Prime Time (1688) || ਜਥੇਦਾਰਾਂ ਦਾ ਸਖ਼ਤ ਫੈਸਲਾ,ਸੱਦ ਲਏ ਸੁਖਬੀਰ, ਰਾਮ ਰਹੀਮ ਨੂੰ ਮੁਆਫ਼ੀ ਦਾ ਲੁਕਵਾਂ ਸੱਚ ਸਾਹਮਣੇ

Поділитися
Вставка
  • Опубліковано 10 вер 2024
  • #primeasiatv #PrimeTime #navjeet #latestnews #breakingnews #jalandhar #punjabnewstoday #telecom #telecommunication #congress #jio #airtel ##amritpalsingh #indianpolitician #system #punjabsarkar
    Prime Time (1688) || ਜਥੇਦਾਰਾਂ ਦਾ ਸਖ਼ਤ ਫੈਸਲਾ, ਸੱਦ ਲਏ ਸੁਖਬੀਰ,ਰਾਮ ਰਹੀਮ ਨੂੰ ਮੁਆਫ਼ੀ ਦਾ ਲੁਕਵਾਂ ਸੱਚ ਸਾਹਮਣੇ, CM ਮਾਨ ਦੀ ਨਰਾਜ਼ਗੀ ਕਰਕੇ ਜਾਵੇਗੀ ਕੁਰਸੀ?
    NOW AVAILABLE IN INDIA - JIO FIBER #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 32

  • @deepbrar.
    @deepbrar. Місяць тому +9

    ਜੋ ਤੁਸੀ ਆਪਣੇ ਲਈ ਕੀਤਾ, ਤੁਹਾਡੇ ਨਾਲ ਚਲਾ ਜਾਵੇਗਾ। ਜੋ ਤੁਸੀ ਦੂਜਿਆਂ ਲਈ ਕੀਤਾ, ‬
    ‪ *ਉਹੀ ਵਿਰਾਸਤ ਹੈ, ਉਹੀ ਯਾਦ ਕੀਤਾ ਜਾਵੇਗਾ*

  • @deepbrar.
    @deepbrar. Місяць тому +6

    ਜ਼ਰਾ ਸੋਚ ਸਮਝ ਕੇ ਅੱਗ ਲਗਾਉਣਾ ‬
    ‪ *ਰੁਖ ਹਵਾ ਨੇ ਬਦਲਿਆ ਤਾਂ ਰਾਖ ਤੁਸੀ ਵੀ ਹੋਵੋਗੇ*

  • @onkarsahota1677
    @onkarsahota1677 Місяць тому

    ਭਗਵੰਤ ਮਾਨ ਦਾ ਪੱਕਾ ਫਹਜ ਬਣਦਾ ਪੰਜਾਬ ਦੇ ਵਿੱਚ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਨੌਕਰੀਆਂ ਦਾ ਪ੍ਰਬੰਧ ਕਰੇ

  • @balwindersinghbrar5963
    @balwindersinghbrar5963 Місяць тому +12

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਬਾਅਦ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

  • @sukhwantsingh1999
    @sukhwantsingh1999 Місяць тому +1

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਬਣਾਏ ਪੈਂਤੜੈ ਮੁਤਾਬਿਕ ਕਾਰਵਾਈ ਕਰਨਗੇ।

  • @SidhuSahibSidhuSahib
    @SidhuSahibSidhuSahib Місяць тому +2

    ਗੁਰਪ੍ਰਤਾਪ ਸਿੰਘ ਬਡਾਲਾ ਨਵੇਂ ਅਕਾਲੀ ਦਲ ਪ੍ਰਧਾਨ ਦੀ ਬਧਾਈ ਸੁਖਾਂ ਅਮਲੀ ਖਤਮ

  • @deepbrar.
    @deepbrar. Місяць тому +4

    ਸਾਰੀਆਂ ਖੂਬੀਆਂ ਹਰ ਕਿਸੇ ਚ ਨਹੀਂ ਹੁੰਦੀਆਂ ਜਨਾਬ ‬
    ‪ *ਕੋਈ ਖੂਬਸੂਰਤ ਹੁੰਦਾ ਹੈ ਤਾਂ ਕੋਈ ਵਫ਼ਾਦਾਰ*

  • @ਇਕਖਬਰ
    @ਇਕਖਬਰ Місяць тому

    ਇਹ ਖਬਰ ਮਨਦੀਪ ਸਿੰਘ ਮੰਨਾ ਜੀ ਕੋਲ ਪਹੁੰਚਦੀ ਕਰ ਦੇਵੋ ਉਹ ਇਸ ਲੜਕੀ ਦੀ ਜਰੂਰ ਮਦਦ ਕਰਨਗੇ

  • @gurcharnsingh8342
    @gurcharnsingh8342 Місяць тому +1

    Thanks for news providing Ji 🙏 very well and truly thing 🙏🎉

  • @jarnailsingh9949
    @jarnailsingh9949 Місяць тому +2

    Twelveth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @daljitsingh7980
    @daljitsingh7980 Місяць тому +1

    ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ 🙏

  • @ManpreetSingh-jh7mk
    @ManpreetSingh-jh7mk Місяць тому

    ਸਤ ਸ਼੍ਰੀ ਅਕਾਲ ਜੀ

  • @darshannarang2848
    @darshannarang2848 Місяць тому

    SGPC is hiding its shortcomings, in spite of working on the real issues of Punjab like drug eradication, farmers issues etc.

  • @hakamsinghbrar6014
    @hakamsinghbrar6014 Місяць тому +1

    Sad.ghre baithe gunah bahle wdde aa ehna nu mafi Sikh sangat ne kdi ni deni

  • @athleticsportsclub2961
    @athleticsportsclub2961 Місяць тому

    👍👍

  • @BHUPINDERSingh-sc5yg
    @BHUPINDERSingh-sc5yg Місяць тому

    ਬਾਕੀਆ ਨੂੰਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਬਣਾਉਣ ਦਾ ਬਾਕੀ ਨੂੰ ਡਰ ਹੈ

  • @lachhmansingh5933
    @lachhmansingh5933 Місяць тому

    Very nice prohram

  • @RahulSetia-vz7be
    @RahulSetia-vz7be Місяць тому

    SGPC committee is just hiding their failures and just passing the ball 🥎.
    Would urge SGPC little bit of their attention to reach out to the right person who has executed the conspiracy of sacrilege of beloved Shri Guru Granth Sahib Ji
    😢😢😢😢

  • @AvtarSingh-xn2oo
    @AvtarSingh-xn2oo Місяць тому +1

    Beta g tusi bahut cheek cheek k khabran parde ho Kan parh dinde ho.

  • @RajMehra-s5b
    @RajMehra-s5b Місяць тому

    Why do you say the Badal family is responsible for this when we start a discussion we are all involved in it . and now those say now anything where are they that time this incident held . why all of you give it political way

  • @Sukhdev-lf9sm
    @Sukhdev-lf9sm Місяць тому

    Fidu pardhan had ruined akali dal

  • @amritbrar3274
    @amritbrar3274 Місяць тому +1

    Sukhveer nu dena chahidi aa fahi kyo ki enna ne o km keete aa jo glt ni gunah ha gunah soch smj k keete aa

  • @darshansingh618
    @darshansingh618 Місяць тому

    paterkar. veerji. ehh. lok. aam. nahi. ehh. khaas. RSS. di. jutti. chat. cm. hai. ki. hai. pura. tana. bana. rss. da. hun. duniyan. fudhu. nahi. hai. ehh. mann. akkala. challak. nahi. sade. yaar. ess. cm. nai. nai. sade. nojawama. di. jindgi. kharab. kar. ditti. par. ehh. shakhash. guru. sahib. ji. dhud. vee nahi. raja. hai. par. fudhu. cm. mann. mann. hun. 27. vich. millange. aapko. waheguruji

  • @gurmukhsingh708
    @gurmukhsingh708 Місяць тому

    ਵੀਰ ਜੀ ਪ੍ਰਤਾਪ ਸਿੰਘ ਮੁੱਖ ਮੰਤਰੀ ਬਣਨਾ ਚੁਦੇ ਨੇ 2027 ਦੀਆਂ ਚੋਣਾਂ ਵਿੱਚ

  • @surjitgill6411
    @surjitgill6411 Місяць тому

    ਚੱਲੋ ਭਾਈ ਆਮ ਵਾਲੇ ਜਿੱਤ ਗਏ ਜਾਂ ਕਾਂਗਰਸ ਨੂੰ ਜਿਤਾ ਦਿੰਦੇ ਉਪਰ ਤਾਂ ਇੱਕੋਂ ਜਗ੍ਹਾ ਭੁਗਤਦਾ। ਕੱਲ੍ਹ ਚੰਨੀ ਊਸ ਹਲਕੇ ਚੋ ਪਹਿਲੇ ਨੰਬਰ ਤੇ ਆਏ ਸੀ ਪਰ ਅੱਜ ਕੀ ਹੋ ਗਿਆ ਇਹ ਸ਼ੰਕਾ ਖੜ੍ਹੇ ਕਰਦਾ ਜਿਹੜਾ ਆਪ ਵਾਲੇ ਤੀਜੇ ਥਾਂ ਤੋਂ ਪਹਿਲੇ ਨੰਬਰ ਤੇ ਆ ਗਈ। ਇਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਜੇ ਆਪੋ ਆਪਣੀ ਡਫਲੀ ਵਜਾਉਂਦੇ ਰਹੇ ਤਾਂ ਭਾਜਪਾ ਨੇ ਬਾਜੀ ਮਾਰ ਜਾਣਾ।

  • @RajMehra-s5b
    @RajMehra-s5b Місяць тому

    Why do you say the Badal family is responsible for this when we start a discussion we are all involved in it . and now those say now anything where are they that time this incident held . why all of you give it political way