ਤੁਹਾਡੇ ਘਰਦਾ ਦਾ ਪੁਰਾਣਾ ਸਮਾਨ,ਟੀਵੀ,ਫਰਿਜ, ਕੂਲਰ,ਪੇਟੀ,ਸੋਫੇ ਪੰਜ ਤੋਂ ਦਸ ਹਜਾਰ ਦਾ ਦੇ ਜਾਓ, ਨਵਾਂ ਸਮਾਨ ਲੈਜੋ

Поділитися
Вставка
  • Опубліковано 1 жов 2023
  • #sukhjinder_lopon

КОМЕНТАРІ • 348

  • @gurlalsinghaulakhgurlalsin9374
    @gurlalsinghaulakhgurlalsin9374 9 місяців тому +79

    ਬਾਈ ਜੀ ਜਿਹੜਾ ਪੱਖਾ ਸਟੈਂਡ ਵਾਲਾ ਤੁਸੀਂ 2500 ਰੁਪਏ ਦਾ ਦਸਿਆ ਏ ਓਹੀ ਪੱਖਾ ਕਿਸੇ ਸ਼ਹਿਰ ਤੋਂ 1500 ਰੁਪਏ ਵਿੱਚ ਮਿਲ ਜਾਂਦਾ ਏ ਤੇ ਤੁਸੀਂ ਪੁਰਾਣਾਂ ਪੱਖਾ ਫਰੀ ਚ ਰੱਖਣ ਨੂੰ ਫਿਰਦੇ ਆਂ ਚੰਗੀ ਸਕੀਮ ਲਾਈ ਐ ਲੋਕਾਂ ਨੂੰ ਲੁੱਟਣ ਦੀ ਸਮਾਂਨ ਵੀ ਪੂਰੇ ਰੇਟ ਚ ਵੇਚਤਾ ਪੁਰਾਂਣਾਂ ਸਮਾਂਨ ਫਰੀ ਚ ਰਖ ਲਿਆ ਬਹੁਤ ਵਧੀਆ ਸਕੀਮ ਨਾਲੇ ਪੁੰਨ ਤੇ ਨਾਲੇ ਫਲੀਆਂ

    • @dhaliwaldhaliwal1088
      @dhaliwaldhaliwal1088 9 місяців тому +4

      Sahi gall aa veer asi vi gye c koi fyeda ni hoeya jaan dah ehna di shop teh

    • @pritamsingh313
      @pritamsingh313 9 місяців тому +2

      ਵੀਰ ਜੀ ਇਹਨਾ ਦਾ ਰੇਟ ਵੀ ਦੁੱਗਣਾ ਪੁਰਾਣਾ 2500ਦਾ ਦੇਣਗੇ ਤਾਂ ਨਵੇ ਦਾ ਰੇਟ 3000rs ਵਧ ਲਗਾ ਲੈਦੇ ਹਨ

    • @user-tq8hk7fm4t
      @user-tq8hk7fm4t 9 місяців тому

      Fuddu launde aa es tho vadia aam shop tho lai aaeyo vadia rate milju

  • @gurditsingh1792
    @gurditsingh1792 9 місяців тому +78

    ਘਾਟਾ ਤਾਂ ਖਾਂਦੇ ਨਹੀਂ ਦੁਕਾਨਦਾਰ ਪਰ ਉਲਟ ਪੁਲਟ ਵਾਲੀ ਸਕੀਮ ਠੀਕ ਲੱਗੀ ਹੈ
    ਕਿਉਂਕਿ ਪਿੰਡਾਂ ਵਿੱਚ ਕਬਾੜੀਏ ਪੁਰਾਣਾ ਸਮਾਨ ਮੁਫਤ ਵਾਂਗ ਹੀ ਸਮਾਨ ਲੈ ਜਾਂਦੇ ਹਨ

    • @nitinsingla1015
      @nitinsingla1015 9 місяців тому +2

      Right hahaha

    • @nitinsingla1015
      @nitinsingla1015 9 місяців тому +4

      Rate Pehla Hi Bahut Jeada Ne Kabad De Saman Ta Free Ch Hi lai Lea

    • @gurpreetbajwa2691
      @gurpreetbajwa2691 9 місяців тому +2

      kyon kamle hoi o yar koi ghata kive kha lave ga.tusi rate pata kar love jine da oh kus cut k dina us chej da rate e ona kise marji tukan to pata kar lavo

    • @jatinderpalsingh-zb9bf
      @jatinderpalsingh-zb9bf 9 місяців тому +2

      ਕਬਾੜ ਵਾਲੇ ਕੇਹੜਾ ਜਿਆਦਾ ਰੇਟ ਦਿੰਦੇ ਨੇ ਉਹ ਵੀ ਫਰੀ ਵਿਚ ਲੈ ਜਾਂਦੇ ਨੇ

    • @darshanram5643
      @darshanram5643 8 місяців тому

      ਸਹੀ ਕਿਹਾ

  • @daljit5527
    @daljit5527 9 місяців тому +68

    ਬਿਲਕੁੱਲ ਸਹੀ ਵੀਰ ਜੀ ਇਸ ਤੋਂ ਉੱਪਰ ਕੁਸ ਨੀ ਬੁਹਤ ਵਧੀਆ ਏਦਾਂ ਦੇ ਸਟੋਰ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਹਰ ਇਕ ਨੂੰ ਇਸ ਦਾ ਫਾਇਦਾ ਮਿਲ ਸਕੇ,ਬੁਹਤ ਵਧੀਆ ਬਲੌਗ ਬੀਰ ਜੀ ❤🙏

    • @sardarnijdeepkaur222jdeep4
      @sardarnijdeepkaur222jdeep4 9 місяців тому +5

      ਹਾਜੀ ਵੀਰ ਜੀ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਸਟੋਰ ਹੋਣੇ ਚਾਹੀਦੇ ਆ😂

    • @tejasvigureja2636
      @tejasvigureja2636 9 місяців тому

      ​@@sardarnijdeepkaur222jdeep4kis tra lutdey ne ki tusi dasgoge please

    • @veerpalkaur6066
      @veerpalkaur6066 9 місяців тому

      ​@@sardarnijdeepkaur222jdeep4p

    • @JatinderSingh-yn6wj
      @JatinderSingh-yn6wj 9 місяців тому +4

      ​@@sardarnijdeepkaur222jdeep4ਓ ਯਾਰ ਕੀ ਕਰੀਏ, ਅਸੀਂ ਗੱਲਾਂ ਚ ਬੜੀ ਛੇਤੀ ਆ ਜਾਂਦੇ ਆਂ , ਭਲੇ ਮਾਣਸ ਜਿਹੇ ਬੰਦੇ ਆਂ ਆਪਾਂ 😊

    • @deepachahal7813
      @deepachahal7813 8 місяців тому

      Sare fake aaa

  • @HarpreetSingh-ln3qn
    @HarpreetSingh-ln3qn 9 місяців тому +73

    ਵੀਰ ਜੀ ਬਹੁਤ ਵਧੀਆ ਹੈ,,,, ਅਸੀਂ ਧੂਰੀ ਤੋਂ ਹਾ,,,,, ਅਸੀਂ ਪੁਰਾਣੇ ਸਮਾਨ ਬਦਲੇ ਨਵੇਂ ਪੱਖੇ,,, ਬੇਡ ਅਤੇ ਸੋਫਾ ਲੇ ਕੇ ਗਏ ਸੀ,, ਬਹੁਤ ਵਧੀਆ ਚੀਜ਼ਾਂ ਹਨ,,, ਇਕ ਵਾਰ ਜਰੂਰ ਜਾਓ 🙏🙏🙏

    • @sardarnijdeepkaur222jdeep4
      @sardarnijdeepkaur222jdeep4 9 місяців тому +3

      ਗ਼ਲਤ ਐ ਵੀਰ ਜੀ ਗੀਜ਼ਰ ਫਿਲਟਰ ਵੈਸੈ ਵੀ 2000-2500 ਚ ਮਿਲ ਜਾਂਦਾ

    • @kamalrai7003
      @kamalrai7003 3 місяці тому +1

      Hanji

    • @BalvinderSingh-gl9wq
      @BalvinderSingh-gl9wq 2 місяці тому

      ​@@sardarnijdeepkaur222jdeep4kithe milda 2000_2500 da vere.

    • @kalwindersingh5928
      @kalwindersingh5928 2 місяці тому

    • @manjitkaur593
      @manjitkaur593 2 місяці тому

      veer ji dubalbed da single metters hai badal k dublebed de hi alg alg lene

  • @JoginderSingh-it2is
    @JoginderSingh-it2is 8 місяців тому +10

    ਆਪਣੇ ਕੋਲੋਂ ਕੋਈ ਕੁਝ ਨਹੀਂ ਦਿੰਦਾ ਜੀ।ਬਸ ਇੱਕ ਸਮਾਨ ਵੇਚਣ ਦਾ ਤਰੀਕਾ ਹੈ ਜੀ।

  • @harryubhi06
    @harryubhi06 9 місяців тому +25

    ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਆ ਮਸ਼ਹੂਰੀ ਨੂੰ ਬਾਈ ਹੈਗਾ..ਬਾਕੀ ਘਰੋਂ ਪਾ ਕੇ ਤਾਂ ਕੋਈ ਨੀ ਵੇਚਣ ਲੱਗਿਆ..🕵️🤔

  • @user-fp1kq8ye3m
    @user-fp1kq8ye3m 8 місяців тому +11

    ਬਹੁਤ ਵਧੀਆ ਹੈ ਜੀ ਸਕੀਮ, ਲੁਧਿਆਣਾ ਵਿਖੇ ਵੀ ਖੋਲ੍ਹ ਦਿਓ ਜੀ, ਬਰਨਾਲਾ ਭੁਲ ਜਾਵੋਗੇ, ਸ਼ੌਂਕੀ ਵੀਰੇ ਦਾ ਵੀ ਧੰਨਵਾਦ ਜੀ 🙏🙏

  • @JatinderSingh-ew7ve
    @JatinderSingh-ew7ve 9 місяців тому +5

    Bhut vdia pagi griba ly ta tusi rab ban k ay guru nanak thono bhut traki den

  • @jaswantsingh9903
    @jaswantsingh9903 8 місяців тому +4

    Baba Nanak dev ji tuhade sare priwara te MEHAR karan Ji

  • @Jasveersingh-wg7vu
    @Jasveersingh-wg7vu Місяць тому +2

    ਇਹ ਜਿਹੜੇ ਪਲਾਸਟਿਕ ਦੇ ਕੂਲਰ ਬਿਲਕੁਲ ਵੀ ਕੂਲਿੰਗ ਨਹੀਂ ਕਰਦਾ ਕਿਉਂਕਿ ਕਿ ਸਿਰਫ਼ ਬੈਕ ਸਾਈਡ ਤੇ ਹੀ ਹਨੀ ਪੈਡ ਲੱਗੀ ਹੋਈ ਆ ਸਾਈਡਾਂ ਤੇ ਹੈ ਨਹੀਂ, ਪੱਖੇ ਤੇ ਹਨੀ ਪੈਡ ਵਿੱਚ ਦੂਰੀ ਜ਼ਿਆਦਾ ਹੋਣ ਕਰਕੇ ਬਿਲਕੁਲ ਕੂਲਿੰਗ ਨਹੀਂ ਹੁੰਦੀ , ਪਾਣੀ ਡਿੱਗੀ ਜਾਂਦਾ, ਹਵਾ ਪੱਖੇ ਆਲ਼ੀ ਹੀ ਆਉਂਦੀ ਆ

  • @karanpreet5539
    @karanpreet5539 9 місяців тому +16

    ਬਹੁਤ ਵਧੀਅਾ ਵੀਡਿੳੁ ਵੀਰ ਜੀ ਜੋ ਪੁਰਾਣੇ ਸਮਾਨ ਦੀ ਕਦਰ ਪੲੀ ਨਹੀ ਤਾ ਪੁਰਾਣਾ ਸਮਾਨ ਹਜਾਰ ਜਾ ਦੋ ਹਜਾਰ ਸੀ

  • @RanjeetSingh-nu5dz
    @RanjeetSingh-nu5dz 9 місяців тому +13

    ਬਾਗਾਂ ਚੋ ਤੈਨੂ ਦਾਦੀਆ ਨਾਨੀਆਂ.ਦੀ ਖੁਸ਼ਬੋ ਖੁਸ਼ਬੂ ਨੀ ਆਉਦੀ ਤੈਨੂ ਵੀਡੀਉ ਬਣਾਉਣ ਲਈ ਜਿਹੜਾ ਪੱਚੀ ਤੀਹ ਹਜਾਰ ਦਿੱਤਾ ਉਹਨਾ ਨੋਟਾ ਦੀ ਖੁਸ਼ਬੋ ਆਉਦੀ ਆ

  • @user-rv8gk7rp5j
    @user-rv8gk7rp5j 8 місяців тому +12

    ਸਿੱਖ ਭਰਾ ਤੋਂ ਸਮਾਨ ਖ਼ਰੀਦੋ ❤❤❤❤❤

  • @HarbansSingh-pw3np
    @HarbansSingh-pw3np 4 місяці тому +2

    🙏🙏👍👍👌👌 sri waheguru ji ka Khalsa sri waheguru ji ki Fateh waheguru ji
    God bless you ❤️

  • @princetoor3666
    @princetoor3666 9 місяців тому +11

    Ha ji Asi Shop te gai c Saman v pura vadia c paji ne sade nal hor. V Discount kar dita c paji da Dil bhuat vada Rabb Hmesha ehna nu kush rakhe Jo greeb loka ena kuch kar rahe ❤❤❤❤

  • @GurpreetSingh-pq4pc
    @GurpreetSingh-pq4pc 9 місяців тому +12

    ਬਹੁਤ ਹੀ ਵਾਧੀਆ ਜਾਣ ਕਾਰੀ ਲੱਗ਼ੀ ਬਾਈ ਜੀ

  • @ksaini2485
    @ksaini2485 9 місяців тому +7

    Baba Nanak ji barkatan pave veer ji

  • @shivamnoor9351
    @shivamnoor9351 9 місяців тому +7

    Waheguru ji mehar karn tuhade te ji

  • @PrempalSingh-xj8zs
    @PrempalSingh-xj8zs 9 місяців тому +18

    ਬਾਈ sukhjinder ਆਹ ਵੀਡੀਓ ਕੋਈ ਬਹੁਤੀ ਵਧੀਆ ਤੇ ਇਮਾਨਦਾਰੀ ਵਾਲੀ ਨਹੀਂ ਲੱਗੀ

  • @dalbirsingh8314
    @dalbirsingh8314 9 місяців тому +31

    ਮਜ਼ਾ ਤਾਂ ਜੇ ਪੈਸੇ ਦੇ ਵੇ। ਪੁਰਾਣੇ ਸਮਾਨ ਦੇ, ਉਨ੍ਹਾਂ ਸਮਾਨ ਮਹਿੰਗਾ ਕਰ ਕੇ ਵਿੱਚੇ ਕੱਟੀ ਜਾਦੇ

  • @ksaini2485
    @ksaini2485 9 місяців тому +6

    Waheguru ji 🙏

  • @rangilasinghrangilasingh
    @rangilasinghrangilasingh 3 місяці тому

    ਵਾਹਿਗੁਰੂ ਜੀ

  • @user-vt9id3kl2s
    @user-vt9id3kl2s 9 місяців тому +4

    Veer bahut vadyia..nycc god bless u always veer.. Garib di help ho jande a veer 👌👌👌👌

  • @nirmaljosan-zm9vg
    @nirmaljosan-zm9vg 9 місяців тому +7

    Bai sukhjinder lopo tusi mere layi bahut hi respected te motivational ho par ajj gussa na karyo eh dukan wala rate jada das reha har saman da or purani chej free vangu hi jau jida ki washing machine rate 12500 hai lg da or led 42 inch ah jandi ah 10 hazar di es hisab nal purani chej te free le gaya

    • @AmritpalSingh-yp7oo
      @AmritpalSingh-yp7oo 9 місяців тому

      Gal teri v theek aa bai.. per ki pta company da fark howe.. k nhi..??

    • @shivamnoor9351
      @shivamnoor9351 5 місяців тому

      Oh ta dukaan te ja k pta lagna a bro cheez dekh k phone ch ta sab vadiya lagda a

  • @nareshkaushal619
    @nareshkaushal619 9 місяців тому +2

    Good information 👍

  • @sukhigill9400
    @sukhigill9400 9 місяців тому +9

    Very good 🙏🏻🙏🏻

  • @haripalharipal1854
    @haripalharipal1854 6 місяців тому

    Hanji sar sada kol purine almari a

  • @manisidhu829
    @manisidhu829 14 днів тому

    Aasi kl gye c fridge le k khnde 5000 ch rakhage te new fridge 18000 di dwage oh v koi new company di jihda kde koi naam v nhi sunya

  • @ENTERTAINMENT-D
    @ENTERTAINMENT-D 9 місяців тому +1

    Y bhut vadia video ah 🥰

  • @AmanGoldy.motivationvideos
    @AmanGoldy.motivationvideos 9 місяців тому +3

    Beautiful ❤❤❤

  • @karmjeetsidhu3168
    @karmjeetsidhu3168 9 місяців тому +13

    ਬਾਈ ਜੀ led ਸਟੈਂਡ 7 ਹਜ਼ਾਰ ਦਾ ਜਿਥੋਂ ਮਰਜੀ ਲੇਲੋ ਇਹ 15 ਹਜ਼ਾਰ ਦਾ ਦਸਦਾ ਏ

  • @s.jatana
    @s.jatana 9 місяців тому +2

    Bahut vadia

  • @user-ez2uc2dv2o
    @user-ez2uc2dv2o 9 місяців тому +10

    Led panel 8000 da leya c mai same 7000 di led 32 inch😂😂😂 free total 15000....chunaaa lag gya chunna

    • @balcollection3105
      @balcollection3105 9 місяців тому

      Me ghar ton kaam karda verr kapde da Tshirt track pant..mere kol surplus da 3 pis lye verr ne.. 1 jeen hundi lower..
      4600 baan gya..oh lye gya.. ohde gharde agye kehnde sada munda lutt lya..me keha paise lwo...fir oh 1400 de 3 lower 1 tshirt... 1 short lye onha... jaan lge putt aa ty tu..punn khatya....😊 hun verr oh 1400 wala minu wholesale ch 740 da milya see...ty oh 4600 wala seet.. 3850 da Banglore ton mangwaya...see..

  • @jasmineguliani5434
    @jasmineguliani5434 9 місяців тому

    God bless 👏

  • @manoharaulakh6983
    @manoharaulakh6983 9 місяців тому

    Keep up hard working bhaji

  • @Jaggilakhia05
    @Jaggilakhia05 9 місяців тому

    ਬੁਨ੍ਹਡ ਮਾਰੂ ਸੋਧਾਂ ਸਾਰਾ

  • @jaspalkaka6377
    @jaspalkaka6377 7 місяців тому

    Boht boht vadia

  • @harjeetkaur2738
    @harjeetkaur2738 9 місяців тому +3

    V nice ji eho jiha store khanne ch v hona chahida ji

  • @kulwindersandhu3609
    @kulwindersandhu3609 9 місяців тому +6

    Bai 1lakh tAk price va jis baag nu eh 15,20 hajar da cutda pya, pahli gal ta es bag di koi price hinyi

  • @ManinderKaur-he2pw
    @ManinderKaur-he2pw 9 місяців тому

    Veer ji sofa three han asi one Lana ha dasso kina da Ladoga asi mullanur lud t boll raha h ansjroor dana

  • @ramansidhu1088
    @ramansidhu1088 23 дні тому

    ਅਸੀ ਗਏ ਸੀ ਹਰ ਚੀਜ਼ ਦਾ ਰੇਟ ਦੁੱਗਣਾ ਦਸ ਕੇ ਪੁਰਾਣਾ ਕਟ ਕੇ ਮੂਰਖ ਬਣਾਇਆ ਜਾਂਦਾ

  • @ambarsariyegabru7862
    @ambarsariyegabru7862 9 місяців тому

    Bhaji sach wa a sab

  • @karamjeetdhaliwal8898
    @karamjeetdhaliwal8898 9 місяців тому +4

    Lopo Bai requst a ready made cupboard and kitchen a vedio banio plz 🙏

  • @pushpindersingh3929
    @pushpindersingh3929 9 місяців тому +1

    22 kitchen cupboard Di video v banao jehra har Banda afford kar sake

  • @seemarani5645
    @seemarani5645 9 місяців тому +4

    Bhut vadia jaa rahe ho uncle ji, waheguru mehar karn🙏🙏

  • @satnamkaur9618
    @satnamkaur9618 9 місяців тому

    Waheguru Ji chadikala ch raken Ji 🌹🙏🌹 very nice video ji rara sihb Ji

  • @rupindersidhu4878
    @rupindersidhu4878 9 місяців тому +7

    ਲੋਪੋ ਵਾਲੇਆ ਬਾਈ ਜੀ ਇਹ ਵੋਲਟਸ ਦੀ 8ਕਿਲੋ ਮਸ਼ੀਨ ਕੋਟਕਪੂਰਾ ਤੋ ਆਪਾ 12000ਦੀ ਲੲਈ ਆ ਮਹੀਨਾ ਪਹਿਲਾਂ ਇਹ15000ਦੀ ਦੱਸੀ ਜਾਦਾ😂

    • @rupindersidhu4878
      @rupindersidhu4878 9 місяців тому

      ਓਹਨਾਂ ਨੇ ਪੁਰਾਣੀ 2000ਦੀ ਕੱਟੀ ਸੜੀ ਹੋਈ ਮੋਟਰ ਵਾਲੀ 😂ਤੇ 10000ਦੀ ਨਵੀ ਰਹਿ ਗਈ 😂

  • @jasbirkaur3117
    @jasbirkaur3117 25 днів тому

    Bai ji ,,mere kol purana tutia hoyia tv piya,,tusi oh lai k samsung d led dioge k desi maal chakki phirde o jinda da rate e 7000 aa,,baki 32 inch led ta 7000 di amazon to vi mili jandi aa,,infinix, vu wargian companian.

  • @ManpreetSingh-yi5lq
    @ManpreetSingh-yi5lq 9 місяців тому +4

    Veer voltas di 8kg di new washing machine price 12.500----13000 hai .... Y ..15000 di khe rahe ne

  • @RajinderSingh-to1jp
    @RajinderSingh-to1jp 8 місяців тому +1

    Very good 👍

  • @davinderkaur4676
    @davinderkaur4676 9 місяців тому +4

    Very good 🙏🏻

  • @amangill9590
    @amangill9590 8 місяців тому

    Very Good ji🙏

  • @anjukukreja775
    @anjukukreja775 8 місяців тому

    Very Very good job 😊👍

  • @AmrikBrarvlog
    @AmrikBrarvlog 9 місяців тому

    Sira bai

  • @baljitdhillon2636
    @baljitdhillon2636 8 місяців тому +1

    ਬਾਈ ਇਕ ਦੁਕਾਨ ਬਠਿੰਡੇ ਵੀ ਖੋਲੋ ਜੀ। ਲੋਕਾਂ ਕੋਲ ਬਹੁਤ ਸਮਾਨ ਪਿਆ ਪੁਰਾਣਾ। ਧੰਨਵਾਦ ਜੀ

    • @ParamjitKaur-bp4de
      @ParamjitKaur-bp4de 5 місяців тому

      Chandigarh ਵੀ। ਲੋਕ ਪਾਗ਼ਲ ਹੋਏ ਨਵਾਂ ਕੋਰਾ ਸਮਾਨ ਭਈਏ ਕਬਾੜੀਆਂ ਨੂੰ ਚਕਾਈ ਜਾਂਦੇ ਨੇ । ਭਈਏ ਸਾਈਕਲਾਂ ਤੋਂ ਰੇਹੜੀਆਂ, ਰੇਹੜੀਆਂ ਤੋਂ ਗੱਡੀਆਂ ਤੇ ਫੇਰੀ ਮਾਰਨ ਲੱਗ ਗਏ । ਇੰਨੀ ਤਰੱਕੀ ਕਰ ਗਏ ਸਾਡੇ ਲੋਕਾਂ ਦੇ ਸਿਰ ਤੇ ।

  • @dilbagsingh9624
    @dilbagsingh9624 8 місяців тому

    Very good 🙏🙏

  • @Sanghera-pe1wu
    @Sanghera-pe1wu 8 місяців тому +1

    ਇਹ ਬਾਈ ਪਹਿਲਾਂ ਘੋੜੇ ਵਾਲਿਆਂ ਦੀ ਪ੍ਰਸੰਸਾ ਕਰਦਾ ਸੀ ਫੇਰ ਉਹਨਾ ਨੂੰ ਗਾਲਾਂ ਕੱਢਣ ਲੱਗ ਗਿਆ

  • @AmarjitSingh-se8yp
    @AmarjitSingh-se8yp 9 місяців тому +5

    ਮੇਰੇ‌ਕੋਲ‌ਇਕ ਪੁਰਾਣੀ ਦੁਕਾਨ‌ਹੈ‌ਓਹ‌ਰਖ ਲੈ ਤੇ‌ਨਵੀ ਆਪਣੀ‌ਦੇ‌ਦੇ

  • @Aman52320
    @Aman52320 9 місяців тому +6

    ਪੁਰਾਣੀ lg ਕੰਪਨੀ ਦੀ ਮਸ਼ੀਨ 5000 ਦੀ ਕੱਟ ਕੇ ਨਵੀਂ ਵੀ lg ਦੀ ਦੇਕੇ ਦਿਖਾਓ ਸਵਾਦ ਤਾਂ ਫੇਰ ਆ voltas ਵਰਗੀਆਂ ਕੰਪਨੀਆਂ ਚ ਜਿਆਦਾ ਦੁਕਾਨਦਾਰ ਨੂੰ ਜਿਆਦਾ ਪੈਸੇ ਬਚਦਿਆ lg ਦੇ ਮੁਕਾਬਲੇ
    ਬੇਵਕੂਫ ਬਣਾਉਂਦੇ ਆ

  • @user-ji3zf3lo4i
    @user-ji3zf3lo4i Місяць тому

    Very nice paji

  • @rashpalkaur5297
    @rashpalkaur5297 9 місяців тому

    Very good

  • @DavinderSingh-tm3ko
    @DavinderSingh-tm3ko 9 місяців тому +1

    Very nice

  • @paramusa3778
    @paramusa3778 9 місяців тому

    Very good bro

  • @user-eu9in5kj7f
    @user-eu9in5kj7f 9 місяців тому

    Good ji

  • @gagandeepdeep6492
    @gagandeepdeep6492 9 місяців тому

    Tuhanu ki feda ji

  • @Kehtibaadipyaar
    @Kehtibaadipyaar 9 місяців тому

  • @Jagtarkahlon
    @Jagtarkahlon 8 місяців тому

    Kambal ta sahi rate ne…. baki da mainu pata nai
    Kambal Factory Jalandhar to v ese rate ne milde ne

  • @Gagandeepsingh-pr9ou
    @Gagandeepsingh-pr9ou 9 місяців тому

    Led jehdi ena kol aa oh non branded aa jo kite v 6000 ton 8000 vich mil jandi aa eh ohda 15000 dsi jande aa
    bai ena ne paise purre krlene apne
    customer nu attract kr rhe bs

  • @bhupindersinghnandha5190
    @bhupindersinghnandha5190 9 місяців тому +14

    ਸੋਕੀ ਸਰਦਾਰ ਵੀ ਵਿੱਚੇ ਵਿੱਚ ਹੱਸਦਾ ਹੁਣਾ 😂😂

  • @user-uq1qz9xc6f
    @user-uq1qz9xc6f 7 місяців тому +1

    Veer ji video latest dekha
    LCD stand wala offer with lcd mil skda hi

  • @ParamjitKaur-bp4de
    @ParamjitKaur-bp4de 5 місяців тому

    Chandigarh ਵੀ ਦੁਕਾਨ ਖੋਲ ਦੋ । ਇੱਥੇ ਭਈਏ ਮੌਜਾਂ ਲੁੱਟ ਰਹੇ ਨੇ ।

  • @kirankaur4504
    @kirankaur4504 9 місяців тому

    👍👍👍🙏🙏🙏🙏

  • @RanjeetSingh-nu5dz
    @RanjeetSingh-nu5dz 9 місяців тому +3

    ਬਾਈ ਜੇ ਏਨਾ ਹੀ ਫੈਦਾ ਕਰਦਾ ਹੁੰਦਾ ਤੂੰ ਲੋਕਾ ਦਾ ਤਾ ਵੀਡੀਉ ਬਣਾਕੇ ਮਸਹੂਰੀ ਕਰਨ ਦੀ ਲੋੜ ਨਾ ਹੁੰਦੀ ਕੱਲੇ ਬਰਨਾਲੇ ਨੇ ਸਾਰੀ ਦੁਕਾਨ ਖਾਲੀ ਕਰ ਦੇਣੀ ਸੀ

  • @Bawarecordsofficial
    @Bawarecordsofficial 9 місяців тому

    ਵਾਹ ਓ ਤੇਰੇ ਹੈਂਡੂਲਮ

  • @bhogalfurniture4233
    @bhogalfurniture4233 9 місяців тому

    jo b sman ehh vaich rhye pehla he double rate dssi jnda ty jo sman de k vich ktwanaa oh ta free he chhl gya apna asii b dukandarr aa but asii inna b nhi lutt rhye jina eh sman de bdle sman free ch lyy k lutt rhye

  • @jaswantsingh9903
    @jaswantsingh9903 8 місяців тому

    Wahh Munn gaye Pattarkar or Shop malka nu 22g

  • @deshibande8719
    @deshibande8719 9 місяців тому

    Good job.. Jina discount dena pna jeada rate bdha ta.. Jo tusi 15000 di machine kehde ho ho haigi hi 10000 11000 hajar di.. Jo nikki ldh dc das k de rahe ho oh haiga hi oda original price bus 1000 ta bachode hi oh.. Nal old samaan cho bachat kad de ho

  • @user-tv5bd8ii5d
    @user-tv5bd8ii5d 2 місяці тому

    Very good👍👍👍👍👍👍🎉🎉🎉

  • @jaggikhangura9298
    @jaggikhangura9298 9 місяців тому +1

    voltas washingmachine 8 kg rate 9500 a

  • @SiyonaJanegal
    @SiyonaJanegal 9 місяців тому

    Good

  • @GurpreetSingh-hy8nb
    @GurpreetSingh-hy8nb 9 місяців тому

    Nice

  • @HarmanSingh-vx3fx
    @HarmanSingh-vx3fx Місяць тому

    ❤❤❤❤

  • @rajwinder1968
    @rajwinder1968 9 місяців тому +1

    ਇਹ ਕਿਥੋ ਵਧੀਆ ਕੰਮ ਕਿ ਅਸੀ ਦਾਦੀਆ ਨਾਨੀਆ ਦੇ ਬਾਗ ਫੁੱਲਕਾਰੀਆ ਹ ਵੇਚ ਦਈਏ

    • @ParamjitKaur-bp4de
      @ParamjitKaur-bp4de 5 місяців тому

      ਬੇਕਦਰਾਂ ਨੇ ਵੇਚੀ ਹੈ ਹਨ ਵਿਰਸੇ ਦੇ ਕਦਰਦਾਨ ਖਰੀਦ ਲੈਣ।

  • @ManiSekhon-rt6zm
    @ManiSekhon-rt6zm 9 місяців тому +1

    Bhapa bahut saqemmi aa new cheez cho v profit te purani ch vaich k bhi profit

  • @gobindkarwal4857
    @gobindkarwal4857 9 місяців тому +6

    ਬਈ ਕਿਦਰ ਫਸਿਆ
    ਤੁਸੀ ਨਾ ਇਹੋ ਜੀਆ ਨੂੰ ਪਰਮੋਟ ਕਰੋ
    ਨਾਲੇ ਇਹ ਤਾਂ ਦਾਜ਼ ਨੂੰ ਵੀ ਵਧਾਵਾ ਦਿੰਦੇ ਪਏ ਆ

  • @Meena-ni2fg
    @Meena-ni2fg 9 місяців тому +1

    Hello sir ji bahut vadia assi aava ge

  • @balavinod8540
    @balavinod8540 9 місяців тому +8

    ਵੀਰ ਜੀ ਪੁਰਾਣੇ bad ਵੀ ਲੈਂਦੇ ਹਾਂ ਤੇ ਉਹ ਕਿੰਨੇ ਵਿੱਚ ਲੈਂਦੇ ਹਾਂ

  • @jagdishsood2106
    @jagdishsood2106 9 місяців тому

    LED kina inch di hai ta Kari company di hai

  • @Kamalzaildar586
    @Kamalzaildar586 Місяць тому +1

    10 hajar wali machine 15 hajar 😜

  • @amriksingh9589
    @amriksingh9589 9 місяців тому +3

    ਬਾਈ ਪੁਰਾਣੇ ਕੱਛੇ ਲੈਕੇ ਵੀ ਨਵੇਂ ਦੇਂਦੇ ਨੇ ਅੱਧ ਮੁਲ ਵਿਚ

    • @harmanchahal420
      @harmanchahal420 9 місяців тому

      😂😂😂😂 rty

    • @amriksingh9589
      @amriksingh9589 9 місяців тому +1

      @@harmanchahal420 ਬਾਈ ਹੱਕ ਤਾ ਬੱਣਦਾ ਹੈ ਇਨਾ ਦਾ ਸਾਰੀਆ ਚੀਜਾ ਵੇਚ ਰਹੇ ਨੇ ਕੱਛੇ ਕਿਉ ਨਹੀ ਕੱਛਾ ਤਾ ਮੇਨ ਸਪੇਰ ਪਾਟ ਹੈ ਬੰਦੇ ਦਾ

  • @dhaliwalsukhwinder5633
    @dhaliwalsukhwinder5633 9 місяців тому

    Veer ji washing machine de k kuj hor bhi le sake aa ji ja fr washing machine hi deoge ji

  • @GurpreetKaur-lx9tp
    @GurpreetKaur-lx9tp 9 місяців тому

    👌🙏🇩🇪♥️

  • @japmanmahalvlogs6381
    @japmanmahalvlogs6381 9 місяців тому

    Veer ji j kise kol 2frige aa te 2de k 1frige le sakda va

  • @khudaeishq
    @khudaeishq 18 днів тому

    ❤❤❤❤❤❤❤❤

  • @HUKAMGAMING6983
    @HUKAMGAMING6983 9 місяців тому

    Thag hn m Gail s shop te hr cheej mahangi ha purani cheej ght ch ktde hn

  • @sukhdevsingh-hx8lu
    @sukhdevsingh-hx8lu 9 місяців тому

    Ok

  • @malaksingh6069
    @malaksingh6069 8 місяців тому +1

    ਸਤਿ ਸ੍ਰੀ ਆਕਾਲ ਵੀਰ

  • @thebustle5209
    @thebustle5209 Місяць тому

    Veer ji j koi smaan new na lena hove.purana collar kt k 5000dedoge.bki hor v buat smaan a old.bs cash chaida smaan ni .bolo mnjoor a sir.fr ta le k ava kal smaan load krk

  • @5540sachin
    @5540sachin 9 місяців тому +1

    Jinu kujh samjh nahi aa reha menu lagda mind he nahi una ch because paise v kma reha old cheej cho v kamayi karuga mrp vadha k das reha sab da rate ek baar ldh pta kar lyo

  • @PunjabiMkWala
    @PunjabiMkWala 9 місяців тому +2

    51000 wala kam bahut set aa