500 ਮਰੀਜ਼ਾਂ ਨੂੰ ਅੱਖਾਂ ਦੀ ਦਵਾਈ ਇਸ ਥਾਂ ਫਰੀ ਦਿੱਤੀ ਜਾਂਦੀ ਹੈ

Поділитися
Вставка
  • Опубліковано 6 жов 2024

КОМЕНТАРІ • 402

  • @hansaliwalapreet812
    @hansaliwalapreet812 17 днів тому +4

    Very best 👌 👍 medicine ❤❤I'm using also ...Wmk ji ♥️ 🙏🏻 ♥️ 🙏🏻

  • @arnsthans8850
    @arnsthans8850 3 місяці тому +93

    ਭਾਈ ਸਾਹਿਬ ਜੀ ਆਪਣਾਂ ਐਡਰੈੱਸ ਦੱਸਿਆ ਜਾਵੇ ਕਿਹੜਾ ਸ਼ਹਿਰ ਕਿਹੜਾ ਪਿੰਡ ਹੈ ਜਾਂ ਮਹੁੱਲਾ ਜਗਾਂ ਦਾਂ ਨਾਂਮ ਦੱਸਿਆ ਜਾਵੇ ਧਨਵਾਦ ਜੀ ❤❤❤

    • @gurjitsingh3200
      @gurjitsingh3200 2 місяці тому +12

      Baba deep singh Nagar Ludhiana

    • @herobrine-zk8jr
      @herobrine-zk8jr 2 місяці тому

      ​@@gurjitsingh3200 number hai

    • @komalgautam5289
      @komalgautam5289 2 місяці тому

      😊​@@gurjitsingh3200

    • @manjitji4495
      @manjitji4495 2 місяці тому +3

      Gne colage Ludhiana de nerey sua rood wal jana hai ji sarab de theke de bilkul nere hai ji

    • @yadsidhu7856
      @yadsidhu7856 Місяць тому

      ਭ ​@@manjitji4495

  • @ManjitSingh-hq5wn
    @ManjitSingh-hq5wn Місяць тому +8

    ਅਖਾਂ ਦੀ ਮੁਫਤ ਦਵਾਈ ਐਨਕ ਤੇ ਮੋਤੀਆਂ ਉੱਤਰ ਜਾਂਦਾ ਹੈ- ਪਤਾ ਗਿੱਲ ਰੋੜ ਸਾਹਮਣੇ ਜੀ ਐਨ ਕਾਲਜ ਬਾਬਾ ਦੀਪ ਸਿੰਘ ਨਗਰ ਲੁਧਿਆਣਾ ਪੰਜਾਬ

  • @gurdevkaur4691
    @gurdevkaur4691 2 місяці тому +10

    ਏਥੇ ਅੱਖਾਂ ਦੀ ਦਵਾਈ ਤੇ ਮਿਲਦੀ ਹੈ ਪਰ ਵੇਖਣ ਵਿਚ ਸਿਸਟਮ ਕਿਹੋ ਜਿਹਾ ਲਗ ਰਿਹਾ, ਜਿਵੇਂ ਡਰਾਮਾ ਸ਼ੋ ਹੋਣ ਲਗਾ, ਕੋਈ ਸ਼ਾਂਤੀ ਨਾਲ ਹੌਲੀ ਵੀ ਨਹੀਂ ਬੋਲਦਾ, ਭਾਈ ਅੱਖਾਂ ਦਾ ਕੰਮ ਹੈ

  • @waheguruwahegurutuheetu546
    @waheguruwahegurutuheetu546 3 місяці тому +25

    6.13 ਤੋਂ ਬਾਅਦ ਐਡਰੈਸ ਆਉਂਦਾ ਦੇਖਣ ਲਈ ਕਮੈਂਟ like ਕਰਿਓ ਬਾਈ ਜਿਨ੍ਹਾਂ ਕੋਲ ਸਮਾਂ ਘੱਟ ਲਾਹਾ ਲੈ ਸਕਣ

  • @sardajijagmohan3191
    @sardajijagmohan3191 2 місяці тому +14

    ਮੈਨੂੰ ਐਕਰ ਦਾ ਕੁਝ ਖਾਧਾ ਲੱਗਦਾ😂😂😂 ਦੀਵਾਈ ਵੀਰੇ ਖਾਣੀ ਨੀ ਅੱਖਾਂ ਚ ਪਾਉਣੀ ਆ😂😂😂

  • @hansaliwalapreet812
    @hansaliwalapreet812 3 місяці тому +11

    WAHEGURU ji bless 🙌 you always ji ❤❤❤May WAHEGURU ji full fill ur all dreams ❤❤❤🎉🎉

  • @SatgurAujla-tb9pu
    @SatgurAujla-tb9pu Місяць тому +3

    ਭਾਈ ਸਾਹਿਬ ਜੀ ਤੁਹਾਡਾ ਐਡਰੈੱਸ ਦੱਸੋ ਕਿਹੜਾ ਸ਼ਹਿਰ ਕਿਹੜਾ ਜਿਲਾ ਕਿਹੜੀ ਗਲੀ ਕੀ ਨਾਮ ਆ ਹਸਪਤਾਲ ਦਾ🙏🙏🙏🙏🙏🙏🙏👌👌👌👌👌 ਸਤਗੁਰ ਸਿੰਘ ਔਜਲਾ ਰਾਜਲਹੇੜੀ ਜ਼ਿਲਾ ਸੰਗਰੂਰ ਤਹਿਸੀਲ ਮੂਨਕ PB 13ਵਾਲੇ, ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ

  • @inderjeetkaur9782
    @inderjeetkaur9782 3 місяці тому +20

    ਵਾਹਿਗੁਰੂ ਜੀ ਵੈਸੇ ਇਹ ਤਾਂ ਅਪਣਾ ਵਿਸ਼ਵਾਸ਼ ਹੈ ਪਰ ਇਹ ਅੱਖ ਦਾ ਕੰਮ ਹੈ ਸੋਚ ਕੇ ਕਿਤੇ ਇਹ ਨਾ ਹੋਵੇ ਕਿ ਪਹਿਲਾਂ ਨਾਲੋਂ ਕੰਮ ਖਰਾਬ ਹੋ ਜਾਵੇ

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 3 місяці тому +10

    ਵਾਹਿਗੁਰੂ ਜੀ ਸਭ ਦਾ ਭਲਾ ਕਰੀਂ 🙏

  • @mohinderdhiman4860
    @mohinderdhiman4860 3 місяці тому +9

    ਵਾਹਿਗੁਰੂ ਭਲੀ ਕਰੇ। ❤❤❤

  • @Gill-mp9vt
    @Gill-mp9vt Місяць тому +8

    ਕੁਝ ਲੋਕ ਕਹਿੰਦੇ ਦਵਾਈ ਲੱਗਦੀ ਹੈ, ਦਵਾਈ ਲੱਗਦੀ ਹੁੰਦੀ ਹੈ, ਜਿਸ ਨੂੰ ਚੰਗਾ ਨਹੀਂ ਲੱਗਦਾ ਉਹ ਨਾਂ ਲਵੋ,, ਬਾਕੀ ਬਾਈ ਜੋ ਬੰਦਾ ਪੈਸੇ ਲਾ ਸਕਦਾ ਹੈ ਉਹ ਫ੍ਰੀ ਨਾਂ ਲਵੋ, ਇੱਕ ਕਹਾਵਤ ਹੈ ਕਿ ਪੰਜਾਬੀ ਨੂੰ ਫ੍ਰੀ ਵਿੱਚ ਜ਼ਹਿਰ ਮਿਲੇ ਉਹ ਵੀ ਨਹੀਂ ਛੱਡਦੇ, ਇਹ ਲੋੜਵੰਦ ਲੋਕਾਂ ਲਈ ਫ੍ਰੀ ਹੈ, ਕੁਝ ਸਿਸਟਮ ਨਾਲ ਚੱਲਿਆ ਕਰੀਏ

  • @balwindermangat5699
    @balwindermangat5699 3 місяці тому +47

    ਇਹ ਜੀ ਲੁਧਿਆਣਾ ਦਾ ਗਿੱਲ ਪਿੰਡ ਹੈ ਦਵਾਈ ਬਹੁਤ ਵਧੀਆ ਜੀ ਨਿਗ੍ਹਾਂ ਦਾ ਫ਼ਰਕ ਆ

    • @monuarora2058
      @monuarora2058 3 місяці тому +2

      Veer ji no te name DSO ehna da plz

    • @thehunterking8711
      @thehunterking8711 3 місяці тому +2

      ​@@monuarora2058ਉਹ ਤਾਂ Video ਵਿੱਚ ਦੱਸਿਆ ਹੀ ਗਿਆ ਹੈ ਜੀ

    • @waheguruwahegurutuheetu546
      @waheguruwahegurutuheetu546 3 місяці тому +3

      ਵੀਰ ਜੀ ਤੁਸੀਂ ਕੌਣ ਹੋ ਮਰੀਜ ਜਾਂ ਇਹਨਾਂ ਦੇ ਅਪਣੇ ਬੰਦੇ

    • @baljitsingh3349
      @baljitsingh3349 3 місяці тому +1

      Veer ehna da number switch off kyo aa raha hai ya phir ehna da koi hor number hai

    • @dkkhalsa1551
      @dkkhalsa1551 2 місяці тому

      ਲੁਧਿਆਣਾ ਖ਼ਾਸ

  • @uniquearmygirlblink7037
    @uniquearmygirlblink7037 18 днів тому +4

    😢 ਬਹੁਤ ਹੀ ਵਧੀਆ ਲੱਗਿਆ ਆਪਜੀ ਦਾ ਬਚਾਰ ਸੁਨਕਰ

  • @surindergill9238
    @surindergill9238 3 місяці тому +6

    Bahut vdia sewa krde pye o bhai sahib tuci summers de timings v dasso ji

  • @pannujatt4024
    @pannujatt4024 3 місяці тому +12

    ਸਾਡੇ ਵੀ ਰਿਸ਼ਤੇਦਾਰਾਂ ਨੇ ਮੰਗਾਈ ਹੈ ਜੀ ਕਹਿੰਦੇ ਫਰਕ ਹ ਜੀ ਬਹੁਤ ਫਰਕ ਹ

    • @kapilarora2059
      @kapilarora2059 2 місяці тому

      Hlo

    • @GurjeetKaur-e3y
      @GurjeetKaur-e3y Місяць тому

      ਵੀਰ ਜੀ ਜੇ ਤੁਹਾਡੇ ਰਿਸ਼ਤੇ ਦਾਰਾ ਨੂੰ ਫਰਕ ਹੈ ਤੇ ਤੁਹਾਂਨੂੰ ਐਂਡਰਸ ਵੀ ਪਤਾ ਹੋਣਾ ਕਿਰਪਾ ਕਰ ਕੇ ਸਾਨੂੰ ਐਂਡਰਸ ਦੇ ਦਿਓ

    • @LakhwinderSingh-uf9df
      @LakhwinderSingh-uf9df Місяць тому

      ​G N M college near Ludhiana

  • @JasjitSingh-kc6gb
    @JasjitSingh-kc6gb 2 місяці тому +4

    ਦਵਾਈ ਬਕਬਾਸ ਹੈ ਜੀ॥ ਨੇੜੇ ਦੀ ਨਿਗਾਹ ਕਿੰਨੇ ਹੀ ਬੰਦਿਆਂ ਦੀ ਘੱਟ ਗਈ ਹੈ ਜੀ॥

  • @gurmukhsingh2059
    @gurmukhsingh2059 3 місяці тому +32

    ਨੇੜੇ ਜੀ ਐਨ ਈ ਕਾਲਜ ਗਿੱਲ ਰੋਡ ਲੁਧਿਆਣਾ
    ਅੱਖਾਂ ਵਿੱਚ ਲੱਗਦੀ ਬਹੁਤ ਹੈ

    • @baljitkaur3540
      @baljitkaur3540 2 місяці тому

      Rajesh kumar

    • @manjitji4495
      @manjitji4495 2 місяці тому

      Hanji me vi pa reha ha Hale tak 1sesi varti hai par fark lag reha hai

    • @nishanishad5789
      @nishanishad5789 2 місяці тому

      ​@@manjitji4495 veer me v use krri hn je thonu koi frk disega tn reply jrur kreo

  • @Harman_neelon
    @Harman_neelon 3 місяці тому +31

    ਮੀਡੀਆ ਵਾਲੇ ਵੀਰ ਮੈਂ ਵੀਡੀਓ ਦੇਖ ਰਿਹਾ ਸੀ ਤੁਸੀਂ ਹਰੇਕ ਮਰੀਜ ਨੂੰ ਕਹਿ ਰਹੇ ਓ ਕਿ ਤੁਸੀਂ ਪਹਿਲਾਂ ਵੀ ਦਵਾਈ ਖਾਦੀ ਹੈ ਜਾਂ ਪਹਿਲੀ ਵਾਰ ਖਾਦੀ ਹੈ ਛੋਟੇ ਵੀਰ ਅੱਖਾਂ ਵਾਲੀ ਦਵਾਈ ਅੱਖਾਂ ਵਿਚ ਪਾਈ ਜਾਂਦੀ ਹੈ ਇਸਨੂੰ ਖਾਦਾਂ ਨਹੀਂ ਹੁੰਦੇ ਪਰ ਬੋਲਣ ਦੀ ਸਪੀਡ ਬਹੁਤ ਤੇਜ ਹੈ ਧੰਨਵਾਦ ਪ੍ਰੇਮ ਸਿੰਘ ਨੀਲੋਂ ਜਿਲਾ ਲੁਧਿਆਣਾ

    • @waheguruwahegurutuheetu546
      @waheguruwahegurutuheetu546 3 місяці тому +1

      ਅੱਖਾਂ ਦੀਆਂ ਦਵਾਈਆਂ ਸਿਰਫ ਖਾਣ ਲਈ ਨਹੀਂ ਵੀਰੇ ਕੈਪਸੂਲ ਵਗੈਰਾ ਬੜਾ ਕੁਝ ਹੁੰਦਾ ਦੇਸੀ ਨੁਕਤੇ ਬੜੇ ਆ ਜੋ ਬਣਾਕੇ ਖਾਂਦੇ ਆ

    • @RnoPunch
      @RnoPunch 3 місяці тому

      Sanu ki Matra operation karo

    • @JagdevSinghGill-h4t
      @JagdevSinghGill-h4t Місяць тому

      ਸਿਰੇ ਦਾ ਡੋਜੀ ਲੱਗਦੈ ਪੱਤਰਕਾਰ ਜੀਹਨੂੰ ਇਹ ਵੀ ਨੀਂ ਪਤਾ ਕਿ ਅੱਖਾਂ ਚ ਦਿਵਾਈ ਪਾਉਣੀਂ ਆਂ ਨਾਂ ਕਿ ਖਾਣੀਂ ਆਂ। ਪੱਤਰਕਾਰ ਨੂੰ ਬੇਨਤੀ ਆ ਵੀਰ ਡੋਜ ਲਾਕੇ ਕਵਰੇਜ ਨਾਂ ਕਰਿਆ ਕਰ, ਕਿਸੇ ਚੱਜਦੇ ਨੂੰ ਭੇਜਦਿਆ ਕਰ।

    • @JagdevSinghGill-h4t
      @JagdevSinghGill-h4t Місяць тому

      ​@@waheguruwahegurutuheetu546ਵੀਰੇ ਵੈਦ ਇੱਕ ਛੋਟੀ ਸ਼ੀਸ਼ੀ ਦਿਖਾ ਰਿਹਾ ਨਾਂ ਕਿ ਕੋਈ ਕੈਪਸੂਲਾਂ ਦਾ ਪੈਕ ਜਾਂ ਪੱਤਾ ਤਾਂ ਇਹ ਸ਼ੀਸ਼ੀ ਚ ਜੋ ਦਵਾਈ ਆ ਓਹ ਅੱਖ਼ਾਂ ਚ ਪਾਉਣ ਵਾਲੀ ਆ। ਵੈਦ ਜੀ ਕਹਿ ਵੀ ਰਹੇ ਆ ਕਿ ਅੱਠ ਸਾਲਾਂ ਦਾ ਛੋਟਾ ਬੱਚਾ ਵੀ ਪਾ ਸਕਦਾ। ਬਾਕੀ ਦੇਖਣ ਵਾਲੇ ਦੀ ਆਪਣੀਂ ਆਪਣੀਂ ਸਮਝ ਐ।

    • @waheguruwahegurutuheetu546
      @waheguruwahegurutuheetu546 Місяць тому

      @@JagdevSinghGill-h4t mehrbani bai ji

  • @chamkaursingh76
    @chamkaursingh76 2 місяці тому +3

    Waheguru ji waheguru ji

  • @thehunterking8711
    @thehunterking8711 3 місяці тому +29

    6:08 ਹਸਪਤਾਲ ਦਾ ਐਡਰੈੱਸ
    Ludhiana
    (Gill-Road)

    • @ManojchoudharychoudharyFoundat
      @ManojchoudharychoudharyFoundat 3 місяці тому +3

      Paji manu Tai meri mata ji nu Tai sari nankya nu kala motiya di problam hai plz apna mobile no Tai full address dio ji Kem to Kem 30 merij hen merai ko merai senai plz address dio peroper Tai mobile no oho dio jo no koi recived kerda hove plz pihla ik no milya c us nu koi recived ni kerda plz tuhanu rab di sooh legai plz🙏🙏🙏🙏🙏🙏🙏🙏🙏mai amritsar near goldan tempal kol rihna nal nankai Delhi nai geto geet 30 marij hen

    • @thehunterking8711
      @thehunterking8711 3 місяці тому +1

      @@ManojchoudharychoudharyFoundat ਵੀਰੇ ਪੱਕਾ ਐਡਰੈੱਸ ਮੈਂਨੂੰ ਵੀ ਨਹੀਂ ਪਤਾ ਜੋ Video ਵਿੱਚ ਦੱਸਿਆ ਓਹੀ ਲਿਖਿਆ

  • @pandirinijjaran.kashmirsin7006
    @pandirinijjaran.kashmirsin7006 3 місяці тому +29

    ਪਤਰਕਾਰ ਜੀ ਲੋਕਾਂ ਨੂੰ ਐਡਰੈੱਸ ਦੇਣ ਤੋਂ ਕਿਉ ਡਰਦਾ ,ਸਵਾਲ ਤਾਂ ਵਧੀਆ ਕਰਦਾ ਹੈ ਪਰ ਕੋਈ ਨੰਬਰ ਐਡਰੈੱਸ ਨੀ ਦਸਦਾ ਲਗਦਾ ਕੋਈ ਰਾਜ ਹੋਵੇਗਾ

    • @ergurjantsingh3189
      @ergurjantsingh3189 3 місяці тому +5

      ਅਡਰੈਸ ਵਿਡੀਓ ਵਿੱਚ ਛੇ ਮਿੰਟ ਤੇ ਦੱਸਿਆ ਹੈ।

  • @sukhdevbrar302
    @sukhdevbrar302 2 місяці тому +7

    ਭੈਣੋ ਕੱਲੀਆਂ ਵੀਡੀਓ ਹੀ ਆ ਕੋਈ ਫਰਕ ਨਹੀਂ ਪੈਂਦਾ ਫੋਨ ਤਾਂ ਚੁਕਦੇ ਨਹੀ ਦੋਨੋਂ ਅੱਖਾਂ ਦਾ ਅਪਰੇਸ਼ਨ ਕਰਵਾਉਣਾ ਪਿਆ ਦੁਵਾਈ ਨਾਲ ਠੀਕ ਨਹੀਂ ਹੋਈਆਂ ਨਿਗਾ ਬੰਦ ਜ਼ਰੂਰ ਹੋ ਗਈ ਚਿੱਟੇ ਮੋਤੀਏ ਦੀ ਇਕ ਅੱਖ ਵਿੱਚ ਮੁਸ਼ਕਲ ਸੀ ਨਿਗਾ ਦੋਨਾਂ ਅੱਖਾਂ ਦੀ ਚਲੀ ਗਈ ਅਸੀ ਤਿੰਨ ਜਾਣਿਆ ਨੇ ਮੰਗਵਾਈ ਸੀ ਦੁਵਾਈ ਤਿੰਨਾਂ ਨੂੰ ਹੀ ਅਪਰੇਸ਼ਨ ਕਰਵਾਉਣਾ ਪਿਆ ਦੋ ਮਹੀਨੇ ਵਿੱਚ ਹੀ ਭਰਾਵਾਂ ਅੱਖਾਂ ਦਾ ਧੋਖਾ ਨਾਂ ਦੇਵੋਂ ਅੱਖਾਂ ਨਾ ਰਹੀਆਂ ਤਾਂ ਜ਼ਿੰਦਗੀ ਵਿੱਚ ਹਨ੍ਹੇਰਾ ਆ ਜਾਂਦਾ ਤੁਸੀਂ ਬਹੁਤ ਗ਼ਲਤ ਕਰ ਰਹੇ ਹੋ

    • @madanlalsharma2
      @madanlalsharma2 Місяць тому

      ਕਿਸੇ ਚੰਗੇ ਡਾਕਟਰ ਦੀ ਸਲਾਹ ਤੋੰ ਬਿਨਾਂ ਅੱਖਾਂ ਵਿੱਚ ਕੋਈ ਵੀ ਦੇਸੀ ਜਾਂ ਅੰਗਰੇਜ਼ੀ ਦਵਾਈ ਨਾਂ ਪਾਓ l ਪੱਤਰਕਾਰ ਨੇ ਤਾਂ ਕੁਝ ਪੈਸੇ ਲੈਣੇ ਹੁੰਦੇ ਹਨ, ਕੋਈ ਵੀ ਆਪਨੀ ਵੀਡੀਓ ਬਣਵਾ ਸਕਦਾ ਹੈ l ਜੇ ਕਰ ਦਵਾਈ ਇਹਨੀ ਜ਼ਿਆਦਾ ਵਧੀਆ ਹੈ ਤਾਂ ਢੀਂਡੋਰਾ ਪਿੱਟਣ ਦੀ ਕੋਈ ਲੋਡ਼ ਹੀ ਨਹੀਂ l

    • @HarpalSingh-e4t
      @HarpalSingh-e4t Місяць тому

      ਮੈ ਤਰਨ ਤਾਰਨਦਵਾਈ ਲੈ ਕੇ ਗਿਆ ਸੀ ਪੈਸੇ ਦੇ ਕੇ ਲਈ ਸੀ ਮੇਰੀ ਅੱਖ ਵਿਚ ਚਿਟਾ ਮੋਤੀਆ ਸੀ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਸਗੋਂ ਮੇਰੀ ਨਿਗਾ ਘਟ ਗਈ ਪੈਸਾ ਤੇ ਸਮਾ ਬਰਬਾਦ ਹੋਇਆ ਮੇਰੀ ਭੈਣ ਭਰਾਵਾ ਨੂੰ ਬੇਨਤੀ ਹੈਂ ਕਿ ਆਪਣਾ ਸਮਾ ਤੈ ਪੈਸਾ ਬਰਬਾਦ ਨਾ ਕਰੋ ਚੈਨਲ ਵਾਲੇ ਵੀਰ ਮੇਰੇ ਨਾਲ ਸਮਪਰਕ ਕਰਕੇ ਇਨ੍ਹਾਂ ਦੀ ਸਚਾਈ ਜਾਣ ਸਕਦੇ ਹਨ ਮੈ ਇੱਕ ਦਾਰੂ ਦੀ ਸੂਸੀ ਆਪਣੇ ਰਿਸ਼ਤੇਦਾਰ ਨੂੰ ਦਿੱਤੀ ਉਨ੍ਹਾਂ ਨੂੰ ਵੀ ਕੋਈ ਫ਼ਰਕ ਨਹੀਂ ਪਿਆ

  • @JaspreetSingh-ru3yl
    @JaspreetSingh-ru3yl Місяць тому +3

    ਭਾਈ ਸਾਹਿਬ ਜੀ ਕੀ ਐਡਰੈੱਸ ਆ ਤੁਹਾਡਾ ਦੱਸੋ ਜੀ

  • @drinderjeetkaur193
    @drinderjeetkaur193 Місяць тому +2

    Address Ludhiana Baba Deep Singh nagar Gill road

  • @lachhmandass9840
    @lachhmandass9840 3 місяці тому +10

    I From Mansa Punjab Bharat

  • @homelearning3261
    @homelearning3261 20 днів тому

    8years k bache use kar sakte hai kya ye medicine?

  • @ashoksinghmattu8055
    @ashoksinghmattu8055 Місяць тому +3

    Wehagur Wehagur Wehagur Wehagur ji 🙏

  • @SSwarvalSingh-se3ib
    @SSwarvalSingh-se3ib 3 місяці тому +9

    ਜੇ ਮੰਗਵਾਊਣੀ ਹੋਵੇ ਤਾ ਕਿਵੇ ਮੰਗਵਾਈ ਜਾਵੇ ਹੇ ਕੋਈ ਆਊਨ ਲਾਈਨ ਦਾ ਰਾਹ ਜਲਦੀ ਅਡਰੇਸ ਦਸੋ ਜੀ

  • @shiamjohar5847
    @shiamjohar5847 Місяць тому +1

    Name of the City/village please?

  • @jaswindersingh74
    @jaswindersingh74 3 місяці тому +12

    ਇਹ ਸਾਰੇ ਚਮਚੇ ਨਾ ਇਹਦੇ ਆਪਣੇ ਇਕੱਠੇ ਕੀਤੇ ਹੋਏ ਆ ਨਾ ਤੇ ਦੁਕਾਨ ਤੇ ਇੰਨੀ ਭੀੜ ਹੁੰਦੀ ਹੈ ਤੇ ਨਾ ਹੀ ਕੋਈ ਇਹ ਚਮਤਕਾਰ ਹੈ ਮੈਂ ਖੁਦ ਤਿੰਨ ਮਹੀਨੇ ਤੋਂ ਇਹਦੀ ਦਵਾਈ ਅੱਖਾਂ ਦੀ ਵਰਤ ਰਿਹਾ ਹਾਂ ਫਗਵਾੜੇ ਤੋਂ ਜਸਵਿੰਦਰ ਸਿੰਘ

    • @chamkaursingh6931
      @chamkaursingh6931 2 місяці тому +1

      Je koi farak nhi tan too tin mahine ghanta len nu dawai kha rihan

    • @SushilKumar-bm9kj
      @SushilKumar-bm9kj Місяць тому

      ​@@chamkaursingh6931g,,,, kha reha ya paa reha...
      Oh te kehnde aa paao g

  • @jaspalkaur8801
    @jaspalkaur8801 3 місяці тому

    Veer ji bahut vdia dva hai manu phark pai gia thank you ❤

  • @pargatsingh8387
    @pargatsingh8387 7 місяців тому +61

    ਸ਼ਹਿਰ ਦਾ ਨਾਂ ਰੋਬਨ ਟੀਵੀ ਵਾਲੇ ਵੀਰ ਮੈਨਸ਼ਨ ਕਰਨ

  • @vaganff134
    @vaganff134 Місяць тому +1

    Bilkul sahi a a medicine main ludhaina to hai sahi a gi

  • @AmritpalSingh-cc7ip
    @AmritpalSingh-cc7ip 18 днів тому +2

    ਵੀਰ ਜੀ ਮਨੋ ਚਿੱਟਾ ਮੋਤੀਆ ਹੈ ਦਾਰੂ ਭੇਜ ਦਿਓ m pase gogl pea kardi h

  • @kirpalsingh9862
    @kirpalsingh9862 3 місяці тому +2

    Eh shop GNE sua vale gate to dugri road jande hoe left side h g Ludhiana

  • @monikarani6184
    @monikarani6184 7 днів тому

    Veer g menu 25 din ho gye dvai poundi nu 25 dinavich fark ta kuch ni pya pr meri dono akkha dvai pounde 2 khrab ho gayia dvai ta m pa rhi aa chddi nhi ajj 29 va din ae menu dvai poundi nu agge pta ni hun ki bnda meri akkha ch 25 din to baad akkha ch resha ja jala jeha rehnda

  • @NachattarSingh-fx7oo
    @NachattarSingh-fx7oo 3 місяці тому +4

    ਉਹ ਐਵੇਂ ਗੱਪਾਂ ਮਾਰੀ ਜਾਂਦੇ ਜਿਵੇਂ ਨੰਬਰ ਲਾਇਆ ਹੋਰ ਕਿਤੇ ਲੱਗ ਗਿਆ ਅਗਲੇ ਝੁੱਗੀਆਂ ਚ ਚੁੱਕਿਆ ਫੋਨ ਭਈਏ ਬੋਲਣ ਡੇ ਆ ਉਹਦੇ ਗਲਤ ਨੰਬਰ ਆ ਬਹੁਤ ਜਾਣਿਆਂ ਦੇ ਫੋਨ ਆਏ ਜਾਂਦੇ ਐਵੇਂ ਪੈ ਗਈ ਏ

  • @DineshKumar-tp8fb
    @DineshKumar-tp8fb 2 місяці тому +3

    ਕੋਈ ਫਰਕ ਨਹੀਂ ਪੈਂਦਾ ਆਸੀ 3 ਜਾਨਿਆ ਨੇ 7 ਮਹੀਨੇ ਵਰਤੀ ਕੋਈ ਫਰਕ ਨਹੀਂ ਪਿਆ ਫੋਨ ਤਾਂ ਚੱਕਦੇ ਨਹੀਂ ਮੇਰੀ ਦਿਵਾਈ ਪਾਣੀ ਤੋਂ ਬਾਅਦ ਨਿਗਾ ਹੋਰ ਘੱਟ ਗੲਈ 1000 ਬੰਦੇ ਦਿਵਾਈ ਲੇਂਦੇ ਨੇ ਪਰ ਠੀਕ ਤਾਂ 22 ਜਾ 4 ਬੰਦਿਆਂ ਦੀ ਕੁਦਰਤੀ ਨਿਗਾ ਠੀਕ ਹੋ ਜਾਂਦੀ

  • @jorawar7769
    @jorawar7769 3 місяці тому +1

    There is no address on screen how can we bleave on this advertisement

  • @DaljitSingh-ki7lw
    @DaljitSingh-ki7lw 11 днів тому

    Waheguru ji

  • @SitaDevi-c6u
    @SitaDevi-c6u Місяць тому +1

    Waheguru ji ka Khalsa waheguru ji ki fateh
    waheguru ji eyes drop specialist da phone no. address dasna ji

  • @DalveerSingh-i7i
    @DalveerSingh-i7i 3 дні тому

    Thankyou IRCTC bus service Ludhiana girlfriend thank you thank you bahut bahut thank u

  • @BaljitSingh-ep6dx
    @BaljitSingh-ep6dx 2 місяці тому +2

    Asi v le k Gaye c dwai Sade 2 mareej c age nalo v disno hat gayea sano hun akh d surgery karvuni pai

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 3 місяці тому +4

    ਲੁਧਿਆਣਾ ਸ਼ਹਿਰੀ ਤੋ ਪਿੰਡ ਗਿੱਲ,,

  • @dreamhigh2457
    @dreamhigh2457 17 днів тому

    Opposite Gne college road Ludhiana Punjab.

  • @RANJITSingh-nv9fq
    @RANJITSingh-nv9fq 3 місяці тому +11

    ਅਡਰਿਸ ਇਹ ਜਾਣ ਬੁੱਝ ਕਰ ਨਹੀ ਦੱਸਦੇ ਪਹਿਲਾ , ਕਿਓ ਕੇ ਫਿਰ ਇੰਨਾ ਦੀ ਵੀਡੀਓ ਪੂਰੀ ਕੋਈ ਨੀ ਦੇਖਦਾ ਤੇ ਇੰਨਾ ਦੀ ਕਮਾਈ ਯੂਟਿਊਬ ਤੋ ਪੂਰੀ ਨਹੀ ਹੁੰਦੀ

  • @GurmeetKaur-ld8vt
    @GurmeetKaur-ld8vt 2 місяці тому +6

    5 ਮਹੀਨੇ ਹੋਗੇ ਜੀ ਸਾਨੂੰ ਕੋਈ ਫ਼ਰਕ ਨਹੀ ਪਿਆ ਪਤਾ ਨਹੀ ਲੋਕਾਂ ਦੀਆਂ ਅੱਖਾਂ ਵਿੱਚ ਕਿਹੜਾ ਪੁਰਜ਼ਾ ਅੱਲਗ ਲੱਗਾ ਹੈ ਮੇਰੀਆ ਅੱਖਾਂ ਵਿੱਚ ਨਹੀ ਲੱਗਾ ਕੰਮ ਲੌਟ ਆਇਆ ਗਿਆ ਦੁਕਾਨ ਦਾਰੀ ਚੱਲ ਪਈ ਜੀ

    • @RajinderKumar-uq6pz
      @RajinderKumar-uq6pz 8 днів тому

      Me ludhiane ja reha si dwai len. Tuhada coment padh ke socha ch pe gya.. Ki eh dwai thik nahi hai..

  • @KuldeepKuldeepkaur-i2u
    @KuldeepKuldeepkaur-i2u 6 днів тому

    Nice

  • @RajKumari-rj6zr
    @RajKumari-rj6zr 3 місяці тому +6

    ਪੱਤਰਕਾਰ ਬੇਵਕੂਫ ਨੂੰ ਇੰਨਾ ਹੀ ਨਹੀਂ ਪਤਾ ਕਿ ਖਾਣ ਵਾਲੀ ਨਹੀਂ ਬਲਕਿ ਅੱਖਾਂ ਵਿੱਚ ਪਾਉਣ ਵਾਲੀ ਹੈ।

    • @waheguruwahegurutuheetu546
      @waheguruwahegurutuheetu546 3 місяці тому +1

      ਅੱਖਾਂ ਦੀ ਦਵਾਈ ਕੱਲੀ ਅੱਖਾਂ ਚ ਪਾਉਣ ਲਈ ਨਹੀਂ ਲੋਕ ਘਰਾਂ ਚ ਨੁਖਸੇ ਬਣਾਕੇ ਵੀ ਖਾਂਦੇ ਆ ਗੋਲੀਆਂ ਕੈਪਸੂਲ ਵੀ ਵਰਤਦੇ ਆ

    • @RajKumari-rj6zr
      @RajKumari-rj6zr Місяць тому

      @@waheguruwahegurutuheetu546 ਪਰ ਜਿਥੋਂ ਦੀ ਇਹ ਵੀਡੀਓ ਹੈ ਉਥੇ ਖਾਣ ਵਾਲੀ ਨਹੀਂ ਅੱਖ ਵਿੱਚ ਪਾਉਣ ਲਈ ਦਾਰੂ (eye drops) ਦਿੰਦੇ ਹਨ ਨਾ ਕਿ ਖਾਣ ਲਈ ਦਵਾਈ। ਮੈਂ ਖੁਦ ਉਥੋਂ ਦਵਾਈ ਲਿਆਂਦੀ ਹੈ। ਇਸ ਲਈ ਪੱਤਰਕਾਰਤਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਅਗਲੇ ਦੀ ਗੱਲ ਸੁਣੇ ਬਿਨਾਂ ਹੀ ਬੋਲੀ ਜਾਂਦਾ ਹੈ।

  • @NachattarSingh-fx7oo
    @NachattarSingh-fx7oo 3 місяці тому +6

    ਵੀਰ ਜੀ ਮੈਂ ਵੀ ਅੰਮ੍ਰਿਤਸਰ ਤੋਂ ਹੀ ਬੋਲ ਰਹਾ ਕੋਈ ਨੰਬਰ ਤਾਂ ਦੋ ਫੋਨ ਨੰਬਰ ਹੁਣ ਕੋਈ ਨਾ ਕੋਈ ਦਵਾਈ ਮੰਗਾ ਲਾਂਗੇ ਬਈ ਅਸੀਂ ਤੇ ਪੈਸੇ ਦੇ ਕੇ ਵੀ ਮੰਗਾ ਸਕਦੇ ਆ ਪਰ ਨੰਬਰ ਤਾਂ ਕੋਈ ਲੱਭੇ ਤਾਂ

    • @gursekhon3897
      @gursekhon3897 3 місяці тому

      Bhra add dubara dekho phone no v aa address v aa. Ludhyana ch eh baki add Delhi puri

  • @13lovepreetdhillon
    @13lovepreetdhillon Місяць тому +1

    🙏🏻🙏🏻💯

  • @BaljeetSingh-k2p2l
    @BaljeetSingh-k2p2l 3 місяці тому +2

    DHAN..DHAN..GURU..RAM..DAS..G..KIRPA..KARAN..VEER..G

  • @jaswindersingh6776
    @jaswindersingh6776 3 місяці тому +10

    ਇਹ ਪਖੰਡ ਵਾਦ ਥੋੜ੍ਹੇ ਸਮੇਂ ਬਾਅਦ ਚਲਦਾ ਹੁੰਦਾ ਹੈ

    • @sonyvalu6137
      @sonyvalu6137 3 місяці тому +1

      ਬਾਈ ਤੇਰੇ ਵਰਗੇ ਤੋਂ ਪਖੰਡ ਵਾਦ ਵੀ ਨਹੀਂ ਹੁੰਦਾ। ਜੇਕਰ ਕੋਈ ਚੰਗਾ ਕੰਮ ਕਰਦਾ ਹੈ

  • @avneetkaur7375
    @avneetkaur7375 3 місяці тому +3

    By post aa sakdi ji ghar

  • @harnoorsinghrollno1639
    @harnoorsinghrollno1639 Місяць тому

    Where Is place

  • @SukhdevSingh-gehlot
    @SukhdevSingh-gehlot 3 місяці тому +13

    ਭੂਤਨੀ ਦਿਆ ਸਾਰੇ ਲੋਕ ਇਹ ਕਹਿੰਦੇ ਹਨ ਕਿ ਦਵਾਈ ਅੱਖਾਂ ਵਿਚ ਪਾਈ ਆ ਤੇ ਤੂੰ ਹਰੇਕ ਵਿਅਕਤੀ ਨੂੰ ਪੁਛਦਾ ਕਿੰਨੀ ਵਾਰ ਦਵਾਈ ਖਾਦੀ ਆ ਲਗਦਾ ਤੈਨੂੰ ਵੀ ਕੰਨਾਂ ਵਿਚ ਕੋਈ ਦਵਾਈ ਪਾਉਣੀ ਚਾਹੀਦੀ ਹੈ

  • @jagdevkaur3144
    @jagdevkaur3144 3 місяці тому +22

    ਜਿਨੀ ਦੇਰ ਪੂਰਾ ਐਡਰੈਸ ਨਹੀਂ ਦਿੰਦੇ ਬੀਡੀਉ ਪਾਉਣ ਦਾ ਕੀ ਫਾਇਦਾ

    • @dimplegarg9845
      @dimplegarg9845 3 місяці тому +1

      Gilll road near guru nanak college Ludhiana

    • @jagdishsingh9965
      @jagdishsingh9965 3 місяці тому

      ਵਾਹਿਗੁਰੂ ਜੀ, ਐਡਰੈੱਸ ਵਿੱਚ ਦਸਿਆ ਗਿਆ ਹੈ ਲੁਧਿਆਣੇ ਸ਼ਹਿਰ ਵਿੱਚ, ਹੈ,,ਬਾਬਾ ਦੀਪ ਸਿੰਘ ਨਗਰ ਹੈ,,ਬਾਕੀ ਫੋਨ ਕਰ ਲਵੋ, ਮੈ ਅੱਧੀ ਕੁ ਵੀਡੀਓ ਸੁਣੀ ਹੈ,,ਐਡਰੈੱਸ ਛੇਤੀ ਆ ਗਿਆ ਸੀ,,,

    • @ਅਜੈਬ965ਬਠਿੰਡਾ
      @ਅਜੈਬ965ਬਠਿੰਡਾ 3 місяці тому

      ਲੁਧਿਆਣਾ ਤੋਂ ਪਿੰਡ ਗਿੱਲ

    • @JagmeetSingh-wc9vb
      @JagmeetSingh-wc9vb 3 місяці тому

      Ludhiana gne college d to agla chowk

    • @surjitkaur4029
      @surjitkaur4029 2 місяці тому

      ​@@dimplegarg98451🎉

  • @KuldeepKuldeepkaur-i2u
    @KuldeepKuldeepkaur-i2u 6 днів тому

    Nice😊😊😮😮

  • @Desidawakhanaludhiana
    @Desidawakhanaludhiana 3 місяці тому +11

    ਪਤਾ - ਗਿੱਲ ਰੋਡ, ਨੇੜੇ GNE ਕਾਲਜ, ਸਾਹਮਣੇ ਸੁਆ ਰੋਡ,ਬਾਬਾ ਦੀਪ ਸਿੰਘ ਨਗਰ, ਗਲੀ ਨੰਬਰ 11 ਤੇ 12 ਦੇ ਬਾਹਰ, ਦੇਸੀਦਵਾਖਾਨਾ ਗੋਲਡਨ ਲੇਅਫ ਹਰਬਲ, ਲੁਧਿਆਣਾ (ਨੇੜੇ ਠੇਕਾ)

  • @amarjeetkaur2484
    @amarjeetkaur2484 Місяць тому

    ਸ਼ਹਿਰ ਦਾ ਨਾਮ ਪੂਰਾ ਅਤੇ ਜ਼ਿਲ੍ਹਾ ਦੱਸੋਂ ਜੀ ❤❤❤❤❤❤

  • @SarwansinghSarwan-ik6og
    @SarwansinghSarwan-ik6og 2 місяці тому

    Brother g good miss g god bless you ❤❤

  • @BhinderSingh-sz5vb
    @BhinderSingh-sz5vb 3 місяці тому +4

    ਚੈਨਲ ਵਾਲਿਓ ਪਤਾ ਡਰੈੱਸ ਲਿਖਣ ਲੱਗਿਆਂ ਕੋਈ ਭਾਰ ਲੱਗਦਾ

  • @KuldeepKuldeepkaur-i2u
    @KuldeepKuldeepkaur-i2u 6 днів тому

    Like

  • @s.k.haridas6726
    @s.k.haridas6726 Місяць тому

    Health department to enquire

  • @binderkhanna2116
    @binderkhanna2116 Місяць тому

    address dsso ji

  • @gurdwarashritibbisahibkasi5902
    @gurdwarashritibbisahibkasi5902 3 місяці тому +2

    🙏🙏🙏🙏🙏🙏🙏🙏🙏🙏

  • @upmindersingh7425
    @upmindersingh7425 3 місяці тому

    Kindly display correct address so that deserve patient can avail the facility, thanks

    • @ManakRihal-yf1sf
      @ManakRihal-yf1sf 3 місяці тому

      ਵੀਰ ਇਨਾਂ ਦਾ ਫੋਨ ਨੰਬਰ ਹੈ ਤਾਂ ਸੈਂਡ ਕਰਦਿਉ

    • @Narindersingh-mw9rj
      @Narindersingh-mw9rj 3 місяці тому

      Address- 6:08

  • @santoshkumari276
    @santoshkumari276 2 місяці тому

    Thanks

  • @tgprogaming9216
    @tgprogaming9216 2 місяці тому +3

    ਐਡਰੈੱਸ ਤੇ ਮੋ ਨੰਬਰ ਵਾਲਾ ਪੇਪਰ ਦਿਖਾ ਰਹੇ ਨੇ

  • @KhushBrar-t2l
    @KhushBrar-t2l Місяць тому

    Koi pta dso please🙏

  • @ManjinderKaur-zb7oq
    @ManjinderKaur-zb7oq 16 днів тому

    Address Dsso ji

  • @GurdeepJaalwala
    @GurdeepJaalwala 2 місяці тому +1

    ਪਿੰਡ ਕਿਹੜਾ

  • @SarwansinghSarwan-ik6og
    @SarwansinghSarwan-ik6og 3 місяці тому +2

    Brother god bless you

  • @urbandrivers6774
    @urbandrivers6774 3 місяці тому +13

    ਐਡਰੈਸ ਦਿਉ ਕਿਥੇ ਮਿਲਦੀ ਆ ਦਵਾਈ

    • @ergurjantsingh3189
      @ergurjantsingh3189 3 місяці тому +1

      ਇਹ ਲੁਧਿਆਣਾ ਜੀ ਐਨ ਈ ਡਿਪਲੋਮਾ ਕਾਲਜ ਸਾਹਮਣੇ ਸੜਕ ਉਪਰ ਦੀਪ ਸਿੰਘ ਨਗਰ ਵਿੱਚ ਹੈ। ਅਡਰੈਸ ਵਿਡੀਓ ਵਿੱਚ 6 ਛੇ ਮਿੰਟ ਤੇ ਦੱਸਿਆ ਹੈ।

  • @KulwinderKaur-d4x5y
    @KulwinderKaur-d4x5y 3 місяці тому +1

    Chamtkar shabd ਬਾਰ ਬਾਰ use ਨਾ ਕਰੋ
    ਲੋਕੀ ਅੰਧਵਿਸ਼ਵਾਸ ਕਰਨਗੇ

  • @JashanDeep-fi6bq
    @JashanDeep-fi6bq 2 місяці тому +2

    ਇਨਾ ਦੇ ਆਪਣੇ ਹੀ ਬੰਦੇ ਹਨ ਜੀ ਇਹੇ ਅਸੀਂ ਵੀ ਦਵਾਈ ਗਿਣਕੇ 10 ਵਾਰ ਲਈ 1% ਵੀ ਫਰਕ ਨਹਹੀ ਜੀ ਇਨਾ ਦੀ ਦਕਾਨਦਾਰੀ ਹੈ ਜੀ ਇਹ ਸਮਝੋ

  • @karamjeetkaur3024
    @karamjeetkaur3024 Місяць тому

    Waheguru ji. सफेद मोतिय है ठीक हो सकता

  • @rameshranga6591
    @rameshranga6591 3 місяці тому +2

    City name ki h.

  • @GurnamKaur-bj2yx
    @GurnamKaur-bj2yx 3 місяці тому +3

    वाहेगुरु जी अपना‌फोन नहीं ‌चुकरहा है

  • @SurinderKaur-td8ye
    @SurinderKaur-td8ye 2 місяці тому

    Ki dvai shani vaar hi mildi aa k hor kise din v mildiaa

  • @Narindersingh-mw9rj
    @Narindersingh-mw9rj 3 місяці тому +5

    Address- 6:08

  • @jagdishsingh9965
    @jagdishsingh9965 3 місяці тому +8

    ਸਾਰੇ ਵੀਰ, ਭਰਾ ਭੈਣਾ ਵੀਡੀਓ ਵੇਖੋ,,ਐਡਰੈਸ ਦਸਿਆ ਹੋਇਆ ਹੈ,,

  • @anmolmasih7861
    @anmolmasih7861 2 місяці тому

    Harjeet Singh
    Desi Dawakhana Golden Leaf Herbal
    Near gill road GNE college samne sua road, Baba Deep Singh Nagar Ludhiana

  • @rajbindersingh8237
    @rajbindersingh8237 3 місяці тому +4

    ਪੂਰਾ ਐਡਰੈੱਸ ਤਾਂ ਦਸੋ

  • @manjindersingh4196
    @manjindersingh4196 2 місяці тому +1

    Wehaguru

  • @lachhmandass9840
    @lachhmandass9840 3 місяці тому +2

    Please Address ge

  • @RanjeetsinghPremi
    @RanjeetsinghPremi 3 місяці тому +3

    .ਡ੍ਰੈਸ ਞੀ ਜਰੂਰ ਦੱਸੋ ਜੀ ❤❤❤❤❤❤

  • @satvindersingh8185
    @satvindersingh8185 Місяць тому +1

    ਕਿਹੜਾ ਸ਼ਹਿਰ,ਪਿੰਡ,ਜਿਲਾਹੈ ਜੀ/
    ਥਾੰ ਤਾੰ ਦਸੋ/

    • @GurmailSingh-rs3gu
      @GurmailSingh-rs3gu Місяць тому

      Gill road opp gne college sua road baba deep Singh ji nagar ludhiana

  • @mansi8369
    @mansi8369 5 місяців тому +3

    Address please

  • @DineshKumar-tp8fb
    @DineshKumar-tp8fb 2 місяці тому +1

    ਪੱਤਰਕਾਰਾਂ ਦੀ ਜੇਬ ਗਰਮ ਹੋ ਜਾਦੀਹੇ

  • @gurdipsinghsaini7072
    @gurdipsinghsaini7072 3 місяці тому +1

    Veer ji apna address jaroor dasso.

  • @DalveerSingh-i7i
    @DalveerSingh-i7i 3 дні тому

    Baby dress Vasudev jarur Das Devi Ji translate

  • @VimlaKaur-x2h
    @VimlaKaur-x2h Місяць тому

    Address ki hai ji

  • @RobinX-g2k
    @RobinX-g2k 8 днів тому

    🎉🎉🎉🎉🎉🎉

  • @ravindersharma3917
    @ravindersharma3917 2 місяці тому

    Wahe Guru Mehar Kre

  • @P.vlogs2003
    @P.vlogs2003 3 місяці тому +2

    Address plz👏

  • @simplelife_786
    @simplelife_786 3 місяці тому +1

    Paji aapna Drg dsDeo

  • @jasvir_kaur153
    @jasvir_kaur153 3 місяці тому +1

    Sir adress ta bhjva skda ho

  • @bodhrajsingh1705
    @bodhrajsingh1705 3 місяці тому +2

    ਇਹੋ ਜਿਹਾ ਕੰਮ ਥੋੜਾ ਚਿਰ ਚਲ ਜਾਂਦਾ ਇਹ ਸਭ ਪਖੰਡ ਹੈ