ਪੰਜਾਬ ਵਿੱਚ ਸੱਭ ਤੋਂ ਸਸਤਾ ELECTRIC SCOOTER ਹੁਣ ROPAR ਵਿੱਚ | BABA MOTORS ROPAR ਨੇ ਕੀਤਾ ਵੱਡਾ ਦਾਵਾ |

Поділитися
Вставка
  • Опубліковано 7 лис 2023
  • ਪੰਜਾਬ ਵਿੱਚ ਸੱਭ ਤੋਂ ਸਸਤਾ ELECTRIC SCOOTER ਹੁਣ ROPAR ਵਿੱਚ | BABA MOTORS ROPAR ਨੇ ਕੀਤਾ ਵੱਡਾ ਦਾਵਾ ‪@balleballefilms‬ BABA MOTORS , ROPAR ਵਾਲਿਆਂ ਨੇ ਕੀਤਾ ਵੱਡਾ ਧਮਾਕਾ || ਪੰਜਾਬ ਵਿੱਚ ਸੱਭ ਤੋਂ ਘੱਟ ਰੇਟ ਤੇ ਦੇਣਗੇ ELECTRIC SCOOTER || ਗ੍ਰਾਹਕਾਂ ਵਿੱਚ ਖੁਸ਼ੀ ਦੀ ਲਹਿਰ || BABA MOTORS , SIMRAN NAGAR , NEAR GILL HOSPITAL , ROPAR , PUNJAB MOBILE 9876185960 ,7009929499
    #electricscooter
    #electric_bike
    #escooter
    ##electric_scooter
    #electricscooter2023
    #electric_scooters_price
    #electric_scooter_review
    #electric_scooter_2023
    #electric_scooter_mileage
    #electric_scooters_brands
    #electric_scooter_near_me
    #electricrickshaw
    #electricbikecompany
    #electricbike
    #electricscooter
    #punjab
    #ropar
    #roparvlogs
    #roparnews
    #diwalioffers
    #diwalispecial
    #diwali_offer
    #escooty

КОМЕНТАРІ • 351

  • @balvirslnghsahokesingh7446
    @balvirslnghsahokesingh7446 7 місяців тому +47

    ਵਾਹ ਜੀ ਵਾਹ ਕਿਆ ਜੋੜੀ ਹੈ ਜੀ। ਦੋਵੇਂ ਵੀਰਾਂ ਦੀ ਜੋੜੀ ਬੋਲਚਾਲ, ਬਹੁਤ ਹੀ ਵਧੀਆ ਲੱਗੀ ਏ ਜੀ। ਇਸ ਤਰ੍ਹਾਂ ਕੋਈ ਵੀ ਏਜੰਸੀ ਵਾਲਾ ਤੁਹਾਡੇ ਵਾਂਗ ਸਮਝਾਉਂਣਾ ਨਹੀਂ ਹੈ ਜੀ। ਪਹਿਲਾਂ ਕਮਰੇ ਵਿੱਚ ਬੈਠਕੇ ਪੂਰੀ ਚੰਗੀ ਤਰ੍ਹਾਂ ਸਕਰਿਪਟ ਤਿਆਰ ਕੀਤੀ ਗਈ ਹੈ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।

  • @GurmeetSingh-gz3fc
    @GurmeetSingh-gz3fc 7 місяців тому +31

    ਵੀਡੀਓ ਵੀ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਹੈ, ਧੰਨਵਾਦ ਐਂਕਰ ਤੇ ਕੈਮਰੇ ਵਾਲੇ ਵੀਰ ਜੀ ਦਾ, ਵਾਹ ਜੀ ਵਾਹ

    • @babamotors_ev
      @babamotors_ev 7 місяців тому +1

      ਧੰਨਵਾਦ ਜੀ ਬਹੁਤ 😊

    • @tarasingh3124
      @tarasingh3124 7 місяців тому +1

      ​@@babamotors_ev😂

  • @quantityquit426
    @quantityquit426 7 місяців тому +46

    ਐਥੋਂ ਪਤਾ ਲੱਗਦੈ ਕਿ ਸੰਸਕਾਰ ਕੀ ਹੁੰਦੈ।ਵਾਹ!ਬਈ ਵਾਹ ਐਂਕਰ ਜੀਉ ਇਕ ਸੇਰ ਦੂਜਾ ਸਵਾ ਸੇਰ ਅਰਥਾਤ ਜੇਕਰ ਐਂਕਰ ਹੀਰਾ ਐਂ ਤਾਂ ਸਰਦਾਰ ਸਾਹਿਬ ਕੋਹੇਨੂਰ ਹੀਰਾ। ਸਵਾਲ ਠੋਕਵਾਂ ਉੱਤਰ ਮੋੜਵਾਂ। ਵਾਹਿਗੁਰੂ ਜੀ ਆਪ ਸਭ ਨੂੰ ਸਦਾ ਤੰਦਰੁਸਤ ਰੱਖਣ।

  • @jarvis4357
    @jarvis4357 6 місяців тому +5

    ਬੈਟਰੀ ਤੇ ਮੋਟਰ। ਤੇ ਹੋਰ ਤਾਂ ਸਿਰਫ ਸਟਰੈਕਚਰ ਹੀ ਹੈ ਕੀਮਤ ਜਾਇਜ ਰੱਖੀ ਜਾਵੇ ਤਾਂ ਹੀ ਇਸ ਨੂੰ ਲੋਕ ਖਰੀਦ ਕਰਨਗੇ।

  • @JaswinderSingh-co3kf
    @JaswinderSingh-co3kf 7 місяців тому +7

    ਸਿੰਘ ਬੀ ਫਾਰਮ ਧਨੌਲਾ very good 👍👍 ਸ਼ੁੱਧ ਸ਼ਹਿਦ

  • @swaransingh5166
    @swaransingh5166 5 місяців тому +5

    Bahut vadhia

  • @mamrajsingh2799
    @mamrajsingh2799 5 місяців тому +7

    ਵਾਹ ਜੀ ਵਾਹ ਸਰਦਾਰ ਜੀ ਕਮਾਲ ਕਰ ਦਿੱਤਾ ਜੀ।ਸਤਿ ਸ੍ਰੀ ਆਕਾਲ ਜੀ

  • @JugalKArora-to8zw
    @JugalKArora-to8zw 7 місяців тому +10

    Vedio dekhan तों बाद सारा दिमाग ही wash हो गया। यह बहुत ही बढ़िया है। God bless you BABA JI.
    BEST OF LUCK

  • @godisone7569
    @godisone7569 7 місяців тому +12

    ਛਾ ਗਏ ਆਪਣੇ ਚੋਪੜਾ ਸਾਹਿਬ ਜੀ ਤੇ ਬਾਬੇ ( ਨਾਨਕ ) ਆਲੇ

    • @babamotors_ev
      @babamotors_ev 7 місяців тому +1

      ਧੰਨਵਾਦ ਜੀ ਬਹੁਤ 😊

  • @rbrar3859
    @rbrar3859 7 місяців тому +6

    ਵੀਰ ਨੇ ਵੀਡੀਓ ਬਹੁਤ ਘੈਟ ਬਣਾਈ ਹੈ।

  • @GurmeetSingh-gz3fc
    @GurmeetSingh-gz3fc 7 місяців тому +19

    ਸਰਦਾਰ ਸਾਬ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇ ਰਹੇ ਹੋ, ਧੰਨਵਾਦ ਵੀਰ ਜੀ

    • @babamotors_ev
      @babamotors_ev 7 місяців тому

      ਧੰਨਵਾਦ ਜੀ ਬਹੁਤ 😊

  • @Mukh-sc9pp
    @Mukh-sc9pp 18 днів тому

    Very good

  • @user-zb7rg4xq2s
    @user-zb7rg4xq2s 3 місяці тому +2

    Good video

  • @bulandsingh3619
    @bulandsingh3619 5 місяців тому +5

    ਪੈਰ ਬਰੇਕ ਲਾਵੋ ,ਸਪੀਡ ਪੰਜਾਹ ਤੱਕਰ ਜਰੂਰ ਹੋਵੇ ਚਾਰਜਰ ਭਰੋਸੇ ਯੋਗ ਬਣਾਓ

  • @gurjeetsingh2072
    @gurjeetsingh2072 3 місяці тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @AvtarSingh-xl1ho
    @AvtarSingh-xl1ho 7 місяців тому +2

    Good job

  • @kamalkrishan2428
    @kamalkrishan2428 Місяць тому +1

    Good

  • @rameshsidhwanbet4657
    @rameshsidhwanbet4657 5 місяців тому +4

    ਵੀਰ ਜੀ ਸਾਡੇ ਕੋਲ TNR ਬੈਟਰੀ ਵਾਲੀ ਸਕੂਟਰੀ ਹੈ। ਜੋ ਵੱਧ ਤੋ ਵੱਧ 40km ਤੱਕ ਹੀ ਚਲਦੀ ਹੈ। ਕਹਿਣ ਨੂੰ 90Km ਚਲਦੀ ਹੈ।

  • @niranjansinghsandhu1520
    @niranjansinghsandhu1520 7 місяців тому +1

    ਬਹੁਤ ਵਧੀਆ ਜੀ

    • @babamotors_ev
      @babamotors_ev 7 місяців тому

      ਧੰਨਵਾਦ ਜੀ ਬਹੁਤ 😊

  • @jasvirhanda2236
    @jasvirhanda2236 7 місяців тому +2

    ❤ ਵਹਾ ਜੀ ਵਹਾ ਵੈਰੀ ਗੁਡ❤

    • @babamotors_ev
      @babamotors_ev 7 місяців тому

      ਧੰਨਵਾਦ ਜੀ ਬਹੁਤ 😊

  • @PritamSingh-gw1iq
    @PritamSingh-gw1iq 5 місяців тому +2

    ਕਿਆ ਬਾਤ ਹੈ

  • @abdulsatar5019
    @abdulsatar5019 9 днів тому

    Nice

  • @user-qo3rk5vh7o
    @user-qo3rk5vh7o 7 місяців тому

    Good Baba ji

  • @charnjitmander1819
    @charnjitmander1819 3 місяці тому +1

    Sir ji good

  • @surinderpal5690
    @surinderpal5690 6 місяців тому +2

    Good 👍

  • @mangjitsingh4606
    @mangjitsingh4606 7 місяців тому +6

    ਲੋਕੋ ਫਸਿਉ ਨਾ ਨਵੀਆਂ ਹੀ ਸੋਹਣੀਆਂ ਲੱਗਦੀਆਂ ਨਾਲੇ ਸੱਤਰ ਹਜ਼ਾਰ ਦਾ ਕੀ ਲੱਗਾ ਇਸਨੂੰ

  • @pavittarsingh739
    @pavittarsingh739 6 місяців тому +1

    ਵਾਹ ਜੀ ਵਾਹ! ਬਹੁਤ ਵਧੀਆ ਭੰਡ ਨੇ! ਕੋਈ ਮੁਖਮੰਤਰੀ ਈ ਨਾ ਜਾਏ

  • @saranjeetsingh6306
    @saranjeetsingh6306 7 місяців тому +4

    Excellent rate and genius.

  • @buttasingh6926
    @buttasingh6926 3 місяці тому +1

    Good very nice

  • @kirpalsingh2088
    @kirpalsingh2088 7 місяців тому +1

    Good veere choprra ji🎉🎉🎉🎉🎉

  • @rashpalsingh9488
    @rashpalsingh9488 3 місяці тому +2

    ਅੰਮ੍ਰਿਤਸਰ ਵਿੱਚ ਮਿਲ ਜਾਂਦਾ ਹੈ

  • @omeshkumar2403
    @omeshkumar2403 6 місяців тому +1

    Very nice 🎉🎉🎉🎉🎉❤❤❤

  • @ravichahal7187
    @ravichahal7187 7 місяців тому +5

    God bless you brother @Anish 🎉

  • @davinderdhaliwal6531
    @davinderdhaliwal6531 7 місяців тому +1

    ,ਸਾਬ੍ਹ ਵੀਰ ਜੀ।ਏਐਸ ਧਾਲੀਵਾਲ

  • @singhbhattiamrik9141
    @singhbhattiamrik9141 7 місяців тому +9

    Very impressive advertisement on the Balle Balle Films and Records by Host Tejinder Chopra and Rajesh Chopra regarding sale of ELECTRIC SCOOTER on the low rates at ROPAR

  • @sunnybhamra3782
    @sunnybhamra3782 7 місяців тому +2

    Chopra ji di awaz bassi naal mildi camoun baby .oh my god😮😮

  • @shersingh499
    @shersingh499 7 місяців тому +2

    ਬਹੁਤ ਵਧੀਆ ਰੇਟ ਹੈ।

    • @babamotors_ev
      @babamotors_ev 7 місяців тому +1

      ਧੰਨਵਾਦ ਬਹੁਤ ਜੀ 😊

  • @dhillon-wj2wt
    @dhillon-wj2wt 7 місяців тому

    Vgood

  • @karamjeetsingh-pd1lk
    @karamjeetsingh-pd1lk 7 місяців тому +2

    Very nice of 🎉

  • @manmohitsingh1130
    @manmohitsingh1130 7 місяців тому

    Wha veere assi v laini hai g...

  • @ASGAMING-xs5yc
    @ASGAMING-xs5yc 7 місяців тому

    Very good job ji

  • @harjitkumarloyee1619
    @harjitkumarloyee1619 7 місяців тому +2

    ❤🎉 nice 👍

  • @dpasryogbiz
    @dpasryogbiz 7 місяців тому +5

    ❤🎉❤ ਬਹੁਤ ਹੀ ਵਧੀਆ ਸਬਸਿਟੀ ਹੈ,
    I want to purchase this offer 🎉🎉
    Regards...❤

  • @charnjitmander1819
    @charnjitmander1819 3 місяці тому

    Good good

  • @deepakthakurrajput-9349
    @deepakthakurrajput-9349 7 місяців тому

    Very nice

  • @NirmalSingh-ql7zv
    @NirmalSingh-ql7zv 7 місяців тому

  • @user-uz1km5zv5y
    @user-uz1km5zv5y 7 місяців тому

    I will definately visit at rooar

  • @Punjab591
    @Punjab591 7 місяців тому +2

    Good Price

  • @gurpalsaroud1472
    @gurpalsaroud1472 6 місяців тому +1

    👍🙏🏻❤

  • @navdeepnavibhinder
    @navdeepnavibhinder 7 місяців тому +5

    Congratulations 👏 anish bai ji

  • @yashsharma231
    @yashsharma231 7 місяців тому

    Nice 👍👍👍

  • @drpardeepsingh2493
    @drpardeepsingh2493 7 місяців тому

    48/24 watts & 24 amperes
    V.good Information

  • @singhgulab9480
    @singhgulab9480 7 місяців тому +1

    Very nice ji 🙏🏿🙏🏿 i

  • @GurvinderSingh-zz1ib
    @GurvinderSingh-zz1ib 2 місяці тому

    ❤❤

  • @vivek.rana.95
    @vivek.rana.95 7 місяців тому +5

    Boht vdia scooter hunde ehna de ...bakki anish kaushal bhajji boht sahi guide karde ne te kde v koi agar problem awe tan eh khud set krk dinde ne...👍 jehde nawa scooter len da plan kr rhe ne ik waar zarror visit kryo

    • @babamotors_ev
      @babamotors_ev 7 місяців тому

      Thanks sir for the feedback 😊

  • @bankaraj6022
    @bankaraj6022 7 місяців тому +5

    Baba moter vale bahaut vadhia bande ne and chopdha sahib ta Ropar di shan ne

    • @babamotors_ev
      @babamotors_ev 7 місяців тому

      Thanks sir, our pleasure 😊

  • @jagroopjaggi1192
    @jagroopjaggi1192 7 місяців тому

    Very nice ankar Saab g very nice video

  • @Kuldeep1954
    @Kuldeep1954 3 місяці тому +1

    Very nice ❤❤❤❤

  • @AhmadHassan-wu4dr
    @AhmadHassan-wu4dr 7 місяців тому +11

    Chopra g you entered city again🥲we were waiting desperately that one day we might see our village too.Wr feeling heart broken 😭

  • @aman-mx2dt
    @aman-mx2dt 7 місяців тому +2

    Jai jwan jai kishan jai hind

  • @SatnamWeheguru
    @SatnamWeheguru 7 місяців тому

    😊👌

  • @rajneetkour7033
    @rajneetkour7033 7 місяців тому +3

    Khadoor sahib Tarantarn amritsar panjab

  • @somadevi5518
    @somadevi5518 7 місяців тому +2

    Very nice Birji👌👌👌

  • @user-xt1es2tl7z
    @user-xt1es2tl7z 7 місяців тому +4

    ਭਾਈ ਜੀ ਇੱਹ ਸਕੂਟੱਰ ਹਿਮਾਚਲ ਦੀਆਂ ਪਹਾੜੀਆਂ ਨੱਹੀ ਚੱੜ ਸੱਕਦੀਆਂ

  • @dimplekooner4195
    @dimplekooner4195 7 місяців тому

    Good price 👍 👌

  • @jagroopjaggi1192
    @jagroopjaggi1192 5 місяців тому

    Eh dikhaya veer ji ne sardadaran wala Dil

  • @charnjitmander1819
    @charnjitmander1819 3 місяці тому

    G o o d

  • @ManiderMani-ur2ij
    @ManiderMani-ur2ij 7 місяців тому

    Nice bike

  • @rajwindersidhu8158
    @rajwindersidhu8158 7 місяців тому +2

    Well done Chopra ji and Baba morter good luck all the best keep it up❤❤

  • @sukh_kahlon
    @sukh_kahlon 7 місяців тому

    🙏

  • @kanwaljitsingh3272
    @kanwaljitsingh3272 17 днів тому

    ਇਲੈਕਟ੍ਰਿਕ ਗੱਡੀਆਂ ਕਾਫੀ ਹਾਦਸੇ ਦਾ ਸ਼ਿਕਾਰ ਹੁੰਦੀਆ ਹਨ ਸ਼ਾਰਟ ਹੋਣ ਦਾ ਡਰ
    ਹੁੰਦਾ ਹੈ

  • @ASGAMING-xs5yc
    @ASGAMING-xs5yc 7 місяців тому

    🎉🎉🎉🎉🎉🎉❤

  • @ShindaSurjit
    @ShindaSurjit 7 місяців тому

    Nice ji Shinda Dakohe walla

  • @mandeepsinghk166
    @mandeepsinghk166 4 місяці тому +1

    Letham battery wali scooter kehda ha ??

  • @HarjitBala-pt7ks
    @HarjitBala-pt7ks 7 місяців тому +4

    Chopra g namaskar

  • @HarpalSingh-jc5fs
    @HarpalSingh-jc5fs 7 місяців тому +10

    ਸਾਲ ਕੁ ਬਾਅਦ ਇਸਦਾ ਮੇਗਨਟ ਕਮਜੋਰ ਹੋ ਜਾਂਦਾ ਹੈ।ਲੋਕੀ ਬੈਟਰੀਆਂ ਬਦਲੀ ਜਾਂਦੇ ਨੇ।😅

  • @Gurmeet19686
    @Gurmeet19686 3 місяці тому

    👌👌👌👌❤️🙏🙏🙏

  • @jasnoorsinghjasnoorsinghau7884
    @jasnoorsinghjasnoorsinghau7884 7 місяців тому

    Good bhi ji nice my ve Leni hai

  • @user-yp3kq5nc7u
    @user-yp3kq5nc7u 7 місяців тому +1

    Gurdaspur vich mil javega.

  • @punjab-yo2yp
    @punjab-yo2yp 4 місяці тому

    Speed

  • @BhimSingh-wt1ih
    @BhimSingh-wt1ih 7 місяців тому +5

    ਵੀਰ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ❤❤❤❤

  • @BhimSingh-wt1ih
    @BhimSingh-wt1ih 7 місяців тому +1

    ਚੋਪੜਾ ਵੀਰ ਬਹੁਤ ਵਧੀਆ ਇਨਸਾਨ ਆ

  • @punjabson5991
    @punjabson5991 7 місяців тому +2

    ਇੱਕ ਉਰਦੂ ਦਾ ਸ਼ੇਅਰ ਹੈ
    ਮਾਲ ਏ ਮੁਫ਼ਤ , ਦਿੱਲ ਏ ਬੇਰਹਮ । ਛੋਟਾਂ ਵੇਖੋ

  • @user-rj4tt8bi8d
    @user-rj4tt8bi8d 6 місяців тому +1

    Karnailsingh

  • @kuljeetsingh6476
    @kuljeetsingh6476 3 місяці тому +1

    Total scoety ki garantee kya ha

  • @sukhjindersingh1181
    @sukhjindersingh1181 7 місяців тому +2

    Very Good, I would like to visit ur showroom by Nov end if possible from Patiala.❤

  • @sunnychopra85
    @sunnychopra85 7 місяців тому +2

    Awesome video !!❤

  • @lakhvirsingh952
    @lakhvirsingh952 7 місяців тому +2

    38000 ਰੁਪਏ ਵਿਚ ਜਿਲਾ ਸਿਰਸਾ, ਹਰਿਆਣਾ ਤੋਂ ਖਰੀਦੋ

  • @AnilSharma-eb1mc
    @AnilSharma-eb1mc 7 місяців тому +8

    My dear friend and younger brother Sarabjit singh has introduced electric scooty in Ropar!! 🎉

  • @user-tu9vs4fx6r
    @user-tu9vs4fx6r 7 місяців тому +1

    Very good Bhaji mee kapurthala to

    • @balleballefilms
      @balleballefilms  7 місяців тому

      Thanks for watching sharing commenting and subscribing

  • @varondevi290
    @varondevi290 7 місяців тому

    Yery good price je Lal Germany

  • @SatnamSingh-tx3ls
    @SatnamSingh-tx3ls 7 місяців тому +1

    ਪਹਿਲਾਂ ਘਰ ਚਾਰਜ ਕਰਨ ਲਈ 8-10 ਹਜ਼ਾਰ ਰੁਪੈ ਲਗਾ ਕੇ ਇਸ ਨੂੰ ਚਾਰਜ ਕਰਨ ਲਈ ਅਰਥ ਕਰਵਾਉ।

  • @majorsingh5059
    @majorsingh5059 7 місяців тому +1

    Lithium battery price N warranty

  • @user-lo6cx5yf5l
    @user-lo6cx5yf5l 7 місяців тому +2

    Very good 👍👍

  • @SURINDERSINGH-po6yd
    @SURINDERSINGH-po6yd 7 місяців тому

    sir, Bathinda ch kive mil sakdi hai

  • @parmodji465
    @parmodji465 2 місяці тому +1

    Sir bhatinda ka address bhej do

  • @JaspalSingh-hi3xy
    @JaspalSingh-hi3xy 7 місяців тому +1

    Hello🙏🙏

  • @parmindersandhusandhusab6757
    @parmindersandhusandhusab6757 Місяць тому

    ਰੌਲਾ ਬੈਟਰੀ ਦਾ ਹੀ ਹੈ 35000,ਦੀਆ ਬੈਟਰੀ ਤੇ ਲੱਗਦਾ

  • @JarnailSingh-uj8th
    @JarnailSingh-uj8th 7 місяців тому

    I am interested

  • @drpardeepsingh2493
    @drpardeepsingh2493 7 місяців тому

    Rate of E. Rikshaw Rate