ਦੁਨੀਆਂ ਦਾ ਕੋਈ ਇਤਰ ਸੁੰਘ ਕੇ ਸੇਮ ਇਤਰ ਬਣਾ ਦਿੰਦਾ ਬਾਈ,, ਏਨੂੰ ਲੋਕ ਇਤਰਾਂ ਦਾ ਜਾਦੂਗਰ ਕਹਿੰਦੇ ਆ

Поділитися
Вставка
  • Опубліковано 24 лис 2024

КОМЕНТАРІ • 96

  • @preetsingh_4555
    @preetsingh_4555 Рік тому +24

    ਸੁਖਜਿੰਦਰ ਬਾਈ ਵੈਸੇ ਜਿਹੜਾ ਸ਼ੇਖ ਸੱਦਿਆ ਮੈਨੂੰ ਇਹ ਪੱਠੇ ਵੱਢਣ ਵਾਲਾ ਹੀ ਲੱਗਦਾ| ਹਾਸਾ ਆਉਂਦਾ ਇਹਨੂੰ ਦੇਖ ਕੇ|😆😆😆😆😆😂😂😂

    • @SeeratveerKaur
      @SeeratveerKaur 11 місяців тому

      Eh De ta kapde e pae aa ha ethe da e aa 😂😂😂

  • @MalkeetSingh-oz5du
    @MalkeetSingh-oz5du Рік тому +5

    ਜਿਊਦਾ ਰਹਿ ਵੀਰ ਲੋਪੋ ਵਾਲਿਆ love ❤️ u bro Mai bahut fan aa tuhada

  • @amreekbraich2607
    @amreekbraich2607 11 місяців тому +3

    Wah g shonki sardar g mere dil di video bna ti jeonda reh bai

  • @HappyBrar-l5m
    @HappyBrar-l5m Рік тому +2

    Nic work rumjan brother Parminder brar jaito 🎉

  • @billasandhu6946
    @billasandhu6946 Рік тому +1

    ਬਹੁਤ ਵਧੀਆ ❤😂🎉ਗਲਬਾਤ

  • @resputin8012
    @resputin8012 Рік тому +2

    Perfume or ittar vich farak hunda ke ittar pure perfume oil hunda, te perfume vich 20 ku percent perfume oil hunda te bami alcohol hundi e, alcohol ta payi jandi e ta jo alcohol petrol wang udd di hai ta alcohol perfume oil nu v leke udd di hai te hawa vich us perfumr oil di mehak door tak jandi e.

  • @dhaliwalpb3116
    @dhaliwalpb3116 11 місяців тому +5

    ਮੈਨੂੰ ਲੱਗਦਾ ਲੋਪੋ ਆਲੇ ਮੱਘਰ ਨੂੰ ਫੜ ਕਿ ਡੱਬੀਆਂ ਆਲਾ ਪਰਨਾ ਬਨ ਤਾ ਸੁਖਜਿੰਦਰ ਕਹਿੰਦਾ ਸੇਖ ਆ ਗਿਆ 😂😂

  • @kalatractorlover
    @kalatractorlover 10 місяців тому +1

    ਏਤਰ ਬਹੁਤ ਵਧਿਆ

  • @AvtarSingh-pw7fv
    @AvtarSingh-pw7fv Рік тому +18

    ਦੁਕਾਨਦਾਰਾਂ ਦੀ ਪ੍ਰਮੋਸ਼ਨ ਕਰਨ ਵਿੱਚ ਕੋਈ ਬੁਰਾਈ ਨਹੀਂ ਦੱਬ ਕੇ ਕਰੋ ਪਰ ਲੋਕਾਂ ਨੂੰ ਦੱਸ ਦਿਓ ਵੀ ਮੈਂ ਤਾਂ ਪੈਸੇ ਲੈਕੇ ਵਾਹ ਵਾਹ ਕਰ ਰਿਹਾਂ ਹੈ ਤੁਸੀਂ ਸਮਾਨ ਦੇਖ ਪਰਖ ਕੇ ਲਿਓ ਮੈਂ ਵੀ ਵੀਡਿਉ ਦੇਖ ਬਾਲਾਂ ਦਾ ਤੇਲ ਖਰੀਦ ਰਗੜਾ ਖਾ ਚੁੱਕਿਆ ਹਾਂ

    • @gurpreetsinghchhina6907
      @gurpreetsinghchhina6907 Рік тому +3

      Bai jma sahi gall ma v lea ayiea c parsal krvayiea canada 7.8 hjar lag gya faida koi v nhi kita Tel ne liya c Mullapur aliya to

    • @Live_5911
      @Live_5911 Рік тому

      😅😅😅😅😅😅😅😅

    • @AvtarSingh-pw7fv
      @AvtarSingh-pw7fv Рік тому

      ​@@gurpreetsinghchhina6907ਜੀ ਬਾਈ ਜੀ ਉਹੀ ਸੀ

    • @Baltejsidhu-fz8rl
      @Baltejsidhu-fz8rl 11 місяців тому

      ਸਹੀ ਗੱਲਆ ਵੀਰ

    • @GurpreetSingh-vs7gg
      @GurpreetSingh-vs7gg 11 місяців тому +1

      ਇਹਦਾ ਸੁਹਰੁਖ ਤੇ ਸਚਿਨ ਵਾਲਾ ਹਾਲ ਹੋ ਗਿਆ ਹੈ ਪੈਸੇ ਦਿਸੇ ਤੇ ਕੁਤੋ ਨੂੰ ਘੋੜਾ ਬਣਾਓ 😅😅ਗੱਪਾਂ ਦੀ ਮਸ਼ੀਨ 😂ਅਮੀਰ ਲੋਕ ਬਹੁਤ ਆਤਮਹੱਤਿਆ ਕਰਦੇ ਹਨ ਉਹ ਵੀ ਇਤਰ ਵਰਤਦੇ ਹਨ

  • @kakkasandhu8299
    @kakkasandhu8299 Рік тому +1

    Va ji va kea baat hai jnab ji❤

  • @gurpreetsinghchhina6907
    @gurpreetsinghchhina6907 Рік тому +2

    Lopo Aliya Tel liya c Hair Na chdan ala Mullapur aliya to teri video dekh k veere sachi gall faida koi v nhi kita Tel ne koi hair nhi chadan to Roke .1 paise da v farak nhi pya ana di Dukan to hi canada nu parsal krvayiea 3 sissiyan 7 hjar rupiya lag gya c par Faida koi nhi hoeiya . J Paise v bapis laine ah ana ne jo parsal kita app hi kita ana ne mnu pta paise ta ana bapis krne nhi Korier ale . Chal paise v chad yr ki lene par mnu ada bai ona nu das diyo sade Bnde khrab hoye ah . Ma hun app canada ah jado pind ayiea jao ta jarur ik bar ona kol

  • @Lovepreet-lavi33
    @Lovepreet-lavi33 11 місяців тому +1

    Jaito a bai. Ji di dukhan

  • @sidhumazara9134
    @sidhumazara9134 11 місяців тому

    Nhi veere ittar bnan da tareka different aa te perfumes base oils bnan da tareeka different aa ittar natural hunda te perfumes oils natural and synthetic mix hunda.rabb rakha

  • @sidhumazara9134
    @sidhumazara9134 11 місяців тому

    Pulses de nal ni chalda perfumes body de garam hon nal jada mehkda.rabb rakha

  • @parmjeetsinghbrar6663
    @parmjeetsinghbrar6663 11 місяців тому +2

    ਮੈ ਤਾਂ ਲੈ ਅਾੲਿਅਾ ੲਿਹਨਾਂ ਕੋਲੋ ਚੰਗਾਂ ਬਣਾੳੁਦੇ ਅਾ

  • @sukhdevrandhawa5517
    @sukhdevrandhawa5517 Рік тому +1

    Verynice bai ji

  • @Gaganpreet_Singh1313
    @Gaganpreet_Singh1313 10 місяців тому

    Pura savad vere yr mein aauu ga tuhadi dukan te bro 👏🏻

  • @sidhumazara9134
    @sidhumazara9134 11 місяців тому

    Agarwood de tree nu fungal infection hundi fir oud ready hunda.rabb rakha

  • @momimomi9062
    @momimomi9062 9 місяців тому

    👌nice

  • @shinda.bhamaddi.7241
    @shinda.bhamaddi.7241 Рік тому

    Waa kya batt aa❤

  • @HekulwantsinghKulwant
    @HekulwantsinghKulwant 8 місяців тому

    ♥️♥️🙏🙏🌹🌹🌹

  • @shayargaganjaito
    @shayargaganjaito 10 місяців тому

    Sade jaito to 22❤❤

  • @SeeratveerKaur
    @SeeratveerKaur 11 місяців тому +3

    Maler Kotle be haga ik oh be sirra kra denda

  • @shamshersingh-gx3gs
    @shamshersingh-gx3gs Рік тому

    Good video bai.

  • @harpalsingh5773
    @harpalsingh5773 11 місяців тому +9

    ਸਿੱਖ ਸਰਦਾਰ ਵੀ ਜਾਦੂਗਰ ਹੈ ਇਤੱਰ ਦਾ ਫਤਹਿਗੜ੍ਹ ਸਾਹਿਬ ਵਿਚ
    ਤੇਰੇ ਇੰਟਰਵਿਊ ਮਸਹੂਰੀ ਹੀ ਲੱਗੀ

  • @rajbir.99
    @rajbir.99 11 місяців тому

    Bro is dealing majorly in Rasasi, Ajmal, Lattafa

  • @deepufdk1355
    @deepufdk1355 Рік тому +1

    😘😘😘😘😘👍👍👍👍🙋🙋🙋🙋

  • @RVC08
    @RVC08 Рік тому +8

    ਬਾਈ ਅਜੇ ਵੀ ਮੌਕਾ ਹੈ ਤੇਰੇ ਕੋਲ ਸਮਾਂ ਵਿਚਾਰ ਲੈ ਨਹੀਂ ਚੈਨਲ ਬੰਦ ਹੋਣ ਨੂੰ ਟਾਈਮ ਨਹੀਂ ਲੱਗਣਾ …ਮਸ਼ਹੂਰੀ ਕਰ ਕੋਈ ਚੱਕਰ ਨਹੀ ਤੇਰੀ ਰੋਜੀ ਰੋਟੀ ਹੈ ਪਰ ਇੰਨਾਂ ਵੀ ਪੈਸੇ ਦਾ ਪੁੱਤ ਨਾ ਬਣ ਅਸੀ ਤੇਰੇ ਤੇ ਵਿਸ਼ਵਾਸ਼ ਕਰਦੇ …ਪਰ ਪਹਿਲਾਂ ਵਾਲੀ ਰਹੀ ਨਹੀ ਗੱਲ ਹੁਣ ਚੈਨਲ ਦੀ …

    • @ਹਰਪਾਲ7653
      @ਹਰਪਾਲ7653 Рік тому +3

      ਮੈਂ ਤਾਂ ਹੁਣ ਲਾਇਕ ਨੀਂ ਕਰਦਾ ਇਹਦੀ ਵੀਡਿਓ

    • @preetsingh_4555
      @preetsingh_4555 Рік тому

      ਫਿਟ ਤੇ ਲਾਹਣਤ ਇਹੋ ਜਿਹਿਆਂ ਦੇ| ਬੰਦਾ ਚੰਗਾ ਕੰਮ ਕਰਦਾ ਉਹਨੂੰ ਕਰ ਲੈਣ ਦੋ ਤੁਸੀਂ ਨਾ ਦੇਖੋ ਵੀਡੀਓ ਤੁਹਾਨੂੰ ਨਹੀਂ ਚੰਗੀ ਲੱਗਦੀ| ਤੁਸੀਂ ਕਿਹਾ ਵੀ ਹੁਣ ਦੇਖਣੋ ਹਟ ਕੇ ਤੇ ਇੱਥੇ ਕੀ ਕਰਨ ਆਏ ਤੁਸੀਂ| ਲੱਤਾਂ ਖਿੱਚਣ ਆਏ ਤੁਸੀਂ ਮੱਚਦੇ ਹੋ ਇਹਦੇ ਤੋਂ|

    • @preetsingh_4555
      @preetsingh_4555 Рік тому +1

      ਵੈਸੇ ਨਾ ਇੱਥੇ ਹਰੇਕ ਨੂੰ ਬੋਲਣ ਦਾ ਹੱਕ ਆ ਤੂੰ ਆਪਣਾ ਵਿਚਾਰ ਦਿੱਤਾ ਤੇ ਮੈਂ ਆਪਣਾ|

  • @amreekbraich2607
    @amreekbraich2607 11 місяців тому

    Bouht vada fan aa bai Mai ta perfume da

  • @SukhrajSingh-l3l
    @SukhrajSingh-l3l 11 місяців тому +1

    ਬਾਈ ਜੀ ਕਿ੍ਪਾ ਕਰਕੇ ਫਰੈਗਨੈਸ ਕਿਹਾ ਕਰੋ ਕਿਓਕਿ ਖੁਸ਼ਬੂ ਨੂੰ ਫਰੈਗਨੈਸ ਕਿਹਾ ਜਾਂਦਾ ਹੈ ਅਤੇ ਬਦਬੂ ਨੂੰ ਸਮੈਲ ਕਿਹਾ ਜਾਂਦਾ ਬਾਈ ਨਾਲ ਦੀ ਨਾਲ ਇਸ ਲਈ ਮੈਨੂੰ ਮਾਫ ਵੀ ਕਰਦੀ

    • @hard2React
      @hard2React 10 місяців тому +1

      Haha ..smell does not mean bad .it's verb .. fragrance is noun ...u smell nice this flower smelling good 😊..saste teachers toh bacho

  • @Rajdeep-cg4wy
    @Rajdeep-cg4wy Рік тому +1

    Sai gal lopo waliya ghode de video he poni band kartiya tuci g karo koi

  • @ajaharmewgazirj3571
    @ajaharmewgazirj3571 Рік тому +8

    ਵੀਰ ਜੀ ਜੇਕਰ ਤੁਹਾਨੂੰ ਘੋੜੀ ਦੀ ਵੀਡੀਓ ਚੰਗੀ ਲੱਗੀ ਤਾਂ ਘੋੜੇ ਦੀ ਵੀਡੀਓ ਬਣਾ ਲਓ।

  • @anubhavricky5888
    @anubhavricky5888 11 місяців тому

    Veera di shop kithe a

  • @Drivermahekma
    @Drivermahekma Рік тому

    Nice 👍

  • @bobybans3471
    @bobybans3471 Рік тому +1

    ਉਸਤਾਦ ਬੜੀ ਦੇਰ ਬਾਅਦ ਵੀਡੀਓ ਲੇ ਕੇ ਆਏ

  • @MalkeetSingh-de4zj
    @MalkeetSingh-de4zj Рік тому

    ❤❤❤❤❤❤

  • @DHALIWAL-rs
    @DHALIWAL-rs Рік тому

    👍

  • @kuldeepsingh-fv7jh
    @kuldeepsingh-fv7jh Рік тому

    Bai Sade jaito ae si milna si pta ni laggia❤❤

  • @ravinderpalsinghpatiala8035
    @ravinderpalsinghpatiala8035 11 місяців тому

    Veer g shop da adres ki hah

  • @rajudhaliwal8397
    @rajudhaliwal8397 8 місяців тому

    Sirra bro

  • @SSRFUNNY-g2d
    @SSRFUNNY-g2d Рік тому +1

    Duplicate don’t use original lalo shota brand Lalo koi fark ni painda .😅😅

  • @syedfaseel1526
    @syedfaseel1526 Рік тому

    ❤❤😊

  • @SaintWarriorSukha797
    @SaintWarriorSukha797 Рік тому

    Side: Gurdeep Manalia lite😂

  • @NikuPick-sm3cy
    @NikuPick-sm3cy Рік тому

    Kashmiri odds iter is best

  • @parjot3646
    @parjot3646 Рік тому

    Company name ki aa shekh sab

  • @manindermann8164
    @manindermann8164 Рік тому

    Suggestion always write address of shop in discription

  • @sidhumoosewalalegend5856
    @sidhumoosewalalegend5856 11 місяців тому

    Address city name

  • @kuljeetsingh5105
    @kuljeetsingh5105 11 місяців тому

    Mai bai tere kar kay laain ta laga, jay galat neklea ta 22 fair , mai jenay paisay khrab hoe , unna he maada changa sunega... tainu folloe karday a brosa kar kay

  • @jobansimarvlog7722
    @jobansimarvlog7722 11 місяців тому

    Adress daso

  • @VivekBajaj-s6s
    @VivekBajaj-s6s Рік тому +10

    ਲੋਪੋ ਵਾਲਿਆਂ ਮਜ਼ਾਕ ਦਾ ਪਾਤਰ ਨਾ ਬਣ ਸਿਆਣਾ ਤੂੰ ਬਹੁਤ ਆ ਪੈਸੇ ਲਈ ਰੰਡ ਖਾਨੇ ਵਿੱਚ ਸ਼ਾਮਲ ਨਾ ਹੋ

    • @BRARSAAB013
      @BRARSAAB013 11 місяців тому

      Wa ji la jawab…🫡

  • @amreekbraich2607
    @amreekbraich2607 11 місяців тому

    Javage es bande kol ta hun

  • @varindersaini6664
    @varindersaini6664 11 місяців тому +1

    Anchor saab, bolan da tareeka theek kro. Tu tu inu inu keh k gal na karya kro

  • @bobybans3471
    @bobybans3471 Рік тому +2

    ਬਾਈ ਕਿਨੀ ਉਮਰ ਆਪਣੀ

  • @surjeetsingh8893
    @surjeetsingh8893 8 місяців тому

    Saab furod koi fragnas ni aa

  • @rambo9576
    @rambo9576 Рік тому

    Smel nahi bro fragrance😂😂😂

  • @Nilesh-vn4qf
    @Nilesh-vn4qf Рік тому +1

    Address

  • @Kumar-gt8fy
    @Kumar-gt8fy Рік тому

    Pata nahi kithe h , pata kise nu

  • @agropedia4333
    @agropedia4333 Рік тому

    Sheikh 😂😂😂😂😂😂😂

  • @PiyaraSingh-l6g
    @PiyaraSingh-l6g 7 місяців тому

    0k.g

  • @uptodate20s
    @uptodate20s 11 місяців тому

    Bai ke kam khichna ta chandigarh aaja, mauj hi bnju bai teri ta

  • @asharani6758
    @asharani6758 11 місяців тому

    Bnde ch kuch na hove itrar la k boli jve bs hna. Gappa

  • @nazarbhangu1008
    @nazarbhangu1008 11 місяців тому +1

    ਇੱਕ ਨੰਬਰ ਠੱਗ

  • @Number55066
    @Number55066 10 місяців тому

    Costly bol raya veera

  • @Brarbai4648
    @Brarbai4648 11 місяців тому

    Bai ghatiya product aa paise bnaun te hoye saare

  • @surjeetsingh8893
    @surjeetsingh8893 8 місяців тому

    Fake mare nall thagi hoi aaa 8000 de

  • @omarora8630
    @omarora8630 11 місяців тому +1

    Gapi ram Duplicate sakh

  • @bhupidhillon6380
    @bhupidhillon6380 11 місяців тому

    22 da mobile number send karo Ji❤

    • @karandeepsingh463
      @karandeepsingh463 11 місяців тому +1

      Yr tusi anpad lok he rhna
      Screen te no. Likhea ta Hoea

  • @MalkeetSingh-de4zj
    @MalkeetSingh-de4zj Рік тому

    ❤❤❤❤❤❤

  • @jogasingh-wv6eh
    @jogasingh-wv6eh 11 місяців тому

    ❤❤❤❤❤❤❤