ਨਾ ਟਰੈਕਟਰ ਦੀ ਲੋੜ ਨਾ ਬਲਦ ਦੀ , ਬਿਜਾਈ ਮਸ਼ੀਨ ਮੋਟਰ ਵਾਲੀ Home made seed machine with cycle kit motor
Вставка
- Опубліковано 6 вер 2024
- ਕਿੱਟ ਖਰੀਦਣ ਲਈ ਕਲਿੱਕ ਕਰੋ
ਇਹ ਕੋਡ ਭਰ ਦਿਓ SEWAK500
ਤੁਹਾਨੂੰ 500ਰੁਪਏ ਡਿਸਕਾਉਂਟ ਮਿਲ ਜਾਵੇਗਾ
geekaybikes.co...
#sewakmechanical
ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
battery operated
battery cycle motor price
electric cycle motor
cycle motor kit with battery
12v dc motor for bicycle price in india
electric cycle motor kit
electric cycle kit with battery price
electric cycle kit under 5000
geekay electric cycle kit with battery price - Наука та технологія
ਸਾਡਾ ਪੰਜਾਬੀ ਇੰਨਜਿਨਰ god-job 👍🏻
ਬਾਈ ਰੱਬ ਨੇ ਤੈਨੂੰ ਬਹੁਤ ਚੰਗੀ ਕਲਾ ਬਖਸੀ ਆ, ,ਤਰੱਕੀਆਂ ਕਰੇਂ
ਧਨਵਾਦ ਵੀਰ ਜੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ 🙏🙏
ਬਹੁਤ ਸੋਹਣੀ ਤੇ ਜਾਣਕਾਰੀ ਭਰਭੂਰ ਵੀਡਿਉ ਹੈ ਸੇਵਕ ਬਾਈ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ
Je sevak bai vangu dimag change kam te lavonge tan UA-cam ute lokan nu changi jankari deke ohna da fayada kar sakde o..is liye salute aa veer sevak nu. .but kuch lok UA-cam nu gand paon layi te kanjar pakhndi babeyan di add karke lokan da beda gark karn layi use karde aa. .lakh di lahnat ehoje ghtiya lokan ute ...
ਜੋਰ ਤਾ ਪੂਰਾ ਲਗਾਇਆ ਹੋਇਆ ਬਾਈ ਦੀ ਜੀ਼ਭ ਨਿਕਲ ਗਈ
ਸੇਵਕ ਸਿੰਘ ਜੀ, ਪਵਨ ਚੱਕੀ ਬਾਰੇ ਜਾਣਕਾਰੀ ਦਿਓ ਜੋ ਛੋਟੇ ਪਰਿਵਾਰ ਜਿੰਨੀ ਬਿਜਲੀ ਪੈਦਾ ਕਰ ਸਕਦੀ ਹੋਵੇ।
ਬਹੁਤ ਵਧੀਆ ਬਾਈ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Baiii sirraaa chiz bnai rab sade punjabi prawa nu eho je hunar bkshe sab to advance te vdiaa
ਬਾਈ ਜੀ ਬਹੁਤ ਵਧੀਆ ਸੰਦ ਜੀ
ਜੇਕਰ 500w ਜਾਂ 800w ਦੀ ਮੋਟਰ ਲਗਾ
ਦਿੱਤੀ ਜਾਵੇ ਤਾਂ ਠੀਕ ਨਹੀਂ ਰਹੇਗਾ ਵੀਰ ਜੀ ?
Good luck veer ji 🙏🙏
ਬਹੁਤ ਵਧੀਆ ਜੀ ਜਾਨਕਾਰੀ ਲੀ ਬਹੁਤ ਚੰਗਾ ਗੱਲਾ ਜੀ
vr ji seed drill kitho lyi a ji te ki price a
ਵੀਡੀਓ ਅਡਿਤਿੰਗ ਬਹੁਤ ਵਧੀਆ ਕੀਤੀਆਂ ਜੀ
Good knowledge
Good👍👍👍
Very nice videos bay 👍👌
SewakVeerKamalDeeMachineBanaeeAe.GodBlessYou.
Bhaji sada great aa🙏🙏
Bhai tusi a machine bana ka bi bacho ji.
ਵੈਰੀ ਗੁੱਡ ਵੀਰ ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਗਿਆ ਹੈ ਜੀ ਵੀਰ ਜੀ Masen ਦਾ ਰੇਟ ਕੀ ਹੈ ji
Very nice but single row not good minimum 3 rows need
👍👍
Sat sri akal bai ji Waheguru trakki baksan
Awesome
ਛੋਟੀ ਕਿਸਾਨੀ ਵਾਸਤੇ ਚੋਟੀ ਦਾ ਜੁਗਾੜ।
Good job bai ji
Good job brother 👍
👌👌👌👍👍👍
👍👍👍👍👍
Great a
Great 3
Very good bai ji
BHUT VADIA
ਜੱਟ ਜੂਗਾੜੀ ਹੁੰਦੇ ਆ
Good a g
Good veer
Sewak paji ye kharidini hai online bhej denge veer ji
Veer ji ਆ ਮਸ਼ੀਨ ਕਿਥੋਂ ਮਿਲਦੀ ਹੈ . ਸਰੋ ਦਾ ਬੀਜ ਦੇਣ ਵਾਲੀ
Veer ji koi wike wash moter dasseyo kehri vadiya hai
Hor v video bnao g
V v good
🙏🙏🙏🔥🔥
Hor v video bnao g is
Good
👍🙏👍👌🙏
Veer ji ik tusi chuna dia ਇਟਾ di video banai si usda link send Karna pls
Bhaji kit krne di mili
❤❤❤❤
Ya Chinese kit h kya geekay wali..?
Jo ae tarika aaj ke same me kare bo pachad jaega.
Mainu v tyaar krdo veer g
Sewage 500
Prize kina Bai manga lainde
ਖਰਚ ਤੋਂ ਬਚੋ ਮਸ਼ੀਨ ਖਚ k v biji jandi hai
Eh tuhade jugaad bahot hi galat ne tractor use karna v galat a Sanu baladan naal farming karni chahidi aa tuhade eh jugaadan te tractoran ne jhote and katte Maran laga dite and balad awar kar dite stop tractor or any jugaad start farming with bulls or buffalo bulls
ਇਹ ਮਸ਼ੀਨ ਕਿਨੀ ਕੁ ਕੌਸਟ ਆ ਗਈ
Bhai Ji no send kar do APNA
Pise ve tyar chide a 2 bhi g
Bhai ji mobail no plz
18hjaar di motar ki krnia fir sarsoo e mull ley lavo, bkvaas
ਬਾਈ ਆਹ ਤੇਰੇ ਵਰਗੇ ਵਰਗਿਆਂ ਲਈ ਨਹੀਂ ਹੈ ਕਿਉਕਿ 18000 ਇੱਕ ਵਾਰ ਲਾਉਣੇ ਹਨ ਤੇ ਕਈ ਸਾਲ ਕੰਮ ਦੇਣਾ ਹੈ
ਛੱਤਾਂ ਤੇ ਸਰੋਂ ਨੀ ਬੀਜ ਹੁੰਦੀ।ਉਸ ਵਾਸਤੇ ਖੇਤ ਹੋਣੇ ਬਹੁਤ ਜਰੂਰੀ ਆ।ਚੰਗੀ ਚੀਜ਼ ਫਾਇਦੇ ਵਾਲੀ ਲੱਖਾਂ ਦੀਆਂ ਵੀ ਅਸੀਂ ਖਰੀਦਦੇ ਹਾਂ,ਇਹ ਤਾਂ ਫੇਰ ਵੀ 18 ਹਜਾਰ ਦੀ ਆ ਤੇ ਇਹਨੇ ਇੱਕਲੀ ਇਸ ਮਸ਼ੀਨ ਤੇ ਕੰਮ ਨਹੀਂ ਆਉਣਾ।।ਇਹ ਸਾਈਕਲ ਲਈ ਬਣੀ ਆ ਉਸਤੇ ਵੀ fit ਹੋ ਸਕਦੀ।ਜਦੋਂ ਬਿਜਾਈ ਕਰਨੀ ਇਹਦੇ ਤੇ ਲਾਓ ਨਹੀਂ ਸਾਈਕਲ ਤੇ ਲਾ ਲਵੋ।
Aida kari bhaa kite na beej k te fir video pavi is nal, cheej kam dia par a jugad 1500 rs vich ban janda va ok, man force nal
Kehra cycle te londa yaar kiho jia gala karda , punjab ch koi cycle te moter te v ni jnde
Ehde magar loaded tralla pa loge
Sewak veer ji thuada number send kro ji mai ik miteri hae thudey take bdi load pandi a ji 🙏🏻
Bai ji apna address ya contact dasyo,
Bai apna wattsapp number devo ji mai electric gypsy bna na chohna
ਆਪਣਾ ਨੰਬਰ ਦੇ ਦਿਓ
Awesome
ਰੇਟ ਬਹੁਤ ਦਸ ਰਿਹਾ ਹੈ 18000 ਰੁ
Hor v video bnao g
👍👍👍👍
Hor v video bnao g
Hor v video bnao g
Hor v video bnao g
Hor v video bnao g
Hor v video bnao g