Thank you Dr Saab for once again speaking the truth and staying true to journalism. Many lives were lost I pray the families and loved ones get justice
Justice delayed. Justice denied. 33 years have already passed and again this case may take 10/15 years more and uptill the the culprits may have enjoyed their lives in a very happy mood.
1978. to Jine panth dokhia da help karan da dosh badla te hi lagda hun 39 Sal longowal sadh nu shhid keh k barsi mnai hun sare doshi Sri akal Takhat sahib ji te peshia bhugat rhe
Report Saab no one is going to give you justification Because Centre government don’t want to give justification to Sikh community let any party come in power Punjabi people vote in Hope to aap party leaders and vote Against congress and Akali But soon aap make government till to date no ( INSAF of BEABDI ) political leaders are forcing people to take action against them
ਜੇ ਆਪ ਜੀ ਵਰਗੇ ਨਿਰਪੱਖ ਪੱਤਰਕਾਰ ਨਾ ਹੁੰਦੇ ਤਾਂ ਕੁਝ ਵੀ ਸਾਹਮਣੇ ਨਹੀਂ ਸੀ ਆਉਣਾ ਧੰਨਵਾਦ।
ਉਨਾਂ ਤੇ ਅੰਗਰੇਜ਼ਾਂ ਦੀ ਮੇਹਰ ਵੀਰੇ ਜਿੰਨਾਂ ਨੇ ਉਨਾਂ ਨੂੰ ਮਹਾਰਾਜੇ ਬਣਾਇਆ ਅਤੇ ਸਿੱਖੀ ਭੇਸ ਵਿੱਚ ਸਿੱਖਾਂ ਦੇ ਦੁਸ਼ਮਣ ਸਣੇ ਬਾਦਲ ਅਤੇ ਕੈਪਟਨ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਹਨ ਜੀ
ਮੈਨੂੰ ਤਾਂ ਇਹ ਲਗਦਾ ਕਿਤੇ ਸੈਣੀ ਨੂੰ ਵੀ ਤਨਖਾਹੀਆ ਕਰਾਰ ਨਾ ਕਰਵਾ ਕੇ ਮਾਫੀ ਨਾ ਦਿਵਾ ਦੇਣ
ਬਾਦਲਾਂ ਨੇ ਹਮੇਸ਼ਾ ਹੀ ਕੌਮ ਨਾਲ ਗ਼ਦਾਰੀ ਕੀਤੀ.
ਸਾਰੇ ਰਿਟਾਇਰੀ ਜੇਲ ਭੇਜੋ
ਪੈਨਸ਼ਨਾ ਹੋਰ ਸਹੂਲਤਾ ਬੰਦ ਕਰੋ
ਡਾਕਟਰ ਸਾਹਿਬ ਦੀਆਂ ਖਬਰਾਂ ਦੇ ਜੋ ਇਹ ਦੇ ਰਹੇ ਨੇ ਹਰ ਇੱਕ ਹਰੇਕ ਲੋਕ ਚ ਇਹਨਾਂ ਦੀਆਂ ਖਬਰਾਂ ਸੱਚੀਆਂ ਸੁੱਚੀਆਂ ਹੁੰਦੀਆਂ ਹਨ ਬੜੇ ਧਿਆਨ ਨਾਲ ਸੁਣੀਏ ਜਾਂਦੀਆਂ ਨੇ ਇਹਨਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਹਾਂ
ਮੈਂ ਬਹੁਤ ਵੀਡੀਓ ਦੇਖੀਆ ਸੱਚ ਕਿਹਾ ਸ਼ਹੀਦ ਪਰਿਵਾਰਾ ਤੇ ਜ਼ਿੰਦਾ ਸ਼ਹੀਦਾ ਦੀ ਕੌਮ ਨੇ ਬਾਤ ਨਹੀ ਪੁੱਛੀ
ਰ ਬ ਦੇ ਘਰ ਦੇਰ ਹੈ ਅੰਧੇਰ ਨਹੀਂ ਪ੍ਰਮਾਤਮਾ ਚੱਕੀ ਚਲਦੀ ਹੋਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ
ਹੁਣ ਮਿਲ ਵੀ ਜਾਵੇ ਤਾਂ ਕਾਹਦਾ ਇਨਸਾਫ 😢
ਧਾੜਕ ਪੱਤਰਕਾਰ ਸੱਚ ਦੇ ਰਾਹ ਉਤੇ
Very nice information Dr sahab thanks
ਇੰਡੀਆ ਵਿੱਚ ਨਿਆ ਨਾਮ ਦੀ ਕੋਈ ਚੀਜ ਨਹੀ।ਦੁਬਈ ਵਾਲਾ ਕਾਨੂੰਨ ਹੋਣਾ ਚਾਹੀਦਾ ਏ। ਸਰੇਆਮ ਚੌਕ ਵਿੱਚ ਖੜਾ ਕੇ ਗੋਲੀ ਮਾਰਨੀ ਚਾਹੀਦੀ ਏ। ਇਹ ਸਾਰਾ ਕੁਝ ਬਾਦਲਾਂ ਨੇ ਕਰਵਾਇਆ ਏ। ਬਾਦਲਾਂ ਦਾ ਬੀਜ ਨਾਸ ਹੋਣਾ ਹੋਣਾ। ਇਸ ਦੇ ਪਰਿਵਾਰ ਨੂੰ ਭੁਗਤਣਾ ਪੈਣਾ ਏ। ਵੱਡਾ ਬਾਦਲ ਵੀ ਬਹੁਤ ਕੁੱਤਾ ਸੀ ਇਸ ਦੀ ਪਤਨੀ ਸੁਰਿਦਰ ਕੋਰ ਦੇ ਕਹਿਣ ਤੇ ਵੀ ਬਹੁਤ ਜੁਲਮ ਹੋਏ। ਸੁਖਬੀਰ ਨੇ ਤਾ ਰਿਕਾਰਡ ਤੋੜ ਦਿੱਤੇ ਨੇ ਜੁਲਮ ਦੇ।
Thank you Dr Saab for once again speaking the truth and staying true to journalism. Many lives were lost I pray the families and loved ones get justice
Saini Sikha da dushman number one
ਇਕੱਲੇ ਅਕਾਲੀ ਹੀ ਨਹੀ
ਕਾਂਗਰਸ ਵੀ ਜੁੰਮੇਵਾਰ ਹੈ
Justice delayed is justice denied.
Dr surinderpal by Namskar
Very lmportant
Your great
ਦੁਨੀਆਂ ਤੋਂ ਰਿਟਾਇਰ ਨਹੀਂ ਹੋਏ ਵੀਰੇ ਜਿਹੜੇ ਜਿਉਂਦੇ ਹਨ ਉਨ੍ਹਾਂ ਤੋਂ ਹਿਸਾਬ ਲਿਆ ਜਾਵੇ ਜਿਹੜੇ ਮਰ ਗੲਏ ਉਨਾਂ ਦਾ ਹਿਸਾਬ ਆਪੇ ਗੁਰੂ ਗੋਬਿੰਦ ਸਿੰਘ ਜੀ ਲੈਣ ਗੇ ਇਥੇ ਉਥੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਥਾਂ ਹਾਜਰ ਹਨ ਜੀ
Dr surindrr ji sach bolda ❤
True is true.
Bhaji TuhadeUndar Rab Aap war giaa
Wahguruji wahguruji wahguruji wahguruji wahguruji
Beta. Jee. Bahut. Dhanwaad. Diti. Hoi. Jankari. Lai
❤❤❤❤❤😂😂😂😂😂😂very sad ji salute ap ji nu very good work thanks ap ji da
Well-done SURINDER PAJI
ਪਰਕਾਸ਼ ਸਿੰਘ ਬਾਦਲ ਬੜਾ ਸਿਆਣਾ ਲੀਡਰ ਸੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਕਾਰਨ ਸਪੱਸ਼ਟ ਹਨ
ਪਰਕਾਸ਼ ਸਿੰਘ ਬਾਦਲ ਨੇ ਉੱਨੀ ਸੌ ਸਤਾਨਵੇ ਵਿੱਚ ਸਰਕਾਰ ਬਣਾਈ ਹੀ ਇਹਨਾਂ ਮੁੱਦਿਆਂ ਉਤੇ ਸੀ ਕਿ ਮੈਂ ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ ਦੁਆਵਾਂਗਾ।
ਪਰ
ਕਾਤਲ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਨੂੰ ਅਹੁਦੇ ਦਿੱਤੇ ਗਏ।
ਝੂਠੇ ਪੁਲਿਸ ਮੁਕਾਬਲਿਆਂ ਵਿੱਚ ਫਸੇ ਪੁਲਿਸ ਅਫਸਰਾਂ ਦੇ ਕੇਸ ਸਰਕਾਰ ਵੱਲੋਂ ਲੜਨ ਦਾ ਐਲਾਨ ਕੀਤਾ।
ਨਕੋਦਰ ਕਾਂਡ ਅਤੇ ਜਥੇਦਾਰ ਕਾਉਂਕੇ ਕਤਲ ਕੇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਚਾਇਆ ਗਿਆ।
ਸੌਦਾ ਸਾਧ ਨੂੰ ਮੁਆਫੀ ਦੇਣ ਲਈ ਜੱਥੇਦਾਰਾਂ ਨੂੰ ਸਰਕਾਰੀ ਕੋਠੀ ਵਿਚ ਤਲਬ ਕਰਕੇ ਮਜਬੂਰ ਕੀਤਾ ਗਿਆ।
ਮੁਆਫੀ ਸਹੀ ਸਿੱਧ ਕਰਨ ਲਈ ਗੁਰੂ ਕੀ ਗੋਲਕ ਵਰਤੀ ਗਈ
ਬੇਅਦਬੀ ਕਾਂਡ ਵਿੱਚ ਸ਼ਾਮਲ ਸੌਦਾ ਸਾਧ ਅਤੇ ਗੋਲੀਬਾਰੀ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬਚਾਇਆ
ਨਿਰੰਕਾਰੀ ਕਾਂਡ, ਨਕੋਦਰ ਸਾਕਾ ਅਤੇ ਬਹਿਬਲ, ਬਰਗਾੜੀ ਕਾਂਡ ਅਖੌਤੀ ਪੰਥਕ ਬਾਦਲ ਦੇ ਰਾਜ ਵਿੱਚ ਹੋਏ ਜਿਸ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਕਾਰਨ ਸਬੂਤ ਨਸ਼ਟ ਕੀਤੇ ਗਏ।
ਅਜੇ ਵੀ ਬਾਦਲ ਪੰਥਕ ਅਤੇ ਦੂਰਅੰਦੇਸ਼ ਐ ?
ਨਹੀ ਅਸਲ ਵਿੱਚ ਬਾਦਲ ਸਿੱਖ ਪੰਥ ਵਿਰੋਧੀ,ਸਵਾਰਥੀ,ਨਲਾਇਕ ਅਕਿਰਤਘਣ,ਬੂਝੜ, ਮੀਣਾ,ਕੌਮ ਘਾਤੀ ਅਤੇ ਕੇਂਦਰ ਦਾ ਏਜੰਟ ਰਜਵਾੜਾ ਸੀ ਜਿਸ ਨੇ ਡੋਗਰਿਆਂ ਦੀ ਤਰਜ਼ ਉੱਤੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕੀਤਾ। ਕੌਮ ਆਪਣੇ ਕੌਮੀ ਨਿਸ਼ਾਨੇ ਤੋਂ ਭਟਕ ਕੇ ਪੰਝੀ ਸਾਲ ਗੁਮਰਾਹ ਹੋਈ ਰਹੀ ਜਿਸ ਨਾਲ ਹੋਇਆ ਨੁਕਸਾਨ ਅਜੇ ਸਾਹਮਣੇ ਆਉਣਾ ਬਾਕੀ ਹੈ
ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨ ਆਇਆ ਕੀ ਰਬ ਹੈਨੀ ਹੈਗਾ ਸੱਚ ਮਰਦਾ ਨਹੀ ਇੱਕ ਦਿਨ ਸੱਭ ਦੇ ਸਾਹਮਣੇ ਹੋਵੇਗਾ
Sach marda nahi
Badal insa sikh panth da dokhi
2012ਤੋ 2017ਨਹੀ 2017 ਤੋ 2022
Ehna de vakeel nu sharm aoni chahidi aa
Justice delayed.
Justice denied.
33 years have already passed and again this case may take 10/15 years more and uptill the the culprits may have enjoyed their lives in a very happy mood.
Dear sir jee there is no justice the leaders want to finish the sikh
Law ta hai hi ne kidhrey 15,15 Saal ho gai court dei vich dhakey kha rehe se
Public dei naal ral key nuksaan keeta
Ajehe har hzara nirdosh Sikha nu koh koh k Sikha nu shhid kita gia
Ehna da rab Hal vehko kee karda ehna da Dunia to name nahi rehna
1992
Bhai Balwinder Sg Jatana di family nu kiu shhid kita
This butcher Sumedh must have been in prison or given the same punishment as he tortured the innocent youth.
15 Saal toh court dei vi hdhakey kha reha
1978. to Jine panth dokhia da help karan da dosh badla te hi lagda hun 39 Sal longowal sadh nu shhid keh k barsi mnai hun sare doshi Sri akal Takhat sahib ji te peshia bhugat rhe
Report Saab no one is going to give you justification Because Centre government don’t want to give justification to Sikh community let any party come in power Punjabi people vote in Hope to aap party leaders and vote Against congress and Akali But soon aap make government till to date no ( INSAF of BEABDI ) political leaders are forcing people to take action against them
KOM DHROHI AKAALIO SUN RAHE HO YA NAHI
2017 to 2022 tk caption de Sarkar c, 2007 to 2017 tk badl de Sarkar c
Badal.de.dogia.denath.pauni.chahida.ha.nal.hi.sukhbir.badal.nu.saja.hove
ਏਹੇ ਪੱਤਰਕਾਰ ਦੋਗਲੀਆਂ ਗੱਲਾਂ ਕਰਦਾ ,
ਕੀ ਜੁਝਾਰੂ ਪਣ ਸੀ ਪੰਜਾਬ ਪੁਲਿਸ ਦਾ ਸੀ।
ਮੁਗਲਾਂ ਅੱਗੈ, ਅੰਗਰੇਜ਼ਆ ਅੱਗੇ ਕੋਢੇ ਹੋਈ ਹਿੰਦੁਸਤਾਨੀ ਭਾਜਪਾ ਕਾਂਗਰਸ , ਸਿੱਖਾਂ ਨੂੰ ਮਾਰਿਆ ,ਜ਼ੁਲਮ ਕੀਤਾ
ਸੀਨੀਅਰ ਪੱਤਰਕਾਰ ਜੀ ਮੇਰਾ ਮੈਂਨੂ ਲਗਦੈ ਕਿ ਬਾਦਲ ਪਰਿਵਾਰ ਨਾਲ ਤੁਹਾਡਾ ਪੂਸਤੀ ਵਿਰੋਧ ਚੱਲ ਰਿਹਾ ਹੈ ਇਸ ਤ੍ਰਹ ਵੈਰ ਵਿਰੋਧ ਦਾ ਬੀਜ ਬੀਜਣ ਨਾਲ ਕੰਡੇ ਸੂਲਾਂ ਤੇ ਝਾੜੀਆਂ ਹੀ ਉੱਗਦੀਆਂ ਹਨ ਮਨ ਮਤਵਾਰੋ
🎉🎉🎉🎉🎉🎉🎉🎉🎉🎉🎉🎉
Badal pehla din toh eh gaddar tabar a.