Sumedh Singh Saini ਨੂੰ ਭਾਜੜਾਂ ਪਵਾਉਣ ਵਾਲੇ ਵਕੀਲ ਦੀ ਬੇਬਾਕ Interview | Balwant Multani - Hamdard TV |

Поділитися
Вставка
  • Опубліковано 7 лют 2025
  • Sumedh Singh Saini ਨੂੰ ਭਾਜੜਾਂ ਪਵਾਉਣ ਵਾਲੇ ਵਕੀਲ ਦੀ ਬੇਬਾਕ Interview: Hamdard TV
    Thank you for watching ! Have fun
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 814

  • @lakhwindersandhu5058
    @lakhwindersandhu5058 4 роки тому +35

    ਰੱਬ ਦੀ ਰਜ਼ਾ ਅਤੇ ਤੁਹਾਡੀ ਮਿਹਨਤ ਰੰਗ ਲਿਆਈ ਹੈ ਪਰਦੀਪ ਸਿੰਘ ਜੀ👍

  • @GurdeepSingh-th2fn
    @GurdeepSingh-th2fn 4 роки тому +97

    ਐਡਵੋਕੇਟ ਵਿਰਕ ਜੀ ਹਰ ਤਰ੍ਹਾਂ ਦੀ ਮਦਦ ਲਈ ਅਸੀਂ ਤੁਹਾਡੇ ਨਾਲ ਹਾਂ

  • @GaganSingh-wb2bj
    @GaganSingh-wb2bj 4 роки тому +33

    ਵਕੀਲ ਸਹਿਬ ਤੁਸੀ ਸੱਚੇ ਹੀਰੋ ਹੋ ਜੀ ਜੀੳੁਦੇ ਰਹੋ ਵੀਰ ਜੀ ਪਰਮਾਤਮਾ ਸੁਨੂੰ ਰੇਹਦੀ ਦੁਨੀਅਾ ਤੱਕ ਯਾਦ ਰੱਖੇ

  • @gurjitsingh3022
    @gurjitsingh3022 4 роки тому +86

    ਵਿਰਕ ਸਾਹਬ ਪਰਮਾਤਮਾ ਤੁਹਾਡੀ ਲੰਬੀ Ageਕਰਨ,ਤੁਸੀ ਹਕ ਸਚ ਲੲੀ ਲੜਦੇ ਰਹੋ। Thanku

    • @avinashvirdi3397
      @avinashvirdi3397 4 роки тому +1

      May God bless you keep it up

    • @sukhastar2101
      @sukhastar2101 4 роки тому +1

      @@avinashvirdi3397 àa

    • @Twowheellife85
      @Twowheellife85 3 місяці тому

      ਇਹ SS Virk ਦਾ ਮੁੰਡਾ ਹੈ ਜਿਸ ਦੀਆਂ ਕਰਤੂਤਾਂ ਸੈਣੀ ਤੇ KPS ਗਿੱਲ ਤੋਂ ਕੀਤੇ ਵੀ ਘੱਟ ਨਹੀਂ।
      SS Virk ਦੀ ਸੈਣੀ ਨਾਲ ਵਿਗੜ ਗਈ ਸੀ।
      ਇਹ ਸਾਰੇ ਕੰਮ ਇਹ ਇਨਸਾਫ਼ ਵਾਸਤੇ ਨਹੀਂ ਆਪਣੀ ਰੰਜਿਸ਼ ਲਈ ਕਰ ਰਿਹਾ।

  • @JoginderKaurKahlon-k5m
    @JoginderKaurKahlon-k5m Рік тому +21

    ਬੇਟਾ ਪਰਦੀਪ ਤੇਰੀਆ ਗਲਾਂ ਸੁਣਕੇ ਮਨ ਭਰ ਆਇਆ ਵਾਹਿਗੁਰੂ ਆਪਨੂੰ ਲੰਮੀ ਉਮਰ ਬਖਸ਼ੇ ਤਾਂ ਜ਼ੋ ਲੋਕਾਂ ਦੀ ਸੇਵਾ ਕਰ ਸਕੋ ਧੰਨਵਾਦ ਹੈ ਜੀ

    • @Twowheellife85
      @Twowheellife85 3 місяці тому

      ਇਹ SS Virk ਦਾ ਮੁੰਡਾ ਹੈ ਜਿਸ ਦੀਆਂ ਕਰਤੂਤਾਂ ਸੈਣੀ ਤੇ KPS ਗਿੱਲ ਤੋਂ ਕੀਤੇ ਵੀ ਘੱਟ ਨਹੀਂ।
      SS Virk ਦੀ ਸੈਣੀ ਨਾਲ ਵਿਗੜ ਗਈ ਸੀ।
      ਇਹ ਸਾਰੇ ਕੰਮ ਇਹ ਇਨਸਾਫ਼ ਵਾਸਤੇ ਨਹੀਂ ਆਪਣੀ ਰੰਜਿਸ਼ ਲਈ ਕਰ ਰਿਹਾ।

  • @rajuppal3537
    @rajuppal3537 Рік тому +16

    ਅੈਡਵੋਕੇਟ ਸਾਹਿਬ ਆਪ ਜੀ ਨੂੰ ਕੋਟਿ ਕੋਟਿ ਪ੍ਨਾਮ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਧੰਨਵਾਦ ਪਿਆਰ ਸਤਿਕਾਰ ਦਿਲੋਂ ਧੰਨਵਾਦ ਵਾਹਿਗੁਰੂ ਆਪ ਜੀ ਨੂੰ ਜੁੱਗੋ ਜੁੱਗ ਹਮੇਸ਼ਾ ਚੜਦੀ ਕਲ੍ਹਾ ਬਖਸੇ ਸਦਾ ਅਨੰਦ ਮੰਗਲ ਖੁਸ਼ੀਆਂ ਭਰੀ ਜ਼ਿੰਦਗੀ ਬਖਸੇ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sounsingh1134
    @sounsingh1134 Рік тому +20

    ਵਾਹਿਗੁਰੂ ਮਿਹਰ ਕਰਨ ਹਮੇਸ਼ਾ ਵੀਰ ਤੇ । ❤❤

  • @LakhvirSingh-pc8qn
    @LakhvirSingh-pc8qn 4 роки тому +26

    ਵਾਹਿਗੁਰੂ ਜੀ ਨੇ ਆਪਣੇ ਆਪ ਹੀ ਰੱਬ ਰੂਪੀ ਇਮਾਨਦਾਰ ਇਨਸਾਨ ਨੂੰ ਭੇਜ ਦਿੱਤਾ ਜਿਸ ਤਰਾਂ ਸਿਰਸਾ ਵਾਲੇ ਕਸਾਈ ਨੂੰ ਵੀ ਇਸ ਤਰ੍ਹਾਂ ਸਜਾ ਸੁਣਾਈ ਸੀ ਉਸ ਤਰ੍ਹਾਂ ਹੀ ਵਾਹਿਗੁਰੂ ਜੀ ਨੇ ਲੋਕਾਂ ਦੀਆਂ ਅਰਦਾਸਾਂ ਕੀਤੀਆਂ ਗਈਆਂ ਨੂੰ ਪੂਰਾ ਕਰਨ ਲਈ ਤਿਆਰ ਕਰਕੇ ਭੇਜ ਦਿੱਤਾ ਹੁਣ ਵਾਹਿਗੁਰੂ ਜੀ ਹਿੰਮਤ ਬਖਸਨ

  • @GurmailBadesha
    @GurmailBadesha Рік тому +17

    ੍ਹਪ੍ਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ 😊

  • @GurmeetSingh-pv1sh
    @GurmeetSingh-pv1sh Рік тому +6

    ਪਰਦੀਪ ਸਿੰਘ ਵਿਰਕ ਜੀ ਪੰਜਾਬ ਦੀ ਸਾਰੀ ਦੁਖੀ ਜਨਤਾ ਤੁਹਾਡੇ ਨਾਲ ਹੈ ਪਰਮਾਤਮਾ ਤਹਾਡੀ ਚੜ੍ਹਦੀ ਕਲਾ ਕਰੇ

    • @Twowheellife85
      @Twowheellife85 3 місяці тому

      ਇਹ SS Virk ਦਾ ਮੁੰਡਾ ਹੈ ਜਿਸ ਦੀਆਂ ਕਰਤੂਤਾਂ ਸੈਣੀ ਤੇ KPS ਗਿੱਲ ਤੋਂ ਕੀਤੇ ਵੀ ਘੱਟ ਨਹੀਂ।
      SS Virk ਦੀ ਸੈਣੀ ਨਾਲ ਵਿਗੜ ਗਈ ਸੀ।
      ਇਹ ਸਾਰੇ ਕੰਮ ਇਹ ਇਨਸਾਫ਼ ਵਾਸਤੇ ਨਹੀਂ ਆਪਣੀ ਰੰਜਿਸ਼ ਲਈ ਕਰ ਰਿਹਾ।

  • @harbanskaurbains6278
    @harbanskaurbains6278 4 роки тому +54

    ਪਤਾ ਨਹੀਂ ਕਿੰਨੇ ਪੁੰਨ ਕੀਤੇ ਹੋਣਗੇ ਮਾਂ ਬਾਪ ਨੇ,ੲਿੱਕ ੲਿੱਨਸਾਨ ਪੈਦਾ ਕੀਤਾ।
    ਸੂਰਮਾਂ ਯੋਧਾ ਜਿੰਦਾ ਜ਼ਮੀਰ ਪਰਦੀਪ ਸਿੰਘ ਵਿਰਕ ਸ਼ਾਬਾਸ਼ ਪੁੱਤਰਾ ।

    • @Aulakhjatt6
      @Aulakhjatt6 2 роки тому

      Haha tuhanu Pata eh ਕੌਣ a eh ss ਵਿਰਕ ਦਾ ਮੁੰਡਾ jihne ਬਹੁਤ ਮੁੰਡੇ ਮਾਰੇ njej

    • @jugrajgill8179
      @jugrajgill8179 4 місяці тому

      Are you About Son of Rawan..?

  • @jagdevbrar6100
    @jagdevbrar6100 4 роки тому +25

    ਪਰਮਾਤਮਾ ਹਮੇਸ਼ਾ ਆਪ ਜੀ ਦੇ ਨਾਲ ਹੈ ਸਰ ਜੀ
    ਪਰਮਾਤਮਾ ਚੜਦੀ ਕਲਾ ਚ ਰੱਖੇ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @SukhwinderSingh-ic5nr
    @SukhwinderSingh-ic5nr 4 роки тому +20

    ਵਿਰਕ ਸਾਹਬ ਤੁਹਾਡੇ ਸਿਰ ਤੇ ਪ੍ਰਮਾਤਮਾ ਦਾ ਹੱਥ ਆ
    ਵਾਹਿਗੁਰੂ ਮੇਹਰ ਕਰੇ

  • @darshanchahal5831
    @darshanchahal5831 4 роки тому +90

    ਵਿਰਕ ਬੇਟਾ ਵਾਹਿਗੁਰੂ ਦਾ ਹੱਥ ਤੇਰੇ ਸਿਰ ਤੇ ਹੈ ਸੈਣੀ ਨੂੰ ਕੁੱਤੇ ਦੀ ਮੋਤ ਮਾਰ ਕੇ ਛੱਡਣਾ ਰੱਬ ਦੇ ਅੱਗੇ ਅਰਦਾਸ ਮੇਰੇ ਵੱਲੋਂ ਹੈ🙏🙏🙏🙏🙏

  • @jograj415
    @jograj415 4 роки тому +25

    ਪਰਮਾਤਮਾ ਵੀਰ ਦੀ ਲੰਮੀ ਉਮਰ ਕਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

    • @Twowheellife85
      @Twowheellife85 3 місяці тому

      ਇਹ SS Virk ਦਾ ਮੁੰਡਾ ਹੈ ਜਿਸ ਦੀਆਂ ਕਰਤੂਤਾਂ ਸੈਣੀ ਤੇ KPS ਗਿੱਲ ਤੋਂ ਕੀਤੇ ਵੀ ਘੱਟ ਨਹੀਂ।
      SS Virk ਦੀ ਸੈਣੀ ਨਾਲ ਵਿਗੜ ਗਈ ਸੀ।
      ਇਹ ਸਾਰੇ ਕੰਮ ਇਹ ਇਨਸਾਫ਼ ਵਾਸਤੇ ਨਹੀਂ ਆਪਣੀ ਰੰਜਿਸ਼ ਲਈ ਕਰ ਰਿਹਾ।

  • @canadaking
    @canadaking 4 роки тому +30

    ਵਿਰਕ ਸਾਬ ਇੱਕ ਦੁਸਟ ਪਾਪੀ ਦਾ ਖ਼ਾਤਮਾ ਤਾਂ ਤੁਹਾਡੇ ਹੱਥੋਂ ਹੀ ਹੋਵੇਗਾ ਹੁਣ ਇਸ ਪਾਪੀ ਨੂੰ ਬਚਾਉਣ ਵਾਲਾ ਕੋਈ ਨਹੀਂ ਪਰ ਬੱਚਿਆ ਆਪਣਾ ਖਿਆਲ ਜ਼ਰੂਰ ਰੱਖਣਾ

  • @baltejsran7631
    @baltejsran7631 4 роки тому +26

    ਵਾਹਿਗੁਰੂ ਤੁਹਾਡੇ ਤੇ ਮਿਹਰ ਦੀ ਨਜ਼ਰ ਰੱਖਣ ਤੁਹਾਡੇ ਸਿੱਰ ਤੇ ਹਥ ਰਖਣ

  • @AmritpalSingh-ti7bf
    @AmritpalSingh-ti7bf 4 роки тому +40

    ਵਾਹ ਵਾਹ ਵਕੀਲ ਸਾਹਿਬ ਜੀ ਹਰ ਮੁਲਾਜ਼ਮ ਤੁਹਾਡੇ ਵਾਗ ਇਮਾਨਦਾਰ ਹੋਵੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਅੱਤੀਆ ਕਿਸੇ ਤੇ ਨਾਂ ਹੋਵੇ 🙏👍👍

    • @SatnamSingh-du6er
      @SatnamSingh-du6er 2 роки тому +1

      Very Nice and good vanilla Saab, waheguru tuhade nall hai

    • @SatnamSingh-du6er
      @SatnamSingh-du6er 2 роки тому +1

      Very Nice and very good vakil Saab. Waheguru tuhade nall aa ji

  • @parminderkaur2009
    @parminderkaur2009 4 роки тому +12

    ਬੇਟਾ,ਵਾਹਿਗੁਰੂ ਜੀ ਮਿਹਰ ਕਰਨ ,ਸਾਡੀਆਂ ਅਰਦਾਸਾਂ ਤੁਹਾਡੇ ਨਾਲ ਹਨ

  • @surindersandhu796
    @surindersandhu796 3 роки тому +14

    ਸਾਡੀਆ ਅਰਦਾਸਾ ਸਦਾ ਸਚੇ ਸੁਚੇ ਤੇ ਨਿਡਰ ਵਕੀਲ ਦੇ ਨਾਲ ਹਨ।God bless you.ਪਰਦੀਪ ਸਿੰਘ ਵਿਰਕ ਸਾਹਿਬ ਸਚੇ ਸੁਚੇ ਦੇਵਤਾ ਰੂਪੀ ਿੲਨਸਾਨ ਹਨ ਜਿਨਾ ਵਰਗ ਹੋਰ ਨਹੀ ਵੇਖਿਆ।

  • @sabbisandhu7769
    @sabbisandhu7769 4 роки тому +6

    ਪੰਜਾਬ ਦਾ ਦਲੇਰ ਪੁੱਤ ਜਿਉਦਾਂ ਵਸਦੇ ਰਹੋ ਜੀ ਰੱਬ ਹੋਰ ਵੀ ਤਰੱਕੀਆ ਦੇਵੇ

  • @HardevSingh-yg6jx
    @HardevSingh-yg6jx 4 роки тому +21

    ਬਕੀਲ ਸਾਹਿਬ ਜੀ ਵਾਹਿਗੁਰੂ ਤੁਹਾਡੇ ਸਿਰ ੳੁਤੇ ਮੇਹਰ ਭਰੀਅਾ ਹੱਥ ਰੱਖਣ ਜੀ ਮੇਰੇ ਵੱਲੋ ੲਿਹੋ ਦੂਅਾ ਜੀ ਬਕੀਲ ਸਾਹਿਬ ਜੀ 🙏🙏🙏🙏🙏🙏

  • @progressivefarm3212
    @progressivefarm3212 4 роки тому +64

    ਵਿਰਕ ਸਾਹਿਬ ਤੁਸੀਂ ਵੀ ਇੱਕ ਮਿਸਾਲ ਹੀ ਪੈਦਾ ਕਰ ਰਹੇ ਹੋ ਛੋਟੇ ਵੀਰ, ਤੁਹਾਨੂੰ ਦਿੱਲੋ ਸਲੂਟ ਐ ਜਵਾਨਾਂ।

  • @seemarani8348
    @seemarani8348 4 роки тому +12

    ਵਿਰਕ ਸਾਹਿਬ ਨੂੰ ਦਿਲੋ਼ ਸਲਾਮ।ਇਹ ਵੀਰ ਯੋਧਾ ਬਹਾਦੁਰ ਸ਼ੇਰ ਦਿਲ ਸਿਪਾਹੀ ਹੈਂ। ਵੀਰ ਜੀ ਤੁਸੀਂ ਗਰੀਬਾਂ ਨਾਲ ਫੀਸ ਦਾ ਥੋੜਾ ਲਿਹਾਜ਼ ਕਰ ਲਿਆ ਕਰੋ। ਗਰੀਬ ਦੀਆਂ ਦੁਆਵਾਂ ਬਹੁਤ ਸਾਰੀਆਂ ਖੁਸ਼ੀਆਂ ਤੇ ਤਰੱਕੀਆਂ ਬਖਸ਼ਦੀਆ਼ ਹਨ। well done keep it up

    • @mastansingh4891
      @mastansingh4891 4 роки тому +1

      ਸੀਮਾ ਰਾਣੀ ਤੁਸੀਂ ptn 24 ਚੈਨਲ ਤੇ ਗੁਰਨਾਮ ਸਿੰਘ ਦੀ ਥਾਂ ਤੇ ਮਾਰੇ ਗਏ ਸੁਖਪਾਲ ਸਿੰਘ ਦੀ ਪਤਨੀ ਦੀ ਇੰਟਰਵਿਊ ਵੇਖੋ ਵਿਰਕ ਸਾਬ ਫਰੀ ਚਾ ੳੁਸ ਦਾ ਕੇਸ ਵੀ ਲੜ ਰਹੇ ਨੇ ਤੇ ੳੁਸ ਦਾ ਖਰਚਾ ਵੀ ਚੱਕਦੇ ਨੇ। ਬਲਵਿੰਦਰ ਸਿੰਘ ਪੱਖੋਕੇ ਇੰਟਰਵਿਊ ਲੈ ਰਿਹਾ ਹੈ। ਜਰੂਰ ਵੇਖੋ

  • @karamveersingh2867
    @karamveersingh2867 Рік тому +11

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਵਿਰਕ ਸਾਬ🙏🏻🙏🏻

  • @vassansingh561
    @vassansingh561 4 роки тому +14

    ਵਕੀਲ ਸਾਿਹਬ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ

  • @ManjinderSingh-zi2vv
    @ManjinderSingh-zi2vv 4 роки тому +140

    ਵਾਹ ਵਾਹ ਵਾਹ ਸਦੀਆ ਵਾਦ ਅੱਖਾਂ ਸਾਮਣੇ ਕੋਈ ਇਮਾਨਦਾਰ ਬੰਦਾ ਦੇਖਿਆ। ਪਹਿਲਾਂ ਕਤਾਬਾ ਜਾਂ ਫਿਲਮਾਂ ਜਾਂ ਕਹਾਣੀਆਂ ਚੋ ਸੁਣਿਆ।

    • @sucharnkaur4096
      @sucharnkaur4096 4 роки тому +13

      ਵਿਰਕ ਬੱਚੇ ਤੁਹਾਡੇ ਵਿਚਾਰ ਸੁਣਕਕੇ ਨਹੁਤ ਪ੍ਭਾਵਤ ਹੋਈ ਹਾ ਵਹਿਗੁਰੁਜੀ ਤੁਹਾਡੇ ਨਾਲ ਹਨ ਹਮੇਸ਼ਾ ਸਾਡੀਆਂ ਅਸੀਆਂ ਤੁਹਾਡੇ ਨਾਲ ਹਨ ਚੜਦੀ ਕਲਾ ਰੱਖੇ ਪਰਮਾਤਮਾ ਸਹਾਈ ਹੈ

    • @nirbhaysingh4965
      @nirbhaysingh4965 4 роки тому

      @@sucharnkaur4096 ਣ

    • @GB-fc3qy
      @GB-fc3qy 4 роки тому

      @@sucharnkaur4096 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàà

    • @gurwindersinghsingh2783
      @gurwindersinghsingh2783 4 роки тому

      @@nirbhaysingh4965 g

    • @kesarsinghkang7013
      @kesarsinghkang7013 4 роки тому +3

      ਜਿਸ ਤਰਾਂ ਸਮੇਧ ਸੈਣੀ ਫ਼ਰਾਰ ਲੋਕਾਂ ਦੇ ਟੱਬਰਾਂ ਨੂ ਚੁੱਕ ਕੇ ਉਂਨਾਂ ਨੁੰ ਟੋਰਚਰ ਕਰਦਾ ਸੀ ਕਿ ਆਪਣੇ ਬਚੇਆਂ ਨੂ ਪੇਸ ਕਰੋ ਹੁਣ ਵਿਗੜਿਆ ਕੈਪਟਨ ਸੈਣੀ ਦੇ ਟੱਬਰ ਨੂੰ ਚੁੱਕ ਕੇ ਉਂਨਾਂ ਨੂ ਟੌਰਚਰ ਕਰੇ ਉੇਸੇ ਦਿਨ ਸੈਣੀ ਪੇਸ ਹੋਵੇਗਾ ਸੈਣੀ ਪਿੱਛੇ ਕੇਂਦਰ ਦੀਆ ਦੋਵੇਂ ਚਿੱਟੀ ਤੇ ਭਗਵੀ ਸਰਕਾਰਾਂ ਜਾਪਦੀਆਂ ਹਨ

  • @jaswantghuman2790
    @jaswantghuman2790 4 роки тому +7

    Mere baap da ik dost c surjeet Singh virk . Ohney mere baap di mushkil time bahut help kiti c. Mere dil vich virka prati bahut respect c . Today Advocate nu dekh k respect hor vad gaee. I salute you Advocate sahib

  • @karamjitsingh6453
    @karamjitsingh6453 4 роки тому +21

    ਵਿਰਕ ਸਾਹਿਬ ਤੁਸੀਂ ਸੱਚ ਦੇ ਨਾਲ ਹੋ ਪ੍ਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੈ

  • @surjeetsinghbatth5403
    @surjeetsinghbatth5403 4 роки тому +15

    ਸਤਿ ਸ੍ਰੀ ਆਕਾਲ ਵਿਰਕ ਸਾਹਿਬ ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਨੂੰ ਜੁਲਮ ਨਾਲ ਲੜਣ ਲਈ ਵੱਧ ਤੋਂ ਵੱਧ ਬਲ ਬਖਸ਼ਣ।

  • @khushwindersingh7570
    @khushwindersingh7570 4 роки тому +22

    ਸੈਣੀ ਨੇ ਜਿਹਨਾਂ ਨਾਲ ਜ਼ੁਲਮ ਕੀਤਾ, ਉਹ ਲੋਕ ਸਾਹਮਣੇ ਆਉਣ ਤੇ ਇਸ ਵਕੀਲ ਨੂੰ ਮਿਲਣ ਜੇਕਰ ਤੁਹਾਡੇ ਆਪਣੇ ਨਾਲ ਪਿਆਰ ਹੈ।

  • @gurdeepsinghsahi3217
    @gurdeepsinghsahi3217 4 роки тому +17

    Virk Sahib , you are a valiant crusader for justice.I salute you. May God bless you with enviable victory !

  • @GoogleAccount-pw9kt
    @GoogleAccount-pw9kt 4 роки тому +39

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰਨ ਵਕੀਲ ਪਰਦੀਪ ਸਿੰਘ ਵਿਰਕ। ਜਸਟਿਸ ਜਗਦੀਪ ਸਿੰਘ ਧਾਮੀ ਤੋਂ ਬਾਅਦ ਅੱਜ ਪਹਿਲੀ ਵਾਰ ਵਧੀਆ ਰੂਹ ਨੂੰ ਸੁਣਨ ਨਾਲ ਮੌਕਾ ਮਿਲਿਆ।

  • @ManjinderSingh-zi2vv
    @ManjinderSingh-zi2vv 4 роки тому +58

    ਪ੍ਰਦੀਪ ਸਰ ਮੇਰੇ ਕੋਲ ਸਬਦ ਨਹੀਂ। ਧੰਨ ਓ ਮਾਤਾ ਸਰ ਜਿਸ ਨੇ ਆਪ ਜਿਹੇ ਸਪੁੱਤਰ ਨੂੰ ਜਨਮ ਦਿੱਤਾ ਸਰ ਆਪ ਜੀ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣ ਗੇ ਆਪ ਇਤਿਹਾਸ ਲਿਖਿਆ ਹੈ। ਸੁਕਰੀਆ ਸਰ ।

  • @shivmandirkhamera7353
    @shivmandirkhamera7353 4 роки тому +75

    प्रदीप विर्क सर लोगन के दुआँ आप के साथ हैं जीत आपकी होगि,

    • @sukhdevsingh2520
      @sukhdevsingh2520 4 роки тому +1

      Bilkul saab

    • @SukhwinderSingh-np7hh
      @SukhwinderSingh-np7hh 4 роки тому +1

      Virk ji good work

    • @sainisaini5903
      @sainisaini5903 4 роки тому

      @@SukhwinderSingh-np7hh àå

    • @sucharnkaur4096
      @sucharnkaur4096 4 роки тому +1

      ਵਿਰਕ ਕਾਕਾ ਜੀ ਤਕੜੇ ਹੋਕੇ ਲਗੇ ਰਹੋ ਵਹਿਗੁਰੁਜੀ ਸੱਚ ਦੇ ਨਾਲ ਖੜੇ ਹਨ ਚਿੰਤਾ ਨਾਂ ਕਰੋ ਬਾਜਾਂ ਵਾਲਾ ਦੇਖ ਰਹੇ ਹਨ

    • @Raj-sc5zq
      @Raj-sc5zq 4 роки тому

      I am with u my brother keep going call me I we with u 209321083

  • @hsaulakhs8454
    @hsaulakhs8454 4 роки тому +97

    ਵਕੀਲ ਸਾਹਿਬ ਅਸੀ ਤਨ,ਮਨ ਅਤੇ ਧਨ ਨਾਲ ਤੁਹਾਡੇ ਨਾਲ ਹਾਂ

  • @GurmailSingh-lt7vz
    @GurmailSingh-lt7vz 4 роки тому +11

    ਵਾਹਿਗੁਰੂ ਚੜਦੀ ਕਲਾ ਬਖਸ਼ੀ ਵਕੀਲ ਸਾਹਿਬ ਨੂੰ

  • @kumarnirmal6023
    @kumarnirmal6023 3 роки тому +9

    Sir God Bless you...May God you achieve absolute success....waheguru ji...helpt you. Salute to you sir...

  • @rajindersinghsaran9294
    @rajindersinghsaran9294 4 роки тому +9

    Pardeepji. Great spirits
    We salute your courage and dedication
    God Bless You
    We pray for your success

  • @KuldeepSingh-xq3bd
    @KuldeepSingh-xq3bd 3 роки тому +8

    Very brave, intelligent person, Salute you Sir

  • @jaspreetsingh6900
    @jaspreetsingh6900 4 роки тому +40

    ਵਿਰਕ ਸਾਬ ਰੱਬ ਕਰਕੇ ਸੈਣੀ ਕੁੱਤੇ ਨੂੰ ਓਹਦੇ ਬਣਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਦਵਾਇਓ ਪਲੀਜ਼

  • @hsaulakhs8454
    @hsaulakhs8454 4 роки тому +35

    ਵਿਰਕ ਸਾਹਿਬ ਬੜੀ ਖੁਸੀ ਹੋਈ ਤੁਹਾਡਾ ਹੌਸਲਾ ਦੇਖ ਕੇ ਮਿਹਰਬਾਨੀ

  • @SUKHVINDERSingh-is1qz
    @SUKHVINDERSingh-is1qz 4 роки тому +9

    Sir,I like your passion,Loyalty to the Family of accused case and you are working very hard in this case.Sir you’re doing a great job for the people of punjab for justice.Keep it up& God bless you.Take care your self and your family.Sukhvinder Singh USA.

  • @pilotsekhon2639
    @pilotsekhon2639 Рік тому +14

    ਵਿਰਕ ਸਲੂਟ ਹੈ ਤੁਹਾਨੂੰ ❤ ਤੰਨ ਮੰਨ ਧੰਨ ਨਾਲ ਤੁਹਾਡੇ ਨਾਲ ਹਾ

  • @ArshDeep-em4zt
    @ArshDeep-em4zt 4 роки тому +6

    ਵਾਹ ਜੀ ਵਾਹ ਮਿਤਰਾ ਤੇਰੀ ਸੋਚ ਨੂੰ ਸਲਾਮ ਹੈ ਤੁ ਇਨਸਾਫ ਦਿਵਾਇਆ ਗਾ

  • @goodyk9923
    @goodyk9923 Рік тому +4

    ਸੈਣੀ ਨੇ ਜੋ ਜ਼ੁਰਮ ਕੀਤੇ ਸਜ਼ਾ ਜ਼ਰੂਰ ਮਿਲੇਗੀ ਜ਼ੁਰਮ ਦੀ ਵੀ ਹੱਦ ਹੁੰਦੀ ਹੈਪਰ ਸੈਣੀ ਤਾਂ ਸਭ ਹੱਦਾਂ ਪਾਰ ਕਰ ਗਿਆ ਧੰਨਵਾਦ ਵਕੀਲ ਸਾਹਿਬ

  • @kiranjitsidhu7938
    @kiranjitsidhu7938 3 роки тому +13

    ਵਕੀਲ ਸਹਿਬ ਪਰਮਾਤਮਾ ਦੀ ਮੇਹਰ ਹੋਵੇ ਤੁਹਾਡੇ ਤੇ ਸਭ ਲੋਕਾਂ ਦੀਆਂ ਦਵਾਵਾ ਤੁਹਾਡੇ ਨਾਲ ਨੇ

  • @miselfoptions7125
    @miselfoptions7125 4 місяці тому +1

    Good job beta keep it up God bless you beta carry on do the best🎉🎉❤

  • @tapinderpalkaurkhurl2764
    @tapinderpalkaurkhurl2764 4 роки тому +66

    ਜੀਉ ਵਿਰਕ ਸਾਹਿਬ, ਤੁਹਾਨੂੰ ਅਸੀਸਾਂ ਤੁਹਾਨੂੰ ਘੱਟ, ਤੁਹਾਡੇ ਮਾਪਿਆਂ ਨੂੰ ਵੱਧ, ਜਿਨ੍ਹਾਂ ਨੇ ਤੁਹਾਨੂੰ ਸੱਚ ਤੇ ਪਹਿਰਾ ਦੇਣ ਅਤੇ ਲੋੜਵੰਦਾਂ ਨੂੰ ਇਨਸਾਫ਼ ਦਿਵਾਉਣ ਲਈ ਖੜ੍ਹਨ ਲਈ ਪ੍ਰੇਰਿਤ ਕੀਤਾ ਹੈ, ਜਿਉਣ ਤੁਹਾਡੇ ਮਾਤਾ ਪਿਤਾ ਦਾਦਾ ਜੀ,, ਜਿਨ੍ਹਾਂ ਦੇ ਸੰਸਕਾਰ ਤੁਹਾਡੇ ਵਿੱਚ ਬੋਲਦੇ ਨੇ 👍👍👍🙏🙏🙏🙏

  • @ManjinderSingh-zi2vv
    @ManjinderSingh-zi2vv 4 роки тому +45

    ਵਿਰਕ ਸਾਬ ਖਾਨਦਾਨੀ ਖਰਾਣੇ ਤੋ ਸੂਰਮਾ ਹੈ।

  • @PalwinderSingh-hl6bk
    @PalwinderSingh-hl6bk 4 роки тому +6

    Wah SHERA DHAN MATA JIS NE ES NU JANAM DITA veer WAHEGURU SHACHE PATSHAH JI DI KIRPA MEHRAN SADKE tenu koi duniya ch nai Hara sakda veer 💪💪💪💪💪

  • @daveywaraich7033
    @daveywaraich7033 Рік тому +8

    Best of Luck Sir, God's with you 🙏, example must be set for upcoming generations Monster like him really got punished for what he really did..

  • @gurjindersingh-mu2eq
    @gurjindersingh-mu2eq Рік тому +6

    Very nice advocate sahib keep it up 😊

  • @ajmersinghajmersingh9099
    @ajmersinghajmersingh9099 4 роки тому +66

    ਘਰ ਘਰ ਜੰਮਦੀਆਂ ਚਿੜੀਆਂ ਘਰ ਘਰ ਜੰਮਦੇ ਕਾਂ ਵਿਰਲੇ ਘਰਾਂ ਵਿਚ ਜੰਮਦੇ ਹੰਸ ਜਿੰਨਾ ਦੇ ਨਾਂਅ

  • @harjitsingh8942
    @harjitsingh8942 4 роки тому +15

    Virk ji Almighty God is on your back ! Justice wins in the end .live long an honest man of Hindustan live long !

  • @kanwarsandhu9354
    @kanwarsandhu9354 4 місяці тому +1

    ਐਸੀ ਇੰਟਰਵਿਊ ਅਤੇ ਜ਼ਜ਼ਬਾ ਲਗਭੱਗ ਪਹਿਲੀ ਵਾਰ ਦੇਖਿਆ❤😊

  • @jagmeetsingh3443
    @jagmeetsingh3443 4 роки тому +8

    Advocate veer lyi kuj bola bot cut a bs waheguru ji ahe ahi ardas krda a v rab veer de sir mehar parya hath rakhan 🙏🙏🙏🙏🙏 ਵਾਹਿਗੁਰੂ brave boy in the world ❤️

  • @lovemyself5828
    @lovemyself5828 4 роки тому +18

    So proud of you Sir 👍

  • @ajitsinghhundal8024
    @ajitsinghhundal8024 3 роки тому +6

    Really feeling proud of legacy of S Kuldeep Singh Virk ji .

  • @ChurhSingh
    @ChurhSingh 4 місяці тому +1

    ਵਕੀਲ ਸਾਹਿਬ ਬਹੁਤ ਵਧੀਆ ਸੁਕਰ ਹੈ ਪ੍ਰਮਾਤਮਾ ਨੇ ਤੁਹਾਨੂੰ ਦੁਨੀਆ ਤੇ ਭੇਜਿਆ

  • @JoginderKaurKahlon-k5m
    @JoginderKaurKahlon-k5m Рік тому +1

    ਤੁਹਾਡੀ ਨੇਕੀ ਦਾ ਸਿਹਰਾ ਤੁਹਾਡੇ ਮਾਤਾ ਪਿਤਾ ਨੂੰ ਜਾਂਦਾ ਹੈ ਧੰਨਵਾਦ ਹੈ ਜੀ

  • @avtarsahi7527
    @avtarsahi7527 4 роки тому +8

    Very good of you Pardeep Ji. Very good thoughts and values. Hope it inspires other lawyers to be similar truth followers.

  • @harmeshkaur4268
    @harmeshkaur4268 4 роки тому +32

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ

  • @ManjinderSingh-zi2vv
    @ManjinderSingh-zi2vv 4 роки тому +29

    ਸਾਬਾਸ ਮੇਰੇ ਵੀਰ ਮੇਰਾ ਰੱਬ ਤੋ ਵਸਵਾਸ ਉੱਠ ਗਿਆ ਸੀ। ਪਰ ਰੱਬ ਹੈ ਇਸ ਹਲਕੇ ਕੁੱਤੇ ਨੂੰ ਲਿਆਓ ਸੂਅਰ ਨੂੰ।

  • @Jijuhindistory01
    @Jijuhindistory01 4 роки тому +4

    ਸਤਨਾਮ ਵਾਹਿਗੁਰੂ ਸ਼ੁਭਕਾਮਨਾਵਾਂ

  • @premjitbrar6454
    @premjitbrar6454 3 місяці тому

    ਐਡਵੋਕੇਟ ਵਿਰਕ ਸਾਹਿਬ ਜੀ ਸਲਿਊਟ ਹੈ ਤੁਹਾਨੂੰ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ ।

  • @pssandhu7942
    @pssandhu7942 4 роки тому +55

    ਵਿਰਕ ਸਾਹਿਬ ਜੇ ਸਹੀ ਢੰਗ ਨਾਲ ਜਾਂਚ ਹੋਵੇ ਤਾਂ ਮੈਂ ਵਾਅਦੇ ਨਾਲ ਕਹਿਨਾ ਕੇ 90/ ਪਰਸੈਂਟ ਪੁਲੀਸ ਤੇ ਪੁਲਿਸ ਦੇ ਵਡੇ ਅਫਸਰ ਜੇਲ੍ਹ ਵਿੱਚ ਜਾਣਗੇ

    • @AvtarSingh-rg9hy
      @AvtarSingh-rg9hy 23 дні тому

      ਵਿਰਕ ਜੀ ਅਰਦਾਸ ਆਪਜੀ ਵਾਸਤੇ ਹਰ ਰੋਜ ਕਰਦੇ ਹਾਂ ਵਾਹਿਗੁਰੂ ਆਪਜੀ ਨੂੰ ਵੱਧ ਤੋਂ ਵੱਧ ਸ਼ਕਤੀ ਬਖਸ਼ਣ. 🌹🙏❤️👌🌹

  • @gurmailkaur4271
    @gurmailkaur4271 4 роки тому +22

    ਵਿਰਕ ਸਾਹਿਬ ਸੁਮੇਧ ਸੈਨੀ ਨੂੰ ਜੇ ਕਰ ਤੁਸੀਂ ਡਟਕੇ ਸਜ਼ਾ ਦਿਵਾ ਦਿਤੀ ਤਾਂ ਅਨੇਕਾਂ ਪ੍ਭਾਵਿਤ ਪੀ੍ਵਾਰਾਂ ਦੀਅਾਂ ਅਸੀਸਾਂ ਤੁਹਾਡੇ ਨਾਲ ਹੋਣਗੀਅਾਂ । ਬਾਦਲਾਂ ਸੈਣੀ ਜਿਹੇ ਕਾਤਲ ਨੂੰ DGP ਲਾੲਿਅਾ S S VIRK ਨੂੰ ਕਿਵੇਂ ੲਿਫੈਕਟ ਕਰਿਅਾ

  • @shivkumar-vk1lq
    @shivkumar-vk1lq 4 роки тому +5

    Ap mein bahut imandari hai jab admi neki pr chalta hai phir kisi se darne ki jarurat ni hai salute sir

  • @anmolpreetkaur3263
    @anmolpreetkaur3263 Рік тому

    ਵਕੀਲ।ਤੁਹਾਡਾ।ਬਹੁਤ।ਬਹੁਤ।ਧੰਨਵਾਦ।ਗੁਰੂ।ਮਹਾਰਾਜ।ਤੁਹਾਡੀ।ਉਮਰ।ਕਰਨ।ਨਾਲੇ।ਤੁਹਾਨੂੰ।ਬਲ।ਬਖਸ਼ਣ

  • @rajuppal3537
    @rajuppal3537 Рік тому +7

    ਵਕੀਲ ਸਾਹਿਬ ਜੀ ਤੁਹਾਡੇ ਕੋਲੋਂ ਇਹ ਟੌਰਚਰ ਦੀਆ ਗੱਲਾਂ ਸੁਣਕੇ ਸਾਰਾ ਦਿਲ ਕੰੰਬਣ ਲੱਗ ਜਾਂਦਾ ਹੈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jassidhaliwal5050
    @jassidhaliwal5050 4 роки тому +7

    You are great person 👍🙏🙏🙏🙏🙏good wishing waheguru with you

  • @gursharansinghnambardar3877
    @gursharansinghnambardar3877 3 роки тому

    ਵਿਰਕ ਸਾਹਿਬ ਜੀ ਇਸ ਪਾਪੀ ਅਤੇ ਜੱਲਾਦ ਨੂੰ ਉਮਰ ਭਰ ਲਈ ਜੇਲ੍ਹ ਵਿੱਚ ਸੁੱਟ ਦੇਵੋ ਤਾਂ ਕਿ ਜਿਹੜੇ ਵਿਅਕਤੀ ਨਜਾਇਜ਼ ਮਾਰ ਦਿੱਤੇ ਸਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @AvtarSingh-rg9hy
    @AvtarSingh-rg9hy Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਦੀਪ ਵਿਰਕ ਜੀ ਅਤੇ ਇਹਨਾਂ ਦੇ ਖਾਨਦਾਨ ਨੂੰ ਨੂੰ ਹਰ ਖੇਤਰ ਵਿਚ ਤਰੱਕੀ ਬਖਸ਼ੀ. ਵਿਰਕ ਜੀ ਇਕ ਦਿਲ ਦੁਖੀਆਂ ਦੇ ਡਾਕਟਰ ਹਨ 🌹🙏❤️👌🌹.

  • @Ranjitsingh-bm9fw
    @Ranjitsingh-bm9fw 3 роки тому +6

    Salute you and your family 🙏🙏

  • @daljeetsinghsehmbi
    @daljeetsinghsehmbi 4 роки тому +10

    Anchor ji.. jisde sarr uppar waheguruji de blessings hove ussda reha koi nehe rook sakda... Te eh bakhshish Advocate Virk te Gurusaab ji ne kete hi... We all are in support with him.... Waheguruji 🙏🌹🙏

    • @amarjitsinghgabbi824
      @amarjitsinghgabbi824 4 роки тому +1

      Sardar Virk Sahib ji nu Salute ap ji really Singh is King God bless you Waheguruji ap ji nu hamesa chardhicala wich Rakha

  • @AvtarSingh-kg3ye
    @AvtarSingh-kg3ye 4 роки тому +3

    Thank you virk saab...jehra tusi km kr rhe oo bhut vdhiya...we are with you 👍all the very very best to you 👍you will definitely succeed....

  • @BalvirSingh-yp1hf
    @BalvirSingh-yp1hf 4 роки тому +13

    Waheguru ji will always with you virk sahib.

  • @jassar100
    @jassar100 4 роки тому +7

    Bhekh da nam nahi vichardara da nam sikhi h.
    Salute to you Virk Saab.

  • @Prakashsingh-rp1cu
    @Prakashsingh-rp1cu Рік тому

    ਵਕੀਲ ਸਹਿਬ ਆਪ ਦੇ ਬੱਚਣ ਸੁਣਕੇ ਦਿਲ ਰੋਆ ਤੇ ਦਿਲ ਨੂੰਖੁਸ਼ੀ ਵੀ ਆਈ ਕੇ ਸਾਡੀ ਕੋਮ ਗੁਰੂ ਸਹਿਬ ਬੱਬਰ ਸ਼ੇਰ ਵੀ ਦਿੱਤੇ ਨੇ ਬੇਟਾ ਗੁਰੂ ਅੱਗੇ ਅੱਗੇ ਅਰਦਾਸ ਹੈ ਕੇ ਤੁਹਾਨੂੰ ਸੱਦਾ ਹੀ ਚੜਦੀ ਕਲਾ ਵਿੱਚ ਰੱਖੇ ਫਤੇ ਪ੍ਰਵਾਨ ਕਰਿੳ ਜੀ

  • @Gurnaib-y5i
    @Gurnaib-y5i Рік тому +1

    ਵਕੀਲ ਸਾਹਿਬ ਜੀ ਜ਼ਿੰਦਾਬਾਦ

  • @daljitsinghbuttar3173
    @daljitsinghbuttar3173 Рік тому

    ਵਿਰਕ ਸਹਿਬ ਇਕ ਦਿਨ ਸੀ ਸਹਿਬ ਜਾਂਦਿਆਂ ਨੂੰ ਸ਼ਹੀਦ ਕੀਤਾ। ਇਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਆਇਆ ਸੀ। ਵਾਹਿਗੁਰੂ ਜੀ ਮਿਹਰ ਕਰੇ

  • @RanjeetSingh-fv8vt
    @RanjeetSingh-fv8vt 4 місяці тому +1

    Thankyou sir

  • @GurmeetSingh-pv1sh
    @GurmeetSingh-pv1sh Рік тому +2

    ਪਰਮਾਤਮਾ ਕਰੇ ਵਿਰਕ ਵਰਗੇ ਦਲੇਰ ਵਕੀਲ ਜੱਜ ਬਣ ਜਾਣ ਅਤੇ ਇਹੋ ਜਿਹੇ ਕੁਤੇ ਅਫ਼ਸਰਾਂ ਨੂੰ ਸਜਾ ਮਿਲ ਸਕੇ

  • @pamsandhu1552
    @pamsandhu1552 4 роки тому +5

    Our blessings are with you Mr virk sahib . Asi sab ardasan kar rahey ha,

  • @rachhpalsingh9103
    @rachhpalsingh9103 3 роки тому

    ਵਿਰਕ ਵੀਰ ਸੈਲੂਟ ਆ ਬਾਈ ਜੀ,
    ਕੱਲਾ ਸੈਣੀ ਨਹੀਂ ਨਾਲਦੇ ਵੀ ਓਨੇ ਹੀ ਮੁਜਰਿਮ ਸਾਰੇ ਜਲਾਦ ਬਾਹਰ ਕਢੋ

  • @rajinderbains8988
    @rajinderbains8988 4 роки тому +6

    God Bless you my Son. I am with you. U r 100 % right ✅

  • @kulwantdhaliwal3176
    @kulwantdhaliwal3176 4 роки тому

    ਜਿਉਦਾਂ ਵਸਦਾ ਰੈ ਵੀਰਾ ਪਰਮਾਤਮਾਂ ਸਦਾ ਅੰਗ ਸੰਗ ਨੈ ਜਿੰਦਾਵਾਦ 👏🌹🇨🇦

  • @ChamkaurSingh-n9i
    @ChamkaurSingh-n9i Рік тому

    Sir you. Are doing right job. and public will always with you

  • @lakhwinderkaur4814
    @lakhwinderkaur4814 2 роки тому +9

    ਵਕੀਲ ਸਾਹਿਬ ਜੀ ਸੱਚ ਬੋਲ ਦੇ ਨੇ ਮੀਡੀਆ ਜੀ

  • @amarjitbrar6938
    @amarjitbrar6938 3 роки тому

    ਵੀਰ ਵਕੀਲ ਸਾਹਿਬ ਅਸੀਂ ਤਨ ਮਨ ਧਨ ਸਮੇਤ ਤੇਰੇ ਨਾਲ ਹਾਂ।ਇਹ ਪੁਲਿਸ ਵਾਲਾ ਨਹੀਂ ਇਹ ਤਾਂ ਗੰਦਗੀ ਦਾ ਕੀੜਾ ਹੈ।

  • @SurinderSingh-yq4he
    @SurinderSingh-yq4he 4 роки тому +4

    ਵਿਰਕ ਸਾਹਿਬ ਦਾ ਧਨਵਾਦ ਪਰ ਸਰਕਾਰ ਨੇ ਜਿਸ ਤਰਾਂ2019 ਗੁਰੂਪੁਰਬ ਤੇ ਪਹਿਲਾਂ ਨਜਾਇਜ਼ ਮੁਕਾਬਲੇ ਵਾਲੇ ਦੋਸ਼ ਈ ਛੱਡ ਏ ਇਸ ਨੂੰ ਵੀ ਕਿਸੇ ਨਾ ਕਿਸੇ ਤਰਾਂ ਛੱਡ ਦੇਣਾ।

  • @harindersingh1246
    @harindersingh1246 4 роки тому

    ਵਿਰਕ ਵੀਰੇ ਤੂੰ ਹੀ ਸਾਡਾ ਬਾਬਾ ਏ ..... ਤੂੰ ਹੀ ਰਾਹ ਦਸੇਰਾ...ਤੂੰ ਦਲੇਰ ਪੁੱਤ ਏ ਮਾ ਦਾ..ਜਿਉਦਾ ਰਹਿ ਵੀਰਾ

  • @sukhjindergill4345
    @sukhjindergill4345 4 роки тому +4

    Respected brother you have approved that guru ji da khalsa guru ji di guidance and faith te hi chalda hai sikhi saroop nal vi and without vi god give you long life

  • @JoginderSingh-p7k
    @JoginderSingh-p7k 2 місяці тому

    ❤ ਪੰਜਾਬੀਆ ਵਿੱਚ ਅਜੇ ਵੀ ਇਮਾਨਦਾਰੀ ਅਤੇ ਅਣਖ ਜਿੰਦਾਂ ਹੈ ❤

  • @kakasuhavi857
    @kakasuhavi857 Рік тому

    ਦਿਲੋਂ ਪ੍ਰਣਾਮ
    Gby ji

  • @jassasinghahluwalia9263
    @jassasinghahluwalia9263 4 місяці тому

    ਐਡਵੋਕੇਟ ਵਿਰਕ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @gurinderkaur5005
    @gurinderkaur5005 4 роки тому +10

    Keep it up. May u live long 🙏

  • @rajrandhawa5661
    @rajrandhawa5661 4 роки тому +3

    Waheguru tuahnu lambi umar te trakki bakshe.........fan ho gyan ji tuada virk saab ....

  • @Sonasingh-bk3xo
    @Sonasingh-bk3xo 5 місяців тому

    ਪ੍ਰਦੀਪ ਵਿਰਕ ਜੀ ਸਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਪ੍ਰਮਾਤਮਾ ਮੇਹਰ ਕਰਨ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ । ਵਾਹਿਗੁਰੂ ਆਪ ਸਭ ਪਰਿਵਾਰ ਤੇ ਮੇਹਰਾ ਭਰਿਆ ਹੱਥ ਰੱਖੇ।