"Stealing and Misusing of Guru Golak, Insult of Guru Granth Sahib, Excusing Ram-Rahim,......etc are the Crimes" and Sukha must be Punished under Law, NOT BY A SEWA ETC.
Sukhbir Badal ne Shote Crime nahin keete. Es nu Panth cho Shekia jana chahida hai. Duja Valtoha nu bhi Panth cho shekia jana chahida hai. Waheguru ji ka Khalsa waheguru ji ki Fateh.
Sakka te eh lokan ne wad to wad juttian saf uttencils ki safai hi karauni ,,saja te jehre Rs.2000/ notes wali bi bakki je. Us hisab nal nal 7 ,13 (2)p c act Q 😊 ki bi bakki he. Us per bi. Sath he faisla ho jawe to accha rahega.
ਇਨਾਂ ਦੇ ਪਾਪਾ ਦੀ ਸਜਾ ਰਬ ਦੇ ਰਿਹਾ ਅਗੇ ਰਬ ਨੇ ਦੇਣੀ ਹੈ ਇਨਾ ਤੋਂ ਆਸ ਨਹੀ
8
ਸੁਖਬੀਰ ਸਿੰਘ ਜੀ ਬਹੁਤ ਵੱਡਾ ਗੁਨਗਾਰ ਹੈ ਕਮੇਟੀ ਵਿੱਚੋਂ ਬਾਹਰ ਕੱਡਣਾ ਜਰੂਰੀ ਆ
ਸਜ਼ਾ ਕੀਨੋ ਦੇਣੀਆਂ ਸਜ਼ਾ ਦੇਣ ਵਾਲੇ ਤਾਂ ਇਹਨਾਂ ਦੇ ਆਪਣੇ ਹੀ ਨੇ
ਹਾਲੇ ਅੱਜ ਹੀ ਸਜਾ ਕਿਵੇਂ ਸੁਨਾਈ ਜਾਵੇਗੀ. ਮਸਲੇ ਦੱਸਨ ਦਾ ਕੀ ਫਾਇਦਾ, ਸਭ ਜਾਣਦੇ ਨੇ.
Waheguru ji
ਪੰਥ ਚੋਂ ਛੇਕਿਅਆ ਜਾਵੇ ਬਾਦਲ ਪਰਿਵਾਰ +ਗਦਾਰ
ਪੰਥ ਵਿਚੋਂ ਛੇਕਿਆ ਜਾਵੇ ਬਾਦਲ ਗ਼ਦਾਰ
Very good sepeech bai ji
ਜਥੇਦਾਰ ਡਰਾਮੇ ਕਰਦਾ ਹੈ
ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਝੂਠ ਝੂਠ ਝੂਠ ਝੂਠ ਬੋਲਦੇ ਹੈ ਅਤਸੀਫਾ ਅਤਸੀਫ ਛੇਤੀ ਤੋ ਛੇਤੀ ਤੋ ਛੇਤੀ ਤੋ ਛੇਤੀ
ਜੇ ਜੱਥੇਦਾਰ ਅਤੇ ਧਾਮੀ ਦੇ ਵੱਸ ਦੀ ਗੱਲ ਹੋਵੇ ਤਾਂ ਇਹ ਸੁਖਬੀਰ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਸਜ਼ਾ ਵੀ ਲਗਾ ਦੇਣ ।।
ਜਥੇਦਾਰ ਕਾਉਕੇ ਸਾਹਿਬ ਨੂੰ ਕੋਹ 2 ਮਾਰਿਆ ਗਿਆ ਜੀ।
ਵਲਟੋਹਾ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
ਧਾਮੀ ਦੀ ਕੀ ਔਕਾਤ ਹੈ
"Stealing and Misusing of Guru Golak, Insult of Guru Granth Sahib, Excusing Ram-Rahim,......etc are the Crimes" and Sukha must be Punished under Law, NOT BY A SEWA ETC.
ਫੂਲਕਾ ਸਾਹਿਬ ਸਹੀ ਕਹਿ ਰਹੇ ਹਨ
Enu panth wicho out kita jwe sukhveer badal nu
Kyu keha Jada Daly aje ve fesla ni hoa ta eh koi sisat aa ji
Up 9
Sukhbir Badal ne Shote Crime nahin keete. Es nu Panth cho Shekia jana chahida hai. Duja Valtoha nu bhi Panth cho shekia jana chahida hai. Waheguru ji ka Khalsa waheguru ji ki Fateh.
Jina chir sade mann saaf nahi sikh koum ekthi nahi ho sakdi.baddal beamani da mudh hea.es parivar nu kahdi muafi.
Sakka te eh lokan ne wad to wad juttian saf uttencils ki safai hi karauni ,,saja te jehre Rs.2000/ notes wali bi bakki je. Us hisab nal nal 7 ,13 (2)p c act
Q 😊 ki bi bakki he. Us per bi. Sath he faisla ho jawe to accha rahega.
Aina dee sja parmatma de sakda hae Aina to kee Aas hae
Matal sukver badal nu shik kom ap saga dava ge
Vikhaoo media
Bille de gal tale Banu koun
Panth vicho chhakia jave badal pariwar
Chamche East badal Nahin fayda
Panth whicho sakh Dana sukver badal nu nahi ta publek saga dava ge
G̤d̤a̤a̤r̤ b̤h̤a̤r̤ k̤d̤y̤a̤ j̤a̤v̤i̤ s̤ṳk̤h̤a̤ g̤p̤i̤i̤
ਸਿੰਘ ਸਾਹਿਬ ਸਿੱਖ ਧਰਮ ਵਿੱਚ ਬਹੁਤ ਮਹੱਤਵ ਪੂਰਨ ਸਥਾਨ ਰੱਖਦੇ ਹਨ l ਇਹ ਸਿੱਖ ਧਰਮ ਵਿੱਚ ਰੱਬ ਤੋਂ ਬਾਅਦ ਵਾਲੇ ਸਥਾਨ ਤੇ ਹਨ l ਇਸ ਲਈ ਲੋਕ ਇਨ੍ਹਾਂ ਤੋਂ ਬਹੁਤ ਵੱਡੀ ਆਸ ਰੱਖ ਦੇ ਹਨl ਇਸ ਲਈ ਇਨ੍ਹਾਂ ਸਿੰਘ ਸਾਹਿਬਾਨਾ ਨੂੰ ਕਿਸੇ ਰਾਜਨੀਤਕ ਜਾਂ ਹੋਰ ਪ੍ਰਭਾਵ ਵਿੱਚ ਨਾ ਆਕੇ ਆਪਣਾ ਫੈਸਲਾ ਲੈਣਾ ਚਾਹੀਦਾ ਹੈ l
ਜੇਕਰ ਕੋਈ ਗਲਤ ਫੈਸਲਾ ਲੈ ਲਿਆ ਤਾਂ ਅੰਤਰ ਆਤਮਾ ਵੀ ਮਾਫ ਨਹੀਂ ਕਰਦੀ ਲੋਕ ਭਾਵੇਂ ਭੁੱਲ ਜਾਣ ਜਾਂ ਮੁਆਫ ਕਰ ਦੇਣl
ਆਸ ਕੋਈ ਚੰਗਾ ਫੈਸਲਾ ਹੀ ਆਵੇਗਾl
Lok Pagal ny mfie. N sakvir nu n jatydar nu dasse ke coor sary
ਪਖੰਡੀ ਕੁਝ ਨੀ ਹੋਣਾ
Sukhbir Badal mafi de like nahi hai Badal parivar sikhi de nal talokat nahi rakhda sikhi nal nafrat karda ram rahim da putr hai