ਪੰਜਾਬ ਰਾਜਸਥਾਨ ਬਾਡਰ | Punjabi Travel Couple | All India Trip | Ripan & Khushi

Поділитися
Вставка
  • Опубліковано 4 січ 2025

КОМЕНТАРІ •

  • @harpalsursingh8339
    @harpalsursingh8339 3 роки тому +30

    ਯਾਰ ਰੱਬ ਨੇ ਤੈਨੂੰ ਵਾਕਿਆ ਖੁਸੀ ਦਿੱਤੀ ਆ
    ਜਿਹੜੀ ਹਰ ਟਾਈਮ ਤੇਰੇ ਨਾਲ ਖੁਸ ਰਹਿੰਦੀ ਆ
    ਰੱਬ ਥੋਨੂੰ ਸਦਾ ਖੁਸ ਰਖੇ ਜਿਉਦੇ ਰਹੋ ംം

  • @ਨਰਿੰਦਰਸਿੰਘਸੰਧੂ

    ਤੁਸੀਂ ਠੰਢ ਵਿੱਚ ਘੁੰਮ ਕੇ ਸਾਨੂੰ ਰਜਾਈ 'ਚ ਬੈਠਿਆਂ ਨੂੰ ਪੰਜਾਬ ਦੇ ਦਰਸ਼ਨ ਕਰਵਾ ਰਹੇ ਹੋ। ਜਿਉਂਦੇ ਰਹੋ। ਚੜ੍ਹਦੀ ਕਲਾ ਚ ਰਹੋ🙏

  • @gurpreetsingh3424
    @gurpreetsingh3424 3 роки тому +21

    ਬਹੁਤ ਵਧਿਆ ਉਪਰਾਲਾ ਪੰਜਾਬ ਦੇ ਪਿੰਡ ਦਿਖਾਉਣ ਦਾ ❤❤❤❤❤❤

  • @jagsirTungwali041
    @jagsirTungwali041 Рік тому +1

    ਰਿਪਨ ਸਿੰਘ ਬੇਟਾ ਖੁਸ਼ੀ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਡੇ ਵਰਗੇ ਬੰਦਿਆਂ ਨੂੰ ਸਾਰੀ ਦੁਨੀਆਂ ਵਾਖ ਰਹੇ ਹੋ

  • @avtargrewal3723
    @avtargrewal3723 2 роки тому +1

    ਬਾਈ ਜੀ ਤੁਹਾਡਾ ਪਿਆਰ ਹੀ ਜਿਆਦਾ ਕਰ ਰਹੇ ਹਨ ਰਿਪਨ ਤੇ ਖੁਸ਼ੀ ਅਸ ਵੀ ਧੰਨਬਾਦ ਕਰਦੇ ਹਾ

  • @amarjitnatt3123
    @amarjitnatt3123 3 роки тому +2

    ਬਹੁਤ ਵਧੀਆ ਲੱਗਿਆ ਇੱਦਾਂ ਪੁਰਾਣੇ ਘਰ ਦੇਖ ਕੇ ਖੁਸ਼ ਰਹੋ ਤੇ ਜ਼ਿਦੰਗੀ ਦਾ ਅਨੰਦ ਮਾਣੋ

  • @gurmailsingh6601
    @gurmailsingh6601 2 роки тому

    ਇਸ ਤਰਾ ਦੀ ਰਿਸਪੇਕਟ ਖੁਸੀ ਕੋਈ ਕੋਈ ਕਰਦਾ ਦਿਲ ਵਡਾ ਹੋਨਾ ਚਾਹੀ ਦਾ ਇਕ ਧਾਦ ਗਿਰੀ ਚਗੀ ਵੀਰ ਜੀ ਦੇ ਰਹੇਂ ਹਨ ਖੁਸ ਪਰਿਵਾਰ ਰਾਜੀ ਰਹਿਣ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ

  • @jasmersinghjassbrar3673
    @jasmersinghjassbrar3673 3 роки тому +1

    ਜਿਓਂ ਜਿਉਂ ਬਾਡਰ ਵਲ ਜਾਂਦੇ ਹੋ ਸਾਥੋਂ ਦੂਰ ਹੁੰਦੇ ਜਾਂਦੇ ਹੋ!ਵੈਸੇ ਇਹ ਇਲਾਕਾ ਵੇਖਿਆ ਹੈ ਬਾਡਰ ਕਰਕੇ ਤਰੱਕੀ ਵਿਹੁਣਾ ਹੈ |ਧੰਨਵਾਦ ਜੀ |

  • @devball9179
    @devball9179 3 роки тому +1

    ਬਹੁਤ ਵਧੀਆ ਉਪਰਾਲਾ ਪੰਜਾਬ ਦੇ ਪਿੰਡਾ ਦੇ ਰੂਬ ਰੂਬ ਕਰਵਾਉਣ ਲਈ

  • @SSMAAN-hg8ft
    @SSMAAN-hg8ft 3 роки тому +5

    ਪੰਜਾਬ ਦੇ ਨੰਬਰ ਵੰਨ ਯੂ ਟਿਊਬ ਚੈਨਲ ਸੱਭਿਆਚਾਰਕ ਵੀਡੀਓ ਆਪਣੇ ਸਾਰਿਆ ਦਾ ਫ਼ਰਜ਼ ਬਣਦਾ ਵੱਧ ਤੋਂ ਵੱਧ ਸ਼ੇਅਰ ਕਰੋਜੀ 👍❤️👍🙏🙏

  • @vimpyboxer3483
    @vimpyboxer3483 2 роки тому +1

    ਸਾਡੇ ਬਠਿੰਡਾ ਅਬੋਹਰ ਗੰਗਾਨਗਰ ਦੇ ਲੋਕਾਂ ਦੇ ਦਿਲ ਬਹੁਤ ਵੱਡੇ ਹਨ ਤਾਂ ਹੀ ਸਾਨੂੰ ਬਠਿੰਡੇ ਵਾਲਿਆਂ ਨੂੰ ਤਾਂ back bad arary ਆਖਦੇ ਤਾਹੀਂ ਤਾਂ ਇਧਰ ਆਈ ਰੇਤ ਟਿੱਬੇ ਹਨ

  • @m.goodengumman3941
    @m.goodengumman3941 3 роки тому +5

    Wha beautiful punjabi hospitality, great, good people. WAHAGURU kirpa karan sab ta ji. 🙏🌟👳‍♂️👍🇬🇧

  • @kanwalshergarh
    @kanwalshergarh 3 роки тому +2

    ਮੇਰੇ ਪਿੰਡ ਵਿਚ ਵੱਸਦਾ ਰੱਬ ਓਏ
    ਆ ਅੱਖੀਂ ਦੇਖ ਲੈ
    💐💐💐💐💐
    👌
    Good job 👌

  • @virindersingh5445
    @virindersingh5445 3 роки тому +1

    ਬੁਹਤ ਵਧੀਆ ਲੱਗਿਆ ਬਲੌਗ ਐਵੇਂ ਲਗਦਾ ਅਸੀ ਵੀ ਤੁਹਾਡੇ ਨਾਲ ਨਾਲ ਹੀ ਬਾਰਡਰ ਏਰੀਆ ਦਾ ਟੂਰ ਕਰ ਰਹੇ ਹਾਂ

  • @ਮਨਜੀਤਸਿੰਘਚੱਢਾ

    ਰਿਪਨ ਬੇਟੇ ਹੁਣ ਬਹੁਤ ਖੁਸ਼ੀ ਹੁੰਦੀ ਆ ਦੇਖ ਕੇ ਤੈਨੂੰ ਲੋਕ ਜਾਣਨ ਲਾਗੇ ਹੁਣ ਤੈਨੂੰ ਕਿਸੇ ਤਰਾਂ ਦੀ ਤੰਗੀ ਨ੍ਹੀ ਆਊਗੀ ਐਸ ਕਰ ਪਹਿਲਾਂ ਤਕਲੀਫ ਹੁੰਦੀ ਸੀ ਕਈਂ ਵਾਰ ਮਹਿਸੂਸ ਹੋਇਆ ਜਿਵੇਂ ਡਿਕਤ ਆਈ ਹੋਵੇ ਪਰ ਹੁਣ ਪ੍ਰਵਾਹ ਨਾ ਕਰੀਂ ਲੋਕ ਪਿਆਰ ਕਰਨ ਲਾਗੇ ਤੈਨੂੰ ਔਰ ਤੇਰੀ ਕਮਾਈ ਵੀ ਆ 🙏👍🚩

  • @harwinderdhillon712
    @harwinderdhillon712 3 роки тому +2

    Veer ji and didi ji thanu rabb amesha khus rakhe

  • @surjeetkaur1892
    @surjeetkaur1892 3 роки тому +1

    Ripan beta kush rho tusi shnu ghar bhethy sab dikhaa diya gbyou ripan and kushi 🙏🙏

  • @harrysingh9990
    @harrysingh9990 3 роки тому +1

    ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਟੂਰ ਵਧੀਆ ਰਹੇ ਤੁਹਾਡਾ ।

  • @braraman8778
    @braraman8778 2 роки тому

    ਆਹ ਅਜ ਤੁਸੀ ਕੋਲਾ ਬਣਨ ਵਾਲੀ ਵਧੀਆ ਚੀਜ ਦਿਖਾ ਤੀ ,ਅਗੇ ਮੈ ਦੇਖੇ ਬਹੁਤ ਆ ਕੁਪ ਜੇ ਬਣੇ ,ਪਰ ਸੋਚਦਾ ਰਹਿਦਾ ਸੀ ਵੀ ਇਹਨਾ ਚ ਕੀ ਬਣਦਾ ਹੋ ਗਾ🤔, ਅਜ ਸੋਡੀ video ਦੇਖ ਕੇ ਪਤਾ ਲਗਾ ਵੀ ਕੋਲਾ ਬਣਦਾ ,thx

  • @AmritMehra892
    @AmritMehra892 2 роки тому +1

    ਮੈਂ ਹੁਸ਼ਿਆਰਪੁਰ ਤੋਂ ਆਂ ਤੇ ਮੇਰਾ ਦੋਸਤ ਵੀ ਅਬੋਹਰ ਤੋਂ ਹੀ ਆ

  • @JagtarSingh-qs1qh
    @JagtarSingh-qs1qh 3 роки тому +1

    ਰਿਪਨ ਵੀਰ ਜੀ ਲੋਹੜੀ ਦੀਆਂ ਮੁਬਾਰਕਾਂ

  • @jagsirsran7403
    @jagsirsran7403 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @yadvindersinghbrar9146
    @yadvindersinghbrar9146 3 роки тому +15

    Lot's of love from Malout District Sri Muktsar Sahib Punjab.

    • @gurnaamsingh3274
      @gurnaamsingh3274 3 роки тому

      ਅਗੇ ਬਕੈਨ ਵਾਲੇ ਮੇਰੇ ਸੌਰਿਆ ਦਾ ਘਰ ਹੈ

  • @ਮਨਜੀਤਸਿੰਘਚੱਢਾ

    ਰਿਪਨ ਯਾਰ ਬੰਦਾ ਗਲਤ ਐਂ ਤੂੰ ਆਹ ਬੁਲਟ ਮੇਰੇ ਪਿੰਡਾ ਚੋਂ ਲੈਗਿਆ ਪਰ ਮਿਲੇ ਬਗੈਰ ਲੰਘ ਗਿਆ ਬਨੂੜ ਹੋਕੇ ਖੁਸ਼ੀ ਨਾਲ ਤਾਂ ਬਹੁਤ ਗੁੱਸਾ ਮੈਨੂੰ ਜਿਸ ਦਿਨ ਮਿਲਗੇ ਮੈਂ ਬਲਾਓਣਾ ਨ੍ਹੀ 🤔🤫👍🙏
    ਖੁਸ਼ੀ ਬੁਲਟ ਮੁਬਾਰਕ ਰਿਪਨ ਦਿੱਲੀ ਰੋਡ ਤੇ ਹੁੰਦਾ ਮੈਂ ਦੇਸੀ ਆਂਡੇ ਖਵਾਵਾਂਗਾ ਕਦੇ ਮਿਲੇ ਤਾਂ ਮੈਂ ਆਂਡਿਆਂ ਦੀ ਗੱਡੀ ਚਲਾਓਂਦਾ ਦਿੱਲੀ ਬਰਵਾਲਾ ਪੰਚਕੂਲਾ ਤੋਂ

  • @satnamsinghbedi119
    @satnamsinghbedi119 3 роки тому +3

    ਸੁਹਾਣਾ ਸਫ਼ਰ ਔਰ ਯੇ ਮੋਸਮ ਹਸੀਨ
    ਖੂਬਸੂਰਤ ਜੋੜੀ ਖੂਬਸੂਰਤ ਸਫ਼ਰਨਾਮਾ
    ਖ਼ੁਸ਼ ਰਹੋ ਚੜ੍ਹਦੀਕਲਾ ਚ ਰਹੋ ਇਸੇ ਤਰ੍ਹਾਂ ਨਵੇ਼ ਨਵੇਂ ਮਨਮੋਹਕ ਦ੍ਰਿਸ਼ ਦਿਖਾਉ਼ਦੇ ਰਹੋ ਼

  • @lakhwindersingh-ey7sm
    @lakhwindersingh-ey7sm 3 роки тому +1

    Bahut sohne blog hunde a y dekh ke rooh kush ho jandi a

  • @pindvairokemoga8205
    @pindvairokemoga8205 3 роки тому +1

    ਜਿਉਂਦੇ ਰਹੋ ਬੱਚਿੳ

  • @vickysingh3172
    @vickysingh3172 3 роки тому

    Nice ji khushi ta bolia suna k khush ker dindi aa

  • @parveenkaur2425
    @parveenkaur2425 3 роки тому +1

    ਬਹੁਤ ਹੀ ਵਧੀਆ ਜੀ👍🏻👍🏻

  • @b.s1637
    @b.s1637 3 роки тому +3

    ਬਹੁਤ ਵਧੀਆ

  • @amandeepvirk251
    @amandeepvirk251 3 роки тому

    Bahut vdiya oprala
    Ripan nd khush I vlo
    Two years tu punjab shd k bethe c hun vlog dekh k eda lgda jive Punjab hi firde hoie
    Jionde vsde rhi
    Waheguru tandrusti te lmbi omr bakhshe
    Bless you
    From Australia

  • @kamalkhera372
    @kamalkhera372 3 роки тому +6

    god bless uu guys 🤗 lots of love tooo both of uu ❤️💕

  • @ashishbishnoi2646
    @ashishbishnoi2646 3 роки тому +3

    i love sriganganagar👍🏻👍🏻👍🏻👍🏻

  • @rickyharjitsingh.8992
    @rickyharjitsingh.8992 3 роки тому +2

    Bht vadiya sewa tuhadi ...sara Punjab de darshan karva rahe. ❤️❤️❤️Wah gg . 😊😊😊 Khush raho

  • @PardeepKumar-oh8xq
    @PardeepKumar-oh8xq 3 роки тому

    ਬਾਈ ਜੀ ਮੈਂ ਵੀ ਫਾਜ਼ਿਲਕਾ ਤੋਂ ਹਾਂ ਮੈਂ ਇਹ ਸਾਰੇ ਪਿੰਡ ਵੇਖੇ ਹੋਏ ਨੇ ਤੂਹਾਡੀ ਵੀਡੀਓ ਬਹੁਤ ਵਧੀਆ ਹਨ

  • @HardevSingh-ub3wh
    @HardevSingh-ub3wh 3 роки тому +1

    Bahut badiya Repan y g asi v nal hi gum rahe ha waheguru chardi kalan bakshe🙏

  • @rickyharjitsingh.8992
    @rickyharjitsingh.8992 3 роки тому +1

    Tuhade pyar kar k ee sare tuhade nal pyar karde Han.... 🙏🙏🙏👍👍👍👍👍❤️❤️❤️❤️❤️

  • @bindibai191
    @bindibai191 3 роки тому

    Jonde rahoo hass de rahaoo was de raho Ji bro bahot bahot Kushi hoei thuhanu eda dhak kee 🙏🏻❤️❤️👍🏻👍🏻👍🏻👍🏻👍🏻👍🏻

  • @fromsuperearth..3323
    @fromsuperearth..3323 3 роки тому +1

    Abohar fazilka ilaka bhut khubsurat hai maybe Ik vaar gaiya hoiya ji

  • @beerpalkaur7021
    @beerpalkaur7021 3 роки тому +1

    ਬਹੁਤ ਖੂਬ ਬਾਈ ਜੀ

  • @kamaljit994
    @kamaljit994 3 роки тому +1

    BAHUT BAHUT DHANVAAD
    VERY VERY VERY NICE VIDEO JI
    🙏❤😄😄

  • @ਮਨਜੀਤਸਿੰਘਚੱਢਾ

    ਆਹੀ ਤੇ ਆਵਾ ਹੁੰਦਾ ਆਪਣੇ ਇਤਿਹਾਸ ਏ ਬੁੱਧੂ ਦਾ ਆਵਾ ਕੱਚਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਚਨ ਕਰਿਆ ਸੀ ਇੱਟਾਂ ਤੇ ਤੇਰੀ ਕੱਚੀ ਏ ਰਹਿਣਗੀਆਂ ਪਰ ਬਿਕਣਗੀਆਂ ਪੱਕੇ ਭਾਅ ਇਹ ਹੀ ਆਵਾ ਸੀ

  • @polasingh6018
    @polasingh6018 3 роки тому

    ਵਧੀਆ ਇਲਾਕਾ ਲੋਕ ਵੀ ਚੰਗੇ ਮੇਰੀਆ ਦੋ ਭੈਣਾ ਅਬੋਹਰ ਵਿੱਚ ਰਹਿੰਦੀਆ ਨੇ ਕਿੰਨੂਆ ਦੇ ਖੇਤ ਬਹੁਤ ਨੇ

  • @bbvlogs2307
    @bbvlogs2307 3 роки тому

    ਬਹੁਤ ਵਧੀਆ ਬਾਈ ਜੀ। ਬਹੁਤ ਨਜ਼ਾਰਾ ਬੱਝਦਾ ਵੀਲੋਗ ਦੇਖਕੇ।।

  • @shafqatrasoolch9017
    @shafqatrasoolch9017 3 роки тому +2

    13 tareek wa babay hury bilkul Saday nal di boli bolan dae ne,, Love From LENDA PUNJAB 🇵🇰 PAKISTAN ♥️

  • @manpreet2715
    @manpreet2715 3 роки тому

    Ripan g khushi naal har khushi ch khush rho

  • @143palwinder
    @143palwinder 3 роки тому

    ਸਦਾ ਖੁਸ਼ ਰਹੋ।

  • @user-wj2nl9ml9s
    @user-wj2nl9ml9s 3 роки тому +2

    ਬਹੁਤ ਵਧੀਆ ਬੇਟਾ ਜੀ 🙏🏽🙏🏽🙏🏽

  • @Gunjotkaur157
    @Gunjotkaur157 3 роки тому

    Bahut vadyia ji 👍 BALWINDER SANGRUR

  • @jspawaar675
    @jspawaar675 3 роки тому

    ਖੱਚਰ ਰੇਹੜੇ ਵਾਲੀ ਸਿਰਫ਼ ਫੋਟੋ ਈ ਪਾਈ ਐ ਵੀਰ ਨੇ। ਮੈਂ ਜਦੋਂ ਵੇਖਿਆ ਤਾਂ 459 ਲਾਇਕ ਸੀ ਅਤੇ ਆਪਣਾ ਸੀ 460।

  • @ranjeetsinghsandhu8635
    @ranjeetsinghsandhu8635 2 роки тому

    ਬਹੁਤ ਵਧੀਆ ਪਰਿਵਾਰ

  • @tarlochansaini9353
    @tarlochansaini9353 2 роки тому

    ਬਾਈ ਜੀ ਸਾਡਾ ਮੋਹਾਲੀ ਜ਼ਿਲਾ ਹੈ। ਸਾਡੇ ਵੀ ਕੱਚੇ ਕੋਲਿਆਂ ਦੀ ਭੱਠੀਆਂ ਹਨ।

  • @Lahoria_971
    @Lahoria_971 3 роки тому +1

    Good work veereaa,,, rabb tuhanu hamesha khush rakhe

  • @manjitsinghdhot3427
    @manjitsinghdhot3427 3 роки тому

    Very good Ripon g nd Khushi g God bless you

  • @positiveandnegativeworld9083
    @positiveandnegativeworld9083 3 роки тому +1

    Mn aj h subscribe kita channel bhut vadia video

  • @drsarvjeetbrarkundal2858
    @drsarvjeetbrarkundal2858 3 роки тому

    ਮੇਰਾ ਘਰ ਵੀ modal town ਵਿੱਚ ਹੈ .ਜੀ ਅਾਿਇਅਾਂ ਨੂੰ

  • @faridkot20
    @faridkot20 2 роки тому +2

    Born in Abohar. Thanks for bringing Vlog on my hometown.

  • @kamaljitsrai6306
    @kamaljitsrai6306 3 роки тому +1

    Att love from canda 🙏🙏🙏🙏👍👍,yar dil bahut karda punjab aun nu

  • @atmasingh6751
    @atmasingh6751 3 роки тому

    ਧੰਨਵਾਦ

  • @guysdabeasta3200
    @guysdabeasta3200 3 роки тому +1

    Well done good job both of you keep going and keep smiling

  • @NavjotKaur-fe1sv
    @NavjotKaur-fe1sv 3 роки тому +1

    Beautiful couple God bless you

  • @prabhdhillon9115
    @prabhdhillon9115 3 роки тому

    ਚੜ੍ਹਦੀਕਲਾ

  • @simranthind001
    @simranthind001 3 роки тому +8

    Love from Ludhiana…you both are so awesome 😍❤️

  • @progressivefarm3212
    @progressivefarm3212 Рік тому

    ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਸਿਉਂਨੇਂਓ।

  • @amrutbhairathod2796
    @amrutbhairathod2796 3 роки тому

    Jai vahe Guruji....... pyari language punjabi ..... rajashani

  • @fromsuperearth..3323
    @fromsuperearth..3323 3 роки тому +1

    Building bhut khubsurat hai Ghar di

  • @malkitrupaul7582
    @malkitrupaul7582 3 роки тому +1

    ਠੰਡੀ ਹਵਾ ਤੋਂ ਬਚਾਅ ਲਈ ਕੋਈ ਵਿੰਡ ਸਕਰੀਨ ਲਗਾ ਲਵੋ

  • @ajaniqbalsinghdhaliwal5960
    @ajaniqbalsinghdhaliwal5960 2 роки тому

    ਅਬੋਹਰ ਨਹੀਂ ਜ਼ਿਲ੍ਹਾ ਫਾਜਿਲਕਾ😊😊

  • @mintudhillon6945
    @mintudhillon6945 3 роки тому +1

    ਬਹੁਤ ਵਧੀਆਂ ਜੀ

  • @Pinda_Wale_Munde
    @Pinda_Wale_Munde 2 роки тому

    Sahi Gall aa punjab de baki thawo to different aa.... Thar desert id to ago chalo hunda...

  • @aftabsing7932
    @aftabsing7932 3 роки тому

    ਗੰਗਾ ਨੰਗਰ,ਅੰਦਵਿਦਿਆਲਾ ਦੇਖਨ ਵਾਲਾ

  • @fromsuperearth..3323
    @fromsuperearth..3323 3 роки тому +1

    Koyala vala sistam bhut khubsurat lagga

  • @amrutbhairathod2796
    @amrutbhairathod2796 3 роки тому

    Vaah paaji...Ki baat he..Bahut changa laga

  • @santsingh9572
    @santsingh9572 3 роки тому

    Ripan and khushi nice video god bless you 👍👍👍👍👍

  • @HarvinderSingh-jv4bs
    @HarvinderSingh-jv4bs 3 роки тому +1

    bht wait c punjab tour vlog di 👌👌❤❤❤❤❤❤💯

  • @iqbalkarwasravlogfarmerbnd9667
    @iqbalkarwasravlogfarmerbnd9667 3 роки тому +1

    Abohar to Hanumangarh aa janda veere rajsthan te punjab border te pind aa janda veere 👍👍❤️❤️🙏

  • @niranjansinghmajadi936
    @niranjansinghmajadi936 3 роки тому

    Bahut vadiya veer ji..

  • @agyakaar2116
    @agyakaar2116 3 роки тому

    Charcoal for use in Barbecue grills and Tandoor

  • @mandeepkumar2295
    @mandeepkumar2295 3 роки тому +2

    ਵੀਰ ਜੀ ਆਪਣਾ ਪਿੰਡ ਗਿੱਦੜਾਂ ਵਾਲੀ

    • @singhsingh2185
      @singhsingh2185 3 роки тому +1

      ਬੜਾ ਸੋਹਨਾ ਨਾਮ ਆ 22😁😁

  • @mr.mrspatel3932
    @mr.mrspatel3932 3 роки тому

    ਢਾਣੀ ਚਿਰਾਗ਼ mera ਨਾਨਕਾ ਘਰ ha

  • @fromsuperearth..3323
    @fromsuperearth..3323 3 роки тому +1

    City sohni lagdi h

  • @gurwinderkaur8059
    @gurwinderkaur8059 3 роки тому

    Bahut vdia video mza a jnda

  • @sanjayfaridian6742
    @sanjayfaridian6742 2 роки тому

    Jeonde wasde raho God bless you

  • @aftabsing7932
    @aftabsing7932 3 роки тому

    ਅੰਧਵਿਦਿਆਲਾ ਗੰਗਾ ਨਗਰ ਪੰਜਾਬੀ ਸੰਤ ਬਠਿੰਡੇ ਵਾਲਾ

  • @raotrader0773
    @raotrader0773 2 роки тому

    Punjab te punjabi balay balay i love you from pakistan

  • @KulwinderSingh-cz1nh
    @KulwinderSingh-cz1nh 2 роки тому

    ਸਤਿ ਸ੍ਰੀ ਅਕਾਲ ਵੀਰ👍

  • @ManjitSingh-xu4ht
    @ManjitSingh-xu4ht 2 роки тому

    Ripan and khushi putar ji tuhadi lambi umar hove Sultanpur lodi ton asi

  • @piarasingh2139
    @piarasingh2139 3 роки тому

    Very Good bai Rippan & khusi 👍👍👍

  • @HarmanpreetSingh-qw6ug
    @HarmanpreetSingh-qw6ug 2 роки тому

    Bohut ghaint vlog bai ji

  • @JaswinderKaur-iu2vc
    @JaswinderKaur-iu2vc 2 роки тому

    Best of luck be continue

  • @singhjaspal2710
    @singhjaspal2710 3 роки тому

    ਸਤਿ ਸ੍ਰੀ ਅਕਾਲ ਰਿੰਪਨ ਐਡੰ ਖੁੱਸੀ ਹਾਜੀ ਮੇਰੇ ਮਾਝੇ ਵਿੱਚ ਪੇਕੇ ਓਧਰ ਬੈਅਕਾ ਕਹਿੰਦੇ ਮੇਰੇ ਸੋਹਰੇ ਦੁਆਬੇ ਵਿੱਚ ਓਧਰ ਡੇਰਾ ਕਹਿੰਦੇ

  • @anmolbajwa567
    @anmolbajwa567 3 роки тому

    Waheguru tuhanu chardikala bakshe

  • @mr.mrspatel3932
    @mr.mrspatel3932 3 роки тому

    Thx veer ji Abohar jan lai

  • @punjabisingh4585
    @punjabisingh4585 3 роки тому +2

    Welcome to Shri Ganganagar Rajasthan sir ji

  • @ishanserawta5503
    @ishanserawta5503 3 роки тому

    Very nice bai ji bhut wadiaa lagiaa tuhade nall milke welcome again hindumalkot

  • @harpindersingh8595
    @harpindersingh8595 3 роки тому

    ਪੰਜ ਕੋਸੀ ਸਨੀਲ ਜਾਖੜ ਦਾ ਪਿੰਡ

  • @iqbalgrewal2655
    @iqbalgrewal2655 3 роки тому +1

    Really loved the vlog great 👍

  • @ArshdeepSingh-zv6oj
    @ArshdeepSingh-zv6oj 3 роки тому

    Veer jdo huseni vale aye ta dsyo mera pind road te a gudde dhndi mai thanu lai k jao husenivale border te guma k 🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟🤟👆👆👆👆👆👆👆👆👆👆👆👆👆👆👆👆👆👆👆👆👆👆👆👆👆👆👆👆👆👆👆👆

  • @surendersingh1072
    @surendersingh1072 3 роки тому +1

    Bai ji kadde Rajsthan kanni vv ghera maaro

  • @MuhammadShahid-mf2mv
    @MuhammadShahid-mf2mv 3 роки тому +3

    Me pakistan ryasat bahawalpur se hon rajisthan mere qareb he