ਤਿੰਨ ਸਰਹੱਦਾਂ ਤੇ ਵਸਿਆ ਪਿੰਡ । Hindumalkot | Punjabi Travel Couple | Punjab Tour | Ripan & Khushi
Вставка
- Опубліковано 27 лис 2024
- In this video you can see detail about our Punjab Tour.
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Punjab #PunjabTour #PunjabiTravelCouple
#PunjabiTravelCouple #RipanKhushi #Allindiatrip
If you want to contact us, drop an email on
travelwithripankhushi@gmail.com
ਏਦਾਂ ਲਗਦਾ ਹੈ ਕਿ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਪੰਜਾਬ ਘੁੰਮ ਰਹੇ ਹਾਂ ਧੰਨਵਾਦ ਜੀ
Hanji
Dhanwad ta kahda ehna nu pese bnde a apa dekhde a ta ehna da km ta chlda je apa dekhde a
Bai eh punjab de hissa c pehla par 1984 enu Rajasthan ch ralla ta
Rajasthan de aa bai
ਰੱਬ ਸੁਖ rkhuga| ਅਜ ਦੀ ਮੁਸ਼ੱਕਤ ਲਈ ਬਹੁਤ ਧੰਨਵਾਦ. ਰਿਪਨ ਧੂਣੀ ਤੇ ਰੋਟੀਆਂ ਤੱਤੀਆਂ ਕਰ ਕੇ ਖਾਣੀਆਂ ਮੈਨੂੰ ਗਰਵ ਹੋ ਗਿਆ ਕੇ ਮੇਰਾ ਬਾਈ ਕਿਸੇ ਵੀ ਹ੍ਵੈ ਭਾਵ ਤੋਂ ਉਚਾ ਉਠਕੇ ਸੇਵਾ ਨਿਭਾ ਰਿਹਾ ਐ |ਧੰਨਵਾਦ!ਖੁਸ਼ੀ ਬਾਈ ਤੇਰਾ ਵੀ |
ਬੁਹਤ ਬੁਹਤ ਧੰਨਵਾਦ ਜੀ ਤੁਹਾਡਾ ਦੋਵਾਂ ਪੰਜਾਬਾਂ ਦੀ ਵੰਡ ਤੋਂ ਬਾਅਦ ਦੀਆ ਕੁਝ ਨਿਸ਼ਾਨੀਆਂ ਸਾਨੂੰ ਤੁਸੀਂ ਦਿਖਾਈਆਂ
ਬਹੁਤ ਵਧੀਆਂ ਰਿੱਪਨ ਵੀਰ ਸਾਰਾ ਭਾਰਤ ਘੁੰਮ ਕੇ ਵਿਖਾ ਦਿੱਤਾ ਤੁਸੀ ਪੰਜਾਬ ਵੀ ਵਿਖਾ ਰਹੇ ਹੋ ਧੰਨਵਾਦ 🙏🏻
ਬੜੀਆਂ ਕੀਮਤੀ ਨਿਸ਼ਾਨੀਆਂ ਤੇ ਯਾਦਾਂ ਸਾਂਝੀਆਂ ਕੀਤੀਆਂ। ਤਹਿ ਦਿਲੋਂ ਸ਼ੁਕਰੀਆ ਰਿਪਨ ਬਾਈ🙏
ਵੀਰ ਜੀ ਹਿੰਦੂ ਮੱਲ ਕੋਟ ਤੋਂ ਅੱਗੇ ਸਜੋਲਪੁਰ ਪਿੰਡ ਦੇ ਕੋਲੋਂ ਤਾਰ ਬਹੁਤ ਹੀ ਆਸਾਨੀ ਨਾਲ ਵੇਖੀਂ ਜਾਂ ਸਕਦੀ ਹੈ।
ਵੀਰ ਜੀ ਤੁਹਾਡੀ ਤੇ ਖੁਸ਼ੀ ਦੀ ਜੋੜੀ ਪਿਛਲੇ
ਜਨਮਾਂ ਦਾ ਮੇਲ ਹੈ ਨਜ਼ਰਾਂ ਨਾ ਲੱਗ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👍👍 🙏🙏🌹🌹🙏🙏
ਵੀਰ ਜੀ ਤੁਸਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਥਾਵਾਂ ਦੇ ਅੱਖੀਂ ਡਿੱਠੇ ਦਰਸ਼ਨ ਕਰਵਾਏ ਹਨ ਤੁਸਾ ਦਾ ਤਿਹ ਦਿਲ ਤੋ ਧੰਨਵਾਦ
ਬਹੁਤ ਵਧੀਅ਼ਾ ਵੀਰ ਰਿਪਨ ਸਿੰਘ ਖੂਸ਼ੀ ਕੌਰ ਜੀ
ਬਹੁਤ ਵਧੀਆ ਜੀ। ਬਹੁਤ-ਬਹੁਤ ਧੰਨਵਾਦ।👍 Balwinder Sangrur..
ਪੰਜਾਬ ਸਿੰਘ ਦੀ ਬਹੁਤ ਹੀ ਦੁੱਖ ਦਾਈ ਹੈ ਵੰਡ ਦੀ ਅਸਲ ਕਹਾਣੀ। ਪੰਜਾਬੀ ਕੌਮ ਨੇ ਕਿਵੇਂ ਵੰਡ ਕਬੂਲ ਕਰ ਲਈ ਬਹੁਤ ਹੀ ਦੁੱਖ ਹੁੰਦਾ ਜਦੋਂ ਕੋਈ ਪੰਜਾਬ ਸਿੰਘ ਦੀ ਵੰਡ ਸਮੇਂ ਦੀ ਹੈਵਾਨੀਅਤ ਦੀ ਗੱਲ ਕਰਦੇ
Sari jindgi eh sab kuch nhi dekh sakde cc... Tuhada thanks❤❤❤❤🙏🙏🙏🙏
🙏ਵਾਹਿਗੁਰੂ ਜੀ ਧੰਨਵਾਦ ਜਾਣਕਾਰੀ ਸਾਝੀ ਕਰਨ ਦਾ 🙏❤️God bless you ਪੁੱਤਰ ਪੁੱਤਰੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏👍
ਸਤ ਸ੍ਰੀ ਅਕਾਲ 🙏🙏🙏 ਜੀ
Bai (ganaganagar de kol pind(koni ) bhout sona pind jror jyo 🙏🙏🙏🙏
ਇਹ ਟੂਰ ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਅਤੇ ਭੂਗੋਲਿਕ ਜਾਣਕਾਰੀ ਮੁਹੱਈਆ ਕਰਵਾਏਗਾ। ਧੰਨਵਾਦ
Wahiguru Mihar kre g. Sare Punjabi Veer Bhen Bharawan nu Tandrustian Tarakian Bakhshan. Sda Raji Khushi Raho g Dhanwad g Thanks.
ਬਹੁਤ ਵਧੀਆ ਜੀ ਮੈ ਭੀ ਗੰਗਾਨਗਰ ਤੋਂ ਹੀ ਹੈਂ ਤੇ ਹਿੰਦੁਮਲਕੋਤ ਭੀ ਗਏ ਸੀ very good thanks
Best couple. From Gurdaspur. Love you guys.
mere channel te aajo ji
Waheguru ji 🙏 tuhanu hamesha khush rakhe ❤😊🥰💕🤗👩❤️👨
Bai ji Hindumalkot gaye c par othon de sabton bajurg Baba Pala Singh Bhaluria(105 saal) nu mil k ni aaye .
Ohna kole partition to pahlan te baad di yadan da bahut vadha khajana hai. Jo tusi miss karta
Ripen and khusi God bless you veer💕💕
ਬਹੁਤ ਸੋਹਣੀ video ਬਾਈ ਭੈਣ
Bahut ਵਧੀਆ ਸਰਦਾਰ ਜੀ👍🙏🙏
Wha wha bht vadhia veer ji baba ji tuhanu chardikla bakshan tandrusti bakshan Tuahde nal assi ve sara Punjab ghum laeee daaa dhanwad
amazing vlog 🤗🤗 kine hardwork krde tusi ehni thaand de vch like krna te baanda aa video nu 👍🏻👍🏻 lots of love tooo both of uu ❤️💕
ਬਹੂਤ ਵਧੀਆ ਜੀ ਮਜਾ ਆ ਗਇਆ ਮੈਂ ਵੀ ਗੰਗਾਨਗਰ ਤੋਂ ਤੇ ਹਿੰਦੁਮਲਕੋਟ ਵੀ ਜਾਂਦੇ ਰਹਿੰਦੇ ਹੈ ਅਗਰ ਮੈ ਛੁੱਟੀ ਆਇਆ ਹੁੰਦਾ ਤਾ ਮੈ ਅਪਣੇ ਘਰ ਲੇ k ਜਾਣਾ ਸੀ ਮੇਰਾ ਘਰ ਭੀ ਬਾਡਰ ਤੇ ਹੀ ਹੈ thanks 🫂
ਬਹੁਤ ਬਦਿਆ ਬਾਈ ਜੀ
Love to see the starting of your vlog
Punjab vich eda de friendly log still haige...but end tusi nice ho veere dono jaane tad hi tuhanu nice log milde .....have a gud journey for your viewer's...stay blessed 🙌
ਬਹੁਤ ਵਧੀਆ ਜੀ 🙏😊
Ver swad a pura a reha video dkh k phla vlogr a bai jinu dilo dekh de a full ♥ ❤ 💖
ਮਤਲਬ ਸ਼ਬਦ ਬਹੁਤ ਜ਼ਿਆਦਾ ਵਾਰ repeat ਕਰਦੇ ਓ,, 😄😊🙏🏼
Boht vadia ji tuhadian galan batan dil karda sara din suni jayie very happy
ਮੇਰੇ hindumalkot ਸੋਰੇ ਆ 🥰
Veerey rishta krade mere veer nu, tere sohhre pind toon,,
Punjab vasda gura de nam 💕👏👏
Thxs for showing hindumal kot indo... pak border, wish u happy safe journey
Watching all the way from Australia Melbourne love you both.keep it up every vlog is awesome 👌 👌 👌
ਬਾਈ ਵਲੋਗ ਥੋੜਾ ਵੱਡਾ ਬਣਾਇਆ ਕਰੋ
Vadya ਇਲਾਕਾ ਆ ਮੈਂ geya hoya ਗੰਗਾਨਗਰ tak spots kote di bhrti dekhn aye c 4 din rhe Jee lg jnda aune nu dil ne krda
Safa ilaka 1900 toh laike 1960 de punjab warga aa oho trah da experience mill sakda aa
Mera Pind Hindumalkot 🔥🔥🥰🥰
ਵੀਰ ਏਨਾ ਨੇੜੇ ਆਏ ਸੀ। ਆ ਜਾਂਦੇ ਥੋਨੂੰ ਪੰਜਾਬ ਚ ਵੱਸਦੇ ਬਾਗੜੀ ਸੱਭਿਆਚਾਰ ਦਿਖਾਉਂਦੇ। ਬਾਗੜੀ ਕੜ੍ਹੀ ਖਵਾਉਂਦੇ
ਬਹੁਤ ਵਧੀਆ
ਸਾਡਾ ਬਾਡਰ ਵੀ ਦਿਖਾਓ ਵੀਰ ਕਦੇ ਹੁਸੈਨੀਵਾਲਾ ਫਿਰੋਜ਼ਪੁਰ
Wehyguru ji...jo bhoudan ohi hundy veer ji
tuhdai vlog bhut nicee hundai jii...😍😍😍😍😍🥳
ਸਤਿ ਸ੍ਰੀ ਅਕਾਲ ਵੀਰ ਜੀ
ਰੀਪਨ ਬਾਈ ਜਾਲਦੀ ਵੀਡੀਓ ਪਾਇਆ ਕਰੋ ਬੁਹਤ ਵਾਧੀਆ ਟੂਰ
ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਮੈ ਵਾਡਸਾਪ ਤੇ ਮੈਸਜ ਕਰੇਆ ਸੀ 🙏🙏🙏
ਹੋਰਾਂ vlogs ਵਾਂਗ ਇਹ ਵੀ ਪੁਰਾ ਸਿਰਾ ਸੀ
Thq bai ji eh sab dekhan vaste
Sri ganganagar mere papa di duty hundi c army officer ne oh, I proud on my Army, today when I was watching your blog I totally mesmerised, thank you
Best blog brother thanks tuhada jo tusi sano navi navi point dekhade hoo
bhut vdya vloging bai🙏
Waheguru ji 🙏 mehar kare ❤😊🤗💕🥰
ਰਾਜਸਥਾਨ ਦਾ ਗੰਗਾਨਗਰ ਜ਼ਿਲਾ ਨੇੜੇ ਆ 😊
Bahut achha lgga tusi sade Fazilka di video banayi .. thanks 👍 Good information
Kaday vi Abhor toh Ganganagar train tey travel karna, bilkul zero line border nuh tuch karkay langdi hay train, full border dakin da nazara aunda hay train teh traveling time
ਸਤ ਸੀ੍ ਅਕਾਲ ਬਾਈ ਜੀ ਗੰਗਾਨਗਰ ਰਾਜਸਥਾਨ ਤੋਂ ਜੀ
God bless you bhai te bhabi ji waheguru ji aap nu sda khush rakhe ji 🙏👍
Mera bhut dil ktda pak dekhn nu isha poori hogi
ਚੱਕੋ ਕਰਤਾ ਸਬਸਕ੍ਰਾਈਬ
Veere sada pind chahal district amritsar Pakistan border te hi. Attari kol. Jarrour anana... Sadi cast v chahal hi he..
ਬਹੁਤ ਕੀਮਤੀ ਜਾਣਕਾਰੀ ਹੈ
Have a safe journey... keep travelling and enjoying... with Regards
Very good punjabi veroo..ji..
Thanks veer ji
Shabash. Jiunde raho. Very nice. May you live long and God bless you 🙏 ❤
Rapin paji really your down to earth nice
ਬਹੁਤ ਵਧੀਆ ਜੀ
Sade pind Hindumalkot wich aon lyi tuhada thanks ji afsos tuhanu mil nhi ske 🙏
Good mein taa mil liya si bai huna nu bhut wadiaa 20minute bai hara nall rahe bhut wadiaa hai 🙏🙏
@@ishanserawta5503 mere channel v aajo
@@ishanserawta5503 veer khada pind tuhada
@@goldyvlogs91 hindumalkot bai ji
@@ishanserawta5503 i am from Pakistan side opposite side of hindumalkot border
Phaji bhut bhut thanks tuhada tusi sanu Punjab dikha rhe ho 😍
Bahut Wadhia Veer Ji 👍🙏🙏🙏🙏🙏
Bahut vdia lgda bro.video dekh.ke
Bhut shi jankari ji meri v is pind de nal Danewala pind sister a mainu v thoda time pehla eh sab akhi dekhan da maoka milia. Ehnu dekh k Gadar movie de seane yad a jande a .
Shalla mere dowo punjab jasde wasde rehn.😇🙏👌
Bhut bhut bhut wadiya series hai Punjab di
BUDDHA JOHAD GURUDWARA DEKHO JI TEHSEEL PADAMPUR DISTTERIC SHRI GANGANAGAR RAJASTHAN,,SAADA PIND 5 G CHHOTI
Bhut badya veer Waheguru mehar kre dona te
Bahut changge lok ne bahut piar dinde ne
Thankyou everybody 🙏🙏❤
Luv u boht 🤷♀️👍🙏waheguru chardikla ch rakhn ji 🙏
ਘੈਂਟ vlog
God bless you 😍❤❤❤
Thnx ji sade pind aaon lyi 🙏🥰
Well done good job you're both are very lucky and good traveller best of luck
Ripan ਜੀ guruharsahai ਕਦੋਂ ਪਾਸ ਕਰੋਗੇ ਮਾ ਰਸਤੇ ਵਿਚ ਹੀ ਮਿਲ ਲਵਾਂਗਾ
Waheguru ji mehar karan God bless you
ਇਸ ਵੀਡੀਓ ਵਿੱਚ ਸਵਾਦ ਨੀ ਆਇਆ
ਬੱਲੇ ਬਾਈ
Mera pind♥️♥️♥️
Very good bachou keepit up
ਫਿਰੋਜ਼ਪੁਰ ਸ਼ਹੀਦਾਂ ਦੀ ਇਮਾਰਤ ਹੁਸੈਨੀਵਾਲਾ ਕਦ ਆ ਰਹੇ ਉ ਵੀਰ ਜੀ
Very nice brother god bless you
Bai ji tuc patiale vich kithe rehnde ho.....
ਵੀਰ ਜੀ ਖੂਸੀ ਦਾ ਪਿੰਡ ਕਿਹੜਾ
Nyc vlog veere...veer ji Doabe da tour jrurrr kreo plzzz 🙏👍🙋
Mera nanaka pind v hindumalkot de naal hai kotha pakki pind. So nice video.
ਸਤ ਸੀ੍ ਅਕਾਲ ਬਾਈ ਜੀ
ਜੀ ਅਾੲਿਅਾਂ ਨੂੰ
Thax bro
Awesome 👏👌👌
mere channel te v aajo ji
hlo mann
Hanji tusi bohat ghant vloge banondo ho thoda vloge ton koi massage v mail da ta knolge v mildi aa apni history dakhoni ta sambani bohat jaruuri aa good job dabi chalo
ਮੈਂ ਸੁਣਿਆ ਟ੍ਰੇਨ ਖੁਸ਼ੀ ਚਲਾਉਂਦੀ ਸੀ ਕਿਓਂ ਖੁਸ਼ੀ 🙏🤫