ਕੱਚੇ ਘਰ ਨੇ ਬਦਲੀ ਜ਼ਿੰਦਗੀ। ਬਣੀਆਂ ਫਿਲਮਾਂ ਪਰਿਵਾਰ ਖੁਸ਼ ।Punjab Tour Punjabi Travel Couple | Ripan Khushi

Поділитися
Вставка
  • Опубліковано 28 гру 2024

КОМЕНТАРІ • 434

  • @kaurgr.4085
    @kaurgr.4085 2 роки тому +42

    Aaj di video vich saaraa kuch bahot sohna lgea old houses and cute rabbits.....Sade Swiss vich rabbits bahot slow and lazy ne....but mainu aaj purana ghar bahot hi zyada sohna lga dil krda asii v punjab aake eh sab live dekhiye....stay blessed both of you tc

  • @nimana139
    @nimana139 2 роки тому +27

    ਘਰ ਕੱਚੇ ਸੀ ਲੋਕ ਸੱਚੇ ਸੀ

  • @khosasaab1701
    @khosasaab1701 2 роки тому +8

    ਬਈ ਬਾਹਰਲੇ ਦੇਸ਼ ਜਾਕੇ feel ਹੁੰਦਾ ਕਿ ਪੰਜਾਬ ਸੱਚੀਂ ਹੀ ਸੋਨੇ ਦੀ ਚਿੜੀ ਹੈ

  • @sarbjeetsinghkotkapuracity7206
    @sarbjeetsinghkotkapuracity7206 2 роки тому +22

    ਰੀਪਨ ਜੀ ਤੇ ਖੁਸ਼ੀ ਬੇਟਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਾਡੀ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ 🙏

  • @PanjaabPaidavar
    @PanjaabPaidavar 2 роки тому +3

    ਬਾਈ ਸੋਥੋਂ ਦੋ ਦਿਨ ਪਹਿਲਾਂ ਮੈ ਵੀ ਇਥੇ ਜਾਕੇ ਆਇਆਂ ,,, ਤੇ ਵੱਡੀ ਬੇਬੇ ਨੂੰ ਮੇਰੇ ਮਾਮੇ ਦੇ ਮੁੰਡੇ ਦੇ ਲਈ ਹੋਈ ਟੋਪੀ ਪਸੰਦ ਆਗੀ ਜੌ ਕੇ ਲੇਡੀਜ਼ ਟੋਪੀ ਸੀ ਤੇ ਓਹ ਨੇ ਆਪਣੀ ਘਰਵਾਲੀ ਤੋਂ ਆਉਂਦੇ ਸਮੇਂ ਖੋਹ ਕੇ ਲਿਆਇਆ ਸੀ ਪਿਆਰ ਪਿਆਰ ਚ ,, ਪਰ ਜਦੋਂ ਬੇਬੇ ਨੂੰ ਓਹ ਪਸੰਦ ਆਗਈ ਤਾਂ ਅਸੀਂ ਓਹ ਵੱਡੀ ਬੇਬੇ ਜੀ ਨੂੰ ਗਿਫ਼ਟ ਕਰ ਆਏ।।। ਸਾਰਾ ਟੱਬਰ ਬਹੁਤ ਵਦੀਆ ਇਹ ਘਰ ਵਾਲੇ।। ਸਾਨੂੰ ਇਹਨਾ ਨੇ ਪਕੌੜੇ ਖਵਾ ਕੇ ਤੋਰਿਆ,,, ਤੇ ਮੈ ਵੀ ਸੋਡੇ ਵਾਂਗੂੰ ਬੋਲਿਆ ਸੀ ਵੀ ਐਮੀ ਵਿਰਕ ਇੱਥੇ ਚਬੂਤਰੇ ਉੱਪਰ ਬੈਠਾ ਹੁੰਦਾ।।। ਵੱਡੀ ਬੇਬੇ ਸਾਡੇ ਨਾਲ ਗੱਲਾਂ ਕਰਦੀ ਕਰਦੀ ਭਾਬੁਕ ਹੋ ਗਈ ਤੇ ਰੋਣ ਲੱਗ ਗਈ ਸੀ ਆਪਣੇ ਮਰ ਚੁੱਕੇ ਪੁੱਤਰਾਂ ਨੂੰ ਯਾਦ ਕਰਕੇ।।। ਬਾਈ ਮੈ ਤੇ ਮੇਰੀ wife ਨੇ ਸੋਨੂੰ ਮਿਲ ਕੇ ਜਾਣਾ ਕਿਉਂਕਿ ਮੇਰਾ ਵੀ ਸੁਫ਼ਨਾ ਵੀ ਸੋਡੇ ਵਾਂਗੂੰ ਦੋਵੇਂ ਜਾਣੇ ਘੁੰਮੀਏ।।। 94638-38915 ਮੇਰਾ ਨੰਬਰ ਆ ਜੇਕਰ ਹੋ ਸਕੇ ਤਾਂ ਫੋਨ ਜ਼ਰੂਰ ਕਰਯੋ।।। ਹੁਣ ਵੀ ਕਮੈਂਟ ਲਿਖਣ ਵੇਲੇ ਮੈ ਉਦੈਪੁਰ ਨੂੰ ਜਾਂਦੇ ਸਮੇਂ ਸਿਰੋਹੀ ਤੋਂ ਅੱਗੇ ਇੱਕ ਢਾਬੇ ਤੇ ਆਪਣੀ ਗੱਡੀ ਚ ਬਣਾਏ ਬੈਡ ਤੇ ਪਿਆ ਹੋਇਆ ਸਵੇਰੇ 4:53 am ਤੇ ਲਿਖ ਰਿਹਾਂ। ਮੈ ਕਿਸਾਨੀ ਲਈ ਬਧਲਾਵੀ ਖੇਤੀ ਤੇ ਜ਼ਯਾਦਾ ਵੀਡਿਓ ਬਣਾ ਰਿਹਾ ਤਾਂ ਜੌ ਕਣਕ ਝੋਨੇ ਤੋਂ ਛੁੱਟ ,,,, ਇਹੋ ਜਿਹੀਆਂ ਫਸਲਾਂ ਬੀਜ਼ਣ ਤਾਂ ਜੌ ਪਾਣੀ ਘੱਟ ਲੱਗੇ ਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲਾ ਪਾਣੀ ਦਾ ਸੰਕਟ ਘਟਾਇਆ ਜਾ ਸਕੇ। ਧੰਨਵਾਦ ਜੀ

    • @KauraRauli-jk4ss
      @KauraRauli-jk4ss 3 місяці тому

      Bebe da suba bahot chnga ma shut kita ethe

  • @sukhravi6815
    @sukhravi6815 2 роки тому +11

    ਘਰ ਕੱਚਾ ਪਿਆਰ ਸੱਚਾ 🙏🙏🙏🙏🙏

  • @lalisingh4258
    @lalisingh4258 2 роки тому +7

    ਬਹੁਤ ਹੀ ਵਧੀਆ , ਪੁਰਾਣੇ ਸਮੇਂ ਦੀ ਯਾਦ ਵਿੱਚ ਹੀ ਖੋ ਗੇ , ਧੰਨਵਾਦ ਜੀ

  • @singhjaspal2710
    @singhjaspal2710 2 роки тому +13

    ਬਹੁਤ ਵਧੀਆ ਲੱਗਦਾ ਪੁਰਾਣਾ ਸਭਿਆਚਾਰ ਦੇਖਕੇ ਮੇਰੇ ਨਾਨਕੇ ਚੋਲਾਸਾਹਿਬ ਲਾਗੇ ਧੁੱਨ ਧਢਾਏ ਵਾਲਾ ਓਧਰ ਵੀ ਪਹਿਲਾ ਕੱਚੇ ਘਰ ਹੁੰਦੇ ਸੀ

  • @malkitkaur9429
    @malkitkaur9429 2 роки тому +2

    ਅਸੀਂ ਘਰ ਬੈਠੇ ਹੀ ਵੀਰ ਸਾਰੇ ਕਿਤੇ ਤੁਹਾਡੇ ਕਰਕੇ ਘੁੰਮ ਲੈਂਦੇ ਆਂ ਵੀਰ ਬਹੁਤ ਵਧੀਆ ਲੱਗ ਰਿਹਾ ਅਸੀਂ ਤੁਹਾਡੀ ਨਵੀਂ ਵੀਡੀਓ ਦੀ ਵੇਟ ਕਰਦੇ ਰਹਿੰਦੇ ਆਂ ਅੱਜ ਦੀ ਵੀਡੀਓ ਬਹੁਤ ਵਧੀਆ

  • @devball9179
    @devball9179 2 роки тому +8

    ਬਹੁਤ ਸੋਣਾ ਲੱਗਿਆ ਪੁਰਾਣਾਂ ਸੱਭਿਆਚਾਰ ਦੇਖ ਕੇ ਜੋ ਕੁਝ ਅਸੀਂ ਬਚਪਨ ਵਿਚ ਨਹੀਂ ਲਿਖਿਆ ਸੀ ਧੰਨਵਾਦ

  • @nonaboys8249
    @nonaboys8249 2 роки тому +1

    ਬਹੁਤ ਵਧੀਆ ਵੀਰ ਜੀ ਤੁਸੀਂ ਅੱਜ ਸੱਚ ਤੋਂ ਜਾਣੂ ਕਰਵਾਇਆ ਹੈ। ਕਿਉਂ ਕਿ ਕੁਝ ਦਿਨ ਪਹਿਲਾਂ ਹੀ ਇਕ ਮਾਤਾ ਦਾ ਵੀ ਬਿਆਨ ਆਇਆ ਸੀ ਫੇਸਬੁੱਕ ਤੇ ਕਿ ਐਮੀ ਵਿਰਕ ਨੇ ਸਾਨੂੰ ਪੁਛਿਆ ਨਹੀਂ ਹੈ, ਸ਼ਾਇਦ ਓਸ ਮਾਂਤਾ ਦੇ ਘਰ ਵੀ ਸ਼ੂਟਿੰਗ ਹੋਈ ਸੀ।
    ਤੋਹਾਡੀ ਵੀਡੀਓ ਵੇਖ ਕਿ ਪਤਾ ਲੱਗਾ ਕਿ ਕਲਾਕਾਰ ਮਾੜੇ ਨਹੀਂ ਹੁੰਦੇ। ਤੁਸੀਂ ਸੱਚ ਤੋਂ ਜਾਣੂ ਕਰਵਾਇਆ ਹੈ।

  • @beerpalkaur7021
    @beerpalkaur7021 2 роки тому +13

    ਬਹੁਤ ਖੂਬ

  • @pardeepsingh7773
    @pardeepsingh7773 2 роки тому +1

    ਨੀਲੇ ਰੰਗ ਦੀ ਟਾਕੀ ਅੱਜ ਵੀ ਖੁੱਲੀ ਦਿਸਦੀ ਐ.. ਅੱਖਾ ਮਲਦੀ ਸੂਰਤ ਜਿਹੀ ਉਹਦੀ ਭੁੱਲੀ ਦਿਸਦੀ ਐ.. ਕਮਲ ਹੀਰ ਦਾ ਗਾਣਾ ਇੱਥੇ ਹੀ

  • @shindersingh5708
    @shindersingh5708 2 роки тому +4

    ਵਾਹ ਜੀ ਵਾਹ ਕਿਆ ਬਾਤਾਂ ❤️❤️❤️🔥🔥

  • @ekamjotsingh8568
    @ekamjotsingh8568 2 роки тому +1

    ਖੁਸੀ ਬਾਈ ਸੱਚੀ ਹੀ ਖੁਸ਼ੀ ਹੈ

  • @balwinderdhima6946
    @balwinderdhima6946 2 роки тому +1

    ਜਦੋਂ ਘਰ ਕੱਚੇ ਸੀ ਲੋਕ ਦਿਲਾਂ ਦੇ ਸੱਚੇ ਸੀ

  • @bhadursingh2272
    @bhadursingh2272 2 роки тому +22

    ਅੱਜ ਤੱਕ ਦਾ ਸਭ ਤੋਂ ਵਧੀਆ ਵਲੋਗ ਵੀਰ ਜੀ ਘਰ ਬੈਠੇ ਵੇਖ ਕੇ ਨਜ਼ਾਰਾ ਆ ਗਿਆ

  • @atinderpal603
    @atinderpal603 2 роки тому +1

    Tax ਕੱਚੇ ਮਕਾਨ ਬਣਾਉਣ ਵਾਸਤੇ ਧੰਨਵਾਦ ਮੈਨੂੰ ਬਹੁਤ ਚੰਗਾ ਲੱਗਿਆ ਪੁਰਾਣਾ ਪੰਜਾਬ ਵੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਖੁਦ ਖੁਦ ਦਾ ਮਕਾਨ ਹੋਵੇ ਧੰਨਵਾਦ ਜੀ

  • @kalamalgoyal8803
    @kalamalgoyal8803 2 роки тому +4

    ਸਾਡਾ ਘਰ ਵੀ ਕੱਚਾ ਸੀ, ਇਸ ਤਰ੍ਹਾਂ ਦਾ ਹੀ ।💯💯💯💯💯🙏🙏🙏🙏🙏👌👌👌👌👌

  • @JaswinderSingh-u7c8z
    @JaswinderSingh-u7c8z 11 місяців тому

    ਪਹਿਲਾਂ ਘਰ ਕੱਚੇ ਸੀ ਪਿਆਰ ਪੱਕੇ ਸੀ ਹੁਣ ਘਰ ਪੱਕੇ ਆ ਤੇ ਪਿਆਰ ਕੱਚੇ ਆ 💯

  • @HardevSingh-ub3wh
    @HardevSingh-ub3wh 2 роки тому +6

    Vahut sohna garh y g dekh ke rooh kush hogi y🙏🙏🙏

  • @farooqsahb3165
    @farooqsahb3165 2 роки тому +6

    tusi indian punjab de food hor dishes de bare ve dassaya karo. shukria

  • @bhinderduhewala2853
    @bhinderduhewala2853 2 роки тому

    ਵਕਿਆ ਹੀ ਕੱਚੇ ਘਰ ਬਹੁਤ ਵਧੀਆ ਹੁੰਦੇਆ
    ਪਰ ਪੋਚਣੇ ਬੜੇ ਉਖੇ ਹੋਣਗੇ
    ਬਹੁਤ ਬਹੁਤ ਧੰਨਵਾਦ ਜੀ

  • @reenateja3449
    @reenateja3449 2 роки тому

    Tussi sannu bahut kuch yad karva ditta.God bless you both.

  • @jameeljutt5216
    @jameeljutt5216 2 роки тому +4

    I very like your all videos veer g. I from Pakistan Punjab

  • @Hans-cq8cz
    @Hans-cq8cz 2 роки тому

    ਆਪਣਾ ਪੁਰਾਣਾ ਪੰਜਾਬ
    ਪੁਰਾਣੀਆਂ ਇਮਾਰਤਾਂ ਚ ਹੀ ਦਿਖਦਾ ਹੈ

  • @Gaganjalaliya8080
    @Gaganjalaliya8080 Рік тому +1

    Waheguru ji 🙏 tuhanu hamesha khush rakhe ❤😊👩‍❤️‍👨🥰☺️👩‍❤️‍👨🤗

  • @darshansingh3120
    @darshansingh3120 2 роки тому +1

    ਬਹੁਤ ਵਧੀਆ ਬੰਦੇ ਨੇ ਬਾਈ

  • @mandeepkamboj4889
    @mandeepkamboj4889 2 роки тому +2

    SSA g kive o tci dono jyonda vasda raho khush raho waheguru g blessed u both

  • @jaspreet1643
    @jaspreet1643 Рік тому

    Ripn tui kine lucky oh thaude husband le k jnde aa ghumn stay happy always both ❤

  • @ofiicalsardar3881
    @ofiicalsardar3881 2 роки тому +1

    ਯਾਰ ਬੁੱਢਲਾਡੇ ਤੋਂ

  • @Gaganjalaliya8080
    @Gaganjalaliya8080 Рік тому +1

    Waheguru ji 🙏 mehar kare ❤😊🥰👩‍❤️‍👨☺️🙏

  • @bakshokaur7615
    @bakshokaur7615 2 роки тому

    ਬਹੁਤ ਵਧੀਆ ਲੱਗਾ ਦੇਖ ਕੇ ਵੀਰ ਜੀ

  • @sukhasinghsarari6699
    @sukhasinghsarari6699 2 роки тому +5

    ਵੀਰ ਜੀ ਭੈਣ ਖੁਸ਼ ਕਰ ਦਿਤਾ ਮਾਲਕ ਤਰੱਕੀਆ ਬਖਸ਼ੇ ਵੀਰ ਜੀ ਤੁਸੀ ਆਪਣਾ ਨਾਮ ਦਸਾ ਸਾਨੂੰ ਪਤ ਹੈ ਖੁਸ਼ੀ ਆਖਦੇ ਹੋ ਖੁਸੀ ਨਾਮ ਪਤਾ ਲੱਗ ਗਿਆ ਵੀਰ ਜੀ ਤੁਸੀ ਆਪੋਣਾ ਨਾਮ ਦਸੋ ਵੀ ਜੀ ਤੁਸੀ ਦਲਜੀਤ ਦੌਸਾਜ ਲਗਦੇ ਹੋ ਬਹੁਤ ਸੋਹਣੇ ਵੀਰਹੋ ਤੁਹਾਡੇ ਦੌਨਾ ਦੀ ਜੋੜੀ ਸਦਾ ਸਲਾਮਤ ਰਹੇ

  • @mastiopen7788
    @mastiopen7788 2 роки тому

    My village beautiful ਮੇਰਾ ਪਿਡ ਹਜਾਰਾਂ

  • @gurjitsingh7648
    @gurjitsingh7648 2 роки тому

    ਬਹੁਤ ਵਧੀਆ ਲੱਗਿਆ ਵੀਰ ਜੀ ਘਰ ਦੇਖ ਕੇ

  • @KulwinderSingh-cz1nh
    @KulwinderSingh-cz1nh 2 роки тому +1

    ਸਤਿ ਸ੍ਰੀ ਅਕਾਲ ਵੀਰ👍

  • @ajaysharma-qb1nc
    @ajaysharma-qb1nc 2 роки тому +1

    Bai ji purana ghar dekh ke man khush ho gaya God bless u

  • @nehagoyal4415
    @nehagoyal4415 Рік тому +1

    Thanks ji namskar ji ❤❤❤❤❤🎉🎉

  • @hartejsingh57
    @hartejsingh57 2 роки тому +2

    ਬਹੁਤ ਵਧੀਆ

  • @TheKhalsa008
    @TheKhalsa008 2 роки тому +5

    Mata de chardikala deakhoo... Eah see sada virsa.. chardiakal vich hona chaida aa..

  • @kaurgr.4085
    @kaurgr.4085 2 роки тому +2

    Ikk gal sahi hai ki purane punjab di koi Rees nai ..

  • @jagmeilkashyap2495
    @jagmeilkashyap2495 2 роки тому

    Thanks veere bachpan di yaad taja kron ly

  • @BaljinderSingh-xj3qi
    @BaljinderSingh-xj3qi 2 роки тому +2

    Very nice house hard to find these beautiful homes and nice people who welcome even strangers

  • @PunjabiworldFzr
    @PunjabiworldFzr 2 роки тому

    ਇਹ ਫ਼ਿਲਮ ਵਾਲਿਆਂ ਨੇ ਸ਼ੈੱਟ ਬਣਾਇਆ ਸੀ

  • @surjitkaur7530
    @surjitkaur7530 Рік тому

    Bahut.vadia.ghar.thanks

  • @karankhangura2306
    @karankhangura2306 2 роки тому +1

    Bahut sohnae veer jionde rho

  • @kaurjass175
    @kaurjass175 2 роки тому

    Oho Sada nanka pind

  • @drhafizafzal9600
    @drhafizafzal9600 2 роки тому +16

    Paa ji wait rahnda aa tuhada vlog da God bless you 💝💝💝💝 love from kasur punjab Pakistan

  • @nishkaamsewakjatha2656
    @nishkaamsewakjatha2656 2 роки тому

    Dhanwad ji me ds maan new c hd bhot wadiya Ji

  • @ParmjitKaur-mj8pu
    @ParmjitKaur-mj8pu 2 роки тому

    This house brings back memories of my childhood and my nani 's house. I love this house. Thank you so much

  • @surjitsurjit7066
    @surjitsurjit7066 2 роки тому +2

    Att 👌 bro,,home 🏠 wahe Guru ji Maher karo ji

  • @preetkaur-yb3fm
    @preetkaur-yb3fm 2 роки тому +1

    One of the best Vlogger with 0 haters, God bless you 🙏

  • @Balwinder96037
    @Balwinder96037 2 роки тому +2

    Good job god bless you always

  • @surjindersingh6792
    @surjindersingh6792 2 роки тому +1

    Outing lai best he but parmanent aukha bai ji sach a but assi city vich reh ke ve happy nahi God bless you❤❤💕💕 Love you all family👪

  • @singhTruckloverPB32
    @singhTruckloverPB32 2 роки тому +1

    Ammy virk b Shan jatt aa

  • @karankhangura2306
    @karankhangura2306 2 роки тому +1

    Bahut sohnia vidios veere

  • @preetsainisector13chandiga17
    @preetsainisector13chandiga17 2 роки тому +2

    purana culture bahut Sona Hai Bachpan Yad a Gaya🙏🙏👌👌💙🌹🌹

  • @RavinderSingh-cn2yx
    @RavinderSingh-cn2yx 2 роки тому

    Dekhya hoya eh ghr
    Boht vadiya a

  • @saeedranja4006
    @saeedranja4006 2 роки тому

    Veer ji tossi great o ji Pakistan Punjab

  • @karandeepsingh1721
    @karandeepsingh1721 2 роки тому

    Veer ji bahut wadhia lagga pind hazaare da ghar . God bless you

  • @nirmalbhattinirmalbhatti490
    @nirmalbhattinirmalbhatti490 2 роки тому

    God ripan kushi ap grat ho

  • @malkitkaur9429
    @malkitkaur9429 2 роки тому

    ਪਟਿਆਲਾ ਤੋਂ

  • @kulwantkaur1692
    @kulwantkaur1692 Рік тому

    Bahut vadhiya a ghar

  • @reenuKaur-xk8dr
    @reenuKaur-xk8dr 2 роки тому +2

    Nice vlog veer g gud bless you veer ji

  • @sekhonjaswinder7789
    @sekhonjaswinder7789 2 роки тому

    ਵਧੀਆ ਵਿਡੀਉ ਬੇਟਾ

  • @AMANDEEPSINGH-oc1rs
    @AMANDEEPSINGH-oc1rs 2 роки тому

    Ghar kache si lok sache si👌👌👌👌❤❤❤❤🔥🔥🔥🔥🔥👍👍👍👍✌✌✌✌💯💯💯💯💯

  • @simransandhu7067
    @simransandhu7067 2 роки тому

    Kachha ghar dekh ke rooh khush hogi

  • @AmarjeetSingh-dm4mj
    @AmarjeetSingh-dm4mj 2 роки тому +1

    ਵੀਰ ਜੀ ਬੇਨਤੀ ਹੈ ਵਲੋਗ ਦੇ ਐਪੀਸੋਡ ਅੱਗੇ ਸੀਰੀਅਲ ਨੰਬਰ ਪਾ ਦਿਆਗਾ ਕਰੋ ਤਾ ਜੋ ਕਈ ਵਾਰ ਕੋਈ ਸੋ਼ਅ ਮਿਸ ਹੋ ਜਾਵੇ ਤੇ ਫੇਰ ਸੀਰੀਅਲ ਨੰਬਰ ਭਰਕੇ ਦੇਖਿਆ ਜਾ ਸਕੇ ਵਲੋਗ

  • @prabhdhillon9115
    @prabhdhillon9115 2 роки тому

    ਵਾਹ

  • @kalers9570
    @kalers9570 2 роки тому

    Thankyou veer barnala mera des de shanti ogla shona moti india the shanti good from world engrave inter from Calcutta port I live in vancouver God bless you

  • @devball9179
    @devball9179 2 роки тому

    ਕੱਲ ਦਾ ਇੰਤਜ਼ਾਰ ਐ

  • @singhTruckloverPB32
    @singhTruckloverPB32 2 роки тому +1

    Good job bro 👍 22 tainu dillo Satkar
    Bht sohna vlog
    Waheguru ji tainu chardikala vich rakhe
    Jazzy from England 🇬🇧

  • @karanproductionmogapunjab6490
    @karanproductionmogapunjab6490 2 роки тому

    PAAJI MAIN GYA C ETHE 2019 VICH BAHUT VDIYA LOCATION AA

  • @balwindersinghhazara9357
    @balwindersinghhazara9357 2 роки тому

    ਨਹੀ ਟਲਦਾ sema sada

  • @caramelandoreo5622
    @caramelandoreo5622 2 роки тому +2

    God Bless You 🙏
    Stay Blessed 🙏🙏

  • @brar6006
    @brar6006 2 роки тому

    Bht sohna ghr aa y 👌🏻👌🏻

  • @Benipal4174
    @Benipal4174 2 роки тому

    ਬਾਈ ਜੀ ਹਰਵਿੰਦਰ ਸਿੰਘ ਬੈਨੀਪਾਲ ਬੜੌਦਾ ਗੁਜਰਾਤ ਤੋਂ

  • @VarinderSingh-jr6dc
    @VarinderSingh-jr6dc 2 роки тому +7

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🎊🎊🎊🎊🎉🎉🎉🎉

  • @mangakakru1861
    @mangakakru1861 Рік тому

    Bai g te Koshi penn g
    Sat shiri Akal g
    Bohat Bohat badiya vlog c g
    Amar jeet Singh Kakru Ambala city

  • @Travel_with_JKSIDHU
    @Travel_with_JKSIDHU 2 роки тому +3

    Love you alot guysss….

  • @balwindersinghhazara9357
    @balwindersinghhazara9357 2 роки тому

    Mera ਪਿੰਡ

  • @sukhid9
    @sukhid9 2 роки тому +2

    First time watch your vlog Love it now I will try to watch your every video in 😍 USA

  • @ManjitSingh-xu4ht
    @ManjitSingh-xu4ht 2 роки тому

    Boht vadia khush raho

  • @Onkarsingh-hv1my
    @Onkarsingh-hv1my 2 роки тому +1

    ho ji

  • @ManjitKaur-ql5xt
    @ManjitKaur-ql5xt 2 роки тому

    Hji asi Canada Tak dekhdeha 👌👌😇 video

  • @_amit_singh
    @_amit_singh 2 роки тому

    bai baba ji thanu hamasha kush rakhna 🙏🙏🙏❤ ta Sis nu thanu bhot Jada dhanwad k tusi sanu gara b k ina kus dasda oh thoda vlog dakh k maja aaa janda aaa ☺🙏❤❤❤

  • @anmolbajwa567
    @anmolbajwa567 2 роки тому +2

    U both r working hard

  • @NirmalSingh-wk2dr
    @NirmalSingh-wk2dr 2 роки тому +1

    Buht sohna vlog veer

  • @sukeshkapoor3104
    @sukeshkapoor3104 2 роки тому

    Very informative video Thanks. 🌹

  • @imdadshah7481
    @imdadshah7481 2 роки тому +2

    Nice vlog 🌹🌹🌹🌹🌹🌹

  • @khushpalaujla6447
    @khushpalaujla6447 2 роки тому +1

    Waheguru ji wals kare

  • @sukhdevsinghsohi1951
    @sukhdevsinghsohi1951 2 роки тому

    Beautiful Ghar hai

  • @ManjitKaur-dn4qk
    @ManjitKaur-dn4qk 2 роки тому

    Waheguru ji💖💖

  • @narindersingh27
    @narindersingh27 2 роки тому +2

    Superb vlog veer ji i love my Punjab ❤❤❤❤

  • @MalikAqib-xq1gj
    @MalikAqib-xq1gj 2 роки тому +1

    Very Nice Veer Ji Super Tour 👌

  • @ajaysharma-qb1nc
    @ajaysharma-qb1nc 2 роки тому

    Majha a gaya 22ji

  • @duvvlog17
    @duvvlog17 2 роки тому +5

    Love from Pakistan ❤️❤️

  • @sarvjeetjhajj940
    @sarvjeetjhajj940 2 роки тому

    Sanu bahut badhiya lagi thoda video Sanu ke dhakkan se milane jarur dekh rahe Hain bahut bahut

  • @bluepen215
    @bluepen215 2 роки тому +1

    Vdia g