ਦੇਸੀ ਆਮ ਕਤੁਰੇ ਪਿਛੇ ਹੋਇਆ ਪਿਉ ਪੁੱਤ ਦਾ ਕ+ਤਲ। ਸੁਣੋ ਪੀੜਤ ਪਰਿਵਾਰ ਦਾ ਦੁੱਖ਼ ਕੀ ਕਹਿਣਾ?

Поділитися
Вставка
  • Опубліковано 18 вер 2024
  • ਦੇਸੀ ਆਮ ਕਤੁਰੇ ਪਿਛੇ ਹੋਇਆ ਪਿਉ ਪੁੱਤ ਦਾ ਕ+ਤਲ। ਸੁਣੋ ਪੀੜਤ ਪਰਿਵਾਰ ਦਾ ਦੁੱਖ਼.
    #youtube #youtuber #instagram #music #love #spotify #tiktok #follow #like #explorepage #youtubers #youtubechannel #gaming #twitch #video #instagood #hiphop #memes #viral #subscribe #gamer #rap #facebook #explore #ps #art #soundcloud #k #artist #trending#punjabi #babagurindersinghji #punjabpolice #follow #ramansodhi #follow #waheguruji #Canada, #Bathinda #newmusic #bhfyp #likeforlikes #followforfollowback #photography #fortnite #funny #meme #m #applemusic #s #rapper #fashion #podcast #producer #game #a #twitter #xbox #playstation #itunes #likes #vlog #sub #trap #streamer #live #o #games

КОМЕНТАРІ • 131

  • @SukhmandersinghWarainch
    @SukhmandersinghWarainch 8 днів тому +34

    ਇਨ੍ਹਾਂ ਨਸ਼ੇੜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ ਇਹ ਸਾਲੇ ਧਰਤੀ ਤੇ ਬੋਝ ਆ😢😢

    • @AngrejSingh-xl3xc
      @AngrejSingh-xl3xc 8 днів тому +3

      ਇਨ੍ਹਾਂ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਫਾਂਸੀ ਦਿੱਤੀ ਜਾਵੇ

    • @kingsofmirzapur6039
      @kingsofmirzapur6039 8 днів тому +4

      inconter ਕੀਤਾ ਜਾਵੇ

  • @GurjeetSingh-nn9zn
    @GurjeetSingh-nn9zn 9 днів тому +20

    ਵਾਹਿਗੁਰੂ ਜੀ ਭਲਾ ਕਰੋ ਪੰਜਾਬ ਦਾ

  • @harnetchoudhary1782
    @harnetchoudhary1782 9 днів тому +29

    ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਢਾਈ ਤੌ ਤਿੰਨ ਸਾਲਾਂ ਵਿੱਚ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋ ਗਏ ਹਨ ਹਰ ਰੋਜ਼ ਕਤਲ ਹੋ ਰਹੇ ਨੇ ਯੂਪੀ ਤੋਂ ਵੀ ਬੂਰਾ ਹਾਲ ਹੋ ਗਿਆ ਹੈ

    • @KulwantSingh-ff4ju
      @KulwantSingh-ff4ju 8 днів тому +1

      ਵੀਰ ਜੀ ਆਪਾਂ ਨੂੰ ਕਿਸੇ ਵੀ ਪਾਰਟੀ ਨਾਲ ਕੋਈ ਮਤਲਬ ਨਹੀਂ ਬੱਸ ਕਲਯੁੱਗ ਆ ਗਿਆ ਪੁੱਤ ਪਿਓ ਨੂੰ ਤੇ ਪਿਓ ਪੁੱਤ ਨੂੰ ਮਾਰੀ ਜਾਂਦੇ ਨੇ ਉੱਥੇ ਸਰਕਾਰ ਕੀ ਕਰੇ ਆਪਾਂ ਨੂੰ ਸਮਝਦਾਰੀ ਨਾਲ ਕੰਮ ਲੈਣ ਦੀ ਲੋੜ ਆ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਂਕ ਕਰੋ

    • @rbrar3859
      @rbrar3859 7 днів тому

      ਆਪਸੀ ਦੁਸ਼ਮਣੀ ਨੂੰ ਸਰਕਾਰਾਂ ਨਾਲ ਨਹੀ ਜੋੜਨਾ ਚਾਹੀਦਾ। ਲੋਕ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜ ਪੈਂਦੇ ਹਨ।

  • @bootasingh4530
    @bootasingh4530 9 днів тому +23

    ਸ਼ਰਮ ਦਾ ਹੀ ਘਾਟਾ ਐ

  • @user-mk8jx3xj7y
    @user-mk8jx3xj7y 9 днів тому +59

    ਸ਼ਰਮ ਆਉਣੀ ਚਾਹੀਦੀ ਹੈ ਐਨੇ ਬੇਵਕੂਫ਼ ਤੇ ਕਨੂੰਨ ਤੋਂ ਨਿਡਰ ਬੰਦਿਆਂ ਨੂੰ ਜਲਦੀ ਫਾਂਸੀ ਹੋਵੇ।

    • @tajbirsingh7440
      @tajbirsingh7440 9 днів тому +1

      Nai veer g same os tra ee hona chaida jis tra ena kita kanoon te ta koe vishwas nai ggg

  • @surindersaini6797
    @surindersaini6797 9 днів тому +48

    ਪਹਿਲਾਂ ਪੰਜਾਬ ਤੇ ਅੰਗ੍ਰੇਜ਼ ਹਾਵੀ ਰਹੇ ਫੇਰ ਰਾਜਨੇਤਾ ਤੇ ਹੁਣ ਨਸ਼ੇੜੀ .…..ਰੱਬ ਰਾਖਾ ਪੰਜਾਬ ਦਾ

  • @DALJITSANDHU-z8y
    @DALJITSANDHU-z8y 8 днів тому +32

    ਬਹੁਤ ਦੁੱਖ ਦੀ ਗੱਲ ਹੈ ਇਨ੍ਹਾ ਨਸ਼ੇੜੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ

  • @harnetchoudhary1782
    @harnetchoudhary1782 9 днів тому +9

    ਵਾਹਿਗੁਰੂ ਜੀ ਵੀਰ ਤੇ ਵੀਰ ਦੇ ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ❤

  • @jagdeep9264
    @jagdeep9264 9 днів тому +22

    ਵੜੀਆ ਆਸਾ ਉਮੀਦਾ ਸੀ ਆਮ ਆਦਮੀ ਪਾਰਟੀ ਤੋ ਪਰ ਜਦੋ ਦੇ ਆਏ ਆ ਵੇੜਾ ਗਰਕ ਕਰ ਦਿੱਤਾ ਪੰਜਾਬ ਦਾ ਲੋਕਾ ਨੂੰ ਘਰਾ ਵਿੱਚ ਵੜਕੇ ਨਸ਼ੇੜੀ ਕਤਲ ਕਰ ਰਹੇ ਆ

    • @SabbiKumar-q1t
      @SabbiKumar-q1t 8 днів тому +1

      Yar apa aap party nu galt khende Aya party khera kise nu galt Kam Karn nu akhdi Aya ae tan rab ne jis di maut jis tarha likhi Aya os tarha hi huna Aya Baki apa jis te Marzi ilzam lai jaye ae ..Baki galt hoyea Aya Saab ..😢

    • @gurpreetkau-zl2ie
      @gurpreetkau-zl2ie 8 днів тому +4

      ​@@SabbiKumar-q1tJe galat loka nu sakhat karwai da dar howe fer eh sab kyu howe

    • @jagdeep9264
      @jagdeep9264 8 днів тому

      @@SabbiKumar-q1t ਇਹ ਸਭ ਕੁੱਝ ਸਰਕਾਰਾ ਦੀ ਦੇਣ ਆ ਨਸ਼ਾ ਕਰਕੇ ਬੰਦਾ ਗਲਤ ਕੰਮ ਕਰਦਾ ਤੇ ਚਿੱਟਾ ਕੈਪਸੂਲ ਇਹ ਸਭ ਕੁੱਝ ਸਾਡੇ ਘਰਾ ਵਿੱਚ ਨਹੀ ਬਣਦਾ ਇਹ ਸਰਕਾਰਾ ਰਾਹੀ ਸਾਡੇ ਤੱਕ ਪਹੁੰਚਦਾ

    • @HarjinderSingh-fw3wp
      @HarjinderSingh-fw3wp 6 днів тому

      ​@@SabbiKumar-q1t22 ji tahudi galt soch a. Jeker sarkar sakht karwai karn ta a kuj kive hoju ga

    • @SabbiKumar-q1t
      @SabbiKumar-q1t 5 днів тому

      @@HarjinderSingh-fw3wp veer ji je sarkar koi sakht karwai kardi Aya tan Jo aam Lok Aya ohna nu police jayda tang kardi te oh aam admi hi fer gangster Banda Aya ,. Main bai ji koi sarkar de pakh di gal nahi karda main aap Saab kuch dekh cuka Hain .. kyoki main Hun ve jail vich ha ..,

  • @amrindersingh8210
    @amrindersingh8210 8 днів тому +8

    ਨਸ਼ਾ ਵੱਧ ਸ਼ਹਿਨ ਸ਼ੀਲਤਾ ਘਟਦੀ ਜਾਂਦੀ ਲੋਕਾਂ ਦੀ ਇਹੋ ਜਿਹੇ ਅਪਰਾਧੀ ਆ ਲੲਈ ਸਖ਼ਤ ਕਾਨੂੰਨ ਬਣਾਵੇ ਸਰਕਾਰ

  • @Jaggadaku1447
    @Jaggadaku1447 9 днів тому +30

    ਪੁਲਿਸ ਦਾ ਕੋਈ ਡਰ ਨਹੀਂ

  • @kulvindersarao5221
    @kulvindersarao5221 8 днів тому +6

    ਸਰਕਾਰ ਜੇ ਗੱਡ ਕੇ ਸਜਾ ਦੇਵੇ ਫਿਰ ਵਾਰਦਾਤ ਕਰਨ ਤੋਂ ਪਹਿਲਾਂ ਬੰਦਾ 100 ਵਾਰ ਸੋਚੇ

  • @RanjitSingh-ql3wq
    @RanjitSingh-ql3wq 8 днів тому +5

    ਬੰਦਿਆ ਨੂੰ ਜਲਦੀ ਫਾਂਸੀ ਹੋਵੇ।

  • @kakabasra6595
    @kakabasra6595 9 днів тому +10

    ਗੁੰਡਾ ਰਾਜ ਚੱਲ ਪਿਆ ਸਾਡੇ ਪੰਜਾਬ ਦੇ ਵਿੱਚ

  • @MangalDhillon-i3x
    @MangalDhillon-i3x 9 днів тому +16

    ਪੱਤਰਕਾਰ ਸਾਹਿਬ ਸਰਕਾਰ ਦਾ ਕੀ ਕਸੂਰ ਆ ਨਾ ਭੰਗਵੰਤ ਮਾਨ ਛੱਡਕੇ ਗਿਆ ਸੀ ਕੁੱਤਾ ਬਹੁਤ ਮਾੜਾ ਕੰਮ ਹੋਇਆ ਘਰ ਪੱਟਿਆ ਗਿਆ ਪਰ ਸਰਕਾਰ ਦਾ ਕੀ ਕਸੂਰ ਆ

    • @gurtejsidhu3005
      @gurtejsidhu3005 9 днів тому +4

      ਸਰਕਾਰ ਦਾ ਕੰਮ ਨਸ਼ਾ ਵਧਾਉਣ ਦਾ ਨਾ ਕਿ ਬੰਦ ਕਰਵਾਉਣ 😢

    • @YadwinderSingh-st6st
      @YadwinderSingh-st6st 8 днів тому

      ਕਸੂਰ ਸਰਕਾਰ ਦਾ ਹੈ ਚਿੱਟੇ ਨੂੰ ਬੰਦ ਕਰਨ ਵਾਸਤੇ ਵੋਟਾਂ ਪਾਈਆਂ ਸੀ ਤੇ ਇਹਨਾਂ ਨੇ ਕਿਹਾ ਵੀ ਸੀ 4 ਹਫਤੇ ਵਿੱਚ ਚਿੱਟਾ ਬੰਦ ਕਰ ਦੇਵਾਂਗੇ ਵੀਰ ਜੇ ਇਹ ਘਟਨਾ ਆਪਣੇ ਖੁਦ ਨਾਲ ਹੋਵੇ ਤਾਂ ਫਿਰ ਆਪਾਂ ਕੀ ਕਹਾਂਗੇ

  • @RamanRaman-i5k
    @RamanRaman-i5k 8 днів тому +3

    Waheguru ji

  • @gorakapoor3477
    @gorakapoor3477 9 днів тому +16

    ਘਰ ਖਤਮ ਹੋ ਗਿਆ

    • @GagandeepSingh-5911Brar
      @GagandeepSingh-5911Brar 8 днів тому

      ਪ੍ਰਮਾਤਮਾ ਦਾ ਸ਼ੁਕਰ ਐ, ਛੋਟਾ ਬੱਚਾ ਬਚ ਗਿਆ

  • @jagdeep9264
    @jagdeep9264 9 днів тому +11

    ਸਾਡੇ ਬਾਬੇ ਹਜੇ ਵੀ ਆਪਣੇ-ਆਪ ਨੂੰ ਦੋਸ਼ੀ ਕਹੀ ਜਾਦੇ ਆ ਸਰਕਾਰਾ ਨੂੰ ਦੋਸ਼ ਮੁਕਤ ਕਰੀ ਜਾਂਦੇ ਆ

    • @jasbirsingh1107
      @jasbirsingh1107 8 днів тому

      Sarkar te mantri santri vi lokan vichon hi Han .

    • @jagdeep9264
      @jagdeep9264 8 днів тому +1

      @@jasbirsingh1107 ਸਮਝਦੇ ਤੇ ਅਸੀ ਵੀ ਐਹੋ ਸੀ ਵੀ ਸਾਡੇ ਵਿੱਚੋ ਆ ਪਰ ਹੁਣ ਤੇ ਉਹ ਸਾਡੇ ਉਲਟ ਚੱਲ ਪਏ

    • @kartarsingh7308
      @kartarsingh7308 7 днів тому +1

      ਸਰਕਾਰ ਦਾ ਇਸ ਵਿੱਚ ਕੀ ਕਸੂਰ ਹੈ

    • @jagdeep9264
      @jagdeep9264 6 днів тому

      @@kartarsingh7308ਕਾਂਗਰਸ ਕਾਲੀਆ ਦਾ ਕੀ ਕਸੂਰ ਸੀ ਜਿਹੜਾ ਉਹਨਾ ਨੂੰ ਨਹੀ ਜਿਤਾਇਆ ਬਾਕੀ ਗੱਲ ਤੂੰ ਆਪੇ ਸਮਝ ਜਾਈ ਬਾਈ

  • @gurdhiansingh68
    @gurdhiansingh68 9 днів тому +4

    👍👍👍

  • @ManinderSingh-tz2mn
    @ManinderSingh-tz2mn 9 днів тому +21

    ਸਖਤ ਤੋਂ ਸਖਤ ਫਾਸੀ ਹੋਣੀ ਚਾਹੀਦੀ ਆ ਬਹੁਤ ਮਾੜਾ ਕੰਮ ਕੀਤਾ

    • @Sandeepsingh-px1nr
      @Sandeepsingh-px1nr 9 днів тому +3

      Bhai ji fansi ta fansi hundi a narm sakhte da ki sawal

  • @BhagwandasAggarwalBhana
    @BhagwandasAggarwalBhana 8 днів тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਹ ਹਾਲ ਆ ਪੰਜਾਬ ਦਾ ਮਾੜਾ ਮੋਟਾ ਰੱਬ ਤੋ ਡਰ ਜੋਂ ਆਪ ਹੀ ਰੱਬ ਨਾ ਬਣੋ ਨਾ ਕਿਸੇ ਦੇ ਘਰ ਉਜਾੜ ਓ ਜਾਰ

  • @NavdeepSanghera43
    @NavdeepSanghera43 3 дні тому

    Baba ji hun. Rab rakha

  • @kanwardeepsingh9819
    @kanwardeepsingh9819 8 днів тому +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @gurjapsingh8942
    @gurjapsingh8942 7 днів тому +1

    ਬਾਪੂ ਨੇ ਸੌਲਾ ਆਨੇ ਗੱਲ ਸੱਚ ਕੀਤੀ ਆ ਜੀ ਜੀ ਨੂੰ ਸਿਕੋਲਟੀ ਨਹੀਂ ਦਿੱਤੀ ਜਾ ਸਕਦੀ

  • @JagdevSinghPannu-zx9dm
    @JagdevSinghPannu-zx9dm 8 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nagindersingh4388
    @nagindersingh4388 8 днів тому +3

    ਸਰਕਾਰ ਬਦਲੋ ਕਾਤਲ ਰੋਕੋ

  • @FREEFIRELOVERS122
    @FREEFIRELOVERS122 9 днів тому +2

    ♥️🌸🙂🙂🙂

  • @Varkhamaini
    @Varkhamaini 8 днів тому +3

    ਕੋਈ ਹੋਰ ਰੰਜਸ਼ ਹੋਏ ਗੀ😢😢😢

  • @rachhpalsinghsingh4465
    @rachhpalsinghsingh4465 8 днів тому +1

    ਲੋਕੋ ਪਹਿਲਾਂ ਤਾਂ ਭੈਣ ਭਾਈ ਬਣਕੇ ਰਹੋ ਇਸ ਦੁਨੀਆਂ ਤੇ ਤਾਕਤਵਰ ਕੋਈ ਨੀ ਹੁੰਦਾ ਤਾਕਤ ਵਰ ਤਾਂ ਉਹ ਪ੍ਰਮਾਤਮਾਂ ਹੈ ਜੀ

  • @RamanKaler-n4t
    @RamanKaler-n4t 6 днів тому

    ਜੈਲਾ ਤਾਂ ਸਾਰੀਆਂ ਸਰਕਾਰਾਂ ਜਦੋਂ ਦੀਆਂ ਬਣਦੀਆਂ ਸਾਰਿਆਂ ਦੇ ਹੁ। ਭਰੀਆਂ ਪੲਈਆ ਨੇ

  • @JaswinderSingh-dq1ki
    @JaswinderSingh-dq1ki 8 днів тому +3

    Punjab Bihar ban gya loka ch aag hi bhut hai

  • @surajbhan7077
    @surajbhan7077 8 днів тому

    ਪਿੰਡ ਦੀਆਂ ਪੰਚਾਇਤਾਂ ਨੂੰ ਇਹੋ ਜਿਹੇ ਮਾਮਲੇ ਜਲਦ ਨਿਬੇੜਨਾ ਚਾਹੀਦੇ ਹਨ ਤਾਂ ਕਿ ਇਹ ਗੱਲਾਂ ਕਤਲ ਤੱਕ ਨਾ ਪਹੁੰਚਣ ਬਹੁਤ ਹੀ ਮਾੜਾ ਹੋਇਆ ਦੁੱਖ ਦੀ ਗੱਲ ਹੈ ਇੱਕ ਪਿੰਡ ਦੇ ਹੋ ਕੇ ਐ ਨਹੀਂ ਲੜਨਾ ਚਾਹੀਦਾ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ ਬਹੁਤ ਹੀ ਮਾੜਾ ਕੰਮ ਹੈ

  • @YadwinderSingh-st6st
    @YadwinderSingh-st6st 8 днів тому +4

    ਜਿਸ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਵਿੱਚ ਲੋਕ ਤਾ ਹੀ ਆਵਦੇ ਬੱਚੇ ਬਾਹਰ ਭੇਜ ਰਹੇ ਹਨ ਹੱਦ ਹੋ ਗਈ ਹੁਣ ਤਾਂ ਹਰ ਰੋਜ਼ 5 ਤੋਂ 10 ਮਰਡਰ ਹੋ ਰਹੇ ਹਨ ਜੇ ਇਹੋ ਜਿਹਾ ਮਾਹੌਲ ਰਿਹਾ ਤਾ ਜਿਹੜੇ ਪੰਜਾਬ ਵਿੱਚ ਬੱਚੇ ਹਨ ਉਹ ਵੀ ਬਾਹਰ ਜਾਣਗੇ ਮੇਰੀ ਹੱਥ ਜੋੜ ਕੇ ਮਾਨ ਸਾਹਿਬ ਅੱਗੇ ਮਿੰਨਤ ਹੈ ਪੰਜਾਬ ਨੂੰ ਸੰਭਾਲ ਲਵੋ ਹੋਰ ਸਟੇਟ ਵਿਚ ਰੈਲੀਆਂ ਨਾ ਕਰੋ ਜੇ ਪੰਜਾਬ ਵਿੱਚ ਲੋਕ ਹੀ ਨਾ ਬਚੇ ਤਾ ਤੁਸੀਂ ਕਿੱਥੇ ਰਾਜ ਕਰੋਗੇ ਮੈ ਪਾਰਟੀ ਬਾਜੀ ਜਾ ਹੋਰ ਕਾਰਣ ਸਰਕਾਰ ਨੂੰ ਨਹੀਂ ਕਹਿੰਦਾ ਹੁਣ ਤੁਹਾਡਾ ਰਾਜ ਹੈ ਸਵਾਲ ਤਾਂ ਤੁਹਾਨੂੰ ਹੀ ਕਰਾਂਗੇ

  • @HarmeetSingh-wn9gu
    @HarmeetSingh-wn9gu 7 днів тому +1

    ਮਾਰਨ ਵਾਲੇ ਸਾਰੇ ਦੋਸ਼ੀਆਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @rajsidhu7169
    @rajsidhu7169 9 днів тому +2

    Dhukd news

  • @sidhubathindewala1744
    @sidhubathindewala1744 7 днів тому

    ਸਰਕਾਰ ਨੂੰ ਇਦਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਬੰਦਾ ਕਤਲ ਕਰਦਾ ਹੈ ਉਸ ਨੂੰ ਵੀ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਸਜ਼ਾ ਭੁਗਤ ਕੇ ਤਾਂ ਬੰਦਾ ਬਾਹਰ ਆ ਹੀ ਜਾਂਦਾ ਹੈ

  • @sukhdevsinghaulakh5346
    @sukhdevsinghaulakh5346 8 днів тому +1

    ਨਸ਼ੇੜੀਆਂ ਤੋ ਪੁਲੀਸ ਬਹੁਤ ਡਰਦੀ ਹੈ ਵੀਰੇ ਪ੍ਰਸਾਸਨ ਨੇ ਕੀ ਕਰਨਾ ਹੈ ਇਹ ਤਾ ਸਿਰਫ਼ ਖਾਨਾ ਪੂਰਤੀ ਕਰਨ ਆਏ ਹਨ

  • @RoyalLife-oo4ji
    @RoyalLife-oo4ji 8 днів тому +1

    ਬਾਈ ਦੇ ਵਿਚਾਰ ਘੈਂਟ ਨੇ ਜਦੋਂ ਵਾਰੀ ਨਾਲ ਪਾਣੀ ਲਾਉਂਦੇ ਸਨ

  • @YadwinderSingh-st6st
    @YadwinderSingh-st6st 8 днів тому +1

    ਕਈ ਵੀਰ ਕਹਿੰਦੇ ਹਨ ਕਿ ਸਰਕਾਰ ਦਾ ਕੀ ਕਸੂਰ ਹੈ। ਵੀਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਵਦੇ ਦਿਲ ਤੇ ਹੱਥ ਰੱਖ ਕੇ ਦੱਸੋ ਜੇ ਇਹ ਘਟਨਾ ਆਪਣੇ ਨਾਲ ਹੋਵੇ ਤਾਂ ਫਿਰ ਵੀ ਆਪਾ ਇਹ ਕੁਮੈਨੰਟਸ ਕਰਦੇ ਕਤਲ ਜ਼ਿਆਦਾ ਨਸ਼ੇ ਕਰਕੇ ਹੀ ਬੰਦੇ ਕਰਦੇ ਹਨ ਲੋਕ ਸ਼ਰੇਆਮ ਕਹਿ ਰਹੇ ਹਨ ਕਿ ਉਹ ਚਿੱਟਾ ਲਾਉਂਦੇ ਹਨ ਵੀਰ ਇਹ ਸਰਕਾਰ ਚਿੱਟੇ ਤੇ ਬੇਅਦਬੀ ਦੇ ਕਾਰਣ 92 ਜਿਤਾਏ ਸੀ 3 ਸਾਲ ਹੋ ਗਏ ਸਰਕਾਰ ਬਣੀ ਨੂੰ ਚਿੱਟਾ ਕਿਉ ਨਹੀ ਰੋਕਿਆ ਸਾਰੇ ਅਫਸਰ ਮਾੜੇ ਨਹੀਂ ਹਨ ਜਦੋਂ ਲੀਡਰ ਹੀ ਫੋਨ ਕਰਕੇ ਛਡਾ ਰਹੇ ਹਨ ਅਫਸਰ ਕੀ ਕਰਨ ਕਿਰਪਾ ਕਰਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਆਵਦੇ ਵਿਚਾਰ ਦੱਸੋ ਇਹ ਘਟਨਾ ਆਪਣੇ ਤੇ ਵੀ ਵਾਪਰ ਸਕਦੀ ਹੈ ।

  • @SukhwinderHans-y7y
    @SukhwinderHans-y7y 9 днів тому

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @RajaRam-z1k
    @RajaRam-z1k 8 днів тому +1

    Bhagwant Maan should resign . No law and order in Punjab

  • @lakhveerdhillon7141
    @lakhveerdhillon7141 7 днів тому

    Bhut dhuk hoya glt kita bhut waheguru ji

  • @SukhdeepSingh-q1s
    @SukhdeepSingh-q1s 8 днів тому

    Waheguru ji mehar karo ji sakht toh sakht sajaa honi chahidi ehna nu

  • @kingsofmirzapur6039
    @kingsofmirzapur6039 8 днів тому +1

    ਇਨਕਾਉਂਟਰ ਕਰੋ ਵੀਰ ਆਮ ਆਦਮੀ ਵਿਚਾਰਾ ਕਬੀਲਦਾਰ ਸ਼ਰੀਫ਼ ਪਰਿਵਾਰ ਮਾਰਤਾ ਹੱਕ ਬਣ ਦਾ

  • @Singh-fo4bu
    @Singh-fo4bu 8 днів тому

    🙏🙏🙏🙏🙏

  • @_.dhallvlogs
    @_.dhallvlogs 9 днів тому +2

    Sarkaar suraksha ni de sakdi license ta dede mein dhakke khaai jaana 6 month daaa je mnu kuch hogya phir sarkaar eee zimmedaar aaaa mnu den license mein naal 4 ghara di hor v suraksha deeeuu

  • @balwinderdhillon2879
    @balwinderdhillon2879 8 днів тому +1

    ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਇਨ੍ਹਾਂ ਜਲਾਦਾਂ ਨੂੰ ਢਿੱਲੋਂ ਚੌਕੇ

  • @manindersingh352
    @manindersingh352 8 днів тому +4

    ਕਿੳ ਪਤਰਕਾਰ ਤੈਨੂੰ ਆਪ ਹੀ ਸਰਕਾਰ ਨਜਰ ਆਈ ਪਹਿਲਾ ਵਾਲੀ ਨਹੀ ਦਿਸੀ

  • @gurjantsingh9266
    @gurjantsingh9266 8 днів тому +1

    ਇੱਧਰ ਲੋਕ ਹੀ ਲੜਾਕੇ ਆ ਜੀਵਨ ਸਿੰਘ ਵਾਲਾ ਤਹਿਸੀਲ ਤਲਵੰਡੀ ਸਾਬੋ ਵਾਕੇ ਸਿੱਧ ਹੋ ਗਿਆ ਲੜਾਕੇ ਆ ਇੱਥੋ ਦੇ ਲੋਕ ਕੋਈ ਝੂਠ ਨਹੀ ਆ 🤬🤬Ryt 💯 %❤❤👌👌🐕🐕🐕🐕🥾🥾🥾

  • @harjindersinghdhillondhill9350
    @harjindersinghdhillondhill9350 8 днів тому +4

    ਸਾਰੀ ਉਮਰ ਜੇਹਲ ਦੀ ਸਜ਼ਾ ਹੋਣੀ ਚਾਹੀਦੀ ਆ

  • @amrikmann6158
    @amrikmann6158 8 днів тому

    ਆਮ ਆਦਮੀ ਪਾਰਟੀ ਦਾ ਬੰਦਾ ਹੈ

  • @samitdeoldeoldeol3178
    @samitdeoldeoldeol3178 6 днів тому

    ਸਰਕਾਰ ਨੂੰ ਬੇਨਤੀ ਆਂ ਚਿੱਟਾ free ਕਰੋ ਤਾਂ ਜੋ ਨਸ਼ੇੜੀਆ ਦਾ ਭੋਗ ਪੈ ਜਾਵੇ

  • @simerpeeter
    @simerpeeter 6 днів тому

    Punjab de youngsters goons ban chuke ne

  • @jagmeetrai4103
    @jagmeetrai4103 8 днів тому

    ਕਾਨੂੰਨ ਕੀ ਕਰੇ ਨਸਾ ਬੰਦ ਹੋਵੇ

  • @JaswinderSingh-xw5hk
    @JaswinderSingh-xw5hk 9 днів тому +1

    Saria sarkara ch he honda aiya

  • @AmanSingh-gm8dp
    @AmanSingh-gm8dp 9 днів тому +1

    khti pg wale nr gl bauht shai kiti a

  • @VETNGAS
    @VETNGAS 8 днів тому +1

    App sarkaar fail in punjab

  • @BrainGamerSigma
    @BrainGamerSigma 8 днів тому

    Sooner or later,pride hath a fall. Whatever happened is intolerable.After all, we are living in a civilised society.

    • @parminderkaur354
      @parminderkaur354 8 днів тому

      When you write in english first you learn proper English

    • @BrainGamerSigma
      @BrainGamerSigma 8 днів тому

      The word "English" Is always written with capital "E".The sentence should be written as" When you write English" without preposition "in". The remaining sentence should be-first learn English properly.

  • @GurwinderSingh-pz1on
    @GurwinderSingh-pz1on 9 днів тому

    Govt has failed today.....Shame

  • @gurujisingh584
    @gurujisingh584 7 днів тому

    ਇਸ ਕਤਲ ਕੇਸ ਵਿੱਚ ਜਿੰਨੇ ਨਸ਼ੇੜੀ ਬੰਦੇ ਹਨ ਇਹਨਾਂ ਨੂੰ ਫੜ ਕੇ ਕੋਈ ਕੇਸ ਚਲਾਉਣ ਦੀ ਲੋੜ ਨਹੀਂ ਇਹਨਾਂ ਨੂੰ ਪਿੰਡ ਵਿੱਚ ਲਿਆ ਕੇ ਸ਼ਰੇਆਮ ਗੋਲੀਆਂ ਨਾਲ ਭੁੰਨ ਦੇਣਾ ਚਾਹੀਦਾ ਹੈ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਕਰਨੀ ਚਾਹੀਦੀ ਪੂਰੇ ਪਿੰਡ ਨੂੰ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਪਰਵਾਰ ਦਾ ਸਾਥ ਦੇਣਾ ਚਾਹੀਦਾ ਹੈ ਪਾਪੀਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਜਿੰਨੀ ਜਲਦੀ ਹੋ ਸਕੇ ਇਨ੍ਹਾਂ ਨੂੰ ਫੜ ਕੇ ਮਾਰ ਦੇਣਾ ਚਾਹੀਦਾ ਹੈ ਫੇਰ ਹੀ ਪੰਜਾਬ ਵਿੱਚ ਸੁਧਾਰ ਹੋਵੇਗਾ

  • @dilwarasingh4225
    @dilwarasingh4225 8 днів тому

    P
    P

  • @RamanRaman-i5k
    @RamanRaman-i5k 8 днів тому

    😢😢😢😢😢

  • @bhupendersingh4288
    @bhupendersingh4288 8 днів тому

    ਅਗਰ ਪੰਚਾਇਤ ਇਕਜੁੱਟ ਹੈ ਤਾਂ ਇਹਨਾਂ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਨਾ ਚਾਹੀਦਾ ਜਿੰਨੇ ਜਾਣੇ ਹਨ ਇਸ ਦੇ ਵਿੱਚ ਹਾਜ਼ਰ ਇਹਨਾਂ ਨੂੰ ਸਾਰਿਆਂ ਨੂੰ ਤੁਹਾਡੇ ਪਿੰਡ ਦੇ ਵਿੱਚ ਹੀ ਚੌਂਕ ਵਿੱਚ ਠੱਲ ਕੇ ਤੇ ਇਹਨਾਂ ਦੇ ਕਤਲ ਕੀਤੇ ਜਾਣ ਗਲ ਵੱਢੇ ਜਾਣ ਇਹ ਇਨੀ ਗੋਲੀ ਨਹੀਂ ਗੱਲ ਵੱਢੇ ਜਾਣ

  • @gurjiwangill4303
    @gurjiwangill4303 9 днів тому +2

    ਇਹ ਮਾਮਲਾ ਕੁੱਝ ਹੋਰ ਆ

    • @HarmeetSingh-wn9gu
      @HarmeetSingh-wn9gu 7 днів тому +1

      ਹੋਰ ਮਾਮਲਾ ਕਹਦਾ ਮਿੱਤਰ ਪਿਆਰੇ

  • @manpreetsinghchahal617
    @manpreetsinghchahal617 6 днів тому

    Fansi honi chahiye de aa j punjab police wale Veera nu banti hai koi Kami nahi chadni tuc

  • @JagmailBrar-pk1xk
    @JagmailBrar-pk1xk 8 днів тому

    ਬਹੁਤ ਮਾੜੀ ਘਟਨਾ

  • @sukhraj6761
    @sukhraj6761 9 днів тому

    Sahi aa kya advocate nu good plz 🙏 advocate na jamant lyoo

  • @robinpreetbhullar913
    @robinpreetbhullar913 7 днів тому

    ਜੀਭ ਥੱਲੇ ਰੱਖਣ ਵਾਲ਼ੀ ਗੋਲੀ ਬੰਦ ਕਰ ਦੇਣੀ ਚਾਹੀਦੀ ਹੈ,, ਪੰਜਾਬ ਵਿੱਚੋਂ ਖੋਰ ਨਿਕਲ ਜਾਵੇਗਾ।

  • @paramjitdhillon136
    @paramjitdhillon136 8 днів тому +1

    ਬੇਕਾਰ ਪੱਤਰ ਕਾਰ

  • @MrChamkour
    @MrChamkour 8 днів тому

    Sarkar te hona chida parcha

  • @lakhveerdhillon1896
    @lakhveerdhillon1896 8 днів тому

    fansi deo

  • @MahasinghChahal-h5y
    @MahasinghChahal-h5y 8 днів тому

    ਪਤਰਕਾਰਾਂ ਨੇ ਕੇਈ ਚੱਜ ਦਾ ਸਵਾਲ ਨਹੀਂ ਕੀਤਾ ਨ ਹੀ ਚੱਜ ਦੀ ਜਾਣਕਾਰੀ ਦਿੱਤੀ ਆ

  • @hardeepsinghcheema429
    @hardeepsinghcheema429 8 днів тому

    ਇਹਨਾ ਕਾਤਲਾਂ ਨੂੰ ਫਾਂਸੀ ਲੱਗਣੀ ਚਾਹੀਦੀ

  • @BrainGamerSigma
    @BrainGamerSigma 8 днів тому +1

    Nashe da tan eh koi mudda hai hi nahin,veer mereo, mudda tan eh, chhoti jehi gall nu lai ke hoye,double murder da ai.

  • @SukhwinderSingh-cv4zb
    @SukhwinderSingh-cv4zb 8 днів тому

    Kon hor gal honi aa

  • @kuldeepjawandha3890
    @kuldeepjawandha3890 8 днів тому

    Bhukki de theke khole sarkar tan Punjab Bach sakda

  • @kulwantsingh3739
    @kulwantsingh3739 8 днів тому +1

    Dogi nahi kal si

  • @user-lv9wq8jc5w
    @user-lv9wq8jc5w 9 днів тому

    Bhut lok vadh gye ne nath ni pai ja rahi

  • @harshdhir6395
    @harshdhir6395 9 днів тому

    Saudi arab Wala kanoon chahida ithe

  • @gurinderkaur-hm9lx
    @gurinderkaur-hm9lx 8 днів тому

    Govt has failed

  • @sukhjeetmaan5760
    @sukhjeetmaan5760 8 днів тому

    ਪੁਲਿਸ ਦਾ ਕੋਈ ਫਾਇਦਾ ਨਹੀਂ

  • @ਡਾ.ਵਹਿਮਾਦਾ
    @ਡਾ.ਵਹਿਮਾਦਾ 7 днів тому

    Java f patarkat

  • @manjitmavi7647
    @manjitmavi7647 8 днів тому

    Fanci dani chahidi a

  • @WepayFinance
    @WepayFinance 8 днів тому

    Sardar ji tusi siane je kio sarkar da sath de rahe h.pehlan ida kade nhi hoia eh app da badlav ho gia.

  • @karamjitkaur3559
    @karamjitkaur3559 9 днів тому

    Should be capital punishment
    It is not acceptable
    Human life is not this much cheap

  • @sukhwantsingh2513
    @sukhwantsingh2513 8 днів тому

    Vadia,pararkara,kion,kes,di,jard,patdna, puthee,sidhe,swal,puch,k,ik,awade,cominta,di,laloo,kar,k,,eho,jehe,patarkaran,nu,na,bites,dea,kro,p,lz,,

  • @darshansingh667
    @darshansingh667 8 днів тому

    Wevkoof ptercar

  • @gurpreetkau-zl2ie
    @gurpreetkau-zl2ie 8 днів тому

    Bande di koi keemat hi nhi reh gai ghatiya loko.Ehna di zamanat vi nhi honi chahidi hai

  • @RajaRam-z1k
    @RajaRam-z1k 8 днів тому

    Sharam karo Bathinda Waleo

  • @gurpreetkau-zl2ie
    @gurpreetkau-zl2ie 8 днів тому

    Eho jihe loka nu fansi ya nsa kyu nhi

  • @jagjeetsingh9613
    @jagjeetsingh9613 8 днів тому

    ਪਜਾੰਬ ਚਕਨੂਨ ਬਨੇ ਜੈਸਾ ਕੋਈ ਅਪਰਾਧਕਦਾ ਓਸੇਦੀ ਸਜਾਓਸ ਤਰਾਂ ਦੀਸਜਾ ਮੌਕੇ ਤੇਹੀ ਮਿਨੀ ਚਾਹੀਦੀ ਆ

  • @GurjeetSingh-s4k
    @GurjeetSingh-s4k 8 днів тому

    Waheguru ji