Emergency News 10 September 2024 | Punjabi News Today । ਅੱਜ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 3 лис 2024

КОМЕНТАРІ • 32

  • @kamaljitsingh1582
    @kamaljitsingh1582 Місяць тому +7

    ਹਸਪਤਾਲਾ ਵਿੱਚ ਸਿਕੀਉਰਟੀ ਲਾਈ ਜਾਵੇ ਤਾਂ ਜੋ ਡਾਕਟਰ ਸੁਰੱਖਿਅਤ ਰਹਿਣ

  • @GurjantSingh-il5qq
    @GurjantSingh-il5qq Місяць тому +4

    ਬਹੁਤ ਵਧੀਆ ਗੱਲ ਹੈ ਜੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਏਨਾ ਖ਼ਰਚ ਕਿਤਾ ਸਿੱਖ ਕੌਮ ਨੇ ਪਰ ਕੋਈ ਆਈਂ ਪੀ ਐਸ ਲਈ ਬੰਚਾ ਤਿਆਰ ਨਹੀਂ ਕੀਤਾ ਬਿਹਾਰ ਤੋਂ ਪੁਰੇ ਔਫ਼ਸਰ ਪੰਜਾਬ ਚ ਆ ਰਹੇ ਨੇ ਅਤੇ ਪੰਜਾਬੀ ਸਕੋਰਟੀ ਗਾੜ ਤੇ ਉਨ੍ਹਾਂ ਨੂੰ ਵੀ ਰਾਈਫ਼ਲ ਲਸੱਸ ਨਹੀਂ ਮਿਲਦਾ ਏਸ਼ ਲਈ ਪੰਜਾਬ ਦੇ ਬੱਚਿਆਂ ਲਈ ਵੀ ਸੋਚਣਾ ਜ਼ਰੂਰੀ ਹੈ

  • @avtarsinghdhaliwal4557
    @avtarsinghdhaliwal4557 Місяць тому +2

    ਬੀ,ਜੇ, ਪੀ, ਕੋਲ ਸਿੱਖੀ ਦੇ ਭੇਸ ਵਿਚ ਬਹੁਤ ਸਾਰੇ ਗ਼ਦਾਰ ਨੇ

  • @satpalsingh509
    @satpalsingh509 Місяць тому +2

    ਭਾਜਪਾ ਸਰਕਾਰ ਇੱਕ ਦਹਾਕੇ ਤੋਂ ਸਰਕਾਰ ਵਿਚ ਹੈ ਇਹਨਾਂ ਨੇ ਸਿੱਖਾਂ ਕੀ ਕੀਤਾ ਆਇ ਦਿਨ ਸਿੱਖਾਂ ਨਾਲ਼ ਧੱਕਾ ਹੋ ਰਿਹਾ ਹੈ ਸਿਰਸਾ ਓਦੋਂ ਕਿਉ ਨਹੀ ਬੋਲਦਾ ਦੋਗਲੀ ਨੀਤੀ ਅਪਨਾ ਰਿਹਾ ਹੈ

  • @sadhusingh736
    @sadhusingh736 Місяць тому +1

    ਬੇਟਾ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਬਾਗੀ ਅਕਾਲੀ ਦਲ ਨਾ ਕਹਿਆ ਕਰੋ ਬੇਟਾ ਜੀ ਅਸੀਂ ਭਾਵੇਂ ਇਨ੍ਹਾਂ ਦੋਵਾਂ ਪਾਰਟੀਆਂ ਦੇ ਹਿਮਾਇਤੀ ਨਹੀਂ ਪਰ ਇਹ ਬਾਗ਼ੀ ਲਫਜ਼ ਚੰਗਾ ਨਹੀਂ ਲੱਗਦਾ

  • @harwantsingh3850
    @harwantsingh3850 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sultandhanoa2356
    @sultandhanoa2356 Місяць тому +6

    ਸਕੂਲਾ ਵਿਚ ਵੀ ਕੜੇ ਪਾਉਣ ਤੇ ਰੈਲਾ ਪੇਦਾ ਰਹਿਦਾ ਹੈ

  • @hakamsingh6505
    @hakamsingh6505 Місяць тому +6

    ਸੈਂਕੜੇ ਵਾਰ ਹੋਇਆ ਹੈ ਜਦੋਂ ਬੱਚਿਆਂ ਨੂੰ ਪੇਪਰ ਹਾਲ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਓਹ ਕੜਾ , ਕਿਰਪਾਣ ਨਹੀਂ ਲਾਹੁੰਦੇ। ਹਾਲੇ ਕੱਲੑ ਦੀ ਗੱਲ ਤਿੰਨ ਅੰਮਿ੍ਤਧਾਰੀ ਕਿਸਾਨਾਂ ਨੂੰ ਜਹਾਜ਼ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੁਸੀਂ ਕਿਸ ਦੀ ਵਕਾਲਤ ਕਰ ਰਹੇ ਹੋ????? ਸਿੰਘ

  • @HardiylSingh
    @HardiylSingh Місяць тому +1

    ਇਹ ਲੋਕ ਭਾਜਪਾ ਦੇ ਚਮਚਾ ਹਨ

  • @AngrejSingh-dc2my
    @AngrejSingh-dc2my Місяць тому +1

    ਵਾਹਿਗੁਰੂ ਜੀ

  • @sewasingh5142
    @sewasingh5142 Місяць тому +3

    ਵਾਹਿਗੁਰੂ ਜੀ ਧਨਵਾਦ ਧੀਏ 🙏🙏👌👍❤️❤️

    • @sewasingh5142
      @sewasingh5142 Місяць тому

      ਵਾਹਿਗੁਰੂ ਜੀ 🙏🙏👌👍❤️❤️❤️

  • @NirmalSingh-wx1il
    @NirmalSingh-wx1il Місяць тому +3

    Satsri akal ji 🙏

  • @RealMe-w7j2t
    @RealMe-w7j2t Місяць тому +2

    Bahut hi wadea gal hai ji waheguru ji ap te Mahar Karan

  • @pritamsingh5049
    @pritamsingh5049 Місяць тому +1

    Waheguru ji❤❤,🙏🙏🙏🙏🚩🚩🙏🙏

  • @SukhdevTurna-g8d
    @SukhdevTurna-g8d Місяць тому +1

    Sirsa vrga Sikh h hi nhi

  • @harpalsidhu9487
    @harpalsidhu9487 Місяць тому +1

    Sat sri Akal ji 🙏

  • @baldevsinghgill6557
    @baldevsinghgill6557 Місяць тому

    ਬੀਬਾ ਜੀ ਅੱਜ ਕੱਲ ਦੇ ਜਥੇਦਾਰਾਂ ਦੇ ਨਾਮ ਵੇਖੋ:
    ਜਥੇਦਾਰ ਬੰਟੀ, ਰੋਜੀ,ਡਿੰਪੀ, ਰੋਮੀ, ਟੈਨੀ, ਕਾਲਿਆਂਵਾਲੀ, ਕੁੱਤਿਆਂਵਾਲੀ ਆਦਿ 😂

  • @dyalsingh9461
    @dyalsingh9461 Місяць тому +2

    Wahuguru g

  • @avtarsinghhundal7830
    @avtarsinghhundal7830 Місяць тому +1

    VERY GOOD performance

  • @SukhwinderSingh-d5u
    @SukhwinderSingh-d5u Місяць тому +2

    G🎉🎉🎉🎉🎉🎉 mam ❤❤❤

  • @BaljitSingh-jo2cs
    @BaljitSingh-jo2cs Місяць тому +1

    good job

  • @harwantsingh3850
    @harwantsingh3850 Місяць тому +1

  • @aslamali-ki8mc
    @aslamali-ki8mc Місяць тому

    G W ASSALAM MADAMS 😊

  • @SukhdevSingh-hc1mv
    @SukhdevSingh-hc1mv Місяць тому +1

    Good

  • @tajindersohal890
    @tajindersohal890 Місяць тому

    Good Harssarn ji

  • @GurmeetSingh-kz7nc
    @GurmeetSingh-kz7nc Місяць тому

    Gs

  • @SitalRam-o9f
    @SitalRam-o9f Місяць тому

    🙏🙏sat.nam.shrei.wahe.guru.ji

  • @harwantsingh3850
    @harwantsingh3850 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harwantsingh3850
    @harwantsingh3850 Місяць тому +1

  • @NirmalSingh-ep2hc
    @NirmalSingh-ep2hc Місяць тому +1

    Very nice ji