BETWEEN US With Bindu Brar l EP 11 l Matt Sheron Wala l B Social

Поділитися
Вставка
  • Опубліковано 22 вер 2024
  • ਬਹੁਤ ਸਾਰੇ ਲੋਕ ਗੱਲ ਹਥਿਆਰਾਂ ਦੀ ਕਰਦੇ ਆ ਤੇ ਬਾਅਦ 'ਚ ਸਕਿਉਰਟੀ ਮੰਗਦੇ l BETWEEN US With Bindu Brar l EP 11 l Matt Sheron Wala l B Social
    #BetweenUS
    #Bindubrar
    #bsocial
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Bindu Brar
    Guest : Matt Sheron Wala
    Cameramen : Harmanpreet Singh, Varinder Singh
    Editor : Harmanpreet Singh
    Digital Producer : Gurdeep Grewal
    Label : B Social

КОМЕНТАРІ • 204

  • @gaganrandhawa5249
    @gaganrandhawa5249 2 роки тому +24

    God Bless you Both of you ਬਹੁਤ ਵਧੀਆ ਗੱਲਾ ਕਰਦੇ ਹੋ ਜੀ ਤੁਸੀ ਬਹੁਤ ਚੰਗਾ ਲੱਗਾ ਸੁਣ ਕੇ ਜੀ

  • @gurpreet88889
    @gurpreet88889 2 роки тому +11

    Bahut hi sohne swal kite Bindu brar Madam....siraaa interview end.....gal baat jeyonde wasde raho......Bai Raj brar Hamesha hi..Sade bachpan ton leke Sade dilan ch jawaan ae te amar hai........I love ur family....

  • @dhillonjatt7650
    @dhillonjatt7650 2 роки тому +6

    ਬਹੁਤ ਵਧੀਆ ਲੱਗੀ ਆਪ ਦੀ ਗੱਲ ਬਾਤ ਜੀ ।ਜਿਉਦੇ ਵੱਸਦੇ ਰਹੋ ਖੁਸ਼ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ।

  • @vickysinghvicky2618
    @vickysinghvicky2618 2 роки тому +11

    ਬਹੁਤ ਵਧੀਆ ਗੀਤ ਲਿਖਦੇ ਮੱਟ ਵੀਰ

  • @Mintu79234
    @Mintu79234 2 роки тому +10

    Best of luck ਬਿੰਦੂ ਭੈਣ ਅਤੇ ਮੱਟ ਵੀਰ Miss u ਰਾਜ

    • @somtour4662
      @somtour4662 2 роки тому

      God bless to both of you❤

  • @Kaurjawandha07
    @Kaurjawandha07 2 роки тому +8

    ਬਹੁਤ ਵਧੀਆ ਬਿਲਕੁਲ ਦੇਸੀ ਸਟਾਇਲ ਮੱਟ ਵੀਰ ਤੇ ਬਿੰਦੂ ਭੈਣਜੀ ਗੱਲਬਾਤ ਬਹੁਤ ਚੰਗਾ ਲੱਗਾ ਸੁਣਕੇ 👍❤️❤️❤️❤️❤️❤️🙏🏻🙏🏻❤️💐

  • @BalwinderSingh-zz1yi
    @BalwinderSingh-zz1yi 2 роки тому +5

    ਚੜਦੀ ਕਲਾ ਦੀ ਅਰਦਾਸ ਕਰਦਿਆਂ ਬਾਈ ਵਾਹਿਗੁਰੂ ਜੀ

  • @bhaiamarjitsinghrattangarh781
    @bhaiamarjitsinghrattangarh781 2 роки тому +1

    ਬਹੁਤ ਵਧੀਆ ਗੱਲ ਬਾਤ ਹੋਈ ਪੁੱਤ‌ ਵਰਗਾ ਫੋਡ ਟਰੈਕਟਰ ਬਹੁਤ ਵਧੀਆ

  • @navtejveerheer7988
    @navtejveerheer7988 2 роки тому +12

    Best lyrics .. Matt Sheron Wala.....

  • @bittumanupuri4645
    @bittumanupuri4645 2 роки тому +6

    ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜੀ

  • @TSBADESHA
    @TSBADESHA 2 роки тому +3

    ,ਮੱਟ ਸ਼ੇਰੋਂਵਾਲਾ ਬਾਈ ਜੀ,,ਹਮੇਸ਼ਾ ਜੁਅਰਤ ਅਤੇ ਦਲੇਰੀ ਨਾਲ ਹੱਕ ਸੱਚ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਇੰਟਰਵਿਊ ਵਿਚ ਬਿੰਦੂ ਭੈਣ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਗਈ ਹੈ।

    • @pb-35
      @pb-35 2 роки тому

      Bahut sohaniyan Galla sunaiya fouji veer

  • @gurmeetsandhu5255
    @gurmeetsandhu5255 2 роки тому

    ਜਮਾਂ ਸਹੀ ਆ ਮੱਟ ਬਾਈ ਦਾ ਇੰਟਰਵਿਊ ਕਰਨਾ ਹੀ ਬਿੰਦੂ ਜੀ ਨੂੰ ਚਾਹੀਦਾ ਸੀ ਬੁਹਤ ਸੋਹਣੀ ਗੱਲ ਬਾਤ ਆ

  • @BalkarSingh-gx8gi
    @BalkarSingh-gx8gi 2 роки тому +1

    ਮੱਟ ਸ਼ੇਰੋਂ ਸਹਿਬ ਜੀ।ਅਪ ਜੀ ਨੇ ਤੋਂ ਗੁਰਦਵਾਰਿਆ ਦਾ ਜਿਕਰ ਕੀਤਾ ਤੇ ਕਈ ਕੁਸ਼ ਯਾਦ ਆ ਗਿਆ ਵੀਰੇ ਅਲਗ ਗੁਰਦਵਾਰੇ ਬਣ ਦਾ ਕੀ ਕਰਨ ਹੈ ਬੰਦੇ ਸਾਰੇ ਮਹੜੇ ਨਹੀਂ ਹੁੰਦੇ ਕੁਸ਼ ਆਦਮੀ ਘੱਟ ਸੋਚ ਵਾਲੇ ਜੁੰਮੇਵਾਰ ਨੇ

  • @Iamnajam_
    @Iamnajam_ 2 роки тому +2

    Mera brar saab naal milna ohdo hoya jado 10 din baad is duniya to chal gye c,meri mulakat v accidently white hill production house che hoyi c main v kise singer naal meeting lyi gya c te ohna da v fila lyi ana c but oh yaad hje v nhi bhuldi main hmesh ohnu nu milna chauhnda c ohna de ghar v gya oh shimla gye hoye c ohde baad 5-7 saal mil v nhi hoya kade but ohna da milna ik khubsurat mukakat c bade respect krde c har bande v🙏🏻

  • @bobbydhillon7587
    @bobbydhillon7587 2 роки тому +4

    VERY LOGICAL AND REAL LIFE EXPERIENCES WITH ..TONS OF TALENT

  • @avisran828
    @avisran828 2 роки тому +5

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ

  • @sukhjindersmagh123
    @sukhjindersmagh123 2 роки тому +6

    Bahoot hi vadiya lgeya ji tuhadi gall baat sun
    Piyar bare main vi kuchh hi din pehlan tuhade wale vichar hi likhe c insta story ch
    ਰੂਹਾਂ ਦਾ ਮੇਲ... ਮੇਲ ਵੀ ਕਦੇ ਅਧੂਰਾ ਹੋਇਆ
    ਪਿਆਰ... ਕਮਲੇਓ ਪਿਆਰ ਵੀ ਕਦੇ ਪੂਰਾ ਹੋਇਆ
    🙏

  • @bakhtawarsingh8392
    @bakhtawarsingh8392 2 роки тому +5

    What's an interview, really marvelous 👍

  • @jasvirtejay28
    @jasvirtejay28 2 роки тому +1

    ਯਾਰ ਅੱਜ ਮੱਟ ਸ਼ੇਰੋਂ ਵਾਲੇ ਦੀ ਇੰਟਵਿਊ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ ਆਪਦਾ ਸਮਾਂ ਯਾਦ ਆ ਗਿਆ, ਖੁਸ਼ ਰਹੋ

  • @navtejveerheer7988
    @navtejveerheer7988 2 роки тому +13

    Always legend Raj Brar...

  • @kuldipsingh9741
    @kuldipsingh9741 2 роки тому +1

    ਬਹੁਤ ਵਧੀਆ ਵੀਰ.. ਤੁਸੀਂ ਆਪਣੀ ਕਮਜ਼ੋਰੀ ਵੀ ਖੁੱਲ ਕੇ ਦੱਸੀ🙏ਤੁਸੀਂ ਸੱਚੇ ਇਨਸਾਨ ਹੋ

  • @ishukumar6269
    @ishukumar6269 2 роки тому +10

    Stay blessed both of you

  • @gurbajmaan9605
    @gurbajmaan9605 Рік тому +2

    ਬਿੰਦੂ ਬਰਾੜ ਤੇ ਰਾਜ ਅਗਲੇ ਜਨਮ ਫਿਰ ਤੋਂ ਤੁਹਾਡਾ ਮੇਲ਼ ਹੋਵੇ 😢!

  • @sukhjeetkaur6713
    @sukhjeetkaur6713 2 роки тому +4

    ਸ਼ਾਨਦਾਰ interview

  • @jaswindergill185
    @jaswindergill185 2 роки тому +2

    ਜਿਉਂਦਾ ਰਹੋ ਜੀ

  • @sarassinghjoy9734
    @sarassinghjoy9734 2 роки тому +4

    Nice meeting good conversation 👍
    God bless you always 🙏🙏🙏

  • @jaspreetsra7684
    @jaspreetsra7684 2 роки тому +4

    Bindu mam aj tuhade questions bhut vdiya c.keep it up

  • @jotinderdhaliwal2921
    @jotinderdhaliwal2921 2 роки тому +3

    ਰਾਜ ਬਰਾੜ ਸਾਹਿਬ ਬੁਹਤ ਇਮਾਨਦਾਰ ਹਰ ਵੇਲੇ ਮੱਦਤ ਲਈ ਤਿਆਰ ਇੱਕ ਹੀਰਾ ਇਨਸਾਨ ਸੀ ਜਿੰਨਾ ਉਹਨਾਂ ਕਿਸੇ ਲਈ ਕੀਤਾ ਵਾਪਸ ਨਹੀਂ ਮਿਲਿਆ ਬਰਾੜ ਸਾਹਿਬ ਨੂੰ ਬੁਹਤ ਵਾਰ ਮਿਲੇ ਮੱਲ ਕੇ ਪਿੰਡ ਵੀ ਦੋ ਵਾਰ ਘਰ ਮਿਲੇ ਕਨੇਡਾ ਵਿੱਚ ਵੀ ਮਿਲੇ ਤਿੰਨ ਪ੍ਰਰੋਗਰਾਮ ਵੀ ਬਾਈ ਨੇਰਿਸ਼ਤੇਦਾਰੀਆਵਿੱਚਕੀਤੇ ਬੁਹਤ ਮਾਨ ਦਿੱਤਾ ਬਾਈ ਨੇ ਰੰਗ ਬੰਨ ਕੇ ਗਏ । ਬਾਈ ਦੇ ਨਾਨਕੇ ਸਾਡੇ ਪਿੰਡ ਕੋਲ ਹਨ ਮੇਰੇ ਨਾਨਕੇ ਬਾਈ ਪਿੰਡ ਨਾਲ ਅਕਸਰ ਗੱਲ ਹੁੰਦੀ ਸੀ ਪਿੰਡਾਂ ਦੀ ਜਦੋਂ ਮਿਲਦੇ ਸੀ ।ਬਾਕੀ ਬਿੰਦੂ ਬਰਾੜ ਜੀ ਤੁਹਡਾ ਪ੍ਰਰੋਗਰਾਮ ਬੁਹਤ ਹੀ ਵਧੀਆ ਹੈ ਤੁਹਾਡਾ ਬੋਲਣ ਦਾ ਸਲੀਕਾ ਬਾ ਕਮਾਲ ਹੈ ਵਾਹਿਗੁਰੂ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਚੜਦੀਆ ਕਲਾ ਬਖ਼ਸ਼ੇ।

  • @spsbhangu
    @spsbhangu 2 роки тому +3

    Conversation good for everyone!

  • @kirandeepsingh747
    @kirandeepsingh747 2 роки тому +4

    Thank you so much it is amazing….love you man🤙

  • @narinderbhaperjhabelwali5253
    @narinderbhaperjhabelwali5253 2 роки тому +2

    ਭੈਣ ਬਿੰਦੂ ਬਰਾੜ ਜੀ ਰਾਜ ਬਰਾੜ ਕਿਸੇ ਨੇ ਨਹੀਂ ਬਣ ਜਾਣਾ ਬਹੁਤ ਯਾਦ ਆਉਂਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @theunidentified01
    @theunidentified01 2 роки тому +4

    ਹੀਰਾ ਬੰਦਾ

  • @gurjeetkang6623
    @gurjeetkang6623 2 роки тому +1

    ਬਸ ਇੱਕ ਰੱਬ ਅੱਗੇ ਅਰਦਾਸ ਆ ਜਾਤਾਂ-ਪਾਤਾਂ ਖਤਮ ਹੋ ਜਾਣ ਇਹਨਾਂ ਕਰਕੇ ਪਿਆਰ ਬਹੁਤ ਟੁੱਟ ਗਏ ਤੇ ਟੁੱਟ ਰਹੇ ਆ 😐😐🙏🙏🙏🙏

  • @manjotpandori1898
    @manjotpandori1898 2 роки тому +3

    Bahut vadiya gal baat hoi

  • @jas-gurdeepvlogger9818
    @jas-gurdeepvlogger9818 2 роки тому +2

    ਉਦੋਂ ਅਨਪੜ੍ਹ ਹੁੰਦੀ ਸੀ ਹੁਣ ਲੋਕੀ ਪੜ੍ਹ ਲਿਖ ਚੁੱਕੇ ਹਨ।

  • @geepabrar706
    @geepabrar706 2 роки тому +2

    Best of luck sister boht vadhiya program 🙏🙏🙏🙏🙏🙏🙏🙏🙏

  • @deepjandoria3545
    @deepjandoria3545 2 роки тому +1

    ਬਾਈ ਬਹੁਤ ਹੀਰਾ ਬੰਦਾ ਦੋ ਕੁ ਵਾਰੀ ਗੱਲ ਵੀ ਹੋਈ ਆ ਬਾਈ ਹੋਣਾ ਨਾਲ

  • @harvinderkaur9628
    @harvinderkaur9628 2 роки тому +7

    I really like Bindu Brar maam. I wait for these interviews not for the celebrities but for bindu brar Maam..!!💕💕

  • @kirankaur4504
    @kirankaur4504 2 роки тому +7

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @baljidersingh-ep1ef
    @baljidersingh-ep1ef Рік тому +1

    Raj. Brar. Great. Singer

  • @gurmanjotdhillon330
    @gurmanjotdhillon330 2 роки тому

    Y har roj thoudi interview sunda pr mn ne bharda

  • @Kartoon260
    @Kartoon260 2 роки тому +4

    Great singer Bai Raj Brar.
    Gaint writer.bat Matt saab
    Saleuting aa ji...mam very very thanks

  • @PBwalegs
    @PBwalegs Рік тому +1

    Rajj Brar ji Amar hogye

  • @jassi22desi78
    @jassi22desi78 2 роки тому +1

    ਸੋਹਣੀ ਮੁਲਾਕਾਤ 👌

  • @mhundal4147
    @mhundal4147 2 роки тому +1

    Heera banda matt yrr❣

  • @gurmeetkaursmagh7823
    @gurmeetkaursmagh7823 2 роки тому +3

    Bhut vadia lagia beta sada khus raho🎉🎊

  • @Kartoon260
    @Kartoon260 2 роки тому +3

    Bhut vdiya video ji

  • @AmandeepKaur-nq2to
    @AmandeepKaur-nq2to 2 роки тому

    Bhut sohni interview or os tu jaida punjabi sohni boli🥰🎉🎊

  • @PBwalegs
    @PBwalegs Рік тому

    Koi sabd nhi matt bai ji mere kol tuhadi treef lyi

  • @singhjeethansofficiel4415
    @singhjeethansofficiel4415 2 роки тому

    Gurdawarya di gal sahi keha ....fir dong as bhagti nhii

  • @Parambir_Riar
    @Parambir_Riar 2 роки тому +1

    👍👍Bahut vadia laga g interview dekh k

  • @sekhonmonty9340
    @sekhonmonty9340 2 роки тому +2

    Bahut vadia lga gla sunn k

  • @karamjitmathouda9549
    @karamjitmathouda9549 Рік тому +1

    Miss you raj bar

  • @aulakhhappy8066
    @aulakhhappy8066 2 роки тому +3

    best interview mam 😍🙏

  • @kewalverma7815
    @kewalverma7815 2 роки тому

    Bhot hi vadiya

  • @arvindergrewal8410
    @arvindergrewal8410 2 роки тому +1

    God bless both of you ❤️

  • @dr.jagtarsinghkhokhar3536
    @dr.jagtarsinghkhokhar3536 2 роки тому +2

    great talk

  • @KashmirSingh-zf1bv
    @KashmirSingh-zf1bv 2 роки тому

    ਵੱਡੀ ਭੈਣ ਬਿੰਦੂ ਜੀ
    ਵੀਰ ਮੱਟ ਸੇਰੋਂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਹੈ

  • @ParminderSingh-ei8vu
    @ParminderSingh-ei8vu 2 роки тому +1

    Waheguru ji 🙏🙏

  • @gaganwadhwa9535
    @gaganwadhwa9535 2 роки тому +1

    Very nice 👌👌
    Great initiative by #BinduBrar ma'am and channel #Bsocial to interview those people who are behind the camera and yet play very important role . Bahut sohni gal baat 👍👍
    God Bless 🙏🙏

  • @hardeepsinghcheema429
    @hardeepsinghcheema429 2 роки тому +1

    ਬਹੁਤ ਹੀ ਵਧੀਆ ਲਿਖਦੇ ਹੋ ਮੱਟ ਸਾਹਿਬ

  • @baljidersingh-ep1ef
    @baljidersingh-ep1ef Рік тому

    God bless you

  • @harmitsingh6258
    @harmitsingh6258 2 роки тому +1

    Bahut Sohna Likhda Bro Sada

  • @sunilgujjargujjar6209
    @sunilgujjargujjar6209 2 роки тому +1

    ਰੂਹ ਦੀ ਖੁਰਾਕ ਤੁਹਾਡੀ ਗੱਲ ਬਾਤ ਜੀ

  • @bindubazaria
    @bindubazaria 2 роки тому +1

    One of the best writers 💎💛❣️

  • @pargatsingh6530
    @pargatsingh6530 2 роки тому +2

    ਵੀਰ ਜੀ ਨੇ ਕਿਹਾ ਕਿ ਡੈਣ ਮਾ ਆਪਣੇ ਬੱਚੇ ਦਾ ਮਾਸ ਨਹੀਂ ਖਾਂਦੀ ਪਰ ਹੁਣ ਕਲਯੁੱਗ ਹੈ

  • @gurbajsingh5718
    @gurbajsingh5718 9 місяців тому +1

    Y koi dsseyo eh brar saab de ghr ali ne

  • @Paliwala
    @Paliwala 2 роки тому +1

    Veer g salute aa tuhadi soch nu From Gora Fauji

  • @Gurpreet1957
    @Gurpreet1957 2 роки тому +1

    Bless you both didi and veer ji

  • @mahangasingh1348
    @mahangasingh1348 2 роки тому +1

    Miss you raj brar

  • @DarshanSingh-xy7wx
    @DarshanSingh-xy7wx 2 роки тому

    MAIN V IK FOUJI AAN,MATT BAI DIYAN GALLAN VICHO SADI FOUJ DI LANGUAGE JHALAK MARDI AA. BADA SAKOON MILYA BAI DIYAN GALAAN SUN K.
    Thank you very much b social

  • @harjitkaur6714
    @harjitkaur6714 2 роки тому +3

    Bhot he whdeeya vichar

  • @laddikaler4859
    @laddikaler4859 2 роки тому +1

    Bhoot vdia gallan y 👍🏼

  • @mehaksandhu3552
    @mehaksandhu3552 2 роки тому

    ਵਾਹਿਗੁਰੂ ਮੇਹਰ ਕਰੇ

  • @manjindersingh5674
    @manjindersingh5674 2 роки тому

    Sachi bhut motivation mili tuhanu sun k

  • @gurmailguri
    @gurmailguri 2 роки тому +1

    Matt Sheron bai 🙌👏

  • @bhagsingh9639
    @bhagsingh9639 2 роки тому

    ਮੱਟ ਸੇਰੋਂ ਵਾਲਾ ਚੰਗੀ ਸੋਚ ਦਾ ਲਿਖਾਰੀ ਅਤੇ ਇਨਸਾਨ ਹੈ।

  • @sidhumooseWala-tj1cq
    @sidhumooseWala-tj1cq 2 роки тому +1

    Good bless you veer ❤️❤️❤️❤️❤️❤️❤️❤️❤️❤️❤️❤️❤️❤️

  • @gdhaliwal4minian
    @gdhaliwal4minian 2 роки тому +2

    Best geetkar of Punjab

  • @navgeetsingh7292
    @navgeetsingh7292 2 роки тому +1

    I Love 💝Raj brar 💓💞

  • @bhagwantkaurbrar5615
    @bhagwantkaurbrar5615 2 роки тому +2

    Bhaut Vadiya laga Rab thuno sari duniya de khushi deva

  • @BaljinderSingh-gm2wu
    @BaljinderSingh-gm2wu Рік тому

    Very Nice

  • @gurdeepkaur5658
    @gurdeepkaur5658 Рік тому

    Very nice🙏🙏

  • @spsgill7702
    @spsgill7702 2 роки тому +1

    Bai bohot vdiya 👍👍

  • @gurmanjotdhillon330
    @gurmanjotdhillon330 2 роки тому

    Y matt yara da yarr a bindu mam good

  • @Kalirana_00
    @Kalirana_00 2 роки тому

    Bindu brar is so gorgeous ਮੱਟ ਬਾਈ ਨੂੰ ਹਮੇਸ਼ਾ ਵਾਗੂੰ ਸੁਣਦੇ ਹੋਏ ਬੜਾ ਵਧੀਆ ਲੱਗਿਆ

  • @manjindersingh2139
    @manjindersingh2139 2 роки тому

    Pune kithe sir sir

  • @kulwinderkaur2466
    @kulwinderkaur2466 2 роки тому +2

    Bahut Vidya ? Miss u mam

  • @Yakkadstation
    @Yakkadstation 2 роки тому

    Bahut vadia gallbat ji🙏

  • @Gill13423
    @Gill13423 2 роки тому +1

    Salut Matt shereo 22ji thonu

  • @karanbaraich2300
    @karanbaraich2300 2 роки тому

    V.good

  • @navtejveerheer7988
    @navtejveerheer7988 2 роки тому +4

    Very nice personality.... Bindu Brar Mam..

  • @millerscottagemotel7769
    @millerscottagemotel7769 2 роки тому

    Very nice conversation and good views of matt sheronwala

  • @Amanpreetkaur-hh8xy
    @Amanpreetkaur-hh8xy 2 роки тому +1

    Very good veer ji👌👌

  • @Singh-uw5dy
    @Singh-uw5dy 2 роки тому

    Mza ageya interview dekh k .. 👌

  • @satinderkaur7317
    @satinderkaur7317 2 роки тому

    ਮੱਟ ਵੀਰੇ ਸ਼ਰਾਬ ਪੀਣੀ ਸ਼ੱਡ ਦਿਓ ਹੱਸਦੇ ਵਸਦੇ ਘਰ ਕਈ ਵਾਰੀ ਸ਼ਰਾਬ ਦੀ ਬਲੀ ਚੜ੍ਹ ਜਾਂਦੇ ਆ ਮੇਰਾ ਨਿਕਾ ਵੀਰ ਐਂ ਤੂੰ ਮੈਂ ਤੈਨੂੰ ਬਹੁਤ ਸੁਣਦੀ ਆਂ ਤੂੰ ਕਹਿ ਕੇ ਇਸ ਲਈ ਬੋਲਦੀ ਆਂ ਮੱਟ ਦੀ ਉਮਰ ਮੇਰੇ ਨਾਲੋਂ ਸ਼ੋਟੀ ਐ

  • @ravindergill165
    @ravindergill165 2 роки тому

    Love you 22 g krda vichara krn di

  • @kamalsekhon1083
    @kamalsekhon1083 2 роки тому

    Very nice sister👍👍God bless u🙏🙏🙏

  • @pictureworld4576
    @pictureworld4576 2 роки тому +1

    GOD BLESS YOU BOTH