BETWEEN US With Bindu Brar l EP 08 l Debi Makhsoospuri l B Social

Поділитися
Вставка
  • Опубліковано 26 вер 2024
  • ਜਦੋਂ ਤੁਹਾਨੂੰ ਕੋਈ ਛੱਡ ਕੇ ਜਾਂਦਾ ਤੁਹਾਡਾ ਕੁਝ ਹਿੱਸਾ ਮਰ ਜਾਂਦਾ l BETWEEN US With Bindu Brar l EP 08 l Debi Makhsoospuri l B Social
    #BetweenUS
    #Bindubrar
    #bsocial
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Bindu Brar
    Guest : Debi Makhsoospuri
    Cameramen : Harmanpreet Singh, Varinder Singh
    Editor : Harmanpreet Singh
    Digital Producer : Gurdeep Grewal
    Label : B Social

КОМЕНТАРІ • 161

  • @gurmaildhaliwal01
    @gurmaildhaliwal01 2 роки тому +45

    ਜੱਗ ਚੋਂ ਤੁਰ ਗੇ ਚੁੱਪ ਚੁੱਪੀਤੇ...
    ਰੋ - ਰੋ ਲੋਕ ਵਿਦਾ ਜੋ ਕੀਤੇ...
    ਰੂਹ ਵਿੱਚ ਜਿੰਨਾ ਦੇ ਨਾਂ ਦਾ ਦੀਵਾ ਜਗ ਪੈਂਦਾ ਹਰ ਸ਼ਾਮ...
    ਇਹ ਮੇਰਾ ਗੀਤ ਉਹਨਾਂ ਦੇ ਨਾਮ.. 🙏🙏🙏🙏
    The Living Legend Debi Saab 🙏

  • @jagroopsinghbenipal870
    @jagroopsinghbenipal870 2 роки тому +16

    ਰਾਜ ਤੇ ਦੇਬੀ ਬਾਈ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ 🙏🙏

  • @RupDaburji
    @RupDaburji 2 роки тому +15

    ਦੇਬੀ ਭਾਜੀ ਦੀਆਂ ਗੱਲਾਂ, ਗੱਲਾਂ ਹੀ ਨਹੀਂ,ਮੈਨੂੰ ਤਾਂ ਇਹ ਪ੍ਰਵਚਨ ਲੱਗਦੇ ! ਭਾਵਪੂਰਤ ਇੰਟਰਵਿਊ ਵੇਖ ਕੇ ਸੱਚਮੁੱਚ
    ਚੰਗਾ ਲੱਗਾ । ਬਿੰਦੂ ਬਰਾੜ ਹੋਰਾਂ ਦੇ ਸੁਭਾਵਿਕ ਸਵਾਲ ਬੜੇ ਹੀ ਪ੍ਰਭਾਵਸ਼ਾਲੀ ਲੱਗੇ ਜੀਓ।

  • @makhanjeetuppal4942
    @makhanjeetuppal4942 2 роки тому +9

    ਰੂਹ ਦੇ ਧੁਰ ਅੰਦਰ ਤੱਕ ਉੱਤਰ ਜਾਣ ਵਾਲੀ ਗੱਲ-ਬਾਤ ਜੀਓ ਜਿਓਂਦੇ ਵਸਦੇ ਰਹੋ ।

  • @jasvirkaur3644
    @jasvirkaur3644 2 роки тому +14

    ਮੈਨੂੰ ਰਾਜ ਭਾਜੀ ਦੀ ਯਾਦ ਬਹੁਤ ਆਉਦੀ ਹੈ। ਗੀਤ ਸੁਣ ਕੇ ਅੱਖਾ ਵਿੱਚ ਪਾਣੀ ਆ ਜਾਦਾ ਹੈ।

  • @entertainmentpoint8263
    @entertainmentpoint8263 2 роки тому +10

    Debi sir tusi great ho g mein dil ton Guru manina tuhanu..

  • @Honey-rm3tf
    @Honey-rm3tf 2 роки тому +7

    Kya baata debi bai...my all time favourite...and raj brar bai de song v boht suni de ne...boht nek dil artist done🙏❣

  • @sunitarani3073
    @sunitarani3073 Рік тому +1

    ਬਿੰਦੂ ਬਰਾੜ ਅਤੇ ਦੇਬੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਧੰਨਵਾਦ ਜੀ 🙏🏻

  • @high803
    @high803 2 роки тому +5

    ਅਮਰੀਕ ਚੀਮਾ ਵਲੋ ਦੇਬੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌻🌻🌻🌻🌻🌻🌻🌻👌👌👌👌👌👌👌👌👌🌷🌷🌷🌷🌷🌷🌷🌷🌷🌺🌺🌺🌺🌺💗💗💗💗💗💗💗❤❤❤❤❤❤👎

  • @ishqpura0783
    @ishqpura0783 2 роки тому +4

    debi bai babbu bai sartaj bai
    dil ch vasde a apne
    iko supna tina nu miln da

  • @Jktrendfashion
    @Jktrendfashion 2 роки тому +7

    ਦੇਬੀ ਸਾਬ ❤️❤️❤️❤️❤️❤️❤️

  • @RajvinderSingh-kv5lc
    @RajvinderSingh-kv5lc 2 роки тому +3

    Bindu Didi bahut good presentation !!!Debi te kamaal hai ee

  • @ishqpura0783
    @ishqpura0783 2 роки тому +12

    ਇੱਕ ਦਿਨ ਓ ਆਵੇਂ ਦੇਬੀ ਲਿੱਖੇ ਤੇ ਬੱਬੂ ਗਾਵੇਂ

    • @RvmHdPhotography
      @RvmHdPhotography 2 роки тому

      ua-cam.com/video/OMBZrO3BixY/v-deo.html

    • @amritbains7610
      @amritbains7610 10 місяців тому

      Ek oh artist jehne hamesha aapne ton purane artists nu bohat great kiha, aapne time de hor artists nu bde classic & best kiha te young generation de singers nu very talented & perfect hi kiha hai, ohda Matlab ohnu ajj tak koi mada nhi labhya,
      Ek oh aa jehne purane kalliyan de badshah ch nukas kaddya, aapne time de singers nu Bollywood de chamche kiha te young generation nu songs ch asla chlone wale par real life ch darpok kiha, eithey tak k aapne Maa-baap nu v Sath na dene wale hi kiha hai, Matlab ohnu ajj tak koi changa nhi labhya
      Ek nekdil bande ch te ek jealous insaan ch bohat faraq hai

  • @sukhwantbrar5066
    @sukhwantbrar5066 2 роки тому +1

    ਬਹੁਤ ਵਧੀਆ ਗੱਲਬਾਤ ਦੇਬੀ ਤਾ ਵਧੀਆ ਹੈ ਹੀ ਪਰ ਬਿੰਦੂ ਬਰਾੜ ਨੇ ਵੀ ਵਧੀਆ ਗੱਲ ਬਾਤ ਕੀਤੀ ਕਿਉ ਕੀ ਰਾਜ ਬਰਾੜ ਵਰਗੇ ਵਧੀਆ ਇੰਨਸਾਨ ਦੇ ਜਾਣ ਤੋ ਬਾਅਦ ਆਪਣੀ ਜਿੰਦਗੀ ਨੂੰ ਤੋਰੀਆ ਵਧੀਆ ਤਰੀਕੇ ਨਾਲ

  • @happyjindal4049
    @happyjindal4049 Місяць тому

    Raj Brar Sahib te Debi Makhsoospuri Sahib bhut vdia Insan te legend

  • @pb12lyrics50
    @pb12lyrics50 9 місяців тому +1

    ਦੇਬੀ ਭਾਜੀ ਸਰ ਜੀ ਮੈਂ ਤੁਹਾਡਾ ਬੱਤੀ ਸਾਲਾਂ ਤੋਂ ਸ਼ੁਭਚਿੰਤਕ ਹਾਂ ਤੁਹਾਡੀ ਕਲ਼ਮ ਨੂੰ ਮੈਂ ਲੋਹਾ ਮੰਨਦਾ ਹਾਂ

  • @fledgemusicgang5859
    @fledgemusicgang5859 2 роки тому +5

    ਬਹੁਤ ਵਧੀਆ ਲੱਗਿਆ ਭੈਣੇ ਸੋਡਾ ਗੱਲ-ਬਾਤ ਦਾ ਸਲੀਕਾ ਰੱਬ ਸੋਨੂੰ ਤੇ ਉਸਤਾਦਾਂ ਦੇ ਉਸਤਾਦ ਸ਼ਾਇਰ ਦੇਬੀ ਬਾਈ ਜੀ ਨੂੰ ਤਰੱਕੀ ਬਖ਼ਸ਼ੇ ਹੋਰ ਤੇ ਲੰਮੀ ਉਮਰ ਬਖ਼ਸ਼ੇ ✍🏻jonty sidhu mehraj
    ਸੋਨੇ ਦੀ ਖਾਨ
    ਸੋਨੇ ਦੀ ਖਾਨ ਮਿਲ ਜਾਵੇ ਐਸਾ ਯਾਰ ਹੈ ਮਿਲਿਆ
    ਕੀ ਦੱਸਾਂ ਉਮਰ ਭਰ ਬੇਹਿਸਾਬਾ ਪਿਆਰ ਹੈ ਮਿਲਿਆ
    ਮਿਲ ਗਏ ਨੇ ਯਾਰ ਰੱਬ ਵਰਗੇ ਵੱਖਰਾ ਸੰਸਾਰ ਹੈ ਮਿਲਿਆ
    ਪਰ ਖੌਰੇ ਕਿਉਂ ਇੱਕ ਸ਼ਖ਼ਸ ਹੋਕੇ ਸਾਰਮਸਾਰ ਹੈ ਮਿਲਿਆ✍🏻jonty Sidhu mehraj

  • @RaviSharma-xo3ws
    @RaviSharma-xo3ws 2 роки тому +9

    Makhsoospuri's reference to Javed Akhtar and Khushwant Singh and similar other literary personalities in this talk show was the real highlight of the show. A rare song writer who has got actual literary taste and also reads a lot. Good luck to him in his future pursuits.

  • @jassbedi8393
    @jassbedi8393 2 роки тому +6

    ਰਾਜ ਬਰਾੜ ਜੀ ਦੀ ਮੇਨੂੰ ਅਵਾਜ ਬੜੀ ਸੋਹਣੀ ਲਗਦੀ ਆ
    ਤੇ ਬਾਬਾ ਜੀ ਨੂੰ ਤਾਂ ਦਿਲੋ ਪਿਆਰ ਕਰਦੇ ਆਂ
    ਬਹੁਤ ਸੋਹਣਾ ਸੋਅ ਸੀ ਬਹੁਤ ਮਜਾ ਆਇਆ
    💙🙏🙏🙏

  • @manjitkaurdhaliwal7358
    @manjitkaurdhaliwal7358 Рік тому

    Bhout psa.nd aya jimakhsood pure desubhw nu slam

  • @khushpreetkaur7423
    @khushpreetkaur7423 2 роки тому +7

    Bhut sukoon bhari interview ❤️🙏ik ik pal da Anand aya💕🙏😊
    Legend 👏👏

  • @davindersingh2410
    @davindersingh2410 2 роки тому +4

    Jind tere naam song sun k Bindu g rona a janda brar sabb nu sun k dekh k sachiii 😞

  • @ManjotDullat
    @ManjotDullat 2 роки тому +9

    🙏🏼ਦੇਬੀ ਮਖਸੂਸਪੁਰੀ … ਆਸ਼ਕਾਂ ਦਾ ਰੱਬ

  • @Honey-rm3tf
    @Honey-rm3tf 2 роки тому +2

    Jitt ke oh bhule sanu haar chete reh gai..naa bhul geya muteyar chete reh gai...debi makhsoospuri ❣

  • @jaggiesidhu6027
    @jaggiesidhu6027 2 роки тому +2

    ਬਹੁਤ ਸੱਬਿਅਕ , ਸੁਚੀ ਜੀ ਰੂਹਦਾਰੀ ਵਾਲਾ ਸੁੱਚਾ ਜਾ ਇਨਸਾਨ " ਗੁਰੂ-ਦੇਵ" ਦੇਬੀ ਭਾਜੀ ,ਜੋ ਕਹਿੰਦੇ, ਲਿਖਦੇ, ਗਾਉਂਦੇ ਨੇ ਸੁਣਿਆਂ ਰੱਜ ਨਹੀਂ ਆਉਂਦਾ। ਆਪਣੇ ਤੋਂ ਨੀਵੇਂ ਦੇ ਨਾਲ ਵੀ ਬਰਾਬਰ ਦਾ ਹੋ ਕੇ ਗੱਲ ਕਰਦੇ ਨੇ , ਪੈੜਾਂ ਦੇ ਵੱਡੇ , ਵੱਡੇ ਡੂੰਘੇ ਨਿਸ਼ਾਨ ਛੱਡ ਜਾਂਦੇ ਨੇਂ, ਬਹੁਤ ਜੀ ਕਰਦੈ ਓਹਨਾਂ ਪੈੜਾਂ ਵਿੱਚ ਪੈਰ ਧਰਣ ਨੂੰ ਪਰ ਧਰੂ ਤਾਰੇ ਦੇ ਹਾਣ ਦਾ ਹੋਆ ਹੀ ਨਹੀਂ ਜਾਂਦਾ।
    ਮੇਰੀ ਛੋਟੀ ਜਿਹੀ ਕਲਮ ਨੂੰ ਓਹਨਾਂ ਦੀ ਕਲਮ ਦੀਆਂ ਦੁਆਵਾਂ ਦੀ ਤਾਂਘ ਐ।
    ਬੀਨੂੰ ਮੈਮ ਤੁਹਾਡੀ ਗੱਲ-ਬਾਤ ਦਾ ਲਹਿਜ਼ਾ ਬਹੁਤ ਆਪਣਿਆਂ ਵਰਗੈ , ਬਹੁਤ ਸੋਹਣਾ , ਬਹੁਤ ਸਧਾਰਨ,
    ਬਹੁਤ ਵਿਲੱਖਣ।
    ਦੁਆਵਾਂ!!

  • @pb12lyrics50
    @pb12lyrics50 9 місяців тому

    ਲੇਖਕ ਲੋਕ ਅੰਦਰੋਂ ਹਮੇਸ਼ਾ ਬਹੁਤ ਹੀ ਜ਼ਿਆਦਾ ਕੋਮਲ ਹੁੰਦੇ ਨੇ

  • @jassisekhon6335
    @jassisekhon6335 2 роки тому +2

    ਬਹੁਤ ਸਹੀ ਗੱਲਾ ਤੁਹਾਡੀਆ

  • @bstrong..5418
    @bstrong..5418 Рік тому

    Bhut wdiya interview Bindu jii and Devi Makhsudpuri jii.. Love ❤️ poetry

  • @Positivevibes001gurhargarden
    @Positivevibes001gurhargarden 2 роки тому +3

    Great interview!!

  • @Rsingh-p5t
    @Rsingh-p5t 9 місяців тому

    ਦੇਬੀ ਨੂੰ ਬਹੁਤ ਸਮੇਂ ਤੋਂ ਸੁਣਦਾ ਹਾਂ

  • @rakeshbulandpuri7190
    @rakeshbulandpuri7190 Рік тому

    ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ,
    ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ,
    ਨਾਂ ਜਿਸਦਾ ਦੇਬੀ ਮਖਸੂਸਪੁਰੀ,
    ਝੱਟ ਹੀ ਗੀਤ ਬਣਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ,
    ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ,
    ਉਹ ਇੱਦਾਂ ਦਰਦ ਬਿਆਨ ਕਰੇ,
    ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ,
    ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ,
    ਉਹ ਕੀ ਮੇਰੇ ਲਈ ਹੋਰ ਕੀ ਦੱਸਾਂ,
    ਖੁਦ ਦੀ ਵੀ ਹੋਸ਼ ਭੁਲਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ,
    ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ,
    ਰਕੇਸ਼ ਬੁਲੰਦਪੁਰੀ ਓਹੀ ਲਿਖਦਾ,
    ਜੋ ਵੀ ਤੂੰ ਦਿਲੋਂ ਲਿਖਾ ਦੇਵੇਂ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਰਕੇਸ਼ ਬੁਲੰਦਪੁਰੀ
    9876041413

  • @baljitsmakhsuspuriraghijat1199

    Sade pind makhsuspur da maan hai debi bhaji

  • @iamrampyrajiv6070
    @iamrampyrajiv6070 2 роки тому +4

    ਬਹੁਤ ਵਧੀਆ ਸੋਅ ਸੀ

  • @gagandeepkaursandhu7999
    @gagandeepkaursandhu7999 2 роки тому +3

    Debi is Debi old is gold

  • @rameshbhogal4368
    @rameshbhogal4368 2 роки тому +3

    Love u Debi ji

  • @gurjeetkang6623
    @gurjeetkang6623 2 роки тому

    ਉਸਤਾਦ ਲੋਕ ਦੇਬੀ ਬਾਈ ਜੀ

  • @kaulbhupinder4703
    @kaulbhupinder4703 2 роки тому +1

    ਦੇਬੀ ਭਾਜੀ Living Legend

  • @yarrpunjabi8833
    @yarrpunjabi8833 2 роки тому +1

    Debi 22g oh insan aa jinha vaste kuj v kehan nu nhi jo likh de aa hor koi nhi likh sakda realy debi 22g nu ek din milna

  • @HappyBhangu-n5b
    @HappyBhangu-n5b 3 місяці тому

    Debi sabab❤❤❤

  • @RajKumar-sl3hh
    @RajKumar-sl3hh 2 роки тому

    The legend janab Debi makhsoospuri Saab jii

  • @ranjitranjit6182
    @ranjitranjit6182 Рік тому

    Nice big brother mis u raj sir ji

  • @amanmajra8724
    @amanmajra8724 Рік тому

    ❤️❤️❤️❤️❤️ love u ਉਸਤਾਦ ਦੇਬੀ ਮਖਸੂਸਪੁਰੀ ਜੀ ❤️❤️❤️

  • @tarsemchand8661
    @tarsemchand8661 Рік тому

    I miss you Dear brother Raj Brar ji

  • @arjansingh1468
    @arjansingh1468 2 роки тому

    Debi saab and Raj brar Saab legend bindu brar ji very nice interview

  • @parminderkumar1384
    @parminderkumar1384 Рік тому

    Raj brar sahb nu punjabi kde b nhi bhul skde LEGEND raj brar g

  • @bindubazaria
    @bindubazaria 2 роки тому +1

    Dil diyaan Galla 👍

  • @harvinderkaur9628
    @harvinderkaur9628 2 роки тому +7

    Bindu brar jii💕 She's such a sweet soul..!!

  • @arvinderjosan6419
    @arvinderjosan6419 2 роки тому

    Bhut sohni interview

  • @jasis6492
    @jasis6492 2 роки тому

    Bahut hi piyari mulakat

  • @Rajkumar-vj8ub
    @Rajkumar-vj8ub Рік тому

    ਪੰਜਾਬੀ ਆ ਹੋ ਗਈ ਬੱਲੇ ਬੱਲੇ

  • @paramjitbasra8906
    @paramjitbasra8906 2 роки тому +1

    Nice bhanji thanks keep up love love dabi bhaji

  • @karamvirkauraujla3841
    @karamvirkauraujla3841 2 роки тому

    Devi simple dress soo nice simple language touch

  • @harpalbrar5912
    @harpalbrar5912 Рік тому

    V v nice brar

  • @parminderkumar1384
    @parminderkumar1384 Рік тому

    Hsde vsde rho debi y g rab meri umar b tuhanu de dewe ( pinder mahilpuria ))

  • @udayvansh3570
    @udayvansh3570 2 роки тому +2

    Legend 👍

  • @prof.kuldeepsinghhappydhad5939

    Great 👍 ❤❤❤

  • @GauravSharma-bx5ls
    @GauravSharma-bx5ls Рік тому

    ਦੇਬੀ ਜੀ ਨੂੰ 2004 ਤੋਂ ਲੈਕੇ ਹੁਣ ਤੱਕ ਸੁਣ ਰਹੇ ਹਾਂ

  • @gurwindersanghera3858
    @gurwindersanghera3858 2 роки тому

    Love ❤ debi makhsoospuri y ji 🙏

  • @SandeepKAur-eu4ui
    @SandeepKAur-eu4ui 9 місяців тому

    Very nice

  • @gurusaria9376
    @gurusaria9376 Рік тому

    ਉਸਤਾਦ ਦੇਬੀ❤️

  • @Japjeet931
    @Japjeet931 2 роки тому +1

    Nice man writer singer

  • @davindersingh2410
    @davindersingh2410 2 роки тому +1

    And Devi sabb lvu always dillooo

  • @sourav7718
    @sourav7718 2 роки тому

    Baut khoob debi bhaji bhen keh
    Kheh gal kr rahe c

  • @swaransandhu7735
    @swaransandhu7735 2 роки тому

    Debi Saab ,very very great personality

  • @dhillon11
    @dhillon11 2 роки тому +1

    Makhsoospure Har Gabru Tenu Labda Ae
    Par Tenu Kamla Debi Changa Lagda Ae
    🎤 Raj Brar 🙌🏼

  • @jaswindersingh6410
    @jaswindersingh6410 2 роки тому

    ਰਾਜ ਬਰਾੜ ਸਾਹਿਬ ਨੇ ਵੀ ਦੇਬੀ ਮਖਸੂਸਪੁਰੀ ਸਾਹਿਬ ਦਾ ਗੀਤ ਗਾਇਆ ਸੀ!ਪਿੱਤਲ ਦੀ ਮੁੰਦਰੀ ਪਾਉਂਦੀ ਦਾ ਤੇਰਾ ਨਖਰਾ ਮਾਣ ਨਹੀ,ਸੁਪਰਹਿੱਟ ਹੋਇਆ ਸੀ!ਪਿਆਰ ਦੇ ਬਦਲੇ ਪਿਆਰ ਐਲਬਮ ਚ ਸੀ!ਸਾਰੀ ਐਲਬਮ ਬਹੁਤ ਹਿੱਟ ਹੋਈ ਸੀ!

  • @brar293
    @brar293 Рік тому

    Raj ,Raj e c, n debi v debi e aa. Dono great

  • @ronniemaan9296
    @ronniemaan9296 Рік тому

    ਬਾਬਾ ਆਸ਼ਿਕਾ ਦਾ ਰਾਝਾਂ ਜਿਉ ਬਾਬਾ ਜੀ 🥰🥰🥰🥰

  • @harpreetsinghsra7253
    @harpreetsinghsra7253 2 роки тому

    Bhut vdia ji

  • @lovepreetsinghbhullar9141
    @lovepreetsinghbhullar9141 2 роки тому

    I also love ik kudi song

  • @rupindersingh3035
    @rupindersingh3035 2 роки тому

    ਰਾਜ ਬਰਾੜ ਮੱਲਕੇ ਬਹੁਤ ਖੂਬ ਸਿੰਗਰ ਅਤੇ ਫਿਲਮੀ ਸਤਾਰਾ

  • @arvinderjosan6419
    @arvinderjosan6419 2 роки тому

    Debi bhaji legend

  • @gurjeetsingh5877
    @gurjeetsingh5877 2 роки тому

    ਬਹੁਤ ਵਧੀਆ

  • @jatindersingh7387
    @jatindersingh7387 2 роки тому

    Oo jereee desh weahiii main ose desh nu jana

  • @tirathsingh7948
    @tirathsingh7948 2 роки тому

    God bless you

  • @jassambarsaria1786
    @jassambarsaria1786 Рік тому

    👌👌👌👌

  • @HMT5911di
    @HMT5911di 2 роки тому

    Luv u debi ji

  • @yarrpunjabi8833
    @yarrpunjabi8833 2 роки тому

    22g gllaa ch ek bhuht vediaa massege honda

  • @channijaitewalia9290
    @channijaitewalia9290 2 роки тому

    legend debi saab

  • @amrikkally9768
    @amrikkally9768 2 роки тому

    Love you debi bhaji

  • @jatindersingh7387
    @jatindersingh7387 2 роки тому

    Bindu mere jaan

  • @jotgrewal3553
    @jotgrewal3553 2 роки тому

    ਦੇਬੀ ਸਾਡਾ ਰੱਬ ਵਰਗਾ

  • @bhupindersingh7215
    @bhupindersingh7215 2 роки тому

    ustad ji peri pena ji

  • @jagmeetsingh8786
    @jagmeetsingh8786 2 роки тому

    Raj brar ❤️❤️ miss u

  • @karmjeetsingh1847
    @karmjeetsingh1847 2 роки тому

    Miss you Raj Brar

  • @navtejrai435
    @navtejrai435 Рік тому

    Debi BAI JI ✍️👊❤️❤️❤️❤️❤️

  • @riyadhillon8170
    @riyadhillon8170 2 роки тому +1

    Very good 👍🙏

  • @gurdeepgill6381
    @gurdeepgill6381 2 роки тому +1

    👍👍

  • @sukhidhillon4841
    @sukhidhillon4841 2 роки тому

    Ba Kamaal

  • @jasvirkaur3644
    @jasvirkaur3644 2 роки тому +1

    ਦੇਬੀ ਭਾ ਜੀ ਮੇਰੇ ਕੋਲ ਆਪਜੀ ਦੀ ਤਾਰੀਫ ਲੲੀ ਸ਼ਬਦ ਨਹੀ।

  • @dalbirgill6955
    @dalbirgill6955 2 роки тому +1

    ❤️ u dear 🌹🌷

  • @rajugrewal5065
    @rajugrewal5065 2 роки тому +1

    ❤❤❤❤

  • @karamjitkaur384
    @karamjitkaur384 2 роки тому +2

    🙏👌👌👌💗💓

  • @sandhujatt1362
    @sandhujatt1362 Рік тому

    ਕੀ ਸਿਬਤ ਕਰਾ ਦੇਬੀ ਜੀ ਦੀ ਕੌੲੀ ਅੱਖਰ ਨਹੀ ਮਿਲ ਰਿਹਾ

  • @kashmirkaur4459
    @kashmirkaur4459 2 роки тому

    SSA dova nu ji Devi ji
    Ni kehre pind Di tun
    Ni tun Sanu Fateh bullai a
    V v nice song

  • @PardeepKumar-vc2kb
    @PardeepKumar-vc2kb 2 роки тому

    Love Debi

  • @damansharma1575
    @damansharma1575 2 роки тому

    Debi❤

  • @sardarsaAb-fv1bx
    @sardarsaAb-fv1bx 2 роки тому

    ❣️❣️

  • @lalygharu4502
    @lalygharu4502 2 роки тому

    👌🏻👌🏻👌🏻🙏🏻🙏🏻🙏🏻

  • @prof.kuldeepsinghhappydhad5939

    Rip Raj Brar veer ji