ਸਵ. ਰਾਜ ਬਰਾੜ ਦੀ ਧਰਮ-ਪਤਨੀ ਨਾਲ ਖ਼ਾਸ ਗੱਲ-ਬਾਤ l Bindu Brar l Gurdeep Grewal l B Social

Поділитися
Вставка
  • Опубліковано 15 лис 2024

КОМЕНТАРІ • 851

  • @Hawkeye01
    @Hawkeye01 4 роки тому +31

    ਬਹੁਤ ਵਧਿਆ ਇੰਟਰਵਿਉ, ਭੈਣ ਬਿੰਦੂ ਬਰਾੜ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖ਼ਸ਼ਣ।

  • @yadwindergill914
    @yadwindergill914 4 роки тому +57

    ਮੈਡਮ ਸਲੂਟ ਆ ਜੀ ਥੋਨੂੰ ...ਅਸੀ ਰਾਜ ਬਰਾੜ ਸਾਬ ਦੇ ਹੁਣ ਤੱਕ ਪ੍ਰਸ਼ੰਸਕ ਹਾ ਜੀ...ਮੈਂ ਰਾਤ ਵੀ ਬਰਾੜ ਸਾਬ ਦੇ ਪੁਰਾਣੇ ਗਾਣੇ ਸੁਣ ਰਿਹਾ ਸੀ ਜੀ...ਤੁਸੀ ਬਹੁਤ ਵਧੀਆ ਮਾਂ ਹੋ ਜਿਹੜਾ ਤੁਸੀ ਬੱਚਿਆ ਨੂੰ ਸਟੈਡ ਕਰਿਆ ਜੀ...

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

    • @thind1808
      @thind1808 4 роки тому

      O up

  • @nirmalchoudhary2500
    @nirmalchoudhary2500 4 роки тому +157

    ਪੁਤ ਵਰਗਾ ਫੋਰਡ ਟਰੈਕਟਰ ਮੈਂ ਅੱਜ ਵੀ ਸੁਣਦਾ ਹਾਂ ਭਾਜੀ ਦਾ ਗੀਤ ਕਿਸਾਨ ਦਾ ਪੂਰਾ ਦਰਦ ਬਿਆਨ ਕੀਤਾ ਹੈ ਜੀ ਰਾਜ ਵੀਰ ਜੀ ਨੇ

  • @pappubrar9918
    @pappubrar9918 4 роки тому +58

    ਬਾਈ ਰਾਜ ਮੇਰਾ ਬਰਜਿੰਦਰਾ ਕਾਲਜ ਵਿੱਚ ਦੋਸਤ ਸੀ ਭੈਂਣ ਜੀ ਤੁਹਾਡੀ ਇੰਟਰਵਿਊ ਬਹੁਤ ਵਧੀਆ ਆ ਮੈਂ ਬਾਈ ਦੇ ਅੰਤਿਮ ਸੰਸਕਾਰ ਤੇ ਵੀ ਅਤੇ ਅੰਤਿਮ ਅਰਦਾਸ ਤੇ ਵੀ ਆਇਆ ਸੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਿਨਾਂ ਜਿੰਨਾਂ ਨੇ ਅਸੀਂ ਉਸ ਵਕਤ ਉਸ ਨਾਲ ਸਾਂਝ ਬਤੀਤ ਕੀਤੀ ਮੈਂ ਵੀ ਥੋੜੇ ਬਹੁਤ ਗਾਣੇ ਲਿਖ ਲੈਣਾਂ ।ਬਾਈ ਨੂੰ ਅਖੀਰ ਵੇਲੇ ਆਦੇਸ਼ ਕਾਲਜ ਚ ਮਿਲਿਆ ਸੀ ਪਰੋਗਰਾਮ ਤੇ ਉਸਤੋਂ ਬਾਅਦ ਫੋਂਨ ਤੇ ਬਹੁਤ ਵਾਰ ਗੱਲ ਹੋਈ ਬਾਈ ਜੀ ਨੇਂ ਬਹੁਤ ਵਾਰ ਕਿਹਾ ਸੀ ਤੂੰ ਚੰਡੀਗੜ੍ਹ ਆਂਉਦਾ ਰਹਿੰਨਾਂ ਮਿਲਕੇ ਜਾਈ ਮੈਨੂੰ ਪਰੰਤੂ ਪਰਮਾਤਮਾਂ ਨੇਂ ਸਬੱਬ ਨਹੀਂ ਭੇੜਿਆ ਤੁਹਾਡੀ ਇੰਟਰਵਿਊ ਦੌਰਾਨ ਮੇਰੀਆਂ ਅੱਖਾਂ ਨਮ ਆ ਪਰਮਾਤਮਾਂ ਉਨਾਂ ਨੂੰ ਆਪਣੇਂ ਚਰਨਾਂ ਚ ਨਿਵਾਸ ਬਖਸ਼ੇ ।

  • @varindersandhuharike2922
    @varindersandhuharike2922 4 роки тому +39

    ਭੈਣੇ ਮੈਂ ਵੀਰ ਰਾਜ ਬਰਾੜ ਦੇ ਬਹੁਤ ਗੀਤ ਸੁਣਦੀ ਸੀ ਜੱਟ ਦਾ ਫ੍ਹੋਹੜ ਟਰੈਕਟਰ ਹੋਰ ਬਹੁਤ ਸਾਰੇ ਗੀਤ ਸੁਣਦੇ ਸੀ ਵੀਰ ਦੀਦੀ ਮੌਤ ਸੁਣ ਕਿ ਬਹੁਤ ਦੁਖ ਹੋਇਆਸੀ

  • @mogewalabrar
    @mogewalabrar 4 роки тому +80

    ਜਿਉਂਦੀ ਰਹਿ ਭੈਣ... ਦਾਤਾ ਮਹਿਰ ਕਰੇ🙏..

    • @mohindersinghbharti9477
      @mohindersinghbharti9477 3 роки тому

      Bindu ji, god bless, be happy, your children, your real concerns. You are the biggest support to your children.

  • @AmarjitSingh-pl8rd
    @AmarjitSingh-pl8rd 4 роки тому +38

    ਪਲੀਜ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਕਰੋ ਜਦੋ ਇਹੋ ਜਿਹਾ ਸਮਾਂ ਕਿਸੇ ਤੇ ਆਉਦਾ ਉਸ ਨੂੰ ਸਹਾਰਾ ਦਿਆ ਕਰੋ ਸਮਾਂ ਕਦੇ ਇੱਕ ਸਾਰ ਨੀ ਰਹਿਦਾ🙏

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 роки тому +35

    ਬਹੁਤ ਦੁੱਖ ਲੱਗਿਆਂ ਬਰਾੜ ਸਾਬ੍ਹ ਦੇ ਜਾਨ ਦਾ ਪ੍ਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ranglapunjabgangsar4859
    @ranglapunjabgangsar4859 4 роки тому +101

    ਇਹ ਦੁੱਖ ਐਦਾਂ ਦਾ ਭੈਣ ਮੇਰੀਏ ਕਿਸੇ ਨੂੰ ਨਹੀਂ ਦਿਸਦਾ ਲੋਕਾਂ ਨੂੰ ਤਾਂ ਸਿਰਫ ਹੱਸਦਾ ਚਿਹਰਾ ਹੀ ਦਿਸਦਾ ਉਸ ਪਿੱਛੇ ਲੁਕੇ ਦੁੱਖ ਨਹੀਂ ਦਿਸਦੇ 🙏🙏

  • @manjeetrani2250
    @manjeetrani2250 3 роки тому +34

    ਭੈਣ ਬਿਦੁ ਜੀ ਤੁਹਾਡੀ ਹਿੰਮਤ ਨੂੰ ਸਲਾਮ ਹੈ 🙏👍💐

  • @prabjit7425
    @prabjit7425 4 роки тому +84

    ਬੀਬਾ ਜੀ ਤੁਸੀਂ ਇੱਕ ਬਹੁਤ ਵਧੀਆ ਰੋਲ ਮਾਡਲ ਹੋ ਜੀ । ਤੁਹਾਡਾ ਸੋਹਣਾ ਅਤੇ ਬਣ ਸੰਵਰ ਕੇ ਰਹਿਣਾ, ਇਹ ਤੁਹਾਡਾ ਹੱਕ ਹੈ । ਤੁਸੀਂ ਆਪਣੇ ਬੱਚਿਆਂ ਲਈ ਮਿਸ ਵਰਲਡ ਤੋਂ ਵੀ ਉੱਪਰ ਹੋ । ਤੁਹਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਜੀ । ਵਾਹਿਗੁਰੂ ਤੁਹਾਨੂੰ ਸਦਾ ਤੰਦਰੁਸਤੀ ਅਤੇ ਖੁਸ਼ੀਆਂ ਨਾਲ ਨਿਵਾਜੇ ਜੀ ।

  • @nkbhachu1483
    @nkbhachu1483 4 роки тому +24

    ਇਹ ਸਮਾਂ ਬਹੁਤ ਮੁਸ਼ਕਲਾਂ ਭਰਿਆ ਹੁੰਦਾ ਬਿੰਦੂ ਭੈਣ,ਮੈਂ ਵੀ ਇਸ ਦੌਰ ਵਿਚੋਂ ਗੁਜ਼ਰੀ ਹਾਂ, ਗੁਜ਼ਰ ਰਹੀ ਹਾਂ ,ਪਰਮਾਤਮਾ ਮੇਹਰ ਕਰਨ।ਬਚਿਆਂ ਲੀ ਜੀਣਾ ਹੈ,ਸਾਡੀ ਆਪਣੀ ਵੀ ਜਿੰਦਗੀ ਹੈ,ਮਿਸਾਲ ਬਨਣਾ ਹੈ ਆਪਾਂ,ਬਹੁਤ ਚੰਗਾ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ । ਹਿੰਮਤ ਵੀ ਮਿਲੀ,ਜਿਸ ਤਨ ਲਾਗੇ ਸੋ ਤਨ ਜਾਣੈ,

  • @amrinderkaur7680
    @amrinderkaur7680 4 роки тому +101

    ਲੋਕਾਂ ਦਾ ਤਾਂ ਕੰਮ ਹੀ ਬੋਲਣਾ ਹੈ ਦੁੱਖ ਵਿਚ ਵੀ ਸਾਨੂੰ ਨਿੱਡਰ ਹੋਕੇ ਜਿਉਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਜਿਉਂਦੇ ਸਾਥੀ ਹਾਂ ਫਿਰ ਇੱਕ ਦੇ ਜਾਣ ਤੋਂ ਬਾਅਦ ਦੂਸਰੇ ਨੇ ਤਾਂ ਜਿੰਮੇਵਾਰੀ ਚੁੱਕਣੀ ਹੀ ਹੈ।

    • @randhawarandhawa7067
      @randhawarandhawa7067 4 роки тому +2

      ਸਲੂਟ ਆ ਭੈਣ ਜੀ ਮੈਨੂੰ ਬਰਾੜ ਸਾਬ ਦਾ ਲਿਖਿਆ ਹੋਇਆ ਗੀਤ ਨਸੀਬੋ ਚੇਤੇ ਕਰਦੀ ਆ ਬਹੁਤ ਪਸੰਦ ਆ

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

  • @kamaljitsingh3846
    @kamaljitsingh3846 4 роки тому +7

    ਬਹੁਤ ਵਧੀਆ ਗੱਲਾਂ ਸਹੀ ਕਿਹਾ।ਜੇ ਆਪਾ ਕਿਸੇ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ‌ ਨਾ ਕਰੋ। ਕਿਸੇ ਦੇ ਘਰ ਦਾ ਕਿਸੇ ਨੂੰ ਕੀ ਪਤਾ। ਕੀ ਕੀ ਮਜਬੂਰੀ ਆ।

  • @pawandeepjassal8451
    @pawandeepjassal8451 3 роки тому +8

    Such a positive lady, the way she carried her life. She deserves all the respect not just because she is a wife of Raj Brar but also she is a great person who had to go through a lot but she is a positive soul.
    Salute to you ma’am

  • @ravibrar9626
    @ravibrar9626 4 роки тому +92

    ਕਿਸੇ ਦਾ ਵੀ ਕਦੇ ਨੀ ਮਜਾਕ ਉਡਾਈ ਦਾ ਪਤਾ ਲੱਗਦਾ ਨੀ ਯਾਰੋ ਅਪਣੇ ਤੇ ਆਈ ਦਾ ... ਸਾਰੀ ਉਮਰ ਵੀ ਬੰਦਾ ਰੋਂ ਕੇ ਨੀ ਕੱਢ ਸਕਦਾ ਸੋ ਕਿਸੇ ਨੂੰ jugde ਨਾ ਕਰਿਆ ਕਰੋ 🙏🏽

    • @dkmetcalf14598
      @dkmetcalf14598 4 роки тому +1

      Jis tn lage so tn jane kon jane peed praiy.Kehn vale anpad moorakh hunde hn.Koi pta nahi kadon kise nal bhana vert jave.Beti kise di parbah nahi krni.Apni jindgi aap jio.God bless you and your family.

    • @beantsingh2455
      @beantsingh2455 3 роки тому +1

      ਭੈਣ ਜੀ ਤੁਹਾਡੀ ਸੋਚ ਬਹੁਤ ਵਧੀਆ ਦਿਲੋ ਪਰਨਾਮ❤️😭🙏

    • @navjot8214
      @navjot8214 3 роки тому

      Duniyan bra kuj Kendi parwah kro

    • @navjot8214
      @navjot8214 3 роки тому

      Parwah na kro mast rho

    • @Dg_Godzilla
      @Dg_Godzilla 3 роки тому

      Good thinking...

  • @shindersinghgill1728
    @shindersinghgill1728 4 роки тому +6

    ਭੈਣ ਜੀ ਸਲਾਮ ਅਾ ਤੁਹਾਡੇ ਹੋਸਲੇ ਨੂੰ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਹਮੇਸਾ ਚੱੜਦੀ ਕਲਾ ਬਖਸੇ

  • @shakeeloo
    @shakeeloo 4 роки тому +19

    Dislike wale ਲੋਕਾਂ ਦੀ ਸੋਚ ਕਿੰਨੀ ਕਮਜ਼ੋਰ ਆ,ਬਹੁਤ ਸੋਹਣੇ ਗੀਤ ਗਾਏ ਰਾਜ ਬਰਾੜ ਸਾਹਬ ਨੇ

    • @sarbjitkaurchhina335
      @sarbjitkaurchhina335 3 роки тому

      ਰਾਜ ਬਰਾੜ ਦੀ ਪਤਨੀ ਇੰਟਰਵਿਊ ਛੋਟੀ ਭੈਣ ਮੇਰਾ ਬੇਟਾ ਚਾਰ ਦਸੰਬਰ 2016ਨੂ ਮੌਤ ਹੋ ਗਈ ਸੀ ਜਿਸ ਨੂੰ ਦੁਖ ਲੱਗਾ ਉਹੀ ਜਾਣਦਾ

  • @malooksingh8403
    @malooksingh8403 4 роки тому +6

    ਮੈਡਮ ਹਰ ਬੰਦਾ ਦੁੱਖ ਵਿਚ ਇਹ ਹੀ ਗਲ ਕਹਿੰਦਾ ਹੈ ਕਿ ਰਬ ਦਾ ਭਾਣਾ ਮੰਨੋ ਪਰੰਤੂ ਜਦੋਂ ਖੁਦ ਨੂੰ ਮੰਨਣਾ ਪੈਂਦਾ ਹੈ ਉਦੋਂ ਹੀ ਪਤਾ ਲੱਗਦਾ ਹੈ ਕਿ ਰਬ ਦਾ ਭਾਣਾ ਕਿਵੇਂ ਮੰਨੀਦਾ ਹੈ ਰਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਬਰਾੜ ਸਾਹਿਬ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਕਰਦਾ ਹਾਂ

  • @pawandeepgill6930
    @pawandeepgill6930 4 роки тому +6

    same happened with me 10 yrs before . but tuhadi video dekh k motivation mili hai. k lokan da and relatives nu kiwe ignore karna.

  • @ranjudhaliwal5450
    @ranjudhaliwal5450 4 роки тому +18

    God bless 🙏 🙌 ❤ 💖 you Bindu ji..you are truly a wonderful person and we all so proud of you. Great job as always Gurdeep ji, the way you respect each other's emotions.

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

  • @BalwinderSingh-bx7jl
    @BalwinderSingh-bx7jl 2 роки тому +2

    ਸਤਿ ਸ੍ਰੀ ਆਕਾਲ ਜੀ ਮੈਂ ਸੁਖਜੀਤ ਕੌਰ ਖਿਆਲਾਂ।ਦੀਦੀ ਮੇਰੀ ਸਥਿਤੀ ਵੀ ਬਿਲਕੁਲ ਤੁਹਾਡੇ ਵਰਗੀ ਐ। ਮੇਰੇ ਹਸਬੈਂਡ ਨੂੰ ਵੀ ਇੱਕ ਸਾਲ ਹੋ ਗਿਆ ਇਸ ਦੁਨੀਆਂ ਤੋਂ ਗਿਆ ਨੂੰ। ਬੱਚੇ ਵੀ ਛੋਟੇ ਨੇ। ਬਹੁਤ ਹੌਂਸਲਾ ਮਿਲਿਆਂ ਤੁਹਾਡੀ ਇਟਰਬਿਊ ਤੋਂ 🙏🙏🙏

  • @ManjinderSingh-zi2vv
    @ManjinderSingh-zi2vv 21 день тому

    ਰਾਜ ਬਰਾੜ ਦੀ ਬੇ ਬਖਤੀ ਸਵਰਗ ਸਿਧਾਰ ਜਾਣਾ ਪੂਰੇ ਪੰਜਾਬ ਪੰਜਾਬੀ ਜਗਤ ਲਈ ਇੱਕ ਬਹੁਤ ਦੁੱਖ ਦੇਈ ਘਟਨਾ ਸੀ ਅੱਜ ਵੀ ਯਾਦ ਕਰਕੇ ਦਿਲ ਚੋ ਹੌਅਕਾ ਜਿਹਾ ਆਪਣੇ ਆਪ ਨਿਕਲ ਜਾਂਦਾ। ਬਹੁਤ ਸੋਹਣਾ ਕਲਾਕਾਰ ਸੀ ਤੇ ਪਰਿਵਾਰ ਵੀ ਬਹੁਤ ਸੋਹਣਾ। ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ, ਤਰੱਕੀ, ਤੰਦਰੁਸਤੀ ਬਖ਼ਸ਼ੇ।

  • @BOSS-zw4xs
    @BOSS-zw4xs 4 роки тому +3

    ਇਹ ਲੋਕ ਕਿਸੇ ਨੂੰ ਜਿਉਣ ਨੀ ਦਿੰਦੇ
    ਤੁਹਾਡੀਆਂ ਗੱਲਾਂ ਬਹੁਤ ਪਸੰਦ ਆਈਆ ਮਿਸ ਯੂ ਮੈਮ

  • @dalwarasingh6463
    @dalwarasingh6463 3 роки тому +1

    ਭੈਣ ਬਿੰਦ ਖੂਬਸੂਰਤ ਵਿਚਾਰ ਸਲਾਮ ਆ ਤੁਹਾਡੀ ਆ ਭਾਵਨਾਵਾਂ ਨੂੰ👌👌👌👍👍👍🙏

  • @satnamsinghmann4423
    @satnamsinghmann4423 4 роки тому +23

    ਮੈਡਮ ਘਟੀਆ ਲੋਕਾਂ ਦਾ ਕੰਮ ਭੌਕਣਾ ਭੌਂਕਦੇ ਰਹਿੰਦੇ ਨੇ ਇਨ੍ਹਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਆਪਾਂ ਤਾਂ ਆਮ ਇਨਸਾਨ ਹਾਂ ਸੋ ਇਨ੍ਹਾਂ ਦੀ ਪਰਵਾਹ ਨਾ ਕਰੋ। ਬੱਚਿਆਂ ਦੀ ਖੁਸ਼ੀ ਵਿਚ ਖੁਸ਼ ਰਹੋੰ। ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਬੱਚਿਆਂ ਨੂੰ ਤਰੱਕੀ ਬਖਸ਼ੇ।

  • @sardarsahib8321
    @sardarsahib8321 4 роки тому +10

    I salute u mam ....We r proud of you...kise di parwahh nhi kridi apni zindgi apne dhng naal jeo sara Punjab and Punjabit thode naal a

  • @karanmangat4925
    @karanmangat4925 3 роки тому +7

    Thanks Gurdeep didi for this wonderful✨😍 conversation with Mrs. Brar on Late Brar Saab's life and family. May God bless you all💝🙌🙏❤❤

  • @varindersandhuharike2922
    @varindersandhuharike2922 4 роки тому +17

    ਲੋਕਾਂ ਦਾ ਕੰਮ ਹੈ ਬੋਲੀ ਜਾਣਾ ਬੰਦਾ ਆਪ ਸਹੀ ਰਹੈ ਅੰਦਰੋਂ ਬਸ ਬਸ ਲੋਕਾਂ ਦੀ ਬਿਲਕੁਲ ਪ੍ਰਵਾਹ ਨਾ ਕਰੋ ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕਿ ਦਿਲ ਭਰ ਆਇਆ

  • @BB-uc8of
    @BB-uc8of 4 роки тому +13

    ਉਹ ਬਹੁਤ ਰੋਈ ਅਤੇ ਬਹੁਤ ਕੂਕੀ
    ਪਰ ਤੂੰ ਨਾਂ ਆਇਆ ਪਰਤ ਕੇ
    ਫਿਰ ਇੱਕ ਦਿਨ ਉਸਦੇ ਮੁੱਖ ਤੇ
    ਮੁਸਕਰਾਹਟ ਪਰਤ ਆਈ
    ਜ਼ਿੰਦਗੀ ਓ ਜ਼ਿੰਦਗੀ ਤੂੰ ਮੌਤ
    ਤੋਂ ਕਦੇ ਨਹੀਂ ਹਾਰਦੀ ।
    ਜ਼ਿੰਦਗੀ ਜ਼ਿੰਦਾਬਾਦ ।😊

  • @swarnsingh2265
    @swarnsingh2265 3 роки тому +1

    ਬਾੲੀ ਜੀ ਦੇ ਪਰਿਵਾਰ ਦੀਆਂ ਗੱਲਾਂ ਸੁਣ ਕੇ ਖੁਸ਼ੀ ਹੋਈ

  • @balwinderdhaliwal1215
    @balwinderdhaliwal1215 3 роки тому +2

    Bde sohne vichar ne bhena de ,, bhut sara satkar ,, proud of yous

  • @harpreetkaur5022
    @harpreetkaur5022 3 роки тому +2

    Tuhadi mom theek kehendi hai har mom es tra kahegi rab ne bhut rang roop dita tuhanu You living with respect keep it up

  • @Dg_Godzilla
    @Dg_Godzilla 3 роки тому +2

    Great interview 👍👍👍... bohat vadiya soch h ... Bhabhi ji Bindu ji tohadi or mam gurdeep grewal ji tohadi v... bohat vadiya interview

  • @sukhwindersinghaulakh6327
    @sukhwindersinghaulakh6327 4 роки тому

    ਭੈਣ ਗੁਰਦੀਪ ਗਰੇਵਾਲ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਬਿੰਦੂ ਬਰਾੜ ਜੀ ਸਤਿ ਸ਼ੀ੍ ਅਕਾਲ. ਬਰਾੜ ਸਾਬ ਦੇ ਜੀਵਨ ਤੇ ਤੁਹਾਡੀ ਗੱਲ ਬਾਤ ਬਹੁਤ ਵਧੀਆ ਲੱਗੀ.
    ਮਨ ਬਹੁਤ ਦੁਖੀ ਹੁੰਦਾ ਜਦੋਂ ਬਰਾੜ ਸਾਬ ਦਾ ਸਰੀਰਕ ਤੌਰ ਤੇ ਇਸ ਇਸ ਦੁਨੀਆਂ ਵਿੱਚ ਨਾਂ ਰਹਿਣ ਦਾ ਚੇਤਾ ਆ ਜਾਂਦਾ ਹੈ.ਆਪਣੇ ਲਿਖੇ ,ਗਾਏ ਗੀਤਾਂ ਕਰਕੇ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਵਸਦੇ ਹਨ.
    ਸਾਡੇ ਇਲਾਕੇ ਦੀ ਸ਼ਾਨ ਸੀ ਰਾਜ਼ ਬਰਾੜ ਸਾਬ.ਜਿੱਥੇ ਉਹ ਬਹੁਤ ਚੰਗੇ ਗਾਇਕ ਅਤੇ ਗੀਤਕਾਰ ਸਨ, ਉੱਥੇ ਉਹ ਬਹੁਤ ਨੇਕ ਇਨਸਾਨ ਸਨ.ਜਿਹਨਾਂ ਨੂੰ ਯਾਦ ਕਰਕੇ ਮਨ ਧਾਹਾਂ ਮਾਰ ਕੇ ਰੋ ਪੈਂਦਾ ਹੈ.
    ਬੜਾ ਦੁੱਖ ਹੁੰਦਾ ਹੈ ਜਦੋਂ ਇਹੋ ਜਿਹੇ ਸਟਾਰ ਲੋਕਾਂ ਦੇ ਪਰਿਵਾਰਾਂ ਦੇ ਨਾਲ ਦੁਖ ਸੁਖ ਸਾਂਝਾਂ ਕਰਨ ਦੀ ਬਜਾਏ ਕੁੱਝ ਕੁ ਲੋਕ ਇਹਨਾਂ ਪਰਿਵਾਰਾਂ ਬਾਰੇ ਗਲਤ ਟੀਕਾ ਟਿੱਪਣੀ ਕਰਦੇ ਹਨ..ਉਹਨਾਂ ਨੂੰ ਸਾਡੇ ਚੰਗੇ ਮਾੜੇ ਕੁਮੈਂਟਾਂ ਨਾਲ ਕੁੱਝ ਵੀ ਫਰਕ ਨਹੀਂ ਪੈਂਦਾ, ਪਰ ਸਾਡੀ ਸੋਚ ਦਾ ਪਤਾ ਲੱਗ ਜਾਂਦਾ ਏ.
    ਮੇਰੀ ਪ੍ਮਾਤਮਾਂ ਅੱਗੇ ਇਹੀ ਅਰਦਾਸ ਹੈ ਕਿ ਪ੍ਮਾਤਮਾਂ ਰਾਜ਼ ਬਰਾੜ ਸਾਬ ਦੀ ਰੂਹ ਨੁੂੰ ਹਮੇਸ਼ਾਂ ਆਪਣੇ ਪਾਵਨ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ. ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ.

  • @dhllnsony
    @dhllnsony 4 роки тому +24

    ਰਾਜ ਬਰਾੜ ਬਾਈ ਸਾਡੇ ਇਲਾਕੇ ਦਾ ਮਾਣ ਸੀ ਤੇ ਰਹੂਗਾ ਦੁਆਵਾਂ ਪੂਰੇ ਪਰਿਵਾਰ ਲਈ

  • @naveensharma5885
    @naveensharma5885 3 роки тому +4

    What a humble and positive nature bindu ma'am have truly a blessed lady 🙏❤️. Great conversation

  • @CharanjeetKaur-ps4bh
    @CharanjeetKaur-ps4bh 7 місяців тому +1

    Waheguru ji waheguru ji waheguru ji waheguru ji waheguru ji waheguru ji waheguru ji kirpa kririyo is Raj Brad ji de femly ..ty ji waheguru ji....

  • @balbirsinghraikoti2707
    @balbirsinghraikoti2707 4 роки тому +25

    ਮੈ ਰਾਜ ਬਰਾੜ ਜੀ ਦੇ ਸਾਈਦ ਸਾਰੇ ਹੀ ਗੀਤ ਸੁਣੇ ਨੇ ਮੈ ਰਾਜ ਬਰਾੜ ਦੀ ਕਲਮ ਨੂੰ ਉਹਨਾਂ ਦੇ ਗੀਤਾ ਨੂੰ ਉਹਨਾਂ ਦੀ ਮਾਂ ਬਾਪ ਉਹਨਾ ਦੇ ਸਾਰੇ ਪਰਿਵਾਰ ਨੂੰ ਤਹ ਦਿਲੋ ਸਲਾਮ ਕਰਦਾ ਹਾਂ ਰਾਜ ਬਰਾੜ ਇਕ ਬਹੁਤ ਹੀ ਵਧੀਆ ਇਨਸਾਨ ਤੇ ਗਾਇਕ ਗੀਤਕਾਰ ਸੰਗੀਤਕਾਰ ਤੇ ਅੈਕਟਰ ਸੀ ਮੈ ਰਾਜ ਬਰਾੜ ਜੀ ਦਾ ਫੈਨ ਹਾ ਮੇਰੀ ਦਿਲੀ ਤਮੰਨਾ ਸੀ ਰਾਜ ਬਰਾੜ ਜੀ ਨੂੰ ਮਿਲਣ ਦੀ ਪਰ ਮੇਰੀ ਤਮੰਨਾ ਪੂਰੀ ਨਾ ਹੋ ਸਕੀ ਬਾਕੀ ਰੱਬ ਰਾਖਾ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @balpreetgill8402
    @balpreetgill8402 4 роки тому +4

    Bahut hi vadia interview aa, bahut kuj sikhan nu v milya te raj brar te ohna di wife bare hor janan da mauka v milya.. rabb thonu eda hi khush chardikala ch rakhe

  • @punjabtv138
    @punjabtv138 3 роки тому +1

    Sister bindu ji rovo na please no no no,,, eh duniya te rab ( parmatma) nu v nhi (shad de) bakhsh de,,,,,, Ap Ji di Jo marzi oh hi kro duniya di koi prwah nhi kri di,,, ( ਮੈਨੂੰ ਵੀ ਲੋਗ ਬੋਹਤ judge ਕਰਦੈ ਆ ਗਲਾ ਕਰਦੈ ਆ ਪਰ ਮੈ ਪਰਵਾਹ ਨਹੀਂ ਕਰਦਾ ਆਪ ਜੀ ਵੀ ਨਾ ਕਰਿਆ ਕਰੋ ਮੈਨੂੰ ਕਿਸੇ ਨਾ ਕੋਈ ਮਤਲਬ ਨਹੀਂ ਕਦੀ ਕਿਸੇ ਦੀ ਕੋਈ ਗਲ਼ ਨੀ ਕੀਤੀ ਕੋਈ ਕੀ ਕਰਦਾ ਕਿੱਥੇ ਚਲਲਿਆ ਕਿੱਥੋਂ ਆਇਆ ਪਰ ਮੈਨੂੰ ਬੋਹਤ notise ਕਰਦੈਂ ਆ ਲੋਗ ਮੈਨੂੰ ਤੇ ਉਹ ਵੀ ਆ ਕੇ ਸਮ‌ਝੌਣ ਲੱਗ ਜਾਂਦਾ' ਜਿਨੂੰ ਆਪਣੇ ਘਰ ਹੀ ਕੋਈ ਪੁੱਛਦਾ ਨੀ ),
    🙏🏻🙏🏻 ਬੋਹਤ ਬੋਹਤ respect ਆਪ ਜੀ ਨੂੰ 🙏🙏

  • @NarinderKaur-lx5hq
    @NarinderKaur-lx5hq 4 роки тому +10

    You look beautiful Bindu mam,proud of you, my mother also gone through this pain so I can understand your feelings, God bless you

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

  • @goldysandhujagirdar8661
    @goldysandhujagirdar8661 4 роки тому +2

    ਆ ਭੈਣ ਜੀ ਸਾਡੇ ਪਿੰਡ ਦਰਾਜਕੇ pehalwanke ਦੇ ਨੇ ਰਾਜ ਬਰਾੜ ਸਾਡੇ ਪਿੰਡ vyhaa ਸੀ ਤੇ ਬਹੁਤ ਜ਼ਿਆਦਾ ਵੜਿਆ ਇਨਸਾਨ ਸੀ ਬਰਾੜ ਸਾਹਿਬ ਜੀ ਮੈਂ ਬਹੁਤ ਮਿਲਿਆ ਭਾਜੀ ਨੂੰ ਦੀਦੀ ਦਾ ਸੁਭਾ ਬਹੁਤ ਵੜਿਆ ਸੀ ਵਾਹੇ ਗੁਰੂ ਜੀ ਤੁਹਾਨੂੰ ਸਾਰੀਆਂ ਖੁੱਸੀਆਂ ਦੇਣ god bless you

  • @makandsingh3243
    @makandsingh3243 4 роки тому +15

    Legend Raj brar
    Jatt warga ford tractor best song
    Bhut siyane a Bindu brar ji

  • @yadwindersinghgillgill8103
    @yadwindersinghgillgill8103 3 роки тому +2

    ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @guarjitsingh6520
    @guarjitsingh6520 3 роки тому

    ਬਹੁਤ ਹੀ ਵੱਧੀਆ ਕਲਾਕਾਰ ਸਨ ਰਾਜ ਬਰਾੜ ਜੀ ਤੁਹਾਨੂੰ ਅਤੇ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖੇ ਜੀ

  • @gurdevchahal9575
    @gurdevchahal9575 4 роки тому +2

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਭਰੀ, ਲ਼ੋਕ ਗੀਤਾਂ ਜਿੰਨੀ ਲੰਮੀ ਉੱਮਰ ਬਖ਼ਸ਼ੇ....ਸਲਿਊਟ।

  • @harwindersingh3375
    @harwindersingh3375 4 роки тому

    ਬਹੁਤ ਹੀ ਵਧੀਆ ਇੰਟਰਵਿਊ ਗੁਰਦੀਪ ਜੀ
    ਬਹੁਤ ਵਧੀਆ ਤਰੀਕੇ ਨਾਲ਼ ਸਵਾਲ ਜਵਾਬ ਕੀਤੇ
    ਉਸ ਤੋਂ ਵੀ ਵਧੀਆ ਮੈਮ ਬਿੰਦੂ ਬਰਾੜ ਨੇ ਵੀ ਬਹੁਤ
    ਵਧੀਆ ਗੱਲ ਬਾਤ ਕੀਤੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਹੋਰ ਤਰੱਕੀਆਂ ਮਾਣੋ ਵਾਹਿਗੁਰੂ ਹਮੇਸ਼ਾ ਤੁਹਾਡੇ ਨਾਲ ਹੈ

  • @balbirkaur3407
    @balbirkaur3407 3 роки тому

    ਇਹ ਤੁਹਾਡੀ ਗੱਲ ਸੱਚੀ ਹੈ । ਮੈਨੂੰ ਤੁਹਾਡੀ ਗੱਲ ਬਹੁਤ ਚੰਗੀ ਲੱਗੀਆ । ਲੋਕ ਕੁਝ ਕਹਿਣ ਤੋਂ ਪਹਿਲਾਂ ਸੋਚੇ ਨਹੀਂ।

  • @gurpreetsinghgopi2155
    @gurpreetsinghgopi2155 4 роки тому +1

    ਕਾਸ਼ ਬਰਾੜ ਸਾਹਿਬ ਅੱਜ ਸਾਡੇ ਵਿੱਚ ਹੁੰਦੇ ਬੀਬਾ ਜੀ ਤੁਸੀਂ ਹੌਸਲਾ ਰੱਖੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਈਸ਼ਵਰ ਦਾ ਭਾਣਾ ਮੰਨਣਾ ਵੀ ਬਹੁਤ ਵੱਡੀ ਭਗਤੀ ਹੁੰਦੀ ਹੈ ਅਸੀਂ ਤੁਹਾਡੇ ਦਰਦ ਨੂੰ ਸਮਝ ਸਕਦੇ ਹਾਂ ਸਾਨੂੰ ਵੀ ਬਰਾੜ ਸਾਹਿਬ ਦੀ ਬਹੁਤ ਯਾਦ ਆਉਂਦੀ ਐ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਹਿ ਸਕਦੇ ਬਸ ਇਕ ਸਬਰ ਦਾ ਪਿਆਲਾ ਜੋ ਨਾ ਚਾਹੁੰਦੇ ਹੋਏ ਵੀ ਪੀਣਾ ਪੈਂਦਾ ਹੈ

  • @ravinderpalsingh275
    @ravinderpalsingh275 4 роки тому +14

    Madam Brar,First of all it’s really sad that “Raj Brar ji” is not among us. I am one of his fan’s,Very nice interview and issues which you have discussed in your interview are sad part of our society.But best is ignore them,but no one has dared to say anything bad after this interview in comment box.So your message has left a great impact on those people who use foul language.All the Best for future,Stay Blessed always.

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

  • @sundeepdhillon1844
    @sundeepdhillon1844 4 роки тому +1

    Tuhadiya gallan mere heart nu shoo gyiya bht vdiya gallan kitiya .. shame on them jo bad comments krde aa kise da dil dikhonde aa .. mai tuhadi bht respect krda like mother

  • @jastajkaur2925
    @jastajkaur2925 4 роки тому +12

    Gurdeep didi ...., i also like your way to take an interview..... waheguru tuhanu trakia bakshe ..... tuhadi mom nu mere valo hug 😊😊

  • @sukhpalsinghpunjabi6293
    @sukhpalsinghpunjabi6293 4 роки тому +16

    ਦੁੱਖ ਸੁੱਖ ਜਿੰਦਗੀ ਦਾ ਹਿੱਸਾ ਹੈ।
    ਜਿਉਂਦੇ ਰਹਿ ਕੇ ਸਭ ਕੁਝ ਸਹਿਣਾ ਪੈਂਦਾ।

  • @simmushergill09
    @simmushergill09 4 роки тому +33

    Big respect to you Mam ❤️feel so greatful to see your interview

  • @ranjitksandhu5279
    @ranjitksandhu5279 3 роки тому

    Bahut wadia interview.Sahi keha tuci husband de jaan ton baad wife nu v saj sawar kewrehn daa hakk aa. Kuj lokan di soch hi roodiwaadi aaa

  • @9091y
    @9091y 3 роки тому

    ਰਾਜ ਬਰਾੜ ਦੇ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਤੰਦਰੁਸਤ ਰੱਖੇ ,,ਮੈਡਮ ਦੀ ਜਿੰਦਾਦਿਲੀ ਵਾਲੀ ਸੋਚ ਨੂੰ ਸਲਾਮ।। ਲੋਕਾਂ ਦਾ ਤਾਂ ਕੰਮ ਹੀ ਬੋਲਣਾ ਹੁੰਦਾ

  • @shaganbrar12
    @shaganbrar12 3 роки тому +1

    ਰਾਜ ਬਰਾੜ ਇੱਕ ਸੁਲਝੇ ਤੇ ਸਮਝਦਾਰ ਇਨਸਾਨ ਤੇ ਗਾਇਕ ਸਨ । ਉਹਨਾਂ ਦੇ ਗੀਤ ਅੱਜ ਵੀ ਬਹੁਤ ਸੁਣਦੇ ਹਾਂ । ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੈ ।

  • @gujarsingh3815
    @gujarsingh3815 4 роки тому +1

    Rajpal singh Brar....Bhain ji Rabb tuhanu hor v himat or shakti bakhshe..or bacheaa nu v trakiyan or lamibiyan umra deve...loka di prvsh na kro malik da shukrana and ohda simrn hr vele krde rho..switaj li best off luck...waheguru ji sda app or app ji de privar te apni mehr bnaye rakhn...thada chhota veer Rajpal singh Brar...nathewala...dict...moga...👏👏👏

  • @ranjitkaur4102
    @ranjitkaur4102 4 роки тому +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ।

  • @sukhbirsinghattepur
    @sukhbirsinghattepur 4 роки тому +4

    ਲੋਕ ਮਰਨ ਵੀ ਨਹੀਂ ਦਿੰਦੇ ਲੋਕੀ ਜੀਣ ਵੀ ਨਹੀਂ ਦਿੰਦੇ। ਭੈਣ ਜੀ ਮੈਂ ਪਿਛਲੇ 9 ਸਾਲ ਤੋਂ ਰੰਡੇਪਾ ਕੱਟ ਰਿਹਾ ਹਾਂ। ਮੇਰੀ ਪਤਨੀ ਨੇ ਆਪਣੀ ਗਲਤੀ ਨਾਲ ਸੂਈ ਸਾਈਡ ਕਰ ਲਈ ਪਰ ਲੋਕ ਮੈਨੂੰ ਵੀ ਜਿਉਂਣ ਨੀ ਦਿੰਦੇ। ਪਰ ਮੈਂ ਵੀ ਹਿੰਮਤ ਨੀ ਹਾਰੀ। ਸੋ ਭੈਣ ਜੀ ਤੁਹਾਡੀ ਹਿੰਮਤ ਨੂੰ ਸਲਾਮ।

  • @sarassinghjoy9734
    @sarassinghjoy9734 4 роки тому +3

    Bilkul madam ji tuhadia gallan bilkul theek h
    Jindagi Sadi h..te apni mrji naal jeena chahida h bss..loka.n da ki h jo mnn ch aundaa likh dinde aa..koi ni sochda kise te ki beetega...so plz life nu Apne nazariye naal hi jeep bss.. waheguru ji Sarbatt da bhallaa krn ji 🙏🙏

  • @kulwinderbains9087
    @kulwinderbains9087 4 роки тому +9

    Bindu sis I am proud you I have been through same situation.🙏🙏🙏

  • @bhangu8327
    @bhangu8327 3 роки тому +2

    Salute MAM Tussi bohot aaukha time handaya waheguru tuhade Parivar nu chardikala vich rakhan.

  • @sukhdeepjohal1569
    @sukhdeepjohal1569 4 роки тому +55

    ਜਿਸ ਤੱਨ ਲਾਗੇ ਸੋ ਤੱਨ ਜਾਣੇ,
    ਕੌਣ ਜਾਣੇ ਪੀੜ ਪਰਾਈ ।।

  • @BaldevSingh-xg9tp
    @BaldevSingh-xg9tp 4 роки тому +1

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ

  • @dpmedhaliwalprecisionmetal2629
    @dpmedhaliwalprecisionmetal2629 4 роки тому +2

    ਕੁੜੀਏ ਮੇਰੀ ਉਮਰ 58 ਸਾਲ ਹੋ ਗਈ ਹੈ 40 ਸਾਲ ਘਰੋਂ ਬਾਹਰ ਬਹੁਤ ਦੁਨੀਆ ਦੇਖੀ ਪਰਖੀ ।
    ਸੋ ਦੁਨੀਆ ਕੀ ਕਹਿੰਦੀ ਹੈ ਕੀ ਸੋਚਦੀ ਹੈ ਇਸ ਬਿੱਲਕੁੱਲ ਧਿਆਨ ਨਹੀਂ ਦੇਣਾ , ਜੋ ਆਪਣਾ ਮਨ ਕਰਦਾ ਉਹੀ ਕਰੋ ਜਿਵੇਂ ਦੇ ਕੱਪੜੇ ਪਾਉਣ ਨੂੰ ਦਿਲ ਕਰਦਾ ਖੁੱਲ ਕੇ ਪਹਿਨੋ । ਮੈਂ ਤਾਂ ਰੱਬ ਦਾ ਇਨਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲਿਆ । ਸੋ ਉਹੀ ਕਰੋ ਜੋ ਤੁਹਾਡਾ ਦਿਲ ਕਰਦਾ

  • @dalwarasingh6463
    @dalwarasingh6463 3 роки тому +1

    ਬਰਾੜ ਸਾਹਿਬ ਪਸੰਦੀ ਦੇ ਕਲਾਕਾਰ ਖੂਬਸੂਰਤ ਆਵਾਜ਼👍👍

  • @preetgill6466
    @preetgill6466 4 роки тому +2

    ਰਾਜ ਬਰਾੜ ਜੀ ਐਨਾ ਪਿਆਰਾ ਗੀਤਕਾਰ ਤੇ ਗਾਇਕ ਸੀ ਪਰ ਰੱਬ ਨੇ ਬਹੁਤ ਲੋਹੜਾ ਮਾਰਿਆ ਬਾਕੀ ਪਰਮਾਤਮਾ ਅੱਗੇ ਜੋਰ ਨਹੀ ਚੱਲਦਾ ਭੈਣ ਜੀ ਹੌਸਲਾ ਰੱਖੋ ਸਾਡੀਆ ਦੁਆਵਾਂ ਤੁਹਾਡੇ ਨਾਲ ਨੇ

  • @billarajasthani1929
    @billarajasthani1929 4 роки тому +2

    Sister Bindu Brar ji Bhut hi Sohna Interview aa te bhut hi vadiya msg vi dita So God bless you Bindu Brar

  • @varindersandhuharike2922
    @varindersandhuharike2922 4 роки тому +8

    ਪਤਾ ਉਦੋਂ ਲੱਗਦਾ ਜਦੋਂ ਆਪਣਾ ਕੋਈ ਦੁਨੀਆਂ ਤੋਂ ਜਾਂਦਾ ਲੋਕੋ ਕਿਸੇ ਦਾ ਵੀ ਮਜ਼ਾਕ ਨਾ ਊਡਾਊ

  • @kuldipsinghgill6711
    @kuldipsinghgill6711 4 роки тому

    Loka da come boli jana,,jis parivar nal bitdi a ji ohi janda hai ji, tusi kush raho ji apne bachia nal apne ghar vich,God bless you, 🙏🙏🙏🙏🙏🌺🌺🌺🌹🌹🌹🌷🌷🍁🍁🌻🌻🌸🌸🌸🍀🍀⚘⚘🥀🥀🌳🌳🌲🌲☘☘☘🌱🌵🌴🌴🏵🏵💐💐🌾🌾🌾🌼🌼🌼 sat shiri akal ji kuldip Gill Italia,,salute a ji vir raj brar nu ji oh jithe vi hun guru maharaj ohna di atma nu shanti den, te pishay sare parivar te mehar pariah hath rakhan,

  • @jindersingh6611
    @jindersingh6611 4 роки тому +8

    ਜਿਸ ਤਨ ਲਾਗੇ ਸੋ ਤਨ ਜਾਣੇ।

  • @babbu195
    @babbu195 4 роки тому +5

    Very touching interview and waheguru mehar bharya hath rakhan 🙏 🙏

  • @karanbrar8733
    @karanbrar8733 4 роки тому +9

    Waheguru Mehr kre Brar Parivar te🙏🙏🙏

  • @karanmangat4925
    @karanmangat4925 3 роки тому +3

    Raj brar saab tuc es duniya vich na hoke v sadde vich e ho. Aaj v roj delhi dia borders te tuc apne geeta nal hajri lagwonde O. Jo gla aaj ho rahea ne os vare tuc pehla e sanu suchet kita C. Dhanbaad thoda nam hamesa iss jugh dea krantikaaria vich lea jao. ❤❤😔🙏🙌

  • @davindersinghsandhu7080
    @davindersinghsandhu7080 4 роки тому +6

    ਭੈਣ ਜੀ ਤੁਸੀਂ ਸਹੀ ਹੋ
    ਵਾਹਿਗੁਰੂ ਜੀ ਮੇਹਰ ਕਰੇ

  • @rubal.brar69
    @rubal.brar69 3 роки тому +2

    Jina te beet di aa oh hi jande aa,jis nu darad ho riha oh hi janda,dusre na bas gala karde aa,rab hamesa khush rakhe tuhanu.

  • @balveersidhu4768
    @balveersidhu4768 4 роки тому +7

    Wehguru is family te mehar kre. Mam tusi vadiya person ho. Raj Brar is my favourite person. We miss him always.ohnu di kalam v bahut vadiya.loka da kam bhaukana hi a .

  • @jagmeetteona6186
    @jagmeetteona6186 4 роки тому +3

    ਮੇਰਾ ਮਨਪਸੰਦ ਗੀਤ ਕਾਰ ਤੇ ਗਾਇਕ ਰਾਜ ਬਰਾੜ ਜੀ ਪਰਮਾਤਮਾ ਉਹਨਾਂ ਦੀ ਰਹੂ ਨੂੰ ਅਾਪਣੇ ਚਰਨਾਂ ਚ ਨਿਵਾਸ ਬਖਸ਼ੇ ਰਾਜ ਬਰਾੜ ਸਦਾ ਲੋਕਾਂ ਦੇ ਦਿਲਾਂ ਚ ਜਿੰਦਾ ਰਹਿਣ ਗੇ ਉਹਨੇ ਲਿਖੇ ਤੇ ਗਾਏ ਗੀਤ ਹਮੇਸ਼ਾ ਸੁਣਦੇ ਰਹਿਣ ਗੇ 🙏🙏🙏🙏

  • @shaanvlogs780
    @shaanvlogs780 4 роки тому +1

    ਰਾਜ ਬਰਾੜ ਬਹੁਤ ਵਧੀਆ ਇਨਸਾਨ ਸੀ, ਮਾਫ ਕਰਨਾ -'ਇਹ ਲੇਡੀ
    ਬਹੁਤ ਹੱਸ-ਹੱਸ ਇੰਟਰਵਿਊ ਦੇਂਦੀ ਆ।' ਭੈਣ ਜੀ , ਲੋਕ ਜਿਊਣ ਨਹੀਂ ਦਿੰਦੇ, ਹੱਸਦੇ ਓ ਤਾਂ ਲੋਕਾਂ ਨੂੰ ਚੰਗਾ ਨਹੀਂ ਲਗਦਾ,ਦੁਖੀ ਓ ਤਾਂ ਕੋਈ ਹੰਝੂ ਪੂੰਜਣ ਵਾਲਾ ਨਹੀਂ। ਬਸ ਵਾਹਿਗੁਰੂ ਮਿਹਰ ਕਰਨ। ਤੁਹਾਡੇ ਬੱਚਿਆਂ ਨੂੰ ਤਰੱਕੀ, ਤੰਦਰੁਸਤੀ ਮਿਲੇ।

  • @ਅਜ਼ਾਦਸੋਚਪੰਜਾਬਨਿਊਜ਼

    ਭੈਣ ਜੀ ਦੀਆਂ ਇੰਟਰਵਿਊ ਸੁਣ ਕੇ ਰੋਣਾ ਨਿੱਕਲ ਗਿਆ,

  • @singhbalbir511
    @singhbalbir511 4 роки тому +2

    ਵਾਹੇਗੁਰੂ ਐਪ g ਨੂੰ ਹਮੇਸ਼ਾਂ ਖੁਦ ਰਖੇ ਜੀ

    • @singhbalbir511
      @singhbalbir511 4 роки тому

      ਹਮੇਸ਼ਾਂ ਖੁਸ ਰਹੋ ਜੀ

  • @amritgill9969
    @amritgill9969 3 роки тому +1

    Waheguru ji tuhadi har ek ਖਾਹਿਸ਼ puri krn ਦਿਲੋਂ ਅਰਦਾਸ ਹੈ 🙏🙏ਸਤਿਕਾਰ 🥰

  • @punjabi-ae-zubane9708
    @punjabi-ae-zubane9708 4 роки тому +1

    ਬਹੁਤ ਵਧੀਆ ਗੱਲਬਾਤ। ਗੁਰਦੀਪ ਜੀ ਤੇ ਬਿੰਦੂ ਜੀ ਦੀ।

  • @manjinderdhillon4170
    @manjinderdhillon4170 4 роки тому +3

    You are lovely lady I feel your pain because I am suffering the same situation god bless you be brave don't worry about illiterate people be happy and live happily

  • @surinderkaur7107
    @surinderkaur7107 2 роки тому +1

    You are great darling. Be brave never think what people saying. Your life is yours. Enjoy a life with your family God bless you.love you all xxx

  • @harpreetkaur5022
    @harpreetkaur5022 4 роки тому +38

    If husband dies wife can wear clothes and do make up Don’t care people’s dirty thinking

  • @EnjoyNature
    @EnjoyNature 4 роки тому +26

    Hello Bindu
    We are proud of you
    I am u college friend
    AMANVEER KAUR

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

  • @gurjantsingh2539
    @gurjantsingh2539 3 роки тому +1

    Bahut sohni galbaat

  • @RaviSharma-xo3ws
    @RaviSharma-xo3ws 4 роки тому +6

    The interview is a huge blow for women empowerment. Particularly, the unfortunate young widows should draw inspiration and motivation from the very measured and nuanced views of the lady in focus to live meaningful and purposeful life.

  • @satwinderkaur1071
    @satwinderkaur1071 4 роки тому +6

    Raj brar is my favourite singer .don't worry mam, everything will be fine .God bless you.

    • @PKB-ol3kw
      @PKB-ol3kw 4 роки тому

      ua-cam.com/video/y0yAb45pbyo/v-deo.html

  • @ranjitrana5949
    @ranjitrana5949 4 роки тому +3

    Meri wife 1998 Ch Sadi Marriage wele apne Nal,,sadi wari Rang Mukiya cassette lake aye Bahut sohne Song c ji us ch sare

  • @avrindershergill7278
    @avrindershergill7278 5 місяців тому

    Surjit bindrakhiya di hit album "Labh kito labh kito bhabiye koi heer jehi sohni muteyar" da title song v Raj Brar g da hi likhea hoea c boht sohna gana

  • @jastajkaur2925
    @jastajkaur2925 4 роки тому +1

    I have no words to say...... pehli vaar mai video dekh k mai ro pai ...... really salute u mam...... i wish i meet u in future.... whenever i come india .... i will try to meet you.... love you really

  • @laddinarla2756
    @laddinarla2756 3 роки тому

    ਵਾਹਿਗੁਰੂ ਜੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਚੜਦੀਕਲਾ ਕਰਨ

  • @nardeeppooni5750
    @nardeeppooni5750 4 роки тому +11

    Waheguru ji God bless you 🙏🙏

  • @gopi2bhatti
    @gopi2bhatti 4 роки тому +2

    ਭੈਣ ਜੀ ਹੌਸਲਾ ਇਸੇ ਤਰ੍ਹਾਂ ਬੁਲੰਦ ਰਖਿਉ

  • @Kamaljitk
    @Kamaljitk 4 роки тому +2

    ਰਾਹ ਪਿਆ ਜਾਣੇ, ਜਾ ਵਾਹ ਪਿਆ ਜਾਣੇ-- ਬਹੁਤ ਵਧੀਆ ਸੱਚੀ ਤੇ ਸਾਦਗੀ ਭਰੀ ਇੰਟਰਵਿਉ|

  • @ManpreetSingh-ji2cb
    @ManpreetSingh-ji2cb 4 роки тому

    sansakr di video dkh k rouna ahh gyaa si bht din dkhda rhaa si dukh dsya ni jndaa bht sohna gyaa v likhyaa v video vich kise ne ik gal khai si mnu yaad ahh k brar saab kitr ni gyee sde kol hi ahh bht vdhi gal khai si jdo kitre dil kraee video dkh laidi ahh bass yaad kr laidaa brarr saaab fir aeeo dunyaa tee