Exclusive with Lakha Kot Karor | Gurpreet Bal | Kudrat

Поділитися
Вставка
  • Опубліковано 7 січ 2025

КОМЕНТАРІ • 86

  • @kudratchannelofficial
    @kudratchannelofficial  Місяць тому +14

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @RanjeetSingh-nu5dz
      @RanjeetSingh-nu5dz Місяць тому +1

      ਪੌਡਕਾਸਟ ਛੱਡ ਉਹ ਤਾ ਵਧੀਆ ਹੈ ਸਭ ਤੋ ਵਧੀਆ ਸਾਨੂ ਤੂ ਲਗਦਾ ਚੰਗੇ ਇਨਸਾਨ ਦੇ ਹਾਵ ਭਾਵ ਦੱਸ ਦਿੰਦੇ

    • @Shagandeepsingh-h8m
      @Shagandeepsingh-h8m Місяць тому

      ਬਹੁਤ ਖੂਬ ❤❤💯💯

    • @sukhpalsukh4390
      @sukhpalsukh4390 Місяць тому

      Bai hun tak da sab ton vdiya podcast❤❤

  • @JassSandhu-y2f
    @JassSandhu-y2f Місяць тому +10

    ਬਾਈ ਗੁਰਪ੍ਰੀਤ ਜੀ ਮੈਂ ਰਾਏਕੋਟ ਸ਼ਹਿਰ ਲੁਧਿਆਣਾ ਜ਼ਿਲ੍ਹੋ ਤੌ ਹਾਂ ਤੇ ਸਾਰਾ ਪੋਡਕਾਸਟ ਸੁਣਿਆ ਤੇ ਲੱਖੇ ਬਾਈ ਦੀਆਂ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਿਆ ਤੇ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @sukhsukh5042
    @sukhsukh5042 Місяць тому +5

    ਬਹੁਤ ਬਹੁਤ ਬਹੁਤ ਸਕੂਨ ਮਿਲਿਆ ਵੀਰ ਸ਼ੁਕਰਾਨਾ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @Mohali_wale_jhaaj_855
    @Mohali_wale_jhaaj_855 Місяць тому +8

    ਆਗਿਆ ਕੁੱਝ ਲੋਕਾਂ ਦੀ ਜ਼ਿੰਦਗੀ ਬੱਦਲਣ ਲੱਖਾ ਬਾਈ ❤❤❤

  • @paliarora1099
    @paliarora1099 Місяць тому +5

    ਪਹਿਲਾਂ ਕਬੱਡੀ ਖਿਡਾਰੀ ਆ ਜਿਹੜਾ ਇੰਨੀ ਜਾਣਕਾਰੀ ਲਈ ਫਿਰਦਾ ਆ ਬਹੁਤ ਹੀ ਵਧੀਆ ਵੀਰ ਜਾਣਕਾਰੀ ਦੇਣ ਲਈ

  • @innocentdeepak8711
    @innocentdeepak8711 Місяць тому +4

    ਵਾਹ ਲੱਖੇ ਬਾਈ ਰਵਾ ਹੀ ਛੱਡਿਆ ਯਾਰ😢😢

  • @harrykang6478
    @harrykang6478 Місяць тому +3

    ਲੱਖਾ ਕੋਟ ਕਰੋੜ ਆਲਾ ਬੰਦਾ ਬਹੁਤ ਜ਼ਿਆਦਾ ਘੈਂਟ ਤੇ ਫੱਕਰ ਸੁਭਾਅ ਵਾਲਾ ਬਾਈ ਲੱਖਾ ਮੇਰੇ ਨਾਲ ਕਬੱਡੀ ਖੇਡਦਾ ਰਿਹਾ ਬਹੁਤ ਜ਼ਿਆਦਾ ਲੰਮਾ ਸਮਾਂ ਅਸੀ ਇਕੱਠੇ ਹੀ ਖੇਡਦੇ ਰਹੇ ਸਾਡੀ ਦੋਵਾਂ ਦੀ ਕਿਸਮਤ ਬਹੁਤ ਜ਼ਿਆਦਾ ਮਾੜੀ ਰਹੀ ਵਧੀਆ ਖੇਡ ਕੇ ਵੀ ਕੁਝ ਨਹੀਂ ਬਣਾ ਸਕੇ ਗਰੀਬੀ ਅੱਜ ਵੀ ਪਹਿਲਾਂ ਵਾਂਗ ਹੀ ਆ 😢😢😢😢😢😢😢😢😢😢😢😢😢😢😢ਲਵ ਯੂ ਲੱਖੇ ਬਾਈ

  • @chiragkhatri4669
    @chiragkhatri4669 Місяць тому +2

    ਬਹੁਤ ਕੁੱਝ ਸਿੱਖਣ ਨੂੰ ਮਿਲਿਆ 💯❤️
    Waheguru ❤

  • @mohitsaab6330
    @mohitsaab6330 Місяць тому +2

    Bhut vadia .. jnab .
    Satnam waheguru🙏

  • @nahbtr-de8ux
    @nahbtr-de8ux Місяць тому +1

    Sakoon milya tuwada program dekh k sun ke
    Aida lga ki jive satsangat ch baithe aa
    Mai bhar aa new zealand
    Kam te ha kam diya gla suniya tuwada bhut bhut dhanwad dove vira da

  • @RimpyBrar-sv9uh
    @RimpyBrar-sv9uh Місяць тому +1

    ਗੱਲਬਾਤ ਵਧੀਆ ਲੱਗੀ ❤. ਧੰਨਵਾਦ ਜੀਉ

  • @sewaksingh6309
    @sewaksingh6309 Місяць тому +2

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਵਧੀਆ ਮੈਸੇਜ ਆ ਜੀ 👍👍👍👍👍

  • @manveersaini9773
    @manveersaini9773 Місяць тому +1

    Sat vachan 🤲dhan dhan shri guru nanak dev ji bhut dil nu skoon milya jo tuci sat di sifat salah kiti . Kya he tuci sifat slah kiti .
    (Karm khand ki bani jor💯🤲tithe hor na koi hor )

  • @drbalwinderkhosa448
    @drbalwinderkhosa448 Місяць тому +1

    Really graet ❤️podcaat veer G talwandi bhai to mai aj sunya nazara aa gya👍🙏🌹🌹

  • @Vivekdairyfarm007
    @Vivekdairyfarm007 Місяць тому +1

    Dhand, Kaithal, Haryana se bal bhai
    Lakha bhai bhut badiya soch rakhda bhut motivation baate hoti hai bhai ki ❤

  • @JagseerSingh-h2w
    @JagseerSingh-h2w Місяць тому

    ਬਾਈ ਗੁਰਪ੍ਰੀਤ ਬਹੁਤ ਧੰਨਵਾਦ ਬਾਈ ਲੱਖੇ ਦਾ ਧੰਨਵਾਦ ਬਹੁਤ ਵਧੀਆ ਗੱਲਾ ਕੀਤੀਆ ਪਿੰਡ ਦੁੱਗਾ ਜਿਲਾ ਸੰਗਰੂਰ ਤੋਂ ਖੁਸੀ ਦੁੱਗਾ ਵਾਲੇ ਪਿੰਡ ਤੋਂ

  • @PargatSingh-x5r
    @PargatSingh-x5r Місяць тому

    Bout chngi soch aa y lakhe di.... Waheguru hmesha khush rkhe y nu...

  • @jaskiratsingh3903
    @jaskiratsingh3903 Місяць тому +1

    Bhut vdiyaa poadcast c brother tuc bhut vdiyaa km krde oo bal brother and lakha 22 ta bs sirraa bnda down to earth aa bhut chnga lgya podcast mein apne muma nal baith ke dekhyaa suneyaa canada to bhut vdiyaa lgyaa bhut kush sikhan nu milyaa bs lagge Rho brother baba bhali kre 🙏🙏🙏🙏🙏🙏🙏🙏lambi umar kre Rab dona bharawa di🙏🙏🙏🙏🙏

  • @RavinderKaur-mj9pn
    @RavinderKaur-mj9pn Місяць тому

    Waheguru ji....no words to say something......sacheyan gallan

  • @nimmasmlsar
    @nimmasmlsar 28 днів тому

    ਤੇਰੇ ਜਿਨਾਂ ਗਿਆਨ ਵੱਡੇ-ਵੱਡੇ ਬੰਦਿਆਂ ਕੋਲ ਵੀ ਨਹੀ ਆ ਲੱਖੇ ਬਾਈ ❤️❤️

  • @JassSandhu-y2f
    @JassSandhu-y2f Місяць тому +1

    ਸੱਭ ਕੁਝ ਸੱਚ ਆ ਲੱਖੇ ਬਾਈ

  • @HarvinderSingh-e2b
    @HarvinderSingh-e2b Місяць тому +1

    Bhut sukoon milea Sachi bai

  • @Lakhakotkaror
    @Lakhakotkaror Місяць тому +1

    Thank you 🙏🏻 gurpreet bal bai ji 🙏🏻

  • @sabhisingh2402
    @sabhisingh2402 Місяць тому

    ਲੱਖੇ ਬਾਈ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ ਅਸਲ ਵਿੱਚ ਬੰਦੇ ਨੂੰ ਜ਼ਿੰਦਗੀ ਜਿਊਣ ਦਾ ਤਰੀਕਾ ਕੀ ਹੈ ਗੁਰਬਾਣੀ ਨਾਲ ਜੁੜਕੇ ਹੀ ਪਤਾ ਲਗਦਾ ਹੈ

  • @HarwinderSingh-us5ny
    @HarwinderSingh-us5ny Місяць тому

    Bhiut shi vichar aa bai de❤❤

  • @shinchannnn_129
    @shinchannnn_129 2 дні тому

    wah bai kya soch aaa tudi ❤

  • @shaguftadillithejourneyofb5844
    @shaguftadillithejourneyofb5844 13 днів тому

    Gurpreet sir and Veera kot karor tahde podcast mere laye vardaan sabat ho rehe ne( Mera divorce ho raha hai but thade podcast dekh mai Mari Hui jindi ho jandi a ) thanku to both brothers waheguru Thanu hor tarakiya bakshe 🙏🙏🙏 from my soul dona nu blessings ne buhat jada

  • @baagipb0671
    @baagipb0671 Місяць тому

    Bahut vadya bai ji👌

  • @pawandeepkaur8174
    @pawandeepkaur8174 Місяць тому

    bhut vdia veere

  • @faryaddeen3604
    @faryaddeen3604 Місяць тому

    ਲੱਖਾ ਬਾਈ ਬਹੁਤ ਚੰਗਾ ਇਨਸਾਨ ਆ

  • @nahbtr-de8ux
    @nahbtr-de8ux Місяць тому

    Mai pahili var suniya lakhe bai nu kant gal bat

  • @palwinderkaur7494
    @palwinderkaur7494 Місяць тому

    I get alot of knowledge from both of u

  • @ramchand4268
    @ramchand4268 20 днів тому

    Bai.ji.bahutbadhilagajithe nks.memkhudda.ton.sunrehahanji.sanour

  • @ramanpanjoriya5890
    @ramanpanjoriya5890 Місяць тому

    ❤ waheguru g🙏

  • @BeetaBarian
    @BeetaBarian Місяць тому

    Doaba Belt y jee❤❤❤❤❤ God bless you Bal y

  • @Manveer_pc_5911
    @Manveer_pc_5911 Місяць тому

    toda bal veer bhot vida bolan da tarika baba tarika bakshan

  • @luckygrewal4994
    @luckygrewal4994 Місяць тому

    Koka hu geya podcast bro 👍

  • @anubhavsharma7540
    @anubhavsharma7540 Місяць тому

    waiting for next episode again with lakha paaji 💎

  • @sukhpalsukh4390
    @sukhpalsukh4390 Місяць тому

    Sidhu Moosewala 🥺🥺ton baad mainu eh bande da interview sab ton vdiya lggeya😊😊

  • @PawaPawa-xs6gs
    @PawaPawa-xs6gs Місяць тому

    Lakha vr sira end

  • @palwinderkaur7494
    @palwinderkaur7494 Місяць тому

    Best podcast ❤❤❤

  • @gurmandeep9754
    @gurmandeep9754 Місяць тому

    Love you lakhe bhai❤❤❤

  • @GurpreetSingh-i5x6l
    @GurpreetSingh-i5x6l Місяць тому

    Lakhae 22love you

  • @sarkargaming530
    @sarkargaming530 Місяць тому

    Lakh 22 ❤️❤️

  • @luckygrewal4994
    @luckygrewal4994 Місяць тому

    Malaysia tu veer ji ❤❤😊😊😊

  • @luckygrewal4994
    @luckygrewal4994 Місяць тому

    Sat Shri akal lakha veer ji

  • @luckygrewal4994
    @luckygrewal4994 Місяць тому

    Bai me Hun dekhya thuda pora podcast veer ji

  • @luckygrewal4994
    @luckygrewal4994 Місяць тому

    Sat Shri akal Gurpreet ji

  • @PawaPawa-xs6gs
    @PawaPawa-xs6gs Місяць тому

    Baba Nanak ji maher kari har kise te

  • @tarlochanlal6337
    @tarlochanlal6337 Місяць тому

    ਬੰਦਿਆ ਨੂੰ ਪੂਜਣ ਦੀ ਗਲਤੀ ਨਾ ਕਰੋ।💔😭😭😭😭😭🙏🙏🙏🙏🙏

  • @RrDh-n9m
    @RrDh-n9m Місяць тому

    Good y g

  • @AkashgillGill-or2ux
    @AkashgillGill-or2ux Місяць тому

    Nice ❤❤

  • @luckygrewal4994
    @luckygrewal4994 Місяць тому

    Best off luck bro

  • @PawaPawa-xs6gs
    @PawaPawa-xs6gs Місяць тому

    Wmk

  • @sanayabhutta
    @sanayabhutta Місяць тому

    ❤❤❤❤❤❤🥰🥰

  • @KultajSingh-i3j
    @KultajSingh-i3j 21 день тому

    Mai America ch va truck chaloda dakhaa thanks Lakha bro

  • @sanayabhutta
    @sanayabhutta Місяць тому

    ❤❤❤❤❤❤❤❤❤❤❤❤❤❤

  • @kuldeepsingh-gk2iv
    @kuldeepsingh-gk2iv Місяць тому

    Lakha bai ki prda yr ena skoon. Ehdia galla ch

  • @Akash_deep-uc2hw
    @Akash_deep-uc2hw Місяць тому

    👌👌👏👏👏👏

  • @GurwinderSingh-z4f
    @GurwinderSingh-z4f Місяць тому +1

    Dubai nice bro

  • @AmandeepGill-ej7oc
    @AmandeepGill-ej7oc Місяць тому

    Nice bro

  • @rajveersidhu06
    @rajveersidhu06 Місяць тому

    🥶🔥

  • @GurpreetKaur-db8jm
    @GurpreetKaur-db8jm Місяць тому

    ❤❤

  • @jagpreetsingh5426
    @jagpreetsingh5426 Місяць тому +1

    Jabalpur 😅

  • @Akbarpruia
    @Akbarpruia Місяць тому

    ਬਾਈ ਸਤਿ ਸ੍ਰੀ ਆਕਾਲ।
    ਬਾਈ ਜੀ ਕਬੱਡੀ ਪਲੇਅਰ ਗੋਪੀ ਫਰੰਦੀਪੁਰੀਏ ( ਹਿਮਾਲਿਆ ਪਰਬਤ ) ਨਾਲ਼ ਵੀ ਇਕ ਪੋਡਕਾਸਟ ਕਰੋ ਪਲੀਜ਼।

  • @Akbarpruia
    @Akbarpruia Місяць тому

    ਬਾਈ ਜੀ ਸਤਿ ਸ੍ਰੀ ਆਕਾਲ।
    ਬਾਈ ਜੀ ਤੁਸੀ ਕਬੱਡੀ ਪਲੇਅਰ ਗੋਪੀ ਫਰੰਦੀਪੁਰੀਏ ( ਹਿਮਾਲਿਆ ਪਰਬਤ ) ਨਾਲ਼ ਵੀ ਇਕ ਪੋਡਕਾਸਟ ਕਰੋ ਬਾਈ ਜੀ ਪਲੀਜ਼।।

  • @rajveersidhu06
    @rajveersidhu06 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ParminderGill-n1n
    @ParminderGill-n1n Місяць тому +1

    Hey

  • @mandeeppunia3074
    @mandeeppunia3074 Місяць тому

    Veer Gunna da khajana

  • @palwinderkaur7494
    @palwinderkaur7494 Місяць тому

    Jini war eh podcast dek lo thora aa

  • @SarabjeetSingh-lr3qj
    @SarabjeetSingh-lr3qj Місяць тому

    Saudi Arabia tu

  • @Kaur-m4j
    @Kaur-m4j Місяць тому +1

    ਵੀਰ ਕਲਜੁਗ ਵਿਚ ਸਹੀ ਤੇ ਚੰਗੇ ਨੂੰ ਇਨਸਾਫ ਨੀ ਮਿਲਦਾ , ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਐ " ਲੁੱਚਾ ਸਭ ਤੋਂ ਉਚਾ ਗੁੰਡੀ ਰੰਨ ਪ੍ਰਧਾਨ " ਦਾ ਸਮਾਂ ਹੈ ,,,,,, ਕਲਜੁਗ ਵਿਚ ਰੱਬ ਵੀ ਤਕੜਿਆਂ ਦਾ , ਅਸੀਂ ਵੀ ਬਹੁਤ ਭਰੋਸਾ ਕੀਤਾ ਸੀ ਪਰਮਾਤਮਾ ਤੇ , ਪਰ ਬੇਈਮਾਨੀ ਕਰਨ ਵਾਲੇ ਠੱਗੀਆਂ ਮਾਰਨ ਵਾਲੇ ਐਸ਼ਾਂ ਕਰਦੇ ਐ, ਤੇ ਰੱਬ ਤੋਂ ਡਰਨ ਵਾਲੇ ਰੁਲਦੇ ਐ , ਕਲਜੁਗ ਐ

  • @sukhsukh5042
    @sukhsukh5042 Місяць тому

    ਬਹੁਤ ਕੁਝ ਨਵਾਂ ਪ੍ਰਾਪਤ ਕੀਤਾ ਵੀਰ

  • @SidhuMoosewala-nt3fm
    @SidhuMoosewala-nt3fm Місяць тому

    Y deya glla kmayi chu nikliya y sreaa glla

  • @satindersandhu3927
    @satindersandhu3927 Місяць тому

    Roohani glaan yaar teria

  • @cooljattyo6077
    @cooljattyo6077 Місяць тому +1

    ਵਿਦਵਾਨ ਸਾਬ ਆਗੇ

  • @sandeepbrar4545
    @sandeepbrar4545 Місяць тому

    ❤️❤️❤️❤️❤️

  • @GurpreetKaur-db8jm
    @GurpreetKaur-db8jm Місяць тому

    ❤❤

  • @MangalSingh-mb7kx
    @MangalSingh-mb7kx Місяць тому

    ❤❤

  • @JaskiranpreetKaur-n4k
    @JaskiranpreetKaur-n4k Місяць тому

    ❤❤❤

  • @lakhveerbrar7410
    @lakhveerbrar7410 Місяць тому

    ❤❤

  • @rajudoraha5094
    @rajudoraha5094 26 днів тому

    ❤❤