Kanwar Grewal True speech at Shaheed Bhagat Singh Village

Поділитися
Вставка
  • Опубліковано 12 жов 2022
  • Kanwar Grewal True speech at Shaheed Bhagat Singh Village Khatkar Kalan
    Please Subscribe Our Channel And Press The Bell Icon
    Like Us On Facebook / doabatv

КОМЕНТАРІ • 908

  • @sorabsorab5356
    @sorabsorab5356 Рік тому +141

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਜੀ

    • @virbhansingh5109
      @virbhansingh5109 11 місяців тому

      But now a days Jatts have destroyed Sikhism in Panjab.

  • @sonuhanjotra4219
    @sonuhanjotra4219 Рік тому +52

    ਭਾਈ ਨੇ ਮਜਬੂਰ ਕਰ ਦਿੱਤਾ like ਕਰਨ ਲਈ ਵਾ ਵੀ ਵਾ

  • @mandeepsingh3404
    @mandeepsingh3404 Рік тому +19

    ਸਾਰੇ ਬਾਲਮੀਕ ਤੇ ਚਮਿਆਰ ਬਿਰਾਦਰੀ ਸਾਡੇ ਭਾਈ ਭੈਣਾਂ ਨੇ,,ਸਾਨੂੰ ਇਕ ਜੁਟ ਹੋਣਾ ਪੈਣਾ ਹੈ

  • @jugrajsingh8586
    @jugrajsingh8586 Рік тому +103

    ਕਨਵਰ ਗਰੇਵਾਲ ਬਾਈ ਅੱਜ ਤਾਂ ਆਤਮਾ ਨੂੰ ਸਕੂਨ ਮਿਲਿਆ ਜਿਹੜਾ ਰੋਗ ਸਾਡੇ ਪੰਜਾਬ ਨੂੰ ਜਾਤਾਂ ਪਾਤਾਂ ਦਾ ਲੱਗਾ ਹੈ ਤੁਸੀਂ ਓਦੀ ਦਵਾਈ ਦਿੱਤੀ 🙏🙏

  • @SurinderSingh-xs5ew
    @SurinderSingh-xs5ew Рік тому +85

    ਸੱਚੀਆਂ ਗੱਲਾਂ, ਕੋਈ ਮੰਨੇ ਚਾਹੇ ਨਾ ਮੰਨੇ 👍🙏👍👍👍👍👍

  • @tarsem7935
    @tarsem7935 Рік тому +14

    ਬਹੁਤ ਬਹੁਤ ਸ਼ੁਕਰੀਆ ਬਾਈ ਜੀ
    ਮਜ਼੍ਹਬੀ ਸਿੱਖ ਕੌਮ ਬਾਰੇ ਸੱਚ ਬੋਲਈਆ

  • @gurpreetdosanjh6496
    @gurpreetdosanjh6496 Рік тому +67

    ਜਿਉਂਦਾ ਰਹਿ ਬਾਈ , ਸੱਚੀਆਂ ਗੱਲਾਂ ਕਰਨ ਦੀ ਹਿੰਮਤ ਕੋਈ ਵਿਰਲਾ ਹੀ ਰੱਖਦਾ ।

  • @lakhbirsingh3395
    @lakhbirsingh3395 Рік тому +69

    ਸਚ ਬੋਲਣ ਦੀ ਹਿੰਮਤ ਕੋਈ ਵਿਰਲਾ ਹੀ ਰਖਦਾ। ਜਿਉਂਦਾ ਰਹਿ ਵੀਰੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @JagjitSingh-xv4br
    @JagjitSingh-xv4br Рік тому +138

    ਬਹੁਤ ਖੂਬ ਬਾਈ ਤੂੰ ਸੱਚ ਬੋਲਿਆ । ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ।
    ਰੰਘਰੇਟੇ ਗੁਰੂ ਕੇ ਬੇਟੇ 🙏🏻💐💐💐💐💐🙏🏻✊🏼✊🏼✊🏼✊🏼✊🏼

  • @mahindersinghraipehowa9743
    @mahindersinghraipehowa9743 Рік тому +65

    ਆਪ ਨੇ ਸਚ ਦੀ ਗੱਲ ਕੀਤੀ ਹੈ ਜੀ ! ਬੋਲਨਾ ਸਚ ਹੀ ਚਾਹਿਦਾ ਹੈ ਜੀ ! ਵਾਹਿਗੁਰੂ ਜੀ ਮੇਹਰ ਕਰਨ ਜੀ

  • @rajwindersingh2805
    @rajwindersingh2805 Рік тому +86

    ਗਰੇਵਾਲ ਭੱਰਾ ਜੀ ਤੁਸੀਂ ਬਿਲਕੁਲ ਸੱਚ ਬੋਲਦੇ ਹੁ ਜੀ ਵਾਹਿਗੁਰੂ ਕਾਂ ਖਾਲਸਾ ਵਾਹਿਗੁਰੂ ਜੀ ਫਤਿਹ

    • @preetpreet6793
      @preetpreet6793 Рік тому +1

      Sach bolna bhut aukha

    • @gurbejsingh2498
      @gurbejsingh2498 11 місяців тому

      ਕਾਂ ਖਾਲਸਾ ਨਹੀਂ ਵੀਰ ਵਾਹਿਗੁਰੂ ਜੀ ਕਾ

  • @parmjitkaur4575
    @parmjitkaur4575 Рік тому +116

    ਵੀਰ ਨੇ ਇੱਕ ਨਿਪੁੰਨ ਸੁਚੱਜਾ ਕਲਾਕਾਰ ਹੋਣ ਦਾ ਫ਼ਰਜ਼ ਨਿਭਾਇਆ 🙏🙏🙏🙏🙏🙏🙏🙏

  • @raghbirsinghdhindsa3164
    @raghbirsinghdhindsa3164 Рік тому +132

    ਜਿਉਂਦਾ ਰਹਿ ਬਾਈ ਗਰੇਵਾਲਾ,ਯੁੱਗ ਯੁੱਗ ਜਿਉਂਦਾ ਰਹਿ !!

  • @rajinderaustria7819
    @rajinderaustria7819 Рік тому +149

    ਵਾਹ ਜੀ ਵਾਹ ਗਰੇਵਾਲ ਸਾਹਿਬ ਤੁਸੀਂ ਬਿੱਲਕੁੱਲ ਸੱਚ ਬੋਲ ਰਹੇ ਹੋ ਜਿਉਂਦੇ-ਵੱਸਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਵਾਹਿਗੁਰੂ ਵਾਹਿਗੁਰੂ।
    RAJINDER SINGH AUSTRIA

  • @balbirkaur5818
    @balbirkaur5818 Рік тому +67

    ਵਾਹਿਗੁਰੂ ਕਨਵਰ ਗਰੇਵਾਲ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੰਗ ਸੰਗ ਸਹਾਈ ਰਹਿਣ

  • @hardeepsingh4113
    @hardeepsingh4113 Рік тому +8

    ਵੀਰ ਗਰੇਵਾਲ ਜੀ ਬਹੁਤ ਵਧੀਆ ਸ਼ਬਦਾ ਵਿੱਚ ਗੱਲਬਾਤ ਕੀਤੀ ਹੈ ।

  • @mehakjotsingh3570
    @mehakjotsingh3570 Рік тому +7

    ਵਾਹ ਜੀ ਵਾਹ ਕੰਵਰ ਸਿੰਘ ਤੇਰਾ ਤਾਂ ਅਖਾੜਾ ਵੀ ਦੀਵਾਨ ਬਣ ਗਿਆ

  • @ashokathwal3833
    @ashokathwal3833 Рік тому +2

    ਬਹੁਤ ਵਧੀਆ ਵਿਚਾਰ ਕੰਨਵਵਾਲ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ

  • @SukhwinderSingh-ie4dh
    @SukhwinderSingh-ie4dh Рік тому +21

    ਰੱਬ ਦਾ ਬੰਦਾ, ਬਾਣੀ ਅਤੇ ਸਿੱਖੀ ਤੇ ਚੱਲਣ ਵਾਲਾ ਬੰਦਾ
    ਰੱਬ ਭਾਈ ਸਾਹਿਬ ਜੀ ਉਮਰ ਲੰਬੀ ਕਰੇ

  • @baljindersingh7864
    @baljindersingh7864 11 місяців тому +31

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤️🙏🙏🙏👌👌

  • @majhadoabavlog1970
    @majhadoabavlog1970 Рік тому +52

    ਸਚਾਈ ਕਹਿਣੀ ਅਤੇ ਸਹਿਣੀ ਔਖੀ, ਕਨਵਰ ਜੀ, , ਧੰਨਵਾਦ

  • @amarjitgehri811
    @amarjitgehri811 Рік тому +95

    ਵਾਹ ਜੀ ਵਾਹ ਗਰੇਵਾਲ ਸਾਹਿਬ ਸੱਚ ਕਹਿਣਾ ਅਤੇ ਸੁਣਨਾ ਬਹੁਤ ਔਖਾ u r great and brave

    • @parwinderdhot5445
      @parwinderdhot5445 Рік тому +2

      ਗੁਰੂ ਦੀਆ ਰਹਿਮਤਾਂ ਨਹੀਂ ਲਾਹਨਤਾਂ ਦੇ ਹੱਕਦਾਰ ਨੇ ਇਹ ਲੋਕ ॥

  • @kuldipkaur5688
    @kuldipkaur5688 Рік тому +70

    ਵਾਹ-ਵਾਹ ਵੀਰਾ!!! ਕਮਾਲ ਦਾ ਸੱਚ ਬੋਲਿਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ । ਹਰ ਇਨਸਾਨ ਚੰਗਾ ਇਨਸਾਨ ਬਣ ਕੇ ਆਪਣੇ ਫ਼ਰਜ਼ ਪੂਰੇ ਕਰੇ । ਜਿਉਂਦਾ ਰਹਿ ਵੀਰ👌👌 ਅਸੀਂ ਆਪ ਹੀ ਦਿਲ ਦੇ ਸਾਫ਼ ਨਹੀਂ..........

  • @mohitgamer5368
    @mohitgamer5368 Рік тому +69

    ਗਰੇਵਾਲ ਸਾਹਿਬ ਵਰਗੇ ਕਲਾਕਾਰ ਸਮਾਜ ਨੂੰ ਚੰਗੀ ਸੇਧ ਦੇਂਦੇ ਹਨ।

  • @rinkurajasangeetgroupbatal7027
    @rinkurajasangeetgroupbatal7027 Рік тому +50

    ਜਿਹੜੇ ਧਾਰਮਿਕ ਗ੍ਰੰਥ ਪੜ ਕੇ ਨਹੀਂ ਜਾਗੇ ਉਨ੍ਹਾਂ ਨਹੀਂ ਜਾਗਣਾ ਬਾਬਾ,ਹਰ ਰੂਹ ਰੰਗੀ ਨਹੀਂ ਹੋ ਸਕਦੀ

  • @InderjitSingh-hl6qk
    @InderjitSingh-hl6qk Рік тому +11

    ਬੱਲੇ ਗਰੇਵਾਲ, ਸੱਚ ਬਿਆਨ ਕੀਤਾ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,

  • @alfkidstv8888
    @alfkidstv8888 Рік тому +47

    ਸਤਿਨਾਮ ਵਾਹਿਗੁਰੂ ਲੰਬੀ ਉਮਰ ਕਰੇ , ਤੁਸੀਂ ਬਹੁਤ ਵੱਡੀ ਸੋਚ ਦੇ ਧਾਰਨੀ ਹੋ

  • @luckytanda
    @luckytanda Рік тому +186

    ਧੰਨ ਧੰਨ ਬ੍ਰਹਮਗਿਆਨੀ ਸੰਤ ਸਿਪਾਹੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ❤❤❤❤🙏🏻🙏🏻🙏🏻

    • @jangirsingh9539
      @jangirsingh9539 11 місяців тому +1

      Wahiguru ji mihar kre 🙏 Sikkim asaam se indian army

    • @lakhbirsingh7774
      @lakhbirsingh7774 10 місяців тому

      ਵਾਹ ਜੀ ਵਾਹੁ ਜਿਉਂਦਾ ਰਹਿ ਬਾਈ ਜੀ ਗਰੇਵਾਲ ਸਾਹਿਬ ਜੀ
      ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਕਮ ਤੇ ਚੱਲਣ ਦੀ ਲੋੜ ਹੈ ਜੀ
      ਵਾਹਿਗੁਰੂ ਜੀ ਖੁਸ਼ੀ ਬਖਸ਼ਿਸ਼ ਕਰਨ ਜੀ ਸੱਚੇ ਪਾਤਸ਼ਾਹ ਜੀ ਸਹੀ ਮਿਹਣਿਆ ਚ ਗੁਰੂ ਦੇ ਸਿੱਖ ਕੌਮ ਨਾਲ ਪੂਰੀ ਤਰ੍ਹਾਂ ਹਮਦਰਦੀ ਜਰੂਰਤ ਵੰਦ ਦੀ ਮਦਦਤ ਕਰਨ ਵਾਲੇ ਲੋਕਾਂ ਨੂੰ ਰੱਬ ਆਪਣੇ ਚਰਨੀਂ ਲਾਉਂਦੇ ਹਨ ਪਰਧਾਨੁ ਤਾ ਲੜਨ ਯੋਗਾ ਹੀ ਰਹਿ ਜਾਂਦੇ ਹਨ ਜੀ
      ਧੰਨ ਬਾਬਾ ਜੀਵਨ ਸਿੰਘ

    • @Rajkumar-tv2lg
      @Rajkumar-tv2lg 9 місяців тому

    • @petworld5811
      @petworld5811 2 місяці тому +1

      Waheguru ji 🙏❤️🙏

  • @sonudanav9592
    @sonudanav9592 11 місяців тому +4

    ਕਨਵਰ ਗਰੇਵਾਲ ਜੀ ਰੰਗਰੇਟਾ ਜੀ ਦੀ ਗੱਲ ਕਰਕੇ ਬਹੁਤ ਵਧੀਆ ਕੀਤਾ
    ਸੱਚ ਬੋਲਣ ਵਾਲਾ ਕਲਾਕਾਰ ਬਹੁਤ ਬਹੁਤ ਧੰਨਵਾਦ ਜੀ

  • @lakhbirsingh3395
    @lakhbirsingh3395 Рік тому +1

    ਸਲੂਟ ਜੀ ਸਲੂਟ ਤੁਹਾਨੂੰ ਬਿਲਕੁਲ ਸੱਚ ਹੈ ਜੀ

  • @manishwarsingh8969
    @manishwarsingh8969 Рік тому +32

    ਬਿਲਕੁਲ ਸੱਚੀਆਂ ਗੱਲਾਂ,, ਵੀਰ ਕੰਵਰਗਰੇਵਾਲ ਗਾਇਕ ਦੀਆਂ,,

  • @sarvensingh1788
    @sarvensingh1788 Рік тому +22

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਜੀ ਪੰਜਾਬ ਤੇ ਪੰਜਾਬੀ ਆਂ ਤੇ

  • @akphotography1267
    @akphotography1267 Рік тому +13

    ਸਹੀ ਗਲ ਵੀਰ ਗੁਰਮੇਲ ਸਿੰਘ ਦਿਆਲਪੁਰ ਮਿਰਜਾ ਬਠਿੰਡਾ ਬਾਬਾ ਗਰਜਾ ਬਾਬਾ ਬੋਤਾ ਸਿੰਘ ਰੰਗਰੇਟਾ ਗੁਰੁ ਬੇਟੇ ਜਿੰਨਾ ਨੇ ਨੂਰ ਦੀਨ ਸਰਾ ਤੇ ਖਾਲਸਾ ਦਾ ਆਲਨ ਕੀਤਾ ਸੀ

  • @AmarjeetSingh-lj8yj
    @AmarjeetSingh-lj8yj Рік тому +8

    ਸੋ ਰਾਗੀ ਢਾਡੀ ਕਵੀਸ਼ਰ ਵਿਦਵਾਨ ਵੀ। ਨਹੀਂ ਰਾਹ ਦਸਦਾ ਬਹੁਤ ਚੰਗੀ ਸੋਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @palwindersingh2210
    @palwindersingh2210 9 місяців тому

    ਸਰਦਾਰ ਕੰਨਵਰ ਗਰੇਵਾਲ ਸਾਹਿਬ ਜੀ ਸੱਚਾਈ ਪੇਸ਼ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤

  • @kulwantsingh6606
    @kulwantsingh6606 Рік тому +1

    ਸੱਚੇ ਪਾਤਸ਼ਾਹ ਸੇਵਾ ਸਫ਼ਲ ਕਰਨ।

  • @kuljitsinghwarraich7479
    @kuljitsinghwarraich7479 Рік тому +5

    ਬਿਲਕੁਲ ਸਹੀ ਹੈ ਸਭ ਸਚ ਬੋਲਿਆ ਗਿਆ ਜਿਉਂਦੇ ਰਹੋਜੀ

  • @user-to1fk6vh8s
    @user-to1fk6vh8s Рік тому +24

    ਵਾਹਿਗੁਰੂ ਮੇਹਰ ਕਰੇ 🙏🙏🙏

  • @manojbhalla950
    @manojbhalla950 Рік тому +39

    100% Best, Waheguru Waheguru

  • @bssidhu7321
    @bssidhu7321 Рік тому +24

    ਸਚੀਆਂ ਗਲਾਂ ਗਰੇਵਾਲ ਸਾਬ ਦੀਆ

  • @Harpalsingh-hx9nr
    @Harpalsingh-hx9nr Рік тому +9

    ਧੰਨਵਾਦ ਕੰਵਰ ਗਰੇਵਾਲ ਜੀ

  • @tarsemsingh2484
    @tarsemsingh2484 Рік тому +6

    ਬਹੁਤ ਵਧੀਆ ਗਰੇਵਾਲ ਸਾਬ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏🙏🙏🙏🌹🌹🌹🌹🌹

  • @Lovepreetsingh-me5tq
    @Lovepreetsingh-me5tq 9 місяців тому +2

    ਬਾਬਾ ਜੀਵਨ ਸਿੰਘ ਜੀ, ਸਰਦਾਰ ਹਰੀ ਸਿੰਘ ਨਲੂਆ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਅਕਾਲੀ ਫੂਲਾ ਸਿੰਘ , ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ 🙏🙏 ਬੜੀ ਮਾਣ ਵਾਲੀ ਗੱਲ ਆ ਮਜਬੀ ਸਿੰਘੋ 🙏

  • @DeepSingh-uh9vd
    @DeepSingh-uh9vd Рік тому +2

    ਏਕਨੂਰ ਤੇ ਸੱਭ ਜੱਗ ਉਪਜਿਆ 🌹

  • @kamaljitsingh7393
    @kamaljitsingh7393 Рік тому +16

    ਬਹੁਤ ਵਧੀਆ ਜੀ👍💯

  • @jaswantkaur4506
    @jaswantkaur4506 Рік тому +27

    Bilkul theek keha waheguru ji bless you always 🙏🌷

  • @deepsahota5458
    @deepsahota5458 11 місяців тому +2

    ਜਿਉਂਦਾ ਰਹਿ ਕੰਨਵਰ ਗਰੇਵਾਲ ਜੀ

  • @KuldeepSingh-md1ub
    @KuldeepSingh-md1ub 11 місяців тому +2

    ਜਿਊਦਾ ਰਹਿ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ

  • @SandeepKaur-bq2rd
    @SandeepKaur-bq2rd Рік тому +13

    Waheguru g sab te mehar kro g ♥️ waheguru g veer nu lambi umar bakshy g ♥️

  • @ranbirvirk0013
    @ranbirvirk0013 Рік тому +14

    ਵਾਹਿਗੁਰੂ ਜੀ 🙏🙏

  • @lklk1034
    @lklk1034 11 місяців тому +2

    ਕੰਵਰ ਮੇਰੇ ਛੋਟੇ ਭਰਾ ਤੇਰੀਆਂ ਚੰਗੀਆਂ ਗੱਲਾਂ ਕਰਨ ਸਦਕਾ ਤੈਨੂੰ ਦਿਲ ਤੋਂ ਸਲੂਟ ਆ ਮੇਰੇ ਯਾਰ ਬੱਸ ਸਦਾ ਲਈ ਇੱਥੇ ਬਣਿਆ ਰਹਿ ਕੰਵਰ ਵੀਰੇ ਧੰਨਵਾਦ ਹੈ ਜੀ।
    ਕਲਿਆਣ ਰਾਣਾ ਬਠਿੰਡਾ।।

  • @parkashlal3340
    @parkashlal3340 Рік тому

    ਬਹੁਤ ਹੀ ਠੀਕ ਕਿਹਾ ਮਾਨਵ ਸਭ ਇਕ ਹੈ ਜੇਕਰ ਇਹ ਸਮਝਣ ਲਗ ਜਾਵਾ ਗੇ ਤਾ ਇਕ ਹੋ ਜਾਵਾ ਗਏ ਬਹੁਤ ਬਹੁਤ ਸ਼ੁਕਰੀਆ ਜੀ

  • @teluramkohara5040
    @teluramkohara5040 Рік тому +6

    ਜਿਉਂਦੇ ਰਹੋ ਸ.ਕਨਵਰ ਗਰੇਵਾਲ ਜੀ

  • @chainsingh9594
    @chainsingh9594 Рік тому +2

    ਵਾਹ ਜੀ ਵਾਹ ਇਹ ਹੁੰਦੀ ਆ ਸਾਂਝੀਵਾਲਤਾ ਦੀ ਗੱਲ

  • @c.s.kalyan4946
    @c.s.kalyan4946 Рік тому +16

    ਇੱਕ ਇੱਕ ਗੱਲ ਸਹੀ ਕਹੀ ਗਰੇਵਾਲ ਜੀ ਨੇ

  • @GULSHANKUMAR-hr2em
    @GULSHANKUMAR-hr2em Рік тому +8

    🙏ਸੱਚਾ ਤੇ ਫਕੀਰ ਕਲਾਕਾਰ🎉

  • @kamalkumar-ql2rl
    @kamalkumar-ql2rl 11 місяців тому +5

    ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻🙏🏻

  • @abhijotbhatti104
    @abhijotbhatti104 11 місяців тому +1

    ਧੰਨ ਧੰਨ ਕਰਾਤੀ ਇਹ ਆ ਰੱਬ ਦਾ ਫ਼ਕਰ ਬੰਦਾ
    ਵਾਹਿਗੁਰੂ ਜੀ ਚੱੜਦੀਕਲਾ ਚ ਰੱਖੇ

  • @jassisingh6121
    @jassisingh6121 Рік тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਭਵਾਨੀਗੜ੍ਹ ਸੰਗਰੂਰ ਮਜ਼ਦੂਰ ਯੂਨੀਅਨ

  • @user-mc9jd8dr8h
    @user-mc9jd8dr8h Рік тому +168

    ਸੱਚ ਬੋਲਣ ਵਾਲਾ ਕਲਾਕਾਰ ਰੱਬ ਦਾ ਬੰਦਾ ਅਸਲੀ ਸਿੱਖ

    • @DilbagSingh-hc3gi
      @DilbagSingh-hc3gi Рік тому +3

      Very good Grewal

    • @educati693punjabknowledge
      @educati693punjabknowledge 11 місяців тому

      Right aa uncle ji

    • @somrajsinghsomraj8908
      @somrajsinghsomraj8908 11 місяців тому

      Rajht sr

    • @NarinderMattu-hh4ct
      @NarinderMattu-hh4ct 11 місяців тому

      Good 👍 working kanwar Grewal ji

    • @AmarjitSingh-lh3xc
      @AmarjitSingh-lh3xc 11 місяців тому

      ਮੈਨੂ ਇਹ ਦਸ ਤੇ, ਪਿੰਡ ਵਿਚ ਕੀਨੀਆ ਕਵ,ਕੰਨਿਆ ਆਪੇ ਬਣੀਆ ਜਗਾ ਨੇਉਹਜਗਾ ਬਣਾਉਣ ਵਾਲੇ ਆਪਣੇ ਆਪ ਨੂੰ ਮਸਤ ਕਹਾਉਂਦੇ ਨੇਚੁਰਲ ਅਰਾ

  • @shinderpal3243
    @shinderpal3243 Рік тому +19

    ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amanrandhawa6347
    @amanrandhawa6347 11 місяців тому +1

    ਤੁਸੀ ਆਪਣਾ ਪੂਰਾ ਕੰਮ ਇਮਾਨਦਾਰੀ ਨਾਲ ਕਰ ਰਹੇ ਓ ਗਰੇਵਾਲ ਸਾਬ ਲੋਕ ਸੁਣਦੇ ਸੁਣਦੇ ਮੰਨਣ ਵੀ ਲੱਗ ਈ ਜਾਣਗੇ ਰੱਬ ਕਰੇ

  • @user-xe7dl1mt9p
    @user-xe7dl1mt9p 9 місяців тому

    ਵਾਹ ਜੀ ਵਾਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸੱਚ ਬੋਲਣਾ ਚਾਹੀਦਾ ਹੈ ਕਨਵਰ ਗਰੇਵਾਲ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸ਼ਣ ਜੀ

  • @jaswinderkaur9537
    @jaswinderkaur9537 Рік тому +3

    ਬਹੁਤ ਵਧੀਆ ਜੀ

  • @jagjeetjagjeetsingh2203
    @jagjeetjagjeetsingh2203 Рік тому +3

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਵਾਹਿਗੁਰੂ ਜੀ

  • @jinderpal4664
    @jinderpal4664 Рік тому +2

    ਮੇਰੇ ਕੋਲ ਤਾਂ ਸਬਦ ਨਹੀਂ ਕਿਵੇਂ ਸਿਫਤ ਕਰਾ। 👍👍👍👍👍👍🙏🏻

  • @gurnamsingh893
    @gurnamsingh893 9 місяців тому

    ਬਿਲਕੁਲ ਸੱਚ ਬੋਲਿਆ ਜੀ ਗਰੇਵਾਲ ਜੀ ਨੇ।

  • @deepchand6605
    @deepchand6605 Рік тому +3

    Very
    Good
    Ji
    ਇਕ ਇਕ ਗੱਲ ਕੀਮਤੀ ਹੈ। ਬਸ ਸਮਝਣ ਦੀ ਲੋੜ ਹੈ। ਉਹ ਇਕ ਹੈ। ਫੇਰ ਅਸੀਂ ਕਿਉ ਪੰਜਾਹ ਬਣੇ ਬੈਠੇ ਹਾਂ।

  • @chanderthapar30
    @chanderthapar30 Рік тому +12

    ਗਰੇਵਾਲ ਜੀ ਤੁਹਾਡੀ ਗੱਲਾ ਸੁਨ ਕੇ ਸਵਾਮੀ ਵਿਵੇਕਾਨੰਦ ਦੀ ਯਾਦ ਆਉਦੀ ਹੈ ਵਾਹੇਗੁਰੂ ਤੁਹਾਡੇ ਤੇ ਮੇਹਰ ਰਖਨ

  • @gurmukhsingh8030
    @gurmukhsingh8030 Рік тому

    ਬਹੁਤ ਵਧੀਆ ਜੀ ਧੰਨਵਾਦ ਜੀ ਸੱਚ ਬੋਲਦੇ ਰਹੋ ਗਰੇਵਾਲ ਸਾਹਬ

  • @gotasingh3500
    @gotasingh3500 10 місяців тому +1

    ਭਾਈ ਸੰਗਤ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਜੈਤਾ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @chainsingh9594
    @chainsingh9594 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Khara-hv9gw
    @Khara-hv9gw Рік тому +16

    ਵਾਹ ਵਾਹ ਕਨਵਰ ਗਰੇਵਾਲ 🙏🙏🙏🙏🙏🙏🙏🙏🙏🙏🙏🙏🙏

  • @gurbachanlal7187
    @gurbachanlal7187 Рік тому +16

    Kanwar Grewal is a true Sikh.May Guru Nanakji Saheb bless him with success in his mission !

  • @manypreetsingh4673
    @manypreetsingh4673 Рік тому +2

    ਸੱਚੀਆਂ ਗੱਲਾਂ ਬਾਈ ਜੀ

  • @kashbhuttaykb
    @kashbhuttaykb Рік тому +41

    Love it, Kanwar says it like it is. Well said

    • @jangirsingh9539
      @jangirsingh9539 11 місяців тому

      Wahiguru ji mihar kre 🙏 Sikkim asaam se indian army

  • @BaljinderSingh-xy4ik
    @BaljinderSingh-xy4ik Рік тому +10

    Sahi keha bhai saab... Waheguru ji ka khalsa, waheguru ji ki fateh...

  • @ArjunSingh-fx9vk
    @ArjunSingh-fx9vk 9 місяців тому

    ਸੱਚ ਬੋਲਣ ਦੀ ਹਿੰਮਤ ਕੋਈ ਵਿਰਲਾ ਰਖਦਾ। ਧੰਨਵਾਦ ਜੀ

  • @armanpreetarmanpreetsingh9934
    @armanpreetarmanpreetsingh9934 9 місяців тому +2

    ❤THANKS veerji waheguru.ji great ji

  • @gurdassingh2102
    @gurdassingh2102 Рік тому +11

    Varry good paji 🙏🙏🙏🙏🙏❤❤❤❤❤❤👍👍👍

  • @gurjeetsingh6766
    @gurjeetsingh6766 Рік тому +3

    ਵਾਹ ਜੀ ਵਾਹ ਜੀ

  • @swarnsingh4787
    @swarnsingh4787 4 місяці тому

    ਵਾਹਿਗੁਰੂ ਸਾਹਿਬ ਚੜਦੀਕਲਾ ਵਿੱਚ ਰੱਖੇ ਸਹੀ ਵਿਚਾਰਧਾਰਾ ਦਾ ਮਾਲਕ. ਕੰਵਰ ਗਰੇਵਾਲ

  • @jarnailsingh00
    @jarnailsingh00 Рік тому +1

    ਧੰਨ ਅੈ ਤੇਰੀ ਮਾਂ ਯੋਧਿਅਾ

  • @jaswinderkaur9537
    @jaswinderkaur9537 Рік тому +8

    ਸਾਡੇ ਪਿੰਡ ਵਿੱਚ ਇੱਕ ਗੁਰੂਦੁਆਰਾ ਹੈ ਅਤੇ ਸ਼ਮਸ਼ਾਨਘਾਟ ਵੀ ਇੱਕ ਹੈ । ਪਿੰਡਵੀ ਕੋਈ ਛੋਟਾ ਨਹੀ।ਘੱਟ ਤੋ ਘੱਟ 1500 ਵੋਟ ਹੈ ।

  • @kiratbirdhanokirat2146
    @kiratbirdhanokirat2146 Рік тому +12

    Bohat hi badhia Veer ji

  • @LakhwinderSingh-mn4kq
    @LakhwinderSingh-mn4kq 10 місяців тому

    ਧੰਨ ਧੰਨ ਬਾਬਾ ਜੀਵਨ ਸਿੰਘ ਵੀਰ ਪ੍ਰਮਾਤਮਾ ਤੈਨੂੰ ਖੁਸ਼ ਰੱਖਣ

  • @triplejinstitute325
    @triplejinstitute325 Рік тому +2

    ਗੱਲ ਤੁਹਾਡੀ ਸਹੀ ਆ ਬਾਈ ਜੀ ਪਰ ਨਾਲ ਇਹ ਵੀ ਬੋਲਦੋ ਕੇ ਹੁਣ ਮੈ ਉਸ ਪਿੰਡ ਯਾ ਸ਼ਹਿਰ ਗਾਉਂਣ ਆਊਗਾ ਜਿੱਥੇ ਇਕ ਗੁਰਦੁਆਰਾ ਸਾਹਿਬ ਹੋਵੇ|

  • @sarbikaur826
    @sarbikaur826 Рік тому +3

    Waheguru g Mehar Karo g veer Kanwar Garewal te

  • @amarjeetsinghbajwa4285
    @amarjeetsinghbajwa4285 Рік тому +17

    Waheguru ji chardi kala vich rakhe ji 🙏 Waheguru ji 🙏

  • @rajkullewala5092
    @rajkullewala5092 9 місяців тому

    ਬਹੁਤ ਵਧੀਆ ਸ਼ਬਦ ਤੇ ਸੱਚੀਆਂ ਗੱਲਾਂ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਿਸਕਾਮ ਸੇਵਾ ਸੁਸਾਇਟੀ, ਸਰਪੰਚ ਰਾਜਵੰਤ ਸਿੰਘ ਰਾਜ ਕੁੱਲੇ ਵਾਲਾ

  • @satindersingh8374
    @satindersingh8374 10 місяців тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ, ਬਾਈ ਕੰਵਰ ਗਰੇਵਾਲ।

  • @rhamatfakradi106
    @rhamatfakradi106 Рік тому +7

    Sacha banda a rab mhaer krda bhai taa🙏🙏🙏

  • @BalkarSingh-dc1oq
    @BalkarSingh-dc1oq Рік тому +5

    ਬਹੁਤ ਹੀ ਵਧੀਆ

  • @user-jb1jd5gc3i
    @user-jb1jd5gc3i 3 місяці тому

    ਜਾਤਪਾਤ ਦੇ ਕੋਹੜ ਦੇ ਕੋਹੜ੍ਹ ਨੂੰ ਜੜ੍ਹ ਤੋਂ ਖਤਮ ਕਰਨ ਲਈ ਜੋਰ੍ਹਦਾਰ ਆਵਾਜ਼ ਬੁਲੰਦ ਕਰਨ ਦੀ ਸਖਤ ਜਰੂਰਤ ਹੈ 👍

  • @avtarsaberwal6529
    @avtarsaberwal6529 Рік тому +1

    God Blees you kanber Dahab je
    ਇਹ ਜੱਟ ਆ ਥੋੜੈ ਜਹੇ ਜਿਨ੍ਹਾਂ ਨੂੰ ਬਹੋਤ
    ਹੰਕਾਰ ਆ ਕੇ ਮੈਂ ਜੱਟ ਦਾ ਪੂਤ ਆ
    ਨੀਚਾ ਵਿਚੋਂ ਨੀਚ ਜਾਤਿ,ਨਿਚੇ ਹੈ ਅੰਤ ਨੀਚ
    ਇਹ ਸਭ ਕੁਝ ਤਾਹੀ ਹੋ ਰਿਹਾ
    ਕੀੳਕਿ ਪੰਜਾਬ ਦੇ ਕੁਝ ਜੱਟ ਨਹੀਂਗੇ ਠੀਕ

  • @narinderpalsingh8925
    @narinderpalsingh8925 Рік тому +9

    Waheguru ji meher karo koum te ji 🙏🙏

  • @gurinderpassan5481
    @gurinderpassan5481 Рік тому

    ਸਤਨਾਮ ਜੀ ਵਾਹਿਗੁਰੂ ਜੀ

  • @palwinderjitkaur2573
    @palwinderjitkaur2573 Рік тому +14

    Very nice talk.🙏🏼🙏🏼

  • @126hs8
    @126hs8 Рік тому +20

    Bravo brother you delivered wonderful speech in respect of divided society.Keep it this one also job.Which will elevate you in the society.

  • @HarbhajanSingh-cx8mi
    @HarbhajanSingh-cx8mi 9 місяців тому

    🎉ਰੰਗਰੇਟੀ ਗੁਰੂ ਦੇ ਬੇਟੇ ਗਰੇਵਾਲ ਸਾਹਿਬ ਜੀਓ ਲੰਮੀ ਉਮਰੇ, ਸੱਚਾ ਗੁਰੂ ਪੂਰਾ ਰੰਗ ਲਿਆਵੇ