Kanwar Grewal Live ਧਰਨੇ ਦਾ ਕੌੜਾ ਸੱਚ ( The Bitter Truth about Sikh | Jatt | Hindus & Mazhabi Sikhs )
Вставка
- Опубліковано 8 лют 2025
- Kanwar Grewal Live ਧਰਨੇ ਦਾ ਕੌੜਾ ਸੱਚ ( The Bitter Truth about Sikh | Jatt | Hindus & Mazhabi Sikhs )Kanwar Grewal Live ਧਰਨੇ ਦਾ ਕੌੜਾ ਸੱਚ ( The Bitter Truth about Sikh | Jatt | Hindus & Mazhabi Sikhs )
Please Subscribe Our Channel And Press The Bell Icon
Like Us On Facebook / doabatv
ਬਿਲਕੁਲ ਸਹੀ ਕਿਹਾ ਤੁਸੀਂ, ਜੱਟਾ ਨੇ ਤਾਂ ਸਿੱਖੀ ਦਾ ਠੇਕਾ ਲੇ ਲਿਆ ਜਾਂ ਏਦਾ ਕਹਿ ਲਓ ਕਿ ਜੱਟ ਸਿੱਖੀ ਦਾ ਬਾਹਮਣ ਬਣ ਗਿਆ ਹੈ ਪੰਜਾਬ ਵਿੱਚ।
ਰੰਗ ਰੇਟੇ ਗੁਰੂ ਕੇ ਬੇਟੇ ਧੰਨ ਧੰਨ ਸ੍ਰਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🙏🙏🙏
ਇਕੋ ਸਿਖ ਅ ਪੰਜਾਬ ਚ ਜੋ ਬਿਲਕੁਲ ਸਹੀ ਸਚ ਬੋਲਦਾ।।। ਬਿਨ ਡਰ ਤੋਂ।
ਜੋ ਸੱਚ ਬੋਲਦਾ, ਵੱਡਿਆਂ ਦਾ ਸਤਿਕਾਰ ਕਰਦਾ, ਕਿਰਤ ਦੀ ਕਮਾਈ ਕਰਦਾ ਹੈ, ਪਾਵੇ ਉਹ ਕਿਸੇ ਧਰਮ ਦਾ ਹੋਵੇ , ਅਸਲੀ ਇਨਸਾਨ ਓਹੀ ਹੈ
Sahi aa jma
Sahi gall aa veere
ਸੰਤ ਜੀ ਨੇ ਕਿਹਾ, ਬੰਦੀ ਛੋੜ ਦਿਵਸ 'ਤੇ, ਸਾਨੂੰ ਉਨ੍ਹਾਂ ਸਾਰੀਆਂ ਮਜ੍ਹਬੀ ਬੰਦੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਪੱਟਾਂ ਦੇ ਵਿਚਕਾਰ ਵਾਲ ਹਨ, ਅਤੇ ਸਿਰਫ ਕਲੀਨ ਸ਼ੇਵ ਜੱਟ ਬੰਦੀਆਂ ਨੂੰ ਰੱਖਣਾ ਚਾਹੀਦਾ ਹੈ। 87shdc s
ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ
ਸਹੀ ਗੱਲ ਹੈ ਬਾਈ ਜੀ ਜੈ ਭੀਮ
ਜਿਉਦਾ ਰਹੁ!, ਸ਼ੇਰਾ 👍👍👍🙏🙏🙏
Majbhi Sikhs ♥️🙏
sahi gal ਕਨਵਰ ਗਰੇਵਾਲ ਸਾਬ 💗🥀🥀💗💗🙏🙏🙏👌🏻👌🏻👌🏻👌🏻👌🏻
ਬਹੁਤ ਵਧੀਆ ਕਨਵਰ ਵੀਰ ਜੀ
दिल से नमन है आप को सिक्ख की कोई जाति नहीं है कोई उच्च नीच नहीं है बस एक जाति है इंसानियत और धर्म है एकता परमात्मा सब एक हैं
Rangrete guru k bete❤
💐 ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ💐
ਸੱਚ ਬੋਲਣ ਦਾ ਪ੍ਰਮਾਤਮਾ ਸਭ ਨੂੰ ਬਲ ਬਖਸ਼ਣ
Very,Good,kanar,Sab,ji,Very,Nice,ji
ਜੇਹੜੇ ਧਰਮ ਵਿੱਚ ਜਾਤੀਵਾਦ ਹੈ ਉਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ।
Bilkul sahi keha kanwar bai ne
ਬਿਲਕੁੱਲ ਸਹੀ ਕਿਹਾ
Majvi sikh zindabad ❤🙏🏼
Mazhabi sikh hunda veere
@@DeepSingh-bs8sz sryy veer English ghat aundi a
Singer ta bahut ney Punjab ch par Sach boln Wala Sirf kanwar Grewal hi A
. .ਬਿਲਕੁਲ ਸੱਚ ਬੋਲਿਆ
100%pure waheguru g
Sachian te dungian gallan Bhai Sahib gg
You are a great Man 👌👌👍👍
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
Salute Grewal Sab G.keep it up
Mai v jatt sikh aa, gal jayaj aa kanwar di poori punjab dubara to india di power bnju je sare ik ho gye lok apne
Very good vir ji you are very good
Bohat vadia veer ji tusi msg dita sanu sab nu ralke rehna chahida aa te jaat paat nahi man ni chaidi sab insaan ikk aa 💯
good.speach.kanwarji. Waheguru waheguru waheguru ji
Majhbi sikh zindabad
Great kanwar brother waheguru ji chardi kalan rikhna ji really diamond sacha
Wahe guru ji kirpa chahidi hai
Boht vdiya suneha dita veer ji waheguru ji tuhanu chardi kla vich rkhe 👌🙏🙏
bhai ji tussi khud jatt ho ke ah sahi souch rakhde ho.baki apne jatt pra b eda suche .phir rola kada...salam tenu ...
Very good g
ਵਾਹਿਗੁਰੂ ਜੀ ਵਾਹਿਗੁਰੂ ਜੀ
Bhuot sahi gal kahi kanwer beer ji ne
ਸਾਡੀਆਂ ।ਸੌੜੀਆ।ਸੋਚਾਂ ।ਨੇ।ਪੰਜਾਬ ।ਨੂੰ ਕਿਨਿਆ।ਭਾਗਾਂ ।ਵਿੱਚ ਵੰਡ ਦਿਤਾ ।ਪਰ ।ਅਕਲ।ਸਾਨੂੰ ।ਫੇਰ ।ਵੀ।ਨਹੀਂ ।ਆਈ।
Mazhabi Sikh 🌌
Waheguruji
Wehaguru tuhade lumi Omar kera veera
Right bro
Waa ji
WAHEGURU WAHEGURU
Waheguru waheguru waheguru ji
Sahi gall aa
Sahi gal a baba
Very good kanwar Garewal ji.
Good massage
sahi kiha bhai ji ne...
Jatt ek Gardaar. Kom He Te Rawege
vir Bina matlb to kise cast nu Target ni krida hunda bad ch maafi mngn da koi feda nhi 🙏
Nahi kush k bucharhab ne saari kaum da dhaancha khraab kita,,,,
Sahi gl aa ji
Satnam Shri waheguru ji
Grewal ji aap ki soch ko slaam ji
ਬਿਲਕੁਲ ਸੱਚ ਬੋਲਿਆ
Good
Kanwar bhai gal sachi karda .
par kush loga nu changi ne lagne.
Waheguru Ji 🙏
Good 👍
Very nice 👍 good singer
❤❤❤❤❤❤❤❤❤❤
🙏 waheguru waheguru waheguru ji 🙏
Hi. Surjit. Singh. Samra. Form. Uk. You. Are. The. Best. In the. Would. Love. Form me
Hi. You. Are. The. Best. In the. Would
Bilkul ji
Jai Guru Ravidas
Waheguru ji 🙏🙏♥️♥️
Sahi bola apne ji
🙏🙏🙏🙏👌
Sira a y
Bilkul sahi gal a
Ik kanwar Saab ji tuci hi sadi Kom bare ds rahe NHi ta sadi Kom neech samjh rahe ne ❤❤❤
❤️🙏
ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਦੀਆਂ ਦੀਆਂ ਰਾਤਾਂ ਵਿੱਚ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਕੇ ਭੁੱਖੇ- ਪਿਆਸੇ ਰੱਖਿਆ ਹੋਇਆ ਸੀ। ਉਸ ਸਮੇਂ ਆਪਣੀ ਜਾਨ ਤਲੀ ਤੇ ਰੱਖ ਕੇ ਹਿੰਦੂ ਵੀਰ ਮੋਤੀ ਰਾਮ ਮਹਿਰਾ ਨੇ ਉਹਨਾਂ ਲਈ ਰਾਤ ਦੇ ਹਨੇਰੇ ਵਿਚ ਜਾਕੇ ਗਰਮ ਦੁੱਧ ਪਹੁੰਚਾਇਆ ਸੀ। ਜਦ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਸ ਨੇ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਦੇ ਵਿਚ ਪੀੜਨ ਦੇ ਆਦੇਸ਼ ਦਿੱਤੇ ਸਨ। ਮੋਤੀ ਰਾਮ ਮਹਿਰਾ ਨੇ ਗੁਰੂ ਜੀ ਦੇ ਪਰਿਵਾਰ ਲਈ ਆਪਣਾ ਸਰਬੰਸ ਵਾਰ ਦਿੱਤਾ ਸੀ। ਇਹਨਾਂ ਨਕਲੀ ਸਿੱਖਾਂ ਨੇ ਕਦੇ ਵੀ ਇਸ ਸਰਬੰਸ ਦਾਨੀ ਨੂੰ ਯਾਦ ਨਹੀਂ ਕੀਤਾ।
Right bro tusi sach bol deo
270,,jatta ne badawa ditta se Te una. Wichoe , 40,,muket Ho gye Te baki 230,,jatta de nasal Punjab wich Ture firde Aaaaaa
Sachi gal verji
🙏🙏🙏🙏🙏
🙏🏼🙏🏼🙏🏼🙏🏼🙏🏼🙏🏼🙏🏼
❣️🙏
Very nice
🙏🏻🙏🏻🙏🏻🙏🏻❤️👍👍
👌👍🙏🏻
Sachii gal ❤❤😊
Eh kam ta aukha baba ji...enha loga ne 1 nhi hona...barvaad jaroor ho jange
Good bai ji
Good sir
Ryt
ਸੰਤ ਜੀ ਨੇ ਕਿਹਾ, ਬੰਦੀ ਛੋੜ ਦਿਵਸ 'ਤੇ, ਸਾਨੂੰ ਉਨ੍ਹਾਂ ਸਾਰੀਆਂ ਮਜ੍ਹਬੀ ਬੰਦੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਪੱਟਾਂ ਦੇ ਵਿਚਕਾਰ ਵਾਲ ਹਨ, ਅਤੇ ਸਿਰਫ ਕਲੀਨ ਸ਼ੇਵ ਜੱਟ ਬੰਦੀਆਂ ਨੂੰ ਰੱਖਣਾ ਚਾਹੀਦਾ ਹੈ। 97shdc
A hundi jagdi jameer 🙏
I love❤ Kanwar grawal🎉🎉🎉
ਕਨਵਰ ਵੀਰ ਪਹਿਲਾਂ ਆਪ ਸੁਧ ਹੋਵੋ
❤️❤️
❤️❤️❤️❤️❤️🙏🙏🙏🙏🙏🙏
100% Sach
Im majbhi sikh kom jinadbad👈👈🙏🙏
wilkul sahi keha bai
ਸੰਤ ਜੀ ਨੇ ਕਿਹਾ, ਬੰਦੀ ਛੋੜ ਦਿਵਸ 'ਤੇ, ਸਾਨੂੰ ਉਨ੍ਹਾਂ ਸਾਰੀਆਂ ਮਜ੍ਹਬੀ ਬੰਦੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਪੱਟਾਂ ਦੇ ਵਿਚਕਾਰ ਵਾਲ ਹਨ, ਅਤੇ ਸਿਰਫ ਕਲੀਨ ਸ਼ੇਵ ਜੱਟ ਬੰਦੀਆਂ ਨੂੰ ਰੱਖਣਾ ਚਾਹੀਦਾ ਹੈ। 87dcy s
ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਜ਼ਿੰਦਾਬਾਦ
good
ਬਹੁਤ ਫੁਦੂ ਗੱਲ ਕੀਤੀ ਕੰਵਰ ਗਰੇਵਾਲ ਜੱਟ ਭਾਈਚਾਰੇ ਬਾਰੇ
ਜੱਟ ਕੇੜਾ ਇਹ ਕਹਿੰਦੇ ਆ ਵੀ ਕਿਸੇ ਤੇ ਗੀਤ ਨਾ ਆਵੇ ਗਾਓ ਜਿਸ ਤੇ ਗਾਉਣਾ ਪਰ ਕਿਸੇ ਨੂੰ ਮਾੜਾ ਨਾ ਕਹੋ
ਇਹੀ ਸੀ ਓਹ ਕੰਵਰ ਜੇੜਾ ਕਹਿੰਦਾ ਸੀ ਕਿ ਖਿੱਚ ਲਾ ਜੱਟਾ ਖਿੱਚ ਤਿਆਰੀ ਹੁਣ ਜੱਟ ਇਹਨੂੰ ਮਾੜੇ ਲਗਦੇ ਆ
ਇਹ ਮੌਕਾ ਪ੍ਰਸਤ ਕਲਾਕਾਰ ਆ ਇਹ ਤਾਂ ਸਰਸੇ ਵਾਲੇ ਦੇ ਗਾਉਣ ਚਲਿਆ ਗਿਆ ਸੀ
ਸੱਚਾ ਗੁਰੂ ਦਾ ਸਿੱਖ, ਇਹ ਗਾਤਰੇ ਵਾਲਿਆ ਨੂੰ ਤਾ ਡਰ ਲੱਗਦਾ