ਮਜ਼੍ਹਬੀ ਸਿੰਘ || Kanwar Grewal Live Show || Kanwar Grewal || Osm Live

Поділитися
Вставка
  • Опубліковано 8 сер 2023
  • Subscribe Our Channel For More Updates.
    Contact For Live Telecast (M). +9194636-75815, +9195309-79420
    Majbi Singh || Kanwar Grewal Live Show || Kanwar Grewal || Osm Live
    Majbi Singh || Kanwar Grewal Live Show || Kanwar Grewal || Osm Live
    #kanwargrewallive #kanwargrewal
    Topic:
    majbi sikh
    kanwar grewal
    kanwar grewal new video
    kanwar grewal live show
    kanwar grewal live
    kanwar grewal new song
    kanwar grewal
    kanwar grewal new funny video
    majbi sikh
    kanwar grewal
    kanwar grewal new video
    kanwar grewal live show
    kanwar grewal live
    kanwar grewal new song
    kanwar grewal
    kanwar grewal new funny video

КОМЕНТАРІ • 161

  • @baljeetsandhubitta3947
    @baljeetsandhubitta3947 9 місяців тому +85

    ਕੰਵਰ ਗਰੇਵਾਲ ਜੀ ਮੇਰੇ ਵੱਲੋਂ ਦਿਲੋਂ ਸ਼ਲੂਟ ਹੈ ਜੀ ਇਹ ਵਿਸ਼ਾ ਬਹੁਤ ਵਧੀਆ ਲੱਗਾ ਸੀ ਕਿਉਕਿ ਮਜਬੀ ਸ਼ਿੱਖ ਕੌਮ ਦੇ ਰੰਘਰੇਟੇ ਵੀਰਾਂ ਨੂੰ ਪਿੰਡਾਂ ਵਿੱਚ ਵੱਸਦੇ ਹੰਕਾਰੇ ਹੋਏ ਗੰਦੀ ਨਸ਼ਲ ਦੇ ਲੋਕਾਂ ਦੇ ਕਰਕੇ ਵਿਤਕਰਾ ਕੀਤਾ ਜਾਂਦਾ ਹੈ ਪਰ ਮੈਂ ਸ਼ੱਚਾਈ ਦੱਸਦਾ ਹਾਂ ਕਿ ਇਹ ਮਜ਼ਬੀ ਸ਼ਿੱਖ ਕੌਮ ਸ਼ੂਰਬੀਰ ਸ਼ਿਰ ਲੱਥ ਸ਼ੂਰਮਿਆਂ ਅਣਖੀ ਯੋਧਿਆਂ ਦੀ ਕੌਮ ਹੈ ਸ਼ਾਡੇ ਗੁਰੂ ਸ਼ਾਹਿਬ ਜੀ ਨੇ ਪਰਖ ਕਰਕੇ ਹੀ ਆਪਣੀ ਹਿੱਕ ਨਾਲ ਲਾਇਆ ਸ਼ੀ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਦਿਲੋਂ ਸ਼ਲੂਟ ਹੈ ਜੀ ਮਜ਼ਬੀ ਸ਼ਿੱਖ ਕੌਮ ਦੇ ਰੰਘਰੇਟੇ ਵੀਰਾਂ ਨੂੰ 🙏🙏

    • @goldyphotography818
      @goldyphotography818 9 місяців тому +2

      ❤❤

    • @LakabirSingh-yr4wu
      @LakabirSingh-yr4wu 9 місяців тому +1

      Lakhbir singh majbi sikh

    • @harwindersingh9047
      @harwindersingh9047 9 місяців тому +1

      Bahut vdeai soch majbi sikh jindabad fromharwinder sanguana

    • @sidhugaganpunjab24
      @sidhugaganpunjab24 9 місяців тому +1

      Sloot aa veer ji aap ji soch nu

    • @Raj-pk1qv
      @Raj-pk1qv 5 місяців тому

      It's not just pindh. I was Born and raised in canada and even in canada they do this. Jatt had ruined sikhi , that is a fact. Even canada is destroyed with discrimination because of these uneducated idiots. And the gadar singers that wear turbans and sing about cast women, gangs, violence and ego. Pure gadar kuteh

  • @rajwinder1968
    @rajwinder1968 9 місяців тому +38

    ਅਸੀ ਮਜਬੀ ਸਿੱਖਾ ਦਾ ਬਹੁਤ ਸਤਿਕਾਲ ਕਰਦੇ ਹਾ ਆਪਣੇ ਪਿੰਡ ਵਿੱਚ ਵਿਆਹ ਸਾਦੀਆ ਵਿੱਚ ਪੂਰਾ ਸਤਿਕਾਰ ਕਰਦੇ ਹਾ

  • @harbhajansinghharbhajansin6781
    @harbhajansinghharbhajansin6781 9 місяців тому +41

    ਸਲੂਟ ਆ ਗਰੇਵਾਲ ਨੂੰ ਸਤਿਕਾਰ ਤੇ ਮਾਣ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਨੂੰ

  • @SukhSingh-fi9cd
    @SukhSingh-fi9cd 9 місяців тому +17

    ਬ੍ਰਹਮਣ ਖੱਤਰੀ ਵੈਸ਼ ਸ਼ੂਦਰ ਜਾਤੀ ਵਿਚੋਂ ਕੋਈ ਵੀ ਸਿੱਖ ਮਜ਼ਹਬ ਵਿੱਚ ਆ ਸਕਦਾ ਹੈ।ਬਣ ਸਕਦਾ ਹੈ ਮਜ਼ਹਬੀ ਸਿੱਖ ਗੁਰੂ ਸਾਹਿਬਾਂ ਨੇ ਚਾਰਾਂ ਜਾਤਾਂ ਵਾਸਤੇ ਦਰਵਾਜ਼ੇ ਖੋਲ੍ਹ ਦਿੱਤੇ ਸੀ ਸਿੱਖ ਮਜ਼ਹਬ ਵਿੱਚ ਚਾਰਾਂ ਜਾਤਾਂ ਵਿੱਚੋਂ ਆਏ ਸੀ ਜਿਵੇਂ ਜ਼ੁਲਮ ਵਿਰੁੱਧ ਟੱਕਰ ਲੲੀ ਮੁਸ਼ਕਿਲ ਵਿੱਚ ਵੀ ਅਪਣਾ ਮਜ਼ਹਬ ਨਹੀਂ ਛੱਡਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਿੱਖ ਮਜ਼ਹਬ ਤੇ ਮੇਹਰ ਕਰੀ।

  • @pargatsinghbir425
    @pargatsinghbir425 9 місяців тому +15

    ਸਿੱਖ ਕੌਮ ਦਾ ਇਕ ਦੁਖਾਂਤ ਰਿਹਾ ਹੈ ਕੇ ਇਹ ਇਤਹਾਸ ਸਿਰਜ ਸਕਦੀ ਹੈ ਪਰ ਲਿਖ ਨਹੀਂ ਸਕਦੀ ਸੰਭਾਲ ਨਹੀਂ ਸਕਦੀ ਇਹੀ ਹੁਣ ਤਕ ਸਾਡੇ ਨਾਲ ਹੁੰਦਾ ਆਇਆ ਹੈ ।ਅੱਜ ਰੰਘਰੇਟੇ ਸਰਦਾਰ ਇਹੀ ਦੁੱਖ ਭੋਗ ਰਹੇ ਹਨ ਓਨਾ ਦਾ ਖੂਨ ਨਾਲ ਸਿੰਜਿਆ ਇਤਹਾਸ ਦਫਨ ਕਰਨ ਦੀ ਹਰ ਕੋਸਿਸ ਕੀਤੀ ਗਈ ਕੀਤੀ ਵੀ ਸਿੱਖ ਕੌਮ ਦੇ ਆਗੂਆਂ ਵਲੋਂ ਗਈ ਤਾਂਹੀ ਅੱਜ ਅਸੀ ਅਪਣਾ ਇਤਹਾਸ ਲਭ ਰਹੇ ਹਾਂ ਅਪਣਾ ਬੁੰਗਾ ਗੁਆ ਬੈਠੇ ਹਾਂ ਜੇਤੂ ਜਰਨੈਲ ਦੀ ਫੌਜ ਨੂੰ ਪਿੰਡਾ ਅੰਦਰ ਦਲਿਤ ਗ਼ਰੀਬ ਲਾਚਾਰ ਵਿਚਾਰੇ ਤੇ ਨਸੇ ਦੇ ਆਦੀ ਬਣਾ ਦਿੱਤਾ ਗਿਆ ਸਭ ਤੋਂ ਵਡਾ ਹਮਲਾ ਰੰਘਰੇਟੇ ਸਰਦਾਰਾਂ ਨੂੰ ਧਰਮ ਬਦਲੀ ਕਰਵਾਉਣ ਲਈ ਸਪੈਸ਼ਲ ਨਿਸ਼ਾਨਾ ਬਣਾ ਕੇ ਆਪਣੀਆ ਜੜ੍ਹਾਂ ਨਾਲੋ ਤੋੜਿਆ ਜਾ ਰਿਹਾ ਹੈ ਜੜਾ ਨਾਲੋ ਟੁੱਟੇ ਰੁੱਖ ਸੁੱਕ ਜਾਂਦੇ ਹਨ ਡੇਰਿਆਂ ਤੇ ਦੂਜੇ ਧਰਮਾਂ ਚ ਭੇਜਣ ਦੀਆਂ ਚਾਲਾ ਚਲੀਆਂ ਜਾ ਰਹੀਆਂ ਹਨ ਫੇਰ ਦੋਸ ਵੀ ਸਾਡੇ ਸਿਰ ਹੀ ਹੈ ਕੇ ਤੁਸੀ ਭਜ ਰਹੇ ਹੋ ਪਰ ਇਸਦਾ ਹਲ ਇਸ ਵਾਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਰਦਾਰ ਬੂਟਾ ਸਿੰਘ ਪੰਡੋਰੀ ਸਾਬ ਨੇ ਤਰੈ ਮਾਸਿਕ ਮੈਗਜ਼ੀਨ "ਰੰਘਰੇਟਾ"ਸੁਰੂ ਕਰਕੇ ਕੀਤੀ ਹੈ ਕੇ ਅਸੀ ਹੁਣ ਅਪਣਾ ਇਤਹਾਸ ਲਿਖਾਂਗੇ ਵੀ ਸੰਭਾਂਗੇ ਵੀ ਸਿਰਜਦੇ ਤਾਂ ਅਸੀ ਸਦੀਆਂ ਤੋਂ ਆਏ ਹੀ ਹਾਂ।ਇਹ ਰਸਾਲਾ ਬਹੁਜਨ ਸਮਾਜ ਦੇ ਘਰ ਘਰ ਕਿਵੇਂ ਪਹੁੰਚੇ ਇਹ ਸਾਡੀ ਜਿੰਮੇਵਾਰੀ ਬਣਦੀ ਹੈ ।ਬੂਟਾ ਸਿੰਘ ਪੰਡੋਰੀ ਹੋਰਾਂ ਨੇ ਰਿਟਾਇਰ ਮੇਂਟ ਲੈਣ ਤੋਂ ਬਾਅਦ ਏਨਾ ਵਡਾ ਤੇ ਮੁਸ਼ਕਲ ਕੰਮ ਆਪਣੇ ਹੱਥ ਲੈਕੇ ਸਾਬਿਤ ਕਰ ਦਿੱਤਾ ਹੈ ਕੇ ਉਮਰ ਕਦੇ ਕਿਸੇ ਵੀ ਕੰਮ ਚ ਅੜਿੱਕਾ ਨਹੀਂ ਬਣ ਸਕਦੀ ।ਸਾਡੇ ਗ਼ਰੀਬ ਸਿੱਖਾਂ ਦੀ ਇਹ ਕਮੀ ਰਹਿ ਹੈ ਕੇ ਅਸੀ ਪੜ੍ਹਨ ਲਿਖਣ ਚ ਹਮੇਸ਼ਾ ਪਿੱਛੇ ਰਹੇ ਹਾਂ ਇਹ ਕੰਮ ਕਰਨੇ ਏਨੇ ਜਰੂਰੀ ਹਨ ਜਿਨਾ ਕਰਕੇ ਤੁਹਾਡੀ ਅਗਲੀ ਪੀੜ੍ਹੀ ਤੁਹਾਡੇ ਤੇ ਮਾਨ ਕਰ ਸਕੇ ਇਹ ਕੰਮ ਬਾਖੂਬੀ ਬੂਟਾ ਸਿੰਘ ਤੇ ਸਰਦਾਰ ਜਸਵੰਤ ਸਿੰਘ ਜੀ ਵਿਦਿਅਕ ਭਲਾਈ ਟਰੱਸਟ ਵਾਲਿਆ ਨੇ ਕੀਤਾ ਹੈ ਕੌਮ ਓਨਾ ਦੀ ਸੱਦਾ ਰਿਣੀ ਰਹੇਗੀ ।ਓਨਾ ਦਾ ਲਭਿਆ ਇਤਹਾਸ ਅੱਜ ਸਾਡੇ ਘਰ ਘਰ ਪਹੁੰਚ ਚੁੱਕਾ ਹੈ ਫੇਰ ਬਲਦੇਵ ਸਿੰਘ ਸੜਕਨਾਮਾ ਸਾਹਿਬ ਦਾ ਅਸੀ ਸਾਰੀ ਸਿੱਖ ਕੌਮ ਵਲੋ ਵਿਸੇਸ ਤੌਰ ਤੇ ਧੰਨਵਾਦ ਕਰਦੇ ਹਾਂ ਜਿਨਾ ਨੇ ਪੰਜਵਾ ਸਾਹਿਬਜਾਦਾ ਨਾਵਲ ਲਿਖਕੇ ਬਾਬਾ ਜੀਵਨ ਨੂੰ ਅਮਰ ਕਰ ਦਿੱਤਾ ਤੀਜਾ ਨਾਮ ਹੈ ਸਾਡੀ ਭੈਣ ਬੀਬੀ ਰਾਗਨੀ ਸ਼ਰਮਾ ਜਿਨਾ ਨੇ ਬਾਬਾ ਜੀ ਤੇ phd ਕਰਕੇ ਓਨਾ ਦੇ ਨਾਲ ਨਾਲ ਅਪਣਾ ਨਾਮ ਵੀ ਇਤਹਾਸ ਵਿਚ ਲਿਖ ਲਿਆ ਹੈ ਚੌਥਾ ਧੰਨਵਾਦ ਅਸੀ ਕਨਵਰ ਗਰੇਵਾਲ,ਦਲਜੀਤ,ਸੁਦੇਸ਼ ਕੁਮਾਰੀ,ਸੁਖਵਿੰਦਰ ਪਲੇ ਬੈਕ ਸਿੰਗਰ ,ਡਾਕਟਰ ਸਤਿੰਦਰ ਸਰਤਾਜ ਜਿਨਾ ਨੇ ਰੰਘਰੇਟੇ ਸਰਦਾਰਾਂ ਦਾ ਇਤਹਾਸ ਆਪਣੀ ਗਾਇਨ ਕਲਾ ਚ ਸਾਮਿਲ ਕਰਕੇ ਇਤਹਾਸ ਚ ਅਪਣਾ ਨਾਮ ਲਿਖਵਾ ਲਿਆ ।ਪਰ ਇਕ ਵਡੀ ਕਮੀ ਦੇਖਣ ਨੂੰ ਮਿਲੀ ਕੇ ਅਸੀ ਏਨਾ ਗਾਇਕਾਂ ਦੇ ਇਤਹਾਸਿਕ ਗੀਤਾਂ ਨੂੰ ਓਨਾ ਨਹੀਂ ਸੁਣਿਆ ਜਿਨਾ ਅਸੀ ਲੁੱਚੇ ਲਫੰਗੇ ਗਾਇਕਾ ਦੇ ਗੀਤਾਂ ਨੂੰ ਸੁਣਦੇ ਹਾਂ।ਹੁਣ ਬੂਟਾ ਸਿੰਘ ਹੋਰਾਂ ਦਾ ਰਸਾਲਾ ਰੰਗਰੇਟਾ ਘਰ ਘਰ ਪਹੁੰਚੇ ਤਾਂ ਕੇ ਸਾਡਾ ਸ਼ਾਨਦਾਰ ਖੂਨ ਨਾਲ ਲਿਖਿਆ ਇਤਹਾਸ ਸਾਡੇ ਹੈ ਘਰ ਦੀ ਟੇਬਲ ਤੇ ਹੋਵੇ ਸਾਡੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਸਿੱਖ ਪੰਥ ਸਾਡੇ ਬਜੁਰਗਾਂ ਦੇ ਸਿਰਾਂ ਤੇ ਉਸਰਿਆ ਹੈ ਜੇਹੜੇ ਅੱਜ ਸਿੱਖ ਪੰਥ ਦੇ ਠੇਕੇਦਾਰ ਬਣਦੇ ਹਨ ਇਹ ਮਾਲਕ ਨਹੀਂ ਬਸ ਠੇਕੇਦਾਰ ਹੀ ਹਨ ਜਦੋਂ ਮਾਲਕਾਂ ਨੂੰ ਆਪਣੀ ਮਾਲਕੀ ਦਾ ਪਤਾ ਲੱਗ ਗਿਆ ਫੇਰ ਠੇਕੇਦਾਰ ਭਜਾ ਦਿੱਤੇ ਜਾਣਗੇ ਤੁਸੀ ਤਿਆਰੀ ਕਰੋ ।
    ਪ੍ਰਗਟ ਸਿੰਘ ਬੀਰ

  • @user-ck6cg3xy9h
    @user-ck6cg3xy9h 8 місяців тому +20

    ਜੈ ਭੀਮ ਜੈ ਭਾਰਤ ਸਾਨੂੰ ਮਾਨ ਹੈ ਵਾਲਮੀਕਿ ਮਜਹਬੀ ਸਿੰਘ ਰੰਘਰੇਟੇ ਹੋਣ ਦਾ ੴ

  • @fariaadsaab125
    @fariaadsaab125 4 місяці тому +4

    ਬਹੁਤ - ਬਹੁਤ ਹੀ ਸੱਚਾ ਸੁੱਚਾ , ਇੱਕ ਵਧੀਆ ਇਨਸਾਨ ਵਧੀਆ ਗਾਇਕ ਹਰ ਸਟੇਜ ਤੇ ਹਰ ਬੰਦੇ ਦੇ ਮੂੰਹ ਤੇ ਕਹਿਣ ਵਾਲਾ, ਸੱਚਾਈ ਨੂੰ ਪੇਸ਼ ਕਰਨ ਵਾਲਾ ਬੰਦਾ .... ਯਾਰ ,
    ਕਨਵਰ ਗਰੇਵਾਲ ਜ਼ਿੰਦਾਬਾਦ❤❤❤❤❤❤

  • @ParveenKumar-md8ie
    @ParveenKumar-md8ie 9 місяців тому +31

    ਸਚ ਦੀ ਆਵਾਜ਼ ਗਰੇਵਾਲ ❤

  • @manjeetharman3262
    @manjeetharman3262 8 місяців тому +9

    ਕੋਈ ਸ਼ਬਦ ਨਹੀਂ ਬੋਲਣ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।

  • @user-cn9mj7ty8b
    @user-cn9mj7ty8b 2 місяці тому +2

    वाह जी वाह कंवर ग्रेवाल साब 😊

  • @manisinghsingh9126
    @manisinghsingh9126 7 місяців тому +3

    ਸਾਨੂੰ ਮਜ਼ਬੀ ਸਿੰਘ ਹੋਣ ਤੇ ਮਾਣ ਮਹਿਸੂਸ ਹੁੰਦਾ

  • @sukhjindersinghsahota
    @sukhjindersinghsahota 3 місяці тому +3

    Wahehgur Jio 🙏👏👏👏

  • @GursewakSingh-ly3qk
    @GursewakSingh-ly3qk 2 місяці тому +2

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @user-rt9gy2pf6m
    @user-rt9gy2pf6m 2 місяці тому +2

    Garewal. Ji. Ap. Nu kate. Kate. Parnam. ❤❤❤❤❤❤

  • @GurpreetSingh-fm7kd
    @GurpreetSingh-fm7kd 8 місяців тому +8

    ਸੱਚਾਈ ਬੋਲ ਕੇ ਵਧੀਆ ਕੀਤਾ ਵੀਰ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ ਕੰਨਵਰ ਵੀਰ ਨੂੰ ❤❤❤❤❤

  • @jagjitbada4177
    @jagjitbada4177 9 місяців тому +6

    ਮਜਵੀ ਨਹੀਂ ਮਜ਼੍ਹਬੀ ਸਿੱਖ

  • @SandeepkaurSidhu-dt9sw
    @SandeepkaurSidhu-dt9sw 2 місяці тому +2

    Dhan dhan baba ਜੀਵਨ ਸਿੰਘ ਜੀ

  • @REHBAR777
    @REHBAR777 2 місяці тому +1

    Wah marshal kaum rahi hai mazhbi sikh⚔️❤

  • @ACADMY.acadmy
    @ACADMY.acadmy 2 місяці тому +1

    Satinam satinam satinam ji 🙏 hari ram ji 🙏 Allah 🙏 ਕਨਵਰ ਸਿੰਘ ਜੀ 🙏❤

  • @jassirandhawa9632
    @jassirandhawa9632 5 місяців тому +2

    Bahut vadia kanwar saab

  • @user-ir3sk4du7b
    @user-ir3sk4du7b 9 місяців тому +14

    ਕਨਵਰ ਗਰੇਵਾਲ ਬਾਈ ਸੱਚ ਦੀ ਗੱਲ ਦਰੇ ਨੇ❤

  • @jasbirsingh8190
    @jasbirsingh8190 8 місяців тому +5

    ਵਾਹਿਗੁਰੂ ਜੀ ਬਹੁਤ ਹੀ ਮਹੱਤਵਪੂਰਨ ਵਿਚਾਰ ਪੇਸ਼ ਕਰਨ ਦੀ ਹਿੰਮਤ ਬਖਸੀ ਹਨ ਕੰਵਰ ਗਰੇਵਾਲ ਸਾਹਿਬ ਜੀ ਨੂੰ 🙏 JSPADRI

  • @LakhwinderSingh-nr1yu
    @LakhwinderSingh-nr1yu 3 місяці тому +1

    Mazhbi Sikh (Mazhbi Singh) Sikha de Marshal kaum Ranghete Guru ke bete

  • @Kaur_navjeet
    @Kaur_navjeet 4 місяці тому +1

    Garewal ji dhanwad tuc hamesha rangretea bare bot sona bolde o 🙏❤

  • @harbhajansinghharbhajansin6781
    @harbhajansinghharbhajansin6781 9 місяців тому +6

    ਬਹੁਤ ਵਧੀਆ ਚਪੇੜ ((ਕਰਾਰੀ ਸਟ ))

  • @gurpreetkaur-rh2fg
    @gurpreetkaur-rh2fg Місяць тому +2

    Sachi gal boln vaste v jigra chahida veer bhut vdiya Banda waheguru ji khush rkhe thonu veer ji meri umr tan Lg jave Mera veer

  • @securitybranch3095
    @securitybranch3095 16 днів тому +1

    Parmatma chardi kala bakhshe Garewal Saab app ji nu

  • @pargatsinghpargatsingh819
    @pargatsinghpargatsingh819 8 місяців тому +1

    baba.jvan.singh.ji.jindabad

  • @balwinderkaurkhalsa2442
    @balwinderkaurkhalsa2442 9 місяців тому +19

    ਬਹੁਤ ਵਧੀਆ ਕਿਹਾ ਸੱਚ ਕਿਹਾ ਚੜ੍ਹਦੀਆ ਕਲਾ ਬਖਸ਼ਣ ਗੁਰੂ ਸਾਹਿਬ ਜੀ

  • @ArtiSingh-ft5wq
    @ArtiSingh-ft5wq 6 місяців тому +3

    ਵਾਹ ਜੀ ਵਾਹ ਕਿਆ ਬਾਤ ਹੈ ਵੀਰ ਜੀ
    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @goldyphotography818
    @goldyphotography818 7 місяців тому +5

    ਧੰਨਵਾਦ ਗਰੇਵਾਲ ਸਾਬ ਜੀ

  • @LaahmanSingh
    @LaahmanSingh Місяць тому +2

    Vary good

  • @Sarbjitsingh-fo3wb
    @Sarbjitsingh-fo3wb 6 місяців тому +1

    Good bro very nice song

  • @sukhwantsingh5612
    @sukhwantsingh5612 9 місяців тому +7

    ਗਰੇਵਾਲ ਸਾਹਿਬ ਜੀ ਸਲੂਟ ਆ ਬਾਈ

  • @harbhajansinghharbhajansin6781
    @harbhajansinghharbhajansin6781 9 місяців тому +6

    ਹੋਰ ਅਗੇ ਵਧੋ

  • @Panth30
    @Panth30 8 місяців тому +1

    Chadi kala bakhse veer tanu Guru Sahib

  • @JhirmalSingh-sr7hb
    @JhirmalSingh-sr7hb 9 місяців тому +7

    ਕਨਵਰ ਵੀਰ ਸਲਊਟ ਵੀਰੇ ਵਹਿਗੁਰੂ ਚੜਦੀ ਕਲਾ ਕਰੇ

  • @manpreethans9200
    @manpreethans9200 8 місяців тому +4

    ਸਲੂਟ ਆ ਜੀ ਕਲਮ ਨੂੰ

  • @KamaljitSongh
    @KamaljitSongh Місяць тому +1

    Sirra22❤❤❤❤❤

  • @BHUPINDERSINGH-cl5mr
    @BHUPINDERSINGH-cl5mr 9 місяців тому +5

    ਬਹੁਤ ਵਧੀਆ ਸਕੂਨ ਆ ਗਿਆ ਸੁਣ ਕਿ

  • @darshansingh180
    @darshansingh180 5 місяців тому +1

    Baba ji waheugru ji vare nies

  • @gurdialsingh8374
    @gurdialsingh8374 5 місяців тому +1

    Very good

  • @user-jb1jd5gc3i
    @user-jb1jd5gc3i 3 місяці тому +1

    Good job👍

  • @pb45education38
    @pb45education38 15 днів тому +1

    Good job

  • @JassPreet-sp5hg
    @JassPreet-sp5hg 5 місяців тому +1

    Waheguru ji ❤❤

  • @loremipsumrecords5332
    @loremipsumrecords5332 8 місяців тому +1

    Rangrate singha da ithas gon wala ikoik babaji Garewal sab.

  • @kamaljeetkaur1881
    @kamaljeetkaur1881 4 місяці тому +1

    Ver y good

  • @balwindersinghsahota8273
    @balwindersinghsahota8273 12 днів тому +1

    ❤❤❤ respect

  • @user-mu3od1fp1u
    @user-mu3od1fp1u 3 місяці тому +1

    Nice song

  • @user-nj4zi3iu8b
    @user-nj4zi3iu8b 28 днів тому +1

    Waheguru ji

  • @LakhvirSingh-zk2fr
    @LakhvirSingh-zk2fr 5 місяців тому +2

    Wah ji kanwar grewal sach gaun di himat chardikla kla vch rahn

  • @surjitsingh-zn6qt
    @surjitsingh-zn6qt 4 місяці тому +1

    Nice bro

  • @nirbhainahar8655
    @nirbhainahar8655 8 місяців тому +1

    sacha banda bai

  • @KashmirSingh-dv6ei
    @KashmirSingh-dv6ei 9 місяців тому +3

    Grewal ji dilon salute salute. Very good

  • @asloharka3381
    @asloharka3381 9 місяців тому +2

    Jug jug jio ....bhai kanwar singh ji tusi sada mazbhi sikha da ithass dsyaa.......asal ch eh sari sikh kom da ithass

  • @ksdhurkot589
    @ksdhurkot589 9 місяців тому +4

    Chamkaur Gadi da Akhri Shahid ...
    Bhai Jaita ji ( Baba Jiwan Singh)

  • @sukhdev6334
    @sukhdev6334 4 місяці тому +1

    But vidia sach bolia tusi Garwal ji tusi

  • @vickygill176
    @vickygill176 8 місяців тому +2

    ਰੰਘਰੇਟੇ ਗੁਰੂ ਕੇ ਬੇਟੇ ❤

  • @Mandeepsingh-ko6el
    @Mandeepsingh-ko6el 5 місяців тому +1

    Sach ji🙏🙏

  • @jugrajpalek7258
    @jugrajpalek7258 6 місяців тому +2

    Dhanwad sir tohada ji..❤❤

  • @AngrejManawal-vs6hq
    @AngrejManawal-vs6hq Місяць тому +1

    wmk

  • @gurajaibsighgurajaibsingh3974
    @gurajaibsighgurajaibsingh3974 9 місяців тому +2

    Balle balle sardar ji tere

  • @tarloksingh5755
    @tarloksingh5755 7 місяців тому +1

    Very good nice and attt singer and Majbi sikh ik dalear kom hai ji
    Dhan dhan baba deep singh ji

  • @user-rc2pw8ug4e
    @user-rc2pw8ug4e 9 місяців тому +1

    ❤❤❤❤🙏🙏🙏🙏🌻🌻💕💕💗🌹🌹🌹🌹🌹ਸਹੀ ਗੱਲ ਕਵਰ ਗਰੇਵਾਲ ਸਾਬ ਵੇਰੀ ਗੁੱਡ ਸੱਚ ਬੌਲਣ ਲਈ

  • @BaldevSingh-qr5wj
    @BaldevSingh-qr5wj 9 місяців тому +2

    Bahut bahut vadiya song Kanwar Grewal ji
    God bless you ❤❤
    Waheguru ji 🙏🙏
    Tuhanu hamesha khush rakhe
    Rangrete Guru ke bete
    Dashmesh pita Putra de Dani sarbansh Dani
    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @karnailsingh2842
    @karnailsingh2842 6 місяців тому +1

    Kanver j Tera te baba jeevan sr rangreta J khush hogy thank you

  • @loremipsumrecords5332
    @loremipsumrecords5332 8 місяців тому +1

    Baba ji es sacj nu shan karna bahut okha ho je ga.❤❤❤❤❤❤❤❤❤❤❤❤❤

  • @Ginder302
    @Ginder302 9 місяців тому +3

    ਸਿਰਾ ਆ 🙏🙏🙏🙏

  • @vveersahotasaab
    @vveersahotasaab 5 місяців тому +1

    Nyc ji 🙏

    • @OSMLIVE
      @OSMLIVE  5 місяців тому +1

      Thanks 🤗

  • @satpalsinghsingh2571
    @satpalsinghsingh2571 9 місяців тому +6

    Sat Shri Akal bai ji.

  • @user-dx4wz2ez9m
    @user-dx4wz2ez9m 9 місяців тому +2

    🙏🌹 जय हो 🌹🙏🌹 5 W 🌹🙏

  • @SatpalSingh-sv3fx
    @SatpalSingh-sv3fx 9 місяців тому +4

    Majbi singh guru de dain aa

  • @baljinderbilla7544
    @baljinderbilla7544 3 місяці тому +1

    ❤❤❤

  • @user-yg1ce7yg7j
    @user-yg1ce7yg7j Місяць тому +1

    🙏🙏

  • @AngrejManawal-vs6hq
    @AngrejManawal-vs6hq Місяць тому +1

    ❤❤❤❤❤❤❤❤❤❤❤❤❤❤

  • @JagdeepSingh-hn4tn
    @JagdeepSingh-hn4tn 5 місяців тому +1

    ❤❤❤❤❤❤❤❤❤❤

  • @sharansingh291
    @sharansingh291 8 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @karamjeetsinghkirat
    @karamjeetsinghkirat 8 місяців тому +2

    Wahe guru ji ❤

  • @Dhaliwal_vloge
    @Dhaliwal_vloge 9 місяців тому +7

    Love you ustad ji

  • @user-vf4cb1ut7i
    @user-vf4cb1ut7i 8 місяців тому +1

    ❤❤❤❤❤❤

  • @dharmindersingh7512
    @dharmindersingh7512 8 місяців тому +1

    Waaahhhh 👌😍🤩
    Super garewal Saab ❤

  • @karmbirgill1370
    @karmbirgill1370 8 місяців тому +1

    ❤❤❤❤❤

  • @DharminderSingh-yn6rr
    @DharminderSingh-yn6rr 9 місяців тому +2

    Sahi aa guru ji

  • @vveersahotasaab
    @vveersahotasaab 5 місяців тому +1

    ❤❤

  • @Surajsingh-vt9em
    @Surajsingh-vt9em 4 місяці тому +1

    🙏🙏🙏🙏🙏

  • @HardayalSingh-nt2gm
    @HardayalSingh-nt2gm 2 місяці тому +1

    Bahut

  • @jagdevsingh6330
    @jagdevsingh6330 8 місяців тому +1

    Buhot vadia sach gaia Ji thanks

  • @gurpreetgill9906
    @gurpreetgill9906 6 місяців тому +1

    sleut ji

  • @gurajaibsighgurajaibsingh3974
    @gurajaibsighgurajaibsingh3974 9 місяців тому +2

    Wah ji wah baba ji

  • @jaswinderkaur7846
    @jaswinderkaur7846 9 місяців тому +6

    Excellent performance 💯👏

  • @romeogill3599
    @romeogill3599 8 місяців тому +1

    Ur great bro very nice 👌 jeo ❤❤❤❤🙏🏻🤲

  • @majorsingh634
    @majorsingh634 9 місяців тому +2

    Wahe Guru Ji 👌

  • @sadhgill5245
    @sadhgill5245 7 місяців тому +1

    👍

  • @SatnamSinghWAHEGUROJi
    @SatnamSinghWAHEGUROJi 9 місяців тому +2

    I am Love ver ji

  • @SsHome-bq7bs
    @SsHome-bq7bs 8 місяців тому +1

    ਸਲੂਟ ਵੀਰ ਨੂੰ

  • @PreetSingh-od7qs
    @PreetSingh-od7qs 8 місяців тому +1

    ❤❤❤❤❤❤❤❤❤ ਸਲੂਟ

  • @sukhdevbhatti1819
    @sukhdevbhatti1819 8 місяців тому +1

    ਬਹੁਤ ਵਧੀਆ ਜੀ

  • @gurmukhsingh6949
    @gurmukhsingh6949 9 місяців тому +2

    Love you ❤

  • @JaswinderSingh-ok7pl
    @JaswinderSingh-ok7pl 9 місяців тому +2

    Right ji superb ❤❤

  • @HarinderSingh-wu1os
    @HarinderSingh-wu1os 9 місяців тому +2

    Waah