ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਜੀ

Поділитися
Вставка
  • Опубліковано 16 гру 2024

КОМЕНТАРІ • 366

  • @BalkarSingh-gx8gi
    @BalkarSingh-gx8gi 2 роки тому +21

    ਸਤਿਕਾਰ ਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਵੀਦਅਰਥੀ ਸਾਹਿਬ ਜੀ ਆਪ ਜੀ ਦਾ ਦਿੱਲ ਦੀਆ ਗਹਿਰਾਈ ਆ ਤੋ ਧੰਨਵਾਦ ਕਰਦੇ ਹਾਂ ਜਿੰਨ੍ਹਾ ਦੀ ਸਖ਼ਤ ਮਿਹਨਤ ਦਾ ਸਦਕਾ ਸਾਡੀ ਦਬੀ ਕੁਚਲੀ ਕੌਮ ਨੂੰ ਉੱਭਰ ਕੇ ਸਾਹਮਣੇ ਲਿਆ ਰਹੇ ਹੋ ਅਸੀ ਫਿਰ ਤੋਂ ਆਪ ਜੀ ਤੇ ਸਰਦਾਰ ਜਸਵੰਤ ਸਿੰਘ ਚੇਅਰਮੈਨ ਸਹਿਬ ਜੀ ਦੀ ਸਖ਼ਤ ਮਿਹਨਤ ਨਾਲ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਸ਼ਹੀਦ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਲੱਖ ਲੱਖ ਵਧਾਈਆਂ ਹੋਣ ਜੀ

  • @tavindersinghchahal2309
    @tavindersinghchahal2309 3 роки тому +15

    ਅੰਮ੍ਰਿਤ ਸਕੋ
    ਸਿੰਘ ਸਜੋ
    ਰੰਘਰੇਟੇ ਬੱਬਰ
    ਬਣੋ।

  • @mohindersingh8893
    @mohindersingh8893 Рік тому +4

    ਗਿਆਨੀ ਮੜਦੀਪ ਸਿੰਘ ਜੀ ਤੁਸੀ ਬਹੁਤ ਹੀ ਵਦੀਆਂ ਵਿਚਾਰ ਸੱਚ ਯ
    ਤੇ ਆਧਾਰਿਤ ਕਥਾ ਵਿਚ ੍ਰਪੈਸ਼ ਕੀਤੇ ਹਨ ੍ਬਹੁਤ ਬਹੁਤ ਧੰਨਵਦ

  • @sukhrai390
    @sukhrai390 3 роки тому +32

    ⚔️🏹ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ⚔️ 🏹(ਰੰਗਰੇਟੇ ਗੁਰੂ ਕੇ ਬੇਟੇ)

  • @mohindersingh8893
    @mohindersingh8893 Рік тому +20

    ਭਾਈ ਗਿਆਨੀ ਮਨਦੀ੍ਪ ਸਿੰਘ ਜੀ ਤੁਸੀ ਵਧਾਈ ਪਾਤਰ ਹੋ ਜੋ ਕਥਾ ,
    ਰਾਹੀਂ ਸੰਗਤ ਦੇ ਭਲੈਖੇ ਦੂਰ ਕਰ ਦਿਤੇ ਹਨ

  • @ManjitSingh-cr1rc
    @ManjitSingh-cr1rc 3 роки тому +8

    Waheguru ji ka khalsa Waheguru ji ki fathe Rangrete Guru ke bete

  • @deepriar873
    @deepriar873 3 роки тому +45

    ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @cahibbaali2563
    @cahibbaali2563 4 роки тому +37

    ਧੰਨ ਧੰਨ ਸ੍ਰੀ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ।

  • @kothiwalamohna2100
    @kothiwalamohna2100 2 роки тому +13

    Rang rete guru ke Bete Baba jivn Singh ji 🙏❤️❤️❤️❤️

  • @LakhwinderSingh-bw6pt
    @LakhwinderSingh-bw6pt 2 роки тому +7

    ਪੰਥ ਵਸੇ੍ ਮੈ ਊਝੜਾ੍, ਮਨ ਚਾਉ ਘਨੇਰੇ ,, waheguru j panth nu wson lyi asi ujjad v gye sanu es gll da b boht chaa hai ,,, tu hai majhbi majhab tumara ,🙏🏻🙏🏻🙇🏼‍♀️🙇🏻‍♀️

  • @EndlessHut
    @EndlessHut Рік тому +7

    ਬਹੁਤ ਵਧੀਆ ਭਾਈ ਸਾਹਿਬ ਜੀ.. waheguru ji waheguru ji

  • @jagmeetsinghsahota3049
    @jagmeetsinghsahota3049 2 роки тому +16

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੱਚ ਪੇਸ਼ ਕੀਤਾ

  • @InderjitSinghSingh-d1t
    @InderjitSinghSingh-d1t Рік тому +6

    ਵਾਹਿਗੁਰੂ ਜੀ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @sukhdayalsinghbhare1922
    @sukhdayalsinghbhare1922 9 місяців тому +1

    ਰੰਗਰੇਟਾ ਗੁਰੂ ਕਾ ਬੇਟਾ ❤
    ਧੰਨਵਾਦ ਸਹਿਤ

  • @avtarsinghrataulia5286
    @avtarsinghrataulia5286 Рік тому +20

    ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ 🦅🙏❤🙏❤🙏❤🙏❤🙏

  • @sukhmindersingh7880
    @sukhmindersingh7880 2 роки тому +7

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਭਾਈ ਜੈਤਾ ਰੰਗਰੇਟਾ ਗੁਰੂ ਕਾ ਬੇਟਾ 🙏🙏🙏🙏🙏

  • @sunnysukhjeet8469
    @sunnysukhjeet8469 3 роки тому +8

    Kotan kote Dhanvad khalsa ji jo Rangrete Veer Mahapurash baba jiwan Singh Ji Itihas byan kita , bahut bahut meharbani.

  • @gurnamsingh893
    @gurnamsingh893 2 роки тому +22

    ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਹੈ ਬਾਬਾ ਜੀ।

  • @upkarbagri6365
    @upkarbagri6365 2 роки тому +7

    rangreta kaum zindabad vaheguru ji ka khaksa vaheguru ji ki fateh

  • @dssodhi2885
    @dssodhi2885 3 роки тому +14

    Waheguru jio 🙏 mehar kreyo Bhai sabb ji te eda kom nu te Punjab nu jagrook krde rehn
    Waheguru jio 🙏 Ka khalsa
    Waheguru jio 🙏 ki fateh

  • @namanrandhawa544
    @namanrandhawa544 Рік тому +2

    ਬਹੁਤ ਵਧੀਆ ਭਾਈ ਸਾਭ ਜੀ ਬਿਲਕੁਲ ਠੀਕ ਏਕ ਪਿਤਾ ਏਕਸ ਕੇ ਹਮ ਬਾਰਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rashpalsingh5536
    @rashpalsingh5536 2 роки тому +13

    ਆਪਣੀ ਕੋਮ ਵਿੱਚ ਕਿੰਨੇ ਵਧੀਆ ਬੁੱਧੀਜੀਵੀ , ਇਤਿਹਾਸਕਾਰ , ਕੀਰਤਨੀਏ , ਕਥਾ ਵਾਚਕ ਨੇ ਤਸੀ ਸਾਰੇ ਬਹੁਤ ਕੁਝ ਕਰ ਸਕਦੇ ਹੋ , ਇਹ ਸਭ ਤੋਂ ਵੱਡਾ ਪ੍ਰਚਾਰ ਦਾ ਸਾਧਨ ਹੈ

  • @SukhdevSingh-gi8zp
    @SukhdevSingh-gi8zp Рік тому +18

    ਧੰਨ ਬਾਬਾ ਜੀਵਨ ਸਿੰਘ ਭਾਈ ਯੇਤਾ ਜੀ

  • @palwinderkaur7960
    @palwinderkaur7960 2 роки тому +4

    Singh sahib jee bohut. Bohut Dhanbaad. Deeply. Knowledge diti. Hae. Jee

  • @kothiwalamohna2100
    @kothiwalamohna2100 2 роки тому +8

    Rang rete guru ke Bete Baba Deep ji 🙏🙏♥️❤️

  • @sukhwantsingh7911
    @sukhwantsingh7911 3 роки тому +19

    ਗਿਆਨੀ ਮਨਦੀਪ ਸਿੰਘ ਦੀ ਵਿਦਿਆਰਥੀ ਬਹੁਤ ਬਹੁਤ ਧੰਨਵਾਦ

  • @guestinnquintewest2015
    @guestinnquintewest2015 2 роки тому +19

    ਕਮਾਲ ਦਾ ਇਤਿਹਾਸ ਸੁਣਾਇਆ ਬਹੁਤ ਵਧੀਆ ਤਰੀਕੇ ਨਾਲ਼ ਵਾਹਿਗੁਰੂ ਮੇਹਰ ਕਰਨ

  • @gillshaab799
    @gillshaab799 2 роки тому +6

    Waheguru Ji ka Khalsa।
    Waheguru Ji ki Fateh।।

  • @skeemugs
    @skeemugs Рік тому +7

    Sat shri akaal baba ji 🙏🙏

  • @gillshaab799
    @gillshaab799 2 роки тому +20

    ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ।।।।

  • @karnjeetsingh7096
    @karnjeetsingh7096 3 роки тому +19

    🙏ਰੰਗਰੇਟੇ ਗੁਰੂ ਕੇ ਬੇਟੇ🙏

  • @rsidhu5239
    @rsidhu5239 3 роки тому +7

    Bhut Vadiya Thanks baba ji. 100%Sach.Rangrete Guru ke betay.

  • @ranjodhsingh9821
    @ranjodhsingh9821 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurmindersingh9777
    @gurmindersingh9777 2 роки тому +11

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @shekharsinghshekharsingh767
    @shekharsinghshekharsingh767 4 роки тому +22

    Rangretay guru kay betay
    Dhan dhan baba jiwan singh ji di saheed
    Dhan dhan baba deep singh ji saheed
    Dhan baba akali fulla singh
    Dhan sardar hari Singh nalwa

  • @harjeetsingh-up6gm
    @harjeetsingh-up6gm 3 роки тому +8

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @majorsingh8822
    @majorsingh8822 5 років тому +16

    Waheguru mehar Kare chadikla bakhse baba ap nu

  • @avtarsinghrataulia5286
    @avtarsinghrataulia5286 Рік тому +3

    ਪਾਤਿਸ਼ਾਹ ਗੁਰ ਬਾਬਾ ਜੀਵਨ ਸਿੰਘ ਜੀ ਸਾਹਿਬ ਰੰਘਰੇਟਾ ਗੂਰ ਕਾ ਬੇਟਾ 🦁🗡🐊⚔️🦅🔫🔥💪🏴

  • @rsidhu5239
    @rsidhu5239 5 років тому +13

    Dhan Guru Nanak. Thanks baba ji.Anmol ithas.

  • @AmrikSingh-hu3ho
    @AmrikSingh-hu3ho Рік тому +2

    ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਰੰਘਰੇਟਿਆ ਦੀਆ ਕੁਰਬਾਨੀਆਂ ਬਾਰੇ ਦੱਸ ਕੇ ਜੀ ।

  • @BaljinderSingh-cz2pg
    @BaljinderSingh-cz2pg 5 років тому +18

    Dhan dhan Amar Sahid Baba jiwan Singh ji Rangata Guru ka Beta

  • @Deep.52525
    @Deep.52525 4 роки тому +9

    ਵਾਹਿਗੂਰੂ ਜੀ🌼💮ਵਾਹਿਗੂਰੂ ਜੀ🌼💮

  • @vkv556
    @vkv556 Рік тому +8

    Wahe guru ji 🙏

  • @jaswindersinghsattowal1554
    @jaswindersinghsattowal1554 4 роки тому +6

    Waheguru.ji.ka.khalsa
    Waheguru.ji.ki.fate
    Dil.diya.gehraya.to.selot
    Aa..veer.ji.

  • @VEERPALSINGH-pk4io
    @VEERPALSINGH-pk4io 2 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @HarpalSingh-qd5lp
    @HarpalSingh-qd5lp 2 роки тому +6

    Dhan dhan satguru ji tera hi aasra ji

  • @amrinderpalsinghjazzy3462
    @amrinderpalsinghjazzy3462 3 роки тому +10

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @singhkuldeep2579
    @singhkuldeep2579 2 роки тому +10

    ਵਾਹਿਗੁਰੂ ਜੀ

  • @InderjitSinghSingh-d1t
    @InderjitSinghSingh-d1t 7 годин тому

    ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਬਹੁਤ ਵਧੀਆ ਕਥਾ ਸੁਣਾਈ ਹੈ ਜੀ ਅੱਖਾਂ ਖੋਲ੍ਹ ਦਿੱਤੀਆਂ ਸਾਡੀਆਂ ਤੁਹਾਡੇ ਇਤਿਹਾਸ ਨੂੰ ਸੁਣ ਕੇ ਅਸੀਂ ਦੂਜੀਆਂ ਕੌਮਾਂ ਨਾਲ ਵੀ ਵਿਚਾਰ ਕਰਦੇ ਹਾਂ

  • @budhsingh9211
    @budhsingh9211 Рік тому +6

    Dhan dhan guru Baba Jiwan Singh ji 🙏

  • @PremSingh-ns5ey
    @PremSingh-ns5ey 3 роки тому +9

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🌹🌹🌹🌹🌹🌹 👍

  • @KuldeepKaur-zz7mm
    @KuldeepKaur-zz7mm Рік тому +5

    Waheguru ji 🙏🙏🙏🙏♥️♥️♥️💐🌷

  • @Khosla_Parjian_wala
    @Khosla_Parjian_wala 2 роки тому +4

    I LOVE YOU SINGH SAHIB ALTHOUGH I AM FOLLOWER OF JESUS

  • @Eagle-hm9qm
    @Eagle-hm9qm 8 місяців тому +1

    ਵਿਦਿਆਰਥੀ/ ਗਿਆਨੀ ਜੀ , ਮਹਾਰਿਸ਼ੀ ਬਾਲਮੀਕਿ ਜੀ ਦਾ ਇਤਿਹਾਸ ਪੜੋ। ਭੋਲੇ ਮਜਹਬੀ ਸਿੱਖਾਂ ਨੂੰ ਬ੍ਰਾਹਮਣ ਵਾਦ ਵੱਲ ਧੱਕ ਰਹੇ ਹੋ।
    ਕਿਉਂਕਿ ਆਪ ਖੁੱਦ ਰਿਸੀ ਬਾਲਮੀਕਿ ਪੱਖੀ ਹੋ।

  • @sonuphul6707
    @sonuphul6707 3 місяці тому +1

    ਵਾਹ ਬਹੁਤ ਵਧੀਆ ਜਾਣਕਾਰੀ ਦਿਤੀ , ਆਨੰਦ ਆ ਗਿਆ।

  • @kewalsingh5358
    @kewalsingh5358 Рік тому +1

    WaheGuru Ji ka Khalsa WaheGuru Ji ki Fateh Waheguru Ji Khalsa Waheguru WaheGuru Ji ka Khalsa WaheGuru Ji bataiye

  • @amanshergill7663
    @amanshergill7663 5 років тому +20

    Rangrete गुरु के बेटे

  • @NirmalSingh-jm2su
    @NirmalSingh-jm2su 3 роки тому +8

    Dhan dhan guru Gobind Singh Ji Maharaj waheguru ji

  • @akaur4533
    @akaur4533 Рік тому +2

    ਜੇ ਪਿੰਡਾ ਵਿੱਚ ਰੰਗਰੇਟਿਆਂ ਦੇ ਵੀ ਗੁਰਦੁਆਰੇ ਹੁੰਦੇ ਤਾਂ ਪਿੰਡਾਂ ਵਿੱਚਚਰਚ ਨਹੀਂ ਸੀ ਹੋਣੇ
    ਜੱਟ ਤੇ ਕਿਰਤੀ ਰਲ ਜਾਵੋ
    ਪੰਜਾਬ ਨੂੰ ਕੋੲੀ ਨਹੀਂ ਹਰਾ ਸਕਦਾ
    ੲਿੱਕ ਨਿਸ਼ਾਨ ਸਾਹਿਬਦੇਥੱਲੇ ੲਿਕੱਠੇ ਹੋ ਜਾਵੋ
    ਬੇਨਤੀ ਹੈ👏

  • @roman29-w5x
    @roman29-w5x 10 місяців тому +1

    ਧੰਨ ਬਾਬਾ ਜੀਵਨ ਸਿੰਘ ਜੀ !! ਰੰਘਰੇਟੇ ਗੁਰੂ ਕੇ ਬੇਟੇ !!

  • @sandhumanjindersandhu8959
    @sandhumanjindersandhu8959 3 роки тому +9

    Dhan Baba sangat Singh ji ❤️❤️❤️

  • @ArshdeepSingh-zm3km
    @ArshdeepSingh-zm3km 5 років тому +82

    ਮੇਰੇ ਦਾਦਾ ਜੀ ਕਹਿਦੇ ਹੋਂਦੇ ਸੀ ਸਾਡਾ ਰਾਜ ਖ਼ੋਆਂ ਗਆਂ ਪਰ ਵਾਪਸ ਤੁਸੀਂ ਫੇਰ ਕੁਰਬਾਨੀ ਨਾਲ ਲੈਣਾ ਆ

    • @KuldeepSingh-be3pp
      @KuldeepSingh-be3pp 3 роки тому +7

      Hanji veer g🙏🙏🙏

    • @amanbirsingh5604
      @amanbirsingh5604 3 роки тому +4

      Right sardar ji

    • @rksandhu5083
      @rksandhu5083 3 роки тому +3

      @@KuldeepSingh-be3pp x

    • @DavinderSingh-zw3nw
      @DavinderSingh-zw3nw 2 роки тому +3

      Hanni vir g sanu samjan di lorh a

    • @ArshdeepSingh-zm3km
      @ArshdeepSingh-zm3km 2 роки тому +3

      @@DavinderSingh-zw3nw khoon dain lai samjon di load nehi aa a aag undro baldi aa fer koi parwar nehi raaj di gal kare ga rangrete aa da raaj pore hind te karna aa main o abedker di kitaab nal nehi mil sakda guru maharaj de patsahi dawe nal milo ga

  • @rashpalsingh5536
    @rashpalsingh5536 3 місяці тому +1

    ਵਾਹਿਗਰੂ ਮੇਹਰ ਕਰੇ ਤੰਦਰੁਸਤੀ ਬਖ਼ਸ਼ੇ , ਕੌਮ ਵਿਚ ਏਕਤਾ ਲੈ ਕੇ ਆਵੇ , ਇਕ ਝੰਡੇ ਥੱਲੇ ਆਉਣ ਤੇ ਆਪਣਾ ਫਰਜ਼ ਪਹਿਚਾਨਣ ਤੇ ਜਥੇਦਾਰੀਆਂ ਤੇ ਕਬਜ਼ ਹੋਣ ਆਪਣਾ ਰਾਜ ਸਾਭਣ , ਸਿੱਖ ਪੰਥ ਦੇ ਆਗੂ ਬਣਨ 👍❤️🫡👌🙏🙏💰🙏❤️😎🇬🇧🇬🇧

  • @jarnailsingh915
    @jarnailsingh915 2 роки тому +3

    ਬਿਲਕੁਲ ਸਹੀ ਜੀ ਸਹੀ ਅਸਲੀ ਅਸਾਤ ਹੈ

  • @Surmel460
    @Surmel460 11 місяців тому +1

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @prempremsinghsingh2982
    @prempremsinghsingh2982 3 роки тому +6

    Ranghrete Guru ke bete🦁🦁🦁🦁🙏🏼🙏🏼🚩🚩🚩🚩

  • @harmanpreet3133
    @harmanpreet3133 3 роки тому +4

    ਵਹਿਗੁਰੂ ਜੀ ਖਾਲਸਾ। ਵਹਿਗੁਰੂ।ਫੱਤੇ

  • @Harpreetkaur.543
    @Harpreetkaur.543 2 роки тому +3

    Tuhadi katha buhat vadia ji mahraj tanu chadhi cla bakhshe

  • @ParminderSingh-br8dq
    @ParminderSingh-br8dq Рік тому +1

    🙏Waheguru ji 🙏 🙏Waheguru ji 🙏 🙏Waheguru ji 🙏Waheguru ji 🙏Waheguru ji 🙏 🙏Waheguru ji 🙏 🙏Waheguru ji 🙏 🙏Waheguru ji 🙏 🙏Waheguru ji 🙏 🙏Waheguru ji 🙏 🙏Waheguru ji 🙏 🙏Waheguru ji 🙏

  • @HarpreetSingh-qk7bq
    @HarpreetSingh-qk7bq Рік тому +9

    ਬਾਬਾ ਜੀ ਬਹੁਤ ਵਧੀਆ ਜੀ 🙌

  • @KulwinderSingh-hy6ro
    @KulwinderSingh-hy6ro 4 роки тому +11

    ਵਾਹਿਗੁਰੂ ਜੀ ਖ਼ਲਸਾ

  • @HarpreetKaur-is6my
    @HarpreetKaur-is6my 3 місяці тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @GurpreetSingh-qo1wn
    @GurpreetSingh-qo1wn 2 роки тому +5

    ਵਾਹਿਗੁਰੂ ਜੀ 🙏🙏

  • @harpalsinghharpalsingh6293
    @harpalsinghharpalsingh6293 3 роки тому +8

    Waheguru waheguru waheguru waheguru ji...🙏🙏🙏🙏🙏

  • @ajaypalambarsariya525
    @ajaypalambarsariya525 3 роки тому +15

    Ragrete guru ke bete❤❤❤❤❤❤❤❤❤

  • @gianiramsinghmissionary161
    @gianiramsinghmissionary161 2 роки тому +10

    ਬਹੁਤ ਵਧੀਆ

  • @dilbagsingh6320
    @dilbagsingh6320 4 роки тому +6

    Ghaine Mandeep Singh je bhoot wadea dan Dan Baba jevaan Singh bara jankate dhait ha tuse Baba deep Singh native jankare Shaina je

  • @Crane2211
    @Crane2211 3 роки тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bnewsharyana7885
    @bnewsharyana7885 2 роки тому +7

    ਵਾਹਿਗੁਰੂ g

  • @jujharsingh7399
    @jujharsingh7399 3 роки тому +3

    Khalsa. ji. Tusi. BahutGreat .ho. ji. Bhagwant. singh. Amritsar

  • @BaljinderSingh-cz2pg
    @BaljinderSingh-cz2pg 5 років тому +9

    Rangata Guru ka Beta Amar Rahan ji

  • @gurdeepsinghsingh6273
    @gurdeepsinghsingh6273 4 роки тому +13

    wahe guru ji

  • @mangatsahota7599
    @mangatsahota7599 5 років тому +16

    Very good baba ji

  • @gurigarry1615
    @gurigarry1615 3 роки тому +6

    Danwad khalsa ji history dasn layi dhan guru gobid singh ji suche pitta 👏👏

  • @jobbybhatti8044
    @jobbybhatti8044 5 років тому +18

    Very nice 👌👌🙏🦁🦁🦁

  • @GurpreetSingh-yt7uw
    @GurpreetSingh-yt7uw 4 роки тому +12

    Waheguru Ji Waheguru ji

  • @amarkahlon9658
    @amarkahlon9658 4 роки тому +15

    Waheguru ji 🙏 🙏

  • @rashpalsingh5536
    @rashpalsingh5536 2 роки тому +4

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ ਜੀ।
    ਵਿਉ ਤੇ ਲਾਈਨ ਵੇਖੋ ਵਾਹਿਗੁਰੂ ਦੀ ਕਿੰਨੀ ਕਿਰਪਾ ਹੈ , ਜੇ ਇਹਨਾਂ ਵਿੱਚੋਂ 117 ਸੀਟਾਂ ਲੈਣੀਆਂ ਪੰਜਾਬ ਵਿੱਚ ਕੋਈ ਅੋਖਾ ਨਹੀਂ ਕਿਰਪਾ ਕਰਕੇ ਆਪਣੇ ਸ਼ਹਿਰਾਂ ਵਿੱਚੋਂ ਕੋਈ ਪਾੜਿਆ ਲਿਖਿਆ ਇਹਨਾਂ ਸੀਟਾਂ ਦਾ ਕਾਬਲ ਨੇਤਾ ਲੱਭੋ ਤੇ ਅਜ਼ਾਦ ਉਮੀਦਵਾਰ ਤੇ ਰਿਜ਼ਰਵ ਸੀਟ ਤੇ ਫ਼ਾਰਮ ਭਰੋ ਤੇ ਇਲੇਕਸਨ ਲੜੋ ਤੇ ਆਪਣਾ ਸੀ ਐਮ ਬਣਾਉ , ਹੋ ਸਕਦਾ ਤੁਹਾਡੇ ਕੋਲ ਪੰਜਾਬ ਦੀਆਂ 50% ਸੀਟਾਂ ਮਿਲ ਸਕਦੀਆਂ ਨੇ ਤੇ ਤੁਸੀ ਆਪਣੇ ਹੱਕ ਦੀ ਗੱਲ ਕਰ ਸਕਦੇ ਹੋ , ਜਾਗੋ ਵੀਰੋ ਜਾਗੋ

  • @HarpreetSingh-br1mz
    @HarpreetSingh-br1mz 5 років тому +21

    Waheguru jii

    • @rinkusing1691
      @rinkusing1691 5 років тому +1

      दास जी आपका बहुत बढ़िया प्रचार लग गया वाहेगुरु आप चढ़दी कला रखी

  • @sardargurmejsingh1315
    @sardargurmejsingh1315 3 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaggaSingh-ow6ge
    @JaggaSingh-ow6ge 3 роки тому +10

    Very nice ji ❤❤❤❤❤

  • @sardulsingh5419
    @sardulsingh5419 4 роки тому +10

    Rangreta guru ka beta jindabad

  • @Gurbirnahar123
    @Gurbirnahar123 4 роки тому +13

    DHAN DHAN baba JEEWAN SINGH JI

  • @RampalSingh-kz2ct
    @RampalSingh-kz2ct 3 роки тому +10

    WAHEGURU. Ji

  • @harbanssingh3874
    @harbanssingh3874 3 роки тому +3

    ਵਾਹਿਗਰੂ ਜੀ

  • @PremSingh-ns5ey
    @PremSingh-ns5ey 4 роки тому +10

    I proud of majbi Singh

  • @sukhbeersingh1122
    @sukhbeersingh1122 2 роки тому +2

    ਬਹੁਤ ਵਧੀਆ ਹੈ

  • @DavinderSingh-zw3nw
    @DavinderSingh-zw3nw 2 роки тому +3

    You are right khalsa g

  • @sarwansingh1803
    @sarwansingh1803 Рік тому

    ਬਾਬਾ ਜੀਵਨ ਸਿੰਘ ਤਾਂ ਬਾਣੀ ਬਾਣੇ ਚ ਸੰਪੂਰਨ ਸਨ ਤੇ ਕਿਸੇ ਵੀ ਇਤਿਹਾਸਕ ਕਿਤਾਬ ਚ ਜਿਕਰ ਨਹੀ ਕੀਤਾ ਬਾਬਾ ਜੀਵਨ ਸਿੰਘ ਨੇ ਮੇਰੀ ਜਾਤ ਆ ਜਾ ਓਹ ਹੈ ਜਦ ਸੀਸ ਹੀ ਭੇਟ ਕਰ ਦਿੱਤਾ ਗੁਰੂ ਸਾਹਿਬ ਨੂੰ ਫਿਰ ਐਸੇ ਵਖਰੇਵੇਂ ਕਿਉ ਸਾਡੇ ਪਿੰਡ ਤਿੰਨ ਗੁਰਦੁਆਰਾ ਸਾਹਿਬ ਨੇ ਦੋ ਜਿਮੀਂਦਾਰਾਂ ਵਲ ਤੇ ਇਕ ਮਜ੍ਹਬੀ ਸਿਖਾਂ ਵਲ ਤਿੰਨੋ ਗੁਰਦੁਆਰਾ ਸਾਹਿਬ ਵਿਖੇ ਗੁਰਪੁਰਬ ਵਾਰੀ ਵਾਰੀ ਮਨਾਏ ਜਾਦੇ ਨਗਰ ਕੀਰਤਨ ਸਜਾਏ ਜਾਦੇ ਸਾਰੇ ਪਿੰਡ ਵਾਸੀ ਰਲ ਕੇ ਮਨਾਉਂਦੇ ਅਗੇ ਬੜਾ ਘਾਣ ਹੋ ਰਿਹਾ ਸਿਖੀ ਦਾ ਬਹੁਤਾਤ ਚ ਲੋਕ ਧਰਮ ਪ੍ਰਵਿਰਤ ਕਰੀ ਜਾ ਜੋੜਨ ਦੀ ਕੋਸ਼ਿਸ਼ ਕਰ ਤੋੜਨ ਵਾਲੇ ਬਥੇਰੇ ਨੇ ਕੁਰਬਾਨੀਆਂ ਤਾਂ ਹਰ ਧਰਮ ਵਲੋ ਦਿਤੀਆਂ ਗਈਆਂ ਕੋਟਨ ਕੋਟ ਪਰਨਾਮ ਸ਼ਹੀਦਾਂ ਨੂੰ

    • @Eagle-hm9qm
      @Eagle-hm9qm 8 місяців тому

      ਏਹ ਖੁਦ ਹੀਨ ਭਾਵਨਾ ਦਾ ਸ਼ਿਕਾਰ ਹੈ ਅਤੇ RSS ਦਾ ਪਿੱਠੂ ਹੈ। ਬੋਲੇ ਤੇ ਅਨਪੜ੍ਹ ਮਜਹਬੀ ਸਿੱਖਾਂ ਦੇ ਬੱਚਿਆਂ ਦਾ ਬਰੇਨਵਾਸ ਕਰਕੇ ਜਾਤਿਵਾਦ ਫੈਲਾਉਂਦਾ ਹੈ।

  • @nimmasehna1717
    @nimmasehna1717 3 роки тому +14

    ਬਹੁਤ ਵਧੀਆ ਬਾਬਾ ਜੀ