ਕੈਨੇਡਾ ਚ ਆਮ ਅਤੇ ਨਵੀ ਫੈਮਿਲੀ ਦਾ ਐਤਵਾਰ ਕਿਵੇਂ ਗੁਜਰਦਾ ਸਰੀ,how goes Sunday of new families in canada 🇨🇦
Вставка
- Опубліковано 23 бер 2024
- All week on work and Sunday house work of new families in Canada 🇨🇦, @PUNJABITRAVELCOUPLE @Navdeepbrarvlogs ,@AayuandPihuShow @AnazalaFamily @royaltyfam @SamayraNarulaOfficial #trending #punjabi #viral #punjabisong #couple #gurudwara #artist #hiphop #construction #love #canadawale #canadalife #punjabisong
ਸਾਰਾ ਹਫਤਾ ਪੈਸੇ ਕਮਾਓ sunday. ਨੂੰ ਖਾਣ ਤੇ ਖਰਚ ਦਿਓ ਬਸ ਆ ਹੀ ਹੈਂ ਜਿਦਗੀ 🎉
ਵਧੀਆ ਕੀਤਾ ਤੁਸੀ ਸਾਨੂੰ ਕੈਨੈਡਾ ਦੀ ਜਿੰਦਗੀ ਬਾਰੇ ਜਾਣੂ ਕਰਾਇਆ
ਪੰਜਾਬੀ ਟਰੈਵਲ ਕਪਲ ਨੂੰ ਕੌਣ ਨਹੀਂ ਜਾਣਦਾ ਬਹੁਤ ਵਧੀਆ ਵਲੌਗ ਹੁਦੇ ਆ ਤੁਸੀਂ ਵੀ ਬਹੁਤ ਵਧੀਆ ਵਲੌਗ ਬਣਾਉਂਦੇ ਹੋ ਬਾਈ ਜੀ
Hmm
Punjabi trevller rippan bhai🙏🙏🙏🙏 all blouge👍👍👍👍 very ok 🙏🙏🙏ji punjabi trevller couple👫👫👫 ji
ਬਹੁਤ ਫਰਕ ਬਾਈ ਜੀ ਐਥੇ ਨਾਲੋਂ ਤਾਂ, ਨਾਲੇ ਅਸੀਂ ਚੰਡੀਗੜ੍ਹ ਰਹਿੰਦੇ ਹਾਂ ਫੇਰ ਵੀ ਫਰਕ ਲੱਗਦਾ, ਕੀ ਘਰ ਮਸ਼ੀਨ ਨਹੀਂ, ਸਾਡੀ ਬੇਟੀ ਤਾਂ ਕੈਲਗਰੀ ਆਪ ਹੀ ਘਰ ਹੀ ਮਸ਼ੀਨ ਨਾਲ ਕੱਪੜੇ ਧੋ ਲੈਂਦੇ ਹਨ ਜੀ ਭਾਈ ਵੀਰ ਸਾਹਿਬ ਜੀ ।
ਸਾਡੀ ਦੁਬਈ ਲੱਖ ਗੁਣਾਂ ਵਧੀਆ
I like this video very much, it is nice video . This is INDERJEET SINGH from Delhi
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪ੍ਰੋਗਰਾਮ ਤੇਰਾ ਲੱਗਾ ਕੈਮਰਾ ਬਹੁਤ ਸਲੋ ਚਲਾ ਫਾਸਟ ਨਹੀਂ ਕਮਾਈ ਦਾ ਇੱਕ ਮਿਲਦਾ ਕੈਮਰਾ ਹੋਲਡਰ ਮਿਲਦਾ ਇੱਕ ਆਨਲਾਈਨ ਉਹਨੂੰ ਵਰਤਿਆ ਕਰੋ ਫਿਰ ਕੈਮਰੇ ਦੀ ਪਿਕਚਰ ਹਿਲਦੀ ਨਹੀਂ
ਆਜੋ ਕਨੇਡਾ ਜੇ ਖੋਤੇ ਦੀ ਜੂੰਨ ਹੰਢਾਉਣੀ ਐਂ,,,,
ਸਹੀ ਹੈ😊😊
India vich v kute di mout maran nalo khote di June vadia.
Sahi
People don't realise how hard life is in Canada or in any other country ❤ uk
Boht vadia video ha
Sant Jarnail Singh Bhindranwaleya di tasveer lagi dekh gadi vich bhut changa lagia dil khush ho gia Waheguru Ji mehar bnai rakhna veer ji de sare priwar te 🙏❤
Sant ji har punjabi naujawan de dila ch vasda ji
Buht hi vdia video pist keeti bhaji
Nice vlog, thanks 🇬🇧
ਵੱਸਦਾ ਰਵੇ ਮੇਰਾ ਰੰਗਲਾ ਪੰਜਾਬ ❤❤❤❤❤
I bet you people don't know what LBs is price per Pounds. There is a history behind that. Before 1979 we used the Imperial System. We used Miles and pounds, since US neighbor are using Imperial even though we converted to Metric but we can not get away from using Imperial. Height is in feet and inches.
Thx veere
sab ਸਸਤਾ ਹੀ ਆ ਉਥੇ
ਪੈਟਰੋਲ ,ਸਬਜੀਅ ਸਬ,???
ਪੰਜਾਬ ਬਹੁਤ ਮਹਿੰਗਾ ਆ,😂😂😂😂
nyc ❤❤
Very nice
ਵੀਰ ਮੈ ਤੈਨੂੰ ਸਬਸਕਿਰਬਰ ਕਰਤਾ ਇਦਾ ਹੀ ਬਲੋਗ ਬਣਦਾ ਰਿਹ ਮੈ 1 ਸਾਲ ਵਿੱਚ ਚੈਨਲ ਗਰੋ ਕੀਤਾ ... ਜੇ ਕੋਈ ਲੋੜ ਪਾਈ ਤਾ ਮੈ ਆਪਣੇ ਚੈਨਲ ਤੋ ਸੇਅਰ ਵੀ ਕਰ ਦੇਵਾ ਗਾ no problem
Many many congratulations manu j
i
Punjabi Bhaeeye in Canada
Good veer
Abtasford city a very good video
Good Job 👌🏻🎖️
Waheguru ji
Please agge share krdo ji 🙏🏼
Vegetables bahut expensive aa , mehangi hadd tap gyi
22 fir ta punjab bhut vidya va
Very good vedio
❤❤
ਬਾਈ ਜੀ ਸਤਿ ਸ੍ਰੀ ਅਕਾਲ🙏🙏🙏
Very good brother🎉🎉
Please agge share krdo ji 🙏🏼
Very nice 👌
Paji canda bohot mihnga a
Oman is very nice country 13:23 my india is very very nice country
Nice
Mae b blog bnaye krne mera vlog channel T lyk kro USA new video lye
Iithe jwak bazzar pohch sb to pehla bargar noodkes golpappe kulche vale labhde aa 😅
Punjabi travel couple wale hun ta Egypt ghum rahe ne .
Sat Shri akal paji ki tc ds skde ho k tc kehde visa te gye c ? Te hun work kida krde ho othe work permit hega?
😅
Wahaguru ji
Veer ji agge share krdo please 🙏🏼
Jithe Dane uthey khane
Vedio beautiful a Vedoo roj bnao ❤ 🙏 Italy Sandhu 🙏
Ok ji thnx
India is a good country, 8doller have a village to clean.
Egl .da bura hal a ji asi V deka gy ❤🙏🙏 Italy Sandhu
ਬਾਈ ਜੀ ਤੁਸੀਂ ਆਪਣਾ ਚਿਹਰਾ ਨਹੀਂ ਦਿਖਾਈ ਦਿੱਤਾ
Veer menu sang aundi 🫣
@@Bhullarsblog85 ਇੱਕ ਵਾਰ ਸੰਗ ਆਵੇਗੀ ਫਿਰ ਉਹੀ ਸੁਭਾਅ ਬਣ ਜਾਵੇਗਾ
You are in Newton area
DEKHO PUTT NZARA CANADA DA KINA SOHNA PAR PAISEE WALE DA KEHRE CITY WICH HO PUTT YA STATE CH😊
Km ae sare india v krde a .work v10 hours krde a 6 days.koi khaas gl ni
Hanji veer sahi gal
Back a jyo punjab kj naii hega canda
ਵੀਰੇ ਮੇਰੇ ਬੇਟੇ ਨੂੰ ਵੀ ਕੰਮ ਦਵਾਦੋ please 🙏🏻🙏🏻🙏🏻🙏🏻
Number de deo ji 🙏🏼
Mera beta v surry centre a 5 sal hoge unu aye
India 1ruppesyes
Ethe T pta ni lgda kuch bhut mengayi ae ethe
veer ji mere putr nu kmm dwa unu 4 mhine ho vihle bhaithe nu 🙏🙏
Number dedo je oh surrey ch ne ta ?
ਵੀਰ ਜੀ j ਕੋਈ ਕੈਨੇਡਾ ਆਵੇ ਤੇ ਉਸ ਕੋਲ ਕੋਈ ਰਹਿਣ ਨੂੰ ਜਗ੍ਹਾ ਨਾ ਹੋਵੇ ਪੈਸਾ ਨਾ ਹੋਵੇ ਤਾਂ ਥੋੜੇ ਟਾਈਮ ਲਈ hlp ਮਿਲ ਸਕਦੀ ਆ ਇਨਸਾਨੀਅਤ ਦੇ ਤੋਰ ਤੇ 😢pls ਦਸਿਓ reply krke
🙏🙏🙏🎂🎂🍿🍿🍿🍿🐣🐣🐣
Sade ik cent v chalda italy c
Yes euro ta up 🆙 a dollar 💵 to 👍
If people finically well settled in India not right decision to came in Canada . Here your life running around clock .
It’s called Bhed chaal 🐏
Manu.ta.italy.nalo.vi.bura.hall.lagda.canada.da.
Italy Sandhu ena Italy megaa nei a
Jina Canada a asi gy c 🙏 Italy
Moj nahi labni punjab wargi
Kpde dhvaone aa kpde dhvaone aa.thik aa ji kapde dhvaone aa.😂😂
🤣🤣
ਐਡੀ ਤੰਗੀ ਕਿਉ ਕਟਦੇ ਜੇ ਪੰਜਾਬ ਵਾਪਸ ਆ ਜਾਵੋ
Tangiya kat ke hi kujh milda bina hath hilaye ta roti v moonh ch nhi paini ki kriye 😁👍
ਸਾਡੇ 10 ਰੁਪਏ ਕਿਲੋ ਗੋਭੀ ਧੂਰੀ ਤੋ ਭੇਜੀਏ ਭਾਈ
🤣🤣
Sara tabbar kapde dhonda firda mada haal a canada ch ta 😂
Grocery v krni c , nale bachya lai shopping krni c , vaise v bachya nu ghuma Dei da thoda because school off hon krke bche alltime ghar hi hunde sara din
@@Bhullarsblog85 theek a bro . jeho jeha desh oho jeha bhesh
Veere meri beti Brampton to Surry ayi ae hune hune veere job kite mil skdi koi jsgsh tuhade khial ch hove ta dsio bro
Number send kr dena ji ohna da we will try 🙏🏼
Insta te
jagdev.s.sandhu.7
Ki fuddu zindagi aa Canada di veer ji... Dekh k wadia nhi lagi .. Durr de dhol hi suhawne lagde ne
Bhuutvdyaijee
#BaiBaiDeepakG UA-cam channel SERCH