Life in Canada : ਬੀਬੀਆਂ ਕਿਉਂ ਹੋ ਜਾਂਦੀਆਂ ਨੇ ਕੈਨੇਡਾ 'ਚ ਆ ਕੇ ਬਾਗੋ-ਬਾਗ ?

Поділитися
Вставка
  • Опубліковано 24 тра 2024
  • Life in Canada : ਬੀਬੀਆਂ ਕਿਉਂ ਹੋ ਜਾਂਦੀਆਂ ਨੇ ਕੈਨੇਡਾ 'ਚ ਆ ਕੇ ਬਾਗੋ-ਬਾਗ ?
    #Canada #Lifeincanada #PunjabiWomen #PunjabiinCanada #Canadanews #hamdardtv

КОМЕНТАРІ • 21

  • @_Amritsar_california_
    @_Amritsar_california_ 23 дні тому +2

    ਸਾਰੀਆਂ ਮਾਂਝੀ ਨੂੰ ਪਿਆਰ ਭਰੀ 🫶🙏🏻💫ਜੀ

  • @gurdevkaur1209
    @gurdevkaur1209 11 днів тому

    ਮੇਰੀਆਂ ਸਾਰੀਆਂ ਮਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ

  • @jaswindersingh2424
    @jaswindersingh2424 28 днів тому +2

    Anker kudi vadhia performance de rahi aa 👍👍👍👍👍

  • @ranjitgill7432
    @ranjitgill7432 28 днів тому +16

    ਬੀਬੀ ਜੀ ਬੀਬੀਆਂ ਦਾ ਬਾਗੀ ਹੋਣਾ।1 ਹਰ ਬੀਬੀ ਨੂੰ ਚੈਕ ਮਿਲਣੀ । 2 ਜਿਹਨੇ ਪੂਰੀ ਜਿਦਗੀ ਸਾਈਕਲ ਨਹੀ ਚਲੲਇਆ ਉਹ ਕਾਰ ਭਜਾਈ ਫਿਰਦੀ। 3 ਜਿਧਰ ਮਰਜੀ ਜਾਵੇ ਕੋਈ ਪੁਛਦਾ ਦਸਦਾ ਨਹੀ।

  • @KulwinderKaur-tb9iu
    @KulwinderKaur-tb9iu 27 днів тому

    Shi hai ji

  • @malkitsingh8730
    @malkitsingh8730 23 дні тому

    Good Performance Reporter ji

  • @jaswinderjaswinder9101
    @jaswinderjaswinder9101 28 днів тому +3

    Punjab ❤Canada 🇨🇦 ♥

  • @amandhiman4099
    @amandhiman4099 21 день тому

    👍🏻👍🏻👍🏻

  • @parampalkaur6052
    @parampalkaur6052 25 днів тому

    Bibia winter vich ghara kad hundia han .Medical facilities ta Canada vich bahut late mildi ha

  • @user-te5wi7gb2z
    @user-te5wi7gb2z 28 днів тому

    Langar da sara kharcha Bhullar 2014 nu karna painda hai. Te ena Bibian nu Jeb Kharcha v us nu hi dena painda aa kionke una di apni pension te una dian "nuhan kho laindian ne" .

  • @chanchalsingh9938
    @chanchalsingh9938 24 дні тому

    ਬੋਲਿਆ ਕੌਈ ਕੰਮ ਨਹੀ ਮਿਲਦਾ
    ਏ ਠੀਕ ਆ
    ਪਰ ਪੁਰਾਣੇ ਸਾਰੇ ਕਾਮ ਜਾਬ
    ਨਵੇ ਲੌਕਾ ਨੂੰ ਕੰਮ ਨਹੀ ਮਿਲਦਾ ਲੌਕ ਬਹੁਤ-ਬਹੁਤ ਪ੍ਰੇਸ਼ਾਨ ਨੇ
    ਬਁਚਿਆ ਨੂੰ ਆਪਣਾ ਖਿਆਲ ਰੱਖਣਾ ਚਾਹੀਦਾ

  • @SurjeetSingh-kx5wm
    @SurjeetSingh-kx5wm 23 дні тому +1

    Not any. Good. Jobs in. Canada for inteligent. Mens and. Women's it is. My. Dark. Experiance. Bawa,SSS,Bhalla

  • @bahadursingh1992
    @bahadursingh1992 25 днів тому +1

    Do not depend on daughters Sikh relgion

  • @punjabidecenthulk784
    @punjabidecenthulk784 26 днів тому

    Eh CCTV camera 📸 Punjab to Canada chala gea..😂😂😂

  • @luckysidhu1952
    @luckysidhu1952 28 днів тому +1

    BIBI NU AH NAHI PATA KE TAX KINA CUT HUNDA HAI FREE NAHI GOREY KISE NU KHUSH DINDE JIADA LOK PENSION DE CHAKRA CANADA BETHE NE CHAHEY OKHEY HE REHAN

  • @Bhullar2014
    @Bhullar2014 28 днів тому +4

    Eh langer guru ghar khandia loka nu gamreh na karo

  • @loveleenaujla6221
    @loveleenaujla6221 22 дні тому

    Kame karn valy bachya koi ni rnode jina da ji ni ji lagda oh rnody ne

  • @Bhullar2014
    @Bhullar2014 28 днів тому +1

    Pension noha kho laindea ki zindgi main v canada vekhda

  • @gurdeepsinghparmar9656
    @gurdeepsinghparmar9656 15 днів тому

    Paise de Lalchi lok ha.jo v job hove kr lendiya hn.Apne Desh ch km krn nu v Nokar servent rakhde ha.kush na kush body da dukhda hi rehnda hai.canada ch labour krke & Bachya de care taker & ghar da sara km kr lendiya hn.hon kush nhi dukhda.pension v mildi hai.khush raho.India sb toh badhiya Desh hai.Roti ta mehnet krke hi mildi hai.