Very nice interview Prime Asia is really a Punjabi Media who have very good feelings for Punjabi and Punjabi community.Congratulation to Sh. Bath sahib Regards.
God bless you all ways to u my punjabies veers live long life and bright successful for the welfare and safety future of Punjab and punjabies also our community
Uncle ji huna dia pagga te khulle dahre dekh ke rooh khush ho gai dasmesh pita ji di kirpa tuhade te eda hi bane rahe ji 🙏🙏🙏🙏🙏🙏 waheguru ji ka khalsa waheguru ji ki fateh
ਵਿਦੇਸ਼ਾਂ ਵਿੱਚ ਸਿੱਖੀ ਸਾਂਭੀ ਬੈਠੇ , ਇਸ ਪਰਿਵਾਰ ਦੇ ਦਰਸ਼ਨ ਕਰਕੇ ਮਨ ਬਹੁਤ ਖੁਸ਼ ਹੋਇਆ ।
ਸਿੱਖ ਚੜਦੀਕਲਾ ਵੇਖਣ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਧਨਵਾਦ ਜੀ
ਪੈਸਾ ਤਾਂ ਬਹੁਤ। ਲੋਕਾਂ ਕੋਲ ਹੈ। ਪਰ ਸਿੱਖੀ ਸਰੂਪ ਹਰ। ਇਕ ਕੋਲ ਨਹੀ ਬਹੁਤ ਵਧੀਆ ਪਰਿਵਾਰ ਹੈ। ਜੀ । ਵਾਹਿਗੁਰੂ ਤਰੱਕੀਆਂ ਬਖਸ਼ੇ।
ਨਿੱਝਰ ਪਰਿਵਾਰ ਬਹੁਤ ਹੀ ਚੜਦੀ ਕਲਾ ਵਾਲਾ ਪਰਿਵਾਰ ਹੈ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ
ਪੂਰਨ ਗੁਰਸਿੱਖ ਵੀਰਾਂ ਨੂੰ ਦੇਖਕੇ ਦਿਲ ਬਹੁਤ ਖੁਸ਼ ਹੋਇਆ ਜੀ, ਸੱਚੇ ਪਾਤਸ਼ਾਹ ਜੀ ਨੇ ਬਹੁਤ ਰੱਜ ਕੇ ਰਿਜ਼ਕ ਦਿੱਤਾ ਹੈ ਜੀ, ਧੰਨ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਗੁਰਸਿੱਖੀ ਜੀਵਨ ਵਿੱਚ ਪਰਪੱਕ ਰਹਿਣ ਦਾ ਬਲ ਬਖਸ਼ਣ ਜੀ,, ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਤੁਸੀਂ ਆਪਣੇ ਹੀ ਇਲਾਕੇ ਚੋਂ ਕਿਸੇ ਲੋੜਵੰਦ, ਇਮਾਨਦਾਰ, ਲੋਕਾਂ ਨੂੰ ਕਿਸੇ ਕੰਮ ਲਈ ਜ਼ਰੂਰ ਮੌਕਾ ਦਿਓ ਜੀ 👏🙏🙏 ਟਰੱਕ ਡਰਾਈਵਰ ਵੀਰ ਕਈ ਬਹੁਤ ਇਮਾਨਦਾਰ ਹਨ ਜੀ ਓਹਨਾਂ ਨੂੰ ਕੰਮ ਦੇ ਕੇ ਪੁੰਨ ਖੱਟ ਸਕਦੇ ਹੋ ਜੀ 👏🙏🙏 ਬਹੁਤ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ,, ਸਤਿਕਾਰਯੋਗ ਵੀਰ ਪਰਮਵੀਰ ਸਿੰਘ ਜੀਓ 👏 ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ,ਕਿ ਅਜਿਹੇ ਗੁਰਸਿੱਖੀ ਪਰਿਵਾਰ ਦੀ ਮੁਲਾਕਾਤ ਦਿਖਾਈ ਹੈ ਜੀ, ਵਾਹਿਗੁਰੂ ਸਾਹਿਬ ਜੀ ਤੁਹਾਨੂੰ ਵੀ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਤਰੱਕੀਆਂ ਬਖਸ਼ਣ ਜੀ,,, ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏🙏🙏🙏
ਸਿੱਖੀ ਸਰੂਪ ਵੇਖ ਕੇ ਬਹੁਤ ਖੁਸੀ ਹੋਈ ਸੱਭ ਤੋ ਵੱਡੀ ਗੱਲ ਵਾਹਿਗੁਰੁ ਜੀ ਮੇਹਰ ਕਰਨ ਸਿੱਖ ਵੀਰਾ ਤੇ ਕਿਨਾ ਸੁਭਾਅ ਚੱਗਾ ਕੋਈ ਘੁਮੱਡ ਨਹੀ ਇਨਾ ਵਿੱਚ ਚੱਹੀਆ ਰੂਹਾ ਨੇ 🙏🙏❤️
ਚਾਰ ਪੀੜੀਆਂ ਇਕੱਠੀਆਂ ਉਹ ਵੀ (ਅਮਰੀਕਾ ਵਰਗੇ ) ਵਿਦੇਸ਼ ਦੀ ਧਰਤੀ ਤੇ ਬਹੁਤ ਮਿਹਨਤੀ ਤੇ ਇਮਾਨਦਾਰ ਪਰਿਵਾਰ ਨਾਲ ਰੂਬਰੂ ਕਰਵਾਇਆ ਪਰਮਵੀਰ ਸਿੰਘ ਜੀ 🙏ਬਹੁਤ ਹੀ ਕੁੱਝ ਸਿਖਣ ਨੂੰ ਮਿਲਿਆ ਬਹੁਤ ਸੋਹਣਾ ਕਿਹਾ ਕਿ ਜਦੋ ਤੰਗੀ ਆਵੇ ਤਾ ਦਾਨ ਪੁੰਨ ਹੋਰ ਵਧਾ ਦਿਉ ਕੋਈ ਸ਼ਬਦ ਨਹੀ ਰਹਿ ਗਿਆ ਜੀ ਬੋਲਣ ਲਈ ਬਹੁਤ ਨੇਕ ਦਿਲ ਪਰਿਵਾਰ ਹੈ ਜੀ
VERY NICE GURSIKH FAMILY PUNJABI ZINDABAD
😊❤@@HarjinderSingh-vh3yq
😊😊😊⁰😊😊😊😊😊
❤
😅 I. 😂is ❤ppl km in 6th TC r r especially Wes Qatar q
ਪਰਮਾਤਮਾ ਇਸ ਤਰਾਂ ਹੀ ਸਭ ਨੂੰ ਤਰੱਕੀਆਂ ਬਖਸ਼ੇ
ਬਹੁਤ ਵਾਦਿਆ ਲਗਾ ਪ੍ਰੋਗਰਾਮ ਬਹੁਤ ਕੁਝ ਸਿੱਖਣ ਲਈ ਮਿਲਿਆ ਇਸ ਪਰਿਵਾਰ ਕੋਲੋ ❤❤❤
ਬਹੁਤ ਵਧੀਆ ਲੱਗਾ ਬਾਠ ਸਾਬ, ਪਰਿਵਾਰ ਦੀ ਏਕਤਾ ਤੇ ਪਿਆਰ ਦੇਖ ਕੇ, ਵਾਹੇਗੁਰੂ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ।
ਪੰਜਾਬ , ਪੰਜਾਬੀਅਤ ਜ਼ਿੰਦਾਬਾਦ ।।
ਬਾਠ ਸਾਹਬ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਹਮੇਸ਼ਾਂ ਵੱਖ ਵੱਖ ਪੰਜਾਬੀਆਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਹੋ ਜਿਹਨਾਂ ਨੇ ਆਪਣੇ ਪੁਰਖਿਆਂ ਦੇ ਕਦਮ ਚਿੰਨਾ ਤੇ ਚਲ ਕੇ ਸਖ਼ਤ ਮਿਹਨਤ ਨਾਲ ਅੱਜ ਦੇ ਸਮੇਂ ਵਿੱਚ ਤਰੱਕੀਆਂ ਕੀਤੀਆਂ ਹਨ
ਬਾਠ ਸਾਬ ਸੱਚੀਂ ਰੂਹ ਖੁਸ਼ ਹੋ ਗਈ ਨਿੱਝਰ ਭਰਾਵਾਂ ਨੂੰ ਮਿਲਕੇ ❤❤
ਬਿਲਕੁਲ ਸਹੀ ਗੱਲ ਹੈ ਬਾਈ ਜੀ ਏਕੇ ਵਿਚ ਬਰਕਤ ਹੈ ਬਾਠ ਸਾਹਬ ਬਾਈ ਜੀ ਤੁਹਾਨੂੰ ਤੇ ਇਸ ਪਰਿਵਾਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰ ਦੇਵੇ ਧੰਨਵਾਦ
Waheguru. Ji. Sat. Shere. 🙏🙏🙏🙏♥️♥️♥️👌👌👌👌
ਬਹੁਤ ਪਿਆਰੀ ਪੇਸ਼ਕਸ਼ । ਮਿਹਨਤ ਅਤੇ ਸਾਂਝੀਵਾਲਤਾ ਦੀ ਮਿਸਾਲ ਦਾ ਸ਼ੁਭ ਸੰਦੇਸ਼ ਸਾਡੇ ਤੱਕ ਪਹੁੰਚਾਉਣ ਲਈ ਮਾਣਯੋਗ ਪਰਮਵੀਰ ਸਿੰਘ ਬਾਠ,ਨਿੱਜਰ ਪਰਿਵਾਰ,ਅਮਨ ਖਟਕੜ ਜੀ ਟੀਮ ਪ੍ਰਾਈਮ ਏਸ਼ੀਆ; ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ❤
ਤੁਹਾਡੇ ਪਰਿਵਾਰ ਤੇ ਗੁਰਮਤਿ ਦਾ ਪ੍ਰਭਾਵ ਹੋਣ ਕਾਰਨ ਸਾਰੀਆਂ ਬਰਕਤਾਂ ਨੇ ਬਹੁਤ ਖੁਸ਼ੀ ਹੋਈ ਇੰਟਰਵਿਊ ਦੇਖ ਕੇ
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
ਏਕੇ ਵਿੱਚ ਬਰਕਤਾਂ ਹੁੰਦੀਆਂ ਹਨ ।ਇਸ ਤੋਂ ਵੱਡੀ ਹੋਰ ਉਦਾਹਰਣ ਕੀ ਹੋ ਸਕਦੀ ਹੈ ।ਪਰ ਅਸੀਂ ਬਹੁਤੇ ਪੜਣ ਤਕ ਹੀ ਸੀਮਤ ਰਹਿੰਦੇ ਹਾਂ ਕਿ ਏਕੇ ਵਿੱਚ ਬਰਕਤ ਹੈ ।ਕਾਸ਼!ਇਹਨਾਂ ਵੀਰਾਂ ਤੋਂ ਅਸੀਂ ਵੀ ਕੁੱਝ ਸਿੱਖ ਲਈਏ ।ਮਨ ਖੁਸ਼ ਹੋ ਗਿਆ ।
ਪੂਰਨ ਗੁਰਸਿੱਖ ਫੈਮਿਲੀ ਨੂੰ ਇੱਕ ਜੁੱਟ ਵੇਖਕੇ ਮੱਨ ਨੂੰ ਬੱਹੁਤ ਸਕੂਨ ਮਿਲਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਲੱਗਿਆ ਗੁਰਸਿੱਖ ਪਰਿਵਾਰ ਨੇ ਬਾਹਰ ਜਾ ਕਿ ਹਰ ਪਖ ਤੋ ਇੰਨੀ ਤਰੱਕੀ ਕੀਤੀ।ਬਾਠ ਸਾਹਿਬ ਦਾ ਧੰਨਵਾਦ ਜਿਸ ਨੇ ਬਹੁਤ ਗੁਰਸਿੱਖ ਪਰਿਵਾਰ ਨਾਲ ਮਿਲਾਇਆ।
ਵਾਹਿਗੁਰੂ ਜੀ ਦਾ ਧੰਨਵਾਦ ਹੀ ਹੈ ਜਿਨ੍ਹਾਂ ਹੋ ਸਕੇ ਅਤੇ ਸਾਰੇ ਪ੍ਰੀਵਾਰ ਨੰ ਵੀ ਮੁਬਾਰਕ ਵਾਦ ਦਿੰਦੇ ਹਾਂ।
ਪਰਿਵਾਰ ਨੂੰ ਜੋੜ ਕੇ ਰੱਖਣ ਵਿਚ ਸੁਆਣੀਆਂ, ਇਮਾਨਦਾਰੀ ਦਾ ਬਹੁਤ ਵੱਡਾ ਰੋਲ ਹੈ, ਫੇਰ ਪਰਮਾਤਮਾ ਆਪ ਸਹਾਈ ਹੁੰਦਾ | ਅਮਰੀਕਾ, ਕੈਨੇਡਾ, ਪੰਜਾਬ ਸਭ ਥਾਵਾਂ ਉੱਤੇ ਸੰਯੁਕਤ ਪਰਿਵਾਰ ਬਹੁਤ ਕਾਮਯਾਬ ਰਹੇ ਹਨ | ਅਗਲਾ ਆਉਣ ਵਾਲਾ ਟਾਈਮ ਸੰਯੁਕਤ ਪਰਿਵਾਰਾਂ ਦਾ ਈ ਹੈ | ਰੌਣਕਾਂ ਲੱਗੀਆਂ ਰਹਿੰਦੀਆਂ ਘਰ ਵਿਚ | ਬਸ ਥੋੜਾ ਜਿਹਾ ਸਬਰ ਹੋਣਾ ਚਾਹੀਦਾ |
ਭਰਾਵੌ ਪਿਆਰ ਨਾਲ ਰਹਿਣ ਦੀ ਬਰਕਤ
ਹੌਰ ਚੜਦੀ ਕਲਾ ਗੁਰੂ ਰਾਮਦਾਸ ਸਾਹਿਬ ਜੀ
ਤਰਁਕੀ ਬਖਸਣ ਸਿੰਘ ਵੀਰ ਤੰਦਰੁਸਤ ਰਹਿਣ ਜੀ
ਬਹੁਤ ਖੂਬਸੂਰਤ interview।,,,,smjhdar ਤੇ ਸੋਹਣੇ ਉੱਚੇ ਵਿਚਾਰਾਂ ਵਾਲਾ ਪਰੀਵਾਰ ਆ।
ਖਾਲਸਾ ਜੀ ਹੁਰਾਂ ਨੇ ਅਮਰੀਕਾ ਆ ਬਹੁਤ ਹਾਢ ਬਰਕ ਕੀਤਾ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਇਕੱਠ ਵਿੱਚ ਰਹਿਣ
ਬਹੁਤ ਵਧੀਆ ਗੁਰਸਿੱਖ ਸਾਝਾਂ ਸੁਖੀ ਪਰਿਵਾਰ ਜੀ 👏
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੈਨੂੰ ਗਰੀਬ ਨੂੰ ਵੀਜ਼ਾ ਭੇਜ ਦੳ ਧੰਨਵਾਦ ਜੀ 🙏
ਬਹੁਤ ਸੋਹਣੀ ਸੋਚ ਰੱਖਦੇ ਹੋ ਤੁਸੀ ਹਰ ਗੱਲ ਵਿੱਚੋਂ Waheguru ਦੇ ਨਾਮ ਦੀ ਗੱਲ ਹੁੰਦੀ ਆਹ
ਵਾਹਿਗੁਰੂ ਜੀ ਬਹੁਤ ਹੀ ਵਧੀਆ ਪਰਿਵਾਰ ਜਦੋ ਵੀ ਮਾਂੜਾ ਸਮਾਂ ਆਵੇ ਦਾਨ ਪੁੰਨ ਵਧਾ ਦੇਵੋ ਬਹੁਤ ਵਧੀਆ ਲੱਗਾ ਜੀ ਇੱਕ ਚੰਗਾ ਸੁਨੇਹਾ ਹੈ ਵਾਹਿਗੁਰੂ ਜੀ
ਬਾਠ ਜੀ, ਬਹੁਤ ਵਧੀਆ ਲੱਗਾ ਪਰਿਵਾਰ ਦੀ ਨੇਕ ਅਤੇ ਪਵਿੱਤਰ ਸੋਚ ਤੇ ਕਮਾਈ, ਹਿੰਮਤ ਆਪਸੀ ਪਿਆਰ, ਏਕਤਾ, ਸਭ ਤੋਂ ਉਪਰ ਪ੍ਰਮਾਤਮਾ ਦੀ ਸ਼ੁਕਰਗੁਜਾਰੀ ਬਾਰੇ ਜਾਣ ਕੇ, ਨਵੀਂ ਪੀਡ਼ੀ ਲਈ ਸੇਧ ਲੈਣ ਯੋਗ!
ਮੁਬਾਰਕਾਂ ਪ੍ਰਾਈਮ ਏਸ਼ੀਆ ਦੀ ਟੀਮ ਨੂੰ 🙏🌹
Jitha honesty ha utha sab kush ha
ਬਹੁਤ ਵਧੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ ਜੀ ਮੇਹਰ ਨਾਲ ਤੁਸੀਂ ਆਪਣੇ ਆਪ ਨੂੰ ਵਾਹਿਗੁਰੂ ਜੀ ਨਾਲ ਜੋੜ ਕੇ ਰੱਖਿਆ ਤੁਸੀਂ ਨਵੇਂ ਬੱਚਿਆਂ ਦੇ ਲਈ ੳਦਾਰਣ ਹੋ ਵਾਹਿਗੁਰੂ ਜੀ ਮੇਹਰ ਕਰਨ ਸਰਬੱਤ ਦਾ ਭਲਾ ਹੋਵੇ ਜੀ
ਬਹੁਤ ਵਧੀਆ ਲੱਗਾ ਗੱਲ-ਬਾਤ ਸੁਣਕੇ। ਪਰਮਾਤਮਾ ਹੋਰ ਤਰੱਕੀਆਂ ਤੇ ਖੂਸ਼ੀਆਂ ਬਖ਼ਸ਼ੇ ਅਤੇ ਪਰੀਵਾਰ ਵਿੱਚ ਏਕਾ ਬਣਾਈ ਰੱਖੇ।
ਬਹੁਤ ਵਧੀਆ ਲੱਗਿਆ ਬਾਠ ਸਾਹਿਬ ਤੁਸੀਂ ਇਸ ਪਰਵਾਰ ਨਾਲ ਮਿਲਾਇਆ ਇਹ ਪਰਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤
ਭਰਾਵੋ ਸਾਨੂੰ ਵੀ ਕੱਢ ਲੋ ਬਾਹਰ ਅਸੀ ਵੀ ਮਿਹਨਤ ਕਰ ਕੇ ਦੇਖ ਲਈਏ😊
ਬਹੁਤ ਵਧੀਆ ਲੱਗਾ ਪ੍ਰਮਾਤਮਾ ਚੜਦੀ ਕਲਾ ਕਰੇ ਹਮੇਸ਼ਾ ਖੁਸ਼ ਰੱਖੇ ਬਹੁਤ ਧੰਨਵਾਦ ਬਾਠ ਸਾਹਿਬ ਜੀ
ਧੰਨਵਾਦ ਬਾਠ ਸਾਹਿਬ ਬਹੁਤ ਹੀ ਵਧੀਆ ਢੰਗ ਨਾਲ ਨਿੱੱਜਰ ਭਰਾਵਾਂ ਦੀ ਜਿੰਦਗੀ ਦੀਆਂ ਤਰੱਕੀਆਂ ਉਹਨਾਂ ਦੀ ਮਿਹਨਤ ਆਪਸੀ ਪਿਆਰ ਤੇ ਭਾਈਚਾਰੇ ਦੀ ਸਾਂਝ ਦੀ ਬਹੁਤ ਹੀ ਵਧੀਆ ਉਦਾਹਰਣ ਪੇਸ਼ ਕੀਤੀ ਹੈ ਵਾਹਿਗੁਰੂ ਜੀ ਆਪ ਜੀ ਤੇ ਨਿੱਜਰ ਭਰਾਵਾਂ ਤੇ ਆਪਣਾਂ ਮਿਹਰਾਂ ਭਰਿਆ ਅਤੇ ਰਹਿਮਤਾਂ ਸਦਾ ਹੀ ਬਣਾਈ ਰੱਖਣ!
ਨਿੱਝਰ ਪਰਿਵਾਰ ਨੂੰ ਮੇਰੇ ਵੱਲੋ ਸਤਿਕਾਰ ਸਹਿਤ ਸਤ ਸ੍ਰੀ ਅਕਾਲ🙏🏻🙏🏻ਵੀਰ ਜੀ ਮੇਰਾ ਬੇਟਾ ਜੂਨ 2023 ਵਿਚ ਅਮਰੀਕਾ ਆਇਆ ਵਾ.. ਮੇਰੀ ਦਿਲੀ ਇੱਛਾ ਕੇ ਮੇਰਾ ਬੇਟਾ ਤੁਹਾਡੇ ਵਰਗੇ ਹੋਣਹਾਰ ਲੋਕਾਂ ਨਾਲ ਜੁੜੇ ਤੇ ਪੰਜਾਬ ਪੰਜਾਬੀਅਤ ਦੀ ਸੇਵਾ ਕਰੇ🙏🏻🙏🏻
Bhut vadia g
Kari city ch tuda beta g
@@NavjotJosan-rm9uz Tusi america rehnde o ji? Please reply
@@nazakatkaur937 ni g italy 🇮🇹 jana wa 17 may di flight ✈️ wa os to bad usa 🇺🇸 jana a
@@nazakatkaur937 tusi kithe renda o
ਪਰਾਈਮ ਏਸ਼ੀਆ ਮੀਡੀਆ ਵਲੋਂ ਬਹੁਤ ਸੋਹਣੀ ਵਾਰਤਾਲਾਪ ਪੇਸ਼ ਕੀਤੀ ਗਈ। ਇੱਕਠੇ ਪਰਵਾਰ ਦੇ ਕਮ ਕਰਨ ਦੇ ਤਰੀਕੇ ਨੂੰ ਦੇਖ ਕੇ ਬਹੁਤ ਪ੍ਸੰਨਤਾ ਹੋਈ। ਮੈਂ ਸਮਝਦਾ ਹਾਂ ਕਿ ਇਹ ਸਭ ਕੁਝ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੀ ਹੀ ਦੇਣ ਹੈ। ਵਾਹਿਗੁਰੂ ਜੀ ਅਗੇ ਇਹੋ ਅਰਦਾਸ ਹੈ ਕਿ ਪਰਵਾਰ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਲੜ੍ਹ ਲਗਿਆ ਰਹੇ ਅਤੇ ਦੂਜੇ ਪਰਿਵਾਰਾਂ ਅਤੇ ਕੌਮ ਵਿੱਚ ਭਾਈਚਾਰਾ ਹੋਰ ਮਜ਼ਬੂਤ ਬਣੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਸਮੇਂ ਵਿੱਚ ਤਾਂ ਦੋ ਮੈਂਬਰ ਵੀ ਇਕਠੇ ਨਹੀ ਰਹਿ ਕੇ ਖੁਸ਼ ਤੁਹਾਡੇ ਤੇ ਵਾਹਿਗੁਰੂ ਜੀ ਦੀ ਮਿਹਰ ਹੈ ਜੀ ਗੁਰਦੁਆਰਾ ਸਾਹਿਬ ਦੇ ਨਾਲ ਸਕੂਲ ਹੋਣੇ ਚਾਹੀਦੇ ਹਨ ਧੰਨਵਾਦ
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਅਤੇ ਅਮਰੀਕਾ ਵਾਲੇ ਪੰਜਾਬੀ ਭਰਾਵਾ ਨੂੰ ਵੀ ਸਤਿ ਸ਼੍ਰੀ ਅਕਾਲ 🙏🙏🙏🙏🙏👌👌✌️
ਵਾਹਿਗੁਰੂ ਜੀ ਅਸੀ ਆਪਣੇ ਪਿੰਡ ਵਿੱਚ ਨਵਾਂ ਗੂਰ ਘਰ ਬਣਾਇਆ ਜੀ ਤੇ ਹੁਣ ਅਸੀ ਉਹ ਦੀਆ ਜੋੜੀਆ ਲਗਵਾਉਣੀਆ ਪਲੀਦ ਮਦਦ ਕਰੋ ਪਿੰਡ ਕਰਮਗਡ਼੍ਹ ਜਿਲ੍ਹਾ ਮਾਨਸਾ ਪੰਜਾਬ
ਪਿੰਡ ਚ ਕੋਈ ਰਹਿੰਦਾ ਨੀ?
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਇਸ ਪਰਿਵਾਰ ਨੂੰ
ਬਹੁਤ ਬਹੁਤ ਹੀ ਵਧੀਆ, ਤੇ ਪ੍ਰਸਿੱਧ ਪੰਜਾਬੀ ਸਰਦਾਰ ਵੀਰ ਜੀਓ 👏🙏 ਤੁਹਾਡੀ ਇੱਕਜੁੱਟਤਾ ਨੇ ਮਿਸਾਲ ਕਾਇਮ ਕੀਤੀ ਹੈ ਜੀ,।। ਸਾਨੂੰ ਸਾਰਿਆਂ ਨੂੰ ਸਿੱਖਣ ਦਾ ਬਲ ਮਿਲਦਾ ਹੈ ਜੀ,।। ਇੱਕ ਜ਼ਰੂਰੀ ਬੇਨਤੀ ਹੈ ਕਿ ਆਪਣੇ ਇਲਾਕੇ ਵਿੱਚੋਂ ਕਿਸੇ ਗਰੀਬ ਇਮਾਨਦਾਰੀ ਦੇਖਕੇ ਬਿਲਕੁਲ ਲੋੜਵੰਦਾ ਨੂੰ ਆਪਣੇ ਕੋਲ ਕੋਈ ਕੰਮ ਲਈ ਜ਼ਰੂਰ ਬੁਲਾਓ ਜੀ 👏🙏, 👏 ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏🙏
ਬਹੁਤ ਵਧੀਆ ਪਰਿਵਾਰ ਹੈ ਜੀ ਪਰਮਾਤਮਾ ਹਮੇਸ਼ਾ ਖੁਸ਼ ਰਖੇ
ਵਾਹਿਗੁਰੂ ਜੀ ਦੀ ਮੇਹਰ ਹੈ ਇਸ ਪਰੀਵਾਰ ਤੇ।
ਵਾਹਿਗੁਰੂ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ
Bath ji Fateh Parvan . Bahut changa hunda je tusi vi dastar ja keski bani hundi
ਬਹੁਤ ਵਧੀਆ ਜੀ,ਸਾਰੇ ਪ੍ਰੀਵਾਰ ਇਕੱਠੇ ਰਹਿਣਾ ਸਿੱਖੋ।
ਬਹੁਤ ਵਧੀਆ ਲੱਗਾ ਜਦੋਂ ਮਾਂ ਖੇਡ ਕਬੱਡੀ ਦੀ ਗੱਲ ਕੀਤੀ ਜ਼ਿੰਦਾਬਾਦ ਰਹੋ ਜੁਗ ਜੁਗ basde ਰਹੋ
ਬਹੁਤ ਬਹੁਤ ਸਤਿਕਾਰ ਬਹੁਤ ਵਧੀਆ ਉਪਰਾਲੇ 🙏
ਬਹੁਤ ਵਧੀਆ, ਤੇ ਸਬਰ ਸੁਕਰ ਵਾਲਾ ਪਰਿਵਾਰ,, ਇਹਨਾਂ ਤੋਂ ਨਵੀਂ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਹੈ,thanks bath sab
WaheGuru ji da Khalsa WaheGuru ji di Fateh to my Punjabi versa Brothers We proud to our Sikh Brothers J S Bhanghu Ambala
ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਦੇਣ
ਪੰਜਾਬ ਗੁਲਾਮ ਹੈ ਭਾਰਤ ਦਿਆਂ ਜੁੱਤੀਆਂ ਖਾ ਰਿਹਾ ਹੈ ਅਜ਼ਾਦੀ ਲਈ ਕੁੱਝ ਕਰੋ, ਚੰਗੇ ਸਾਂਈਟਿਸ ਤਿਆਰ ਕਰੋ ਪੰਜਾਬ ਲਈ ਬਹੁਤ ਕੁੱਝ ਕਰਨ ਦੀਆਂ ਲੋੜਾਂ ਹਨ ਪੰਜਾਬ ਲਈ, ਗਰੀਬ ਸਿੱਖ ਬੱਚਿਆਂ ਨੂੰ ਇਸਾਈ ਬਣਾਉਣ ਲੱਗੇ ਹੋਏ ਹਨ ਉਨ੍ਹਾਂ ਬੱਚਿਆਂ ਨੂੰ ਆਰਥਿਕ ਤੌਰ ਤੇ ਮਦਦ ਕਰੋ ਮੁੜ ਸਿੱਖ ਧਰਮ ਵਿੱਚ ਲਿਆਉ, ਟੁੱਟ ਬ੍ਰਦਰਜ਼ ਬਹੁਤ ਕੁੱਝ ਕਰ ਸਕਦੇ ਹਨ ਸਾਰੇ ਮਿਲਕੇ ਕਰੋ,
ਪੰਜਾਬ ਦੇ ਵਿੱਚ ਇਸ ਵਾਰ ਗਰਮੀ ਬਹੁਤ ਪੈ ਰਹੀ ਆ ਪੰਜਾਬ ਕੀ ਪੂਰੇ ਦੇਸ਼ ਤੇ ਧਰਤੀ ਦਾ ਤਾਪਮਾਨ ਵੱਧ ਤੋਂ ਵੱਧ ਹੁੰਦਾ ਜਾ ਰਿਹਾ, ਤੁਸੀਂ NRI ਵੀਰ ਆਪਣੇ ਆਪਣੇ ਪਿੰਡ ਦੀ ਪੰਚਾਇਤ ਨਾਲ ਰੱਲ ਕੇ ਆਪੋ ਆਪਣੇ ਪਿੰਡ ਨੂੰ ਹਰਾ ਭਰਾ ਬਣਾਓ ਪਾਰਕਾਂ ਬਣਾਓ ਵੱਡੇ ਪੱਧਰ ਤੇ ਸੜਕਾਂ ਦੁਆਲੇ ਰੁੱਖ ਲਗਵਾਓ ਤੁਹਾਡੀ ਪੰਜਾਬ ਨੂੰ ਬਹੁਤ ਵੱਡੀ ਦੇਣ ਸੇਵਾ ਹੋਏਗਾ ਗੁਰਬਾਣੀ ਵੀ ਏਹੋ ਸਿੱਖਿਆ ਦਿੰਦੀ ਹੈ🙏 ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਅ ਲਓ 🙏🙏🙏🙏🙏
ਵਾਹਿਗੁਰੂ ਮਿਹਰ ਕਰੇ ਜੀ
ਇਸ ਗੁਰਸਿੱਖ ਪਰਿਵਾਰ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ
ਪਿਤਾ ਜੀ ਨਾਲ ਕੋਈ ਗਲ ਨੀ ਕੀਤੀ ਬੜਾ ਦੁਖ ਲਗਾ
Sikh kaum ki izzat bnaney bali family ko salam
ਵਾਹਿਗੁਰੂ ਮੇਹਰ ਕਰਨ ਜੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਨਾਮ ਬਾਣੀ ਨਾਲ ਜੋੜੀ ਰੱਖਣ ਸਰਬੱਤ ਦਾ ਭਲਾ ਕਰਨ ਕੌਮ ਨੂੰ ਮਿਲ ਬੈਠਣ ਦੀ ਮੇਹਰ ਕਰਨ ਜੀ ਇਹੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਐਂ ਜੀ ਬਹੁਤ ਵਧੀਆ ਚੜ੍ਹਦੀ ਕਲਾ ਵਾਲੇ ਪਰਿਵਾਰਾ ਦੇ ਦਰਸ਼ਨ ਕਰਵਾਏ ਨੇ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।
ਬਹੁਤ ਵਧੀਆ ਜੀ ਧੰਨਵਾਦ
Good❤Guru kirpa❤
Bhot Jyada Inspirational Video aa ji Bhot Jyada Kush Sikhann Nu Milya ji 🙏🙏
ਵਾਹਿਗੁਰੂ ਜੀ
ਪੰਜਾਬ ਪੰਜਾਬੀਅਤ ਜਿੰਦਾਬਾਦ
Bahut vadiya Waheguru ji di bahut mehar hai shukrana Waheguruji da 👍🙏
SATNAM SHRI WAHEGURU JI WAHEGURU JI SARBAT DA BHALA KARIO JI❤🌹🌹🌹🌹🙏🙏🙏🙏
ਸਲੋਟ ਆ ਜੀ ਪੰਜਾਬ ਨੂੰ ਮਾਣ ਆ ਤੋਹਾਡੇ ਤੇ ਪਰ ਪੰਜਾਬੀਆਂ ਲਈ ਕੀ ਕੀਤਾ ਜੋਪੀ ਬਿਹਾਰ ਨੂੰ ਸਡ ਕੇ ਕੋਠੀਆਂ ਪਾ ਕੇ ਬਿਹਾਰੀਆਂ ਨੂੰ ਮਾਲਕ ਬਣਾ ਦਿਤਾ ਪਰ ਕਿਸੇ ਪੰਜਾਬੀ ਪਰਿਵਾਰ ਦਾ ਹੱਥ ਨੀ ਫੜਿਆ
Very nice interview
Prime Asia is really a Punjabi Media who have very good feelings for Punjabi and Punjabi community.Congratulation to Sh. Bath sahib
Regards.
Waheguru ji 🙏
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਨਿਸ ਵੀਰ ਜੀ❤🙏🙏👍
🙏🌹Khaawo Kharcho Ral Mil Bhai. Tot na Aawe Wad Do Jaai 🌹🙏ਖਾਵੋ ਖ਼ਰਚੋ ਰਲ ਮਿਲ ਭਾਈ ਤੋਟ ਨਾ ਆਵੈ ਵੱਧਦੋ ਜਾਈ 🌹🙏ਗੁਰੂ ਨਾਨਕ ਸਾਹਿਬ ਹੋਰ ਬਰਕਤਾਂ ਬਖਸ਼ਨ ਜੀ 🌹🙏
Very Good job sardar ji g good bless you Singh tusi King of Punjab Brother g salute you and happy Healthy life with lots of happiness ❤
❤ Satnam Shree Waheguru Sahib Ji ❤
Bidesh me gye Bhutt hea But Aesi Soch Apne Pindd Lyi Kisi Ki Hona Bhutt Kmm Dekhne ko Milti hea 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਖੂਬਸੂਰਤ ਜੀ ❤❤
Waheguru chardi kalan ch rakhe sab nu 🙏
God bless you Bai ji 🙏 Jaswant Singh USA 🇺🇸
ਸਲੂਟ ਸਰਦਾਰ ਸਾਬ ਜੀ
God bless you all ways to u my punjabies veers live long life and bright successful for the welfare and safety future of Punjab and punjabies also our community
Parmatma Tuhanu Chardi kala Vich Rakhe Ji ❤️❤️🙏🙏
Waheguru Ji 🙏 🙏 🙏 🙏 🙏
Uncle ji huna dia pagga te khulle dahre dekh ke rooh khush ho gai dasmesh pita ji di kirpa tuhade te eda hi bane rahe ji 🙏🙏🙏🙏🙏🙏 waheguru ji ka khalsa waheguru ji ki fateh
ਕੁਰਬਾਨ ਜਾਈਏ ਨਿਝਰ ਪਰਿਵਾਰ ਦੇ ਉਪਰਾਲੇ ਵਜੋਂ
Waheguru di kirpa Hai
ਰੱਬ ਤੁਹਾਡੇ ਹੋਰ ਕਿਰਪਾ ਕਰੇ
Excellent God bless the family and really good lesson for the new generation to stay united
ਇਹਨਾਂ ਦੇ ਪਰਿਵਾਰ ਨਾਲ ਵੀ ਕਰਾਓ,,, ਜਾਣ-ਪਛਾਣ।
Waheguru ji waheguru ji waheguru ji
Waheguru ji Mehar karo sabh te..❤❤🙏⚘🤲🚜🚜🚜🌾🌾
Very good
Dil garden garden ho gaya
Video Dekh kar
Harjinder Singh sanghera Uttrakhand
And UP
Good job
Wahegurh bless our proud of Sikhism wahegurh bless you and request you help to punjabi first ❤❤❤❤
Khalsa ji bahut man khus hoea story sun ke🎉Sikhi saroop bahut vadia Khalsa ji 🎉
God Blesses ❤❤❤
Salute aa mera es privaar nu, te sab nu ehna ton sikhna chahida h.....waheguru ji ehna de privaar te hamesha apni kirpa banai rakhan 🙏🙏🙏❤❤❤❤❤
Sat Sri akaal🙏🙏🙏🙏🙏
Very nice Baath Sahib. Very nice talk with this generous family. God bless us all 🙏