Simranjit Singh Mann Interview: ਅਮ੍ਰਿਤਪਾਲ ਨੂੰ ਚੋਣਾਂ 'ਚ ਕਰਣਗੇ Support? ਤੇ ਜਿੱਤ ਦਾ ਕੀਤਾ ਦਾਅਵਾ

Поділитися
Вставка
  • Опубліковано 26 кві 2024
  • Simranjit Singh Mann Interview: ਅਮ੍ਰਿਤਪਾਲ ਨੂੰ ਚੋਣਾਂ 'ਚ ਕਰਣਗੇ Support? ਤੇ ਜਿੱਤ ਦਾ ਕੀਤਾ ਦਾਅਵਾ
    #simranjitmann #sangrur #2024loksabhaelection #punjabnews #punjab #exclusiveinterview #punjabtak
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 267

  • @cuteputt1398
    @cuteputt1398 18 днів тому +30

    ਭਰਾਵੋ ਵੋਟਾਂ ਤੇ ਅੰਦੀਆ ਰਹਿਣੀਆ ਨੇਤਾ ਔਂਦੇ ਜਾਂਦੇ ਰਹਿਣੇ ਪਰ ਇਸ ਬਾਰ ਭਾਈ ਅੰਮ੍ਰਿਤਪਾਲ ਸਿੰਘ ਨੁ ਵੋਟ ਜਰੂਰ ਪਾਉ ਨਹੀਂ ਤਾਂ ਸਾਨੂੰ ਹਮੇਸ਼ਾ ਦਬੋਂਦੇ ਰਹਿਣਗੀਆ ਸਰਕਾਰਾਂ

  • @jaswindersandhu9462
    @jaswindersandhu9462 19 днів тому +90

    ਜਗਤਾਰ ਸਿੰਘ ਹਵਾਰਾ ਜੀ ਨੂੰ ਵੀ ਚੋਣ ਲੜਾਈ ਜਾਵੇ ਜੀ ।

    • @rakkarrakkar2981
      @rakkarrakkar2981 18 днів тому +12

      🙏ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ❤hun new law ਬਣਾ ta moddi ne,k 4 ਸਾਲ ਜੇਲ੍ਹ katan wale,ਚੋਣ ni ਲੜ ਸਕਦਾ, ਉਹਨਾਂ nu ਤਾਂ 30 ਸਾਲ ho ge,,,,,ਨਾਲ-ਨਾਲ ਉਹ ਬਾਹਰ aa k v 10 ਸਾਲ ni ਲੜ ਸੱਕਦੇ, new ਕਾਨੂੰਨ ਬਣਾ ta,,,ਇਸ ਕਰਕੇ ਉਹ ni ਲੜ ਸੱਕਦੇ, ਬਾਕੀ ਭਾਈ ਅੰਮ੍ਰਿਤਪਾਲ ਸਿੰਘ ji nu ਅਜੇ ਸਜਾ ਨਹੀਂ ਹੋਈ, ਕੇਸ ਚੱਲਦਾ, ta,ਲੜ ਸੱਕਦੇ ne,waheguru ਮੇਹਰ ਕਰਨਗੇ 💯 ਜਿੱਤ ਪੱਕੀ ਹੋਵੇਗੀ

    • @RanjitSingh-no9bh
      @RanjitSingh-no9bh 14 днів тому

    • @RanjitSingh-no9bh
      @RanjitSingh-no9bh 14 днів тому

    • @user-np2gz2cp6t
      @user-np2gz2cp6t 5 днів тому +1

      ਓਹ ਨ੍ਹੀ ਲੜ ਸਕਦੇ ਓਹਨਾ ਨੂੰ ਸਜਾ ਹੋਇ ਵੀ ਆ ਅੰਮ੍ਰਿਤਪਾਲ ਸਿੰਘ ਨੂੰ ਸਜਾ ਨ੍ਹੀ ਹੋਇ

  • @Pargatsarao936
    @Pargatsarao936 18 днів тому +34

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @cuteputt1398
    @cuteputt1398 18 днів тому +16

    ਖੱਡੂਰ ਸਾਹਿਬ ਵਾਲਿਓ ਵੋਟਾਂ ਤਾਂ ਬਹੁਤ ਪਾਇਆ ਤੇ ਅੱਗੇ ਪਾਉਂਦੇ ਰਹੋਗੇ ਪਰ ਇਸ ਬਾਰ ਭਾਈ ਅੰਮ੍ਰਿਤਪਾਲ ਸਿੰਘ ਨੁ ਜਿਤਵਾ ਦੋ ਇੱਜ਼ਤ ਰਖਲੋ ਮਾਝੇ ਵਾਲਿਓ ਕਿਉੰਕਿ ਮਾਝਾ ਹਮੇਸ਼ਾ ਸਿੱਖ ਕੌਮ ਦੇ ਜੋਧਿਆਂ ਲੀਏ ਪਛਾਣਿਆ ਜਾਂਦਾ 🙏🙏🙏

  • @SurjitSingh-xd5sk
    @SurjitSingh-xd5sk 19 днів тому +92

    ਸਰਦਾਰ ਸਾਹਿਬ ਭਾਈ ਅੰਮ੍ਰਿਤਪਾਲ ਦੀ ਸਪੋਰਟ ਜਰੂਰ ਕਰੋ

  • @gurpreetbrar60091
    @gurpreetbrar60091 19 днів тому +107

    ਸਾਨੂੰ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਣੀ ਚਾਹੀਦੀ ਹੈ

  • @harjindersandhu2962
    @harjindersandhu2962 19 днів тому +25

    ਬਾਦਲ ਦੱਲ ਮੋਕ ਮਾਰ ਗਿਆ।

  • @harpreetdhaliwal246
    @harpreetdhaliwal246 19 днів тому +36

    ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੰਦਾਬਾਦ

  • @Kabaddi_da_ishq
    @Kabaddi_da_ishq 19 днів тому +49

    ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰ ਸਰਦਾਰ ਸਿਮਰਨਜੀਤ ਸਿੰਘ ਜੀ ਨੂੰ ਮਾੜਾ ਬੋਲ ਰਹੇ ਨੇ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਿਸੇ ਵਿਰੋਧ ਕੋਈ ਬਿਆਨ ਨੀ ਕੀਤਾ ਤਾਹੀ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਸਾਥ ਦੇ ਰਹੇ ਆ ਤੇ ਦਿੰਦੇ ਰਹਾਂਗੇ

  • @jagseersingh2314
    @jagseersingh2314 19 днів тому +57

    ਸਾਨੂੰ ਹੁਣ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ।

  • @RanjitSingh-mf2sv
    @RanjitSingh-mf2sv 19 днів тому +19

    Simranjeet Mann 🙏🏻🙏🏻🙏🏻🙏🏻🙏🏻

  • @bharatindia8956
    @bharatindia8956 19 днів тому +19

    Simranjit Singh Maan zindabad

  • @SABBALGANG.1
    @SABBALGANG.1 19 днів тому +49

    ਸਾਥ ਦਿਓ ਭਰਾਵੋ ਜਿਉਂਦੇ ਜੀਅ ਦਾ ਮਰਨ ਤੋਂ ਬਾਦ ਬਰਸ਼ੀਆ ਤੇ Kath ਕਰਨ ਦਾ ਕੋਈ ਫਾਇਦਾ ਨੀ

  • @worldvisaupdate1446
    @worldvisaupdate1446 18 днів тому +4

    ਸਰਦਾਰ SIMRANJEET ਸਿੰਘ ਮਾਨ Zindabad

  • @baljitsinghchahal4058
    @baljitsinghchahal4058 19 днів тому +47

    ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ।🙏🙏🙏🙏🙏

  • @user-bi4zq5vn4s
    @user-bi4zq5vn4s 18 днів тому +7

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਖੰਡੂਰ ਸਾਹਿਬ ਤੋਂ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਨੂੰ ਸਪੋਟ ਕਰਨੀ ਚਾਹੀਦੀ ਆ

    • @sarbjeetsinghsarbjeet8708
      @sarbjeetsinghsarbjeet8708 15 днів тому

      Baba ਜੀ bhai ਸਾਹਬ ਦੇ ਹੱਕ ਵਿਚ ਮਾਨ ਸਾਹਬ ਓਹਨਾ ਦਾ ਸਮਰਥਨ kr rhe ਆ

  • @JasbirSingh-nz1mu
    @JasbirSingh-nz1mu 19 днів тому +24

    Simranjeet singh Maan ji nu vote payo ji Waheguru ji 🙏 ❤❤

  • @sukhjindersingh3605
    @sukhjindersingh3605 18 днів тому +5

    Bhai Amritpal singh zindabad

  • @realtorranbirsinghgill8681
    @realtorranbirsinghgill8681 19 днів тому +9

    Request to the young reporters: please go slow and respectfully with the senior leaders and do a proper home before asking questions.

  • @rakkarrakkar2981
    @rakkarrakkar2981 18 днів тому +4

    Amritpal singh ਜ਼ਿੰਦਾਬਾਦ ❤⛳️⛳️💎ਖਾਲਿਸਤਾਨ ਜ਼ਿੰਦਾਬਾਦ ❤AKF⛳️⛳️⛳️💎🦁 ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🦁🦁🦁🦁🦁💯💯💯🦅🦅☬️☬️☬️☬️🦅🦅🦅🦅🦅💯💯💯💯💯💯💯💯💯💯💪💪💪🙏🙏🙏🙏

  • @AWSexpert1
    @AWSexpert1 19 днів тому +50

    ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ jarur harega 🔥

    • @Ramjatin
      @Ramjatin 14 днів тому

      Ki keh reha 22

  • @harwindersinghgahir8175
    @harwindersinghgahir8175 19 днів тому +35

    Simranjeet Si Maan Zindabad

    • @user-kj8kb4de3x
      @user-kj8kb4de3x 19 днів тому +1

      Why

    • @sabi-mansa
      @sabi-mansa 19 днів тому +3

      ਸਰਦਾਰ ਮਾਨ ਸਾਬ ਜਿੰਦਾਬਾਦ

    • @sattibains4818
      @sattibains4818 18 днів тому

      ​@@user-kj8kb4de3xkhalistan te khul ke bolde ne es liye

  • @nachhattarsingh2122
    @nachhattarsingh2122 19 днів тому +33

    ਮਾਨ ਸਾਹਿਬ ਸੰਸਾਰ ਦੇ ਸਭ ਤੋਂ ਸਜੀਦਾ ਅਤੇ ਤਹਿਜ਼ੀਬ ਯਾਫਤਾ ਲੀਡਰਾਂ ਵਿੱਚੋਂ ਇੱਕ ਲੀਡਰ ਹਨ।ਜਿੰਨੀ ਗੱਲ ਸੰਭਵ ਹੈ, ਉਨੀਂ ਹੀ ਗੱਲ ਵਾਅਦੇ ਕਰਨ ਵਾਲੇ ਹਨ। ਊਲ ਜਲੂਲ ਕਟਾਖਸ਼ ਕਰਨ ਵਾਲੇ ਨਹੀਂ ਹਨ।ਸਭ ਤੋਂ ਵੱਧ ਪੜ੍ਹੇ ਲਿਖੇ ਅੰਤਰਰਾਸ਼ਟਰੀ ਪੱਧਰ ਦੀ ਸੋਚ ਸਮਝ ਰੱਖਣ ਵਾਲੇ ਹਨ। ਸੰਗਰੂਰ ਲਈ ਸਭ ਤੋਂ ਬੈਸਟ ਹਨ।ਬੈਸਟ ਰਹਿਣਗੇ। ਵੋਟਰ ਵੀਰਾਂ ਨੂੰ ਦਿਲ ਖੋਲ੍ਹ ਕੇ ਵੋਟ ਸਪੋਰਟ ਕਰਨੀ ਬਣਦੀ ਆ। ਪੰਜਾਬ ਦੇ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਵੀ ਤਹਿਯੀਬ ਮਾਨ ਸਾਹਿਬ ਜੀ ਤੋਂ ਸਿੱਖਣੀ ਬਣਦੀ ਆ।ਆਈ ਪੀ ਐਸ ਤਾਂ ਭਾਵੇਂ ਉਹ ਪਾਸ ਨਹੀਂ ਕਰ ਸਕਦੇ। ਇਹਨਾਂ ਦੀ ਸ਼ਖ਼ਸੀਅਤ ਤੋਂ ਸਿੱਖਣਾ ਬਹੁਤ ਕੁਝ ਬਣਦਾ। ਇਹਨਾਂ ਨੂੰ ਨੀਵਾਂ ਦਿਖਾਉਣ ਲਈ ਕੀਤਾ ਕੂੜ ਪ੍ਰਚਾਰ ਕਿ ਇਹ ਕੱਟੜ, ਅੜ੍ਹਬ,ਅੱਖੜ ਹਨ।ਸਭ ਗਲਤ ਹੈ।ਇਹ ਸੱਚ ਅਤੇ ਹਰ ਇੱਕ ਲਈ ਇਨਸਾਫ ਦੀ ਗੱਲ ਕਰਦੇ ਹਨ,ਜੋ ਕਿ ਕੂੜ, ਝੂਠੇ ਲੀਡਰਾਂ ਨੂੰ ਚੰਗਾ ਨਹੀਂ ਲਗਦਾ। ਰਾਜਨੀਤੀ ਵਿੱਚ ਅਗਲੀ ਪੀੜ੍ਹੀ ਵਿੱਚੋਂ ਵੀ ਮਾਨ ਸਾਹਿਬ ਦੀ ਤਰ੍ਹਾਂ ਆਪਣੇ ਦਿਲ ਦੀ ਅਸਲ ਗੱਲ ਰੱਖਣ ਵਾਲੇ ਲੀਡਰ ਆਉਣੇ ਬੜੇ ਜ਼ਰੂਰੀ ਹਨ। ਅੰਦਰੋਂ ਦਿਲ ਦੇ ਕਾਲੇ ਪਰ ਮੂੰਹੋਂ ਗੁੜ ਵਰਗੀਆਂ ਗੱਲਾਂ ਕਰਨ ਵਾਲੇ ਲੀਡਰਾਂ ਦਾ ਲੋਕਾਂ ਨੂੰ ਬਾਈਕਾਟ ਕਰਨਾ ਹੀ ਪਵੇਗਾ।ਆਮ ਲੋਕਾਂ ਨੂੰ ਧੜਿਆਂ ਦੀ ਸੌੜੀ ਸੜਾਂਦ ਮਾਰਦੀ ਵਲਗਣ ਚੋਂ ਬਾਹਰ ਆਉਣਾ ਪਵੇਗਾ। ਫਿਰ ਹੀ ਲੋਕ ਭਲਾਈ ਵਾਲੇ ਨੇਤਾ ਅੱਗੇ ਆਉਣਗੇ। ਹੁਣ ਚੰਗੇ ਬੰਦੇ ਤਾਂ ਰਾਜਨੀਤੀ ਤੋਂ ਕਿਨਾਰਾ ਹੀ ਕਰ ਗਏ ਹਨ ਜੀ।ਦਲ ਬਦਲੂ ਫ਼ਿਰਾਕ ਗਾਈਆ ਦਾ ਯੁੱਗ ਸ਼ੁਰੂ ਹੋ ਗਿਆ ਹੈ।

    • @user-kj8kb4de3x
      @user-kj8kb4de3x 19 днів тому +1

      Non sense leader

    • @sabi-mansa
      @sabi-mansa 19 днів тому +3

      S Simrnjeet Singh maan No 1 Leeder in Punjab

    • @user-ch6tr2jn8m
      @user-ch6tr2jn8m 19 днів тому

      😂😂😂😂😂😂

    • @GurpreetSingh-ui7vq
      @GurpreetSingh-ui7vq 18 днів тому +1

      ​@@user-kj8kb4de3xਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਐਤਕੀਂ ਫੇਰ ਟੱਟੀ ਬੰਦ ਕਰਕੇ ਛੱਡੂ ਤੁਹਾਡੇ ਬੂਝੜ ਲੀਡਰਾਂ ਦੀ ਤੁਹਾਡੇ ਵੱਸ ਵਿੱਚ ਨਹੀਂ ਹੁਣ ਮਾਂਨ ਸਾਬ ਨੂੰ ਹਰਾਉਣਾ

    • @sattibains4818
      @sattibains4818 18 днів тому

      ​@@user-kj8kb4de3xtera ki chuk lya oeee

  • @user-iy4zj5gq5l
    @user-iy4zj5gq5l 18 днів тому +3

    ਅਸੀਂ ਅੰਮ੍ਰਿਤਪਾਲ ਨੂੰ ਵੋਟਾਂ ਪਾਵਾਂਗੇ

  • @vickysingh-vt4te
    @vickysingh-vt4te 18 днів тому +3

    Bhai amritpal Singh jindabad 🦁

  • @HardeepSingh-mx7hy
    @HardeepSingh-mx7hy 19 днів тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਦੇ ਲੋਕਾਂ ਤੇ ਸਾਨੂੰ ਮਾਣ ਹੈ ਤੇ ਜਤਾ ਕੇ ਭੇਜਣਗੇ ਅਸੀਂ ਵੀ ਮਾਝੇ ਵਾਲੇ ਭਾਈ ਅੰਮ੍ਰਿਤਪਾਲ ਨੇ ਜਰੂਰ ਜਿਤਾਵਾਂਗੇ

  • @sarbjeetsinghsarbjeet8708
    @sarbjeetsinghsarbjeet8708 15 днів тому +1

    ਬਾਪੂ ਜੀ ਮੇਰਾ ਸੀਸ ਵੀ ਤੁਹਾਡੇ ਚਰਨਾਂ ਵਿਚ ਵੋਟ ਤਾਂ ਬਹੁਤ ਸੋਟੀ ਚੀਜ਼ ਆ ਮਾਨ ਸਾਹਬ ਜਿੰਦਾਬਾਦ ਸਾਡਾ ਬਾਪੂ ਸਿਮਰਨਜੀਤ ਮਾਨ ਜਿੰਦਾਬਾਦ

  • @deepraj4534
    @deepraj4534 18 днів тому +2

    🦁 Bhai 🦁 amritpal 🦁 jindabad 🦁🦁🦁 vote 🦁 for 🦁 amritpal 🦁 jindabad 🦁

  • @Kuljeet2001
    @Kuljeet2001 17 днів тому +2

    ਭਾਈ ਜਗਤਾਰ ਸਿੰਘ ਹਵਾਰਾ ਨੂੰ. ਵੀ. ਚੌਣ ਲੜਾਈ ਜਾਵੇ🎉🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏🙏🙏🙏

  • @DavinderSingh-kr2Katal
    @DavinderSingh-kr2Katal 19 днів тому +7

    Reporter why not use the MIC properly

  • @NimmaSingh-rh1fb
    @NimmaSingh-rh1fb 19 днів тому +16

    Sardar simranjit singh maan saab zindabad

  • @SukhdevSingh-mx7md
    @SukhdevSingh-mx7md 18 днів тому +1

    ਬਹੁਤ। ਵਦੀਆ। ਜਵਾਬ। ਦਿਤੇ🙏🙏🙏

  • @rachanbrar730
    @rachanbrar730 18 днів тому +2

    Simaranjeeþ. Mañ. Jidabàd

  • @sanjivsms1
    @sanjivsms1 17 днів тому +1

    Please provide full support to Bhai Amritpal Singh Ji. Kindly vote for him, support him, and elect him as a Member of Parliament so that the Indian government is compelled to release him, as well as the many innocent Punjabi people held in jail on false charges. Bhai Amritpal Singh is the most competent person, and if elected, he will boldly speak in Parliament for the benefit of Punjab.

  • @user-gurleenkur55
    @user-gurleenkur55 19 днів тому +15

    ਮਾਨ ਸਾਬ ਤੇ ਖਹਿਰਾ ਸਾਬ ਇਕ ਸੋਚ ਦੇ ਬੰਦੇ ਨੇ ਲੋਕ ਸੋਚ ਰਹੇ ਵੋਟਾਂ ਕਿਸ ਨੂੰ ਪਾਈਏ।

    • @sabi-mansa
      @sabi-mansa 19 днів тому +7

      ਇਹ ਖਹਿਰਾ ਸਾਬ ਨੁ ਸੋਚਣਾ ਚਾਹੀਦਾ ਸੀ

    • @akemvirk6681
      @akemvirk6681 18 днів тому +1

      Mann nu khera khooni panja party

    • @MarivicFuentes-wv5ng
      @MarivicFuentes-wv5ng 18 днів тому

      Khera sahib imandar te intelgent person hai khaira sahib nu vote paoni chahidi aa

  • @SinghBh-mu8wv
    @SinghBh-mu8wv 19 днів тому +8

    ਖੈਰੇ ਨੂੰ ਚੰਗਾ ਸਮਝਦੇ ਸੀ ਪਰ ਇਸ ਨੂੰ ਖੋਰਾ ਲੱਗ ਗਿਆ ੌ ਦੱਲਾ ਕਿਸੇ ਥਾਂ ਦਾ ਇੱਥੇ ਦਾ ਨਾ ਗਾਂ ਦਾ ਸੰਗਰੂਰ ਨੂੰ ਬਚਾਵਾਂਗੇ ਸਿਮਰਨਜੀਤ ਮਾਨ ਜੀ ਨੂੰ ਵੋਟ ਪਾਵਾਂਗੇ ਤੁਸੀਂ ਵੀ ਪਾਇਓ ਰੁਤਬਾ ਨਾ ਗਿਰਾਇਓ

  • @user-le9lu6li3n
    @user-le9lu6li3n 19 днів тому +13

    Sardar simrnjit Singh maan jindabad jindabad ji 🙏

  • @mr.bhupinderthind501
    @mr.bhupinderthind501 19 днів тому +5

    Meri family sardar aa,te mai Chanda Puri Duniya ch sikha dah Raj hove,but simarjit maan nu bilkul Boln di akl nahi

  • @user-sl8ln7pv7k
    @user-sl8ln7pv7k 14 днів тому +1

    ਵਾਹਿਗੁਰੂ ਜੀ

  • @KulwindersinghBhangu-xi8rd
    @KulwindersinghBhangu-xi8rd 19 днів тому +4

    ਮੈਂ ਸਿਮਰਜੀਤ ਮਾਨ ਜੀ ਦੀ ਬਹੁਤ ਜਿਆਦਾ ਸਪੋਰਟ ਕਰਦਾ ਹਾਂ ਮੈਨੂੰ ਵਧੀਆ ਲੱਗਦੇ ਹਨ ਪਰ ਇੱਕ ਗੱਲ ਜਰੂਰ ਕਹਾਂਗਾ ਜੋ ਮੁੱਦੇ ਮਾਨ ਸਾਹਿਬ ਗਿਣਿਆ ਰਹੇ ਨੇ ਵੀ ਇਹ ਕੰਮ ਮੈਂ ਕਰਵਾਇਆ ਇਹ ਤਾਂ ਸੈਂਟਰ ਗੋਰਮੈਂਟ ਨੇ ਕਰਵਾਇਆ ਮਾਨ ਸਾਹਿਬ ਤੁਹਾਡਾ ਤਾਂ ਇਹਦੇ ਵਿੱਚ ਕੋਈ ਰੋਲ ਹੀ ਨਹੀਂ ਤੁਸੀਂ ਤਾਂ ਇਹਨਾਂ ਚੋਂ ਕੋਈ ਕੰਮ ਕਰਵਾਇਆ ਹੀ ਨਹੀਂ

    • @GurpreetSingh-ui7vq
      @GurpreetSingh-ui7vq 18 днів тому +1

      ਹੱਦ ਹੋ ਗਈ ਯਾਰ ਤੁਸੀਂ ਚਾਹੁੰਦੇ ਕੀ ਹੋ ਪਹਿਲਾਂ ਕਹਿੰਦੇ ਸਨ ਮਾਂਨ ਸਾਬ ਨੇ ਕੀ ਕਰਵਾਇਆਂ ਹੁਣ ਕਹਿੰਦੇ ਇਹ ਸੈਂਟਰ ਨੇ ਕਰਵਾਇਆ ਤੁਸੀਂ ਦੱਸ ਸਕਦੇ ਕੋਈ ਪੰਜਾਬ ਸਰਕਾਰ ਦਾ ਐਮ ਐਲ ਏ ਕੋਈ ਹੋਰ ਕਿਸੇ ਪਾਰਟੀ ਦਾ ਐਮ ਪੀ ਪਾਰਲੀਮੈਂਟ ਆਪਣੇ ਕੋਲੋਂ ਆਪਣੇ ਘਰੋਂ ਪੈਸਾਂ ਖ਼ਰਚ ਕਰਦਾਂ ਜੇ ਮਾਂਨ ਸਾਬ ਐਮ ਪੀ ਪਾਰਲੀਮੈਂਟ ਬਣੇਂ ਫੇਰ ਹੀ ਐਮ ਪੀ ਕੋਟੇ ਵਿਚੋਂ ਗ੍ਰਾਂਟਾਂ ਮਨਜ਼ੂਰ ਕਰਵਾਈਆਂ ਫੇਰ ਨਾਂਮ ਤੇ ਮਾਂਨ ਸਾਬ ਦਾਂ ਚੱਲੂਗਾ ਕੰਮ ਜਦੋਂ ਉਹਨਾਂ ਕਰਵਾਇਆ ਹੈ ਪੈਸਾਂ ਉਹਨਾਂ ਦੇ ਨਾਮ ਤੇ ਆਇਆ ਤੁਸੀਂ ਤਾਂ ਇਹ ਕਹਿਣਾ ਚਾਹੁੰਦੇ ਹੋ ਕਿ ਮਾਂਨ ਸਾਬ ਕਹਿੰਦੇ ਸੈਂਟਰ ਸਰਕਾਰ ਨੇ ਪੈਸਾਂ ਦਿੱਤਾ ਵੋਟਾਂ ਉਹਨਾਂ ਨੂੰ ਪਾ ਦਿਓ ਬੀ ਜੇ ਪੀ ਦਾਂ ਕੁੱਤਾ ਧਰਮਿੰਦਰ ਦਾ ਕਤੂਰਾ ਸੰਨੀ ਦਿਓਲ ਪੰਜਾਬ ਤੋਂ ਜਿੱਤਕੇ ਗਿਆ ਸੀ ਕੀ ਲੈ ਕੇ ਆਇਆਂ ਪੰਜਾਬ ਲੲੀ ਇੱਕ ਵੀ ਰਪਿਏ ਦਾਂ ਕੰਮ ਨਹੀਂ ਕੀਤਾ ਸੰਨੀ ਦਿਓਲ ਨੇ ਆਪਣੇ ਹਲਕੇ ਵਿੱਚ ਨਾਲ਼ੇ ਸੈਂਟਰ ਸਰਕਾਰ ਉਹਨਾਂ ਦੀ ਸੀ ਇਕ ਦਿਨ ਵੀ ਆਪਣੇ ਹਲਕੇ ਵਿੱਚ ਨਹੀਂ ਆਇਆਂ ਕੁੱਝ ਸੋਚਿਆਂ ਕਰੋਂ ਲੁਧਿਆਣੇ ਸੀਟ ਤੋਂ ਬਿਟੂ ਕਤੀੜ ਨੇ ਕੁੱਝ ਨਹੀਂ ਦਿੱਤਾ ਲੋਕਾਂ ਨੂੰ ਸ਼ਭ ਕੁੱਝ ਹੜੱਪ ਕਰ ਗਿਆ ਫੇਰ ਹੁਣ ਬੀ ਜੇ ਪੀ ਵਿੱਚ ਖੜ ਗਿਆ

  • @kulwindermander1721
    @kulwindermander1721 19 днів тому +3

    Sikh Kom da budha babeersher bhai Simranjeet Singh Mann sahib and Yung Babeersher bhai Amritpal Singh g dowa di jitt pkai a

  • @gurcharansingh6902
    @gurcharansingh6902 18 днів тому +1

    ਬਹੁਤ ਚੰਗੀ ਇੰਟਰਵਿਊ ਬਹੁਤ ਵਧੀਆ ਬੋਲੇ

  • @najamsingh1190
    @najamsingh1190 18 днів тому +1

    Simran Jeet Singh maan zindabad ❤

  • @user-mv4ve3su7y
    @user-mv4ve3su7y 18 днів тому +2

    ਭਾਈ ਅਮਿਤਪਾਲ ਸਿੰਘ ਦੇ ਬਰਾਬਰ ਮਾਨ ਸਹਿਬ ਨੂੰ ਕੋਈ ਵੀ ਵਿਅਕਤੀ ਕੈਡੀਡੇਟ ਨਹੀਂ ਖੜਾ ਕਰਨਾ ਚਾਹੀਦਾ

  • @jaipalsinghsohi6811
    @jaipalsinghsohi6811 19 днів тому +11

    100% support to Bhai Amritpal Singh.

  • @boparaistudiosangrur4674
    @boparaistudiosangrur4674 18 днів тому +1

    Waheguru ji

  • @AmandeepSingh-eb6wp
    @AmandeepSingh-eb6wp 19 днів тому +19

    S.simrenjeet Singh maan jindabaad

  • @kuldeepbega
    @kuldeepbega 18 днів тому +1

    ਜੇਕਰ ਸਿਮਰਨਜੀਤ ਸਿੰਘ ਮਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਨਹੀਂ ਖੜ੍ਹਦਾ ਤਾਂ ਲੋਕਾਂ ਦੀ ਨਜ਼ਰ ਵਿੱਚ ਡਿੱਗ ਜਾਵੇਗਾ ਅਤੇ ਚੋਣ ਹਾਰੇਗਾ

  • @ishaan7865
    @ishaan7865 19 днів тому +19

    S.. simrjeet singh man jindabaad

  • @RAJMAANA
    @RAJMAANA 19 днів тому +3

    kisne MP bnaya isnu.... gal gal te gussa... gal-gal da putha jwab..... mere acording ik poltion nu ina iritate nhi hona chida

  • @malkitsingh5925
    @malkitsingh5925 15 днів тому

    Wahegurugi Wahegurugi Wahegurugi Wahegurugi ❤️ 🙏 ♥️

  • @baljitsinghchahal4058
    @baljitsinghchahal4058 19 днів тому +1

    We love our Sidhu Moose Wala and Deep Sidhu❤️👍🙏💪

  • @user-le9lu6li3n
    @user-le9lu6li3n 19 днів тому +6

    Bhai amritpal Singh ji khalsa jindabad ji🙏🙏

  • @sukhjindersingh3605
    @sukhjindersingh3605 18 днів тому +1

    Maan sab zindabad

  • @nationbuilder9626
    @nationbuilder9626 19 днів тому +1

    If Amritpal will contest Hindu votes will be polorised in favour of BJP.

  • @mewasingh9688
    @mewasingh9688 19 днів тому +1

    Mem ji vahut hi vadhiya sawal kite man sab nu salam ha Mem ji nu

  • @harwindersingh-wg6ge
    @harwindersingh-wg6ge 14 днів тому +1

    Bhi amritpal singh ji jindabad

  • @gurjeevansingh7156
    @gurjeevansingh7156 18 днів тому +1

    Sardar simranjeet Singh only...

  • @KabalSingh-os9cf
    @KabalSingh-os9cf 2 дні тому

    Sr, Simrjeet singh aap poore sikha de Lion ho ASI poori tra aap ji de naal ha sare Sikh mil jul ke ikk sath ho ke Larhu poori tra poori Jitt Hove gi waheguru ji ka Khalsa waheguru ji ki Fahte

  • @user-mi1ko6um9r
    @user-mi1ko6um9r 17 днів тому +1

    Nice Ji 🙏🙏🙏🙏

  • @yenkyboy4896
    @yenkyboy4896 15 днів тому +1

    punjab ch charcha band krwa skda .jesus is gog❤❤❤❤

  • @khalsaji1699
    @khalsaji1699 19 днів тому +1

    ਜੇ ਇਹ ਸਾਰੇ ਕੰਮ ਇੱਕ ਦੇਸ਼ ਵਿੱਚ ਹੋ ਸਕਦੇ ਹਨ ਤਾਂ ਫੇਰ ਲੋਕਾਂ ਦੇ ਬੱਚਿਆਂ ਨੂੰ ਬਾਹਰ ਕਿਉਂ ਚਿੱਠੀਆਂ ਦੇ ਦੇ ਭਜਾ ਰਹੇ ਹੋ? ਗੱਲ ਇੱਕ ਕਰੋ । ਗੰਗਾ ਗਏ ਤਾਂ ਗੰਗਾ ਦਾਸ ਜਮਨਾ ਗਏ ਕਾਂਜਮਨਾ ਦਾਸ । ੧੯੮੯ ਵਿੱਚ ਇਹ ਕਹਿੰਦੇ ਤਾਂ ਅੱਜ ਗੱਲ ਹੋਰ ਹੁੰਦੀ ।

  • @HardeepSingh-mx7hy
    @HardeepSingh-mx7hy 19 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰਜੀਤ ਸਿੰਘ ਮਾਨ ਸ਼ੇਰ ਲੀਡਰ ਹਨ ਸੰਗਰੂਰ ਦੇ ਲੋਕ ਉਹਨਾਂ ਨੂੰ ਜਰੂਰ ਜਤਾਉਣਗੇ ਭੈਣ ਜੀ ਤੁਹਾਨੂੰ ਵੀ ਬੇਨਤੀ ਹੈ ਸਰਦਾਰਾਂ ਦੇ ਵਿੱਚ ਤੁਸੀਂ ਖੜੇ ਹੋ ਸਿਰ ਤੇ ਦੁਪਟਾ ਲੈ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-eb4or4jf3z
    @user-eb4or4jf3z 18 днів тому +1

    Bahi Amritpal Singh jindabad ❤❤❤❤❤❤❤❤❤❤❤❤❤

  • @shankygavri9028
    @shankygavri9028 15 днів тому +1

    Support amritpal singh ji

  • @kulbirsingh-op3qb
    @kulbirsingh-op3qb 5 днів тому +1

    Man good

  • @TejieSuman
    @TejieSuman 18 днів тому

    ਇਹ ਜੁਵਾਬ ਦੇਣ ਲੱਗੇ ਪਕੌੜੇ ਜਿਹੇ ਬਣਾ ਦਿੰਦੇ ਨੇ।ਮਾਨ ਸਾਬ ਖੁੱਲ ਕੇ ਗੱਲ ਕਰਿਆ ਕਰੋ।

  • @Gurpreetsingh-ln9xu
    @Gurpreetsingh-ln9xu 18 днів тому +1

    amritpal singh zindabad

  • @SatnamSingh-by1yj
    @SatnamSingh-by1yj 16 днів тому

    Bilkul sahi chn ho rahi a bahi ji nu full sport a

  • @SeepaSingh-tz7dm
    @SeepaSingh-tz7dm 16 днів тому

    Kaum ne pith dekhae a kaum de jarnail ne kde ni pith dekhai Sardar simranjeet singh maan zindabaad❤

  • @Fateh.imaan.Singh.Sandhu
    @Fateh.imaan.Singh.Sandhu 19 днів тому +10

    🪯Sardar Simranjeet Singh Ji Maan🪯

  • @tejaspreetsingh6090
    @tejaspreetsingh6090 19 днів тому

    Kindly improve your VOICE QUALITY,ITS A REQUEST TO PUNJAB TAK.

  • @Deepsingh-jx2jd
    @Deepsingh-jx2jd 17 днів тому

    He answered your all questions so clearly, how you can say that in caption that man confused on amritpal singh ?!!!!! Don’t make your viewers opinions by urself let them decide

  • @harisimransingh298
    @harisimransingh298 17 днів тому

    🔥🔥

  • @sarbjitkaur4996
    @sarbjitkaur4996 18 днів тому +1

    Simarjit ji bhai amritpal singh khalsa nu support kro na ki apna kio candidate na stand kro

  • @goldycheema1592
    @goldycheema1592 19 днів тому +1

    Amritpal singh khalsa da sath devo 👍🙏

  • @KulwindersinghBhangu-xi8rd
    @KulwindersinghBhangu-xi8rd 19 днів тому

    ਸਾਡੇ ਮਾਨਸਾਂ ਵਿੱਚ ਬਹੁਤ ਜਿਆਦਾ ਇਹ ਚੀਜ਼ਾਂ ਬਣ ਰਹੇ ਨੇ ਸਾਈਕਲੀਆਂ ਸਕੂਟਰੀਆ ਐਨਕਾਂ ਅਤੇ ਹੋਰ ਵੀ ਬਹੁਤ ਇਸ ਤਰ੍ਹਾਂ ਦੀਆਂ ਮਰੀਜ਼ਾਂ ਨੂੰ ਹੈਂਡੀਕੈਪ ਵਾਲੀਆਂ ਆਈਟਮਾਂ ਬਹੁਤ ਵੰਡੀਆਂ ਜਾ ਰਹੀਆਂ ਨੇ ਇਹ ਪਤਾ ਨਹੀਂ ਕੌਣ ਵੰਡ ਰਿਹਾ ਇਹਦੇ ਬਾਰੇ ਨਹੀਂ ਪਤਾ

  • @ReshamsinghGill-dq3pb
    @ReshamsinghGill-dq3pb 19 днів тому +8

    ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ

  • @KuldipSingh-ms8kn
    @KuldipSingh-ms8kn 19 днів тому +8

    ਅਮਿ੍ਰਤਪਾਲ ਦਾ ਸਾਧ ਦਿਊ ਜੀ

  • @sukisingh5933
    @sukisingh5933 17 днів тому

    waheguru ji mehr karn punjab teh ateh sareh teh ❤

  • @gurpejsingh5784
    @gurpejsingh5784 18 днів тому

    ❤Please Vote Support and elect to Bhai Amrit Pal Singh ji ❤

  • @goodvibesyes
    @goodvibesyes 18 днів тому

    ਵਾਹ ਏ ਹੁੰਦਾ ਸੁਲਝਿਆ ਹੋਇਆ ਸੂਝਵਾਨ ਲੀਡਰ,ਇਕ ਵੀ ਝੂਠਾ ਵਾਅਦਾ ਨਹੀ ਕੀਤਾ ਨਾ ਕੋਈ ਦਾਅਵਾ, ਸਗੋ ਕਰਕੇ ਦਿਖਾਇਆ, ਮਾਨ ਸਾਬ the great ❤

  • @JagdishSingh-mm9bn
    @JagdishSingh-mm9bn 19 днів тому +10

    SARDAR..SiMRANJiT.SiNGH.Ji.MAAN.JiNDABAD🙏🙏🙏🙏🙏🙏🙏🙏🙏🙏♥️💛❤️💙🤍🧡💚🤎♥️💛❤️💙🤍♥️

  • @user-gt4kc5wr4f
    @user-gt4kc5wr4f 19 днів тому

    Good speach

  • @BALJINDERPADDANSPADDA
    @BALJINDERPADDANSPADDA 15 днів тому

  • @jassiexp
    @jassiexp 17 днів тому

    Am i the only one who thinks that this girl looks like Sonam Bajwa😅😅

  • @ParamjitSingh-ts1kx
    @ParamjitSingh-ts1kx 19 днів тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Ramjatin
    @Ramjatin 14 днів тому

    Simran jeet Singh maan nu Amritpal 22 nu support krni chaidi a ehi time a

  • @Akali_dal_amritsar
    @Akali_dal_amritsar 19 днів тому +1

    Gud

  • @Neverforget630
    @Neverforget630 19 днів тому +8

    Only simaranjeet Singh maan

  • @PrinceKumar.p87
    @PrinceKumar.p87 19 днів тому +1

    Boht badiya swaal puche kudi ne.pr jwaab koi dhang de nai mile

  • @YuvrajSingh-ot9mt
    @YuvrajSingh-ot9mt 19 днів тому +2

    Phen kd deyange chadu waleya di aetki ✊✊

  • @HarryGill-xs8hi
    @HarryGill-xs8hi 17 днів тому

    ਹੁਣ ਨੀ ਜਿਤਦਾ ਮੂਸ਼ੇਵਾਲਾ ਤੇ ਦੀਪ ਸ਼ਿੱਧੂ ਦੀਆ ਲਾਛਾ ਤੇ ਰਾਜ ਨੀਤੀ ਕਰ ਕੇ
    .mP ਬਣ ਗਿਆ ਸੀ

  • @user-rq7oe5es2u
    @user-rq7oe5es2u 17 днів тому

    Mera pind khadur sahib hai dil karda mai te meri garwali vot amritpal nu Paiye par sadi samratha nahi hai jan di

  • @user-iw5lq6dc8i
    @user-iw5lq6dc8i 6 днів тому

    ਅਮਿਰਤਪਾਲ।ਜੀ।ਨੂ।ਵੋਟ।ਪਓ।ਜੀ

  • @jattvelli25
    @jattvelli25 8 днів тому

    Nice

  • @JaspalJhattra
    @JaspalJhattra 19 днів тому

    8: ,
    34 8:36

  • @SandeepSingh-ie2rg
    @SandeepSingh-ie2rg 19 днів тому +4

    Simranjit singh mann

  • @Gurjantsinghvaltoha
    @Gurjantsinghvaltoha 16 днів тому

    🙏🏻🙏🏻🙏🏻🙏🏻🚩

  • @bs868686
    @bs868686 19 днів тому

    #arshpreetkaur you done excellence job👍