Exclusive Interview:ਅੰਮ੍ਰਿਤਪਾਲ ਦੇ ਚੋਣ ਲੜਨ ਦੇ ਐਲਾਨ ਮਗਰੋਂ Simranjit Singh Mann ਨੇ ਹਟਾਇਆ ਆਪਣਾ ਉਮੀਦਵਾਰ ?

Поділитися
Вставка
  • Опубліковано 27 кві 2024
  • Exclusive Interview: ਅੰਮ੍ਰਿਤਪਾਲ ਦੇ ਚੋਣ ਲੜਨ ਦੇ ਐਲਾਨ ਮਗਰੋਂ Simranjit Singh Mann ਨੇ ਹਟਾਇਆ ਆਪਣਾ ਉਮੀਦਵਾਰ ?
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 201

  • @Honeywaraich470
    @Honeywaraich470 2 місяці тому +123

    ਹੁਣ ਜਿਉਂਦਾ ਗਾ ਅੰਮ੍ਰਿਤਪਾਲ ਹੁਣ ਸਾਥ ਦੇ ਦਿਓ ਲੋਕੋ ਮਰਨ ਤੋ ਬਾਦ ਬਰਸੀ ਆ ਤੇ ਕਠ ਕਰਨ ਦਾ ਕੋਈ ਫਾਇਦਾ ਨੀ ਬਾਕੀ ਪਾਰਟੀ ਆ ਅਲਿਆ ਨੇ ਸਾਰਿਆਂ ਨੇ ਅੰਮ੍ਰਿਤਪਾਲ ਤੇ nsa ਲਾਇਆ ਸੈਂਟਰ ਨਾਲ ਮਿਲਕੇ

  • @pardeepjhajj365
    @pardeepjhajj365 2 місяці тому +119

    ਪੰਜਾਬ ਦਾ ਇਕੋ ਇੱਕ ਲੀਡਰ ਆ ਪੰਜਾਬ ਦਾ ਜਿਹੜਾ ਸਿੱਖਾਂ ਲਾਈ ਹਿਕ ਡਆ ਕੇ ਲੜਦਾ ਪੰਜਾਬ ਦੇ ਲੋਕੋ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਫਿਰ ਤੋਂ ਜਿਤਾਓ

    • @Aman-pm5wc
      @Aman-pm5wc 2 місяці тому +3

      Lun

    • @pardeepjhajj365
      @pardeepjhajj365 2 місяці тому +4

      @@Aman-pm5wc ਤੂੰ ਹੀ ਹੋਣਾ ਇਹੋ ਜਿਹੀ ਭਾਸ਼ਾ ਆਲਾ ਜਿਹੜੀ ਤੂੰ ਵਰਤੀ ਆ

    • @punjabharjitsingh4553
      @punjabharjitsingh4553 2 місяці тому +3

      ਕੋਈ ਨੀ ਤੂੰ ਲੰਨ ਹੀ ਲੈ ਲਈ। ​@@Aman-pm5wc

    • @ManjitSingh-ro8ib
      @ManjitSingh-ro8ib 2 місяці тому +1

      Hahaha 😂😂

    • @GoldySidhu-ed8ed
      @GoldySidhu-ed8ed 2 місяці тому +3

      Be akal.
      ​@@Aman-pm5wc

  • @sarabsingh5487
    @sarabsingh5487 2 місяці тому +59

    ਭਾਈ ਅੰਮ੍ਰਿਤਪਾਲ ਸਿੰਘ🙏 ਸਿਮਰਨਜੀਤ ਸਿੰਘ ਮਾਨ ਸਾਹਬ ਦੀ ਪਾਰਟੀ ਦਾ ਖ਼ਾਸ ਬੰਦਾ ਐ, ਇਹਨੂੰ ਜਿਤਾਓ, ਮਾਂਨ ਸਾਹਬ ਦੀ ਪੱਕੀ ਸੀਟ ਹੈ,

  • @user-bb8ss5wv1q
    @user-bb8ss5wv1q 2 місяці тому +55

    ਅਸੀਂ ਸ਼੍ਰੀ ਖੰਡੂਰ ਸਾਹਿਬ ਵਾਲੇ ਸੰਗਰੂਰ ਵਾਲਿਆ ਨੂੰ ਬੇਨਤੀ ਕਰਦੇ ਹਾਂ ਮਾਨ ਸਾਬ ਜਿਤਾਓ 🙏🙏🙏🙏🙏

    • @ManjitSingh-ro8ib
      @ManjitSingh-ro8ib 2 місяці тому

      Congress

    • @ranbirsingh7960
      @ranbirsingh7960 2 місяці тому +9

      ਹਲ਼ਕਾ ਖਡੂਰ ਸਾਹਿਬ ਵਾਲਿਉ ਜੋ ਦਾਗ ਤੁਹਾਡੇ ਮੱਥੇ ਤੇ ਬੀਬੀ ਖਾਲੜਾ ਜੀ ਨੂੰ ਹਰਾ ਕੇ ਲੱਗਾ ਸੀ
      ਉਹ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਧੋ ਲਿਉ 🙏

    • @ranbirsingh7960
      @ranbirsingh7960 2 місяці тому +6

      ​@@ManjitSingh-ro8ibbhau sada bhai amritpal singh Khalsa ji only and simranjit Singh Maan saab only

    • @BalwinderSingh-lg1yh
      @BalwinderSingh-lg1yh 2 місяці тому +1

      Fir Singh hata de apne naam naalo Sharm v nhi aundi tuhade varge loka nu ​@@ManjitSingh-ro8ib

    • @user-lb4bh7zx1o
      @user-lb4bh7zx1o 2 місяці тому

      ​@@ManjitSingh-ro8ibCongress teri maa lgdi h ki

  • @thehunterking8711
    @thehunterking8711 2 місяці тому +32

    _🔥ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ🔥_
    _🔥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ🔥_
    _🔥ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ🔥_

  • @goodvibesyes
    @goodvibesyes 2 місяці тому +28

    ਖਡੂਰ ਸਾਹਿਬ ਆਲਿਓ ,ਦੇਖਿਓ ਕਿਤੇ ਲਾਹਨਤਾਂ ਨਾ ਖੱਟ ਲਿਓ, ਭਾਈ ਅੰਮ੍ਰਿਤਪਾਲ ਸਾਹਿਬ ਜੀ ਨੂੰ ਜਰੂਰ ਜਤਾਇਓ

  • @SukhdevSingh-hg9ki
    @SukhdevSingh-hg9ki 2 місяці тому +36

    ਬਹੁਤ ਵਧੀਆ ਫੈਸਲਾ

  • @neeta34
    @neeta34 2 місяці тому +37

    ਬਾਪੂ ਨੇ ਭਾਈ ਅਮ੍ਰਿਤਪਾਲ ਸਿੰਘ ਹੋਰਾਂ ਦੀ ਹਮਾਇਤ ਕਰਕੇ ਆਪਣੀ ਕੌਮ ਨਾਲ ਬਫਾਦਾਰ ਹੋਣ ਦਾ ਸਬੂਤ ਦਿੱਤਾ ਹੈ ਸੰਗਰੂਰ ਵਾਲਿਆਂ ਨੂੰ ਬਾਪੂ ਨੂੰ ਹੀ ਵੋਟ ਪਾਉਣੀ ਚਾਹਿਦੀ ਹੈ

    • @Harmandeol2323A
      @Harmandeol2323A 2 місяці тому

      Asli ma te pio puttero punjabio or sikho mere veero chuk do patte 🚩🪯🙏🥳💪🫡🦁dunia di sher kom aa tusi apne dharm nu bachon lyi sath deo tusi💪🙏deep sidhu🫡🙏💪🦁moosewala bhai Amritpal singh🙏🫡🪯🚩👈bapu Simarnjit Singh Maan 🙏Lakh Sidhana sadi Kom de Yode Only votes🗳👈for them 🙏🙏🙏🙏🥳🥳🥳

    • @minjindersingh9360LDH
      @minjindersingh9360LDH 2 місяці тому

      Asi Sangrur Wale ਬੌਂਡ ਨਹੀ ਮਰਦੇ ਇਹ ਦੱਲੇ ਦੀ ਕੋਈ ਕੰਮ ਨਹੀਂ ਕੀਤਾ ਇਹ ਨੇ

    • @neeta34
      @neeta34 2 місяці тому

      @@minjindersingh9360LDH ਆਹੋ ਤੂੰ ਤਾਂ ਭੰਡ ਤੇ ਮੋਧੀ ਕੋਲੋ ਮਰਵਾਕੇ ਰਾ਼ਜ਼ੀ ਰਹਿਣਾ

  • @gurusingh8677
    @gurusingh8677 2 місяці тому +21

    ਬਾਪੂ ਨਹੀ ਹੋਣੀਆ ਰੀਸਾ ਤੇਰੀਆ ਲੋਕ ਰੋਣਗੇ ਤੇਰੇ ਤੁਰ ਜਾਣ ਤੋ ਹੁਣ ਨਹੀ ਸੁਣ ਦਾ ਕੋਈ

  • @Hello-jz6ve
    @Hello-jz6ve 2 місяці тому +29

    ਸਿਮਰਨ ਸਿੰਘ ਮਾਨ ਤੇ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ 🙏🏻🙏🏻❤❤

  • @user-le9lu6li3n
    @user-le9lu6li3n 2 місяці тому +39

    Sardar simrnjit singh maan jindabad 🙏

    • @Aman-pm5wc
      @Aman-pm5wc 2 місяці тому

      Sala Sikh de Roop ch muslim

  • @HarbansSingh-lw8vs
    @HarbansSingh-lw8vs 2 місяці тому +34

    ਪੰਜਾਬ ਪੰਜਾਬੀਅਤ ਦੇ ਇਮਾਨਦਾਰ ਲੀਡਰ ਹੀ ਪੰਜਾਬ ਦੀ ਅਗਵਾਈ ਕਰਨ ਜੀ। ਕਾਲੀਆ ਕਾਂਗਰਸੀਆ ਤੇ ਹੁਣ ਆਪ ਵਾਲੀਆ ਨੇ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ।

  • @jashantejsin3206
    @jashantejsin3206 2 місяці тому +16

    ਧਰਮ ਨਾਲ ਦਿਲ ਜਿੱਤ ਲਿਆ ਮਾਨ ਸਾਹਿਬ ਜੀ ਨੇ

  • @BalbirSingh-zi3zi
    @BalbirSingh-zi3zi 2 місяці тому +14

    ਮਾਨ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ

  • @Hello-jz6ve
    @Hello-jz6ve 2 місяці тому +24

    ਸਿਮਰਨਜੀਤ ਸਿੰਘ ਮਾਨ ਜੀ ਤੁਸੀ ਬਿਲਕੁਲ ਠੀਕ ਫੈਸਲਾ ਲਿਆ ਹੈ ਸਿੱਖ ਕੌਮ ਵਿਚ ਤਹਾਨੂੰ ਹੋਰ ਵਧ ਮਾਣ ਮਿਲੇਗਾ ❤

  • @varindersharmavarinderchan5172
    @varindersharmavarinderchan5172 2 місяці тому +15

    ਦਿੱਲ ਜਿੱਤ ਲਿਆ ਮਾਨ ਸਾਬ ❤❤❤

  • @dilrajwarval8290
    @dilrajwarval8290 2 місяці тому +15

    ਵਾਹਿਗੁਰੂ ਜੀ ਸਾਥ ਦਿਉ ਜਿੱਤ ਪੱਕੀ

  • @user-mn7fj4og7r
    @user-mn7fj4og7r 2 місяці тому +10

    ਪੰਜਾਬ ਦਾ ਇੱਕੋ ਇੱਕ ਬੱਬਰ ਸ਼ੇਰ...... ਸੱਚ ਹੱਕ ਦੀ ਗੱਲ ਕਰਨ ਵਾਸਤੇ ਪਹਾੜ ਜਿੱਡਾ ਜਿਗਰਾ ਚਾਹੀਦਾ

  • @Angrej-ki7ws
    @Angrej-ki7ws 2 місяці тому +23

    Maan sahb ❤

  • @KangDeepMusic
    @KangDeepMusic 2 місяці тому +7

    ਭਾਈ ਅਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ✌️

  • @Harmandeol2323A
    @Harmandeol2323A 2 місяці тому +20

    Full support karo🪯🚩🙏🚩🪯🙏punjabi veero te bheno🙏bhai Amritpal Singh jindawaad💪🚩🪯

  • @ParamjitSingh-ts1kx
    @ParamjitSingh-ts1kx 2 місяці тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ। ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ।

  • @rana7018josan
    @rana7018josan 2 місяці тому +6

    Amritpal singh punjab nu ਜਿਉਂਦਾ ਕਰ ਸਕਦਾ ਹੈ ,,ਵੱਧ ਤੋਂ ਵੱਧ ਵੋਟ ਪਾਓ

  • @amarpalsingh3888
    @amarpalsingh3888 2 місяці тому +8

    Sangrur valio veer dat ki vote karo simranjeet maan nu

  • @user-bx3og7xu9h
    @user-bx3og7xu9h 2 місяці тому +17

    Wah koami leader full support

  • @deepraj4534
    @deepraj4534 2 місяці тому +4

    🦁 Vote 🦁 for 🦁 amritpal 🦁 jindabad 🦁🦁

  • @user-bc4zz1fs8v
    @user-bc4zz1fs8v 2 місяці тому +8

    ਪੰਜਾਬ ਗੁਲਾਮ ਹੈ
    ਗੁਲਾਮ ਨਹੀਂ ਰਹੇਗਾ

  • @DR_sukh_SINGH
    @DR_sukh_SINGH 2 місяці тому +10

    Bapu ji vdhiya kita tusi v bhai amritpal ji da saath devo

  • @SubhdeepSingh-cr3ix
    @SubhdeepSingh-cr3ix 2 місяці тому +9

    ਵਾਹਿਗੁਰੂ ਚੜ੍ਹਦੀ ਕਲਾ

  • @dashmeshtelecom8248
    @dashmeshtelecom8248 2 місяці тому +12

    Superr faisla

  • @JarnailSingh-iu7cu
    @JarnailSingh-iu7cu 2 місяці тому +2

    ਸਮੁੱਚੀ ਸਿੱਖ ਸੰਗਤ, ਦੀ, ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਵੇਗੀ

  • @kamalkaur9663
    @kamalkaur9663 2 місяці тому +11

    Jeeyo sir

  • @prabhchahal3805
    @prabhchahal3805 2 місяці тому +6

    ਵਾਹ ਜੀ ਵਾਹ

  • @satgurkotra2543
    @satgurkotra2543 2 місяці тому +4

    ਸਰਦਾਰ ਸਿਮਰਜੀਤ ਸਿੰਘ ਮਾਨ

  • @HarpreetSingh-bp7cw
    @HarpreetSingh-bp7cw 2 місяці тому +12

    Good maan sab

  • @bobbysekhon6106
    @bobbysekhon6106 2 місяці тому +6

    BHAI AMRITPAL SINGH ZINDABAD ✌️

  • @Panjab_de_Jaye1984
    @Panjab_de_Jaye1984 2 місяці тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਬਹੁਤ ਵਧੀਆ ਫੈਸਲੇ ਅਸੀਂ ਫਰੀਦਕੋਟ ਹਲਕੇ ਤੋਂ ਆਪ ਦੇ ਨਾਲ ਹਾਂ ਤੁਸੀਂ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਹੋ ਖੁਸ਼ੀ ਹੋਈ ❤

  • @jotijatt4022
    @jotijatt4022 2 місяці тому +8

    Simranjit Singh Maan ❤️🚩

  • @RanjitSingh-yn3of
    @RanjitSingh-yn3of 2 місяці тому +3

    ਆਪਣੇ ਤਾਂ ਆਪਣੇ ਹੀ ਹੁੰਦੇ ਨੇ❤🙏

  • @hardipsingh4738
    @hardipsingh4738 2 місяці тому +5

    Great step bapu g, s simranjit singh g great and honest leader in punjab

  • @Harmandeol2323A
    @Harmandeol2323A 2 місяці тому +11

    🚩🪯💪🚩🪯💪🚩🪯🙏🙏🙏Raj Karega Khalsa🙏🗳🗳🗳👈💪💪💪👈

  • @bobbysekhon6106
    @bobbysekhon6106 2 місяці тому +6

    SARDAR SIMRANJIT MANN ZINDABAD ✌️

  • @user-rx1pp5lu4e
    @user-rx1pp5lu4e 2 місяці тому +6

    Amritpaal singh G jindabad

  • @SatnamSingh-us9wp
    @SatnamSingh-us9wp 2 місяці тому +7

    Good maan sab 👏

  • @inderjeetsamra9347
    @inderjeetsamra9347 2 місяці тому +4

    Good

  • @School_of_Engineers
    @School_of_Engineers 2 місяці тому +1

    ਸਿਮਰਨਜੀਤ ਸਿੰਘ ਮਾਨ, ਇਕੱਲਾ ਹੀ ਪੰਜਾਬ ਲਈ ਲੜਨ ਵਾਲਾ ਯੋਧਾ 🙏

  • @pardeepsingh4979
    @pardeepsingh4979 2 місяці тому +6

    Jagdi jamir wale maan saab da sath deo

  • @rajsidhu7169
    @rajsidhu7169 2 місяці тому +9

    Bhai Amritpal singh khalsa ji jitten gye

  • @JarnailSingh-iu7cu
    @JarnailSingh-iu7cu 2 місяці тому +1

    ਭਾਈ ਅੰਮ੍ਰਿਤਪਾਲ ਸਿੰਘ, ਸਰਦਾਰ, ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @JagjitSingh-uz4dv
    @JagjitSingh-uz4dv 2 місяці тому +1

    ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਲੱਖਾ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @user-bq5pn1jd4g
    @user-bq5pn1jd4g 2 місяці тому +3

    Aah hunde asli sikh❤❤❤❤

  • @Fateh.imaan.Singh.Sandhu
    @Fateh.imaan.Singh.Sandhu 2 місяці тому +3

    Sardar Simranjeet Singh ji Maan 🪯

  • @gurpreetsinghgurpreetsingh3749
    @gurpreetsinghgurpreetsingh3749 2 місяці тому +4

    Bhut badiya Maan sab

  • @jasvirsandhu4916
    @jasvirsandhu4916 2 місяці тому +3

    Bhut vdia maan saab ji

  • @bichitarsingh9259
    @bichitarsingh9259 2 місяці тому +3

    Waheguru ji kirpa kre

  • @user-nx2vt6ph8v
    @user-nx2vt6ph8v 2 місяці тому +8

    Maan ta maan hi aa

  • @Hardeep-eh6hd
    @Hardeep-eh6hd 2 місяці тому +2

    Pages ਵਾਲੇ ਇਕੱਠੇ ਹੋਕੇ simranjit singh maan ਜੀ ਨੂ ਜਿਤਾਓ

  • @BalkarSingh-dc1oq
    @BalkarSingh-dc1oq 2 місяці тому +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ ਭੰਗਤਮਾਨ ਮੂਰਖ ਬੰਦਾ ਹੈ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @Moose_x5911
    @Moose_x5911 2 місяці тому

    Sara jn vote payo plzzzz Amritpal ji nu 🙏🙏🙏❤️

  • @prabhdeepsingh177
    @prabhdeepsingh177 2 місяці тому +1

    ਲਗਦਾ ਆਜਾਦੀ ਆਪ ਤਾ MP ਬਣ ਕੇ ਬੈਠਾ 😂😂

  • @Geja
    @Geja 2 місяці тому +1

    ਭਾਈ ਸਾਬ ਜਿੱਤ ਗਿਆ ਤਾਂ ਲੋਕ ਸਭਾ ਚ ਪੂਰੀ ਗੱਲ ਬਾਤ ਬਣਾਈ ਜਾਣੀ ਸਿੱਖਾਂ ਦੀ ❤

  • @user-mc2ks5ep9i
    @user-mc2ks5ep9i 2 місяці тому

    ਵਾਹ ਜੀ ਵਾਹ ਰੱਬ ੳੁਮਰ ਦਰਾਜ ਕਰੇ ਥੋਨੂੰ

  • @OppoOppo-bs2vk
    @OppoOppo-bs2vk 2 місяці тому +3

    Very good feshla

  • @deepraj4534
    @deepraj4534 2 місяці тому +1

    🦁 Bhai 🦁 amritpal 🦁 jindabad 🦁🦁🦁

  • @user-wm2ff9zz2d
    @user-wm2ff9zz2d 2 місяці тому +1

    07:38 to end Tak Maan ne sahi keha k Sadi awaaz dabbi jandi aa

  • @Nirmala57578
    @Nirmala57578 2 місяці тому +1

    Waheguru ji waheguru ji waheguru ji kerpa karna Amritpal Singh khalsa ji ta ❤❤❤❤❤❤

  • @SukhdevSingh-zd8et
    @SukhdevSingh-zd8et 2 місяці тому +4

    saan jatt

  • @user-df6vq6fy6e
    @user-df6vq6fy6e 2 місяці тому

    Very gooooood Bhai

  • @bhullarmk
    @bhullarmk 2 місяці тому

    ਭਾਈ ਸਾਹਿਬ ਨੁੰ ਵੋਟ ਪਾਉ

  • @baldeepbenipal2244
    @baldeepbenipal2244 2 місяці тому +2

    Ik Maan saab ne jinna ne apna candidate vaps leya ha te dooje passe badalan ne apna candidate anounce kita jd k pta c k amritpal votan ch khda ha hun Kom di jimmewari ha sahi chehre pehchanan di

  • @Moose_x5911
    @Moose_x5911 2 місяці тому

    App ❎ BJP ❎⚖️❎✋❎ amritpal ji ✅👍✔️✔️ vote payo plzzzz Amritpal ji nu 🙏🙏 sara jn ❤❤❤

  • @user-gt4kc5wr4f
    @user-gt4kc5wr4f 2 місяці тому +1

    Good job

  • @simarjitsingh8787
    @simarjitsingh8787 2 місяці тому +1

    Sarder maan ji MP Sardar Amrt pal Singh Ji Khalsa MP MP MP MP MP MP jindabad

  • @sarbjitkaur4996
    @sarbjitkaur4996 2 місяці тому

    Bahut vadiya bhai amritpal singh khalsa win

  • @GurdevSingh-rg7zr
    @GurdevSingh-rg7zr 2 місяці тому +3

    👍man sab 👍🙏🙏jit pakki hai

  • @charanjeetjatana9861
    @charanjeetjatana9861 2 місяці тому +1

    Man sahib jindabad

  • @baljitsinghchahal4058
    @baljitsinghchahal4058 2 місяці тому

    ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ।🙏🙏🙏🙏🙏

  • @partapsingh167
    @partapsingh167 2 місяці тому

    Great honest leader Maan Saab 🙏🙏👏🏻

  • @gurnamsingh4750
    @gurnamsingh4750 2 місяці тому

    ਮਾਨ ਸਾਬ ਧੰਨਵਾਦ 👍 ਜੀ

  • @rana7018josan
    @rana7018josan 2 місяці тому +1

    Raaj Karega khalsa

  • @Sacchaikiawaaz-lm9fx
    @Sacchaikiawaaz-lm9fx 2 місяці тому +1

    Bhai amritPal Singh khalsa jindabad ❤️

  • @user-yz7cf6fm9s
    @user-yz7cf6fm9s 2 місяці тому

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜੀ ਸਿਮਰਨਜੀਤ ਸਿੰਘ ਮਾਨ

  • @lovejit4811
    @lovejit4811 2 місяці тому +1

    Simranjeet Singh Mann jindabaad

  • @gurdialsingh5396
    @gurdialsingh5396 2 місяці тому +1

    ,,,,,,,,,मान साहब इस बार मुश्किल लगती है,,,,,

  • @vikramjeetsingh4651
    @vikramjeetsingh4651 2 місяці тому

    Nice...

  • @PawanSharma-qs7bu
    @PawanSharma-qs7bu 2 місяці тому

    Zamanat Jabt honi

  • @Talkwithhardev
    @Talkwithhardev 2 місяці тому +1

    Sukhpal khaira ne bidraow nahi kita sangrur to par simranjit mann ne bidraow kar leya khdor shibe to eho farak hai bakiya nalo simranjit mann which

  • @bhagwantsingh7056
    @bhagwantsingh7056 2 місяці тому

    ਵਧੀਆ ਫੈਸਲਾ ਕੀਤਾ

  • @5911fullpower
    @5911fullpower 2 місяці тому +1

    ਇਹ ਹੁੰਦੀ ਆ ਸਮਜਦਾਰੀ

  • @chahaldeep792
    @chahaldeep792 2 місяці тому

    ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਉ ਨਹੀ ਲੋਕਾ ਲਈ ਕੋਈ ਨਹੀਂ ਬੋਲੇ ਗਾ

  • @VinodKumar-yu6vi
    @VinodKumar-yu6vi 2 місяці тому

    💪💪💪💪

  • @GurpreetkaurKaur-wh8nl
    @GurpreetkaurKaur-wh8nl 2 місяці тому +1

    Amritpal Singh jindabad

  • @Moose_x5911
    @Moose_x5911 2 місяці тому

    ❤❤❤❤

  • @SandeepkumarSandeepkumar-el1wj
    @SandeepkumarSandeepkumar-el1wj 2 місяці тому

    ❤❤

  • @jasbirlahoria770
    @jasbirlahoria770 2 місяці тому

    🔥🔥

  • @boparaistudiosangrur4674
    @boparaistudiosangrur4674 2 місяці тому

    Sardar simrnjit singh maan jindabad

  • @jagdevsandhu6186
    @jagdevsandhu6186 2 місяці тому

    Wise decision by Akali Dal Mann

  • @deepsinghkhalsa6392
    @deepsinghkhalsa6392 2 місяці тому

    ਬਹੁਤ ਵਧੀਆ ਫੈਸਲਾ ਮਾਨ ਸਾਹਿਬ

  • @goldycheema1592
    @goldycheema1592 2 місяці тому

    👍❤️🙏

  • @anmol2262
    @anmol2262 2 місяці тому

    Ek teer do ਨਿਸ਼ਾਨੇ