Meet Gurlal Ghanaur | 365 Unfiltered with Pardeep Taina | Kabaddi365

Поділитися
Вставка
  • Опубліковано 15 січ 2022
  • Gurlal Ghanaur, one of most durable players the game has ever seen. A career spanning over 25 years, he has achieved everything there is to achieve in Kabaddi. He is one of the rare players who has fans from almost all generations. He has played all across the world in countries such as Canada, USA, England, New Zealand etc.
    Apart from Kabaddi, he has served the community as a police officer for more than 15 years. Gurlal, a true ambassador of our beloved Kabaddi, has garnered both fame and respect from people. While working in the force, he noticed that the system needs changing and from there onwards he dedicated his life to bring the much needed changes by joining politics. He will be contesting elections this year. We wish him the best of luck.
    Let's see the unfiltered perspective of this great one of a kind person.
    Meet Gurlal Ghanaur | 365 Unfiltered with Pardeep Taina | Kabaddi365
  • Спорт

КОМЕНТАРІ • 789

  • @user-vt7nv7eq8o
    @user-vt7nv7eq8o 2 роки тому +128

    ਬੁਰਜਾਂ ਵਿੱਚੋਂ ਜਿਵੇੰ ਬੁਰਜ ਲਾਹੌਰ ਦਾ, ਓਵੇ ਲਾਲਾਂ ਵਿੱਚੋਂ ਲਾਲ ਗੁਰਲਾਲ ਘਨੌਰ ਦਾ, ❤👍🏼👌🏽, love u ਭਲਵਾਨ ਜੀ, 😘, ਅਨਮੋਲ ਹੀਰਾ!

  • @JaskaranSingh-bp9lr
    @JaskaranSingh-bp9lr 2 роки тому +113

    ਬਾਈ ਨੇ ਸਿਰਾ ਹੀ ਕੀਤਾ ਕਬੱਡੀ ਚ।ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਤੇ।

  • @indianarmysikhregiment1364
    @indianarmysikhregiment1364 2 роки тому +86

    ਗੁਰਲਾਲ ਘਨੌਰ ਬਹੁਤ ਵਧੀਆ ਪਲੇਅਰ ਹੈ
    ਤੇ ਬਹੁਤ ਵਧੀਆ ਇੰਨਸਾਨ ਹੈ

  • @jasleenkaur4984
    @jasleenkaur4984 2 роки тому +67

    ਗੁਰਲਾਲ ਘਨੌਰ ਬਹੁਤ ਹੀ ਜਿਆਦਾ ਵਧੀਆ ਖਿਡਾਰੀ ਤੇ ਇਨਸਾਨ ਆ

  • @lakhvindersinghmaan6141
    @lakhvindersinghmaan6141 2 роки тому +150

    ਸਾਡੀਆਂ ਵੋਟਾਂ ਸਾਰੀਆਂ ਆਮ ਆਦਮੀ ਪਾਰਟੀ ਨੂੰ 🙏 ਸਾਡੀ ਸਪੋਟ ਵੀ ਆਮ ਆਦਮੀ ਪਾਰਟੀ ਨੂੰ ਜੀ 🙏 ਧੰਨਵਾਦ ਜੀ 🙏 ਗੁਰਲਾਲ ਘਨੌਰ ਬਹੁਤ ਵਧੀਆ ਖਿਡਾਰੀ ਆ ਕਬੱਡੀ ਦਾ

    • @kawaljitsinghkawal2508
      @kawaljitsinghkawal2508 2 роки тому

      4r4r4443434444r4r4444r4rr4r4344r444r4r44444r4444444444r4r4rrr4e4r4444r4e4444444434444r4343r43r4443r44444r3

    • @Pavigrewal505
      @Pavigrewal505 2 роки тому

      T56

  • @pardeepbal8468
    @pardeepbal8468 2 роки тому +69

    Es bande ne boht lami kabaddi khedi a 2001 vich Canada gya c 2017 tak top khelya Gurlal nu waheguru chardikla ch rakhe 🙏

  • @mustafakhalid7339
    @mustafakhalid7339 2 роки тому +4

    Gurlal Bhai zindabad ❤️❤️❤️👍

  • @ramzanbuttramzanbutt59
    @ramzanbuttramzanbutt59 2 роки тому +6

    GREAT PLAYER GREAT BANDA FROM PAKISTAN PUNJAB LAYALPUR FAISALABAD

  • @amrinderbrar7763
    @amrinderbrar7763 2 роки тому +65

    Best player forever 🔥

  • @simransran1030
    @simransran1030 2 роки тому +14

    ਜਿੰਨੀ ਬਾਈ ਦੀ ਖੇਡ bht ਵਧੀਆ ਸੀ , ਓਸ ਤੋਂ ਵੀ ਵੱਧ ਨਰਮ ਸੁਭਾਅ ਹੈ ਗੂਰਲਾਲ ਬਾਈ ਦਾ ,,

  • @user-vt7nv7eq8o
    @user-vt7nv7eq8o 2 роки тому +83

    ਪ੍ਰਦੀਪ ਭਾਜੀ ਬਹੁਤ ਧੰਨਵਾਦ ਜੀ 🙏🏼❤.. ਸਿਰਾ ਕਰਤਾ, ਇੰਟਰਵਿਉ ਕਰਕੇ 👍🏼, ਭਲਵਾਨ ਜੀ ਦੇ ਦਰਸ਼ਨ ਹੋਗੇ

  • @dhaliwal256
    @dhaliwal256 2 роки тому +54

    ਮੈਂ ਤੇ ਬਾਈ ਇਕੱਠੇ ਖੇਡਦੇ ਹੁੰਦੇ ਸੀ ਬਠਿੰਡੇ ਬਹੁਤ ਹੀ ਵਧੀਆ ਇਨਸਾਨ ਵੀਰ ਫਿਰ ਨੌਕਰੀ ਵੀ ਇਕੱਠੇ ਕਰਦੇ ਰਹੇ

  • @Tungwalidairyfarm
    @Tungwalidairyfarm 2 роки тому +73

    ਮਾ ਖੇਡ ਕਬੱਡੀ ਦਾ ਅਨਮੋਲ ਹੀਰਾ ਤੇ ਇੱਕ ਗੱਲ ਹੋਰ ਵੀ ਬਹੁਤ ਲੰਮੀ ਸਮਾ ਕਬੱਡੀ ਖੇਡੀ ਆ ਗੁਰਲਾਲ ਨੇ ਤੁਸੀਂ ਹਿਸਾਬ ਲਾ ਲਓ ਵੀ 21 ਸਾਲ ਖੇਡਦਾ ਤਾ ਮੈਂ ਦੇਖਿਆ ਓਸ ਤੋਂ ਪਹਿਲਾਂ ਦਾ ਅਜੇ ਪਤਾ ਨਹੀਂ

  • @Bajjaad
    @Bajjaad 2 роки тому +22

    big fan from west punjab ... aa banda sano apna lagda ...really a nice guy ...salam Gurlaal bro

  • @gogojp7826
    @gogojp7826 2 роки тому +20

    Sachiyan gallan kitiyan veer ne. Love you from Pakistan 🇵🇰

    • @SS-ls7lg
      @SS-ls7lg 2 роки тому +2

      Dabb ke rakho kum, apa punjab kar dene 1

  • @subasingh2052
    @subasingh2052 2 роки тому +5

    ਗੁਰਲਾਲ ਵੀਰੇ ਦਾ ਗਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ

  • @jeetagill855
    @jeetagill855 2 роки тому +34

    ❤️ਤੋਂ 🙏 ਸਾਰਿਆਂ ਨੂੰ
    ਵੀਰ ਜੀ ਗੁਰਲਾਲ ਬਾਈ ਵਾਸਤੇ ਜ਼ੁਬਾਨ ਚੋ ਲਫ਼ਜ਼ ਨਹੀਂ ਕਹਿਣ ਨੂੰ
    ਸਪੋਟ ਕਰੋ ਬਾਈ ਦੀ ਸਾਰੇ ਜੋ ਵੀ ਕਰ ਸਕਦੇ ਹੋ
    ( ਪੰਜਾਬ ਦੀ ਜਵਾਨੀ ਤੇ ਕਿਸਾਨੀ ਵਾਸਤੇ )

  • @sukhavlogs0053
    @sukhavlogs0053 2 роки тому +10

    Veero ghanaur halke de saare loka nu apeeel hai gurlaal bai nu jive mrji jitvaao kabbadi vadya ho jauga hor gala baad ch ..kabadi da faida ho jauga

  • @amanchechi2695
    @amanchechi2695 2 роки тому +18

    ਗੁਰਲਾਲ ਘਨੌਰ ਦੀ ਸੋਚ ਬੁਹਤ ਵਧੀਆ

  • @johalsurinder1843
    @johalsurinder1843 2 роки тому +26

    My favorite player,,bhut time wait keeti es lyi .
    Love you pardeep bai 💖 from JANETPURA

  • @__Manpreet...sidhu...
    @__Manpreet...sidhu... 2 роки тому +10

    ਪਾਲੇ ਨਾਲ ਗੱਲ ਜਰੂਰ ਕਰਨਾ ਪ੍ਰਦੀਪ ਬਾਈ ਜਦੋਂ ਪਾਲਾ ਇੰਡੀਆ ਅਾ ਗਿਅਾ

  • @khushsidhu1932
    @khushsidhu1932 2 роки тому +19

    ਦਿਲ ਖੋਲ ਕੇ ਰੱਖ ਤਾ ਵੀਰ ਨੇ🥰🙏😍

  • @gurbirsinghsran811
    @gurbirsinghsran811 2 роки тому +7

    ਬਹੁਤ ਵੱਦੀਆ ਇਨਸਾਨ ਹੈ ਗੁਰਲਾਲ ਘਨੌਰ ਜੀ

  • @ARSHDEEPSINGH-ec1nq
    @ARSHDEEPSINGH-ec1nq 2 роки тому +6

    ਗੁਰਲਾਲ ਘਨੌਰ ਬੇਹੱਦ ਵਧੀਆ ਇਨਸਾਨ ਆ।
    ਜਿਤਾਓ ਘਨੌਰ ਵਾਲਿਓ ਪਲੀਜ ਯਰ🙏

  • @narindersingh1301
    @narindersingh1301 2 роки тому +42

    ਬਾਈ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪਲੇਅਰ

  • @jagga3715
    @jagga3715 2 роки тому +24

    ਬਹੁਤ ਵਧੀਆ ਪਲੇਅਰ ਗੁਰਲਾਲ ਘਨੌਰ ਇਨਸਾਨ ਵੀ ਬਹੁਤ ਵਧੀਆ

  • @naviboothgarh9924
    @naviboothgarh9924 2 роки тому +6

    ਬਹੁਤ ਇਮਾਨਦਾਰੀ ਨਾਲ ਕਬੱਡੀ ਖੇਡੀ ,, ਵਧੀਆ ਖਿਡਾਰੀ ਰਹੇ

  • @JagwinderSingh-sd1fi
    @JagwinderSingh-sd1fi 2 роки тому +10

    22 ਪ੍ਰਦੀਪ ਮੱਖਣ ਡੀ ਪੀ ਸਾਬ ਦੀ ਇਟਰਵਿਊ ਜਰੂਰ ਕਰਿਉ

  • @niranjanmahoo2045
    @niranjanmahoo2045 2 роки тому +20

    ਬੁਰਜਾ ਵਿਚੋਂ ਬੁਰਜ ਜਿਵੇਂ ਬੁਰਜ ਲਹੌਰ ਦਾ ਲਾਲਾਂ ਵਿਚੋਂ ਲਾਲ ਜਿਵੇਂ ਗੁਰਲਾਲ ਘਨੌਰ ਦਾ ਲਵ ਯੂ ਉਸਤਾਦ ਤੁਸੀਂ ਜਰੂਰਜਿਤੋ ਗੇ ✌✌✌🙏🙏

    • @sukhveer9425
      @sukhveer9425 2 роки тому +1

      Bhut vadia player bai ji te usto vadia insaan ne

  • @parmjit4824
    @parmjit4824 2 роки тому +26

    Ever green player ❤️

  • @narinderwaraich5243
    @narinderwaraich5243 2 роки тому +3

    Waheguru Mehr kre pehlwan ji nu rajneeti Ch v jitt bakhse✌️✌️✌️

  • @ranjeetrana1079
    @ranjeetrana1079 2 роки тому +7

    ਬਾਈ ਜੀ ਗਗਨ ਜੋਗੇਵਾਲ ਦੀ ਇੰਟਰिਵੳੂ ਕਰੋ ਬਹੁਤ ਵਧੀਅਾ ਪਲੇਅਰ ਅਾ ਵੀਰ

  • @kuldipfitness9507
    @kuldipfitness9507 2 роки тому +7

    Gurlal bai bhut hi nige subha da malak a ❤️❤️

  • @dilbardhillon7557
    @dilbardhillon7557 2 роки тому +5

    ਬਹੁਤ ਹੀ ਵਧੀਆ ਖਿਡਾਰੀ ਅਤੇ ਇਨਸਾਨ ਉਸ ਤੋਂ ਵੀ ਕਿਤੇ ਵਧੀਆ ❤️❤️❤️❤️❤️❤️

  • @babbibrar3686
    @babbibrar3686 2 роки тому +55

    ਬਹੁਤ ਵਧੀਆਂ ਪਲੇਅਰ ਤੇ ਬਾਈ ਉਸਤੋ ਵੀ ਵਧੀਆ ਇਨਸਾਨ❤️🙏

  • @ranjitkhalsa0243
    @ranjitkhalsa0243 2 роки тому +4

    ਬਹੁਤ ਡੂੰਗੀ ਸੋਚ ਦਾ ਮਾਲਕ ਗੁਰਲਾਲ ਵੀਰ

  • @jarmandhanju9390
    @jarmandhanju9390 2 роки тому +4

    Kbadi jagat daaa Sab to vaddaaa player naa koi maan na koi hankaar te bhut hi vadiyaa Insaan gurlaal veer.waheguru chardi klaaa ch rakhe veer nu🙏

  • @billasingh6639
    @billasingh6639 2 роки тому +3

    gurlal bai de sapeech changi lagi menu salute veer nu

  • @amankattu5084
    @amankattu5084 2 роки тому +15

    One of the bast player bai g

  • @unlimitedpunjab0149
    @unlimitedpunjab0149 2 роки тому +7

    ਸਾਰੇ ਰਲ਼ ਕੇ ਆਮ ਆਦਮੀਂ ਪਾਰਟੀ ਦਾ ਸਾਥ ਦੇਵੋ ਨਾਲੇ ਬਾਈ ਘ੍ਨੋਰ੍ ਦਾ

  • @user-uo9tt8pq4g
    @user-uo9tt8pq4g 2 роки тому +4

    ਬਹੁਤ ਹੀ ਵਧੀਆ ਬਾਈ ਜੀ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ।

  • @akshaygahlot7802
    @akshaygahlot7802 2 роки тому +7

    Harek Punjabi ne Kabaddi khedi aa chahe ik minutes lyi khedi Hobe. wah veer rabb thonu bhut tarakkiyan deve future sports minister of punjab.love you ustaad gurlal ghanour 💓 love from haryana.

  • @BadBoy-pk4xf
    @BadBoy-pk4xf 2 роки тому +12

    Dil khus ho giya bai di interview sunh ke ❤️❤️love you aa bai sirrrra baba mehar rakhe bai te🙏🙏

  • @bikkarjatt2827
    @bikkarjatt2827 2 роки тому

    ਹੁਣ ਸਾਡੇ ਲੋਕਾਂ ਦਾ ਫਰਜ ਏ ਗੁਰਲਾਲ ਵਰਗੇ ਬਾਈ ਉਹਨਾ ਨੂੰ ਜਤਾਉਣਾ ਜਰੂਰ ਚਾਹੀਦਾ ਸੋਚ ਬਹੁਤ ਵੱਖਰੀ ਤੇ ਘੈਟ ਵਾਹਿਗੁਰੂ ਜਤਾਵੇ ੨੨ ਨੂੰ

  • @YaarNakodarToh7412
    @YaarNakodarToh7412 2 роки тому +6

    2016 ch world cup , match lga c sada india di team nal , odo mileya c main gurlal bhaji nu , Bhuat nice person aa , love you gurlal bhaji good job

  • @gurpreetsidhu4395
    @gurpreetsidhu4395 2 роки тому +1

    Gurlal bai Diyan gallan ba kamaal ne , Koi ress ni kr Skda , game tan bai di hai hi Siraa c, Bahut vadia Soch Da malak a bai, Rab mehar Rakhe, Election tan Bai ne jitna hi a koi Shuck ni God bless You Bai Gurlal

  • @AmanKumar-wc8qn
    @AmanKumar-wc8qn 2 роки тому +12

    Legend player ♥️♥️

  • @kabbadidajanoon8665
    @kabbadidajanoon8665 2 роки тому +2

    Gurlal lami pari da Ghora
    Vadda Rustam A Veer Sadda.... 🔥🔥🔥🔥💪💪💪👌👌

  • @AS-ot1ng
    @AS-ot1ng 2 роки тому +2

    Off ground on ground...sher ee rhna paji ne...❤️

  • @harrydhaliwal4997
    @harrydhaliwal4997 2 роки тому

    ਬਹੁਤ ਵਧੀਆ ਇੰਟਰਵਿਊ। ਸਵਾਦ ਆ ਗਿਆ। ਗੁਰਲਾਲ ਘਨੌਰ ਦੀ ਬਹੁਤ ੍ਰਚੜਤ ਰਹੀ੍ ਆ

  • @user-ez3nf8zs4e
    @user-ez3nf8zs4e 7 місяців тому

    ਕੱਬਡੀ ਦਾ ਯੁੱਗ ਬਾਈ ਗੁਰਲਾਲ ਘਨੌਰ ਕਿੰਗ ਟਾਈਗਰ ਪੰਜਾਬ ਦਾ

  • @gurjindersinghshambhu794
    @gurjindersinghshambhu794 2 роки тому

    ਬਹੁਤ ਹੀ ਵਧਿਆ ਵਿਚਾਰ ਨੇ ਵੱਡੇ ਬਾਈ ਗੁਰਲਾਲ ਸਿੰਘ

  • @navnavcheema4713
    @navnavcheema4713 2 роки тому +3

    Down to earth bnda soch bhut vdhia te insaan v bhut vdhia legend player wmk

  • @lalrandhawa9392
    @lalrandhawa9392 2 роки тому +12

    Bohat vdia soch a bai de waheguru ji taraki den...

  • @jagroopsinghbenipal870
    @jagroopsinghbenipal870 2 роки тому +3

    ਵੀਰ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ 🙏🙏🙏

  • @jasvirmaan9625
    @jasvirmaan9625 2 роки тому +1

    Salut aw sir ji thodhi gem nu.....na tah koi khedhya a na hi koi khedhuga ani saaf sudri gem..... love u aw

  • @dhaliwalsquad4306
    @dhaliwalsquad4306 2 роки тому +3

    Very high thinking for sports waheguru meher kare

  • @amankhattra954
    @amankhattra954 2 роки тому +2

    ਬਹੁਤ ਸੋਹਣੀ ਸੋਚ ਏ ਗੁਰਲਾਲ ਬਾਈ ਦੀ ਪੰਜਾਬ ਦੇ ਲਈ ਏਸ ਵਕਤ ਪੰਜਾਬ ਦੀ ਹਾਲਤ ਬੜੀ ਬੁਰੀ ਏ ਆਮ ਆਦਮੀ ਪਾਰਟੀ ਤੇ ਬੜੀਆਂ ਉਮੀਦਾਂ ਨੇ ਲੋਕਾਂ ਨੂੰ ਪਰਮਾਤਮਾ ਕਰੇ ਇਹ ਪਾਰਟੀ ਖਰੀ ਉੱਤਰੇ ਲੋਕਾਂ ਦੀਆਂ ਆਸਾ ਉਮੀਦਾ ਤੇ

  • @satishkumar-xu2ht
    @satishkumar-xu2ht 2 роки тому +10

    Salute u gurlal sir..I like ur all matches..ur game is net and clean.......congrats for start new innings 👏

  • @tejalande
    @tejalande 2 роки тому +26

    ਗੁਰਲਾਲ 22 ਤੁਸੀਂ ਆਖਿਆ ਕਿ ਹਰੇਕ ਸਕੂਲ ਵਿੱਚ 1 ਸਪੋਰਟਸ ਦਾ ਅਧਿਆਪਕ ਹੁੰਦਾ, ਏਹ 22 ਆਪਣੇ ਟਾਈਮ ਹੁੰਦਾ ਸੀ ਜਦ ਆਪਾਂ ਪੜ੍ਹਦੇ ਸੀ ਹੁਣ ਹਾਲਾਤ ਏਹ ਆ ਕਿ ਸਰਕਾਰੀ ਸਕੂਲਾਂ ਵਿੱਚ ਬਲਾਕ ਪੱਧਰ ਤੇ 1 ਸਪੋਰਟਸ ਦਾ ਅਧਿਆਪਕ ਆ ਤੇ 1 ਬਲਾਕ ਚ ਲਗਪਗ 22 ਸਕੂਲ ਆਉਂਦੇ ਆ..

  • @balkarsingh3173
    @balkarsingh3173 2 роки тому

    ਗੁਰਲਾਲ ਬਾਈ ਤੇ ਘਨੌਰ ਵਾਸੀਆ ਨੂੰ ਪੁਰਾ ਮਾਣ ਹੈ

  • @thakursaabdisister3103
    @thakursaabdisister3103 2 роки тому +7

    Wah ji Wah 🙏🏻🙏🏻Bahut Vdiya kita kabbadi 365 waleyo tadi team ne 🙏🏻🙏🏻🙏🏻

  • @gurpreetsingh5331
    @gurpreetsingh5331 2 роки тому +3

    waheguru chardikalan vich rakhe gurlaal veer sach keha veer ne 🙏

  • @lovekumar3008
    @lovekumar3008 2 роки тому +3

    Best of luck palwan ji 🙏
    Jit aap di haa gurlal veer ji jinda baad palwan ji

  • @harmandeepsingh833
    @harmandeepsingh833 2 роки тому +1

    ਬਹੁਤ ਪਿਆਰਾ ਇਨਸਾਨ ਤੇ ਰੁਸਤਮ ਕਬੱਡੀ ਪਲੇਅਰ 🙏🙏🙏🙏

  • @Multiplayer7
    @Multiplayer7 2 роки тому +6

    Bht vdia msg Dita gurlal saab ne kabaddi nu te players nu level up krn lyi🙏🙏🙏🙏❤️

  • @DHINDSA-mu6im
    @DHINDSA-mu6im 2 роки тому +3

    ਮਾਂ ਖੇਡ ਕਬੱਡੀ ਦਾ ਲੰਬੀ ਪਾਰੀ ਦਾ ਮਹਾਨ ਰੇਡਰ ਉਸਤਾਦ ਗੁਰਲਾਲ ਘਨੌਰ ਜੀ ❤️🙏✌️ ਬਹੁਤ ਸ਼ੁਭਕਾਮਨਾਵਾਂ ਨਵੀਆਂ ਸ਼ੁਰੁਆਤਾ ਦੀਆਂ

  • @baljindersingh2241
    @baljindersingh2241 2 роки тому +1

    Legend aa bai gurlal bai lyi jaan v hazar aa politics vich ja ke bai players layi bhut kamm kr skda bai ne bhut lamba time Kabaddi nu ditta te punjab da naa pure india da naam roshan kitta bai saaf suche dil da banda

  • @baljindersinghbrar5138
    @baljindersinghbrar5138 2 роки тому +5

    Mai ardass krda Waheguru g de dar te gurlal 22 jitt k sports manister bne

  • @sukhjindersingh6279
    @sukhjindersingh6279 2 роки тому +1

    ਬਹੁਤ ਹੀ ਸੁਲਝੀਆਂ ਹੋਈਆਂ ਗੱਲਾਂ👌🙏🏻

  • @mastergirl5283
    @mastergirl5283 Рік тому +1

    Very nice person I mean to say gurlal is allrounder we miss those days when he was in bathinda college blessings of ur all friends are with u keep on I'm sure gurlal is not only shiny 🌟 he is like rising Sun 🌞 also "waheguru ji hamesha tuhada sath den.

  • @HardeepSingh-le6gg
    @HardeepSingh-le6gg 2 роки тому +13

    Sb player naalo bdya interview bai da👌👌bahut bdya gallan kriaa ..bdya knowledge diti bai ne👌🙏

  • @GurpreetSingh-jc2le
    @GurpreetSingh-jc2le 2 роки тому +5

    Interview ta bht dekhe veere ...eda da ni kde dekhya Eni ghint soch a ustad di waheguru mehar kre 🙏🙏🙏🙏🙏🙏😍

  • @ByAir.travel
    @ByAir.travel 2 роки тому +1

    Love u gurlal paji form pakistan Gujrat punjab

  • @gindagill4028
    @gindagill4028 2 роки тому

    DUNYA da Mahaan plyar aa 22 Gurlal 👌👌👌👍👍👍👍👍

  • @vickysarpanch2426
    @vickysarpanch2426 2 роки тому +5

    ਬਾਈ ਜੀ ਸਵਾਦ ਆ ਗਿਆ ਇੰਟਰਵਿਉ ਦੇਖ ਕੇ 👍🏻

  • @ksidhuksidhu9983
    @ksidhuksidhu9983 2 роки тому

    ਮੈਂ ਸ਼ੁਰੂ ਤੋਂ ਫੈਨ ਰਿਹਾਂ ਘਨੌਰ ਵਾਲੇ ਦੀ ਖੇਡ ਦਾ ਪਰ ਮੈਂ ਅੱਜ ਪਹਿਲੀ ਵਾਰ ਵੇਖਿਆ ਵੀ ਇਹ ਬੰਦਾ ਐਨਾ ਪੜਿਆ ਲਿਖਿਆ ਤੇ ਏਸ ਤਰ੍ਹਾਂ ਦੀ ਸਮਝ ਰੱਖਦਾ ਧੰਨਵਾਦ ਪ੍ਰਦੀਪ ਜੀ 🙏

  • @balvirpherurain5301
    @balvirpherurain5301 2 роки тому +2

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਾਈ ਗੁਰਲਾਲ ਬਹੁਤ ਵਦੀਆ ਇਨਸਾਨ ਨੇ ਸਾਰੇ ਮਿਲ ਕੇ ਬਾਈ ਨੂੰ ਵੇਟ ਕਰਕੇ ਕਾਮਯਾਬ ਕਰੀਏ

  • @gurpreetsharma2111
    @gurpreetsharma2111 2 роки тому +2

    Jind jann kabbadi respected vr gurlal Ghanaur lvu vr ji

  • @malkitsidhu7343
    @malkitsidhu7343 2 роки тому

    ਬਾਈ ਦੀਆ ਗੱਲਾਂ ਦਿਲ ਤੇ ਲਾਂਗਿਆਂ

  • @FaraattaTv
    @FaraattaTv 2 роки тому +3

    Thanks pardeep veere gurlal bai di interview karn lyi bahut time ton favorite apna bai

  • @mankiratsinghbaidwan5039
    @mankiratsinghbaidwan5039 2 роки тому

    ਬਹੁਤ ਵਧੀਆ ਗੱਲਬਾਤ ਕੀਤੀ ਬਾਈ ਜੀ ਨੇ ਗੁਰਲਾਲ ਘਨੌਰ ਬਾਈ ਜੀ ਪੰਜਾਬ ਤੁਹਾਡੇ ਨਾਲ ਹੈ

  • @HarmeetSingh-dx8uo
    @HarmeetSingh-dx8uo 2 роки тому +7

    Bittu dugal, gurlal ghanaur eh ne bai ehe ne bai asli hero change insaan, je aaj bittu dugal b jeonda hunda gal hor e honi c💯💔

  • @surjitwaraich7843
    @surjitwaraich7843 2 роки тому

    ਬਹੁਤ ਵਧੀਆ ਕਬੱਡੀ ਖਿਡਾਰੀ ਬਾਈ ਸਬਾਹ ਵੀ ਬਹੁਤ ਵਧੀਆ ਬਾਈ ਦਾ

  • @Harpreetsingh-zd1ch
    @Harpreetsingh-zd1ch 2 роки тому +1

    ਬਹੁਤ ਵਧੀਆ ਵਿਚਾਰ ਨੇ ਵੀਰ ਦੇ

  • @Gagan-qk3pv
    @Gagan-qk3pv 2 роки тому +4

    Waheguru mehar kre bai te ♥️

  • @sarbarkhan3634
    @sarbarkhan3634 2 роки тому +2

    ਜਿਨਾ ਵਧੀਆਂ player Onna ਵਧੀਆਂ ਇਨਸਾਨ ਗੁਰਲਾਲ ਘਨੌਰ

  • @HarjitSingh-gs1qp
    @HarjitSingh-gs1qp 2 роки тому +1

    ਵਧੀਆ ਪਲੇਅਰ and ਵਧੀਆ ਬੰਦਾ ਵਾ ਗੁਰਲਾਲ ਵੀਰ 👍👍

  • @baljindersingh1898
    @baljindersingh1898 2 роки тому +1

    God bless Both of you forever vir👍👍❤️❤️🙏🙏

  • @ravigurdaspuria8361
    @ravigurdaspuria8361 2 роки тому +5

    Gurlal ghnor best playar❤️❤️❤️❤️❤️🔥🔥🔥🔥

  • @HarjinderSingh-jp3wn
    @HarjinderSingh-jp3wn 2 роки тому +1

    Siraaaaa ਬਾਈ ਜੀ ❤️❤️🙏🙏

  • @Lyrics.lovedhillon
    @Lyrics.lovedhillon 2 роки тому

    Bahut siyana gurlal veer waheguru chardikala ch rakhe veer nu ❤❤ te veer de halke wale jrur vote payo veer nu

  • @Luna.cupcake
    @Luna.cupcake 2 роки тому +12

    My all time favourite two players gurlal and bittu dugal eh end a ess to picho hor kuj ni gural ta bittu warga duja koi ho ni sskda as a man game personality

  • @gurcharangill7636
    @gurcharangill7636 2 роки тому +2

    Thx Pardeep bro 🙏🏼🙏🏼🙏🏼🙏🏼

  • @sukhjinderdhillon8170
    @sukhjinderdhillon8170 2 роки тому

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @jagmeetsinghjagmeetsingh4240

    Waheguru ji mehr karn gurlal ghanaur ta waheguru ji kadabbi365 da thanks waheguru ji mehr karn sad ta waheguru ji 🙏🙏💯🙏💯

  • @sardarwaqasdogar8033
    @sardarwaqasdogar8033 2 роки тому +3

    Good bahi Asha banda wa
    Kabadi dy shareef paler
    Ghurlal ty mashrif
    Tkr vkhan vali hondi a🇵🇰🇵🇰🇵🇰🇵🇰

  • @user-pt9yg3wx8n
    @user-pt9yg3wx8n 11 місяців тому

    boht vdiyaa veer g bus malak mehar rakhe ❤tadde te

  • @singhjasvir6416
    @singhjasvir6416 2 роки тому +13

    Very good legend player and very good speech and experience of kabaddi and speak it’s experience to public and that everyone and player of youth and junior player of Kabaddi can learn and follow gbu wmk 🙏🙏🙏🙏

  • @sukhrajsingh8791
    @sukhrajsingh8791 2 роки тому +8

    legend bai gurlaal ghanor💪💪