ਭਈਏ ਨੂੰ ਕੁੱ.ਟਣ ਆਈ ਭੀੜ ਤਾਂ ਖਾਲਸੇ ਨੇ ਬਚਾਈ ਭਈਏ ਦੀ ਜਾਨ, ਦੇਖੋ ਪੂਰਾ ਮਾਮਲਾ

Поділитися
Вставка
  • Опубліковано 26 лис 2024

КОМЕНТАРІ • 150

  • @Sukhvinder395
    @Sukhvinder395 6 місяців тому +37

    ਬਾਈ ਕੀ ਸੋਚ ਕੇ ਬਣਾਈ ਫਿਲਮ ਲੁਧਿਆਣੇ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ ਭਈਏ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਨੇ ਉਹ ਕਹਿੰਦੇ ਨੇ ਅਬ ਕੋਈ ਸਰਦਾਰ ਬੋਲ ਕੇ ਦਿਖਾਏ ਬੀਸ ਬੀਸ ਭਈਆ ਬਾਰੀ ਪੜੇਗਾ ਤੁਸੀਂ ਲੱਗੇ ਹੋਏ ਇਹੋ ਜਿਹੀਆਂ ਫਿਲਮਾਂ ਬਣਾਉਣ ਪਹਿਲਾਂ ਆ ਕੇ ਲੁਧਿਆਣੇ ਭਈਆ ਦੇ ਏਰੀਏ ਵਿੱਚ ਰਹਿ ਕੇ ਦੇਖੋ ਫਿਰ ਸਭ ਪਤਾ ਲੱਗ ਜਾਵੇਗਾ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਦੇ ਹਾਂ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਵਧੀਆ ਗਿਆਨ ਦਿੱਤਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਸਾਨੂੰ ਇਹ ਵੀ ਗਿਆਨ ਦਿੱਤਾ ਹੈ ਧਰਮ ਬਿਨਾ ਨਾ ਰਾਜ ਚਲੇ ਹੈ ਰਾਜ ਬਿਨਾ ਸਭ ਦਲੇ ਮਲੇ ਹੈ

  • @Mychannel-o9i
    @Mychannel-o9i 6 місяців тому +21

    ਵੇਖੋ ਵਡਾ ਸਿੰਘ ਪਹਲੀ ਕਰਪਾਨ ਫੜਨੀ ਨਹੀਂ ਆਉਦੀ ਦੂਜੀ ਗਲ ਭਈਆ ਇਸ ਦਾ ਜਵਾਈ ਲਗਦਾ ਭੀਏਏ ਭਜਾਉ ਪੰਜਾਬ ਵਿੱਚੋ

  • @HSsingh741
    @HSsingh741 5 місяців тому +14

    ਸੱਭ ਤੋਂ ਜ਼ਿਆਦਾ ਹਮਦਰਦੀ ਵੀ ਸਾਡੇ ਲੋਕ ਵਿਖਾਉਂਦੇ ਹਨ ਤੇ ਛਿੱਤਰ ਫਿਰ ਸਾਡੇ ਲੋਕ ਹੀ ਖਾਂਦੇ ਹਨ।ਇਹ ਕੀ ਸੁਨੇਹਾ ਦੇ ਰਿਹਾ ਬਾਈਆਂ ਨੂੰ ਕਿ ਤੁਸੀਂ ਪੰਜਾਬ ਵਿੱਚ ਵੱਧ ਤੋਂ ਵੱਧ ਆਉ ਸਾਨੂੰ ਜੁੱਤੀ ਫੇਰੋ। ਤੁਹਾਡੇ ਵਰਗੇ ਨਿਕੰਮੇ ਬੰਦੇ ਹੀ ਇਨ੍ਹਾਂ ਬਾਈਆਂ ਨੂੰ ਹੱਲਾਸ਼ੇਰੀ ਦੇਂਦੇ ਹਨ। ਇਨ੍ਹਾਂ ਨੇ ਬਾਈਆਂ ਨਾਲ ਰਿਸ਼ਤੇਦਾਰੀ ਬਣਾਉਣੀ ਲੱਗਦੀ।

  • @SandeepSingh-c9j7m
    @SandeepSingh-c9j7m 6 місяців тому +15

    ਇਹ ਜੋ ਗੱਲ ਆਖੀ ਹੈ ਗੁਰੂ ਪਿਤਾ ਦੇ ਸਿੰਘ ਨੇ ਬਹੁਤ ਵਧੀਆ ਆਖੀ ਹੈ ਅੱਜ ਕੱਲ ਦੇ ਲੋਕ ਤਾਂ ਬਸ ਕਮਲੇ ਹੋਏ ਫਿਰਦੇ ਨੇ ਪੈਸੇ ਦੇ ਪਿੱਛੇ ਆਪਣੇ ਆਪ ਨੂੰ ਤਾਂ ਸੰਭਾਲ ਨਹੀਂ ਸਕਦੇ ਹੋਰ ਕਿਹਨੂੰ ਸੰਭਾਲਣਗੇ ਪੰਜਾਬ ਆਪ ਖਤਮ ਹੁੰਦਾ ਜਾ ਰਿਹਾ ਹੈ ਜੇ ਬਿਹਾਰੀ ਇਧਰ ਆ ਕੇ ਕੰਮ ਕਰਦਾ ਉਹਨਾਂ ਦੇ ਉਧਰ ਛੱਤਰ ਫਿਰਦਾ ਤਾਹੀਓ ਇਧਰ ਆ ਕੇ ਕੰਮ ਕਰਦੇ ਆ ਪੰਜਾਬੀਆਂ ਦੇ ਵੀ ਛਤਰ ਫਿਰਦਾ ਤਾਹੀਓ ਬਾਹਰਲੀ ਕੰਟਰੀ ਨੂੰ ਭੱਜਦੇ ਨੇ ਜਾ ਕੇ ਕੰਮ ਕਰਦੇ ਆ ਇਹ ਮਾੜੀਆਂ ਮੋਟੀਆਂ ਗੱਲਾਂ ਸਮਝਣ ਵਾਲੀਆਂ ਨੇ ਸਮਝੋ ਭਰਾਵੋ ਸਮਝੋ ਪੰਜਾਬ ਇੱਕ ਜੁੱਟ ਹੋਵੋ ਤਾਹੀ ਪੰਜਾਬ ਬਚ ਸਕਦਾ ਹੈ ਇਹ ਬਹੁਤ ਵੱਡੀਆਂ ਗੱਲਾਂ ਨੇ ਜੋ ਇਹਨਾਂ ਨੇ ਦੱਸੀਆਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🙏

    • @HarjinderKaur-cg4es
      @HarjinderKaur-cg4es 8 днів тому

      ਇਨਾ,ਬੱਈਆ,ਨੇ ਤੁੱਹਾਡੇ ਹੀ ਜੱਵਾਈ ਬੰਨਣਾ ਤੁੱਹਾਡੇ ਹੀ, ਪੁੱਤ ਮਾਰਨੇ,ਨੇ,ਵੱਡਾ ਵੱਲ,ਵਾ

  • @balwinderbhamra2732
    @balwinderbhamra2732 7 місяців тому +31

    ਪਹਿਲਾਂ ਇਸ ਕਿਰਪਾਨ ਵਾਲੇ ਨੂੰ ਸਿੱਧਾ ਕਰੋ ਬਾਕੀ ਸਬ ਆਪਣੇ ਆਪ ਠੀਕ ਹੋ ਜਾਊ

    • @RiteshVerma-hj2yq
      @RiteshVerma-hj2yq 6 місяців тому +2

      😂😂😂😂😂😂😂 good 👍

    • @lakhvirgrewal
      @lakhvirgrewal 6 місяців тому +2

      A. Koota. Kon. Ha. 1984.jad.kar

    • @SimarjeetKaur-xh5qq
      @SimarjeetKaur-xh5qq 4 місяці тому

      ​@lakhvirgr❤❤❤❤❤❤❤ewal

    • @prince6744
      @prince6744 5 днів тому

      You are right bro ihna loka karna punjab
      Vich ginti vadh rhi hai bhariya di

  • @ParminderSingh-yg1qh
    @ParminderSingh-yg1qh 2 місяці тому +3

    ਬਹੁਤ ਹੀ ਜਾਂਦਾ ਸੋਹਣਾ ਗਿਆਨ ਹੈ ਇਸ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਕਰਦਿਆਂ ਤੁਹਾਡਾ ਵੀਰ 🌹🌺🥀💝🙏

    • @BitaSingh-u7c
      @BitaSingh-u7c 2 місяці тому +2

      @@ParminderSingh-yg1qh ਐ ਲੰਨ ਦਾ ਗਿਆਨ ਹੈ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ ਇਹਨਾਂ ਦੱਲਿਆਂ ਨੂੰ ਪੁੱਛਿਆ ਜਾਵੇ ਲੁਧਿਆਣੇ ਵਿੱਚ ਨੰਗੇ ਨਾਚ ਹੁੰਦੇ ਬੋਲ ਕਰ ਦਿਖਾਏ ਸਰਦਾਰ ਪੰਦਰਾਂ ਭਾਈਏ ਪੰਜਾਬੀ ਨੂੰ ਕੁੱਟਦੇ ਮਾਰਦੇ ਬਾਣੀ ਕਹਿੰਦੀ ਹੈ ਕਿ ਸੱਚੇ ਮੰਨ ਦੇ ਬੰਦੇ ਦੀ ਮਦਦ ਕਰੋਂ ਬਾਣੀ ਇਹ ਨਹੀਂ ਕਹਿੰਦੀ ਉੱਪਰੋਂ ਹੋਰ ਅੰਦਰੋਂ ਹੋਰ ਇਹਨਾਂ ਨੂੰ ਨੂੰ ਸਿਰ ਚੜ੍ਹੇ ਫੇਰ ਇਹ ਜਿਨ੍ਹੇ ਖਤਰਨਾਕ ਗੰਦ ਪਾਉਂਦੇ ਉਨ੍ਹਾਂ ਪਾਪ ਸਹਿਣ ਵਾਲਿਆਂ ਨੂੰ

    • @Sukhpalsingh-c5q
      @Sukhpalsingh-c5q Місяць тому +1

      ਸਹੀ ਗੱਲ ਕੀਤੀ ਹੈ ​@@BitaSingh-u7c

    • @GopiSingh-v5v
      @GopiSingh-v5v 18 днів тому

      😮​@@BitaSingh-u7cin Ni
      Ni
      😢
      😂

  • @rksingla7599
    @rksingla7599 5 місяців тому +6

    बहुत अच्छा संदेश।
    वाहेगुरु सब पर मेहर करे।

  • @surinderkaur9310
    @surinderkaur9310 6 днів тому

    ਬਹੁਤ ਗ਼ਲਤ ਗੱਲ ਹੈ ਭਾਈਏ ਦੀ ਮਦਦ ਨਾ ਕਰੌਂ 😢😢😢😢

  • @roopsingh5441
    @roopsingh5441 3 дні тому

    ਖਬਰਦਾਰ ਜੈ ਹੱਥ ਲਾਏਆ ਏਹ ਬਾਬੈ ਨੇ ਜਵਾਈ ਬਣੋਣਾ ਹੈ

  • @KuldeepSingh-l4j8o
    @KuldeepSingh-l4j8o 7 днів тому +2

    ਸਾਡੇ ਪਿੰਡ ਦਾ ਵੀ ਇੱਕ ਸਰਦਾਰ ਨੇ ਇਕ ਬੇਈਐ ਨੂੰ ਆਪਣੇ ਘਰ ਰੱਖਿਆ ਸੀ, ਦੋ ਸਾਲ ਬਾਅਦ ਸਰਦਾਰ ਦੀ ਕੁੜੀ ਕੱਢ ਕੇ ਬਿਹਾਰ ਲੈਅ ਗਿਆ ਸੀ, ਪੰਜਾਬੀਆ ਦੀ ਸਪੋਟ ਕਰੋਂ ਜੀ,

  • @BalvirSingh-ss3pd
    @BalvirSingh-ss3pd 4 місяці тому +4

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਦੂਜਿਆਂ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸਧਾਰੋ ਜੀ।

  • @AmritSingh-hl3no
    @AmritSingh-hl3no 6 місяців тому +5

    ਵੱਡਾ ਖਾਲਸਾ ਕਿਰਪਾਨ ਫੜਨੀ ਤੇ ਸਿੱਖ ਲਾ ਵੇਲਾ ਪੁੱਠੇ ਹੱਥ ਨਾਲ ਕਿਰਪਾਨ ਪੜੀਏ ਤਾਂ ਪੁੱਠਾ ਹੀ ਮਾਨ ਫੜਿਆ ਵੱਸ ਦੇ ਨਾਲ ਵੱਡਾ ਪਾਇਆ ਤੋਂ ਖਾਲਸਾ ਤੋਂ

  • @satpalkhullar2302
    @satpalkhullar2302 6 місяців тому +9

    ਸਿਖਿਆ ਦੇਣ ਲਈ ਬਣਾਈ ਗਈ ਫਿਲਮ

  • @gurmailsingh-kl7ht
    @gurmailsingh-kl7ht 6 місяців тому +74

    ਭੈੲਏ ਨਾਲ ਇਸ ਦੀ ਰਿਸੋਦਾਰੀ ਹੈ ਬਾਹਰ ਜੇ ਦੇਖ ਕਿਸ ਤਿਰਾ ਆਪ ਦੇ ਹਾਰ ਪਾੳਦੇ ਹੈ

  • @meenurajput254
    @meenurajput254 6 місяців тому +12

    ਸਿੰਘ ਸ਼ੇਰ ਨੂੰ ਕਹਿੰਦੇ ਹਨ ਤੇ ਓਸਨੂੰ ਅਪਣੇ ਆਪ ਨੂੰ ਰਾਜਾ ਦਰਸਾਉਣ ਲਈ ਕਿਸੇ ਸਿੰਘਾਸਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਸ਼ੇਰ ਜਿੱਥੇ ਵੀ ਬੈਠੇ ਉਹ ਜਗਾਹ ਹੀ ਸਿੰਘ+ਆਸਨ ਬਣ ਜਾਂਦੀ ਹੈ ਤੇ ਦਰਬਾਰ ਲੱਗ ਜਾਂਦਾ ਹੈ 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏👈✍️

  • @indermohan4420
    @indermohan4420 6 місяців тому +4

    A noble sikh of the great guru ji. Wahe guru ji.

  • @KuldeepSingh-rs1sm
    @KuldeepSingh-rs1sm 6 місяців тому +9

    ਇਹ ਸਹੀ ਖ਼ਾਲਸੇ ਦਾ ਰੋਲ ਕੀਤਾ। ਇਹ ਹੀ ਚਵਲ ਆਸੀ ਘੋਲਦੇ ਹਾਂ। ਗਰੀਬਾਂ ਦੀ ਮਦਦ ਕਰਨ ਲਈ। ਇਹਨੂੰ ਸਰਦਾਰ ਨੂੰ ਇਹਦੀ ਬਨਾਈ ਵੀਡੀਓ 7/8 ਸਾਲ ਬਾਦ ਦਿਖਾਇਓ ਜਦੋਂ ਭਈੱਏ ਚੰਗੀ ਤਰਾਂ ਜੁੱਤੀ ਫੇਰਨਗੇ। ਫਿਰ ਇਹਨੂੰ ਗਰੀਬਾਂ ਦੀ ਮਦਦ ਦਾ ਪੁੱਛਿਓ। ਗਰੀਬ ਤੁਸੀਂ ਹੋ ਭਈਏ ਨਹੀ

  • @RajKumarYadav-ti3zv
    @RajKumarYadav-ti3zv Місяць тому

    सच का साथ देने वाले सच्चे दिल वाले लोग हैं

  • @baljindersingh4640
    @baljindersingh4640 6 місяців тому +11

    ਪਾਓ ਹਾਰ ਭਾਈਏ ਦੇ ਬੇਸ਼ਰਮੀ ਦੀ ਹੱਦ ਹੁੰਦੀ

  • @Fenofbabbumaan-vg8tf
    @Fenofbabbumaan-vg8tf 2 місяці тому

    ਸਾਰੇ ਭੀਏ ਮਾੜੇ ਨ੍ਹੀ ਹੁੰਦੇ ਖੇਤ ਚ ਇੱਕ ਵਾਰ ਅੱਗ ਲੱਗ ਗਈ ਸੀ ਝੋਨੇ ਨੂੰ ਵਿਚ ਮੇਰਾ ਡੈਡੀ ਫਾਸ ਗਏ ਸੀ ਭਈਆ ਨੇ ਫੇਰ ਡੈਡੀ ਦੀ ਜਾਨ ਬਚਾਈ ਸੀ ਓਦੋਂ ਖੇਤ ਚ ਕੋਈ ਨ੍ਹੀ ਸੀ ❤

  • @rameshjain5416
    @rameshjain5416 6 місяців тому +2

    खालसा जी वाहेगुरु जी का खालसा वाहेगुरु जी की फतेह रमेशजैन पंजाब धुरी जिला संगरूर

  • @HarjinderSingh-pz9ys
    @HarjinderSingh-pz9ys 7 місяців тому +14

    ਇਸ ਕੱਜਰ ਨੂੰ ਪੁਸੋ ਬੱਈਆ ਤੇਰਾ ਰੀਸਤੇ ਦਾਰ ਆ

  • @gurpritsingh9301
    @gurpritsingh9301 6 місяців тому +4

    ਜਿਸ ਦਿਨ ਭਈਏ ਸਿੱਖਾਂ ਨੂੰ ਛਿੱਤਰ ਫੇਰਨਗੇ ਸਿੱਖਾਂ ਨੂੰ ਅਕਲ ਓਦਣ ਹੀ ਆਉਣੀ ਹੈ ll ਵੈਸੇ ਵੀ ਸਿੱਖਾਂ ਨੂੰ ਛਿੱਤਰ ਖਾਣ ਬਾਅਦ ਅਕਲ ਆਉਂਦੀ ਹੈ ll

  • @Jaswinder-c9v
    @Jaswinder-c9v 5 місяців тому

    ਸਰਦਾਰ ਜੀ ਜ਼ਿੰਦਾਬਾਦ

  • @parveensehgal7955
    @parveensehgal7955 7 місяців тому +3

    Waheguru ji
    Jai Shree Ram ji

  • @Gajender-n5u
    @Gajender-n5u День тому

    Waheguru ji ka Khalsa waheguru Ji ki phateh.

  • @hpattar1994
    @hpattar1994 Місяць тому +1

    Very nice

  • @balbirsingh7305
    @balbirsingh7305 6 місяців тому +2

    Dhan Guru Nanak Dev Ji Maharaj.❤🎉🎉🎉

  • @jugrajsingh7105
    @jugrajsingh7105 6 місяців тому +3

    ਆਹ ਜਿਹੜਾ ਦਾੜੀ ਨੂੰ ਆਉਂਦਾ ਹੱਥ ਪਾਉਂਦੇ ਆ ਮੂੰਹ ਤੇ ਖੁਸਰੇ ਦੀ ਅੱਡੀ ਅਰਗਾ ਕੱਢਿਆ

  • @PremNath-tn4bh
    @PremNath-tn4bh 3 місяці тому

    Very good Sardar sahib ji A hai sache Singh Guru Gobind Singh ji di foaj

  • @BitaSingh-u7c
    @BitaSingh-u7c 2 місяці тому +4

    ਭਾਈਆਂ ਨਾਲ ਰਿਸ਼ਤਾ ਹੈ ਬਾਹਰ ਜਾਕੇ ਦੇਖੋ ਕੀ ਕਰਦੇ 😢😢😢

  • @GurjatinderPalSinghButtar
    @GurjatinderPalSinghButtar 5 місяців тому

    VEEROOOOOOOOOOOOOO!!!!!!!!!!!!!!!!!!!!!!!!! JADON TAKK EHO JEHE KHALSE JEONDE NE PUNJAB VICH BHAYA SHAHI HAMESHA UTTE RAVEGI

  • @satyapalsharma6697
    @satyapalsharma6697 Місяць тому

    Right sir in gareebon ka kya Masur hai

  • @JaspreetKaur-pd1tt
    @JaspreetKaur-pd1tt 5 місяців тому +1

    साडे गुरु गोबिंद जी दे बचपन दे साथी ने ऐदा न बोलो गुरु गोबिंद जी दा जन्म वी बिहार वीच होया सी जे भाईऐ सरदार बन जान ता साढी सिक्खी वीच वादा होएगा नाल ऐ मेहनती बन्दे ने कीरत कर के खानदे ने मेहनती गरीब लोग ने सदियाँ तो पंजाबी लोगा नाल चंगे बन के रहे ने न कादे तो ऐना नाल वैर पाना बथेरी कौमा सिखा दी वैरी बनिया ने ऐना नाल न विगाडो मेहनती गरीब बन्दे ने 🙏

  • @SumanBala-in2lp
    @SumanBala-in2lp 6 місяців тому +6

    ਮੈਨੂੰ ਤਾਂ ਸਰਦਾਰ ਦਾ ਭਿੱਜਾ ਕੋਈ ਰਿਸ਼ਤੇਦਾਰ ਜਾਦੀ ਭੈਣ ਵਿਆਹੀ ਹ

  • @satyapalsharma6697
    @satyapalsharma6697 Місяць тому

    Bilkul sardar ji sahi kah rahe hai

  • @baldevsinghriar4830
    @baldevsinghriar4830 6 днів тому

    ਪ੍ਰਵਾਸੀਆਂ ਦੀਆਂ ਸਪੋਟ ਕੋਈ ਵੱਡੀ ਗੱਲ ਨਹੀਂ ਜਦੋਂ ਧੀਆਂ ਭੈਣਾਂ ਦੀ ਇੱਜ਼ਤ ਮਹਿਫ਼ੂਜ਼ ਨਹੀਂ ਇਜ਼ਤ ਲੁੱਟ ਰਹੇ ਹਨ ਉਹ ਦਿਖਦੇ ਐਸੇ ਲੋਕਾਂ ਕਰਕੇ ਪੰਜਾਬ ਦੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਜਿੰਨਾ ਦੇ ਮਰ ਗਏ ਉਨ੍ਹਾਂ ਨੂੰ ਜਾ ਕੇ ਪੁੱਛ ਕੀ ਭਾ ਵਿਕਦੇ ਹਨ ਇਹ ਫਿਲਮ ਬਿਲਕੁਲ ਸਹੀ ਨਹੀ ਹੈ ਗ਼ਲਤ ਹੈ ਕੁਲ ਹੈ ਆਪਣਿਆਂ ਨੂੰ ਮਾਰ ਰਹੇ ਹਨ ਇਨ੍ਹਾਂ ਪਿਆਰ ਕਰੋ

  • @rameshwarsingh2080
    @rameshwarsingh2080 3 дні тому

    Very good vahe guru

  • @Thabal__saab
    @Thabal__saab 2 місяці тому

    ਸਾਹੀ।ਫੇਮ

  • @RoshanRajput-88720
    @RoshanRajput-88720 5 місяців тому

    Bahut sahi bolya sardar ji 🙏🙏🙏🙏🙏🫡🫡🫡🫡🫡

  • @HarjinderKaur-cg4es
    @HarjinderKaur-cg4es 8 днів тому

    ਸੱਚਮੁੱਚ ਇਦਾ,ਹੀ ਭੱਜਾਉ ਗੇ ਤਾਹੀ ਭੱਜਨਗੇ

  • @BhagwanSingh-f2x
    @BhagwanSingh-f2x 7 днів тому

    Waheguru ji ❤

  • @ranasingh3808
    @ranasingh3808 22 дні тому

    waheguru ❤

  • @harbanssingh1329
    @harbanssingh1329 6 місяців тому +2

    Guru ghra vich dono same khuli deg bnao te bachea nu khule gafe vartao puratan sikhavag vadhia Khan dia aadta pao dudh dahi daasva hisa guru ji ly guru pohchao te sabh nu shako khaskar bachea nu aj bildinga ta vadia Guru ji likhde hn kothhe manudap mardia usrade bhi gy koorda soda kar abdali aae py .jago gursikhea te chlie hartra da haunkar shadke mna nu nirmal saf kar sabh vich guru ji nu vekh parem satkar Karie bachea nu vadhia sikhea daie bohat vadhia sakit sohna suneha hai baia nu marda akhan di bjae ehna nu dharm da gean deo taa ke ehna vich satkar aida Hove sunmnun na rehan waheguru ji

  • @bagwansinghkhalsa3576
    @bagwansinghkhalsa3576 5 місяців тому

    WaheGuru ji ka khalsa WaheGuru ji ki fateh veer ji chhote shiksha ka tika per apne naam dekho bar ki hunda

  • @gaganss8459
    @gaganss8459 2 дні тому

    ਫਂਕ ਵੀਡੀਓ ਹੈ

  • @rachhpalsingh5346
    @rachhpalsingh5346 2 місяці тому

    ਗੁਰਬਾਣੀ ਦੇ ਲੱਗਦਾ
    ਤੈਨੂੰ ਸਿਰੀ ਸਾਹਿਬ ਤਾਂ ਫੜਨੀ ਨਹੀਂ ਆਉਂਦੀ

  • @AmritSingh-lu2iz
    @AmritSingh-lu2iz 5 місяців тому

    Very nice 👍👍👍

  • @prince6744
    @prince6744 5 днів тому

    Is vedio to sanu eh learning mildi aa ki sade punjab de hi log ne jo bhariyan da sath dednde ne

  • @rameshkumar-tr2gj
    @rameshkumar-tr2gj 5 місяців тому

    bada changa dunaha hai
    sare samaz layi
    burai di pahchan kro

  • @satyapalsharma6697
    @satyapalsharma6697 Місяць тому

    Right sir

  • @VijayKumar-o2f3e
    @VijayKumar-o2f3e Місяць тому

    ਬਈਏ ਮੇਹਨਤ ਕਰਦੇ ਪੰਜਾਬ ਵਿੱਚ ਤੁਸੀਂ ਲੋਕ ਮੇਹਨਤ ਕਰਵਾ ਕੇ ਪੰਜਾਬੀ ਪੈਸੇ ਨਹੀਂ ਦਿੰਦੇ 2, ਜੇ ਕਿਸੇ ਪੰਜਾਬੀ ਨੇ ਕੋਈ ਕੰਮ ਖੋਲਿਆ ਤੁਸੀਂ ਹੋਰਾਂ ਕੋਲ ਫੁੰਡ ਕਰਵਾਉਣੀ ਪਰ ਪੰਜਾਬੀ ਦੀ ਦੁਕਾਨ ਤੇ ਨਹੀਂ ਜਾਣਾ ਬੲਈਏ ਤੁਸਾਂ ਲਾਲੇ ਬਨਾਏ

  • @kaur2234
    @kaur2234 7 місяців тому +1

    Waheguru gi kà khalsa waheguru gi ki fathe 🚩 koom di gal kArde tusi sahi bolia ❤🚩 bilkul sahi bolia ❤ mehrkregi ❤ birgi tusi dusman biharia noo kado punjab wichoo biharia ne bhut Gand paya punjab wich hun 😎😢😢😮😮😅😅😊😊😊😊😊

  • @BaldevSingh-dy4lt
    @BaldevSingh-dy4lt 5 місяців тому

    🌹🙏👉गुरु दे भाणे चल।👈🙏🌹

  • @DaljitSingh-ki7lw
    @DaljitSingh-ki7lw Місяць тому

    Nice

  • @KshebwhBsbdbznz
    @KshebwhBsbdbznz 4 місяці тому

    ❤❤❤❤

  • @sukhdevsingh6078
    @sukhdevsingh6078 6 місяців тому

    ਏਸ ਕਰਪਾਨ ਆਲੇ ਨੂੰ ਪੁਛੋ ਤੁਂ ਰਾਜਸਥਾਨ ਚ ਜਾਂ ਹਿਮਾਚਲ ਚ ਜ਼ਮੀਨ ਖਰੀਦ ਕੇ ਦਿਖਾ

  • @RajendraSinghSandhu-nl1zc
    @RajendraSinghSandhu-nl1zc 20 днів тому

    राजकरेगाखालसावाहेगुरुजी

  • @swarnsingh7599
    @swarnsingh7599 7 місяців тому

    Waheguru ji

  • @MukhinderAulakh
    @MukhinderAulakh 6 місяців тому

    👌👌

  • @BalbirChand-o1m
    @BalbirChand-o1m Місяць тому

    🙏

  • @fatehsingh3503
    @fatehsingh3503 5 місяців тому +1

    AZAADI HE HAL HAI for ALL solutions in Punjab State….anything less is a complete propaganda.

  • @Iamsomal
    @Iamsomal Місяць тому

    Ina.the.prevare.sanu.taang.kerdy.han.odo.igh.sardarg.kitey.hundey.han😢

  • @WarinderVirk
    @WarinderVirk 6 місяців тому

    ਫਿਟੈ'ਮੂਹ'ਵਡੇ'ਸਿਘ'ਦਾ ਕਰਪਾਨ'ਤਾ'ਠੀਕ'ਫੜਲੈ'ਸਜੇ'ਹਥ'ਫੜ'ਲੇ

  • @HONEYSingh-iy1mt
    @HONEYSingh-iy1mt 9 днів тому

    I love you punjabi mutiyaran i l love punjab my coillefication neta ji p b l school ropser bela road⁷ i miss you sarvjeet kaur mai pradeep singh rana Lucknow

  • @RajinderSingh-fo6er
    @RajinderSingh-fo6er 6 місяців тому +1

    84.vich..tohada.ki.hall.kitta.baia.ne

  • @parveensehgal7955
    @parveensehgal7955 7 місяців тому +2

    U P Ch Watal Karke Punjab Ch A Jande Han
    Te Punjab Ch Qatal Karke Bihar Ch Chale Jande Han

  • @SumanKumar-jx9zl
    @SumanKumar-jx9zl 4 місяці тому

    jene video bania bhai de sat houga

  • @Iamsomal
    @Iamsomal Місяць тому

    Sardarg.igh.lok.sadeya.kuriyea.thea.vidio.banedey.han

  • @satwantkaur7093
    @satwantkaur7093 6 місяців тому +1

    Inahn chawlan nu bolna nahi aunda.
    Ih kehande Punjab deean kudian nu asin sambhna.puchho inahn nu ki jban te control rakhia karn.

  • @RajKumar-tj8je
    @RajKumar-tj8je 3 місяці тому

    Eho jihe hunde ai,Sahib e kamaal, Sri Guru Gobind Singh Ji de khalse, baki tan Sri Guru Gobind Ji da naam, varat ke, tashadadd karde ai,Ghariban te mazlooman te.Khalasa means the person, who is pure by heart and soul. The Ghadam Chaudharies and the khadpanches are not Khalsa.

  • @PalviBasra
    @PalviBasra 5 місяців тому

    Right Buhat Wadia

  • @sanjeevthakur8916
    @sanjeevthakur8916 6 місяців тому

    💪💪💪👍👍👌💯💯💯

  • @fatehsingh3503
    @fatehsingh3503 5 місяців тому +1

    The Sikh in the purple turban is a bloody joke, a propaganda channel by the Indian Establishment to encourage more Biharis BHAYAS into Punjab State.

  • @sukhjiwanjiwan4408
    @sukhjiwanjiwan4408 6 місяців тому

    Far Anu PTA lgu jad edatpaneea

  • @kamaljeet4857
    @kamaljeet4857 7 місяців тому

    Eh edar aa ke saanu stande ne.

  • @GoldyJaykar-bx9dd
    @GoldyJaykar-bx9dd 15 годин тому

    Khalsa ji ne gall sahi kahi aa

  • @ChandanKumar-ss7sv
    @ChandanKumar-ss7sv 2 дні тому

    Veri good sardar Ji acchi baat Karen

  • @AvtarSingh-xk4xs
    @AvtarSingh-xk4xs 6 місяців тому

    Sachesikhdinisaniihehundiji

  • @GurpreetSingh-th4db
    @GurpreetSingh-th4db 6 місяців тому

    🌎🌍🌏🔓🕉️🙏🙏🙏🙏🙏🙏 waheguruji waheguru waheguru waheguru Ji

  • @kamaljeet4857
    @kamaljeet4857 7 місяців тому

    Bhaiye 😂😂😂😂😂ok

  • @RunkuChaurasiya
    @RunkuChaurasiya 6 місяців тому

    Sardar dildar hote hai

  • @malkitsingh3748
    @malkitsingh3748 7 місяців тому +3

    Drame band karo........

  • @KumarjitPaswan
    @KumarjitPaswan 6 місяців тому

    How to wash Nawaz AC Biryani JEE gal kahin hai Bhaiya Bhai nu meghale hai Punjabi Punjab. Sorry milk bus sar bus Achar Sarkar ke Koi badhiya Sarkar no Kishore nu. Sukhsanti mile tekade bhaiya punjab

  • @prits4157
    @prits4157 7 місяців тому +1

    Kiu promote kerda ho ..
    Enna gharr enna na berbad kerta

  • @RampalBansal-j7r
    @RampalBansal-j7r 5 місяців тому

    Gt

  • @lovepreetbrar1714
    @lovepreetbrar1714 6 місяців тому

    Such,Vedic,is,not,creating,good,influence,to The PIESE,IGNORE,SUCH,VEDIO

  • @AvneetKaur-ms6zo
    @AvneetKaur-ms6zo 2 місяці тому

    Bhaiya ne teri karpan naal tenu hi vadna

  • @prince6744
    @prince6744 5 днів тому

    Bus iho phir galti kiti si 6 month phla ajjj bhugat rhe ho hor bachyo bhariya nu

  • @satyapalsharma6697
    @satyapalsharma6697 Місяць тому

    Yahi baat punjab ke sikhon par bhi laguna hoti hai, baki India se bhi sikhon ko bahar Nikola jaye

  • @ArshpreetSingh-qg4zy
    @ArshpreetSingh-qg4zy 6 місяців тому

    Punjabe karubar karke he khush ne baeya go gapeya wale rehde tak la lenda sade looka de dhoun ch kella hae jatwad wala dehade koe jake khush ne baheya wehla ne beth da bake pichar bahut badeya masej deeta y ne

  • @Balvindersingh-yl7gw
    @Balvindersingh-yl7gw 6 місяців тому

    ਨਾ ਤੇਰੇ ਸਿਰ ਤੇ ਪੱਗ ਨਾ ਮੂੰਹ ਤੇ ਦਾੜ੍ਹੀ।
    ਕਿਹੜੀ ਤੇਰੀ ਸਰਦਾਰੀ।

  • @DaljitSingh-hf3sc
    @DaljitSingh-hf3sc 6 місяців тому

    Jadon kise bhahie ne isdi pugg laahi tan ihnu patta lagna

  • @RAVIKUMARKUMAR-wc4xw
    @RAVIKUMARKUMAR-wc4xw 5 місяців тому

    Khalsa nay bachai k galat kita

  • @ranjeetaingh-ow1yk
    @ranjeetaingh-ow1yk Місяць тому

    ਪਾਓ ਹਾਰ

  • @RanjitSingh-lj7os
    @RanjitSingh-lj7os Місяць тому

    Eh oh log ne jo up bihar ch jamina lai bethe ne bhaiya de hamati punjab de dushman

  • @PawanKumar-vn6tv
    @PawanKumar-vn6tv 5 місяців тому

    Kiran Duplicate hai

  • @SukhdeepSukh-s8r
    @SukhdeepSukh-s8r Місяць тому

    Kumo bajawal potani kendabbai india modi lakoi , a soccer motio modi neo qayaas service , sari , duniya charu wall ac

  • @Fukra-v8j
    @Fukra-v8j 7 місяців тому

    Khao bhia di chadae

  • @beanthsingh5766
    @beanthsingh5766 4 місяці тому

    👌👌👌👌🌷💐🌷💐🌷💐🤔🤔👌👌