Balwant Singh Rajoana ਨਾਲ Bikram Majithia LIVE, ਚੰਗਾ ਠੋਕਿਆ MP Amritpal Singh | Exclusive LIVE

Поділитися
Вставка
  • Опубліковано 21 лис 2024

КОМЕНТАРІ •

  • @Raghvir-ly7jt
    @Raghvir-ly7jt День тому +65

    ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਗੱਲਬਾਤ ਕਰਦਿਆਂ ਭੋਰਾ ਸ਼ਰਮ ਨਾਂ ਆਈ ਪੱਕਾ ਗ਼ਦਾਰ ਆ ਮਜੀਠੀਆ

    • @Cricshop
      @Cricshop День тому

      ਯਾਰ ਤੁਸੀ ਜਣੇਖਣੇ ਨੂੰ ਭਾਈ ਸਾਹਿਬ ਦਾ ਰੁੱਤਬਾ ਦੇਣ ਲੱਗ ਜਾਂਦੇ ਹੋ, ਪੰਜਾਬ ਲਈ ਕਿ ਪ੍ਰਾਪਤੀ ਹੈ ਉਸਦੀ, ਸਿਵਾਏ MP ਬਣਨ ਤੋਂ, ਜਿਹੜਾ ਬੰਦਾ ਜੇਲ ਜਾਣ ਦੇ ਡਰ ਤੋਂ ਦੋ ਮਹੀਨੇ ਭੱਜਦਾ ਰਹੇ ਤੁਸੀ ਆਪੇ ਹਿਸਾਬ ਲੱਗਾ ਲਵੋ ਕੀੜਾ ਦੇ ਕਿਰਦਾਰ ਦਾ ਬਣਦਾ ਹੋਊਗਾ ਅੰਮ੍ਰਿਤਪਾਲ ਸਿੰਘ,

  • @JagpalsinghBal-cf9tv
    @JagpalsinghBal-cf9tv День тому +92

    ਜਦੋਂ ਤੁਹਾਡੀ ਸਰਕਾਰ ਸੀ ਉਦੋ ਤੂੰ ਕਿਥੇ ਸੀ

  • @kapoorsingh7273
    @kapoorsingh7273 День тому +87

    ਤੁਸੀਂ ਸਿਵਾਏ ਲੁੱਟ ਦੇ ਸਿੱਖ ਕੌਮ ਦਾ ਕੁਝ ਵੀ ਨਹੀਂ ਸਵਾਰਿਆ।

  • @gurpreetbrar60091
    @gurpreetbrar60091 День тому +46

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @pawiterpalsingh4004
    @pawiterpalsingh4004 14 годин тому +3

    ਤੁਸੀਂ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਬਈਆ ਨੂੰ ਮਕਾਨ ਤੁਹਾਡੀ ਸਰਕਾਰ ਵੇਲੇ ਦਿੱਤੇ ਗਏ

  • @Manjot-o8b
    @Manjot-o8b День тому +39

    Bandi Singh jindabad ❤❤❤❤

  • @nihalsingh.ns38329
    @nihalsingh.ns38329 День тому +35

    1980 ਤੋਂ 2020 ਤਕ ਤੁਸੀ ਬਹੁਤ ਨੁਕਸਾਨ ਕੀਤਾ ਕੌਮ ਦਾ...

  • @BhupinderSingh-l2x
    @BhupinderSingh-l2x День тому +33

    ਜੇਕਰ ਤੁਹਾਡੀ ਕੋਈ ਚੰਗੀ ਕਰਤੂਤ ਹੁੰਦੀ ਤਾਂ ਇਹ ਸਿੰਘ ਕਦੋ ਦੇ ਬਹਾਲ ਹੋਏ ਹੁੰਦੇ। ਤੂੰ ਤਾਂ ਚਿੱਟੇ ਨਾਲ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ।

    • @KuldipKaur-j6c
      @KuldipKaur-j6c День тому

      True

    • @Cricshop
      @Cricshop День тому

      ਬਿਨਾਂ ਸੋਚੇ ਸਮਝੇ ਨਹੀਂ ਬੋਲੀ ਦਾ ਜੇਕਰ ਅੱਜ ਇਹ ਸਿੰਘ ਤੁਹਾਡੇ ਸਾਮ੍ਹਣੇ ਨੇ ਤਾ ਐਸਜੀਪੀਸੀ ਕਰਕੇ ਨੇ, ਨਹੀਂ ਤਾਂ ,14 ਸਾਲ ਪਹਿਲਾ ਹੀ ਫਾਂਸੀ ਲੱਗ ਜਾਣੀ ਸੀ

    • @GurdevSingh-c2f9h
      @GurdevSingh-c2f9h 20 годин тому +1

      ਦੱਲਿਆ ਜਦੋਂ ਤੁਹਾਡੀ। ਆਪਣੀ। ਸਰਕਾਰ ਸੀ। ਉਸ। ਟਾਈਮ। ਅਟਲ। ਬਿਹਾਰੀ। ਵਾਜਪਾਈ ਪ੍ਰਧਾਨ ਮੰਤਰੀ ਨੇ। ਬਾਦਲਾਂ ਕੰਜਰਾਂ। ਨੂੰ ਆਖਿਆ ਸੀ। ਮਤਾ। ਪਾਕੇ ਦਿਉ। ਅਸੀਂ। ਸਾਰੇ। ਬੰਦੀ। ਸਿੰਘ। ਰਿਹਾਅ। ਕਰ। ਦਿਆਂਗੇ। ਉਸ। ਟਾਈਮ ਤੁਸੀਂ ਕਿਉ। ਨਹੀਂ। ਮਤਾ ਪਾਇਆ ਹੁੰਦਾ ਤਾਂ ਸਾਡੇ ਕੋਮ। ਦੇ ਹੀਰੇ। ਸਾਡੇ ਕੋਲ ਹੁਦੇ

    • @ManjinderSingh-jh8yp
      @ManjinderSingh-jh8yp 20 годин тому

      Hun chitta kihde sarkar da vikda

  • @manindersingh352
    @manindersingh352 День тому +9

    ਤੂੰ ਸਿਰਫ ਚਿਟਾ ਵੇਚ ਸਕਦਾ ਪੰਜਾਬ ਦਾ ਭਲਾ ਨਹੀ ਕਰ ਸਕਦਾ

  • @jagtarkhaira979
    @jagtarkhaira979 День тому +21

    ਕਿਡੇ ਬੇਸ਼ਰਮ ਨੇ ਇਹ ਲੋਕ ਚੌਰਿਆ ਨੂੰ ਸ਼ਰਮ ਹੀ ਨਹੀਂ ਆਪਣੀ ਸਰਕਾਰ ਵਿਚ ਕੀਤੇ ਗੁਨਾਹ ਯਾਦ ਹੀ ਨਹੀਂ ਮਰਜੋ ਕੰਜਰੋ

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ День тому +16

    ਜਦੋ ਤੁਹਾਡੀ ਸਰਕਾਰ ਸੀ,, ਨਾਲ਼ੇ BJP ਨਾਲ ਸਾਂਝ ਸੀ,,ਤੁਸੀਂ ਕੀ ਕੀਤਾ ਬੰਦੀ ਸਿੰਘਾਂ ਲਈ ਭਾਊ

    • @Punjabkhetimachinaryilluminati
      @Punjabkhetimachinaryilluminati 9 годин тому

      ਹੁਣ ਵੀ ਸਾਂਝ ਏ ਬੀਜੇਪੀ। ਨਾਲ ਜੇ ਨਾ ਸਾਂਝ ਹੁੰਦੀ ਹੁਣ ਤਕ ਸਾਰੇ ਬੰਦੀ ਨਹੀ (ਅਜਾਦ )ਸਿੰਘ ਕਿਉਕਿ ਸਿੰਘ ਬੰਦੀ ਨਹੀ ਕਿਸੇ ਦੇ) ਰਿਹਾਅ ਹੋ ਜਾਂਦੇ ਕਿਉਕਿ ਇਹਨਾ ਨੂ ਪਤਾ ਜਿਦਣ ਸਿੰਘ ਬਾਹਰ ਆ ਗਏ ਕੌਮ ਨੂੰ ਆਗੂ ਮਿਲ ਜਾਣੇ ਤੇ ਇਹ ਗਦਾਰਾ ਨੂੰ ਲੁਕਣ ਦੀ ਥਾਂ ਨਹੀ ਲਭਣੀ

  • @BittuSingh-g3k
    @BittuSingh-g3k День тому +7

    ਬਾਦਲ ਪਰਿਵਾਰ ਸਿੱਖਾਂ ਨੂੰ ਇੱਕ ਨਹੀਂ ਹੋਣ ਦਿੰਦਾ ਗਰਦਾਰ

  • @tejindersingh1040
    @tejindersingh1040 20 годин тому +6

    ਅੰਮ੍ਰਿਤਪਾਲ ਸਿੰਘ ਨੇ ਚਿਟਾ ਤੇ ਨਹੀ ਵੇਚਿਆ ਤੇ ਸਿੱਖ ਕੌਮ ਨਾਲ ਗੱਦਾਰੀ ਤੇ ਨਹੀ ਕੀਤੀ ਦਸ ਸਾਲ ਤੁਹਾਡੀ ਸਰਕਾਰ ਰਹੀ ਹੈ ਉਸ ਟਾਈਮ ਇਨਾ ਦਰਦ ਕਿੳ ਨਹੀ ਆਇਆ

  • @AmriksinghLotey-kg8kn
    @AmriksinghLotey-kg8kn День тому +14

    ਮਜੀਠੀਏ ਭਰਾਵਾ ਤੂੰ ਇਸ ਮੌਕੇ ਵੀ ਸਿਆਸਤ ਕਰਨ ਲੱਗ ਗਿਆ ਤੂੰ ਪਾਸ ਨਹੀ ਹੋ ਸਕਦਾ

  • @yourdilrajofficial
    @yourdilrajofficial День тому +72

    ਸਮਾਂ ਕਿਹੜਾ, ਸਥਾਨ ਕਿਹੜਾ, ਤੇ ਇਹਨਾਂ ਦੇ ਚੇਤੇ ‘ਚ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਚੱਲਦੇ ਆ । ਤੁਹਾਡਾ ਕਸੂਰ ਨੀ, ਡਰ ਬਹਿ ਗਿਆ ਤੁਹਾਡੇ ਅੰਦਰ, ਜੋ ਕਿ ਛੇਤੀ ਕੀਤਿਆਂ ਨਿਕਲਣਾ ਨਹੀਂ । ਬਾਕੀ ਇਹ ਸਰਕਾਰੀ/ਨਕਲੀ ਧਾਰਮਿਕ ਦੱਲੇ ਤੇ ਮੀਡੀਆ ਰਲ-ਮਿਲ ਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਰਚ ਰਹੇ ਨੇ, ਸਬ ਦਿਖਦਾ ਲੋਕਾਂ ਨੂੰ, ਅੰਨ੍ਹੇ ਨਹੀਂ ਲੋਕ ।

    • @SinghLaddi-m7w
      @SinghLaddi-m7w День тому +7

      Sri akaal sahib de jathedar bhai gurdev singh kaonke da enconter kina de sarkar ch hoya te kina kita ona bare v majithiya ji das dende

    • @brarindersingh6789
      @brarindersingh6789 День тому

      Ohh yaar amritpal Bhai saab nu mada asi ni kehnde par ohdi party de menifesto ch koi khalistaan word haini

    • @brarindersingh6789
      @brarindersingh6789 День тому

      ​@@SinghLaddi-m7wjathedar ji da encounter bhart mata ne kita je governor Raj hunda fervi hona c

    • @saranjeetsinghsingh
      @saranjeetsinghsingh 4 години тому

      australia tour chanal sabscrib

  • @ManjitSingh-kq7fo
    @ManjitSingh-kq7fo День тому +11

    10 ਸਲ ਬੇਜੇਪੀ ਉਦੋਂ ਬੰਦੀ ਸਿੰਘ ਜੱਦ ਨਿ ਆ

  • @khudaeishq
    @khudaeishq День тому +13

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤

  • @KulwinderSingh-l4l
    @KulwinderSingh-l4l День тому +8

    ਪੰਜਾਬ ਦਾ ਬੇੜਾ ਗਰਕ ਕਰ ਦਿਤਾ

  • @ManpreetKaur-cm6qy
    @ManpreetKaur-cm6qy 2 години тому +1

    ਭਾਈ ਰਜੋਆਣਾ ਸਹਿਬ ਜਿੰਦਾ ਬਾਦ ਚੜਦੀ ਕਲਾ ਹੋਵੇ 🙏🙏🙏🙏🙏🙏🙏🙏🙏

  • @manindersingh352
    @manindersingh352 День тому +9

    ਲਖ ਲਾਹਨਤਾ ਮਸਦਾ ਕਿਸ ਮੁਹ ਨਾਲ ਭੋਕ ਰਿਹਾ ਮਰਵਾ ਤੇ ਲੋਕਾ ਦੇ ਪੁਤਰ

  • @GurbhejSingh-d3o
    @GurbhejSingh-d3o День тому +10

    ਇਹ ਬੌਂਗਾ ਆਵਦੀਆ ਵੋਟਾਂ ਵਾਸਤੇ ਇਸ ਤਰਾ ਦੇ ਮੌਕੇ ਇਕ ਦੂਜੇ ਨੂੰ ਭੰਡਣ ਲੱਗਿਆ ਪਤਾ ਨੀ ਕਦੋਂ ਅਕਲ ਆਉਣੀ ਆ,,,,

  • @iqbalsingh7208
    @iqbalsingh7208 День тому +13

    ਕਿਉਂ ਗੁਰੂ ਜੀ ਦੀ ਹਾਜ਼ਰੀ ਵਿੱਚ ਝੂਠ ਬੋਲਦਾ ਹੈ ਮਜੀਠੀਆ, ਗੁਰੂ ਗਰੰਥ ਸਾਹਿਬ ਜੀ ਤੁਹਾਡੇ ਰਾਜ ਵਿੱਚ ਬੇਪੱਤ ਹੋਏ, ਤੂੰ ਛੱਡ ਦੇ ਸਾਰਿਆਂ ਨੂੰ

  • @karamjitsingh1588
    @karamjitsingh1588 День тому +42

    ਮਜੀਠੀਆ ਜੀ ਤੁਹਾਡੀ ਦਸ ਸਾਲ ਸਰਕਾਰ ਰਹੀ ਭਾਈ ਸਾਹਿਬ ਦੀ ਰਿਹਾਈ ਲਈ ਕੀ ਕੀਤਾ? ਇਹਨਾਂ ਦੇ ਰਿਸ਼ਤੇਦਾਰਾਂ ਦੀ ਨੌਕਰੀ ਲਈ ਕੀ ਕੀਤਾ ? ਇਹ ਵੀ ਦੱਸਣਾ ਸੀ।
    ਹੁਣ ਵੀ ਸ਼ਰੋਮਣੀ ਕਮੇਟੀ ਤੇ ਤੁਹਾਡਾ ਹੀ ਕਬਜਾ ਹੈ ਭਾਈ ਸਾਹਿਬ ਦੇ ਰਿਸ਼ਤੇਦਾਰਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਦੇ ਦਿਓ, ਪੰਥ ਨੂੰ ਕੋਈ ਇਤਰਾਜ਼ ਨਹੀ ਹੋਵੇਗਾ। ਫੋਕੀਆਂ ਟਾਹਰਾਂ ਨਾ ਮਾਰੋ, ਹੁਣ ਥੋਡੇ ਦਿਨ ਪੁੱਗੇ ਖੜੇ ਆ

    • @SurjitSingh-ep8qy
      @SurjitSingh-ep8qy День тому +1

      @@karamjitsingh1588 ਇਹਨਾ ਕੀਤਾ,ਕਹਿੰਦੇ ਸੀ ਕਿ ਜੇ ਬਾਹਰ ਆ ਗਏ ਤਾ ਫਿਰ ਸਾਡੀ ਖੈਰ ਨਹੀ

    • @KuldipKaur-j6c
      @KuldipKaur-j6c 20 годин тому +1

      @@karamjitsingh1588 hor v bandi singh ne una lai v ki kita ena gdara ne

    • @MalkeetMomi-k1b
      @MalkeetMomi-k1b 14 годин тому

      ਜਰਨਲ ਡਾਇਰ ਨੂੰ ਰੋਟੀ ਖਵਾਉਣ ਵਾਲਿਉ ਗਦਾਰੋ ਕਤਿੳ ਕੀ ਭੌਕਣ ਲਗਿਆ ਹੈ ਤੂੰ

  • @HarjinderSingh-dw8et
    @HarjinderSingh-dw8et День тому +57

    ਮਜੀਠੀਆ ਜੀ ਹੋਰ ਜੋ ਮਰਜ਼ੀ ਬੋਲੋ ਪਰ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਮਾੜੀ ਬੋਲੀ ਨਾ ਵਰਤੋ ਉਹ ਸਿੱਖ ਕੋਮ ਦਾ ਸੱਚਾ ਸੁੱਚਾ ਪਹਿਰੇਦਾਰ ਆ ।ਉਹ ਜਿੰਦਾਬਾਦ ਹੈ ਤੇ ਰਹੇਗਾ।

    • @BH-mv6kl
      @BH-mv6kl День тому

      His car was registered in name of BJP MP, what you have to say about this?

    • @KalaJk-m8b
      @KalaJk-m8b День тому +4

      @@HarjinderSingh-dw8et ਬਾਈ ਹਰਜਿੰਦਰ ਸਿੰਘ ਖਿਚ ਕੇ ਰਖਿਆ ਕਰੋਂ ਕਮੇਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚੋਂ ਬਾਹਰ ਆਉਣ ਦਿਉਂ ਇਹਨਾਂ ਵਿਚੋਂ ਕੋਈ ਵੀ ਨਹੀਂ ਲੱਭਣਾ

    • @ManmohanSingh-te2rw
      @ManmohanSingh-te2rw День тому

      Right

    • @ManmohanSingh-te2rw
      @ManmohanSingh-te2rw День тому

      ​@KaljeaJk-m8b

  • @JagdeepSingh-jc4om
    @JagdeepSingh-jc4om День тому +15

    ਜਦੋਂ ਅਕਾਲੀ ਸਰਕਾਰ ਸੀ ਤੇ ਤੁਹਾਡਾ ਗੱਠਜੋੜ ਭਾਜਪਾ ਨਾਲ ਸੀ ਉਦੋਂ ਤੁਸੀਂ ਸਿੱਖ ਯੋਧਿਆਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ

  • @manindersingh352
    @manindersingh352 День тому +8

    ਰਾਮਦਾਸ ਜੀਨੇ ਹੀ ਲਤ ਭਨੀ ਤੇਰੇ ਜੀਜੇ ਦੀ

  • @parmindergosal2080
    @parmindergosal2080 День тому +12

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 💪🚩

  • @kulwinDDer
    @kulwinDDer День тому +9

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @manindersingh352
      @manindersingh352 День тому

      ਮਜੀਠੀਆ ਲਖ ਲਾਹਨਤ ਤੇਰੇ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @SukhwinderSingh-dq1cb
    @SukhwinderSingh-dq1cb День тому +2

    ਰਾਜੋਆਣਾ ਵੀ ਵਿਕਿਆ ਹੋਇਆ ਹੈ

  • @sukhdeepmaan3946
    @sukhdeepmaan3946 День тому +4

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੋ ਬਹੁਤ ਡਰਦੇ ਨੇ ਜੇਕਰ ਤੁਹਾਡੀ ਚੰਗੀ ਕਰਤੂਤ ਹੁੰਦੀ ਪੰਜਾਬ ਦਾ ਇਹ ਹਾਲ ਨਹੀਂ ਸੀ ਹੋਣਾ ਪਹਿਲਾਂ ਵੱਡੇ ਬਾਦਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ਼ ਰਹੇ

  • @malkitsingh-cl3wb
    @malkitsingh-cl3wb День тому +3

    ਭਾਈ ਅਮਰਤਪਾਲ ਸਿੰਘ ਬਹੁਤ ਸਮਝਦਾਰ ਆ ।ਤੇਰੇ ਵਰਗੇ ਦੱਲੇ ਨਹੀ ।ਖਿੱਚ ਲੱਤਾ ।

  • @Manjot-o8b
    @Manjot-o8b День тому +29

    Sant jarnail singh ji khalsa bhindrawale jindabad hai te rahega ❤❤❤❤

  • @jatindersidhu9186
    @jatindersidhu9186 День тому +6

    Bhai Amritpal Singh Ji jindabad

  • @HardiylSingh
    @HardiylSingh День тому +7

    ਵੀਰ ਜੀ ਜਦੋਂ ਰਾਜੋਆਣੇ ਸਾਹਿਬ ਨੇ ਇਹ ਕੰਮ ਕੀਤਾ ਸੀ ਉਦੋਂ ਤਾਂ ਤੁਸੀਂ ਲੋਕ ਇਹਨੂੰ ਗਾਲਾਂ ਕੱਡਦੇ ਸੀ ਅੱਜ ਸਿਆਸੀ ਰੋਟੀਆਂ ਸੇਕਣ ਲਈ ਇਥੇ ਲੇਕਾ ਨੂੰ ਮੁਰਖ ਬਣਾਈ ਜਾਂਦੇ ਹੋ

  • @GurjeetSingh-gu8zq
    @GurjeetSingh-gu8zq День тому +32

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ,,,,,❤❤

  • @NirmalSingh-hu9bg
    @NirmalSingh-hu9bg День тому +6

    ਸਰਮ ਕਰ

  • @iqbalsingh5676
    @iqbalsingh5676 День тому +2

    ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੀ ਦੀ ਕੁਰਬਾਨੀ ਬਹੁਤ ਹੀ ਵੱਡੀ ਆ ਪਰ ਬਾਦਲ ਪਰਿਵਾਰ ਨੂੰ ਜੋ ਸਹਿਮਤੀ ਦੇ ਰਹੇ ਹਨ ਉਹ ਸਮਝ ਤੋਂ ਪਰੇ ਆ ਜੋ ਇਸ ਤਰ੍ਹਾਂ ਨਹੀਂ ਚਾਹੀਦਾ ।

  • @malkitsingh-cl3wb
    @malkitsingh-cl3wb День тому +2

    ਚੱਲ ਦੇਹ ਫਿਰ ਬੰਦੀ ਸਿੰਘਾ ਨੂੰ ਦੋ ਦੋ ਕਰੋੜ ਰੁਪਏ।ਜੋ ਲੁੱਟਕੇ ਖਾਧਾ ਸ਼ਰੋਮਣੀ ਕਮੇਟੀ ਦਾ ਪੈਸਾ ਤੁਸੀ ।ਗੱਲਾ ਨਾਲ ਹੀ ਸਾਰੀ ਜਾਂਦਾ ਆ ।

  • @gurpreetgill8922
    @gurpreetgill8922 День тому +9

    ਚਿੱਟੇ ਦਾ ਜਨਮ ਦਾਤਾ

  • @PrabhjotSingh-x6m
    @PrabhjotSingh-x6m День тому +23

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ♥️🙏🏻 ਜ਼ਿੰਦਾਬਾਦ

  • @jasmailsingh7717
    @jasmailsingh7717 День тому +1

    ਪਹਿਲੀ ਗੱਲ ਤਾਂ ਇਹਨੂੰ ਇੱਥੇ ਮਾਈਕ ਕਿੰਨੇ ਫ਼ੜਾ ਦਿੱਤਾ ਜਦੋਂ ਤੇਰੀ ਮੋਦੀ ਸਰਕਾਰ ਨਾਲ ਘਿਉ ਖਿਚੜੀ ਸੀ ਉਸ ਵੇਲੇ ਬੰਦੀ ਸਿੰਘ ਦੀ ਰਿਹਾਈ ਲਈ ਕਿ ਕਿਤਾ । ਸਾਮਣੇ ਬੈਠੇ ਕਿਵੇਂ ਇਸ ਦਾ ਭਾਸ਼ਣ ਸੁਣ ਦੇ ਪੁੱਛਣ ਵਾਲਾ ਕੋਈ ਵੀ ਨਹੀਂ

  • @TOORMEHNEWALA
    @TOORMEHNEWALA День тому +29

    ਆਹ ਚੈਨਲ ਵਾਲੇ ਵੀ ਜੁਤੀਆਂ ਖਾਣ ਵਾਲੇ ਵੀਡੀਓ ਥਮਬਨਲ ਲਾਈ ਬੈਠੇ ਆ, ਅਖੇ ਅਮ੍ਰਿਤਪਾਲ ਚੰਗਾ ਠੋਕਿਆ, ਚਵਲ ਚੈਨਲ ਵਾਲਿਓ, ਵਿਉ ਦਾ ਤਾਂ ਪਤਾ ਨਹੀਂ, ਪਰ ਥਮਬਨਲ ਰਿਪੋਰਟ ਜਰੂਰ ਮਿਲੇਗੀ

  • @LakhwinderSingh-px1td
    @LakhwinderSingh-px1td 16 годин тому +1

    ਬਸ ਕਰ ਬਸ ਕਰ

  • @BaljitSingh-bj4vm
    @BaljitSingh-bj4vm День тому +31

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @surindersinghfauji9141
    @surindersinghfauji9141 День тому +9

    ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੀ ਇਨ੍ਹਾਂ ਅਖੌਤੀ ਜਥੇਦਾਰਾਂ ਤੇ ਇਨ੍ਹਾਂ ਧੋਖੇਬਾਜ਼ ਅਕਾਲੀਆ ਦੇ ਹੱਥੀਂ ਨਾਂਹ ਚੜੋ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਬਰਖਲਾਫੀ ਕਰਨੀ ਠੀਕ ਨਹੀ ਹੈ। 🙏

  • @gursanjhsinghjohal7432
    @gursanjhsinghjohal7432 День тому +7

    ਮਜੀਠੀਆ ਜਦੋਂ ਤੁਹਾਡੀ ਸਰਕਾਰ ਸੀ ਉਹਦੇ ਕਿੱਥੇ ਸੀ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹ ਵੀ ਤੇਕ ਸਾਂਝੀਵਾਲਤਾ ਦੀ ਗੱਲ ਕਰਦੇ ਸੀ ਜਦੋਂ ਉਹ ਸੱਚ ਬੋਲਦੇ ਸੀ ਤੁਹਾਨੂੰ ਮਿਰਚਾ ਲੱਗਦੀਆਂ ਸੀ ਤੁਸੀਂ ਪਾਪੀਆਂ ਨੇ ਤਾਂ ਉਸ ਨੂੰ ਵੀ ਸਜ਼ਾ ਕਰਵਾ ਦਿੱਤੀ ਉਹ ਵੀ ਤਾਂ ਇਹਨਾਂ ਬੰਦੀ ਸਿੰਘਾਂ ਵਿੱਚ ਹੀ ਆਉਂਦਾ ਤੁਸੀਂ ਤਾਂ ਆਪ ਕੌਮ ਨਾਲ ਗਦਾਰੀ ਕੀਤੀ ਕਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਜੀ ਕੌਮ ਨੂੰ ਕਿਹੜੀ ਸੇਧ ਦੇ ਰਹੇ ਜੋ ਕੁਝ ਸਾਡੇ ਪਖੰਡੀ ਬਾਬਿਆਂ ਨੇ ਬੇੜਾ ਗਰਕ ਕਰ ਦਿੱਤਾ ਤਾ ਕੁਝ ਸਰਕਾਰਾਂ ਨੇ ਕੋਟਨ ਕੋਟਨ ਪ੍ਰਣਾਮ ਭਾਈ ਦਲਾਵਰ ਸਿੰਘ ਨੂੰ ਕੋਟਨ ਕੋਟ ਨੂੰ ਪ੍ਰਨਾਮ ਭਾਈ ਰਾਜੋਆਣਾ ਸਾਹਿਬ ਜੀ ਨੂੰ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਣੇ ਸਰਬੱਤ ਦਾ ਆਪਣਾ

  • @HarpalSingh-j1h
    @HarpalSingh-j1h День тому +3

    Bhai Amritpal Singh jindabad

  • @gurumukhsinghmahal8493
    @gurumukhsinghmahal8493 День тому +3

    ਭਾਈ ਅਮਿੰਰਪਾਲ ਸਿੰਘ ਖਾਲਸਾ ਜਿੰਦਾਬਾਦ

  • @iqbalsingh5676
    @iqbalsingh5676 День тому +6

    ਮਜੀਠੀਆ ਇਕ ਗੱਲ ਸਮਝ ਲੈ ਜਿਨ੍ਹਾਂ ਚਿਰ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਬੋਲਣਾ ਬੰਦ ਨੀ ਕਰਦੇ ਉਨ੍ਹਾਂ ਚਿਰ ਤੁਹਾਡਾ ਭਲਾ ਨੀ ਹੋਣਾ

  • @apnapunjab2023
    @apnapunjab2023 День тому +2

    ਭਾਈ ਅੰਮ੍ਰਿਤਪਾਨ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ

  • @RaghvirSingh-wi2rn
    @RaghvirSingh-wi2rn День тому +1

    ਸ ਬਲਵੰਤ ਸਿੰਘ ਜੀ ਬਚੋ ਇਹਨਾਂ ਠੱਗਾਂ ਤੋਂ ਸਿੱਖ ਕੌਮ ਨੂੰ ਇਕ ਨਵਾਂ ਧੋਖਾ ਦੈਣ ਦੀ ਕੋਸ਼ਿਸ਼ ਹੋ ਰਹੀ ਜਾਪਦੀ ਹੈ।।
    ਵਾਹਿਗੁਰੂ ਭਲੀ ਕਰੇ ।।

  • @rajindersinghmalhi9172
    @rajindersinghmalhi9172 День тому +1

    ਗਦਾਰ

  • @suwinderkaur9897
    @suwinderkaur9897 День тому +2

    ਚਵਲ ਕਿਸੇ ਥਾਂ ਦਾ। ਅਪਣੇ ਪਿੳ ਬਾਦਲ ਨੂੰ ਪੁੱਛ ਸਿੱਖੀ ਦਾ ਘਾਣ ਕਿਸ ਨੇ ਕੀਤਾ ਰਾਜੋਆਣਾ ਨੂੰ ਕੀ ਹੋ ਗਿਆ।

  • @Jatinder-kc6ho
    @Jatinder-kc6ho День тому +9

    ਰਾਜੋਆਣਾ ਨੇ ਿਕਹਾ ਇਕੱਠੇ ਹੋਵੋ ਇਹ ਆਪਣੀ ਉਹੀ ਰਾਜਨੀਤੀ ਿਸਰਫ ਟਿੱਪਣੀ ਿਸਰਫ ਅ ਿਮਰਤਪਾਲ ਤੇ ਬੱਸ ਉਹ ਬਾਹਰ ਨਾ ਆਜਾਵੇ ਉਸ ਨੇ ਵਾ ਬੇਕਸੂਰ ਦੇ ਹੱਕਾਂ ਵਾਸਤੇ ਵੀ ਿਗਆ ਸੀ ਮਹਾਰਾਜ ਦੀ ਸਵਾਰੀ ਤਾ ਫੋਜ ਵੀ ਬਾਡਰਾ ਤੇ ਲ਼ਈ ਿਫਰਦਾ ਹੈ ਥਾਣਿਆਂ ਵਿੱਚ ਵੀ ਤਾਂ ਆਦਮੀ ਹੀ ਸਨ

  • @Manjot-o8b
    @Manjot-o8b День тому +21

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @jashjash8081
    @jashjash8081 День тому +13

    Bhai Amrit pal jindabaad 🎉🎉🎉🎉

  • @jogindersaini7200
    @jogindersaini7200 День тому +3

    ਕੀ ਇਸਨੇ ਆਪਣੀ ਘਰ ਦੀ ਸਰਕਾਰ ਹੁੰਦਿਆਂ ਕਦੇ ਬੋਲਿਆ ਸੀ ਰਾਜੋਆਣਾ ਸ਼ੇਰ ਦੇ ਹੱਕ ਵਿੱਚ?😮

  • @harjindersingh5552
    @harjindersingh5552 21 годину тому +1

    ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਝੂਠ ਨ ਬੋਲੋ

  • @BaljitSingh-bx2gt
    @BaljitSingh-bx2gt 21 годину тому +4

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ Next CM 2027 in Punjab

  • @balwinderpannu2765
    @balwinderpannu2765 День тому +2

    Amritpal Zindabad

  • @KalaJk-m8b
    @KalaJk-m8b День тому +12

    ਬਾਈ ਜੀ ਇਸ ਚੈਨਲ ਦੇ ਪੱਤਰਕਾਰ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਸ਼ਬਦ ਦੇਖ ਕੇ ਨਸ਼ਰ ਕਰਨ ਇਸ ਗੱਲ ਨੂੰ ਭੁੱਲ ਨਹੀਂ ਸਕਦੇ ਇਹ ਪ੍ਰੇਸ ਰਿਪੋਰਟਰ ਕੀ ਭਾਈ ਅੰਮ੍ਰਿਤਪਾਲ ਸਿੰਘ ਮੌਕੇ ਦਾ ਮੈਂਬਰ ਪਾਰਲੀਮੈਂਟ ਹੈ ੳਹ ਕੋਈ ਸਾਰੀ ਉਮਰ ਲ‌ਈ ਅੰਦਰ ਨਹੀਂ ਗਏ

  • @lakhmirsinghkhalsa8282
    @lakhmirsinghkhalsa8282 День тому +19

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @KartarSingh-es8mo
    @KartarSingh-es8mo День тому +4

    ਮਜੀਠੀਆ ਸਾਬ ਭਾਈ ਰਾਜੋਆਣਾ ਸਾਬ ਵਾਰੇ ਜੋ ਤੁਸੀਂ ਬੋਲੋ ਉਸ ਲਈ ਧੰਨਵਾਦ ਪਰ ਭਾਈ ਅਮ੍ਰਿਤ ਪਾਲ ਸਿੰਘ ਵਾਰੇ ਗਲਤ ਬੋਲ ਬੋਲ ਕੇ ਤੁਸੀਂ ਸ਼ਰੋਮਣੀ ਅਕਾਲੀ ਦਲ ਪਾਰਟੀ ਨੂੰ ਜਮ੍ਹਾਂ ਭੁੰਜੇ ਲਾ ਦਿੱਤਾ ਤੁਹਾਨੂੰ ਲਗਦਾ ਭਾਈ ਸਾਹਿਬ ਦੇ ਖਿਲਾਫ਼ ਬੋਲ ਕੇ ਹਿੰਦੂ ਵੋਟ ਸਾਨੂੰ ਪੈ ਜਾਵੇ ਗੀ ਹਿੰਦੂ ਵੋਟ ਸਾਡੇ ਤੇ ਵਿਸ਼ਵਾਸ ਕਰੇਗੀ ਪਰ ਤੁਹਾਨੂੰ ਭੁਲੇਖਾ ਹਿੰਦੂ ਵੋਟ ਸਿਰਫ਼ ਤੇ ਸਿਰਫ਼ ਮੋਦੀ ਸਾਬ ਨੂੰ ਹੀ ਜਾਵੇਗੀ ਤੇ ਤੁਸੀਂ ਆਪਣਾ ਝੁੱਗਾ ਚੌੜ ਕਰਾ ਲੈਣਾ ਬਾਕੀ ਵਲਟੋਹਾ ਸਾਬ ਨੂੰ ਪੁੱਛ ਲਿਉ ਆਪਣਾ ਕੰਮ ਕਰੋ ਤੁਸੀਂ ਕੀ ਲੈਣਾ ਭਾਈ ਅਮ੍ਰਿਤ ਪਾਲ ਤੋ

  • @gurpreetsran4488
    @gurpreetsran4488 День тому +2

    Alkali Dal jindhbad

  • @manindersingh352
    @manindersingh352 День тому +2

    ਕੋਮ ਜਾਵੇ ਢਕੇ ਖੁਹ ਵਿੱਚ ਤੁਸੀ ਤੇ ਜੀਜਾ ਬਚਾਉਣਾ

  • @kakajugjugjevagurdasmannja7363
    @kakajugjugjevagurdasmannja7363 День тому +3

    Bhai amritpal singh ji zindabaad sikh ikhte hoveo rajniti na karo

  • @sukhjindersingh8330
    @sukhjindersingh8330 День тому +5

    ਭਾਈ ਅੰਮ੍ਰਿਤਪਾਲ ਬਾਰੇ ਬੋਲ ਕੇ ਇਹ ਆਪਣੀਆਂ ਰਹਣ ਦੀਆਂ ਜੜ੍ਹਾਂ ਵੀ ਵਡ ਰਹੇ ।

  • @NimmaSingh-rh1fb
    @NimmaSingh-rh1fb 9 годин тому +1

    Bhai amritpal singh ji khalsa zindabad han te rehan ge

  • @GurwinderSingh-jv8zn
    @GurwinderSingh-jv8zn 23 години тому +1

    ਜਿਸ ਨੇ ਚਿੱਟਾ ਵੇਚਿਆ ਹੋਵੇ ਉਹ ਗੱਲਾਂ ਕਰੇ ਸ਼ੋਭਾ ਨਹੀਂ ਦਿੰਦਾ

  • @harbanssinghharbans9042
    @harbanssinghharbans9042 День тому +1

    ਤੁਹਾਡੀ ਸਰਕਾਰ ਆਈ ਤਾਂ ਬਾਦਲ‌ਦੱਲੇ ਨੇ ਬਾਆਦਾ ਕੀਤਾ ਸੀ ਕਿ ਆਕਾਲੀ ਦਲ ਸਰਕਾਰ ਬਣਾਉਣ ਆਸੀ ਫੇਂਕ ਇਨਕਾਉਟਰ ਦੀ ਇਨਕੁਆਰੀ ਕਰਾਵਾਗੇ ਪਰ ਝੂਠਾ ਬਾਦਲ ਬਾਅਦ ਮੁਕਰ ਗਿਆ ਬਾਦਲ ਇੰਸਾਂ ਪੰਜਾਬ ਦਾ ਗਦਾਰ ਸੀ

  • @BaldevSingh-jo7wj
    @BaldevSingh-jo7wj Годину тому +1

    ਮਜੀਠੀਆ ਤੇ kps gill ਵਿਚ ਕੀ ਫਰਕ। ਰਾਜੋਆਣਾ ਸਿੰਘ ਸਾਬ ਨੂੰ ਪਰਨਾਮ

  • @sanjeevsharm3684
    @sanjeevsharm3684 День тому +3

    Waheguru
    Waheguru ji waheguru ji

  • @RajinderSingh-zy3hq
    @RajinderSingh-zy3hq День тому +3

    Salute sahida nu

  • @ਪੀਬੀ08ਤੇਲੰਡਨਵਾਲੇ

    ਮਜੀਠੀਆਂ ਭਾਈ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਕੌਮ ਦੇ ਹੀਰੇ । ਮਜੀਠੀਆਂ ਕੌਮ ਦੇ ਬੱਬਰ ਸ਼ੇਰ ਜਿੰਦਾਬਾਦ। ਅੰਮ੍ਰਿਤਪਾਲ ਮੁਰਦਾਬਾਦ ਮੁਰਦਾਬਾਦ ਕੌਮ ਦਾ ਦੁਸ਼ਮਣ ਮੁਰਦਾਬਾਦ।

  • @MadanMadan-de8li
    @MadanMadan-de8li 21 годину тому +1

    Bhai amritpal Singh Khalsa zindabad❤

  • @devindersingh212
    @devindersingh212 День тому +3

    O majithia hor sab kus bardast kita ja sakda hai per amritpal Singh khalsa de virodh vich bolna pasand nahi

  • @kewalsingh8758
    @kewalsingh8758 День тому +6

    ਭਾਈ ਅਮ੍ਰਿਤਪਾਲ ਜ਼ਿੰਦਾਬਾਦ 🎉🎉🎉🎉🎉🎉🎉🎉

  • @MohanJassi-hf8xs
    @MohanJassi-hf8xs День тому +2

    जनता जानी जान है जनता नू उल्लू न समझो

  • @drkuldipsingh1400
    @drkuldipsingh1400 День тому +2

    Chitta Business man
    Sikhi de dushman moving freely...😂😂

  • @ਜੱਗਾ0523
    @ਜੱਗਾ0523 53 хвилини тому

    ਭਾਈ ਅੰਮ੍ਰਿਤਪਾਲ ਸਿੰਘ ਜੀ ❤

  • @singhtirath262
    @singhtirath262 День тому +1

    ਗੁਰੂ ਗ੍ਰੰਥ ਸਾਹਿਬ ਨਹੀ ਦਿਸਦਾ ਤੁਹਾਨੂ

  • @SurinderSingh-w5h
    @SurinderSingh-w5h День тому +6

    ਭਾਈ ਸਾਹਿਬ ਜੀ ਦੇ ਚਰਨਾ ਵਿਚ ਸਿਰ ਵਡ ਕੇ ਰਖ ਦੇਵਾਂਗੇ ਪਰ ਥੋਡੇ ਜੂਤੀਆ ਪੈਣਗੀਆਂ

  • @theart7158
    @theart7158 День тому

    Aho eh sahi aw

  • @RajinderSingh-tu2en
    @RajinderSingh-tu2en День тому

    Very good

  • @BhupinderSingh-g5m
    @BhupinderSingh-g5m День тому +1

    Bhai amritpal Singh ❤️

  • @arvinderbakshi3044
    @arvinderbakshi3044 День тому +1

    Well conceived drama.

  • @NirvairBaba
    @NirvairBaba 35 хвилин тому

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਰਹੂੰਗਾ

  • @AmaritKhunda
    @AmaritKhunda День тому

    ਭਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @hsk5352
    @hsk5352 День тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🙏

  • @Sukhjindersingh-zh5lb
    @Sukhjindersingh-zh5lb День тому

    ਕੁਝ ਨੀ ਬੱਣਨਾ ਸਾਡਾ ਸਚਾਈ ਤੋ ਕੋਹਾ ਦੂਰ ਨੇ ਸਾਡੇ ਲੋਕ ਮੌਤ ਦਾ ਰੱਸਾ ਗੱਲ ਵਿਚ ਪਿਆ ਹੋਵੇ ਉਹਨਾ ਨੂੰ ਵੀ ਗਦਾਰ ਕਹਿ ਦਿਤਾ ਫੇਰ ਤਾ ਸੱਮਝੋ ਰੱਬ ਹੀ ਰਾਖਾ ਜਿਆਦਾ ਨੀ ਕਹਿਣਾ

  • @Bxrrbxrr
    @Bxrrbxrr День тому +1

    ਤੂੰ ਦੱਸ 15 ਸਾਲ ਦੀ ਸਰਕਾਰ ਵਿਚ ਬੰਦੀ ਸਿਘਾ ਲਈ ਕੀ ਕੀਤਾ।

  • @darbarasinghbajwa3195
    @darbarasinghbajwa3195 День тому

    Waheguru ji🙏🙏

  • @BH-mv6kl
    @BH-mv6kl День тому

    At least now Majithia is speaking truth but during Akali regime they were spreading gundagardi

  • @AmanDeep-nn6ph
    @AmanDeep-nn6ph День тому +1

    Bhai Amritpal Singh v hirra aa kaum da

  • @VikasVikah-s3p
    @VikasVikah-s3p День тому

    Sher
    Kom.de.babar.sher.a.hunda.bandaya.da.zameer.bai.balwant.singh.ji.jindabad❤❤❤

  • @sabisaini8571
    @sabisaini8571 День тому +1

    Sarkar majthia de

  • @OnkarSingh-j9p
    @OnkarSingh-j9p День тому

    Shame on majta

  • @daljitsingh6221
    @daljitsingh6221 День тому +3

    Report karo saare jaane video nu harresment te bullying te click karke

  • @gurdarshangillg2097
    @gurdarshangillg2097 День тому

    Dont blive what Majithia said.Nobody respect him

  • @jitsinghsidhu5126
    @jitsinghsidhu5126 День тому +7

    ਬਹੁਤ ਵਧੀਆ ਵਿਚਾਰ ਰੱਖੇ ਮਜੀਠੀਆ ਜੀ ਨੇ