"Hans Raj Hans ਤਾਂ ਮਿੱਠਾ ਜ਼ਹਿਰ ਦੇ ਰਿਹਾ ਲੋਕਾਂ ਨੂੰ ਇਹ ਤਾਂ RSS ਦਾ ਸੀਰੀ ਆ" Kuldeep Sardulgarh

Поділитися
Вставка
  • Опубліковано 21 вер 2024
  • #RMBTelevision #KuldeepSardulgarh #HansRajHans
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Guest - Kuldeep Sardulgarh
    Anchor - Jass Grewal
    Camera Man - Gurpreet Singh
    Editor - Kamalpreet Singh, Hardishan Singh
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 136

  • @balvantsingh5257
    @balvantsingh5257 4 місяці тому +30

    ਨਜਾਰਾ ਆ ਗਿਆ ਜੀ ਇਸ ਤਰ੍ਹਾਂ ਖਿੱਚ ਕੇ ਰੱਖੋ ਬਹੁਤ ਬਹੁਤ ਗੁੱਡ ਵਰਕ

  • @tarsemlal9846
    @tarsemlal9846 4 місяці тому +14

    ਵੀਰ ਜੀ ਬਹੁਤ ਵਧੀਆ ਗਲ ਕੀਤੀ ਤੁਸੀਂ।ਬੇੜਾ ਗ਼ਰਕ ਕੀਤਾ ਪਿਆ ਸਾਰੇ ਲੀਡਰਾਂ ਨੇ ਸਾਰੇ ਅਪਣੇ ਆਪ ਨੂੰ ਸੇਫ ਕਰਦੇ ਆ ਜਨਤਾ ਭਾਵੇਂ ਰੁਲਦੀ ਰੁਲ ਜਾਏ ਲੀਡਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਅੱਜ ਤਕ ਦੇ ਜਿੰਨੇ ਵੀ ਲੀਡਰ ਹੋਏ ਆ ਕਿਸੇ ਨੂੰ ਵੀ ਵੋਟ ਨਾ ਪਾਇਓ ਪੰਜਾਬੀਓ ਮੌਕਾ ਹੁਣ ਆ ਸੰਭਾਲ ਲਓ ਨਹੀਂ ਤਾਂ ਚਿੱਟਾ ਰੇੜੀਆਂ ਤੇ ਵਿਕਣਾ ਆ ਅਪਣੇ ਪੰਜਾਬ ਨੂੰ ਬਚਾ ਲਓ 🙏 ਧੰਨਵਾਦ ਜੀ ਸਾਰਿਆਂ ਦਾ

  • @samshersingh41
    @samshersingh41 4 місяці тому +9

    ਬਹੁਤ ਵਧੀਆ ਵਿਚਾਰ ਨੇ ਵੀਰ ਦੇ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਵਿੱਚ ਵੀ ਕੁੱਝ ਪੰਜਾਬ ਦੇ ਜੋ ਆਪਣੇ ਆਪ ਨੂੰ ਸਿੱਖ ਕਹਾਉੰਦੇ ਨੇ ਇਹਨਾਂ ਦਾ ਵੀ ਡੀਐਨ ਏ ਟੇਸਟ ਕਰਾਉਣ ਦੀ ਜਰੂਰਤ ਹੈ

  • @ACADMY.acadmy
    @ACADMY.acadmy 4 місяці тому +21

    ਚੰਗੇ ਇਨਸਾਨਾਂ ਨਾਲ ਵਾਹਿਗੁਰੂ ਭਲੀ ਕਰੇਗਾ ਪਰ ਘੜੰਮ ਚੌਧਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਬਾਕੀ ਜੈ ਭੀਮ ਜੈ ਭਾਰਤ ਜੈ ਸੰਵੀਧਾਨ

  • @KulwantSingh-d5j
    @KulwantSingh-d5j 4 місяці тому +17

    ਹੰਸ ਰਾਜ ਹੰਸ ਇਹ ਸਰਦਾਰੀਆਂ ਸਦਾ ਨਹੀਂ ਰਹਿਣੀਆਂ , ਰੱਬ ਤੋਂ ਡਰ , ਪਰਮਾਤਮਾ ਨੂੰ ਹੰਕਾਰ ਨਹੀਂ ਭਾਉਂਦਾ ।

  • @ramindersingh5756
    @ramindersingh5756 4 місяці тому +2

    Kuldeep Singh Sardulgarh
    ਬਹੁਤ ਵਧੀਆ ਡੀਪੇਟ ਵਿਚ ਭਾਗ ਲਿਆ। ਬਿੱਟੂ ਅਤੇ ਹੰਸਰਾਜ ਬਾਰੇ Kuldeep ji ਨੇ ਬਿਲਕੁਲ ਠੀਕ ਕਿਹਾ। ਪਾਰਟੀਆ ਬਦਲਣ ਅਤੇ ਗਰੀਬ ਉਮੀਦਵਾਰ ਨੰ ਚੁਣਿਆ ਜਾਵੇ।
    ਗਰੀਬ ਦੀ ਮੰਗ, ਗਾਇਬ ਕਿੳ ਹੈ। ਕਿਸਾਨੀ ਮੰਗਾਂ ਵਿੱਚ।
    ਸਾਨੂੰ ਕਿਸਾਨਾ ਅਤੇ ਮਜ਼ਦੂਰਾ ਨੰ ਇਮਾਨਦਾਰੀ ਨਾਲ ਇਕ ਹੀ ਪਲੇਟਫਾਰਮ ਤੇ ਮੋਰਚਾ ਖੋਲਣਾ ਚਾਹੀਦਾ ਹੈ।
    ਫਿਰ ਭਾਂਵੇ ਜਿਹੜੀ ਮਰਜੀ ਮੰਗ ਸਰਕਾਰਾ ਕੋਲੋ ਮੰਨਵਾ ਲਵੋ।
    ਭਾਂਵੇ ਰਬ ਧਰਤੀ ਤੇ ਸੁਟ ਲਵੋ।

  • @ArshdeepSingh-oh4qk
    @ArshdeepSingh-oh4qk 4 місяці тому +11

    ਸਹੀ ਗੱਲਾਂ ਨੇ ਬਾਈ ਜੀ

  • @harjinderghoman
    @harjinderghoman 4 місяці тому +14

    ਜਿਹੜਾ ਬੰਦਾ ਗਰੀਬ ਦੀ ਗੱਲ ਕਰੇ ਹੰਸ ਰਾਜ ਹੰਸ ਹੋਵੇ ਭਾਂਵੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਹੋਵੇ ਜਾਂ ਕੋਈ ਹੋਰ ਕਿਸਾਨ ਵਰਗ ਤੋਂ ਬਰਦਾਸ਼ਤ ਨਹੀਂ ਹੁੰਦਾ ਕਿਸਾਨ ਸਾਰੇ ਪੰਜਾਬ ਦੇ ਦੁਸ਼ਮਣ ਬਣੇ ਹੋਏ ਹਨ

  • @karmitakaur3390
    @karmitakaur3390 4 місяці тому +16

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @SunnySingh-yy3wg
      @SunnySingh-yy3wg 4 місяці тому

      Hor kis nu paie ji karmjit Kaur ji ਤੁਸੀਂ ਕਿਸ ਜਿਲੇ ਤੋਂ ਹੋ ਵੈਸੇ

    • @Abhishek-xj6yc
      @Abhishek-xj6yc 4 місяці тому

      Tusi daso g fe ਹੋਰ ਕਿਸ ਦੱਲੇ ਨੂੰ ਵੋਟ ਦਿੱਤੀ ਜਾਵੇ। ਤੁਸੀ ਦਸ ਦੇਵੋ ਓਹਨੁ ਹੀ ਦੇ ਦੇਵਾਂਗੇ ਵੋਟ

    • @preetlove6361
      @preetlove6361 3 місяці тому +1

      ਵੀਰੇ ਇਹ ਕਹਿੰਦੀ ਆ ਬੀਜੇਪੀ ਨੂੰ ਪਾਓ।।।ਹੰਸ ਰਾਜ ਦੀ ਫੈਨ ਆ।।🤣🤣🤣

  • @RaviSingh-ui4rp
    @RaviSingh-ui4rp 4 місяці тому +6

    ਯੋਗੀ ਜੀ ਵਰਗਾ ਚਾਹੀਦਾ ਪੰਜਾਬ ਚ ਜਦੋ ਵੇਖੋ ਧਰਨੇ

  • @tajwrsingh5990
    @tajwrsingh5990 4 місяці тому +7

    ਸਹੀ ਗੱਲ

  • @simranjitsinghsardarjii9047
    @simranjitsinghsardarjii9047 4 місяці тому +3

    ਐਡੇ ਵੱਡੇ ਚੰਗੇ ਕਿਸਾਨ ਹਨ ਤਾਂ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਮਜ਼ਦੂਰਾ ਨੂੰ ਦਿੰਦੇ ਨਹੀਂ 😮

  • @simranjitsinghsardarjii9047
    @simranjitsinghsardarjii9047 4 місяці тому +3

    ਗੁਰੂ ਘਰਾਂ ਵਿੱਚ ਹੋਕੇ ਦੁਆ ਰਿਹੇ । ਕੀ ਇਹ ਕਿਸਾਨਾਂ ਮਜ਼ਦੂਰਾਂ ਵਿੱਚ ਪਾੜਾ ਨਹੀਂ।ਇਸ ਦੇ ਵਿਚਾਰ ਬਿਲਕੁਲ ਗ਼ਲਤ ਹਨ।

  • @rashpalsingh5536
    @rashpalsingh5536 4 місяці тому +1

    ਬਹੁਤ ਵਧੀਆਂ ਵਿਚਾਰ , ਭਉ ਜੀ ਮਜ਼ਾ ਆਗਿਆ ਵਾਹਿਗੁਰੂ ਮੇਹਰ ਕਰੇ ਗ਼ਰੀਬਾ ਦੀ ਪਾਰਟੀ ਅੱਗੇ ਆਉਣੀ ਚਾਹੀਦੀ ਹੈ

  • @jaishiv2310
    @jaishiv2310 4 місяці тому +7

    ਖਲਵਾੜ ਕਿਸ ਪਾਰਟੀ ਨੇ ਨਹੀਂ ਕੀਤਾ
    ਬਸ ਇਕ ਦੂਜੇ ਤੇ ਚਿਕੜ ਸੁੱਟਣਾ ਹੀ ਮੁੱਦਾ ਹੈ

  • @harirai4739
    @harirai4739 4 місяці тому +4

    Hans raj zindabad

  • @9WaB501
    @9WaB501 4 місяці тому +1

    ਬਿਲਕੁੱਲ ਸਹੀ ਗੱਲ

  • @QtrNew-ol9zn
    @QtrNew-ol9zn 3 місяці тому +3

    Good.hans.paje❤❤❤

  • @sikandersamra1259
    @sikandersamra1259 4 місяці тому +1

    Good 👍

  • @bhupindersingh8597
    @bhupindersingh8597 4 місяці тому +4

    ❤❤❤Hans Raj Hans honest person ❤❤❤

  • @harishlal3963
    @harishlal3963 3 місяці тому

    ਵੀਰ ਜੀ ਸਚ ਤੋ ਸਚ ਹੀ ਰਹਿਣਾ

  • @MandeepSingh-te2tq
    @MandeepSingh-te2tq 4 місяці тому +3

    2022 ਵਿੱਚ ਇਹ ਬਾਦਲਾਂ ਦਾ ਸੀਰੀ ਰਲਿਆ ਸੀ

  • @GurpreetSingh-km4of
    @GurpreetSingh-km4of 4 місяці тому

    ਬਹੁਤ ਵਧੀਆ

  • @JaswantSingh-uu5us
    @JaswantSingh-uu5us 4 місяці тому +1

    ਕੁਲਦੀਪ ਸਿੰਘ ਬਾਦਲ ਵਧੀਆ ਵਿਚਾਰ ਹੈ

  • @Wildaan__Ridaan__786
    @Wildaan__Ridaan__786 4 місяці тому +2

    Hansraj jindabad❤❤❤🎉🎉🎉

  • @kKumar-s6h
    @kKumar-s6h 4 місяці тому +1

    🎉🎉🎉

  • @charansingh8054
    @charansingh8054 4 місяці тому

    Excellent speech

  • @balbirkaur-greece.
    @balbirkaur-greece. 4 місяці тому

    ਬਹੁੱਤ ਵਧੀਆ

  • @khullarfamily3478
    @khullarfamily3478 4 місяці тому

    ਸੁਭਦੀਪ ਨੂੰ ਸਭ ਨੇ ਮੁੱਦਾ ਬਣਾ ਲਿਅਾ ਜਦੋ ੳੁਸ ਦੀ ਜਮੀਨ ਞੀਕੀ ੳੁਦੋ ਤੁਸੀ ਕਿੱਥੇ ਸੀ ਗੱਲਾ ਤਾ ਬਹੁਤ ਕਰ ਲੈ ਹੁਣ ੳੁਸ ਮੰਦਤ ਞਾਲੇ ਪਾਸੇ ਹੋ ਜਾੳੁ ਸਾਰੇ ਅਾਪਣਾ ਅਾਪਣਾ ਢੋਲਕ ਚੱਕੀ ਫਿਰਦੇ😢

  • @RaviSingh-ui4rp
    @RaviSingh-ui4rp 4 місяці тому +3

    ਤੇਰੇ ਵਰਗੇ ਪੰਜਾਬ ਨੂੰ ਵਰਵਾਦ ਕਰਣਾ ਚਾਹੁਦੇ ਨੇ

  • @VkrmRandhawa
    @VkrmRandhawa 4 місяці тому

    ਸਹੀ ਵੀਰ ✅️

  • @SinghKulwinder-s3k
    @SinghKulwinder-s3k 4 місяці тому +4

    ਹੰਸ ਰਾਜ ਹੰਸ ਬੁਹਤ ਵਦੀਆਂ ਬੰਦਾ ਕਿਸੇ ਨੂੰ ਗਲਤ ਤਾ ਬੋਲਣਾ ਸੌਖਾ ਕੰਮ ਆ ਪਰ ਕਿਸੇ ਦੀ ਚੰਗੀਆਈ ਬਰਦਾਸ਼ਤ ਨਹੀ ਹੁੰਦੀ ਕਿਸੇ ਕੋਲੋਂ

  • @rajeshKumar-dz2gf
    @rajeshKumar-dz2gf 4 місяці тому +1

    HANS RAJ JI SAHI BOLDE NE

  • @hsgoraya8300
    @hsgoraya8300 4 місяці тому

    Excellent interview and vichar

  • @RajinderNobby
    @RajinderNobby 4 місяці тому

    Kisan ekta jindabad

  • @AMARJITBAINS-z7i
    @AMARJITBAINS-z7i 4 місяці тому

    Good

  • @amrikathwal2119
    @amrikathwal2119 4 місяці тому +2

    Gall sahi Aa veera tere
    Pr ਮਾਇਆਵਤੀ ਵਿਕ ਜਾਂਦੀ ਆ ਹੁਣ ਉਸ ਨੇ ਅਪਣੇ ਉਮੀਦਵਾਰ ਵੀ ਬਦਲ ਦਿੱਤੇ ਜਿਸ ਨਾਲ BJP ਜਰਦੀ ਸੀ up ਵਿੱਚ ਉਸ ਦੇ ਭਤੀਜੇ ਨੇ ਗੱਲ ਕੀਤੀ ਠੋਕੇ ਤਾਂ ਮਾਇਆ ਬੱਤੀ ਨੇ ਉਸ ਨੂੰ ਛਾਂਗਤਾ ਉਸ ਨੂੰ ਵੀ ਸਮਝਾਉ ਜੋ ਉਸ ਨੇ ਕਰਪਟ ਪੁਣਾਂ ਕੀਤਾ ਉਸ ਨੂੰ ਬਲੈਕ ਮੇਲ ਕਰਕੇ ਅਮਿਤ ਸ਼ਾਹ ਨੇ ਮਾਇਆਵਤੀ ਨੂ ਦਬਕ ਕੇ ਪੁੱਛੇ ਲਾਇਆ

  • @JagdeepSingh-yo7th
    @JagdeepSingh-yo7th 4 місяці тому

    ❤️🙏👍

  • @gurighuman1344
    @gurighuman1344 4 місяці тому +5

    Kisan Akita jindabad jindabad

  • @Mani284
    @Mani284 4 місяці тому

    Good paji tuhadi soch te

  • @pardeepsomal8194
    @pardeepsomal8194 4 місяці тому

    100%

  • @SimrandeepkaurBscphysics-hx2bs
    @SimrandeepkaurBscphysics-hx2bs 4 місяці тому

    veer ji bhaut vadhiya boleya ji tusi 👍🏻👍🏻greeb majdura nu vi pata lag gya hona vi asi ena chir to kinna da sath de rahe si

  • @Satlndian-xj5qt
    @Satlndian-xj5qt 4 місяці тому +1

    ਮਜ਼ਦੂਰਾਂ ਦਾ ਸਭ ਤੋਂ ਵੱਧ ਸ਼ੋਸ਼ਣ ਵੀ ਅਖੌਤੀ ਜੱਟਵਾਦ ਹੀ ਕਰਦਾ ਹੈ ਪਹਿਲੀ ਵਾਰੀ ਖੁੱਲ ਕੇ ਕਿਸੀ ਨੇ ਦਲਿਤਾਂ ਦੀ ਗੱਲ ਕੀਤੀ ਹੈ ਜੋ ਉੱਚ ਜਾਤੀ ਦੇ ਕਿਸਾਨਾਂ ਨੂੰ ਹਜ਼ਮ ਨਹੀਂ ਹੋ ਰਹੀ

    • @ramindersingh5756
      @ramindersingh5756 4 місяці тому

      ਜਟਵਾਦ ਬਾਰੇ ਠੀਕ ਕਿਹਾ।
      ਪਰ ਜਟਵਾਦ ਬਾਰੇ ਅਸੀ ਸਾਰੇ A to Z ਜੁਮਿੰਵਾਰ
      ਹਾਂ।

  • @Jasbir333Singh
    @Jasbir333Singh 4 місяці тому

    Great 👍

  • @RajasinghSingh-qh6vk
    @RajasinghSingh-qh6vk 4 місяці тому

    Very nice g

  • @singarasingh8104
    @singarasingh8104 4 місяці тому

    🐘🐘⚘⚘🙏🏻🙏🏻

  • @surindersehjra3203
    @surindersehjra3203 4 місяці тому +1

    Veer ji
    Jo veer ji boll rahe ne
    Ehna da mobile no mill jao ji

  • @sohalsohalmalik5475
    @sohalsohalmalik5475 4 місяці тому +2

    Hans Raj hans zindabaad

  • @SarabhjeetSingh-o6e
    @SarabhjeetSingh-o6e 4 місяці тому +2

    Hans Raj Hans ranghreta jiñdabaad

  • @ranranjit237
    @ranranjit237 4 місяці тому +1

    ਆਪ ਲੋਕਾਂ ਨੇ ਰਲ ਕੇ ਪੰਜਾਬ ਬਰਬਾਦ ਕੀਤਾ ਸਿਰਫ਼ ਟੈਲੀਵਿਜ਼ਨ ਤੇ ਲੋਕਾਂ ਚੇ ਝੂਠ ਸੱਚ ਬੋਲ ਰਹੇ ਹਨ

  • @DeepSingh-gd5kw
    @DeepSingh-gd5kw 4 місяці тому

    ਅਕਾਲੀ ਦਲ ਬਾਦਲ ਕੀਤੇ ਹੋਏ ਹਜਾਰਾਂ ਕੰਮਾਂ ਦੇ ਸਿਰ ਤੇ ਵੋਟਾਂ ਮੰਗ ਰਿਹੈ " ਕੰਮ ਪੰਜਾਬ ਵਿੱਚ ਸਿਰਫ਼ ਅਕਾਲੀ ਦਲ ਨੇ ਕੀਤਾ """""

  • @ManjitSingh-o2m
    @ManjitSingh-o2m 4 місяці тому

    BSP Zindabad

  • @simran7139
    @simran7139 4 місяці тому +2

    ਇਸ ਮੂਰਖ ਬੰਦੇ ਨੂ ਏਹੇ ਨਹੀ ਪਤਾ ਹਰਿਆਣਾ ਤੇ ਯੂਪੀ ਨੂ ਮੌਦੀ ਦੀ ਸਰਕਾਰ ਤੇ ਕਿੰਨੀ ੳਚਾਈਆ ਤੇ ਪਹਿਚਾਣ ਤਾ ਇਦਾ ਦੇ ਲੌਕ ਪਜਾਬ ਦਾ ਬੇਡਾ ਗਰਕ ਕਰਣ ਲਗੇ ਹੋਏ ਨੇ ❤❤

  • @HelloFact356
    @HelloFact356 4 місяці тому

    ਤੁਹਾਡੇ ਵੀ ਤਾਂ ਸਰਦਾਰ ਕਿੰਨੇ ਕਾਂਗਰਸ ਨਾਲ ਖੜੇ ਹੀ ਨੇ

  • @bains313
    @bains313 4 місяці тому

    🚜🚜🚜🚜🚜👍👍👍👍👏👏👏👏👍👍👍👏👏👏

  • @gurmeetsingh-db9sn
    @gurmeetsingh-db9sn 4 місяці тому +2

    Angreja day pagga walay sirri....ex sarpanch...amm mil janday canada wich😂😂😂😂😂

    • @Abhishek-xj6yc
      @Abhishek-xj6yc 4 місяці тому

      😂😂😂 ਪੰਨੂ ਦੇ ਸਿਰੀ ਨੇ ਇਹ

    • @RahulKhanna-v6e
      @RahulKhanna-v6e 4 місяці тому +1

      ​@@Abhishek-xj6ycpannu zindaaaaaaaabad khalstan zindaaaaaaaabad Hindu setan muradabad 🗡️⚔️🗡️🗡️⚔️🗡️⚔️⚔️🗡️⚔️⚔️🗡️⚔️⚔️🗡️

  • @user-cy7bg5ei1q
    @user-cy7bg5ei1q 4 місяці тому

    Karamjet anmol de jamanat jabat kareo eh ne milne Kuldeep je nu sat sare akall

  • @jatindersingh-ni8mw
    @jatindersingh-ni8mw 4 місяці тому

    Bsp jindawad

  • @DurgadassSidhu
    @DurgadassSidhu 4 місяці тому

    ਤੁਸੀਂ ਹੰਸਰਾਜ ਤੋਂ ਜਰੂਰੀ ਕੌੜਾ ਜਾ ਲੜਾ ਮਿੱਠਾ ਯਾਰ ਤੁਸੀਂ ਕਿਸੇ ਹੋਰ ਪਾਰਟੀ ਤੋਂ ਯਾਰ ਲੈ ਲਓ

  • @SinghKulwinder-s3k
    @SinghKulwinder-s3k 4 місяці тому +2

    ਤੂੰ ਕਿਹੜਾ ਧੋਣ ਤੇ ਕਿਲਾ ਕੱਢਿਆ ਓਏ

  • @shivr2925
    @shivr2925 4 місяці тому +3

    kisan hamesha dalit mazdoora da ghaan karde rahe ........

  • @RameshKumar-mu8ib
    @RameshKumar-mu8ib 4 місяці тому

    Jai bheem jai Bharat

  • @navtejlitt7861
    @navtejlitt7861 4 місяці тому

    ਸਿੱਖ ਕੌਮ ਨੂੰ ਫਿਰਕਾਪ੍ਰਸਤ ਬੀਜੇਪੀ ਲੀਡਰਾਂ ਤੋਂ ਬਚਣਾ ਚਾਹੀਦਾ

  • @gurbachansingh656
    @gurbachansingh656 4 місяці тому +2

    Very Very good quality 👌

  • @SSCanadaLive
    @SSCanadaLive 4 місяці тому +1

    🐘🐘🐘🐘🐘🐘🐘🐘🐘🐘🐘🐘🐘

  • @harirai4739
    @harirai4739 4 місяці тому +1

    Hans raj Bjp zindabad

  • @Punjabi-l2z
    @Punjabi-l2z 4 місяці тому +2

    Only bjp ❤❤❤

  • @user-eq4gi8xe2j
    @user-eq4gi8xe2j 4 місяці тому +1

    Jado kisan gala kad rye c to ni bol a

  • @DavinderSingh-xj4ip
    @DavinderSingh-xj4ip 4 місяці тому

    Yaar tusi rong bolenga ta koi gul nhi sonu ga hans raj Hobe ja hor

  • @panjabiboy4932
    @panjabiboy4932 4 місяці тому

    Eh kon aa hun ...

  • @gurjindersinghsandhu2701
    @gurjindersinghsandhu2701 4 місяці тому +1

    J kar baba saab ambedkar election lade c ta dooji party ne jor louna hroun lai bai eho jehiya galla na krya kro haar jit bani hoyi aa

  • @yudukhan6658
    @yudukhan6658 4 місяці тому

    Bay jharay marsay ta Apanpy Tally bardery..jara ve mosalnman bhay chara sab .OBC vich onday han. M kuldeep singh pind Gharuan distk Mohali Punjab to salam karda ha.m ve.bay tally ha MV 0vc ha

  • @GotaSingh-gj7dq
    @GotaSingh-gj7dq 4 місяці тому +3

    ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਨੇ ਬੀ ਜੇ ਪੀ ਜ਼ਿੰਦਾਬਾਦ

    • @ArshdeepSingh-oh4qk
      @ArshdeepSingh-oh4qk 4 місяці тому +4

      ਹੰਸ ਰਾਜ ਵਧੀਆ ਐ ਤਾਂ ਘਰੇ ਲੈਜਾ

    • @JaskiratSingh-pt7vl
      @JaskiratSingh-pt7vl 4 місяці тому +3

      ਸਿਰੇ ਦਾ ਕੰਜਰ ਆ

    • @Abhishek-xj6yc
      @Abhishek-xj6yc 4 місяці тому

      ​@@ArshdeepSingh-oh4qk😂😂😂😂 ਸਹੀ ਗੱਲ aw ਜਿਹਨੂੰ ਜਿਹੜਾ ਚੰਗਾ ਲਗਦਾ ਆਪਣੇਂ ਘਰ ਲਈ ਜਾਵੇ ਵੈਸੇ ਤੈਨੂੰ ਕਿਹੜਾ ਪਸੰਦ aw jehnu ਤੂੰ ਘਰ ਲਗਇਆ

  • @JASWINDERDHALIWAL-c4k
    @JASWINDERDHALIWAL-c4k 4 місяці тому

    Ih y ji lok 40 pc no leke grib banida dina nokriana khoke le gay jina de vichaana de 80 pc no ne 40 pc wale docter inginier teacher baki tunsi aap sochke dekho

  • @gurbachansingh656
    @gurbachansingh656 4 місяці тому +1

    Very good 🎉🎉🎉🎉service

  • @examtaiyari4489
    @examtaiyari4489 4 місяці тому +1

    Tu apda dna test krwa pahla

  • @SamarvirSingh-fq9xj
    @SamarvirSingh-fq9xj 4 місяці тому

    😂😂😂😂

  • @rajeshKumar-dz2gf
    @rajeshKumar-dz2gf 4 місяці тому +1

    PUNJAB BARBAD HO CHUKKA HAI

  • @manjotbains3123
    @manjotbains3123 4 місяці тому

    ISS BAR BSP NU VOTTA PAOO

  • @kiranjot7688
    @kiranjot7688 4 місяці тому

    Wadiya paji hans di kuttekhani kro jani hundi ya es hankari di

  • @hseehra5973
    @hseehra5973 4 місяці тому

    Majdora.no ki ditta.c
    Kisan.kisan ho Rahi hai..

  • @newacc1162
    @newacc1162 4 місяці тому

    😢 bittu. Anmol. Hans. Default er. Only. Eggo. Not knowledge political only vote. Jagg

  • @Mr_raja_singh0
    @Mr_raja_singh0 4 місяці тому

    Deep sindu vi rrs da banda si òs nu rab vago kio man rahe ne lok ona bare vi koj bol dalea savidan kisi jat pat nu nahi manda hans raj hans hi jitan ge gariba nu maran ayea ke ona da sath den ayea

  • @PranitSehgal
    @PranitSehgal 4 місяці тому

    Tusi majdooa da ki kita

  • @rajeshKumar-dz2gf
    @rajeshKumar-dz2gf 4 місяці тому

    EHNA NU DALIT AADMI HAZAM NAHI HO REHA

  • @gurjindersinghsandhu2701
    @gurjindersinghsandhu2701 4 місяці тому

    Mainu ta eh siyaana banda lagda c kehnda congress jit ke modi nu vote poun ge bhrawa congress sabh to wadh virodh ch jo marji hoje

  • @paramjitsingh8409
    @paramjitsingh8409 4 місяці тому

    Bittu. BJP. Julami. Palty

  • @RamSingh-rr1ct
    @RamSingh-rr1ct 4 місяці тому

    J Hansraj nai milna tu kehra milna

  • @RSid-o5e
    @RSid-o5e 4 місяці тому +1

    ਦੇਖਿਆ ਇਹੀ ਘਮੰਡ ਤੁਹਾਡੀ ਦੁਰਗਤਿ ਕਰ ਰਹੀ ਹੈ। ਬੋਲਣ ਦੀ ਅਕਲ ਤਾਂ ਸਿੱਖ ਲੋ😂😂

  • @RamSingh-rr1ct
    @RamSingh-rr1ct 4 місяці тому

    Ikale Hansraj nu hi bolde o tuci

    • @navtejlitt7861
      @navtejlitt7861 4 місяці тому

      Gurmeet khudian nu, bittu nu, taranjit sandhu nu sab da virod ho reha

  • @PremKumar-hg3ve
    @PremKumar-hg3ve 4 місяці тому

    Baspa. Bjp di pithu aa, tanu ghatt. Knowledge aa tu maayawati. Di scheme. Da ne patta oh. Bjp, nu zittana. Chandi aa

  • @sandeeppuri9929
    @sandeeppuri9929 4 місяці тому

    Bai teriya glla nal ta inj lgda ki kise nu vote na paiye sare e party wale madde aa . Phir ta nota da button e reh gya ohi dab awage

  • @sohalsohalmalik5475
    @sohalsohalmalik5475 4 місяці тому +2

    Kisan gunda va

    • @pet768
      @pet768 4 місяці тому

      Koi gundA ni veer apna hak mngna sb dA hakk

  • @charansingh8054
    @charansingh8054 4 місяці тому

    Brahmanwad murdavad.

  • @wink8916
    @wink8916 4 місяці тому

    Bjp jindabad

  • @HarvinderSingh-y3n
    @HarvinderSingh-y3n 4 місяці тому

    battu...

  • @surinderpabbi4599
    @surinderpabbi4599 4 місяці тому +3

    BJP 413+

  • @pardeepkumar5123
    @pardeepkumar5123 4 місяці тому

    Jalianwale bagh bich kisi angrej ne goli nhi chali bhai ess bahadur Kom ne hi apne loko nu Maria se eh bhi loko nu dasya karo

  • @pardeepkumar5123
    @pardeepkumar5123 4 місяці тому

    Haryana wala hall hona 10 saal toh bjp hai

  • @sandeepkumarnehra5554
    @sandeepkumarnehra5554 4 місяці тому

    Aaa chammar kitho gyani ban ke aa gaya