ਸਾਨੂੰ ਫੜ ਕੇ ਅਦੰਰ ਕਰ ਦਿਓ Abhay Dhillon ਦਾ CM Mann ਨੂੰ ਖੁੱਲ੍ਹਾ ਚੈਲੰਜ। ਅਕਾਲੀ ਦਲ ਦਾ ਇੱਕ ਕਸੂਰ ਸਾਬਿਤ ਕਰੋ

Поділитися
Вставка
  • Опубліковано 16 тра 2024
  • #RMBTelevision #Abhaydhillon #Interview
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 108

  • @ParmSidhu-nq4iv
    @ParmSidhu-nq4iv 10 днів тому +3

    😊 ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਆਮ ਪਾਰਟੀ ਨੂੰ ਬਈ ਬਹੁਤ ਗਰੀਬਾਂ ਦਾ ਮਾੜਾ ਕੀਤਾ ਦੀਪਾ ਨੇ ਕਣਕ ਵੀ ਖਾ ਗਿਆ ਹੋਰ ਰੁਪਏ ਕਿਲੋ ਵਾਲੀ ਦੋ ਸਾਲ ਹੋ ਗਿਆ ਹੀ ਨਹੀਂ

  • @DUSHMAN-bk4in
    @DUSHMAN-bk4in 13 днів тому +3

    ਸ਼ਰੋਮਣੀ ਆਕਾਲੀ ਦੱਲ ਜ਼ਿੰਦਾਬਾਦ ।

  • @satnaamsingh1234
    @satnaamsingh1234 14 днів тому +5

    ਬੰਦੀ ਸਿੰਘਾ ਰਿਆ ਕਰਨ ਦਾ ਧਰਨਾ ਮੁਹਾਲੀ ਲੱਗਿਆ ਏ ਤੁਸੀਂ ਜਾ ਬਾਦਲ ਕਿੰਨੀ ਵਾਰ ਗਏ ਓ

  • @IqbalsinghSekhon-zh8xk
    @IqbalsinghSekhon-zh8xk 14 днів тому +4

    SAD

  • @satnaamsingh1234
    @satnaamsingh1234 14 днів тому +6

    ਕਾਹਦੇ ਪੰਥਕ ਨੇ ਸਰਮੇ ਖਤੱਰੀ ਭਰਤੀ ਕੀਤੇ ਨੇ

  • @saggisaggi2939
    @saggisaggi2939 14 днів тому +3

    ਕਿਉਂ ਬਕਵਾਸ ਕਰੀਂ ਜਾਂਦੇ ਹੋਬਾਦਲ ਦਲੀਓ ਸਿੱਖ ਕੌਮ ਦੇ ਦੁਸ਼ਮਣ ਬਾਦਲ ਪਰਿਵਾਰ

  • @punjabdoordarshan5823
    @punjabdoordarshan5823 11 днів тому +2

    Very good dhillon saab

  • @chamkaursinghhappy4342
    @chamkaursinghhappy4342 14 днів тому +5

    ਘੈਂਟ ਪੱਤਰਕਾਰ

  • @zaildarbains
    @zaildarbains 13 днів тому +1

    Good interview ji

  • @Mannsingh-mv3un
    @Mannsingh-mv3un 14 днів тому +5

    ਅਕਾਲੀਦਲ ਵਿੱਚ ਝੂਠੇ ਬੰਦਿਆਂ ਲਈ ਭਰਤੀ ਖੁਲੀ ਹੈ।
    ਇਹ ਤਾਂ ਸੁਖਬੀਰ ਨਾਲੋਂ ਵੱਧ ਝੂਠ ਬੋਲਣ ਦਾ ਤਜਰਬੇਕਾਰ ਹੈ।

    • @DUSHMAN-bk4in
      @DUSHMAN-bk4in 13 днів тому

      ਕੇਜਰੀਵਾਲ ਤੇ ਰਾਹੁਲ ਗਾਂਧੀ ਦੀ ਨਜਾਇਜ ਔਲਾਦ ਲਗਦਾ ਤੂੰ ।

    • @Mannsingh-mv3un
      @Mannsingh-mv3un 13 днів тому

      ਇਹ ਸੁਖਬੀਰ ਗਪੀ ਦੀ ਔਲਾਦ ਹੈ।

    • @DUSHMAN-bk4in
      @DUSHMAN-bk4in 13 днів тому

      @@Mannsingh-mv3un ਤੇਰੇ ਵਰਗਿਆਂ ਦੱਲਿਆਂ ਦੀ ਪਾੜ ਕੇ ਰੱਖਦਾ ਬਾਦਲ 🤣

  • @satnaamsingh1234
    @satnaamsingh1234 14 днів тому +5

    ਬਿੱਲ ਮੁਆਫ ਨੇ ਜੀ

  • @JagjitSinghhh
    @JagjitSinghhh 14 днів тому +3

    By Sultanpur Lodhi Guru Ghar Vich Police Ne Jutian Pake Guru Ghar De Ander Jake Golian Chalaiya Savere Savere Simran Karde Singhan Te Oh Beadbi Ni Hoi

  • @Goldy1172
    @Goldy1172 14 днів тому +8

    ਭਰਾਵਾ ਮਨ ਨਾ ਦੁਖੀ ਕਰ ਰੱਬ ਦਾ ਭਾਣਾ ਮੰਨ ਲਵੋ ਹੁਣ ਤਾਂ😭😭😭😭😭😭😭😭😭😩😩😫😫😫😫😫😫😫😫😫😫😫😩😩😩😩😩😩😩😂😂😂😂😂😂😂

  • @happysidhu9853
    @happysidhu9853 14 днів тому +4

    ਸ਼੍ਰੋਮਣੀ ਅਕਾਲੀ ਦਲ ਪਾਰਟੀ ਮਾੜੀ ਨਹੀ ਜੇਕਰ ਮੋਡੀ ਲੀਡਰਸ਼ਿਪ ਪੂਰੀ ਬਦਲ ਹੋ ਜਾਵੇ

  • @charanjeetsingh7782
    @charanjeetsingh7782 14 днів тому +9

    ਮਦਦ ਤਾਂ ਪੂਰੀ ਕੀਤੀ ਸੀ ਸੋਧਾ ਸਾਧ ਦੀ ਪਹਿਲਾਂ ਬਿੱਲ ਬਹੁਤ ਚੰਗੇ ਫਿਰ ਮਾੜੇ ਹੋ ਗੲ ਪਹਿਲਾਂ ਅਮ੍ਰਿਤਪਾਲ ਮਾੜਾ ਫਿਰ ਚੰਗਾ ਹੁਣ ਫਿਰ ਮਾੜਾ ਵਹਿਗੁਰੂ ਦਾ ਜਾਪ ਕਰਦਿਆਂ ਤੇ ਗੋਲੀਆਂ ਬੁਚੜ ਨੂੰ ਡੀ ਜੀ ਪੀ। ਪੂਰਾ ਪੰਜਾਬ ਖਾਦਾ। ਆਪਣੇ ਆਪ ਹੀ ਮਾਫੀ ਦਿੱਤਾ ਸੋਧਾਂ ਸਾਧ ਨੂੰ ਹਾਂ ਇੱਕ ਗੱਲ ਸਹੀ ਹੈ ਭਗਵੰਤ ਵੀ ਤੁਹਾਡੇ ਰਾਹ ਤੁਰਿਆ ਹੋਇਆ ਹੈ

    • @DUSHMAN-bk4in
      @DUSHMAN-bk4in 13 днів тому +1

      ਪਰ ਤੇਰੇ ਵਰਗਿਆਂ ਦੱਲਿਆਂ ਦੇ ਗੋਲੀ ਪਤਾ ਨੀ ਕਿਉੰ ਨੀ ਵੱਜੀ ।

  • @KuldeepSingh2022-um4kb
    @KuldeepSingh2022-um4kb 13 днів тому +2

    Sad❤

  • @PR33TMUSIC
    @PR33TMUSIC 6 днів тому

    I knew Abhay Singh Dhillon from London when he was studying politics at King's College. Every Sunday, I would see him at the gurdwara doing jodha sewa. At an age when most kids have different priorities, he was dedicated to serving at the gurdwara. I remember him saying, Bai jee, this is my last year of study. Mera dil ta punjab he lagda.Nice to see you doing so well brother.

  • @satnaamsingh1234
    @satnaamsingh1234 14 днів тому +3

    ਇਕ ਵਾਰ ਮਿਲ ਲੇ ਵੀਰ September ch Canada ton aunga

  • @pritammanshahia3030
    @pritammanshahia3030 12 днів тому +1

    ਸੁਖਵੀਰ ਬਾਦਲ ਨੂੰ ਰਾਜ ਗਿਏ ਕੋਈ ਦੁਖ ਨਹੀਂ ਪਰ ਥੱਲੇ ਚਮਚਿਆਂ ਨੂੰ ਬਹੁਤ ਦੁਖ ਹੈ ਸੁਖਵੀਰ ਬਾਦਲ ਭੌਂਕੀ ਜਾਦਾ‌ ਪਿੱਛੇ ਆਲੇ ਚਮਚੇ ਸੌ ਨਿਹਾਲ ਦੇ ਨਹਾਰੇ ਲਾਈ ਜਾਂਦੇ ਨੇ ਜਿਨਾਂ ਚਿਰ ਸੁਖਵੀਰ ਬਾਦਲ ਪਰਧਾਨਗੀ‌ ਨਹੀਂ ਛੱਡਦਾ ਉਨਾਂ ਚਿਰ ਪਾਲਟੀ ਕਾਮਯਾਬ ਨਹੀਂ ਹੁੰਦੀ

  • @atindermalhi969
    @atindermalhi969 14 днів тому +2

    ਮਰੇ ਤੇ ਮੁਕਰੇ ਦਾ ਕੋਈ ਗਵਾਹ ਨਹੀ ਹੁੰਦਾ।

  • @ParmSidhu-nq4iv
    @ParmSidhu-nq4iv 10 днів тому +2

    ਇਸ ਟਾਈਮ ਆਮ ਪਾਰਟੀ ਲੀਡਰ ਚਿੱਟਾ ਉਹ ਤਾਂ ਆਉਂਦੇ ਆ ਤੇ ਵਿੱਚ ਦੇ

  • @satnaamsingh1234
    @satnaamsingh1234 14 днів тому +3

    Joining letter 10 ਵਖਾ ਦਿਆ

  • @ParmSidhu-nq4iv
    @ParmSidhu-nq4iv 10 днів тому +1

    ਸੈਂਟਰ ਚ ਸਰਕਾਰ ਕਾਂਗਰਸ ਦੀ ਆਊਗੀ ਫਿਰ ਸਾਰੇ ਕਾਂਗਰਸ ਪਾਸ ਕਰੂਗੀ

  • @ParmSidhu-nq4iv
    @ParmSidhu-nq4iv 10 днів тому +1

    ਇਹ ਤਾਂ ਡਰਾਮੇ ਕਰਦਾ ਉਨਾਂ ਦੀਆਂ ਛਤਰੀਆਂ ਤੋਂ ਕੀ ਲੈਣਾ ਘਰ ਦੀਆਂ ਨੇ ਇਸਤਰੀ ਲਾ ਲਈ ਚ ਨਾਲ ਆਈ ਉਹ ਤਾਂ ਕਿ ਪੰਜਾਬ ਦਾ ਮਕਸਦ ਇਹ ਨਹੀਂ ਆ

  • @parvinder_devinagar2160
    @parvinder_devinagar2160 14 днів тому +5

    ਰੋ ਨਾ ਯਾਰ ਪੰਜਾਬ ਚ ਹੁਣ ਤੁਹਾਨੂੰ ਕੋਈ ਨੀ ਮੂੰਹ ਲਾਉਂਦਾ

  • @satnaamsingh1234
    @satnaamsingh1234 14 днів тому +4

    BJP tan jaan a Akali dal di

  • @parvinder_devinagar2160
    @parvinder_devinagar2160 14 днів тому +2

    ਕੋਈ ਗੱਲ ਨੀ ਉਡੀਕ ਕਰ 4 ਜੂਨ ਦੀ

  • @IqbalsinghSekhon-zh8xk
    @IqbalsinghSekhon-zh8xk 14 днів тому +1

    Sad

  • @BalakrSingh-dm8ct
    @BalakrSingh-dm8ct 14 днів тому +2

    94000 de ishtihaar sgpc ne ramrheem mafi de

  • @Goldy1172
    @Goldy1172 14 днів тому +11

    ਰੋਈ ਕਿਉ ਜਾਣਾ ਯਾਰ ਅਕਾਲੀ ਦਲ ਦੀ ਸਰਕਾਰ ਪੰਜਾਬ ਚ ਆਉਣਾ ਏਨਾ ਔਖਾ jive ਮੋਦੀ ਦਾ ਪੰਜਾਬ ਚ ਜਿੱਤਣਾ 😭😭😭😭😭😭😩😩😩😩😩😩😩😩😩😩😩😩😩😂😂😂😂😂😂😂😂😂😂😂😂🤭🤭🤭🤭🤭🤭🤭🤭🤭🤭🙋🙋

  • @JaskaranjotSingh-rv9mm
    @JaskaranjotSingh-rv9mm 8 днів тому +1

    SAD❤

  • @ParmSidhu-nq4iv
    @ParmSidhu-nq4iv 10 днів тому +1

    ਜਿਹੜਾ ਇੱਕ ਬੰਦਾ ਡਰਾਮੇਬਾਜ ਹ ਨਾ ਉਹ ਡਰਾਮੇ ਕਰ ਦਿੰਦਾ ਭਗੰਤਮਾਨ ਨੇ ਦੇ ਡਰਾਮੇ ਪਹਿਲਾਂ ਤਾਂ ਗਏ ਸੀ ਡਰਾਮੇ ਕਰਦਾ ਸੀ ਹੁਣ ਹੱਥ ਮੰਤਰੀ ਬਣ ਕੇ ਡਰਾਮੇ ਕਰਨ ਲੱਗ ਗਏ

  • @aehamjod4637
    @aehamjod4637 7 днів тому

    bai jagtar singh haware nu atwadi kis ne keha c oh v daso

  • @aehamjod4637
    @aehamjod4637 7 днів тому

    Anandpur sahib da mata kithe aa oh daso

  • @satnaamsingh1234
    @satnaamsingh1234 14 днів тому +4

    ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆ

    • @JaswantBrar-uw9fn
      @JaswantBrar-uw9fn 13 днів тому

      Akali dal jinian naukrian koi vi nhi de sakda kise police wale nu pucho kis sarkar ch bharti hoea 90% akali dal ne kite a

  • @aehamjod4637
    @aehamjod4637 7 днів тому

    ki ki daseye tusi sara punjab bech ta centre nu

  • @gurnoorpadda7304
    @gurnoorpadda7304 9 днів тому

    Proud to be Akali

  • @DavinderSingh-ob8ff
    @DavinderSingh-ob8ff 14 днів тому +2

    Harijan bijali fridge

  • @ParmSidhu-nq4iv
    @ParmSidhu-nq4iv 10 днів тому +1

    ਆਮ ਪਾਰਟੀ ਦਾ ਆਪ ਦੇ ਘਰ ਭਰ ਲਏ ਭਾਈ ਇਹਨਾਂ ਨੂੰ ਪਤਾ ਵੀ ਗਾਂ ਨੂੰ ਸਰਕਾਰ ਨਹੀਂ ਹੁੰਦੀ ਇਹ ਸੌਂਹ ਪਾ ਕੇ ਆਖ ਦੇਣਾ ਕਿ ਅਸੀਂ ਨਹੀਂ ਪੈਸਾ ਖਾਦਾ

  • @satnaamsingh1234
    @satnaamsingh1234 14 днів тому +4

    ਬਹੁਤ ਵੱਡਾ ਝੂਠਾ ਏ

  • @pritammanshahia3030
    @pritammanshahia3030 12 днів тому

    ਇਹ ਨਵਾਂ ਚਮਚਾ ਤਾਂ ਪਹਿਲੀ ਵਾਰ ਦੇਖਿਆ ਇਹ ਨਵਾਂ ਲੱਗਦਾ ਤਾਹੀਂ ਜਦੇ ਬੜਕਦਾ

  • @aehamjod4637
    @aehamjod4637 7 днів тому

    sarse ale di film punjab ch police la k dhake nal lagvai

  • @satnaamsingh1234
    @satnaamsingh1234 14 днів тому +6

    ਸਿਰਫ਼ ਬੋਲਦਾ ਚੰਗਾ ਏ। ਪਰ ਪਾਰਟੀ ਗਲਤ ਚੁਣ ਲਈ

  • @gurnoorpadda7304
    @gurnoorpadda7304 9 днів тому +1

    Akali Dal jindabad

  • @aehamjod4637
    @aehamjod4637 7 днів тому

    beimani de te dhokhe te kehre prof hunde ne eh tan das do gal gal te proof mangi jana

  • @satnaamsingh1234
    @satnaamsingh1234 14 днів тому +7

    ਲੋਕਾਂ ਦੀ ਸੇਵਾ ਨਹੀਂ ਕੀਤੀ। ਲੋਕਾਂ ਨੂੰ ਲੁੱਟਿਆ ਏ। ੩੨੮ ਗੁਰੂ ਸਾਹਿਬ ਦੇ ਸਰੂਪ ਕਿੱਥੇ ਗਏ ?

    • @DUSHMAN-bk4in
      @DUSHMAN-bk4in 13 днів тому

      ਕੇਜਰੀਵਾਲ ਨੂੰ ਦੇ ਦਿੱਤੇ ਸੀ । ਤਾਹੀ ਝੰਡਾ ਮੁੱ. ਮੰਤਰੀ ਬਣਾਇਆ

    • @Mannsingh-mv3un
      @Mannsingh-mv3un 13 днів тому

      ਸੁਖਬੀਰ ਨੇ RRS ਨੂੰ ਵੇਚ ਦਿੱਤੇ।

  • @lakhverLakhversingh
    @lakhverLakhversingh 14 днів тому +1

    ਭੇਡਾ ਮੋਨੀਆ ਜਾ ਸਕਦੀਆਂ ਨੇ ਪਰ ਸਮਝਿਆ ਨਹੀਂ ਜਾ ਸਕਦੀ ਆਂ

  • @JaswantBrar-uw9fn
    @JaswantBrar-uw9fn 13 днів тому

    Kade police di tankhah late nahi hoi c es sarkar ch hogi

  • @gurmindersingh4579
    @gurmindersingh4579 8 днів тому

    Jina akali dal te us de dosta punjab nu lutia. Us da koi torh nahi Waheguru ji sarbat da bhalla karn

  • @kuldeepSingh-zu9pt
    @kuldeepSingh-zu9pt 9 днів тому

    Premi kio aye je change km krde ih na aode

  • @user-wp9sy7lf9i
    @user-wp9sy7lf9i 13 днів тому +1

    ਤੇਰੇ ਤੋ ਵੱਡੀ ਭੇਡ ਨੀ ਵੇਖੀ ਭੇਡੋ

  • @aehamjod4637
    @aehamjod4637 7 днів тому

    amritpal vare majithia ne kina kuch boleya mai ehnu sida kardu ga tusi kuch kar ni rahe oh ki c oh v sikh c tusi kina k sath dita

  • @mrhsingh0022
    @mrhsingh0022 9 днів тому

    gallan diyan gallan us time punjab c kam v bahut hoyea na

  • @pramodkumarsahoo723
    @pramodkumarsahoo723 13 днів тому

    ਪੱਤਰਕਾਰ ਜੀ ਤੁਹਾਡੀ ਉਹ ਗੱਲ ਹੋ ਗਈ ਕਿ ਸਾਰੀ ਰਾਤ ਰਮਾਇਣ ਸੁਣਦੇ ਰਹੇ ਤੇ ਸਵੇਰੇ ਕਹਿੰਦੇ ਵੀ ਇਹ ਚ ਰਾਮ ਕੌਣ ਸੀ ਤੇ ਰਾਵਣ ਕੌਣ ਸੀ ਯਾਰ ਉਹ ਪਿੱਟੀ ਤੇ ਜਾਣਦੇ ਆ ਵੀ ਸਾਡੇ ਕੋਲ ਗਲਤੀਆਂ ਹੋਈਆਂ ਵਾਂ ਹੋਈਆਂ ਵਾ ਕੁਝ ਗਲਤੀਆਂ ਯਾਰ ਜਿਹੜੀ ਗੱਲੋਂ ਉਹ ਚਲੀ ਗਈ ਪਿੱਛੇ ਜਦੋਂ ਹੁਣ ਸਹੀ ਤਰੀਕੇ ਨਾਲ ਚੱਲਣ ਦਾ ਤੇ ਫਿਰ ਯਾਰ ਯਾਰ ਤੁਸੀਂ ਹੁਣ ਸੱਤਾਂ ਸਾਲਾਂ ਦੇ ਵਿੱਚ ਵੇਖ ਲਓ ਜੇ ਪ੍ਰਚਾਰ ਨਾ ਆਇਆ ਹੁੰਦਾ ਤੇ ਜੇ ਕੋਈ ਗਲਤੀ ਹੁੰਦੀ ਤਾ ਫਿਰ ਅੰਦਰ ਨਾ ਦਿੱਤੇ ਹੁੰਦੇ ਫੜ ਕੇ ਉਹਨਾਂ ਨੇ

  • @kuldeepSingh-zu9pt
    @kuldeepSingh-zu9pt 9 днів тому

    Sbh to vdi chbl e to yr kl da jvak

  • @pammamaan1143
    @pammamaan1143 11 днів тому

    ਕੋਈ ਗੱਲ ਨੀ ਰੋਣਾ ਨਹੀ ਤੁਹਾਡਾ ਬੁਰਾ ਹਾਲ ਹੋਵੇਗਾ

  • @pritammanshahia3030
    @pritammanshahia3030 12 днів тому

    ਭਗਵੰਤ ਮਾਨ ਦਿੱਲੀ ਜਾਕੇ ਪੈਰੀਂ ਹੱਥ ਲਾਏ ਤੁਹਾਡੇ ਪ੍ਰਕਾਸ਼ ਬਾਦਲ ਨੇ ਇਹ ਤੋਂ ਵੀ ਦੂਰ‌ ਨਾਗਪੁਰ ਜਾਕੇ ਮੋਹਣ ਭਾਗਵਤ ਪੈਰੀਂ ਹੱਥ ਲਾਕੇ ਉਨਾਂ ਨੂੰ ਪੰਜਾਬ ਵਿੱਚ ਲਿਆਕੇ ਵੜਿਆ ਉਹ ਤੁਹਡੀ ਸ਼ਰਮ ਕਿਥੇ ਗਿਈ ਸੀ ਹਰਮਿੰਦਰ ਸਾਹਿਬ ਤੇ ਲਿਆਕੇ ਵਾੜਿਆ ਉਹਦੋਂ ਤੁਹਡੀ ਸ਼ਰਮ ਕਿੱਥੇ ਗਿਈ ਬੰਦੀ ਸਿੰਘਾਂ ਜਦੋਂ ਰਾਜ ਸੀ ਉਦੋਂ ਸੈਂਟਰ ਨੂੰ ਚਿੱਠੀਆਂ ਲਿਖਦੇ ਸੀ ਇਹ ਪੰਜਾਬ ਦਾ ਮਾਹੋਲ ਖਿਲਾਬ ਕਰਨ ਗਿਏ ਉਨਾਂ ਨੂੰ ਛੱਡਿਉ ਨਾ ਅੱਜ ਬੰਦੀ ਸਿੰਘਾਂ ਯਾਦ ਆਗੀਏ

  • @kuldeepSingh-zu9pt
    @kuldeepSingh-zu9pt 9 днів тому

    Oh tainu ki pta ki krde ne akali to kl da jvaal tainu pudhde ne akali wale ds de to

  • @satnaamsingh1234
    @satnaamsingh1234 14 днів тому +1

    ਨੌਕਰੀਆਂ ਤਾਂ ਲੱਗੀਆਂ ਵੀਰ

  • @private191
    @private191 7 днів тому

    Mainu kro y msg mere kol ketab payi a ,,kuldeep brar jo tusi chitea lekha ne gandi perwar nu v blue star kro ,,,je jhhoot a ta kro kar 22 ona te ,,, tusi ta y sikha nu katm krta c apne walo

  • @kirpalsingh3639
    @kirpalsingh3639 13 днів тому +1

    ਤੈਨੂੰ ਕੀ ਪਤਾ

  • @kuldeepSingh-zu9pt
    @kuldeepSingh-zu9pt 9 днів тому

    Tainu kon pushda to eve boli janA

  • @aehamjod4637
    @aehamjod4637 7 днів тому

    sukhvir badal v sarse ale de dere ja k baitha c oh ki c

  • @mrhsingh0022
    @mrhsingh0022 9 днів тому

    gallan sachiyan na

  • @gursidakkhangura3724
    @gursidakkhangura3724 14 днів тому +2

    Wah ji wah

  • @pritammanshahia3030
    @pritammanshahia3030 12 днів тому

    ਘੱੜਕਾ ਕਿਤੇ ਕੈਨੇਡਾ ਨੂੰ ਨਾ ਜਾਣ ਲੱਗ ਜਾਵੇ ਸੰਮਦਰਾ ਵਿੱਚ ਦੀ ਸੁਖਵੀਰ ਬਾਦਲ ਤਾਂ ਅੱਜ ਤੱਕ ਗੱਪ ਕਦੇ ਨਹੀਂ ਮਾਰਿਆ ਜੱਸ ਵਰਗੇ ਵਿਚਾਰੇ ਨੂੰ ਝੂਠਾ ਬਨਾਈ ਜਾਨੇ ਹੋ

  • @jagvirsinghkhangura7774
    @jagvirsinghkhangura7774 14 днів тому +3

    Eda de young munde chahide hun ...j akali dal bachana sukhbir piche howe thore time layi

  • @raniya-wl2gy
    @raniya-wl2gy 14 днів тому +1

    ਕਾਕਾ ਜੀ ਤੁਸੀ ਬੱਚੇ ਹੋ ਝੂਠ ਨਾ ਬੋਲੋ ਸੋਦਾ ਸਾਧ ਨੂੰ ਮਾਫ਼ੀ ਦਿੱਤੀ ਹੈ ਲੋਕ ਸਭ ਜਾਣ ਦੇ

    • @DUSHMAN-bk4in
      @DUSHMAN-bk4in 13 днів тому

      ਫਿਰ ਉਹ ਮਾਫੀਨਾਮੇ ਦੀ ਕਾਪੀ ਜਨਤਕ ਕਰਦੋ । ਬੱਚੇ ਵੀ ਦੇਖ ਲੈਣ ।

    • @Mannsingh-mv3un
      @Mannsingh-mv3un 13 днів тому

      ​@@DUSHMAN-bk4inਟੋਬੇ ਦਾ ਗਵਾਹ ਡੱਡੂ।

    • @gurnoorpadda7304
      @gurnoorpadda7304 9 днів тому

      Proof hai koi 🐑

  • @kuldeepSingh-zu9pt
    @kuldeepSingh-zu9pt 9 днів тому

    To ta badal da pio bnia baitha

  • @kuldeepSingh-zu9pt
    @kuldeepSingh-zu9pt 9 днів тому

    Shd yr rehn de to tainu ki pta kuj vi nhi pta bs chaap loos e to

  • @AmarjitSingh-jh1bb
    @AmarjitSingh-jh1bb 14 днів тому +3

    ਅਸੀ ਵੀ ਆਕਲੀ ਹਾ ਸਾਰੀ ਉਮਰ ਵੋਟਾ ਪਾਈਆ ਆਕਲੀਆ ਨੇ ਕੰਮ ਵੀ ਬੜੇ ਕੀਤੇ ਪਰ ਦੋ ਗੱਲ਼ਾ ਲੈਕੇ ਬੈਠ ਗਈਆ ਗੁਰੂ ਸਹਿਬ ਬੇਦਵੀ ਸੌਦਾ ਸਾਧ ਦੀ ਮਾਫੀ

    • @DUSHMAN-bk4in
      @DUSHMAN-bk4in 13 днів тому

      ਦਾਦੂਵਾਲ ਦੀ ਔਲਾਦ ਨਾ ਬਣੋ ।

    • @gurnoorpadda7304
      @gurnoorpadda7304 9 днів тому

      Veer Ji Akali sarkar vadia c

    • @DUSHMAN-bk4in
      @DUSHMAN-bk4in 9 днів тому

      @@gurnoorpadda7304 eh jhaadu de agent aa beadvi v ehna di den aa

  • @MehakBrar-sn7qp
    @MehakBrar-sn7qp 14 днів тому +2

    👍👍

  • @darshansingh667
    @darshansingh667 14 днів тому +4

    ਕਿੱਡਾ ਬੇਵਕੂਫ ਹੈ ਬੇਸ਼ਰਮੋ ਤੁਸੀ ਗੁਰੂ ਨਹੀ ਬਖਸ਼ਿਆ ਹੁਣ ਕਿਵੇਂ ਰੋਂਦਾ ਗੁਰੂ ਦੋਖੀ ਅਬਦਾਲੀ ਦਲ

  • @gurchransingh5674
    @gurchransingh5674 14 днів тому +6

    ਸ੍ਰੋਮਣੀ ਅਕਾਲੀ ਦਲ ਬਾਦਲ ਵਿਰੁੱਧ ਭੰਡੀ ਪ੍ਰਚਾਰ ਬਹੁਤ ਜਿਆਦਾ ਹੋਇਆ ਪਰ ਬਾਦਲਾ ਜਿੰਨਾ ਵਿਕਾਸ ਨਾ ਕੋਈ ਕਰ ਸਕਦਾ ਨਾ ਕਰ ਸਕੇ

  • @GurpreetSingh-rn9yq
    @GurpreetSingh-rn9yq 14 днів тому +2

    Right dhillon sahab

  • @ranagill9951
    @ranagill9951 14 днів тому +2

    ਬਹੁਤ ਵਧੀਆ ਵਿਚਾਰ ਹਨ

  • @LovenoorLovenoor
    @LovenoorLovenoor 14 днів тому +4

    Akhll dal jadabad

  • @Goodvibes-TrueVibes3
    @Goodvibes-TrueVibes3 12 днів тому

    Dalle ne badal te Jo v ina nal😂judia