Sukhpal Khaira ਦੀ ਹਮਾਇਤ ਕਰਕੇ Moosewala ਦੇ ਪਿਤਾ ਨੇ ਇਤਿਹਾਸਕ ਗਲਤੀ ਕੀਤੀ ,Simranjit Maan ਦਾ ਵੱਡਾ ਬਿਆਨ

Поділитися
Вставка
  • Опубліковано 21 вер 2024
  • Sukhpal Khaira ਦੀ ਹਮਾਇਤ ਕਰਕੇ Moosewala ਦੇ ਪਿਤਾ ਨੇ ਇਤਿਹਾਸਕ ਗਲਤੀ ਕੀਤੀ ,Simranjit Maan ਦਾ ਵੱਡਾ ਬਿਆਨ
    Indra Gandhi ਦੇ ਨਾਲ ਮੇਰੇ ਦੋਸਤਾਂ ਨੇ 84 ਚ ਮੈਨੂੰ ਗ੍ਰਿ*ਫ*ਤਾਰੀ ਤੋਂ ਬਚਾਇਆ
    ਯਾਦਵਿੰਦਰ ਦੀ ਸਿਮਰਨਜੀਤ ਸਿੰਘ ਮਾਨ ਨਾਲ ਅਹਿਮ Interview
    #SimranjitMaan #SukhpalKhaira #Sidhumoosewala #IndraGandhi #Balkaursinghsidhu #Bigstatement #Election #LokSabha #LokSabhaElection2024 #Interview #ExclusiveInterview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 183

  • @aslitarasingh
    @aslitarasingh 4 місяці тому +51

    ਸਿਮਰਨਜੀਤ ਸਿੰਘ ਮਾਨ ਪੰਜਾਬ ਦਾ ਅਸਲੀ ਮਾਣ ਹੈ ਇਸ ਲੋਕ ਸਭਾ ਚੋਣਾਂ ਵਿੱਚ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਅਕਾਲੀ ਦੱਲ ਅੰਮ੍ਰਿਤਸਰ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਦੇ ਫਤਿਹ ਕਰਵਾਉ 🙏

  • @amarjotsingh671
    @amarjotsingh671 4 місяці тому +32

    ਬਾਕਮਾਲ ਗੱਲਬਾਤ ਮਾਨ ਸਾਬ 🙏🙏ਲਿਆਕਤ ਤਹਿਜ਼ੀਬ ਇੱਜਤ

  • @Kabaddi_da_ishq
    @Kabaddi_da_ishq 4 місяці тому +43

    ਮੇਰੀ ਵੋਟ ਤੇ ਸਪੋਰਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ

  • @dalbirsingh1128
    @dalbirsingh1128 4 місяці тому +16

    ਅਕਾਲਪੁਰਖ ਚੜਦੀਕਲਾ ਤੇ ਜਿੱਤ ਬਖਸ਼ੇ ਜੀ
    ਬਾ ਕਮਾਲ ਗੱਲਬਾਤ ❤

  • @TobeGood-gj
    @TobeGood-gj 4 місяці тому +21

    Respect to sardar simranjit singh man ji

  • @jagseersinghwahsgurukjibra9890
    @jagseersinghwahsgurukjibra9890 4 місяці тому +13

    🌹ਇੱਕੋ ਇੱਕ ਲੀਡਰ ਪੰਜਾਬ ਦੀ ਗੱਲ ਕਰ ਸਕਦਾ ਹੈ ਜੀ ਮਾਨ ਸਾਹਿਬ ਜੀ ਨੂੰ ਜਿਤਿਉ ਜੀ

  • @ਜਸਵਿੰਦਰਸਿੰਘਲੇਹਲ-ਫ9ਸ

    ਸਿਮਰਨਜੀਤ ਮਾਨ ਜਿੰਦਾਬਾਦ

  • @raijs7842
    @raijs7842 4 місяці тому +11

    Salute to the great leader... fight for justice 🙏🙏

  • @jaspreetgill3576
    @jaspreetgill3576 4 місяці тому +14

    Really enjoyed watching Mr. Mann's interview

  • @AmandeepSingh-bu4wn
    @AmandeepSingh-bu4wn 4 місяці тому +22

    ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਜੀ

  • @BabluNarr
    @BabluNarr 4 місяці тому +16

    ਸਾਰਦਰ ਸਿਮਰਨਜੀਤ ਸਿੰਘ ਮਾਨ ਖਾਲਸਾ ਮਾਦਨਾ ਵਿੱਚ ਹੈ ਵਾਹਿਗੁਰੂ ਜੀ

  • @hardeepnangal8361
    @hardeepnangal8361 4 місяці тому +11

    S Simranjit singh maan jindabad

  • @aslitarasingh
    @aslitarasingh 4 місяці тому +28

    ਪੰਜਾਬ ਦੇ ਮਸਲਿਆਂ ਦਾ ਜੇ ਕੋਈ ਹੱਲ ਕਰ ਸਕਦਾ ਤਾਂ ਕੇਵਲ ਪੰਜਾਬ ਦੀਆਂ ਖ਼ੇਤਰੀ ਪਾਰਟੀਆ ਕਰ ਸਕਦੀਆਂ ਨੇ ਅੱਜ ਕੇਵਲ ਅਕਾਲੀ ਦੱਲ ਅੰਮ੍ਰਿਤਸਰ ਹੀ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਆਪਣੇ ਸਟੈਂਡ ਤੇ ਕਾਇਮ ਆ ਵਾਹਿਗੁਰੂ ਮੇਹਰ ਕਰੇ ਆਉਣ ਵਾਲੇ ਸਮੇਂ ਵਿੱਚ ਹੋਰ ਖੇਤਰੀ ਪਾਰਟੀਆ ਆਉਣ, ਇਸ ਕਰਕੇ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਪੋਰਟ ਕਰੋ ਅਕਾਲੀ ਦੱਲ ਅੰਮ੍ਰਿਤਸਰ ਨੂੰ ਕਿਉਕਿ ਆਪਣੇ ਹੀ ਆਪਣੇ ਹੁੰਦੇ ਆ ਤੇ ਬੇਗਾਨੇ ਕੇਵਲ ਫਾਇਦਾ ਚੁੱਕਦੇ ਨੇ ਦਿੱਲੀ ਵਾਲੀਆ ਪਾਰਟੀਆ ਜਿਵੇਂ ਆਪ, ਕਾਂਗਰਸ BJP ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਹਮੇਸ਼ਾ ਫਾਇਦਾ ਚੁੱਕਣਗਈਆਂ ਇਹ ਗੱਲ ਸਮਝੋ ਮੇਰੇ ਸਾਰੇ ਵੀਰੋ ਭੈਣੋ 🙏

  • @Anup-f2q
    @Anup-f2q 4 місяці тому +11

    S simranjeet Singh maan jindabaad jindabaad jindabaad jindabaad jindabaad jindabaad jindabaad

  • @darshansingh_shersinghpura
    @darshansingh_shersinghpura 4 місяці тому +5

    ਹਮ ਰਾਖਤ ਪਾਤਸ਼ਾਹੀ ਦਾਵਾ।

  • @GillLakhvir-v1f
    @GillLakhvir-v1f 4 місяці тому +9

    ਅਸਲੀ ਅਕਾਲੀ ਅਸਲੀ ਮਾਨ ਸ ਸਿਮਰਜੀਤ ਸਿੰਘ ਮਾਨ

  • @pushpindersingh7858
    @pushpindersingh7858 4 місяці тому +14

    ਇੱਕ ਪੋਲੀਸ਼ਨ ਬਿਨਾਂ ਕਿਸੇ ਸਵਾਰਥ ਤੁਓ ਸਿੱਖ ਪੰਥ ਦੀ ਗੱਲ ਕਰਣਾ ਉਹਵੀ 40 ਸਾਲ ਤੁਓੰ ਧੰਨ ਆ ਬਾਪੂ ❤

  • @HardeepMangat_
    @HardeepMangat_ 4 місяці тому +10

    S simranjit mann jindabad

  • @KulbirSingh-oj4rg
    @KulbirSingh-oj4rg 4 місяці тому +8

    ਮਾਨ ਸਾਹਿਬ ਗੁਡ ❤

  • @Sonu-eb8qf
    @Sonu-eb8qf 4 місяці тому +3

    ਸਰਦਾਰ ਿਸਮਰਨਜੀਤ ਸਿੰਘ ਜੀ ਚੜਦੀ ਕਲਾ ਿਵੱਚ ਰਿਹਣ ਵਾਹੇਗੁਰੂ ਜੀ ਿਜੰਨਾ ਸੋਹਣਾ ਗੱਲ ਬਾਤ ਦਾ ਤਰੀਕਾ ਬੱਚੇ ਤੋਂ ਬਜ਼ੁਰਗ ਤੱਕ 🙏🏼🙏🏼🙏🏼🙏🏼🙏🏼

    • @lakhbirsidhu5271
      @lakhbirsidhu5271 4 місяці тому +1

      Balkar singh put the bani ajit gava dat cangras kar ajit 0

  • @School_of_Engineers
    @School_of_Engineers 4 місяці тому +8

    ਬਲਕੌਰ ਸਿੰਘ ਦਾ ਬਹੁਤ ਗਲਤ ਫੈਸਲਾ ਕਾਂਗਰਸ ਨਾਲ ਮਿਲਨਾ

    • @arjan7472
      @arjan7472 4 місяці тому +1

      Q ..?

    • @nirmalghuman6077
      @nirmalghuman6077 4 місяці тому

      ​ਜਿਸ ਸਿੱਧੂ ਮੂਸੇ ਵਾਲੇ ਦੇ ਨਾਮ ਨੂੰ ਇਸ ਪੰਥਕ ਲੀਡਰ ਸਾਹਿਬ ਨੇ ਸੰਗਰੂਰ ਜ਼ਿਮਨੀ ਚੋਣ ਲਈ ਵਰਤਿਆ
      ਉਸੇ ਸਿੱਧੂ ਮੂਸੇ ਵਾਲੇ ਨੇ ਵੀ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ! ਹੁਣ ਜੇ ਸਿੱਧੂ ਦੇ ਬਾਪੂ ਬਲਕੌਰ ਸਿੰਘ ਨੇ ਖਹਿਰਾ ਸਾਹਿਬ ਦੀ ਸੁਪੋਰਟ ਕਰਤੀ ਤਾਂ ਸ਼੍ਰੀ ਮਾਨ ਸਾਹਿਬ ਨੂੰ frustration ਕਿਉਂ ਹੋ ਰਹੀ ਐ ??????

  • @jasdeepsingh7745
    @jasdeepsingh7745 4 місяці тому +5

    Bhai Amritpal Singh Khalsa G and Simranjeet Singh Maan and Lakha Sidhana is great great Zindabaad g g

  • @AmandeepSingh-eb6wp
    @AmandeepSingh-eb6wp 4 місяці тому +6

    S.simrenjeet Singh maan jindabaad

  • @jagtarsinghbassi395
    @jagtarsinghbassi395 4 місяці тому +7

    Waheguru ji

  • @GagandeepSingh-is2ck
    @GagandeepSingh-is2ck 4 місяці тому +3

    Punjab te sikha di shan
    Mann sahib zindabaad

  • @Smagh
    @Smagh 4 місяці тому +8

    ਸਿੱਖਾਂ ਨੂੰ ਇੱਕ ਖਿੱਤੇ ਚ ਇਕੱਠੇ ਕੀਤਾ ਜਾ ਸਕਦਾ ਸੀ ਜਿਵੇ ਹਿੰਦੂ ਮੁਸਲਿਮ ਇਧਰ ੳਧਰ ਕੀਤੇ

    • @jattdhaliwal9379
      @jattdhaliwal9379 4 місяці тому +1

      ਬਿਲਕੁੱਲ ਸਹੀ ਵੇਸੇ ਵੀ ਪਾਕਿਸਤਾਨ ਦੀ ਮੰਗ ਤਾਂ UP ਦੀ ਧਰਤੀ ਤੋ ਉੱਠੀ ਸੀ ਅੱਜ ਪੰਜਾਬ ਦੇ 1.6% ਮੁਸਲਿਮਾਂ ਦੀ ਗਿਣਤੀ 4.5% ਹੋ ਗਈ ਉਹੀ UP ਦੇ ਬਹੁਤ ਮੁਸਲਿਮ ਅੱਜ ਪੰਜਾਬ ਵਿੱਚ ਆ ਗਏ ।

  • @GagandeepSingh-is2ck
    @GagandeepSingh-is2ck 4 місяці тому +3

    Yaadwinder bai
    Maan sahib di interview jdo tu karda ta bahut kush sikhan nu milda.
    Te bra mja aounda eda lagda khatam na hove

  • @KamalToor-s9j
    @KamalToor-s9j 4 місяці тому

    Such an intellectual interview. No unnecessary blaming on fellow candidates, no unnecessary big promises. Great homework by Yadwinder ji. Please more interviews with Maan Saab

  • @blackriders0531
    @blackriders0531 4 місяці тому +2

    Sardar Simranjit Singh Mann good person good leader jit pakki aa. Es vari vi

  • @kamaldhindsa8953
    @kamaldhindsa8953 4 місяці тому +4

    Nice interview ❤

  • @mrjazz945
    @mrjazz945 4 місяці тому

    ਵੀਰ ਬਣਕੇ ਸਿਮਰਨਜੀਤ ਸਿੰਘ ਮਾਨ ਸਾਹਬ ਦਾ ਸਾਥ ਦੇ ਦਿਉ ਵੀਰੋ ਇੱਕੋ ਇੱਕ ਲੀਡਰ ਰਹਿ ਗਿਆ ਆਪਣੇ ਕੋਲ ਇਸ ਉਮਰ ਵਿਚ ਵੀ ਸਿੱਖਾ ਲਈ ਲੜ ਰਹੇ ਨੇ ਇਹ ਅਰਾਮ ਨਾਲ ਘਰ ਵੀ ਬੈਠ ਸਕਦੇ ਸੀ ਪਰ ਨਹੀ ਉਹ ਸਿੱਖਾ ਲਈ ਲੜ ਰਹੇ ਨੇ ਜਦੋ ਇਹ ਲੀਡਰ ਵੀ ਗਆਚ ਗਿਆ ਫਿਰ ਰੋਵੋ ਗੇ ਯਾਦ ਰੱਖਣਾ ਜੇ ਸਿਖ ਹੋ ਤਾ ਸਾਭ ਲਉ ਆਪਣਾ ਲੀਡਰ ਹੱਥ ਜੋੜ ਦਾ ਤੁਹਾਡੇ ਅੱਗੇ

  • @jagtarsingh7531
    @jagtarsingh7531 4 місяці тому +3

    gret men maan saab

  • @HPSingh-sx4if
    @HPSingh-sx4if 4 місяці тому +10

    Vote for Akali Dal Amritsar everywhere

  • @virkarsh8055
    @virkarsh8055 4 місяці тому

    ਸੰਗਰੂਰ ਦਿਆ ਸਜਨਾ ਨੂੰ ਅਪੀਲ ਸਿਮਰਨਜੀਤ ਮਾਨ ਨੂੰ ਵੋਟ ਪਾਓ ਜੀ

  • @kamaljitsingh3191
    @kamaljitsingh3191 4 місяці тому +3

    Good

  • @sidhu2529
    @sidhu2529 4 місяці тому +6

    SIRRA BNDA AA YAAR ASSI APNE JARNAIL KYO NHI RECOGNIZE KRDE I DON'T KNOW😢

  • @jgjit5320
    @jgjit5320 4 місяці тому +2

    🙏🙏

  • @gurjeetkaur6611
    @gurjeetkaur6611 4 місяці тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ❤❤

  • @Jaswinder-c9v
    @Jaswinder-c9v 4 місяці тому

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @mandeepphy
    @mandeepphy 4 місяці тому

    Asi sidhu bai te ohna di family de naal e aa hamesha..

  • @GURJOTSIDHU630
    @GURJOTSIDHU630 4 місяці тому +3

    Full Support Sardar Balkaur Singh Sidhu 🙏🙏🙏

  • @Warrior_hawks
    @Warrior_hawks 4 місяці тому

    Simranjeet singh maan zindabad

  • @jagseerbaath9685
    @jagseerbaath9685 4 місяці тому +2

    ✌️✌️

  • @Amandeepbuttar-ru4gn
    @Amandeepbuttar-ru4gn 4 місяці тому

    Simranjeet singh maan zindabaad 🙏

  • @Pyasa.shaitan
    @Pyasa.shaitan 4 місяці тому +1

    34:00

  • @ManisakhiManisakhi
    @ManisakhiManisakhi 4 місяці тому +1

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹20 NO DHAN DHAN SHRI GURU WAHEGURU JI 20 NO DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @AmandeepSingh-lp9lp
    @AmandeepSingh-lp9lp 4 місяці тому +2

    Kant maan saab

  • @jagirsandhu6356
    @jagirsandhu6356 4 місяці тому +2

    Go ❤maan🌹🌺🌷💐❣️💖🙏⚔️⚔️🚩🚩🚩🚩🚩⚔️💐🌹🌹

  • @ManisakhiManisakhi
    @ManisakhiManisakhi 4 місяці тому +1

    🙏🙏⭐⭐🙏🙏

  • @AmirKhan-yl2ox
    @AmirKhan-yl2ox 4 місяці тому

    Congress party zindabad

  • @goldybhotna215
    @goldybhotna215 4 місяці тому +1

    Sade pind vich sde bhai de ghr vich hoi aa interview

  • @NavjotSingh-yy7ji
    @NavjotSingh-yy7ji 4 місяці тому

    Sardar Simranjit Singh Maan bhul na jayo sangrur valyo Bhai deep sidhu ne support kiti c

  • @jaspalbal3045
    @jaspalbal3045 4 місяці тому

    Yadwinder bai and Simranjit Singh Maan di interview best hundi because both are deep thinker and well educated on history and philosophy.

  • @JatinderSingh-rh1tu
    @JatinderSingh-rh1tu 4 місяці тому

    ਸਰਦਾਰ ਮਾਨ ਸਾਬ ਜਿੰਦਾਬਾਦ

  • @SarabjitSingh-os2id
    @SarabjitSingh-os2id 4 місяці тому

    ਸਾਡੇ ਗੁਰਧਾਮ ਪਾਕਿਸਤਾਨ ਚਲੇ ਗਏ ਇਹ ਬਹੁਤ ਵੱਡਾ ਦੁੱਖ ਆ, ਪਰ ਜੇ ਪੰਜਾਬ ਨਾ ਵੰਡਿਆ ਗਿਆ ਹੁੰਦਾ ਤਾਂ ਰੋਜ਼ ਹੀ ਦੰਗੇ ਹੋਇਆ ਕਰਨੇ ਸੀ,

  • @thesikhrebels
    @thesikhrebels 4 місяці тому

  • @GagguNatt-yl5ig
    @GagguNatt-yl5ig 4 місяці тому

    S mann sabb jindabad

  • @inderpalsingh5996
    @inderpalsingh5996 4 місяці тому

    Maan zindabad forever

  • @ArunKumar-m5q3b
    @ArunKumar-m5q3b 4 місяці тому +3

    Yadwinder Sarkar da dalha Ahne mann de 2 interview kite ne te mit heyer de v 2 interview kite ne par Khaira da 1 v interview ni kita

    • @Anonymous-bu4nl
      @Anonymous-bu4nl 4 місяці тому +1

      Aap nu jitauna chaunda ehh

    • @sabi-mansa
      @sabi-mansa 4 місяці тому +1

      S Simrnjeet Singh maan 💪
      ਸ਼ੇਰ ਨੁ ਘੇਰਨ ਲਈ ਸਾਰੇ ਗਿਦੜ ਇਕੱਠੇ ਹੋਏ ਫਿਰਦੇ,

  • @desitravellers3111
    @desitravellers3111 4 місяці тому

    ❤❤❤❤❤ Simranjeet singh Maan ❤️❤️❤️❤️❤️

  • @RajbirSingh-lq6dn
    @RajbirSingh-lq6dn 4 місяці тому +2

    Punjabi veero mein pind padar te shaeed parivara di help shuru keeti aa mere pind 16 singh shaeed hoye ne

  • @Jatinder-kc6ho
    @Jatinder-kc6ho 4 місяці тому +1

    ਬੰਨ੍ਹ ਿਗਣਤੀ ਦਾ ਇਹ ਮਤਲਬ ਨਹੀ ਿਕ ਦੋ ਭਰਾਵਾਂ ਦੇ ਿਇਕ ਚਾਰ ਬੱਚੇ ਤੇ ਇਕ ਦਾ ਿਇਕ ਪਰਪਰਪਟੀ ਤਾਂ ਦੋਹਾਂ ਦੀ ਅੱਧੀ ਹੀ ਹੋਣੀ ਹੈ ਦੋ ਮੋਸ਼ਨਾਂ ਿਵਚੱ ਜਦੋ ਿਸਖਾ ਨੇ ਵੀ ਜੋਮੀਨੇਟ ਕੀਤਾ ਹੋ ਇਆ

  • @luv_preet
    @luv_preet 3 місяці тому

    ਮਾਨ ਸਾਬ ਜਿੰਦਾਬਾਦ❤

  • @harjeetsingh208
    @harjeetsingh208 4 місяці тому

    👍

  • @hpsingh13
    @hpsingh13 4 місяці тому +2

    no vision for development of punjab..... sab emotional gallan karii jande ne

  • @gagandipsingh7734
    @gagandipsingh7734 4 місяці тому +1

    President off state panjab

  • @bobby_sidhu
    @bobby_sidhu 4 місяці тому

    Agencies's Man

  • @karamjitsinghsalana4648
    @karamjitsinghsalana4648 4 місяці тому +2

    Balkor sidhu daa naam khatam krega

  • @InderjitSingh-ug4bq
    @InderjitSingh-ug4bq 4 місяці тому

    Mann Saab very knowledgeable not everyone can understand

  • @aadeshbrar
    @aadeshbrar 4 місяці тому

    Yadwinder sir,mainu thode ch ik vision and thought process disda hunda, which can lead and help punjabi youth to a direction for youth, regarding history and improvement of psycholigical thought process formation. But ur channel was way better when it was started, but ur tems is stepping towards being a megamedia house which is indirectly compromising ur integrity and main motto that u held up in beginning.

  • @alamsingh9029
    @alamsingh9029 4 місяці тому +1

    Panth Badasa sardar Simranjeet Singh man jindabad

  • @Human-cf2qi
    @Human-cf2qi 4 місяці тому +1

    Veer ohdi v sun lai jinu interview lyi bulaya😂😂😂😂😂😂👎👎👎

  • @AmanpreetSingh-xx2dz
    @AmanpreetSingh-xx2dz 4 місяці тому

    Modi jindabad burrahhhh🎉🎉🎉🎉

  • @rickcingh1627
    @rickcingh1627 4 місяці тому

    🐅🎊👏🏻

  • @orginalmemeera
    @orginalmemeera 4 місяці тому

    Sidhu de insaaf di kini gal kiti a es nay ehana nu Power tak matlab a

    • @nimanayaar4126
      @nimanayaar4126 4 місяці тому +1

      Parliament wich ikalle simranjeet Singh Maan ne moosewala de murder di gall kiti a only ja k check kro

  • @SonuBenipal-p3k
    @SonuBenipal-p3k 4 місяці тому

    Yaadvindar y babbu maan Saab di interview v krdo ji

    • @ermanpreetsinghdhaliwal3726
      @ermanpreetsinghdhaliwal3726 3 місяці тому

      Bande di mauke te hype dekh k interview krde aa,, babbu Maan da ki role aa es time,, view nhi milne ,,,

  • @rickysingh2775
    @rickysingh2775 4 місяці тому +1

    Very very good Mann Sahib zee ❤❤❤❤❤ you guys party is winner thanks

  • @goravraina8452
    @goravraina8452 4 місяці тому

    rip

  • @jattdhaliwal9379
    @jattdhaliwal9379 4 місяці тому +1

    ਸੰਗਰੂਰ ਵਾਲਿਆਂ ਨੂੰ ਵੋਟ ਪਾਉਣ ਦਾ ਹਿ ਨਹੀਂ ਪਤਾ ਇਥੋਂ ਦੇ ਲੋਕਾਂ ਨੂੰ ਇਹ ਬਾਹਰੀ ਲੀਡਰ ਆਕੇ ਇਮੌਸ਼ਨਲ ਕਰ ਜਾਂਦੇ ਨੇ ।

  • @GulzarCheekewala
    @GulzarCheekewala 4 місяці тому

    PANTH PANJAB - SIMRANJEET SINGH MAAN❤

  • @shaktigarnaal9223
    @shaktigarnaal9223 4 місяці тому

    Yrr patrkar toon?

  • @SandeepSingh-ie2rg
    @SandeepSingh-ie2rg 4 місяці тому +1

    Yr aa v interview c Hass k hoyi aa.ledra nu ta time Pura krna ayukha ho janda.sariya nu pta baki sare chor ne.besh bdlau

  • @jagtarsinghbassi395
    @jagtarsinghbassi395 4 місяці тому +1

    Mann sahib the great

  • @satpalsingh8770
    @satpalsingh8770 4 місяці тому

    ਯਾਦਵਿੰਦਰ ਮੁਡਿਆ ਕੋਲੋ ਡਰਦਾ ਸੀ ਨੌਕਰੀ ਤਾ ਛੱਡੀ ਤੇ ਜੇਲ੍ਹ ਚਲਾ ਗਿਆ

  • @amarjeetthindsingh3423
    @amarjeetthindsingh3423 4 місяці тому +2

    ਇਹਨੂੰ ਇੱਕ ਵਾਰ ਪੁੱਛੋ ਕਿ 2022ਦੀ ਚੋਣ ਇਹ ਮੂਸੇਵਾਲੇ ਦੇ ਗਾਣੇ ਕਾਰਨ ਅਤੇ ਦੀਪ ਸਿੱਧੂ ਕਾਰਨ ਜਿੱਤਿਆ ,ਪਰ ਇਹ ਬੰਦਾ ਕਦੇ ਵੀ ਨੀ ਮੰਨਿਆ ।ਸਗੋਂ ਇਹ ਕਹਿੰਦਾ ਕਿ ਮੇਰਾ ਆਪਣਾ ਵੋਟ ਬੈਂਕ ਹੈ।

    • @sabi-mansa
      @sabi-mansa 4 місяці тому +1

      ਮੁਸੇਵਾਲਾ ਦੀਪ ਸਿਧੂ ਬੱਬਰ ਸ਼ੇਰ ਦੀ ਕਿਉ ਸਪੋਰਟ ਕਰਦੇ ਸੀ?
      ਬਾਕੀ ਮੁਸੇਵਾਲ ਆਪ ਕਿਉ ਹਰ ਗਿਆ

    • @amarjeetthindsingh3423
      @amarjeetthindsingh3423 4 місяці тому

      @@sabi-mansa ਵਾਹ ਓਏ ਵੀਰਾ ,ਮੂਸੇਵਾਲਾ ਹਾਰਿਆ ,ਆਮ ਆਦਮੀ ਦੀ ਹਨੇਰੀ ਸੀ ਜਿਸਨੇ ਮੂਸੇ ਵਾਲਾ ਹੀ ਨਹੀਂ ਬਲਕਿ ,ਸਾਰੇ ਬਾਦਲ ,ਚੰਨੀ ,ਕੈਪਟਨ,ਸਿੱਧੂ ਨਵਜੋਤ ਇਹੀ ਸਿਮਰਨਜੀਤ ਮਾਨ ਸਾਰੇ ਹੀ ਹਰਾ ਕੇ ਰੱਖਤੇ।ਪਰ ਸਿਰਫ ਤਿੰਨ ਮਹੀਨੇ ਬਾਦ ਮੂਸੇਵਾਲ ਦਾ ਕਤਲ ,ਉਸਦੇ ਨਵੇਂ ਨਵੇਂ ਗਾਣੇ ਜਿਹਨਾਂ ਚ ਉਸਨੇ ਮਾਨ ਦਾ ਨਾਮ ਲਿਆ ਖਾਲੜਾ ਬੀਬੀ ਦਾ ਨਾਮ ਲਿਆ ,ਇੱਕ ਹਮਦਰਦੀ ਦੀ ਹਨੇਰੀ ਝੁੱਲ ਗਈ।ਲੋਕਾਂ ਨੇ ਖਾਸਕਰ ਨੌਜਵਾਨੀ ਨੇ ਗੁੱਸਾ ਕੱਢਿਆ ਵੋਟਾਂ ਮਾਨ ਨੂੰ ਪਾਕੇ ।ਮਾਨ ਨੇ ਵੀ ਪੂਰਾ ਲਾਹਾ ਲਿਆ ਇਹ ਕਹਿਕੇ ਵੀ ਮੂਸੇਵਾਲ ਸਾਬ ਵੀ ਮੇਰੀ ਰੈਲੀ ਚ ਆਉਂਦੇ ।ਮੇਰੇ ਲਈ ਪ੍ਰਚਾਰ ਵੀ ਕਰਦੇ ।ਬਾਕੀ ਬਾਈ ਤੁਸੀਂ ਸਮਝਦਾਰ ਹੋ।

  • @ParminderTamber-ii1ch
    @ParminderTamber-ii1ch 4 місяці тому

    Why did he boycott 92 elections ask him next time

  • @GauravK-91
    @GauravK-91 4 місяці тому +2

    ਜਿਸ ਪੁੱਤ ਨੇ ਤੁਹਾਡਾ ਨਾਮ ਇਤਹਾਸ ਦੇ ਓਹਨਾ ਪਣੇਆ ਚ ਦਰਜ ਕਰਵਾਇਆ ਹੋਵੇ ਉਸ ਪੁੱਤ ਦੇ ਮਾਂ ਬਾਪ ਦੇ ਉਪਰ ਉਂਗਲੀ ਚਕਨ ਤੋਂ ਪਹਿਲਾ ਤੁਹਾਨੂੰ ਪੰਜ ਸੌ ਵਾਰ ਸੋਚਣਾ ਚਾਹੀਦਾ ਸਰਦਾਰ ਬਲਕੌਰ ਸਿੰਘ ਜੀ ਦੀ ਆਪਣੀ ਮਰਜੀ ਆ ਓਹ ਕੇਹਦੀ ਸਪੋਰਟ ਕਰਨ ਕੇਹਦੀ ਨਾ ਕਰਨ ਪਿਛਲੇ ਦਿਨੀਂ ਓਹਨਾ ਨੇ ਅੰਮ੍ਰਿਤਪਾਲ ਦੀ ਸਪੋਰਟ ਵੀ ਕਰੀ ਆ ਓਹ ਸ਼ਾਯਦ ਕਿਸੇ ਨੂੰ ਨਾ ਦਿਖੀ ਹੋਵੇ ਮਾਨ ਸਾਬ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਸਿਰਫ ਸਿੱਧੂ ਮੂਸੇ ਵਾਲੇ ਕਰ ਕੇ ਕਿਉੰਕਿ ਸਾਨੂੰ ਸਕੇਪਗੋਟ ਗਾਣਾ ਸੁਣ ਕੇ ਸ਼ਾਇਦ ਇਹ ਲੱਗਾ ਕਿ ਜ ਸਿੱਧੂ ਨੇ ਤੁਹਾਡਾ ਨਾਮ ਲਿਆ ਤੁਹਾਡੇ ਚ ਕੋਈ ਤਾਂ ਚੰਗੀ ਗੱਲ ਹੋਵੇਗੀ ਪਰ ਹੁਣ ਤੁਸੀ ਜਮਾ ਹੀ ਲੀ ਤੋਂ ਉਤਰ ਗਏ ਤੁਸੀ ਤਾਂ ਉਹਦੇ ਬਾਪੂ ਨੂੰ ਭੰਡਣ ਲੱਗ ਪਏ ਜੋ ਕਿ ਬਹੁਤ ਗਲਤ ਤੇ ਜਮਾ ਨਾ ਬਰਦਾਸ਼ ਹੋਣ ਵਾਲੀ ਗੱਲ ਆ ਤੁਸੀ ਇੱਥੇ ਇਹ ਵੀ ਬਿਆਨ ਦੇ ਸਕਦੇ ਸੀ ਕਿ ਬਾਪੂ ਜੀ ਜਿਹਦੀ ਮਰਜੀ ਸਪੋਰਟ ਕਰਨ ਉਹ ਓਹਨਾ ਦੀ ਰਾਏ ਆ ਪਰ ਤੁਸੀ ਦਾ ਓਹਨਾ ਨੂੰ ਕੌਮ ਨਾਲ ਜੋੜ ਦਿੱਤਾ ਕਿ ਕੌਮ ਨਾਲ ਧੋਖਾ ਕੀਤਾ ਜਾ ਗਲਤ ਕੀਤਾ ਮਾਨ ਸਾਬ ਤੁਸੀ ਬੁੱਢੇ ਹੋਗੇ ਪਰ ਤੁਹਾਨੂੰ ਸਿਆਸਤ ਸਮਜ ਨੀ ਆਈ ਪਿਛਲੀ ਇਲੈਕਸ਼ਨ ਤੁਸੀ ਹਰਦੇ ਪਏ ਸੀ ਇਹ ਸਿੱਧੂ ਦੀ ਬਦੌਲਤ ਤੁਸੀ ਜਿੱਤੇ ਓਹ ਪਰ ਇਸ ਵਾਰ ਨੀ ਜਿੱਤਦੇ ਲਾ ਲਓ ਜਿਨਾ ਮਰਜੀ ਜੋਰ ਕਿਉੰਕਿ ਤੁਸੀ ਫੁਦੂ ਬਿਆਨ ਦੇ ਆਪਣੀ ਔਕਾਤ ਦਿਖਾ ਦਿੱਤੀ ਬਾਕੀ ਤੁਹੀ ਬਣਾਓ ਮੈਕਸੀਕੋ ਬਾਰਡਰ ਆਲੇ ਕਾਗਜ ਤੁਹਾਨੂੰ ਓਹੀ ਰਾਸ ਆਉਣਗੇ ਬਥੇਰਾ ਨੋਟ ਅੰਦਰ ਕਰ ਲਿਆ ਮਾਰਦੇ ਹੋਏ ਕੌਮ ਦੇ ਲੇਖੇ ਜਾ ਜਾਇਓ ਉਹ ਨੋਟ ਕਿਉੰਕਿ ਕੌਮ ਦਾ ਭਲਾ ਹਊਗਾ ਬਾਕੀ ਤੁਹਾਡੀ ਔਕਾਤ ਨਹੀਂ ਸੀ ਤੁਸੀਂ ਜਿੱਤਦੇ ਜਿਸ ਪੀਓ ਨੂੰ ਤੁਸੀ ਗਲਤ ਬੋਲ ਰਹੇ ਓਹ ਓਸ ਦੇ ਪੁੱਤ ਨੇ ਹੀ ਤੁਹਾਨੂੰ ਪਿਛਲੇ ਇਲੈਕਸ਼ਨ ਚ ਜਿਤਵਾਯਾ ਸੀਂ🙏

  • @ShamsherSingh-k6b
    @ShamsherSingh-k6b 4 місяці тому +1

    ਮਾਨ ਸਾਬ ਤੁਹਾਡੇ 1989 ਵਾਲੇ ਪੁਰਾਣੇ ਹਲਕੇ ਤਰਨਤਾਰਨ ਵਾਲੇ ਵੋਟਰ ਅਜੇ ਵੀ ਉਡੀਕ ਰਹੇ ਹਨ। ਤਹਾਨੂੰ ਜਿਤਾਉਣ ਕਰਕੇ ਜਿਹੜੇ ਵਰਕਰ ਪੁਲਿਸ ਨੇ ਮਾਰੇ ਸੀ ਉਹਨਾਂ ਦਾ ਹਾਲ ਤੁਸੀਂ 35 ਸਾਲ ਬਾਅਦ ਵੀ ਨਹੀਂ ਪੁੱਛਿਆ। ਹੋਰ ਕੁਝ ਨਹੀਂ ਤਾਂ ਉਹਨਾਂ ਦਾ ਅਫਸੋਸ ਹੀ ਕਰ ਜਾਓ ।

  • @daredevil8562
    @daredevil8562 4 місяці тому

    Godi media

  • @BaldevSingh-hy8cd
    @BaldevSingh-hy8cd 4 місяці тому +1

    Mossewal saab v congrass es karke balkaur Singh ny congras party select keete aa

  • @arjan7472
    @arjan7472 4 місяці тому

    Jaskran singh kahn singhwala v maan saji bah c ....o kithe aa

  • @rupindersingh8109
    @rupindersingh8109 4 місяці тому

    Kite sb leader corporate ne 1947 name goriya de

  • @mandeepphy
    @mandeepphy 4 місяці тому

    Kya fudu sawal aa k khehra amritpal de lain chon parchar ni karda… ghuse insaan ph congress walo lad reha….naale bahut loka ne punjab ch congress nu vote pani… hun sare gadar ho gaye… hadd ho gai

  • @KUDRATMEHARBAN
    @KUDRATMEHARBAN 4 місяці тому

    Eh kahda conress ney nasel khushi keti punjab vich hmmm congess ney galat keta bilkul galat keta punjab vich pahla encounter esne Nahig singh da keta c history chak karlo spoter 17 vote detian esnu parivaar deya ghar ghar ja k vote mangia esde layi far hun nhi

  • @jasvindersinghbirdi981
    @jasvindersinghbirdi981 4 місяці тому

    Election surety of this Maan must be forfeited. He is a traitor of Punjab.

  • @hardeepsinghsandhu8321
    @hardeepsinghsandhu8321 4 місяці тому

    Yar sab nu hakk aa apni party choose krn da respect ਮਾਨ ਸਾਬ but bapu balkour singh nu gaddar kehna sahi nahi

  • @KUDRATMEHARBAN
    @KUDRATMEHARBAN 4 місяці тому

    Tu kahna mein apne dum tey jeeta deep sidhu moosewale karka thodi jeeta mein ja eh kah denda unha karka jeeta far ki ho janda tera badapan dekhda esbaar dekh lenda hain tu kida jeeta da

  • @ArunKumar-m5q3b
    @ArunKumar-m5q3b 4 місяці тому +1

    Ah Sarkar da channel a tahi mit di gal ghat kruga Yadwinder te khaira vare jada kruga

  • @harindersingh2687
    @harindersingh2687 4 місяці тому

    Asi ta sidhu moose wala da Bapu nal A

  • @kanwaljitsingh8391
    @kanwaljitsingh8391 4 місяці тому

    Is this anchor pro or anti Punjab?