ਸਾਨੂੰ ਭੁਲੇਖੇ ਕੱਢਣੇ ਆਉਂਦੇ ਆ ਅਸੀਂ ਇਹਨਾਂ ਦੀ ਨਾਸਾਂ ਬੰਦ ਕਰ ਦਿਆਂਗੇ ਭਗਵੰਤ ਮਾਨ ਫਿਰ ਮੂੰਹ ਲਾਉਂਦਾ ਫਿਰੂ

Поділитися
Вставка
  • Опубліковано 9 лис 2024

КОМЕНТАРІ • 90

  • @balwinderkhangura6043
    @balwinderkhangura6043 Місяць тому +26

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

  • @baldevsinghgill6557
    @baldevsinghgill6557 Місяць тому +33

    ਜੁਝਾਰੂ ਉਗਰਾਹਾਂ ਜਥੇਬੰਦੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ !!

  • @asttydydydgfxfxyfufug3798
    @asttydydydgfxfxyfufug3798 Місяць тому +20

    ਇਹ ਭੰਡ ਇਹ ਵੀ ਕਹਿੰਦਾ ਮੈ ਆਮ ਕਿਸਾਨ ਦਾ ਆਮ ਘਰ ਪੁੱਤ ਹਾਂ ਪਰ ਇਹ ਤਾਂ ਓਹੀ ਗੱਲ ਹੈ ਕੁੱਤਾ ਰਾਜ ਬਹਾਈ ਏ ਮੁੜ ਚੱਕੀ ਚੱਟੇ ਕਿਸਾਨ ਵੀਰੋ ਵੋਟਾਂ ਲੜੋ ਆਪਣੀ ਸਰਕਾਰ ਬਣਾਓ ਪੰਜਾਬ ਨੂੰ ਬੱਚਾਓ

  • @AvtarSingh-rg9hy
    @AvtarSingh-rg9hy Місяць тому +17

    ਜੈ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ❤🎉।

  • @karamsingh5855
    @karamsingh5855 Місяць тому +8

    ਸ਼ਯੁਕਤ ਕਿਸਾਨ ਮੋਰਚਾ ਮੋਰਚਾ ਜਿਦਾਬਾਦ ਭਾਰਤੀ ਕਿਸਾਨ ਯੂਨੀਅਨ ਜਿਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਸਰਕਾਰ ਫੇਲ ਮੁਰਦਾਬਾਦ ਕਿਸਾਨ ਮਜਦੂਰ ਟਰਾਂਸਪੋਰਟ ਆੜਤੀਆ ਬਿਜਨਸਮੈਨ ਮੁਲਾਜ਼ਮ ਦੀ ਦੁਸ਼ਮਣ ਕਾਤਿਲ ਸਰਕਾਰ ਮੁਰਦਾਬਾਦ

  • @ekamjotsingh2649
    @ekamjotsingh2649 Місяць тому +4

    ਬਹੁਤ ਹੀ ਵਧੀਆ ਗੱਲਬਾਤ

  • @samshersingh41
    @samshersingh41 Місяць тому +10

    ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾ ਬਾਦ ਉਗਰਾਹਾਂ ਸਾਹਿਬ ਜਿੰਦਾ ਬਾਦ

  • @SukhwinderSingh-wq5ip
    @SukhwinderSingh-wq5ip Місяць тому +20

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

    • @lakhvirgrewal
      @lakhvirgrewal Місяць тому +1

      Kisaan. Veer. Ji dabad.... Choor. Sarkar. Mordabad

  • @Harjinderbrar-j2e
    @Harjinderbrar-j2e Місяць тому +5

    ਸਤਿਕਾਰਯੋਗ ਉਗਰਾਹਾਂ ਜੀ ਅਤੇ ਰਾਜੇਵਾਲ ਜੀ ਆਪਣੇ-ਆਪ ਵਿੱਚ ਕਿਸਾਨਾਂ ਲਈ ਸੰਘਰਸ਼ ਕਰਨ ਵਾਲੇ ਖਾਸ ਕਰ ਸਭਨਾਂ ਵਿੱਚੋਂ ਖਾਸ ਬਜ਼ੁਰਗ ਕਿਸਾਨ ਆਗੂ ਜੀ ਹਨ।
    ਜਿਸ ਦੇ ਬਾਵਜੂਦ ਹੁਣ ਅਗਾਂਹ ਲਈ ਦੁਬਾਰਾ ਫਿਰ ਇੰਨਾਂ ਵੱਲੋਂ ਖੁਦ ਹੀ ਪੰਜਾਬ ਦੇ ਸਾਰਿਆਂ ਹੀ ਕਿਸਾਨ ਆਗੂਆਂ ਜੀ ਦੀ ਆਪਸ ਵਿੱਚ ਤੁਰੰਤ ਏਕਤਾ ਕਰਵਾਉਣ ਦੀ ਜਰੂਰਤ ਹੈ।ਇਹਨਾਂ ਦੀ ਸਹੀ ਸਲਾਹ ਵਾਲੀ ਗੱਲਬਾਤ ਸਾਰੇ ਹੀ ਕਿਸਾਨ ਆਗੂ ਜੀ ਵੱਲੋਂ ਖੁਦ ਇੱਜਤ ਮਾਣ ਵਜੋਂ ਮੰਨ ਲਈ ਜਾਵੇਗੀ।ਹੁਣ ਏਕਤਾ ਦੀ ਗੱਲ ਕਿਸਾਨੀ ਵਰਗ ਦੀ ਭਲਾਈ ਲਈ ਜਰੂਰ ਮੰਨ ਲਈ ਜਾਵੇ। ਇਹ ਕੰਮ ਕਰ ਲੈਣ ਦੀ ਸਾਰੇ ਪੰਜਾਬ ਵਾਸੀ ਸਭਨਾਂ ਹੀ ਕਿਸਾਨ ਆਗੂਆਂ ਤੋਂ ਬਹੁਤ ਉਮੀਦ ਰੱਖਦੇ ਹਨ।ਅਸੀਂ ਇਹ ਬਹੁਤ ਖਾਸ ਬੇਨਤੀ ਸਾਰੇ ਪੰਜਾਬ ਵੱਲੋਂ ਪੇਸ਼ ਕੀਤੀ ਗਈ ਹੈ ।
    ।ਧੰਨਵਾਦ ਜੀ।

  • @satgurkotra2543
    @satgurkotra2543 Місяць тому +5

    ਕਿਸਾਨ ਯੂਨੀਅਨ ਏਕਤਾ ਉਗਰਾਹਾਂ

  • @manjitkaur5642
    @manjitkaur5642 Місяць тому +12

    Waheg guru ji

  • @GurdevSingh-m3t
    @GurdevSingh-m3t Місяць тому +12

    ਜੈ ਜਵਾਨ ਜੈ ਕਿਸਾਨ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ❤❤❤

  • @baldevsinghgill6557
    @baldevsinghgill6557 Місяць тому +14

    ਸਰਕਾਰਾਂ ਤਾਂ ਜਾਬਰ ਹੁੰਦੀਆਂ ਨੇ ਪਰ ਨਿੱਕੇ ਜਹੇ ਪੁਲਿਸ ਛੋਕਰੇ ਹੀ ਨਹੀਂ ਮਾਣ

  • @kulwantsinghkulwantsingh3329
    @kulwantsinghkulwantsingh3329 Місяць тому +9

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾ ਕਰੋ ਝੂਠੇ ਕੇਸ ਪਾਉਣੇ ਬੰਦ ਕਰੋ

  • @labhsingh8134
    @labhsingh8134 Місяць тому +5

    Very good analysis sir

  • @gursewaktoor
    @gursewaktoor Місяць тому +4

    ਬੱਲੇ ਓ ਜੱਟਾਂ ਖੁਸ ਕਰਤਾ ਕੱਢੋ ਭੰਡ ਦਾ ਭੁਲੇਖਾ

  • @scaryff9021
    @scaryff9021 Місяць тому +5

    Very good

  • @luckygrewal4421
    @luckygrewal4421 Місяць тому +6

    Great Kissan leaders

  • @gurbhejsingh5703
    @gurbhejsingh5703 Місяць тому +2

    ਲੋਕ ਪਛਤ ਰਹੇ ਨੇ ਵੋਟਾਂ ਪਾ ਕੇ

  • @harmindersingh6425
    @harmindersingh6425 Місяць тому +5

    ਗੈਂਗਸਟਰ ਨਸਾ ਤਸਕਰ ਬਲੈਕੀਏ ਚੋਰ ਰਿਸ਼ਵਤ ਖੋਰ ਜੋਂ ਦਿਨੋਂ ਦਿਨ ਵੱਧ ਰਹੇ ਹਨ ਸਰਕਾਰ ਇਸ ਤੇ ਕੰਟਰੋਲ ਨਹੀਂ ਕਰ ਰਹੀ ਮਾਲੀ ਜੋਂ ਸ਼ਹੀ ਤੇ ਸੱਚੀ ਸੁੱਚੀ ਵਿਚਾਰ ਲੋਕਾਂ ਸਾਹਮਣੇ ਰੱਖਦਾ ਹੈ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਸਰਕਾਰ ਗਲਤ ਕਰ ਰਹੀ ਹੈ ਹੁਣ ਸਾਨੂੰ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਚੰਗੀਆਂ ਸਨ ਉਹ ਸੱਚੇ ਬੰਦੇ ਤੇ ਇਥੋਂ ਤੱਕ ਬਾਰ ਨਹੀ ਕਰਦੀਆਂ ਸਨ ਧੰਨਵਾਦ

  • @manjitSingh-yo9fq
    @manjitSingh-yo9fq Місяць тому +1

    Very good sepeech bai ji ap di thx

  • @gurdialsinghsandhu5997
    @gurdialsinghsandhu5997 Місяць тому

    ਕਿਸਾਨਾਂ ਨੂੰ ਕਿਸਾਨੀ ਗੱਲ ਚਾਹੀਦੀ ਆ

  • @surindernijjar7024
    @surindernijjar7024 Місяць тому +1

    Jas very good job 👍

  • @ManinderSingh-rt6wu
    @ManinderSingh-rt6wu Місяць тому +1

    Good👍

  • @kulbirkour481
    @kulbirkour481 Місяць тому +1

    True

  • @realpendu_84
    @realpendu_84 Місяць тому +1

    ਅਸੀ ਪਹਿਲਾ 2 ਸਰਕਾਰਾਂ ਵੇਖਿਆ ਪਰ ਇਹ ਸਰਕਾਰ ਦਾ ਬੇੜਾ ਗਰਕ ਆ

  • @BhinderSran-ky8ok
    @BhinderSran-ky8ok Місяць тому +4

    ਭੰਡ ਦਿਮਾਗ ਤਾਂ ਕਿਸਾਨ ਜੁਨੀਆ ਵਾਲੇ ਨੇ ਹੀ ਖ਼ਰਾਬ ਕੀਤਾ ਹੈ ਬਾਈ

  • @kisankhetibadi543
    @kisankhetibadi543 Місяць тому +1

    🙏🙏

  • @surinderpalsingh4064
    @surinderpalsingh4064 Місяць тому +1

    Ryt

  • @baldevsinghgill6557
    @baldevsinghgill6557 Місяць тому +11

    ਸਾਰਾ ਪੰਜਾਬ ਮਾਲੀ ਦੇ ਨਾਲ

  • @jasvirsinghjasvirsingh4510
    @jasvirsinghjasvirsingh4510 Місяць тому

    Kisan majdur ekta jindabad

  • @ashwanibajaj7430
    @ashwanibajaj7430 Місяць тому +4

    ਤੁਸੀਂ ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਉਪਨ ਸਪੋਟ ਕੀਤੀ ਆ ਜਦਕਿ ਮਾਨ ਅਤੇ ਖਹਿਰਾ ਬਹੁਤ ਵਧੀਆ ਕੈਡੀਡੇਟ ਸੀ ਸੰਗਰੂਰ ਵਿੱਚ ਤੁਹਾਨੂੰ ਮਾਂਨ ਸਾਹਿਬ ਦੀ ਸਪੋਟ ਕਰਨੀ ਚਾਹੀਦੀ ਸੀ।

    • @AJITSINGH-fr7dm
      @AJITSINGH-fr7dm Місяць тому +1

      ਉਗਰਾਹਾਂ ਜਥੇਬੰਦੀ ਕਦੇ ਵੀ ਕਿਸੇ ਵੋਟ ਪਾਰਟੀ ਦੀ ਮਦਦ ਨਹੀਂ ਕਰਦੀ, ਕੋਈ ਇੱਕ ਬਿਆਨ ਦੱਸ ਦਿਓ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਦੀ ਗੱਲ ਹੋਵੇ। ਦੂਜਾ ਜਥੇਬੰਦੀ ਨਾ ਵੋਟਾਂ ਦਾ ਵਿਰੋਧ ਕਰਦੀ ਹੈ ਅਤੇ ਨਾਂ ਹੀ ਕਿਸੇ ਨੂੰ ਵੋਟ ਪਾਉਣ ਲਈ ਕਹਿੰਦੀ ਹੈ। ਤੀਜੀ ਗੱਲ ਜੋ ਨਰੇਗਾ ਮਜਦੂਰਾਂ ਨਾਲ ਹਾਦਸਾ ਹੋਇਆ ਅਤੇ ਮਾਲਵਿੰਦਰ ਮਾਲੀ ਬਾਰੇ ਜੇ ਤੁਸੀਂ ਸਰਕਾਰ ਨੂੰ ਚੰਗਾ ਸਮਝਦੇ ਹੋ ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ, ਕਿਉਂਕਿ ਸਰਕਾਰਾਂ ਜੋ ਵੀ ਆਵਾਜ਼ ਬੁਲੰਦ ਕਰਦਾ ਹੈ ਉਸ ਨੂੰ ਜੇਲ੍ਹਾਂ ਵਿੱਚ ਸੁੱਟਣ ਲਈ ਬਹੁਤ ਹੱਥਕੰਡੇ ਅਪਣਾਉਦੀਆ ਹਨ

    • @daljitsingh-iq4hg
      @daljitsingh-iq4hg Місяць тому +1

      ਮਾਨ de support Eta ha Graham’ Jaati Bund i au Gala too manager na 😂😂

  • @9WaB501
    @9WaB501 Місяць тому +10

    ਸਾਰੇ ਪੰਜਾਬ ਨੂੰ ਮਾਲੀ ਦੇ ਹੱਕ ਚ ਖੜਨ ਦੀ ਲੋੜ ਆ

  • @khushdeep7172
    @khushdeep7172 Місяць тому +5

    ਬਹੁਤ ਵਧੀਆ ਜੀ ਕੂਚੀ ਗੈਗ ਵਾਲਿਆ ਨੇ ਬੇੜਾ ਗਰਕ ਕਰ ਦਿੱਤਾ

  • @Punjab-lm7fu
    @Punjab-lm7fu Місяць тому

    Very good views

  • @gurbhejsingh5703
    @gurbhejsingh5703 Місяць тому +1

    ਲੋਕ ਪਛਤ ਰਹੇ ਨੇ

  • @JagrajSidhu-i8d
    @JagrajSidhu-i8d Місяць тому +2

    ਕਿਸਾਨੀ। ਤੱਕ। ਸੀਮਤ। ਰਹੋ। ਤੁਹਾਡਾ। ਕੋਈ। ਦੀਪ। ਧਰਮ। ਨਹੀਂ। ਦਿੱਲੀ। ਤਾਂ। ਜਾਂਦੇ। ਨਹੀਂ। ਪੰਜਾਬ। ਸਰਕਾਰ। ਤੇ। ਚੜ। ਜਾਂਦੇ। ਮੋਦੀ। ਕੋਲ। ਜਾਏ

  • @GurpalSingh-jr2sr
    @GurpalSingh-jr2sr Місяць тому

    ਸੰਘਰਸ਼ ਵਾਲੇ ਰਾਹ ਦੀ ਗੱਲ ਕੀਤੀ ਜਾਵੇ ਤਾਂ ਉਗਰਾਹਾਂ ਏਕਤਾ ਵਾਲਿਆਂ ਨੇ ਹਮੇਸ਼ਾ ਡੂੰਘੀਆਂ ਪੈੜਾਂ ਪਾਈਆਂ ਹਨ,
    ਉਹ ਹਰ ਮੋਰਚੇ ਨੂੰ ਹੌਲੀ ਹੌਲੀ ਤੇ ਬੜੀ ਹਲੀਮੀ ਨਾਲ ਅੱਗੇ ਵਧਾਉਣਾ ਜਾਣਦੇ ਹਨ

  • @BaruSingh-h9d
    @BaruSingh-h9d Місяць тому +1

    ਇਹ ਸਰਕਾਰ ਨੇ ਤਾਂ ਕਸਰਾਂ ਕੱਢ ਕੇ ਦਿਖਾ ਦਿਤੀਆਂ ਇਹ ਭਗਵੰਤ ਮਾਨ ਨੇ ਸੜਕਾਂ ਪੰਜਾਬ ਦੀਆਂ ਧਰਨੇਆਂ ਮੋਰਚੇਆਂ ਦੇ ਅਖਾੜੇ ਬਣਾ ਦਿੱਤੀਆਂ ਕਹਿਣਾ ਹੋਰ ਕਰਨਾ ਹੋਰ ਇਹ ਵੀ ਚੋਰ ਉਹ ਵੀ ਚੋਰ ਇਹ ਤਾਂ ਭਗਤ ਸਿੰਘ ਦਾ ਵਾਰਿਸ ਅਖਵਾਉਣ ਦਾ ਹੱਕਦਾਰ ਹੀ ਨਹੀਂ

  • @GurmeetSingh-wp5gz
    @GurmeetSingh-wp5gz Місяць тому +1

    INKLAAB ZINDAABAAD

  • @ThindDurlabh
    @ThindDurlabh Місяць тому +1

    ਹਰੇਕ ਕੰਮ ਵਿਚ ਕਿਸਾਨ ਨਾ ਆਉਣ

  • @jogasingh3526
    @jogasingh3526 Місяць тому +1

    ਸੰਗਰੂਰ ਵਾਲੀ MP ਸੀਟ 2024 ਜਿਤਾਉਣ ਲਈ ਕੌਣ ਕੌਣ ਜ਼ਿੰਮੇਵਾਰ ਹੈ-----?

  • @BajWa-d9l
    @BajWa-d9l Місяць тому

    Billkul Thek gal aa ji waheguru ji 🙏 sarkar da dimag khrab ho giya ji bhagwant maan da

  • @sardardoha8000
    @sardardoha8000 Місяць тому +1

    Only drama not kisan

  • @SarbjitSingh-o1k
    @SarbjitSingh-o1k Місяць тому +2

    ਪਹਿਲਾ ਮਿਠੀ ਗੋਲੀ ਦੇ ਕੇ ਚੰਡੀਗੜੋ ਧਰਨਾ ਚੁਕਾਤਾ ਅਗਲਿਆ ਨੇ

  • @GuraSingh-r8b
    @GuraSingh-r8b Місяць тому +1

    Sara he Punjab punjabi rooh rahe hai es bahgwat maan jumle was nu voota pa ke

  • @JagdishSingh-zi7sw
    @JagdishSingh-zi7sw Місяць тому +1

    AAP Party Anti Sikh Anti. Punjab

  • @manjitSingh-yo9fq
    @manjitSingh-yo9fq Місяць тому +1

    Modi nal ve edee hi kero ji

  • @amneetdhaliwal62
    @amneetdhaliwal62 Місяць тому +1

    Ehna nu pusho Delhi wal muh ni krda hun

  • @ssbdiary5258
    @ssbdiary5258 Місяць тому

    ਤੁਸੀਂ ਅੰਦਰਖਾਤੇ ਆਮ ਪਾਰਟੀ ਦਾ ਸਮਰਥਨ ਕਰਕੇ ਉੱਨਾਂ ਨੂੰ ਜਤਾਇਆ

  • @AbcAbc-e5u
    @AbcAbc-e5u Місяць тому +2

    Virk

  • @baljinderkaur743
    @baljinderkaur743 Місяць тому +1

    Gappi CM

  • @bootadreger4540
    @bootadreger4540 Місяць тому

    ਹੁਣ ਪਤਾ ਲੱਗ ਕਿਹਾ ਉਗਰਾਹਾਂ ਗਰੁੱਪ ਕਿਸ ਲਈ ਹੈ

  • @GuraSingh-r8b
    @GuraSingh-r8b Місяць тому +1

    Garu de ek hva aye se jo khatm ho gaye hun loka ne garu da tela tela kar dena jis tra sat mp majke raktha

  • @ShonkiSardar-x6y
    @ShonkiSardar-x6y Місяць тому +1

    Dakea kisne 70 saal ton bian dharne memorandum

  • @GuraSingh-r8b
    @GuraSingh-r8b Місяць тому +1

    Bahgwat maan jumle was hun murgi farm kholo jaker dar lagda hun ap sara he tuber sattar sattar genmen le ke gumda hun murgi farm kholo

  • @GuraSingh-r8b
    @GuraSingh-r8b Місяць тому +1

    Bahgwat maan jumle was de vati dada nu kera kha geya kgrewal astefa leya geya dagi apradi papi dusi sab loka deya kurseya kho leneya loka ne

  • @GuraSingh-r8b
    @GuraSingh-r8b Місяць тому +1

    Phela sab sarkara tu vad dokewas bailman papi dusi bahgwat maan jumle was sarkaar sabt hoye loka ne 2027vich garu majna he

  • @pakharsingh7064
    @pakharsingh7064 Місяць тому

    Jataun waley vi tusi ho bhand nu

  • @sukhwantsingh2513
    @sukhwantsingh2513 Місяць тому

    Singhara,singh,ji,tuhadi,jathebandi,ne,vip,jari,kar,ke,aam,party,nu,votan,puvaian,ji,,,essnu,svikar,karo,,

  • @PalwinderKaur-bp9kr
    @PalwinderKaur-bp9kr Місяць тому +1

    Vehlar lok sharam te hai nhi ina nu

  • @RahulKumar-yc8nu
    @RahulKumar-yc8nu Місяць тому

    KARO..ENNA..GAPPIA
    DIYA..NASSA..BANDH

  • @rupinderdhillon2374
    @rupinderdhillon2374 Місяць тому +2

    ਧਰਨਾ ਲਗਵਾਉਣਾ ਲਈ ਇਹਨਾਂ ਲੋਕਾਂ ਨਾਲ ਸੰਪਰਕ ਕਰ ਸਕਦੇ ਹੋ।

  • @manjitSingh-yo9fq
    @manjitSingh-yo9fq Місяць тому

    Eh ta sab to he joota niklea bai ji

  • @dhanguru1
    @dhanguru1 Місяць тому +2

    ਜੁਲੀ ਚਕ

  • @MALVA-BLOCK-89
    @MALVA-BLOCK-89 Місяць тому

    Hun nihang singh te kissan he mohri hon Punjab nu bachaan

  • @Ranjit_Firozpur
    @Ranjit_Firozpur Місяць тому +2

    ਮੇਰੇ ਹੱਥ ਸਰਕਾਰ ਆ ਗਈ ਤ ਕਿਸੇ ਗਲੀ ਵਿੱਚ ਹੀ ਧਰਨਾ ਲੱਗਾ ਕ ਦਿਖਾ ਦਿਓ ,

    • @AmarjeetChatha-nz5qd
      @AmarjeetChatha-nz5qd Місяць тому

      Terevrgehkaridustmugl. Gorehutkr. Neoikinbonypaat. Vrge. Nhi. Rhe tu. Kon. Hekia. Terevrge. Aaemugla. Dewarus. Teri. Hkari. Di. Ki. Okat. Hejholichukasrmjr. Di

  • @jassasinghsidhu2884
    @jassasinghsidhu2884 Місяць тому

    2027 ch lok AAP walean dian lttan chka denge

  • @harmansidhusidhu2384
    @harmansidhusidhu2384 Місяць тому

    Tusi 3 saal ruk jo bhagwant maan kol gurpreet ve ne raheni bas ekale gapp aa

  • @dhanguru1
    @dhanguru1 Місяць тому +2

    ਸਿਰੇ ਦੇ ਬਲੈਕ ਮੇਲਰ ਹੋ ਤੁਸੀ

  • @surinderkumar2125
    @surinderkumar2125 Місяць тому +1

    A.A.P. murdabad,
    Mali zindabad

  • @GuraSingh-r8b
    @GuraSingh-r8b Місяць тому +1

    Garu waleo hun murgi farm kholo phela sarkara nu bahgwat maan teachra makhol karda se

  • @HarbhajanSingh-ze9up
    @HarbhajanSingh-ze9up Місяць тому

    Good

  • @sarbjitmehrok2185
    @sarbjitmehrok2185 Місяць тому

    bhagwanman punjabi di shan

  • @BaljitSingh-x6z
    @BaljitSingh-x6z Місяць тому +2

    Es sarbi thag band tha aant aagya

  • @RandhirSingh-t6o6y
    @RandhirSingh-t6o6y Місяць тому +2

    Mohinder. Sarabi da Ganda khoon

  • @SurjeetSingh-p3y
    @SurjeetSingh-p3y Місяць тому

    Good