ਆਹ ਸ਼ੌਕੀ ਸਰਦਾਰ ਤਾਂ ਅੱਤ ਹੀ ਕਰਾ ਗਿਆ, ਵੱਡਾ ਜਹਾਜ ਖਰੀਦ ਪਿੰਡ ਲਿਆ ਕਰ ਦਿੱਤਾ ਖੜ੍ਹਾ, 1 ਸਾਲ 'ਚ ਬਣੇ ਕਾਗਜ ਤੇ ਕੀਮਤ!

Поділитися
Вставка
  • Опубліковано 7 вер 2024
  • #AeroPlaneStory #ShonkyJatt #RichPunjabiJatt #Hamdardtv
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 489

  • @vishalmaurya814
    @vishalmaurya814 2 роки тому +43

    ਦੁਨੀਆਂ ਵਾਲਿਓ ਵੇਖ ਲੋ , ਜਿਥੇ ਚਾਅ ਹੁੰਦਾ ਹੈ ਉਥੇ ਕੋਈ ਨਾ ਕੋਈ ਰਾਹ ਵੀ ਨਿਕਲ ਆਉਂਦਾ ਹੈ ਇਨ੍ਹਾਂ ਵੀਰਾਂ ਨੂੰ ਸ਼ੌਕ ਸੀ ਜਿਸ ਦੀ ਕੋਈ ਵੀ ਕੀਮਤ ਨਹੀਂ ਹੁੰਦੀ ਅਗਰ ਤੁਹਾਨੂੰ ਵੀ ਕੋਈ ਸ਼ੌਕ ਹੈ ਤਾਂ ਉਹ ਸ਼ੌਕ ਹਰ ਕੀਮਤ ਤੇ ਪੂਰਾ ਕਰ ਲੈਣਾ ਚਾਹੀਦਾ ਹੈ , ਜ਼ਿੰਦਗੀ ਇਕ ਵਾਰ ਮਿਲੀ ਹੈ , ਸ਼ੌਕ ਦਿੱਲ ਵਿੱਚ ਹੀ ਨਹੀਂ ਰੱਖਣਾ ਚਾਹੀਦਾ , ਜਿਹਨਾਂ ਨੇ ਸਿਰਫ ਸਪਨਾ ਹੀ ਲਿਆ , ਉਹ ਇਸ ਜਹਾਜ਼ ਬੈਠ ਕੇ ਸਪਨਾ ਪੂਰਾ ਕਰ ਸਕਦੇ ਹਨ , ਬਹੁਤ ਬਹੁਤ ਵਧਾਈ ਇੰਨਾ ਵੀਰਾਂ ਨੂੰ , ਤੇ ਮੀਡੀਆ ਚੈਨਲ ਵਾਲੇ ਵੀਰਾਂ ਦਾ ,,,, thanks ,,,

    • @mohitdheer1016
      @mohitdheer1016 2 роки тому

      Kidney sale kr k he shonk ho skda a poora bai....ehe tan muawje le le k bne hoe ne.....hor kuj

  • @SurinderSingh-tf6dv
    @SurinderSingh-tf6dv 2 роки тому +93

    ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @user-yj7xn2ty2k
      @user-yj7xn2ty2k 2 роки тому

      ਮੇਰੇ ਪਿਆਰੇ ਵੀਰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਕਿਵੇਂ ਰੱਖਣਗੇ ਅਸੀਂ ਆਪਣੀ ਕੌਮ ਲਈ ਜਾਂ ਕਿਸੇ ਗਰੀਬ ਲਈ ਕੁਝ ਕੀਤਾ ਇਹ ਤਾਂ ਦੁਨਿਆਵੀ ਚੀਜ਼ਾਂ ਦੀ ਨੁਮਾਇਸ਼ ਲਾ ਦਿੱਤੀ ਇਸ ਨਾਲ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣਗੇ ਵਾਹ ਬਈ ਵਾਹ ਤੁਹਾਡੇ

  • @rajvirsingh4214
    @rajvirsingh4214 2 роки тому +56

    Sardaara di Pehchan v vakhri
    Te Kamm v Dunia to vakhre
    Always Singh is king

  • @AvtarSingh-vp8pk
    @AvtarSingh-vp8pk 2 роки тому +40

    ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ , ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ।

  • @bigboss403
    @bigboss403 2 роки тому +31

    ਜੇ ਇੰਜੀਂਨ ਵਿਚ ਹੁੰਦਾ .. ਰਿਪੋਰਟਰ ਨੇ ਡਾ ਕੇ ਲੈ ਜਾਣਾ ਸੇ 😂😂😂

  • @rjvirsingh2703
    @rjvirsingh2703 2 роки тому +15

    ਅਸੀਂ ਦਸੂਹੇ ਤੋਂ 9 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਗਏ ਸੀ ਸੰਗਤ ਲੈ ਕੇ ਦਰਬਾਰ ਸਾਹਿਬ ਤੋਂ ਦਰਸ਼ਨ ਕਰਨ ਤੋਂ ਬਾਅਦ ਅਸੀਂ ਆਉਂਦੇ ਹੋਏ ਲੰਘਦੇ ਸਮੇਂ ਵੇਖਿਆ ਸੀ ਪਰ ਅਸੀਂ ਰੁਕੇ ਨਹੀਂ ਸਾਡੇ ਨਾਲ ਸੰਗਤ ਬਹੁਤ ਸੀ ਚਾਰ ਬੱਸਾਂ ਵਿੱਚ ਸੰਗਤ ਦਰਸ਼ਨ ਕਰਨ ਆਈ ਸੀ

    • @user-yj7xn2ty2k
      @user-yj7xn2ty2k 2 роки тому

      ਐਦਾਂ ਕਰੋ ਅਮਰੀਕਾ ਕੈਨੇਡਾ ਨੂੰ ਇੱਥੋਂ ਹੀ ਫਲੈਟ ਭਰ ਲਵੋ ਕਿ ਉਹ ਬੇਵਕੂਫੀ ਕਰ ਰਹੇ ਹੋ ਇਓਂ ਗੁਰੂ ਘਰ ਕੀ ਲੈਣਾਂ ਏਸ ਕਬਾੜ ਤੋਂ ਇੰਡੀਆ ਨੇ ਤੈਨੂੰ ਦੇਣਾ ਸੀ ਜੈੱਟ ਇੰਜਨ ਲਾ ਕੇ ਇਹੋ ਜਹੇ ਪਤਾ ਨਹੀਂ ਕਿੰਨੇ ਪਏ ਹੋਏ ਨੇ ਉਹਨਾਂ ਕੋਲ

  • @bhuttiwalajs
    @bhuttiwalajs 2 роки тому +20

    ਜਦ ਕੀਤਾ ਪੰਜਾਬੀਆਂ ਨੇ ਕੀਤਾ ਏ ਕਮਾਲ ❣️👌👌 ਮੈਨੂੰ ਮਾਣ ਹੈ ਪੰਜਾਬੀ ਹੋਣ ਦਾ।

    • @user-yj7xn2ty2k
      @user-yj7xn2ty2k 2 роки тому

      ਇਹ ਕਾਹਦਾ ਕਮਾਲ ਮੈਨੂੰ ਦਸਿਓ ਜਰਾ ਕਿਓਂ ਇਹੋ ਜਿਹੇ ਬੇਵਕੂਫ਼ਾਂ ਮਗਰ ਲੱਗੇ ਹੋਏ ਹੋ

    • @bhuttiwalajs
      @bhuttiwalajs 2 роки тому

      @@user-yj7xn2ty2k ਤੁਹਾਡੀ ਰੂਹ ਵਿਚ ਪੰਜਾਬੀਅਤ ਨਹੀਂ ਝਲਕਦੀ

  • @ROBINSINGH-wv3xe
    @ROBINSINGH-wv3xe 2 роки тому +15

    ਐਵੇਂ ਤਾਂ ਨੀ ਦੁਨੀਆ ਚ ਧਕ ਪਾਈ ਹੋਈ ਆ। ਸਰਦਾਰਾ ਦੀ ਰੀਸ ਕੋਈ ਨੀਂ।

  • @thepositivevibes1111
    @thepositivevibes1111 2 роки тому +5

    ਬਹੁਤ ਵਧੀਆ ਜੀ, ਇੱਕੋ ਜ਼ਿੰਦਗੀ ਹੈ, ਸਾਰੇ ਸ਼ੌਕ ਪੂਰੇ ਕਰਨਾ ਚਾਹੁੰਦੇ ਨੇ, ਪਰ ਪੂਰੇ ਉਹਨਾਂ ਦੇ ਹੁੰਦੇ ਨੇ ਜੋ ਹੌਸਲਾ ਨਹੀਂ ਛੱਡ ਦੇ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ

  • @sardoolsingh4163
    @sardoolsingh4163 2 роки тому +22

    ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ। ਵਾਹਿਗੁਰੂ ਚੜਦੀ ਕਲਾ ਕਰੇ।

  • @bhima8910
    @bhima8910 2 роки тому +64

    बचपन मे हम भी बहुत अमीर थे हमारे भी जहाज चला करते थे पानी में, मुबारका जहाज दिया वीर जी नू

  • @openlionsidhu3951
    @openlionsidhu3951 2 роки тому +11

    Jado v launde a siraaa launde a punjabi, bhout, bhout mubaarakn kisan veer nu👍👍🔥💪. Waheguru ji hmesa chardikla ch rakhn veer nu

  • @KulwantSingh-ff4ju
    @KulwantSingh-ff4ju 2 роки тому +161

    ਵੀਰ ਜੀ ਬਹੁਤ ਬਹੁਤ ਮੁਬਾਰਕਾਂ ਪੰਜਾਬੀਆਂ ਕੋਲੋਂ ਜਿੰਦਗੀ ਜਿਊਣ ਦਾ ਵੱਲ ਸਿੱਖੋ

  • @user-yz3bn9es7d
    @user-yz3bn9es7d 2 роки тому +17

    ਕੁੱਝ ਟਾਈਮ ਪਹਿਲਾਂ ਇੱਦਾ ਦਾ ਹੀ ਇੱਕ ਜ਼ਹਾਜ ਵੇਰਕਾ ਪਲਾਂਟ ਲੁਧਿਆਣਾ ਵਿੱਚ ਵੀ ਲੱਗਿਆ ਸੀ ਰੈਸਟੋਰੈਂਟ ! ਪਰ ਹੁਣ ਮੁੱਲਾਂਪੁਰ ਖੇਤ ਵਿੱਚ ਖੜਾ ਆ ! ਕਰੋਨਾ ਕਾਲ ਟਾਈਮ ਫੇਲ ਹੋ ਗਿਆ ਸੀ

    • @satnamkaur2435
      @satnamkaur2435 2 роки тому

      ਉਹ ਤਾ ਬਹੁਤ ਛੋਚਾ ਸੀ

    • @manrajsingh9659
      @manrajsingh9659 2 роки тому

      ਓ ਨਕਲੀ ਆ

    • @user-tw2ts6yp3t
      @user-tw2ts6yp3t 2 роки тому +3

      ਦੇਸ਼ ਦਾ ਸਭ ਤੋਂ ਪਹਿਲਾ "ਜਹਾਜ਼ ਰੈਸਟੋਰੈਂਟ" ਉਹੀ ਸੀ...

    • @harindersingh6923
      @harindersingh6923 2 роки тому

      @@manrajsingh9659 nhi y ਅਸਲੀ ਆ

  • @user-if8bf7js4r
    @user-if8bf7js4r 2 роки тому +44

    ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ ਅਮ੍ਰਿਤਸਰ ਵਾਸੀਆਂ ਨੂੰ, ਆਪਾਂ ਵੀ ਜਿਸ ਦਿਨ ਆਏ ਗੇੜੀ ਜ਼ਰੂਰ ਦਿਆਂਗੇ ਸ਼ਹਿਰ ਤੋਂ ਦੀ ਹੌਲੀ ਹੌਲੀ

  • @jass.skhangura8673
    @jass.skhangura8673 2 роки тому +8

    🤗👍 ਪੰਜਾਬੀ ਆ ਦੀ ਸ਼ਾਨ ਵੱਖਰੀ 💯😊💫

  • @gurjeetsandhu9612
    @gurjeetsandhu9612 2 роки тому +8

    Vaaaaoo sach kiya kise ne ki punjabiya de shonk vkre shonk vi o hunda jo duniya to vkra hove vdaiya by ji tuhadi teem nu rabb tuhanu trkiya bkshe

  • @protestagainstcorruptsyste2096
    @protestagainstcorruptsyste2096 2 роки тому +21

    Rab sare Punjab nu kush rakhe , punabio sukh shanti nal pyar nal raho sare ❤️❤️

  • @daljeetkaur9519
    @daljeetkaur9519 2 роки тому +13

    Nahi reesa punjabio tuhadia. Blle jwaana mnn khush kita. Waheguru plla kre mubarka ji.

  • @sukhjitsainishamindersingh3457
    @sukhjitsainishamindersingh3457 2 роки тому +29

    ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ

  • @harjitsinghjheetajheeta4415
    @harjitsinghjheetajheeta4415 2 роки тому +5

    Bahut achha lagda veer da kum Salute hai shauk nu

  • @KuldeepSingh-wi4fy
    @KuldeepSingh-wi4fy 2 роки тому +12

    ਜੇ ਕਿਸੇ ਕੋਲ ਵੀਰ ਪੈਸੇ ਹੋਣ ਤਾਂ ਓਹ ਐਵੇਂ ਕਿਵੇਂ ਲੋਕਾਂ ਨੂੰ ਵੰਡੀ ਜਾਵੇ ਗਰੀਬ ਹੋਵੇ ਜਾਂ ਅਮੀਰ ਸਾਰੇ ਆਪਣੀਂ ਮਿਹਨਤ ਕਰਨ ਮਗਤੇ ਨਾ ਬਣਾਓ ਲੋਕਾਂ ਨੂੰ

    • @ravinderkaur8863
      @ravinderkaur8863 2 роки тому

      Magte bnao n lae sarkara vadhu hn

    • @homehome9155
      @homehome9155 2 роки тому

      Sahi keha sab kuch free ne lokka nu hadd hraami krta

  • @rajpalsingh103
    @rajpalsingh103 2 роки тому +8

    Waheguru Waheguru Waheguru Waheguru Waheguru Waheguru ji

  • @gkaur4397
    @gkaur4397 2 роки тому +34

    Singh is king .Jo dil krda khrid skde ne

    • @ranjeetkaur6746
      @ranjeetkaur6746 2 роки тому

      ਤਾਂ ਹੀ ਦਿੱਲੀ ਦੀਆਂ ਸਰਕਾਰਾਂ ਕੰਬਦੀਆਂ ਸਿੰਘਾਂ ਤੋਂ ਤੇ ਪੂਰਾ ਜੋਰ ਲਾ ਦੇਂਦੀਆਂ ਪੰਜਾਬ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਲਈ।

  • @nishanmarmjeetkour.verygoo1903
    @nishanmarmjeetkour.verygoo1903 2 роки тому

    ਜੇ ਮਨ ਚ ਹੋਵੇ ਤਾਂ ਖਰੀਦਿਆ ਜਾਦਾਂ ਹੈ। ਬਹੁਤ ਬਹੁਤ ਮੁਬਾਰਕਾਂ ਦੁਨੀਆਂ ਨਾਲੋਂ ਵੱਖਰੇ ਚਲਣ ਵਾਸਤੇ।।

  • @bhaisurjitsinghgoldymudkiw9350
    @bhaisurjitsinghgoldymudkiw9350 2 роки тому +14

    ਸ਼ੋਂਕ ਮਿੱਤਰਾਂ ਦਾ ❤️❤️👍

  • @BalwinderSingh-nv2ox
    @BalwinderSingh-nv2ox 2 роки тому +5

    Congratulations veer ji good bless you

  • @talwarsingh8918
    @talwarsingh8918 2 роки тому +11

    Waheguru ji

  • @whitercat2302
    @whitercat2302 2 роки тому +15

    Plant trees around it and make it kind of resort area , make the inside of the plane 2 bedroom or more bedrooms bath ,kitchen and make a big deck around it. You can rent it and make it source of income. Best of luck

  • @mtechcomputer4187
    @mtechcomputer4187 2 роки тому +4

    ਮੇਹਰ ਕਰੇ ਵਾਹਿਗੁਰੂ ji congratulations verr ji,,, 🎂🎂🎂🎂🎂🎂

  • @magalsingh9752
    @magalsingh9752 2 роки тому +2

    Waheguru ji Maher kare veer ji

  • @SukhwinderSingh-wq5ip
    @SukhwinderSingh-wq5ip 2 роки тому +9

    ਬਹੁਤ ਵਧੀਆ ਬਾਈ ਜੀ

  • @iqbaljitkaur191
    @iqbaljitkaur191 2 роки тому +6

    Wahguru ji mehar karna ji

  • @dalbirsingh7019
    @dalbirsingh7019 2 роки тому +27

    Bai ji adrees daso te kine da banya bai ji aap sab nu bahut mubarka waheguru ji mehar Karan aap sab di chardikala Karan Guru rakha 🙏🏻 Theek aa na 🙏🙏🙏🙏🙏👍👍👍👍👍

    • @skylxntrn
      @skylxntrn 2 роки тому +2

      GT road te Amritsar jaan de raste ch toll plaza to pehla khadeya

    • @dalbirsingh7019
      @dalbirsingh7019 2 роки тому +1

      @@skylxntrn Thanks bro 🙏🏻 🙏🚩👍✌

    • @DoabeAale30
      @DoabeAale30 2 роки тому

      @@skylxntrn kehda gt road ..?

    • @harpalsingh2212
      @harpalsingh2212 2 роки тому

      @@skylxntrn kehra toll plaza veer kehra pind

  • @777manjinder
    @777manjinder 2 роки тому +9

    Waah punjabio ❤️

  • @sukhwindersingh3436
    @sukhwindersingh3436 2 роки тому +11

    Singhs are always kings.

  • @harmeetkaur5199
    @harmeetkaur5199 2 роки тому +3

    Waheguru ji maher kro ji

  • @GurdeepSingh-bv8zi
    @GurdeepSingh-bv8zi 2 роки тому +2

    Congratulations veer punjabian de shaonk vakkhre 💪💪

  • @gagandeeppandhergarry3067
    @gagandeeppandhergarry3067 2 роки тому +2

    Waheguru ji sab de karj FATEH krio ji 🙏🏻

  • @gurveersinghsidhu2294
    @gurveersinghsidhu2294 2 роки тому +3

    ਵੀਰ ਚਾਲੁ ਕਰੋ ਜਹਾਜ਼ ਨੂੰ ਪੀਟਰ ਇੰਜਣ ਰੱਖ ਦਿਉ ਅਮ੍ਰਿਤਸਰ ਤੋ ਜਲੰਧਰ ਲੁਧਿਆਣਾ ਖੰਨਾ ਪਟਿਆਲਾ ਲੋਕਲ ਰੂਟ ਤੇ ਚਲਾਉ

  • @gurwindersandhu4205
    @gurwindersandhu4205 2 роки тому +1

    Vadaia Veera wagheguru ji thanu kamjabi bakshan

  • @ramsawroop8589
    @ramsawroop8589 2 роки тому +5

    Very Nice 👍👍👍👍

  • @khushdhillon9605
    @khushdhillon9605 2 роки тому +2

    ਕਿਸਾਨ ਤੇ ਅੱਜ-ਕੱਲ ਦਾ ਸਾਇਕਲ ਵੀ ਕਿਸਤਾ ਤੇ ਲੈ ਰਿਹਾ / ਸਹੋਰਤ ਖਾਤਰ ਕਬਾੜ ਖਰੀਦਣਾਂ ਵੱਡੇ ਕਾਰੋਬਾਰੀਆ ਦੇ ਕੰਮ ਨੇ?
    ਸੈਂਟਰ ਦੀਆ ਸਰਕਾਰਾ ਵੀ Word ਨੂੰ ਇਹੇ ਸੰਦੇਂਸ ਦੇਣਾਂ ਚਾਹੂੰਦੀਆਂ ਕਿ ਦੇਖੋ ਕਿਸਾਨ ਕਿਨਾਂ ਕਰੋੜਪਤੀ ਏ / ??? ਵੱਲੇ ਪੱਤਰਕਾਰਾ

  • @HarjinderSingh-ud7wt
    @HarjinderSingh-ud7wt 2 роки тому +6

    ਵੀਰ ਜੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤਰੱਕੀ ਬੱਕਸੇ

  • @HarishKumar-vo9sc
    @HarishKumar-vo9sc 2 роки тому +3

    Balle.Balle.punjabiya.De.man.No.jai.hind.mubarka.ji.mubarka.

  • @KulwinderSingh-bw4gt
    @KulwinderSingh-bw4gt 2 роки тому +3

    Bhaji Tusi ta kamal ker dita god tuhanuu taraki deve

  • @NavdeepSingh-od4fr
    @NavdeepSingh-od4fr 2 роки тому +2

    Proud village taragarh

  • @classicalmiraclesmusic6688
    @classicalmiraclesmusic6688 2 роки тому +1

    Congratulations Bro 👍👍🥳🥳🎉🎉
    Waheguru aap par apna Ashirwaad banaye Rakhe
    Maine teen din pehle dekha
    Bahut mann khush hua 👍👍🥰🥰🥰💐💐⚘⚘

  • @rakeshkumar-dk4ei
    @rakeshkumar-dk4ei 2 роки тому +1

    Great sir

  • @bindasangha7135
    @bindasangha7135 2 роки тому +2

    Waheguru ji Meher kari is veer te

  • @harjitbinjal5018
    @harjitbinjal5018 2 роки тому +5

    ਲੱਖ ਲੱਖ ਵਧਾਈਆਂ ਸ਼ੌਕ ਪੂਰੇ ਕਰਨ ਤੇ ਹੋਰਨਾਂ ਨੂੰ ਕਰਾਉਣ ਲਈ।

  • @BalwinderSingh-up7mf
    @BalwinderSingh-up7mf 2 роки тому +2

    ਵੀਰ ਜੀ ਬਹੁਤ ਬਹੁਤ ਵਧਾਈ

  • @ashokkumarsuman2600
    @ashokkumarsuman2600 2 роки тому +1

    Congratulations big brother best of luck 🙏🙏🙏🇮🇳🇮🇳🇮🇳

  • @gopigill3119
    @gopigill3119 2 роки тому +8

    ਸਰਦਾਰ ਜੀ 💪ਸਿਰਾ ਕੱਰਤਾ ਲਾਵ ਜੂ ❤️💪

  • @sssingh9831
    @sssingh9831 2 роки тому +1

    Veer g sirra krva dita

  • @KulwinderSingh-jt8wq
    @KulwinderSingh-jt8wq 2 роки тому +2

    Wow so amazing end gal baat veera punjabian de shock

  • @tajindersingh1620
    @tajindersingh1620 2 роки тому +3

    Waheguru g mehr rkhao g eas veer tea eda he chrdiklaa ch rkhao

  • @simranjeetbadesha2871
    @simranjeetbadesha2871 2 роки тому

    Wadhyian g wadhyian🙏🏻🙏🏻🙏🏻🙏🏻🙏🏻

  • @singhdaya8660
    @singhdaya8660 2 роки тому +1

    Satguru ji chardikala vich rakhen ji lakh kushiya patshayia je satguru nader kare je

  • @sukhdeepsingh-dy8ye
    @sukhdeepsingh-dy8ye 2 роки тому +7

    ਮੁਬਾਰਕਾਂ ਸਰਦਾਰ ਜੀ 🙏🙏

  • @baljitsingh5116
    @baljitsingh5116 2 роки тому

    Good job sir 👏 👍 👌

  • @bindersingh1452
    @bindersingh1452 2 роки тому +14

    ਬਹੁਤ ਵਧੀਆ

  • @ManpreetKaur-ki4vo
    @ManpreetKaur-ki4vo 2 роки тому

    Congratulations veerji 🎊🎊🎊

  • @satgursohi1630
    @satgursohi1630 2 роки тому +2

    waheguru ji ❤

  • @HarpreetSingh-ls3jt
    @HarpreetSingh-ls3jt 2 роки тому +2

    Sade punjab de bachya nu v pata lage k a cheja hundya ke ne ,,,bhut vadya vere bachya d noleg vadu

  • @premnokhwal3253
    @premnokhwal3253 2 роки тому +2

    Ehda Restorent bnana hai ..verka ludhiana vi banya si but fail ho gya ..high cost dinner

  • @Bebedachannel
    @Bebedachannel 2 роки тому

    Harman singh bahot. Mubarka jhaj dia waheguru g teno kamyabi bakhshan restorent chale ga wdiya 👍👍

  • @sukhsarpanch92
    @sukhsarpanch92 2 роки тому +1

    Punjab te wahaguru de kirpa aa raab bani rkyee

  • @rajdhaliwal9504
    @rajdhaliwal9504 2 роки тому +1

    Nice bro congratulations 💯💯✨✨✨✨

  • @gurjindersingh3638
    @gurjindersingh3638 2 роки тому +2

    Waheguru g 🙏👌

  • @khushmeetgill
    @khushmeetgill 2 роки тому +2

    Very good

  • @daljeetbajwa9896
    @daljeetbajwa9896 2 роки тому +3

    Congratulations 🎉🎉🎉

  • @satnamsingh8525
    @satnamsingh8525 2 роки тому +1

    Lawjawab job
    Lawjawab Work

  • @gurmailsingh7762
    @gurmailsingh7762 2 роки тому

    ਬੱਲੇ ਬੱਲੇ ਪੰਜਾਬੀ ਵੀਰੋ

  • @beekeepinginpunjab4815
    @beekeepinginpunjab4815 2 роки тому

    Mubarka sr ji

  • @Jaswantsingh-le2ri
    @Jaswantsingh-le2ri 2 роки тому +1

    Good Singh ji

  • @bikramjeetsingh185
    @bikramjeetsingh185 2 роки тому +1

    Eh te Ambarsariye dino din att e karaie jande 😂🤓mai vi ambarsar to 🤓

  • @guru3198
    @guru3198 2 роки тому +1

    Hahahaha nazzara ee bann ta bhaji... Rabb khush rkhe tuhnu

  • @preetjohal1976
    @preetjohal1976 2 роки тому +4

    Congretulations💐💐🌹🌹🥳🥳 brother ji God bless u🙌🙌😊😊

  • @HarjitSingh-dq8yd
    @HarjitSingh-dq8yd 2 роки тому +5

    Nice

  • @jatindertiwana2658
    @jatindertiwana2658 2 роки тому +1

    ਪੰਜਾਬੀਆ ਦੇ ਸ਼ੌਕ ਵੱਖਰੇ

  • @jotmalmohria1579
    @jotmalmohria1579 2 роки тому +1

    Att he kari a

  • @kashmirkaur2592
    @kashmirkaur2592 2 роки тому +3

    ਮੁਬਾਰਕਾਂ ਬਹੁਤ ਬਹੁਤ ਭਰਾ ਜੀ💖💖💖💖💖

  • @9212media
    @9212media 2 роки тому +1

    Good coverage naresh ji and sukhwinder ji

  • @firstguyz2148
    @firstguyz2148 2 роки тому

    bahut bahut mubarka jee

  • @pb07aaletrucker74
    @pb07aaletrucker74 2 роки тому

    Proud to be punjabi 🤘🏻

  • @RanjitSingh-ih5ru
    @RanjitSingh-ih5ru 2 роки тому +2

    Wow 🤩

  • @Diljitkourjosan6170
    @Diljitkourjosan6170 2 роки тому +2

    ਇਹ ਤਾਂ ਅਸੀਂ ਵੀ ਦੇਖਿਆਂ ਸੀ ਜੰਡਿਆਲੇ ਤੋਂ ਆਉਂਦਿਆਂ ਮਾਨਾਂ ਵਾਲੇ ਟੋਲ ਪਲਾਜ਼ਾ ਕੋਲ਼

  • @kaydhillon5426
    @kaydhillon5426 2 роки тому +2

    Good luck my son we will come for dinner when we come to Indian excellent 👌

  • @gurpreetsinghsingh7424
    @gurpreetsinghsingh7424 2 роки тому +3

    congratulations paji

  • @makhan4254
    @makhan4254 2 роки тому

    Waheguru mehar karay
    God bless you veer ji...

  • @santoshrai8437
    @santoshrai8437 2 роки тому

    ES VEER NU SALUTE SALUTE GOD BLESS YOU ♥UR GREAT HO VEER JI

  • @tarsemsingh7650
    @tarsemsingh7650 2 роки тому +1

    Singh is king

  • @malhi9991
    @malhi9991 2 роки тому

    Ajj Kahawat Sach Karti Veer Ne Singha Da Jahaj Wali 👍WMK 🙏

  • @jatindersingh3149
    @jatindersingh3149 2 роки тому

    Viry nice

  • @bindibai191
    @bindibai191 2 роки тому

    Congress paji 🙏🏻👍🏻👍🏻

  • @sarapannu2792
    @sarapannu2792 2 роки тому

    ਬਹੁਤ ਵਧੀਆ ਜੀ ਸ਼ੋਕ ਦਾ ਕੋਈ ਮੁੱਲ ਨਹੀਂ

  • @akamkarsingh5955
    @akamkarsingh5955 2 роки тому +1

    bete bahut bahut mubarakan

  • @gurvinderguri5562
    @gurvinderguri5562 2 роки тому

    Vry nice veer g

  • @rubalkhan1492
    @rubalkhan1492 2 роки тому

    Nhi reesa hundi punjabiya dii congrec viire