ਗੋਗੀ ਗੀਤਕਾਰ ਦੇ ਇਹਨਾਂ ਬੋਲਾ ਨੇ ਰੂਹ ਨੂੰ ਹਿੱਲਾਂ ਕੇ ਰੱਖ ਦਿੱਤਾ ਮੇਰੇ ਵੀ ਅੱਖਾਂ ਚ ਹੱਝੂ ਆ ਗਏ ਜੀ…

Поділитися
Вставка
  • Опубліковано 2 лис 2024

КОМЕНТАРІ • 1,3 тис.

  • @gurarpansingh3475
    @gurarpansingh3475 2 роки тому +252

    ਮਨ ਨੂੰ ਬਹੁਤ ਖੁਸੀ ਮਿਲੀ ਗੋਗੀ ਨੂੰ ਹੱਸਦਾ ਵੇਖਕੇ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿੱਚ ਰੱਖੋ ਜੀ

  • @actermodalartistswritterpu2842
    @actermodalartistswritterpu2842 2 роки тому +55

    ਕਿੰਨਾ ਸੋਹਣਾ ਲਿਖਦਾ ਗੋਗੀ ਵੀਰ ਗੀਤ ਵਾਹਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਦੋ ਜੀ 🙏🙏

    • @surjitkaur4741
      @surjitkaur4741 2 роки тому +1

      👍👉🏿🙏🙏🙏🙏🙏💗

  • @sandeepguraya2445
    @sandeepguraya2445 2 роки тому +184

    ਵੀਰ ਜੀ ਮੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹਾਂ ਮੈਨੂੰ ਪੂਰੀ ਉਮੀਦ ਏ ਕੀ ਗੋਗੀ ਵੀਰ ਬਹੁਤ ਜਲਦ ਬਿਲਕੁਲ ਠੀਕ ਹੋ ਜਾਣਗੇ ਮੈ ਰੋਜ ਗੋਗੀ ਵੀਰ ਲਈ ਸੱਚੇ ਦਿਲੋਂ ਅਰਦਾਸ ਕਰਦੀ ਹਾਂ

  • @KuldeepSingh-eq5cw
    @KuldeepSingh-eq5cw 2 роки тому +13

    ਪਾਲ਼ ਬਾਈ ਜੀ ਦੀ ਨਰਮਾਈ ਨੂੰ ਸਲਿਊਟ, ਵਾਹਿਗੁਰੂ ਜੀ ਗੋਗੀ ਬਾਈ ਨੂੰ ਠੀਕ ਕਰਨ

  • @sukhsandhu2682
    @sukhsandhu2682 2 роки тому +102

    ਪਾਲ ਸਿੰਘ ਖਾਲਸਾ ਵੀਰ ਜੀ ਦਿੱਲੋ ਧੰਨਵਾਦ ਆ ਆਪ ਜੀ ਦਾ ਅੱਜਕਲ੍ਹ ਦੀ ਮਤਲਬੀ ਦੁਨੀਆਂ ਵਿੱਚ ਤਾਡੇ ਵਰਗੇ ਰੱਬੀ ਰੂਹਾਂ ਬਹੁਤ ਘੱਟ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਜੀ ਲੰਮੀਆਂ ਉਮਰਾਂ ਤੰਦਰੁਸਤੀਆ ਬਖਸ਼ਣ ਇਵੇਂ ਮਾਸੂਮ ਲਚਾਰਾ ਦੀ ਬਾਹ ਫੜਦੇ ਰਹੋ ਜੀ 💕💕💕💕💕🌺🌺🌺🌺🌺🌺🙏🙏🙏🙏

  • @ManjeetKaur-dz4us
    @ManjeetKaur-dz4us 2 роки тому +7

    ਗੋਗੀ ਬੇਟਾ ਤੁਹਾਨੂੰ ਖੁਸ਼ ਵੇਖ ਕੇ ਰੂਹ ਨੂੰ ਸ਼ਕੂਨ
    ਮਿਲਿਆ।
    ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾ ਬਖਸ਼ੇ।⛳🤲🙏🙏🙏🙏🙏🙏🙏🙏🙏🙏🙏🙏🙏

    • @cheemajas9865
      @cheemajas9865 2 роки тому

      Waheguru ji mehar krn gogi veer jldi theak hovea

  • @gurinderkaurjohar6898
    @gurinderkaurjohar6898 2 роки тому +172

    ਵਾਹਿਗੁਰੂ ਕਰੇਗਾ ਗੋਗੀ ਬਹੁਤ ਜਲਦੀ ਠੀਕ ਹੋ ਜਾਵੇਗਾ ਇਹ ਪਾਲ ਪੁੱਤਰ ਦੀ ਹਿੰਮਤ ਨਾਲ ਹੋਇਆ ਹੈ ਵਾਹਿਗੁਰੂ ਇਨਾ ਨੂ ਚੜਦੀ ਕਲਾ ਵਿਚ ਰੱਖਣ 🙏🏻

    • @Lovepreet_Brar15
      @Lovepreet_Brar15 2 роки тому +3

      ਵੀਰ ਗੋਗੀ ਬਹੁਤ ਜਲਦੀ ਠੀਕ ਹੋ ਜਾਵੇਗਾ ਵੀਰ ਸੰਸਦਾ ਨੂੰ ਅਪਣਾ ਘਰ ਹੀ ਸਮਝ ਮੇਰੇ ਵੀਰ ੲੇਥੋ ਹੀ ਤੇਰੀ िਜਦੰਗੀ ਦੀ ਨਵੀ ਸਰੂਅਤ ਹੋਣੀ ਹੈ ਪਾਲ ਵੀਰ ਰॅਬ ਤੁਹਾਢੀ ੳੁਮਰ ਲੰਮੀ ਕਰੇ ਵੀਰ ਜੀ ਬਹਤ ਬਹੁਤ ਧੰਨਵਾਦ

    • @khalsedaraj9076
      @khalsedaraj9076 2 роки тому

      @@Lovepreet_Brar15 trrrrrrrrr4asaaaasapppppdfwe

    • @parletsplay_5708
      @parletsplay_5708 2 роки тому +1

      How is u r helpe singh or singer need every one hart cleane sorry

    • @kulvirkaur22
      @kulvirkaur22 2 роки тому

      Waheguru ji ka khalasa waheguru ji ki fateh

    • @nscricketnews299
      @nscricketnews299 2 роки тому

      Waheguru ji mehar karo

  • @shehnaazkaur8784
    @shehnaazkaur8784 2 роки тому +27

    ਦਿਲ ਖੁਸ਼ ਹੋ ਗਿਆ ਗੋਗੀ ਵੀਰ ਨੂੰ ਖੁਸ਼ ਦੇਖ ਕੇ ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖਣ ਦੋਵੇਂ ਵੀਰਾਂ ਨੂੰ 🙏

  • @neetugold6136
    @neetugold6136 2 роки тому +61

    ਸ਼ੁਕਰ ਐ ਗੋਗੀ ਵੀਰਾ ਠੀਕ ਹੋਣਾਸ਼ੁਰੂ ਹੋ ਗਿਆ।ਧੰਨ ਬਾਬਾ ਨਾਨਕ ।

  • @pamsarao6373
    @pamsarao6373 2 роки тому +38

    ਪਾਲ ਵੀਰੇ ਤੇਰੀ ਸੇਵਾ ਨੂੰ ਸਿਜਦਾ ਹੈ
    ਵਾਹਿਗੁਰੂ ਤੁਹਾਡੇ ਤੇ ਆਪਣੀ ਕਿਰਪਾ ਦਾ ਹੱਥ ਹਮੇਸ਼ਾ ਬਣਾਈ ਰੱਖੇ

  • @jassyaar5911
    @jassyaar5911 2 роки тому +116

    ਵਾਹਿਗੁਰੂ ਜੀ ਪਾਲ ਵੀਰੇ ਤੇ ਗੋਗੀ ਵੀਰ ਦੇ ਸਿਰ ਤੇ ਅਪਣਾ ਮਿਹਰ ਭਰਿਆ ਹੱਥ ਰੱਖੇ ਤੇ ਦੋਵੇ ਵੀਰਾ ਨੂੰ ਖੂਬ ਤਰੱਕੀਆ ਦੇਣ ਵਾਹਿਗੁਰੂ ਜੀ। "ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ"। 🙏🙏🙏🙏🙏🙏

    • @baljitkaur6827
      @baljitkaur6827 2 роки тому +2

      Waheguru ji sarey bacheyan nu khush ty tandrust rakhan sada

    • @jassyaar5911
      @jassyaar5911 2 роки тому

      @@baljitkaur6827 🙏🙏🙏

  • @sarnjeetsinghjeetsingh2485
    @sarnjeetsinghjeetsingh2485 Рік тому +3

    ਵਾਹਿਗੁਰੂ ਭਾਈ ਪਾਲ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @harmandeepsingh833
    @harmandeepsingh833 2 роки тому +29

    ਸੱਚੀ ਗੱਲ ਆ ।ਗੋਗੀ ਵੀਰ ਅੱਜ ਹੱਸਿਆ। ਅਕਾਲ ਪੁਰਖ ਜੀ ਦਾ ਧੰਨਵਾਦ 🙏🙏🙏🙏🙏🙏

  • @jagdeepbrar5576
    @jagdeepbrar5576 2 роки тому +31

    ਪਾਲ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @amrindersingh923
    @amrindersingh923 2 роки тому +57

    ਰੂ ਨੂੰ ਸਕੂਨ ਮਿਲਦਾ ਪਾਲ ਬਾਈ ਤੇਰੀਆ ਵੀਡੀਓ ਦੇਖ ਕੇ ਪਰਮਾਤਮਾ ਸਾਰੇ ਵੀਰਾਂ ਤੇ ਮਿਹਰ ਭਰਿਆ ਹੱਥ ਰੱਖ ਏ ਸੱਤ ਸ੍ਰੀ ਅਕਾਲ ਜੀ

  • @gurpreetsuman503
    @gurpreetsuman503 2 місяці тому +1

    Waheguru jii thik krn jldi ਗੋਗੀ ਵੀਰੇ ਜੀ waheguru jii mehr krn sab te 🙏🙏🙏🙏

  • @happymaan7717
    @happymaan7717 2 роки тому +41

    ਗੋਗੀ ਵੀਰ ਨੂੰ ਖੁਸ਼ ਦੇਖਕੇ ਮਨ ਨੂੰ ਬਹੁਤ ਖੁਸ਼ੀ ਹੋਈ ਜਦ ਪਹਿਲਾਂ ਵਿਡਿਓ ਦੇਖ ਦੇ ਸੀ ਗੋਗੀ ਉਦਾਸ ਹੁੰਦਾ ਸੀ ਪਰ ਅੱਜ ਬਹੁਤ ਖੁਸ਼ ਹੈ ਜਿਉਂਦਾ ਰਹਿ ਮੇਰੇ ਪਾਲ ਵੀਰ 🙏🏻🙏🏻🙏🏻🙏🏻🙏🏻🥰🥰🥰🥰🥰😍😍😍😍😍😍

    • @bimalchawla5599
      @bimalchawla5599 2 роки тому

      Kharod veer g, no word to say thanx for being part of god,s group for taking care of needy, keep it up, i request all community to come forward join hands with these kind of duty which Society looking from all of us. ਗੋਗੀ get well soon.

    • @HarpreetSingh-li9ze
      @HarpreetSingh-li9ze 2 роки тому

      Nice 👍 bro ♥️

  • @ravneethellibatth6261
    @ravneethellibatth6261 2 роки тому

    ਵੀਰੇ ਮੈਂ ਬਹੁਤ ਖੁਸ਼ ਏ ਰਬ ਤੁਹਾਨੂੰ ਖੁਸ਼ ਰਖੇ ਸਾਰੀਆਂ ਖੁਸੀਆ ਦੇਵਾਂ ਵੀਰੇ ਬਹੁਤ ਉਦਾਸ ਵੀਰੇ ਤੁਹਾਡੀਆਂ ਵੀਡਿਉ ਦਖਾ ਕੇ ਦਿਲ ਖੁਸ਼ ਹੋ ਗਿਆ ਵੀਰੇ

  • @taribrar9158
    @taribrar9158 2 роки тому +14

    ਪਾਲ ਵੀਰ ਜੀ ਦੀ ਵਾਹਿਗੁਰੂ ਉਮਰ ਲੰਮੀ ਕਰੇ ਗੋਗੀ ਵੀਰ ਬਹੁਤ ਬਹੁਤ ਪਿਆਰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ

  • @MixPunjabipk
    @MixPunjabipk 2 роки тому +34

    ਵਾਹਿਗੁਰੂ ਜੀ ਚੱੜ੍ਹਦੀ ਕਲਾਂ ਵਿੱਚ ਰੱਖੇ ਗੋਗੀ ਵੀਰ ਨੂੰ

  • @lalysingh4323
    @lalysingh4323 2 роки тому +45

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖਣ ਬਾਈ ਜੀ 🙏🙏🙏

  • @HarpalSingh-uv9ko
    @HarpalSingh-uv9ko 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣ।

  • @sukhmaansaab1963
    @sukhmaansaab1963 2 роки тому +80

    ਗੋਗੀ ਵੀਰ ਹੁਣ ਰੋਇਆ ਨਾ ਕਰ ਖੁਸ਼ ਰਹਿ ,ਇਥੇ ਬਹੁਤ ਪਰਿਵਾਰ ਵੱਡਾ ਅਾ ,, ਬਾਬਾ ਨਾਨਕ ਜੀ ਮੇਹਰ ਕਰੂਗੇ

  • @ManmeetSandhu-Music
    @ManmeetSandhu-Music 2 роки тому +27

    ਬਹੁਤ ਹੀ ਸੋਹਣੀ ਲਿਖਤ ਆ ਬਾਈ ਦੀ ਬਾਬਾ ਜਲਦੀ ਹੀ ਤਰੱਕੀਆਂ ਬਖਸ਼ੂ 🙏❤😍🤗

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 роки тому +6

    ਬਾਬਾ ਦੀਪ ਸਿੰਘ ਜੀ 🙏ਮੇਰੇ ਜਿਹੇ ਪਾਪੀ ਦੀ ਉਮਰ ਵਿ ਸਾਡੇ ਵੀਰ (pal kharod) ਨੂੰ ਲੱਗ ਜਾਵੇ ! ਇਨੇ ਵੱਡੇ ਜਿਗਰੇ ਵਾਲਾ ਕੋਈ ਵਿਅਕਤੀ ਨਹੀਂ ਹੋ ਸਕਦਾ! ਗੁਰੂ ਸਾਹਿਬ ਅਾਪ ਆਏ ਹਨ! ਸਾਡੇ ਵੀਰ (pal kharod) ਦੇ ਰੂਪ ਵਿੱਚ 🙏

  • @sandeepsran7153
    @sandeepsran7153 2 роки тому +2

    ਪਾਲ ਵੀਰ ਜੀ ਤੁਹਾਡਾ ਦਿਲੋ ਧੰਨਵਾਦ ਕਰਦੇ ਹਾਂ ਤੁਸੀ ਗੋਗੀ ਵੀਰ ਨੂੰ ਨਰਕ ਭਰੀ ਜ਼ਿੰਦਗੀ ਚੋ ਕੱਢ ਕੇ ਇੱਕ ਨਵਾਂ ਜੀਵਨ ਦਿੱਤਾ ਹੈ। ਬਹੁਤ ਖੁਸ਼ੀ ਮਿਲਦੀ ਆ ਗੋਗੀ ਵੀਰ ਨੂੰ ਠੀਕ ਹੋਇਆ ਵੇਖ ਕੇ 😇🙏 ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਪਾਲ਼ ਵੀਰ ਜੀ ਤੁਹਾਨੂੰ ਅਤੇ ਤੁਹਾਡੇ ਕੋਲ ਆਏ ਹੋਏ ਸਾਰੇ ਵੀਰਾਂ ਨੂੰ ।

  • @sukhpreetsidhu5976
    @sukhpreetsidhu5976 2 роки тому +20

    ਮੈ ਰੱਬ ਨੂੰ ਤੇ ਨਹੀ ਵੇਖਿਆ ਜੇ ਰੱਬ ਹੈ ਤਾ ਪਾਲ ਵੀਰ ਵਰਗਾ ਹੋਣਾ🙏

  • @BalwinderSingh-zj1ky
    @BalwinderSingh-zj1ky Рік тому +1

    ਗੋਗੀ ਵੀਰ ਦੇ ਮੂੰਹੋਂ ਅਨਾਥ ਸ਼ਬਦ ਸੁਣ ਕੇ ਸੱਚੀ ਅੱਖਾਂ ਭਰ ਆਈਆਂ ਨੇ, ਮਾਂ ਪਿਉ ਦੇ ਜਾਣ ਦੀ ਵੀਰ ਦੇ ਦਿਲ ਤੇ ਡੂੰਘੀ ਸੱਟ ਵੱਜੀ ਹੈ।

  • @sukhdeep3250
    @sukhdeep3250 2 роки тому +28

    ਦੁਨੀਆਂ ਤੇ ਇਹ ਜਿਹੇ ਇਨਸਾਨ ਬਹੁਤ ਘੱਟ ਮਿਲ਼ਦੇ ਨੇ ਸਲਾਮ ਵੀਰ ਜੀ ਤਹਾਨੂੰ

  • @simarjeetsingh9579
    @simarjeetsingh9579 2 роки тому +5

    ਹੰਜੂ ਆ ਗਏ ਅੱਖਾਂ ਚ ਵਾਹਿਗੁਰੂ ਜੀ 😭 ਪਾਲ ਵੀਰੇ ਪ੍ਰਮਾਤਮਾ ਇਹਦਾ ਹੀ ਨਾਲ ਰਹਿਣ ਤੁਹਾਡੇ

  • @gursidhu895
    @gursidhu895 Рік тому +3

    ਬਾਈ ਜੀ ਸ਼ਬਦ ਨਹੀਂ ਹੈਗੇ ਤੁਹਾਡੀ ਸਿਫਤ ਕਰਨ ਲਈ ਪਾਲ ਵੀਰੇ ਤੁਹਾਡੀ ਸੋਚ ਨੂੰ ਸਲਾਮ ਆ❤❤❤❤

  • @jinderpreet7621
    @jinderpreet7621 Рік тому

    Veer ji wakes hi pal veer ji rub da roop ਪਰਮਾਤਮਾ ਏਨਾ ਦੀ ਵੱਡੀ ਉਮਰ ਕਰਨ ਜੀ

  • @balbirsakhon6729
    @balbirsakhon6729 2 роки тому +6

    ਸਤਪਾਲ ਵੀਰੇ ਜਿਉਂਦੇ ਵੱਸਦੇ ਰਹੋ
    ਪਾਲ ਵੀਰੇ ਅੱਜ ਗੋਗੀ ਵੀਰੇ ਦੀ
    ਖੁਸ਼ੀ ਦੇਖ ਸਾਡੇ ਅੱਖਾਂ ਚ ਖੁਸ਼ੀ ਦੇ
    ਅੱਥਰੂ ਆਗਏ ਸੁੱਕਰਾਨਾਂ ਕਰਦੇ ਹਾਂ
    ਗੁਰੂ ਸਾਹਿਬ ਜੀਆਂ ਦਾ। ਾਹਿਗੁਰੂ
    🙏🥳🌹🌹🌹🌹🌹🙏

  • @JaswantSingh-mn3bz
    @JaswantSingh-mn3bz 2 роки тому

    ਧੰਨਵਾਦ। ਪਾਲ ਵੀਰ ਜੀ।ਦਾ। ਜਿਨਾਂ ਨੇ। ਗੋਗੀ ਨੂੰ।ਠੀਕ।ਕਰਨ। ਖ਼ਾਤਰ। ਮਿਹਨਤ। ਕੀਤੀਆਂ।ਬਾਕੀ। ਸੱਭ।ਉਪਰ। ਵਾਲੇ। ਦੀ। ਕਿਰਪਾ। ਉਸ।ਮਾਲਕ। ਬਿਨਾਂ।ਪੱਤਾ। ਨਹੀਂ।ਹਲਦਾ

  • @harpreetkaur8063
    @harpreetkaur8063 2 роки тому +5

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @jasvirbrar4618
    @jasvirbrar4618 2 роки тому

    ਪਾਲ ਖਰੋੜ ਬਾਬਾ ਜੀ ਥੋਡੇ ਵਰਗੇ ਸਿੰਘਾ ਦੀ ਬਹਾਦਰੀ ਤੇ ਕੁਛ ਲਿਖਿਆ ਜੀ ਬੇਨਤੀ ਪਰਿਵਾਨ ਕਰਿਉ ਜੀ ਥੋਡੇ ਚਰਨਾ ਚ ਬੇਨਤੀ ਕੁੱਲ ਕਾਇਨਾਤ ਦੇ ਮਾਲਕੋ 👏🏼👏🏼🤲🏻

  • @bathindianboys277
    @bathindianboys277 2 роки тому +26

    💝ਵਾਹਿਗੁਰੂ ਜੀ ਮੇਹਰ ਕਰਨਾ ਵੀਰ ਤੇ 🙏

  • @khizarhayatindianscooty6526
    @khizarhayatindianscooty6526 2 роки тому +1

    paal veer ji bahut bahut kamaal di video aj bara maza aeya khizar wazirabad pakistan

  • @sukhmanjotsingh7427
    @sukhmanjotsingh7427 2 роки тому +10

    ਗੋਗੀ ਵੀਰ ਬਹੁਤ ਵਧੀਆ ਲਿਖਦਾ ਵੀਰ ਨੂੰ ਵਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

  • @palpatrewala
    @palpatrewala 2 роки тому

    ਵਾਹ ਓ ਗੋਗੀ,ਧੰਨ ਓ ਸੰਸਥਾਂ ਵਾਲਿਉ,ਉਤਮ ਸੇਵਾ ਆ ਤੁਹਾਡੀ,ਸਲੂਟ

  • @jassisekhon6335
    @jassisekhon6335 2 роки тому +4

    ਪੁੱਤ ਗੋਗੀ ਤੁੰ ਜਲਦੀ ਠੀਕ ਹੋ ਜਾਵੇਗਾ ਵਹਿਗੁਰੂ ਨੇ ਕਿੰਨਾ ਦਿਮਾਗ ਦਿੱਤਾ ਜੋ ਕਿਸੇ ਦੀ ਲਾਈਨ ਹੁੰਦੀ ਹੈ ਪਾਲ ਬੇਟੇ ਉਸ ਨੂੰ ਉਹੀ ਚੰਗਾ ਲੱਗਦਾ ਵਹਿਗੁਰੂ ਮੇਹਰ ਕਰਨਗੇ ਸਭ ਸਮਝ ਹੈ ਗੋਗੀ ਨੂੰ ਪਰ ਡਰ ਮੰਨ ਵਿੱਚ ਹੈ

  • @balwinderkaursembhi803
    @balwinderkaursembhi803 2 роки тому

    ਪਾਲ ਪੁਤ ਵਾਹਿਗੁਰੂ ਸਲੂਟ ਹੈ ਤੁਹਾਨੂੰ ਪੁਤ ਉੱਜੜੇ ਘਰ ਵਾਸਤੇ ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਖਸੇ ਤੁਹਾਡੀ ਮਾਤਾ ਜੀ ਨੂੰ ਸਲੂਟ ਹੈ ਪੁਤ ਜਿਸ ਨੇ ਪਾਲ ਪੁਤ ਨੂੰ ਜਨਮ ਦਿੱਤਾ ਵਾਹਿਗੁਰੂ ਲੱਮੀ ਉਮਰ ਕਰੇ ਗੋਗੀ ਨੇ ਵੀ ਛੇਤੀ ਠੀਕ ਹੋ ਜਾਣਾ ਜਿਵੇਂ ਦੂਜੇ ਠੀਕ ਹੋ ਗਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏

  • @JashanphotographyFattamaloka
    @JashanphotographyFattamaloka 2 роки тому +18

    ਉਡੀਕਾਂ ਗੋਗੀ ਦੇ ਗੀਤਾਂ ਦੀ

  • @harjinderkaurdhillon7789
    @harjinderkaurdhillon7789 2 роки тому

    ਕਿਥੋਂ ਤੇ ਕਿਥੇ ਫਰਕ ਪੈ ਗਿਆ ਗੋਗੀ ਵਲ ਦੇਖ ਦਿੱਲ ਬਹੁਤ ਖੁਸ਼ ਹੋਇਆ ਸੱਚ ਹੈ ਇਥੇ ਗੁਰੂ ਜੀ ਦੀਆਂ ਬਹੁਤ ਰਹਿਮਤਾਂ ਨੇ ਜਿਥੇ ਬਿਨਾਂ ਲਾਲਚ ਤੋਂ ਦਿਲੋਂ ਸੇਵਾ ਕਰਦੇ ਨੇ ਪਾਲ ਸਿੰਘ ਤੇ ਸੇਵਾਦਾਰ ਤਾ ਹੀ ਪਰਮਾਤਮਾ ਛੇਤੀ ਬੋੜਦਾ ਹੈ ਵਾਹਿਗੁਰੂ ਜੀ ਅੱਗੇ ਬੇਨਤੀ ਕਰਦੇ ਹਾਂ 🙏🙏 ਸੇਵਾਦਾਰ ਤੇ ਉਨਾਂ ਦੇ ਪਰਿਵਾਰ ਤੇ ਆਪਣਾ ਮੇਹਰਾ ਵਾਲਾ ਹੱਥ ਸਦਾ ਰਖਿਓ ਚੜਦੀ ਕਲਾ ਚ ਰਖਿਓ

  • @Spot-Music19
    @Spot-Music19 2 роки тому +53

    ❤️❤️ ਬਾਈ ਕਿੰਨਾ ਸੋਹਣਾ ਲਿਖਿਆ ਬਾਈ ਨੇ❤️❤️

    • @Spot-Music19
      @Spot-Music19 2 роки тому +1

      ਆਪਾ ਬੇਜ਼ੁਬਾਨਾਂ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਜੋਕੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਜਾ ਕਿਸੇ ਵੀ ਤਰ੍ਹਾ ਤਕਲੀਫ਼ ਵਿਚ ਹੁੰਦੇ ਆ। ਇਕ ਬੇਜੁਬਾਨ ਦੀ ਸਾਰੀ ਅੱਖ ਕੀੜਿਆਂ ਨੇ ਖਾਲੀ ਸੀ ਬਹੁਤ ਮਾੜੇ ਹਾਲਾਤਾਂ ਨਾਲ ਲੜ ਕੇ ਜਿਉਂਦਾ ਹੈ ਇਹ ਬੱਚਾ ਏਹ ਵੀਡਿਓ ਆਪਣੇ ਚੈਨਲ ਤੇ ਜਾਕੇ ਵੇਖੋ ਤੇ ਸ਼ੇਅਰ ਵੀ ਕਰੋ ਜੀ ❤️🙏🙏 request for suport us we help street animals free of cost।

    • @Mr.Beeast-FaN-r9h
      @Mr.Beeast-FaN-r9h 2 роки тому +2

      Hnji bai tusi v bhut sohna Kam krde oo g Animals d sewa karke keep it up veer

    • @jjakmsksks2585
      @jjakmsksks2585 2 роки тому +1

      veer g gogi nu dr kol v lizao medicn vgara kha k jaldi thk houga 🙏

    • @Spot-Music19
      @Spot-Music19 2 роки тому

      @@Mr.Beeast-FaN-r9h thanks ji apne Circle vich Jrur sanjhi kreo ji ❤️

    • @Spot-Music19
      @Spot-Music19 2 роки тому

      @tokra tv fan club thank you g apne Circle vich Jrur sanjhi kreo ji

  • @avneetjagera5769
    @avneetjagera5769 2 роки тому +6

    ♥️❤️💖💓♥️❤️💖 ਮੇਰਾ ਸਹੋਨਾ ਵੀਰ ਗੋਗੀ💓👍👍👍👍🙏🙏🙏🙏🙏🙏🙏🙏 ਗੋਗੀ ਤੂੰ ਅਨਾਥ ਨਹੀ ਤੂੰ ਤਾ ਸਾਡੇ ਦਿਲ ਵਿਚ ਵਸਦਾ love you 💖💖👌🙏

  • @AvtarSingh0590
    @AvtarSingh0590 2 роки тому +5

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖਸ਼ਣ ਭਾਈ ਸਭ ਨੂੰ 🙏👍

  • @jagtarsingh1103
    @jagtarsingh1103 Рік тому

    ਵਹਿਗੂਰ ਜੀ ਮੇਹਰ ਕਰਨ ਪਾਲ ਵੀਰ ਜੀ ਤੇ

  • @nareshbhatia8751
    @nareshbhatia8751 2 роки тому +16

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @paramjitdhaliwal5648
    @paramjitdhaliwal5648 2 роки тому +7

    ਬਹੁਤ ਖੁਸ਼ੀ ਮਿਲੀ ਗੋਗੀ ਨੂੰ ਹੱਸਦੇ ਵੇਖ ਕੇ

  • @ਦੇਸ਼ਮੇਰਾਪੰਜਾਬ-ਡ4ਥ

    ਵਾਹਿਗੁਰੂ ਮੇਹਰ ਕਰੀ ਤੰਦਰੁਸਤ ਰੱਖਣ ਗੋਗੀ ਵੀਰ ਨੂੰ ਤੇ ਜਿੰਨੇ ਵੀ ਹੋਰ ਸੰਸਥਾਂ ਦੇ ਵਿੱਚ ਰਹਿੰਦੇ ਆ

  • @Parmjeet_randhawa
    @Parmjeet_randhawa 2 роки тому

    ਵਾਹਿਗੁਰੂ ਜੀ 🙏🏻🙏🏻ਬਹੁਤ ਵੱਡਾ ਪੁੰਨ ਦਾ ਕੰਮ ਕਰਦੇ ਹੋ ਪਾਲ ਵੀਰ ਜੀ ਕਿਸੇ ਦੀ ਜਿੰਦਗੀ ਨਰਕ ਚੋਂ ਕੱਢ ਕੇ ਐਨੀ ਬਦਲ ਦੇਣਾ ਬਹੁਤ ਹੀ ਲਗਨ ਤੇ ਡੂੰਘੀ ਸਮਝ ਵਾਲਾ ਇਨਸਾਨ ਹੀ ਕਰ ਸਕਦਾ ਹਰੇਕ ਨੀ ਸਾਰਿਆਂ ਨੇ ਦੇਖਿਆ ਕੀ ਹਾਲਤ ਸੀ ਸ਼ੁਰੂ ਚ ਸੋਨੀ ਵੀਰ ਨਿਹਾਲੇ ਵੀਰ ਦੀ ਤੇ ਬਿੰਦਰ ਵੀਰ ਤੇ ਗੋਗੀ ਵੀਰ ਦੀ ਤੇ ਅੱਜ ਦੇਖੋ ਕਿੰਨੇ ਬਦਲ ਚੁੱਕੇ ਨੇ ਇਹਨਾ ਨੂੰ ਨਵੀਂ ਜਿੰਦਗੀ ਮਿਲੀ ਹੈ ਪਾਲ ਵੀਰ ਜੀ ਦੀ ਸੇਵਾ ਭਾਵਨਾ ਦੀ ਦਾਦ ਤਾਂ ਦੇਣੀ ਬਣਦੀ ਹੈ ਲੋਕਾਂ ਨੂੰ ਹੋਰ ਕਿਤੇ ਵੀ ਹੋਰ ਮਾਇਆ ਖਰਾਬ ਕਰਨ ਨਾਲੋਂ ਇਹਨਾ ਦੀ ਸੰਸਥਾ ਨੂੰ ਸੇਵਾ ਕਰਾਉਣੀ ਚਾਹੀਦੀ ਹੈ ਜਿਹੜੀ ਕਿ ਅਸਲੀ ਸੇਵਾ ਹੈ ਤੇ ਸਫਲ ਸੇਵਾ ਹੈ ਤੇ ਵਾਹਿਗੁਰੂ ਜੀ ਇਸ ਤਰਾਂ ਦੀ ਸੇਵਾ ਨੂੰ ਜਰੂਰ ਹੀ ਲੇਖੇ ਚ ਲਾਉਂਦੇ ਹਨ ਵੱਧ ਚੜ ਕੇ ਸੰਗਤ ਨੂੰ ਇੱਥੇ ਸੇਵਾ ਕਰਾਉਣੀ ਚਾਹੀਦੀ ਹੈ ਜਿਹਦੇ ਨਾਲ ਕਿੰਨੇ ਵੀਰਾਂ ਨੂੰ ਨਵੀਂ ਜਿੰਦਗੀ ਮਿਲਦੀ ਹੈ ਪਰਮਾਤਮਾ ਇਹਨਾ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਜੀ 🙏🏻🙏🏻🙏🏻🙏🏻

  • @jhalmansingh6435
    @jhalmansingh6435 2 роки тому +21

    ਵਾਹਿਗੁਰੂ ਚੜਦੀਕਲਾ ਬਖਸ਼ੇ ਹੋਏ🌹🌹🌹🌹🙏🙏🙏

  • @channicharanjeet77
    @channicharanjeet77 2 роки тому +25

    ਜਦੋਂ ਦਾ ਮੈਂ ਲੱਗਿਆ ਹਾਲਾਤਾਂ ਕੋਲੋਂ ਸਿੱਖਣਾ,
    ਉਦੋਂ ਈ ਸ਼ੁਰੂ ਕੀਤਾ ਜ਼ਜ਼ਬਾਤਾਂ ਕੋਲੋਂ ਲਿਖਣਾ,
    ਕਈ ਦਿੰਦੇ ਸੀਗੇ ਮਿਹਣੇ, ਕਈ ਮਾਰਦੇ ਸੀ ਟੌਟ,
    ਕਈ ਆਖਦੇ ਸੀ ਹੁੰਦੇ ਆ ਪੁਰਾਣੇ ਤੇਰੇ ਥੌਟ,
    ਚੰਗਿਆਂ ਸਮਿਆਂ ਚ ਜਿਹੜੇ ਨਾਲ ਖੜ੍ਹੇ ਸੀ,
    ਮਾੜਾ ਟਾਇਮ ਆਇਆ ਬੰਦ ਕਰਗੇ ਸੀ ਟਾਕੀਆਂ,
    ਜਿੱਤ ਗਏ ਮਾਸਟਰਮਾਈਡਾਂ ਆਲੇ ਬੰਦੇ,
    ਅਸੀਂ ਹਾਰ ਗਏ ਆ ਸਾਡੇ ਤੋਂ ਨਾ ਹੋਈਆਂ ਚਲਾਕੀਆਂ….। ✌🏻👌

  • @gurpreetsandhu9374
    @gurpreetsandhu9374 2 роки тому +4

    ਵਾਹਿਗੁਰੂ ਜੀ ਗੋਗੀ ਵੀਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣਾ🙏

  • @simrandeep4074
    @simrandeep4074 2 роки тому

    sachi bhut khushi mili rab ne mehar kr di baba ji pal veer nu chadiya kalan ch rakhe or sarya nu chadiyan kalan ch rakhe

  • @AmandeepSingh-ed1pr
    @AmandeepSingh-ed1pr 2 роки тому +6

    ਗੋਗੀ ਨੂੰ ਤੇ ਪਾਲ ਪਜੀ ਦੀ ਹਿਮਤ ਵਾ ਵਾਹਿਗੁਰੂ ਕੁਸ਼ ਰੱਖ ਸਭ ਨੂੰ🙏🙏🙏🙏❤️

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਛੋਟੇ ਵੀਰ ਗੋਗੀ ਨੂੰ ਤੰਦਰੁਸਤੀ ਬਖ਼ਸ਼ਣਾ ਜੀ

  • @randhawaguri6160
    @randhawaguri6160 2 роки тому +7

    ਪਾਲ ਪਾਜੀ ਦੀ ਸਿਹਤਯਾਬੀ ਲਈ ਅਰਦਾਸ ਜਰੂਰ ਕਰਿਆ ਕਰੋ ਸਾਰੇ ❤🙏🙏

  • @balwinderkaur6462
    @balwinderkaur6462 2 роки тому

    ਪਾਲ ਵੀਰ ਜੀ ਤੁਹਾਨੂੰ ਸਲਾਮ ਹੈ ਵੀਰ ਜੀ

  • @manuke_graphics3699
    @manuke_graphics3699 2 роки тому +6

    ਵਾਹਿਗੁਰੂ ਜੀ ਮੇਹਰ ਕਰਨਗੇ ਸਭ ਤੇ.. ਬਾਈ ਤੁਸੀਂ ਬੋਹਤ ਚੰਗੇ ਕਰਮ ਕ੍ਰ ਰਹੇ ਓ ❤️❤️❤️

  • @honeySingh-zm9le
    @honeySingh-zm9le 2 роки тому

    Dil khush ho gya aj vir nu thik dakh k a sab pal veer sdaka hoya rab pal veer nu lmbia umer bakshe

  • @chanansinghmohiwalia4629
    @chanansinghmohiwalia4629 2 роки тому +6

    ਵੀਰ ਬਹੁਤ ਸੋਹਣਾ ਗਾਉਂਦਾ ਹੋਂਸਲਾ ਰੱਖ ਵੀਰ

  • @gangboy2380
    @gangboy2380 2 роки тому

    ਬਹੁਤ ਬਹੁਤ ਵਧੀਆ ਕੰਮ ਕਰਦੇ ਤੁਸੀਂ ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਜੀ,,ਪਾਲ,, ਵੀਰੇ ਨੂੰ ਲੰਮੀ ਉਮਰ ਦੇਣਾ

  • @mohammadaadil1055
    @mohammadaadil1055 2 роки тому +11

    Pal Bai rab da roop hai ek es duniya tai

  • @BhupinderSingh-de5jc
    @BhupinderSingh-de5jc 2 роки тому +1

    ਪਾਲ ਵੀਰੇ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ

  • @hssekhongaming6985
    @hssekhongaming6985 2 роки тому +5

    ਬਹੁਤ ਵਧੀਆ ਗੋਗੀ ਵੀਰ

  • @bholasingh2736
    @bholasingh2736 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 🙏🙏🙏🙏

  • @KamalJeet-lu2po
    @KamalJeet-lu2po 2 роки тому +20

    ਵਾਹਿਗੁਰੂ ਜੀ 😇 mehr ਕਰੇ. ਜਲਦੀ thik ਹੋਵੇ ga bro 😇 ਧੰਨ ਸ੍ਰੀ ਗੁਰੂ ਰਾਮ ਦਾਸ ਜੀ 🌹 ਚੜ੍ਹਦੀਕਲਾ ਵਿਚ rkhyeo 🙏

  • @GurwinderSingh-jo4gt
    @GurwinderSingh-jo4gt 2 роки тому

    ਗੋਗੀ ਵੀਰ ਬਹੁਤ ਬਹੁਤ ਵਧੀਆ ਗੀਤ ਨੇ ਤੇਰੇ ਵਾਹਿਗੁਰੂ ਤੁਹਾਨੂੰ ਜਲਦੀ ਠੀਕ ਕਰਨਗੇ ਤੇਰੇ ਗੀਤ ਮੇਰੇ ਗੀਤਾਂ ਤੋ ਬਹੁਤ ਜਿਆਦਾ ਵਧੀਆ ਨੇ ਮੈ ਤੇਰੀ ਕਲਮ ਦਾ ਫੈਨ ਹੋ ਗਿਆ ਗੋਗੀ ਵੀਰ ਮੈ ਵੀ ਬਠਿੰਡਾ ਸਾਈਡ ਤੋ ਆ ਵੀਰ

  • @tarsemmannp5499
    @tarsemmannp5499 2 роки тому +6

    🌹🌹love you ਗੋਗੀ ਵੀਰ

  • @sekhonhoney3880
    @sekhonhoney3880 2 роки тому +1

    ਬਹੁਤ ਵਧੀਆ ਲਿਖਦਾ ਗੋਗੀ ਵੀਰ ਤੇ ਆਵਾਜ਼ ਵੀ ਬਹੁਤ ਸੋਹਣੀ

  • @championgamemap6485
    @championgamemap6485 2 роки тому +6

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ

  • @bablasekhon1044
    @bablasekhon1044 10 місяців тому

    ਪਾਲ ਵੀਰ ਜੀ ਦਿੱਲੋ ਧੰਨਵਾਦ ਜੀ ਅੱਜ ਕਲ੍ਹ ਦ ਮਤਲਬੀ ਦੁਨੀਅਾ ਚ ਤ੍ਹਹਾਡੇ ਵਰਗੇ ਰੱਬੀ ਰੂਹਾਂ ਬਹੁਤ ਘੱਟ ਦੇਖੇ ਨੇ

  • @sukhdeep3250
    @sukhdeep3250 2 роки тому +23

    ਸ਼ੁਕਰ ਕਰੋ ਇਸ ਵੀਰ ਦਾ ਕਰੋਂ ਜਿਸ ਨੇ ਗੋਗੀ ਨੂੰ ਸੰਭਾਲਣ ਆ

  • @nazarsingh1977
    @nazarsingh1977 2 роки тому

    ਵਹਿਗੁਰੂ ਗੋਗੀ ਵੀਰ ਨੂੰ ਜਲਦੀ ਠੀਕ ਕਰਨ ਜੀ

  • @raipuriabrothers8888
    @raipuriabrothers8888 2 роки тому +12

    Veere waheguru ji thonu lambiya umran bakshan ji.... waheguru ji ka khalsa Shri waheguru ji ki Fateh 🙏🙏

  • @jaskaranjitkaur7509
    @jaskaranjitkaur7509 2 роки тому +1

    ਗੋਗੀ ਵੀਰੇ ਦੇ ਅੰਦਰ ਦਰਦ ਬਹੁਤ ਝਲਕਦਾ ਜੀ ਆਪਣਿਆ ਦੇ ਵਿਛੋੜੇ ਬਹੁਤ ਆਸਿਹ ਹੁੰਦੇ

  • @nikenike4994
    @nikenike4994 2 роки тому +4

    🙏🏻🙏🏻🙏🏻🙏🏻🙏🏻ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖੋ ਜੀ ਗੋਗੀ ਬੀਰ ਤੇ🙏🙏🙏🙏🙏

  • @satnamkaur5008
    @satnamkaur5008 2 роки тому +1

    Bhut bhut thanks ehna veeran da waheguru ehna nu charde kala bakshe parmeshar tuhanu charde kala bakshe wahe guru jkkwjkf satnam kaur

  • @amandeepminhas7135
    @amandeepminhas7135 2 роки тому +4

    Monty Veer ji Thanks so much 🙏 gogi so happy today Waheguru ji Maher kro

  • @nimmagillgill5643
    @nimmagillgill5643 2 роки тому +1

    Gogi veer ne geet Bhut sona likheya.. Pal veer da vi bhut bhut thnx.. The one I 🙏🙏

  • @narinderpalkaur9134
    @narinderpalkaur9134 2 роки тому +5

    Bhutttt sohnaa likhea 🙏🙏 waheguru ji mehar krn 🙏🙏 tuhanu jldii thik kr den 🙏🙏pal sir nu lambi umer den

  • @schoolgam5106
    @schoolgam5106 2 роки тому

    ਵਹਿਗੁਰੂ ਜੀ ਅਾਪ ਜੀ ਦੀ ਸੰਸਥਾ ਅਤੇ ਸਾਰੇ ਪਰਿਵਾਰ ਨੂੰ ਸਦਾ ਸੁੱਖੀ ਰਖੇ ਜੀ. ਅਾਪ ਬਹੁਤ ਹੀ ਛਲਾਘਾਯੋਗ ਕੰਮ ਕਰ ਰਹੇ ਹੋ. ਅਾਪ ਜੀ ਪ੍ਮਾਤਮਾ ਚੜਦੀ ਕਲਾਂ ਚ ਰੱਖੇ ਜੀ.

  • @dr.prabhjyotkour1
    @dr.prabhjyotkour1 2 роки тому +7

    He just needs love and support....God bless your team who is doing great work 🙏🙏🙏🙏

  • @princepal.786
    @princepal.786 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫ਼ਤਹ

  • @sandhuschannel2114
    @sandhuschannel2114 2 роки тому +4

    Waheguru ji gogi veer nu tandrusti bakshan and jedee veer ajj aye ohnaa daa v dilo thanks,pal khroud Veer tuhadi sewa nu dilo salute aa ❤️👍👌👍🙏

  • @sandeepsran7153
    @sandeepsran7153 2 роки тому +1

    ਮੌਂਟੀ ਵੀਰ ਦਾ ਵੀ ਦਿਲੋ ਧੰਨਵਾਦ ਕਰਦੇ ਹਾਂ ਜਿਸਨੇ ਸਾਡੇ ਗੋਗੀ ਵੀਰ ਨੂੰ ਅੱਜ ਐਨੀ ਖੁਸ਼ੀ ਦਿੱਤੀ ਹੈ ਅਤੇ ਖੁਦ ਮਿਲਣ ਆਏ ਨੇ 🙏🙏😇😇

  • @whatwillyousay3705
    @whatwillyousay3705 2 роки тому +4

    Waheguru ji ka khalsa waheguru ji ki fateh
    Talented gogi veer saada
    Pal veer jinna dhanwaad ohna thoda

  • @paramjitkahlon2432
    @paramjitkahlon2432 2 роки тому +9

    ਵਾਹਿਗੁਰੂ ਜੀ 🙏🙏

  • @nishansingh-lr5hv
    @nishansingh-lr5hv 2 роки тому +1

    ਸਰਦਾਰ ਖਰੌਧ ਵੀਰ ਨੂੰ ਦਿਲ ਤੋਂ ਸਲਾਮ, ਜਿੰਨਾਂ ਦੀ ਸੱਚੀ ਸੇਵਾ ਸਦਕਾ ਕਈ ਬੇ-ਸਹਾਰਾ ਤੇ ਨਰਕ ਭਰੀ ਜਿੰਦਗੀ ਕੱਟ ਰਹੇ ਲੋਕਾਂ ਨੂੰ ਅਸਲੀ ਜੀਵਨ ਦਿੱਤਾ!
    ਮੇਰੇ ਸਮੇਤ ਭਾਈ ਸਾਬ ਦੇ ਕੰਮ ਨੂੰ ਪਿਆਰ ਕਰਨ ਵਾਲੇ ਹਾਜ਼ਰੀ ਲਗਵਾਓ!!!
    👇

  • @mandeepktiwana5438
    @mandeepktiwana5438 2 роки тому +3

    Waheguru ji mehar krn gogi veer ta🙏🙏🥰pal veer jii tusi boht shone Kam krr reho🙏

  • @jatindersingh1643
    @jatindersingh1643 2 роки тому

    ਵਾਹਿਗਰੂ ਚੜਦੀ ਕਲਾ ਵਿਚ ਰੱਖੇ ਵੀਰ

  • @Funny_head
    @Funny_head 2 роки тому +30

    I request you please never ever misuse his talent ...He is a real heart 💎...
    I know people do these kind of things they often get their benefits from others and they don't evem mention the real name and never give credits to real talents ...
    I wish these things will never happen with this pure soul ...
    Waheguru bless him more and more ....
    Kharoud ji aap iske bhagwan se kam nahin...
    Waheguru aap Sab par meher rakhe hamesha....
    Love from J&K....❤❤❤❤

  • @arungamer7126
    @arungamer7126 2 роки тому

    ਸੰਗਤ ਦੀ ਕੀਤੀ ਅਰਦਾਸ ਕਦੇ ਖਾਲੀ ਨੀ ਜਾਂਦੀ ਵਾਹਿਗੁਰੂ ਜੀ ਜਲਦੀ ਠੀਕ ਕਰਨ ਗੋਗੀ ਵੀਰੇ ਨੂੰ

  • @mannumanindar9237
    @mannumanindar9237 2 роки тому +10

    Waheguru ji gogi veer de chehre te hamesha idha hi Khushi rahe .

  • @partapsinghnahrnahr1507
    @partapsinghnahrnahr1507 2 роки тому

    ਵਾਹਿਗੁਰੂ ਜੀ ਮੈਹਰ ਕਰਨ ਸਾਰੇ ਵੀਰ ਤੇ

  • @Sandhusaab56
    @Sandhusaab56 2 роки тому +11

    ਯਰ ਆਪਣੇ ਆਲੇ ਹੈਨਾ ਹੈਨਾ ਬਹੁਤ ਕਰਦੇ ਹਰ ਗਲ ਤੇ....... ਪਾਲ ਬਾਈ ਦਾ ਕੰਮ ਬਹੁਤ ਵਧੀਆ।

  • @RajivKumar-wu4ye
    @RajivKumar-wu4ye 2 роки тому

    ਬੇਨਤੀ ਹੈ ਨਾਮੀ ਕਲਾਕਾਰਾਂ ਨੂੰ ਇਸ ਵੀਰ ਨੂੰ ਜਰੂਰ ਮਿਲਕੇ ਆਉਣ ਇਹ ਠੀਕ ਹੋ ਜਾਣਾ

  • @paramjit5356
    @paramjit5356 2 роки тому +7

    🙏 waheguru ji de kirpa nale aje gogi veer kine sone lagse ae 🤗 Raja sahibe ji kirpa karan hamasha 😀raie ina de face te🙏