SahajdharaTV | ਨਵਾਂ ਮਨੁੱਖ ਨਵਾਂ ਧਰਮ 101 | … ਮਰਨ ‘ਚ ਮਰਜ਼ੀ ਤੇਰੀ ਵੀ. | Dr.Jagjit Singh Grewal |

Поділитися
Вставка
  • Опубліковано 18 гру 2024

КОМЕНТАРІ •

  • @BaljinderkaurGrewal
    @BaljinderkaurGrewal 4 місяці тому +2

    ਵਾਹਿਗੁਰੂ ਤੇਰਾ ਸ਼ੁਕਰ ਹੈ!!!🙏🏼

  • @navdeep9876
    @navdeep9876 4 місяці тому +4

    ਬਿਲਕੁਲ ਨਵਾਂ ਤੇ ਵੱਖਰੇ ਵਿਸੇ ਤੇ ਜਾਣਕਾਰੀ ਭਰਪੂਰ ਸਮਝਾਉਣ ਲਈ ਮਾਨਸਿਕ ਤੇ ਸਰੀਰਕ ਸਿਹਤ ਦਾ ਕਿਵੇਂ ਵਿਕਾਸ ਕਰਦੇ ਹੋਏ ਆਪਣੀ ੨ ./. ਮਰਜ਼ੀ ਨੂੰ ਕਿਵੇਂ ਵਧਾਉਣਾ ਤਾਂ ਜੋ ਮਰਨ ਵਿੱਚ ਮਰਜ਼ੀ ਤੇਰੀ ਵੀ ਹੋਵੇ , ਬਿਨਾਂ ਉਸ ਦੀ ਰਜ਼ਾ ਤੇ ਓਸ ਦੀ ਰਹਿਮਤ ਨਾਲ ਹੀ ਹੋ ਸਕਦੀ ਬਹੁਤ ਬਹੁਤ ਧੰਨਵਾਦ ਪਿਤਾ ਜੀ

  • @baldeepdeol1272
    @baldeepdeol1272 4 місяці тому +3

    ਇਸ ਸ਼ੈਤਾਨ ਦੀ ਨਗਰੀ ਅੰਦਰ 2 % ਦੀ ਮਰਜੀ ਨਾਲ ਨਾ ਸਿਰਫ ਜਿਊਣ ਦੇ ਤਰੀਕੇ ਦਸੇ ਬਲਕਿ ਨਵੀਂ ਗੱਲ -ਮਰਨ ਚ ਮਰਜੀ ਤੇਰੀ ਵੀ ਬਾਰੇ ਸਮਜਾਓਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਪਿਤਾ ਜੀ 🙏🙏

  • @RajbirAujla-
    @RajbirAujla- 5 місяців тому +3

    🙏🏻🙏🏻

  • @sahajdharasatsang4653
    @sahajdharasatsang4653  5 місяців тому +4

    ਆਪ ਸਭ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ ਜੀ

  • @gurdevwarha7150
    @gurdevwarha7150 5 місяців тому +3

    ਧੰਨ ਹੈਂ ਤੂੰ! ਮੇਰੇ ਮਾਲਿਕਾ।
    ਧੰਨ ਹੈ ਤੇਰੀ ਕਮਾਈ!

  • @parmjitkaur1513
    @parmjitkaur1513 5 місяців тому +2

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @kuljeetkaur8239
    @kuljeetkaur8239 5 місяців тому +4

    Protective fence of Sahajdhara is global without any line of actual control.It embraces one and all with open arms without any distinction of caste, colour and creed.One can rise like a phoenix with its regenerative spiritual interpretation of human existence.

  • @amanaujla7694
    @amanaujla7694 4 місяці тому +2

    ਖਾਣ ਪੀਣ ਸਧਾਰਨ ਰੱਖਣਾ।
    ਅੰਤਹਕਰਣ ਦੀ ਸ਼ੁੱਧਤਾ ਤੇ ਜੋਰ ਦੇਣਾ।
    ਕਰ ਇਸ਼ਨਾਨ ਸਿਮਰਿ ਪ੍ਰਭ ਆਪਣਾ, ਮਨ ਤਨ ਰਹੇ ਅਰੋਗਾ।
    ਮਰਨ ਦਾ ਤਾਲੁਕ ਮਨੁੱਖ ਦੀ ਜ਼ਿਦਗੀ ਤੇ ਮਨੁੱਖ ਦੀ ਆਤਮਾ human body ਤੇ human soul ਨਾਲ ਹੈ। - ਸ਼ੁਕਰੀਆ ਗੁਰੂ ਪਿਤਾ ਜੀ🙏

  • @chetnalakhanpal4037
    @chetnalakhanpal4037 5 місяців тому +4

    ਗੁਰ ਕੇ ਚਰਨੀ ਲਗ ਅਗੇ ਵਧੀਏ, ਨਵੇ ਧਰਮ ਤੇ ਸੱਚ ਤੇ ਚਲਕੇ ਮੁਕਤੀ ਵੱਲ ਵਧੀਏ। ਮਨ ਵਚ ਕਰਮ ਨਾਲ ਕੀਤੇ ਸ਼ੁਭ ਕਰਮ ਮਰਨ ਦੀ ਮਰਜ਼ੀ ਨੂੰ ਵਧਾਉਦੇ ਹੈ।ਸ਼ੁਕਰ ਹੈ ਗੁਰੂ ਪਿਤਾ ਜੀ।

  • @tarsemgrewal6778
    @tarsemgrewal6778 5 місяців тому +3

    ਜਨਮ ਬੰੰਦਿਆ ਰੱਬੀ ਦਾਤ।।
    ਮਰਨ ਚ ਮਰਜ਼ੀ ਤੇਰੀ ਭੀ।।
    ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹਿ।।
    ਕਿਰਪਾ ਕਰੇ ਜੇ ਆਪਣੀ ਗੁਰ ਕਾ ਸਬਦੁ ਕਮਾਹਿ।।
    ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ।।
    ਬਹੁਤ ਬਹੁਤ ਧੰਨਵਾਦ ਜੀ।।
    🙏🙏

  • @jatindersinghgrewal8223
    @jatindersinghgrewal8223 5 місяців тому +2

    ਸ਼ੁਕਰੀਆ ਗੁਰੂ ਪਿਤਾ ਜੀ

  • @mandeepgrewal6257
    @mandeepgrewal6257 5 місяців тому +5

    ਜ਼ਿੰਦਗੀ ਨੂੰ ਸਾਰਥਕ ਦਿਸ਼ਾ ਵੱਲ ਤੋਰਨ ਲਈ ਗੁਰ ਗਿਆਨ ਤੇ ਗੁਰੂ ਆਸਰੇ ਦੀ ਲੋੜ ਹੈ ਪਰ ਮੌਤ ਵਿੱਚ ਮਰਜ਼ੀ ਪਾਉਣ ਵਾਲਾ ਸਿਰਫ ਗੁਰੂ ਹੋ ਸਕਦਾ ਹੈ। ਇਹਦੇ ਤੱਕ ਪਹੁੰਚਣ ਲਈ ਗੁਰੂ ਵਿੱਚ ਸਮਾਉਣਾ ਪਵੇਗਾ ਜੋ ਕਿ ਆਪਣੇ conscious mind ਦੀ ਜਕੜ ਛੱਡੇ ਬਿਨਾ ਸੰਭਵ ਨਹੀਂ

  • @gurpreetkaur1005
    @gurpreetkaur1005 5 місяців тому +4

    God has given 2%free will in death. Therefore, we should do good deeds.. We will always be greatefull to you. Thanks , guru father ji

  • @pawanpandher3016
    @pawanpandher3016 5 місяців тому +2

    🙏

  • @loveleengrewal3147
    @loveleengrewal3147 5 місяців тому +5

    ਮਰਨ ਵਿੱਚ ਮਰਜੀ ਤੇਰੀ ਵੀ.. ਬਿਲਕੁੱਲ ਨਵੀਂ ਗੱਲ ਸਮਝਾਈ ਗਈ ਹੈ ਗੁਰੂ ਪਿਤਾ ਜੀ ਵਲੋ। ਅੱਜ ਤੱਕ ਇਹੀ ਦਸਿਆ ਗਿਆ ਹੈ ਹਰ ਧਰਮ ਵਿੱਚ ਕੇ ਜੀਵਨ ਮਰਨ ਉਸ ਦੇ ਹੱਥ ਵਿੱਚ ਹੈ। ਪਰ sahajdhara ਵਿੱਚ ਅੱਜ ਨਵਾਂ ਕਨਸੈਪਟ ਦਸਿਆ ਗਿਆ ਹੈ ਕੇ ਮਰਨਾ ਸਾਡੇ ਆਪਣੇ ਹੱਥ ਵਿੱਚ ਵੀ ਹੀ। 2% ਮਰਜੀ ਨੂੰ ਜਿਵੇਂ ਤੁਸੀਂ ਵਧਾਓ ਗੇ ਜਾ ਘਟਾਓ ਗੇ ਓਵੇ ਹੀ ਸਾਡੀ ਉਮਰ ਦਾ ਵਾਧਾ ਘਾਟਾ ਤੈ ਹੁੰਦਾ ਹੈ।

  • @bindusahota1053
    @bindusahota1053 5 місяців тому +2

    Thank you guru pita ji 🙏

  • @damanjohal242
    @damanjohal242 5 місяців тому +4

    God gives us 2% freedom/marji to decide the outcome of our health and as a result life expectancy. So we must do good and keep our diet simple, restricted and pure to lengthen this life. Thank you Guru Pita Ji🙏Always grateful🙏

  • @rajbirgill1408
    @rajbirgill1408 5 місяців тому +3

    Janam bandiya rabi daat maran wich marzi teri ve 2% marzi increase karn naal banda mukati val hi nahi janda sago marn wich v marzi kar sakda…. Navi gal smhjaun lye sukariya pita g 🙏

  • @alishas4676
    @alishas4676 5 місяців тому +3

    Every sacred Granth says: unreal to real, lie to truth, dark to light, death to immortality
    Shaytan istan-“There are those dinomic words and enveloped in blinding darkness”
    Shaytan’s world is so dark that you cannot see anything
    2% is our will power that will affect our trajectory in life, it is up to us to have the fire inside us to increase our freedom
    “Omniscient lord as associated with little of Mia entered the individual body, being diluted by her became the soul due to identification with the 3 fold body, he become doer and enjoyer”
    -Our Jeev athma is not pure athma. We believe in tri-migration of thought
    Understanding 2% freedom and how we can control our 5 senses and truly understand the control we can have is all because of Sahajdhara’s Spiritual Interpretation of Human Existence. Guru Pita Ji’s giaan is the foundation of our journey, the true such and the everlasting ishq. Grateful to you always Guru Pita Ji and always yours.

  • @RanjitKaur-qd9ok
    @RanjitKaur-qd9ok 4 місяці тому +2

    🙏🙏

  • @beckykang859
    @beckykang859 5 місяців тому +2

    Thank you Guru Pita Ji 🙏

  • @amanbrar1340
    @amanbrar1340 5 місяців тому +2

    ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ 🙏