This enriching discourse with pantheistic approach addresses spiritual concerns in the present times when the world is divided into ' ਲੋਕਾਂ ਤੇ ਜੋਕਾਂ ', capital pains and capital gains and religion doesn't think out of box for reform.Sahajdhara feels the pain of suffering mankind when 'Shylock' is demanding his pound of flesh.Its fresh perspective with diverse life skills rolls out a roadmap for a seeker's spiritual odyssey.
It is natural to follow different seasons in life. Some bring happiness, some bring sorrow. Your karma is your epitome of strength in times where things may be tough. Be aware of who you surround yourself with and who you let make a place in your mind. Many pose as a pure sanctuary when in reality they are nothing but forms of evil taking advantage of the ones in pain. With Gurupitajis knowledge, words of affirmation, and lessons, we can beautifully carry on in life with grace and live happily.
ਪਿਆਰ ਹੀ ਏਕ ਜ਼ਰੀਆ ਖ਼ੁਦਾ ਨੂੰ ਮਿਲਣ ਦਾ ।
ਮਿੱਠਾ ਬੋਲਣਾ , ਹਮਦਰਦੀ ਦੇ ਲਹਿਜੇ ਨਾਲ ਸੁਣਨਾ । ਬਲਿਹਾਰੀ ਕੁਦਰਤ ਵਸਿਆ.. ਦੁਨੀਆ ਚ ਜਿੱਥੇ ਵੀ ਦੁਖੀ ਗਰੀਬ ਹੇਗਾ ਉਹਦੇ ਨਾਲ ਸਦਭਾਵਨਾ ਰੱਖਣੀ। ਘਾਲਿ ਖਾਇ ਕਿਛੁ ਜ
ਹਥੁ ਦੇਇ। ਨਾਨਕ ਰਾਹ ਪਛਾਣੀਏ ਸੇਇ।
ਸ਼ੁਕਰੀਆ ਗੁਰੂ ਪਿਤਾ ਜੀ 🙏
ਬਹੁਤ- ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏
ਸ਼ੁਕਰੀਆ ਗੁਰੂ ਪਿਤਾ ਜੀ
Dharm hai rabbi Karam sach sanjam ty santokh hai sukariya pita 🙏
ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏
ਸ਼ੁਕਰ ਹੈ ਸਤਿਗੁਰੂ🙏
Thank you guru ji 🙏
ਹਰ ਕਰਮ ਧਰਮ ਹੈ ਨੀਅਤ ਦੇ ਸਾਫ ਹੈ।।
ਧਰਮ ਹੈ ਰੱਬੀ ਕਰਮ ਸੱਚ ਸੰਜਮ ਸੰਤੋਖ ਹੈ।।
ਬਹੁਤ ਬਹੁਤ ਧੰਨਵਾਦ ਜੀ।।
🙏🙏
ਕਰਤੇ ਕੀ ਮਿਤਿ "ਸਭ" ਜਾਨੈ ਕੀਆ। ਸ਼ੁਕਰ ਹੈ ਮੇਰੇ ਮਾਲਿਕਾ।
🙏
Thanku so much guru pita ji for this beautiful lecture 🙏
ਸਹਿਜਧਾਰਾ ਟੀਵੀ ਤੇ ਪ੍ਰਸਾਰਿਤ ਹੋਣ ਵਾਲੇ ਸਹਿਜਧਾਰਾ ਸਤਿਸੰਗ ਦੇ ਪ੍ਰਵਚਨ ਸਮੇਂ ਸਿਰ ਦੇਖਣ ਲਈ ਚੈਨਲ ਨੂੰ ਸਬਸਕਰਾਈਬ ਕਰੋ ਅਤੇ ਹਰ ਪ੍ਰੋਗਰਾਮ ਤੇ ਕੁਮੈਂਟ ਤੇ ਲਾਈਕ ਜ਼ਰੂਰ ਕਰੋ ।
ਅਮਲ ਜੋ ਕੀਤੇ ਦੁਨੀ ਮੇ ਤੇ ਦਰਗੇ ਆਏ ਕੰਮ। ਮਨੁੱਖ ਨੇ ਰੱਬ ਦੀ ਬਖਸ਼ਿਸ਼ ਨੂੰ ਲੋਕ ਭਲਾਈ ਤੇ ਨਾ ਵਰਤ ਕੇ ਵਿਨਾਸ਼ ਵੱਲ ਤੁਰ ਗਿਆ।ਵੱਖ ਵੱਖ ਧਰਮਾ ਦੇ ਮਤ ਨੂੰ ਡੁੰਘਿਆਈ ਨਾਲ ਸਮਝਾਉ ਲਈ ਸ਼ੁਕਰ ਗੁਜਾਰ ਹਾਂ ਸਾਈ ਜੀ।
ਧਰਮਾਂ ਵਿੱਚ ਵਿਖਰੇਵੇਂ ਨਹੀਂ ਵਿਕਾਸ ਹੁੰਦਾ ਹੈ। ਨਾਮ ਸਿਮਰਨ ਸਬਦ ਸਾਧਨਾ ਤੇ ਸੁਹਿਰਦ ਵਰਤੋਂ ਵਿਵਹਾਰ। ਮਜ਼ਹਬਾਂ ਦੇ ਦਰਬਾਜੇ ਉੱਚੇ ਰਾਹ ਰਵਾਨਾ ਮੋਰੀ ਹੂ। ਤੁਹਾਡੇ ਅੰਤਹਕਰਨ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਸਮਝਾਉਣ ਲਈ ਧੰਨਵਾਦ ਸਾਈ।😊
Thank Guru Pita jee 🙏
This enriching discourse with pantheistic approach addresses spiritual concerns in the present times when the world is divided into ' ਲੋਕਾਂ ਤੇ ਜੋਕਾਂ ', capital pains and capital gains and religion doesn't think out of box for reform.Sahajdhara feels the pain of suffering mankind when 'Shylock' is demanding his pound of flesh.Its fresh perspective with diverse life skills rolls out a roadmap for a seeker's spiritual odyssey.
Thanks guru pita ji
"Don't accept a hypocrite posing as a saint." - Sahajdhara
Thank you Guru Pita Ji 🙏🏻Always grateful🙏🏻
Living guru ਬਿਨਾ ਅਗੰਮੀ ਰਾਹ ਦੀ ਸਮਝ ਨਹੀਂ ਆ ਸਕਦੀ
ਸ਼ੈਤਾਨ ਤੇ ਸ਼ੈਤਾਨੀਅਤ ਤੋਂ ਬਚੋਗੇ ਤਾਂ ਹੀ ਸਹਿਜ ਸੱਚ ਸੰਤੋਖ ਵੱਲ ਵਧੋਂਗੇ,
It is natural to follow different seasons in life. Some bring happiness, some bring sorrow. Your karma is your epitome of strength in times where things may be tough. Be aware of who you surround yourself with and who you let make a place in your mind. Many pose as a pure sanctuary when in reality they are nothing but forms of evil taking advantage of the ones in pain. With Gurupitajis knowledge, words of affirmation, and lessons, we can beautifully carry on in life with grace and live happily.
👃👃
🙏🙏
Thank you Guru Pita Ji 🙏
🙏🏻🙏🏻
🙏🏻