SahajdharaTV | "ਗੁਰਾਂ ਨੇ ਜਹਾਜ਼ ਬਣਾਇਆ ..." | ਨਵਾਂ ਮਨੁੱਖ ਨਵਾਂ ਧਰਮ 113 | Dr.Jagjit Singh Grewal

Поділитися
Вставка
  • Опубліковано 17 гру 2024

КОМЕНТАРІ •

  • @gurpreetbrar4156
    @gurpreetbrar4156 Місяць тому +6

    ਪਰਮਾਤਮਾ ਹੀ ਸੁਮੱਤ ਦੇਵੇ ਤਾਂ ਜੋ ਅਸੀਂ ਸਹਿਧਾਰਾ ਦੇ ਚੰਗੇ ਪਾਤਰ ਬਣ ਸਕੀਏ ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ 🙏

  • @baldeepdeol1272
    @baldeepdeol1272 Місяць тому +4

    Thanku so much guru pita g for this beautiful lecture 🙏🙏🙏🙏🙏

  • @amanaujla7694
    @amanaujla7694 Місяць тому +5

    ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
    ਸ਼ੁਕਰੀਆ ਗੁਰੂ ਪਿਤਾ ਜੀ 🙏

  • @bindusahota1053
    @bindusahota1053 Місяць тому +2

    Thank you guru ji 🙏

  • @navdeep9876
    @navdeep9876 Місяць тому +4

    ਆਪਣੇ ਅੰਤਹਕਰਨ ਨੂੰ ਕਰੂਪਤਾ ਤੋ ਸੁੰਦਰਤਾ ਵੱਲ ਲੇ ਜਾਣ ਦਾ ਸਫ਼ਰ ਹੀ ਅਧਿਆਤਮਕ ਸਫ਼ਰ ਹੈ ਨੂੰ ਖੂਬਸੂਰਤ ਤਰੀਕੇ ਨਾਲ ਸਮਝਾਉਣ ਲਈ ਧੰਨਵਾਦ।

  • @gurdevwarha7150
    @gurdevwarha7150 Місяць тому +2

    ਮੇਰੇ ਮਾਲਿਕਾ
    ਸ਼ੁਕਰ ਹੈ ਤੇਰਾ
    ਤੂੰਹੀਂ ਤਾਂ ਹੈਂ ਮੇਰਾ
    ਵਰਤਦਾ ਹੁਕਮ ਹੈ ਤੇਰਾ
    ਹਾਜਰ ਨਾਜਰ ਸਤਿਗੁਰੂ ਹੈ ਮੇਰਾ।

  • @jatindersinghgrewal8223
    @jatindersinghgrewal8223 Місяць тому +5

    ਸੁਹਿਰਦ ਵਰਤੋਂ ਵਿਵਹਾਰ ਗੁਰ ਗਿਆਨ ਦੀ ਰੋਸ਼ਨੀ ਵਿੱਚ ਹੀ ਕਾਰਜਸ਼ੀਲ ਹੁੰਦਾ ਹੈ - ਸਹਿਜਧਾਰਾ

  • @tarsemgrewal6778
    @tarsemgrewal6778 Місяць тому +5

    ਮੇਲੇ ਮੇਂ ਅਕੇਲਾ।।
    ਅਕੇਲੇ ਮੇਂ ਮੇਲਾ।।
    ਅਧਿਆਤਮਕ ਸਮਝ, ਧਾਰਮਿਕ ਸਮਝ, ਅਤੇ ਸੰਸਾਰਿਕ ਸਮਝ ਬਾਰੇ ਵਿਸਥਾਰ ਸਹਿਤ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।
    🙏🙏

  • @gurpreetkaur1005
    @gurpreetkaur1005 Місяць тому +4

    Thnx guru pita g 🙏🏻

  • @davinder105
    @davinder105 Місяць тому +5

    ਹੇ ਪਰਮਾਤਮਾ ਸੁਮੱਤ ਦੇਈਂ

  • @loveleengrewal3147
    @loveleengrewal3147 Місяць тому +4

    ਸ਼ੁਕਰਾਨਾ ਗੁਰੂ ਪਿਤਾ ਜੀ।

  • @parmjitkaur1513
    @parmjitkaur1513 Місяць тому +2

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @navneetsomal4471
    @navneetsomal4471 Місяць тому +2

    🙏🏻

  • @amanbrar1340
    @amanbrar1340 Місяць тому +3

    The lecture was very heart touching . 🙏 Compromise and adjustment ਅਤੇ ਸਾਡੇ ਸਵੈ ਮਾਣ ਬਾਰੇ ਖੁੱਲ ਕੇ ਸਮਝਾਉਣ ਲਈ ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏

  • @beckykang859
    @beckykang859 Місяць тому +3

    Thank you Guru Pita Ji, Always grateful 🙏

  • @gurbindergrewal6183
    @gurbindergrewal6183 Місяць тому +1

    Thank you Guru Pitta jee 🙏

  • @kuljeetkaur8239
    @kuljeetkaur8239 Місяць тому +3

    Innovative,insightful interaction interpreting true religiosity.

  • @mehtabpandher6416
    @mehtabpandher6416 Місяць тому +3

    🙏🙏

  • @mandeepgrewal6257
    @mandeepgrewal6257 Місяць тому +3

    ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਨਮਸ਼ਕਾਰ ਹੀ ਕਰ ਸਕਦੇ ਹਾਂ

  • @rajbirgill1408
    @rajbirgill1408 Місяць тому +1

    Sukariya pita da bas ehi kar sakdy 🙏

  • @alishas4676
    @alishas4676 Місяць тому +4

    Authentic existence is what we aim for, only room for adjustment and no compromise, and you leave your isht with your god- you trust him and you do not waiver
    Such, sooch, sahej, sadgee, sundruthah
    Varto is in your hands, and positive vivhaar in others context. Bring beauty and cleanliness with nature being our pristine model
    One that lives this life and finds peace and quiet is the ultimate winner. Also, maybe even a bigger winner is the one who has earned the presence of their Guru Ji. Guru Ji has woken this beautiful world of complete bliss, away from the noise of the world. Never waiver or look back because your Guru will take you places you can only dream of. Thankful always and always yours.

  • @chetnalakhanpal4037
    @chetnalakhanpal4037 Місяць тому +8

    ਸਾਰੇ ਕੁਝ ਦਾ ਸਾਰਾ ਕੁਝ ਜਾਨਣ ਦੀ ਕੋਸ਼ਿਸ਼ ਨਾ ਕਰ। ਸਮੇ ਦਾ ਸੱਚ ਸਮਝਕੇ ਪਿਆਰ ਤੇ ਬਹਾਦਰ ਹੋਕੇ ਗੁਰੂ ਆਸਰੇ ਦਿ੍ੜਤਾ ਨਾਲ ਚਲਿਆ ਚਲ। ਸ਼ੁਕਰ ਹੈ ਮਾਲਕਾ।

  • @gurindergrewal56
    @gurindergrewal56 Місяць тому +2

    Chetna's comment on yesterday lecture that it is the humbleness that will be helpful to be accepted by the GURU not in the effort of knowing the unknown
    Very thoughtful

  • @damanjohal242
    @damanjohal242 Місяць тому +2

    Adjustment, not compromise
    "A man can be destroyed but not defeated.” Ernest Hemingway, The Old Man and the Sea
    Routine and self-discipline is imperative for peace and happiness.
    Thank you Guru Pita Ji 🙏🏽 Always grateful 🙏🏽

  • @RajbirAujla-
    @RajbirAujla- Місяць тому +3

    🙏🏻🙏🏻

  • @BaljinderkaurGrewal
    @BaljinderkaurGrewal Місяць тому +2

    🙏🏼🙏🏼