ਅਕਾਲੀ ਦਲ ਦੇ ਫੈਨ ਆਹ ਬਾਬੇ ਕਹਿੰਦੇ ਅਕਾਲੀ ਦਲ ਜਿੰਨੇ ਕੰਮ ਕੋਈ ਨੀਂ ਕਰ ਸਕਦਾ Election 2024 Survey

Поділитися
Вставка
  • Опубліковано 18 кві 2024
  • #RMBTelevision #loksabhaelection2024 #punjabelectionsurvey
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 51

  • @DeepSingh-gd5kw
    @DeepSingh-gd5kw Місяць тому +21

    ਸਾਰਾ ਪੰਜਾਬ ਹੀ ਸਮਝ ਗਿਆ ਹੁਣ ਠੱਗੀ ਮਾਰ ਗਏ ਭਗਵੰਤ ਮਾਨ ਹੋਰੀ """ ਅਕਾਲੀ ਦਲ ਨੇ ਹੀ ਵਿਕਾਸ ਕੀਤਾ ਪੰਜਾਬ ਦਾ " ਬਹੁਤ ਕੰਮ ਕੀਤਾ ਪੰਜਾਬ ਵਿੱਚ ਅਕਾਲੀ ਦਲ ਨੇ """"

    • @jaswindersandhu9462
      @jaswindersandhu9462 Місяць тому +6

      ਸਹੀ ਗੱਲ ਹੈ ਵੀਰ ਜੀ ।ਸ਼ਹਿਰ ਵਾਲੇ ਲੋਕਾਂ ਨੂੰ ਵੀ ਪਸੰਦ ਨਹੀਂ 0 ਈ ਆਵੇਗੀ 100 % ਸਹੀ ਹੈ ਜੀ ।

  • @sardarsidhu5934
    @sardarsidhu5934 Місяць тому +3

    ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿੰਦਾਬਾਦ 👍👍

  • @karpal_pannu_12
    @karpal_pannu_12 Місяць тому +11

    AKALI DAL ZINDABAD ZINDABAD ZINDABAD 🌹🌹🌹

  • @iqbalsandhuiqbalsingh2779
    @iqbalsandhuiqbalsingh2779 Місяць тому +10

    SAD Zindabad

  • @ksbhatti7778
    @ksbhatti7778 28 днів тому

    ਵਿਕਾਸ ਤਾਂ ਅਕਾਲੀ ਦਲ ਬਾਦਲ ਸਰਕਾਰ ਵੇਲੇ ਹੀ ਹੋਇਆ ਉਸ ਤੋ ਬਾਅਦ ਤਾਂ ਰੱਬ ਹੀ ਜਾਣਦਾ ।

  • @BhinderSran-ky8ok
    @BhinderSran-ky8ok Місяць тому +3

    ਝਾੜੂ ਪੋਚਾ ਵਾਲੇ ਨੂੰ ਤਾਂ ਕੋਈ ਵੀ ਬੋਟ ਨਾਂ ਪਾਓ ਜ਼ਮਾਨਤ ਜ਼ਬਤ ਹੋਓ ਝਾੜੂ ਪੋਚਾ ਵਾਲੇ ਦੀ ਪੱਕੀ ਭੰਡ ਭਜਾਓ ਪੰਜਾਬ ਵਚਾਓ

  • @user-zu2vz2un4g
    @user-zu2vz2un4g Місяць тому +5

    Very good baba ji te veer ji akali dal jinda bad

  • @sardarsidhu5934
    @sardarsidhu5934 Місяць тому +2

    ਬੋਕਰ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ

  • @khushisekhon7991
    @khushisekhon7991 Місяць тому +2

    ਇੱਕ ਮੌਕਾ ਬਾਪੂ ਜੀ ਸਿਮਰਜੀਤ ਮਾਨ ਨੂੰ ਪੰਜਾਬੀਉ 🙏🏻

  • @user-jq8up2mb7l
    @user-jq8up2mb7l Місяць тому +4

    SAD❤❤

  • @ellyjttboss6761
    @ellyjttboss6761 Місяць тому +2

    ਸ਼ਰਾਬੀ ਬੁੱਚੜ ਦੀਆਂ ਗੱਲਾਂ ਬੀਚ ਨਾ ਆਇਓ 🙏 ਵੋਟ ਸਿਰਫ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ

  • @ellyjttboss6761
    @ellyjttboss6761 Місяць тому +1

    ਚਾੜੁ ਵਾਲਿਆਂ ਸ਼ਰਾਬੀਆਂ ਦਾ ਬੁਰਾ ਹਾਲ ਹੋਣਾ ਇਸ ਬਾਰ ਪੂਰੇ ਪੰਜਾਬ ਬਿਚੋ ਗੰਦੇ ਚਾੜੁ ਨਾਲੋਂ ਜਾਦਾ ਵੋਟ ਤਾ ਨੋਟਾਂ ਦੇ ਬਟਨ ਨੂੰ ਪੈ ਜਾਣੀ ਆਹ 😁

  • @doctordeep88
    @doctordeep88 Місяць тому +3

    23:51 😂😂😂 ਓ ਬਾਈ ਜੀ ਬੀਪ ਲਾ ਲਿਆ ਕਰੋ😂😂😂

  • @KarajSingh-br2fv
    @KarajSingh-br2fv Місяць тому +3

    ਇਨੇ ਬਾਬੇ ਤਾ ਵੀ ਤੇ ਬਾਦਲ ਦੇ ਨਾਲ ਜਿਮਵਾਰ ਬਦੀ ਦੇ

  • @freefiregaming-jh7uu
    @freefiregaming-jh7uu 28 днів тому

    ਬੀਬਾ ਹਰਸਿਮਰਤ ਕੌਰ ਜਿੱਤੂ

  • @SukhwinderSinghSukhwinde-tj6ij
    @SukhwinderSinghSukhwinde-tj6ij Місяць тому

    ਇਹੇ ਬਾਬੇ ਮਰਨ ਆਗੇ 2027 ਵਿੱਚ ਬਾਦਲ ਕੰਪਨੀ ਦੀ ਵੋਟ ਨੂੰ ਭਾਰੀ ਖੋਰਾ ਲੱਗਣਾ।😁😁😂😂

  • @jas2959
    @jas2959 Місяць тому

  • @user-my8rj1nl6k
    @user-my8rj1nl6k Місяць тому +1

    ❤🎉🎉🎉🎉good👍👍

  • @ellyjttboss6761
    @ellyjttboss6761 Місяць тому +1

    ਇਹ ਜਦੋਂ ਦੇ ਚਾੜੁ ਵਾਲੇ ਆਏ ਆਹ ਪੰਜਾਬ ਬਿੱਚ ਨਸ਼ਾ ਘਰ ਘਰ ਆਹ ਗਿਆ ਲੁਟ ਖੋਹ ਬਲਾਤਕਾਰ ਜੋ ਸੱਚ ਬੋਲਦੇ ਆਹ ਚੈਨਲ ਬੈਨ ਕਰ ਦਿੱਤੇ ਜਾਂਦੇ ਆਹ ਤੇ ਭਾਈ ਅਮ੍ਰਿਤਪਾਲ ਵਰਗੇ ਮਹਾਨ ਸਿੱਖ ਜੋ ਅੰਮ੍ਰਿਤ ਸੰਚਾਰ ਕਰਵਾ ਰਹੇ ਸੀ ਫੈਕ nsa ਲਗਵਾ ਕੇ ਅਸਾਮ ਜੇਲ ਪੇਜ ਦਿੱਤੇ ਜਾਂਦੇ ਆਹ ਤੇ ਇਹ ਦੋ ਟੱਕੇ ਦੇ ਸ਼ਰਾਬੀ ਵਿਹਾਅ ਕਰਵਾ ਕੇ ਜਵਾਕ ਜੰਮ ਰਹੇ ਆਹ ਇਸ ਨਾਲੋਂ ਤਾ ਬਾਦਲ ਚੰਗਾ ਸੀ ਓਹਨੇ ਆਹ ਕੰਮ ਤਾ ਨੀ ਕਰੇ ਸੀ

  • @KarnailSingh-to3ox
    @KarnailSingh-to3ox Місяць тому

    SAD Jindabad

  • @prxxt7368
    @prxxt7368 Місяць тому

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏hy676tg

  • @freefiregaming-jh7uu
    @freefiregaming-jh7uu 28 днів тому

    S.a.d jindabad

  • @khushisekhon7991
    @khushisekhon7991 Місяць тому +1

    Baba 😂 ਵੀ ਸਿਰਾ ਲਾ ਗਿਆ ਅਕਿਆ ਬੈਠਾ ਸੀ ਮੇਰੇ ਵਾਗ਼ ਭਗਤ ਨਾਂ ਬਣੋ ਬੱਸ ਕਿੱਸੇ ਵੀ ਪਾਰਟੀ ਦੇ ਬੱਸ ਗੱਲ ਏਥੇ ਮੁੱਕਦੀ ਆ ਜਦੋ ਜਦੋ ਵੀ ਪੰਜਾਬੀ ਭਗਤ ਬਣੇ ਆ ਉਸ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪਿਆ ਬੱਸ ਭਰਾਵੋ ਏਸ ਵਾਰ ਸਿਮਰਜੀਤ ਸਿੰਘ ਮਾਨ ਨੂੰ ਇੱਕ ਮੌਕਾ ਦੇ ਕੇ ਦੇਖਲੋ ਦੇਖਦੇ ਆ ਕੀ ਰੰਗ ਲਾਓਦੇ ਆ ਕਿਤੇ ਦਿਲ ਚ ਨਾ ਰਹਿਜੇ

  • @JasvirSingh-nf7ge
    @JasvirSingh-nf7ge 28 днів тому

    Sharomni akkali Dall zindabad ❤❤❤❤

  • @JasvirSingh-nf7ge
    @JasvirSingh-nf7ge 28 днів тому

    Jine km Punjab ch akkali Dall ne kite aa
    Aam party 75 sall ch ni kr sakdi
    Na hona ha oh badal hi c Jo ene project lay gia

  • @raghbirsinghsidhu7687
    @raghbirsinghsidhu7687 28 днів тому

    Akali dal

  • @chamkaursingh9706
    @chamkaursingh9706 Місяць тому +1

    Y ji tuhada channel v bhut vadia Lagda ❤️❤️

  • @sabisaini8571
    @sabisaini8571 Місяць тому

    Sarkar badal

  • @user-sh4uw1eg1d
    @user-sh4uw1eg1d Місяць тому

    Lakh lahant.

  • @amritbrar1992
    @amritbrar1992 Місяць тому

    Bapu v sidda chalda 😂

  • @rekhasinghi9401
    @rekhasinghi9401 Місяць тому

    Cm maan ji jindabaad 🙏

    • @Grewalmada
      @Grewalmada Місяць тому +2

      CM maan murdabaad 👍

  • @navdeepkaur8034
    @navdeepkaur8034 Місяць тому

    ਅਕਲੀਂ ਨੇ ਕੀ ਕੀਤਾ ਰੌਲ਼ਾ ਪਾਇਆ man ਗਲਤ ਹੈ ਆਪ ਕੀ ਕੀਤਾ

    • @bgmipunjabifunny
      @bgmipunjabifunny Місяць тому

      ਕੀ ਬੋਲੀ ਜਾਣੇ ਹੋ ਮੈਡਮ?

  • @FollowJesus33357
    @FollowJesus33357 Місяць тому +2

    ਘਰੋਂ ਕੱਢੇ ਵੱਢਿਆਂ ਕੋਲ ਜਾ ਕੇ ਤੁਸੀਂ ਬਹਿ ਜਾਨੇ ਓ,
    ਸਾਲੇ ਵਿਹਲੜ ਨਾ ਹੋਣ ਕਿਸੇ ਥਾਂ ਦੇ

    • @doctordeep88
      @doctordeep88 Місяць тому +4

      ਕਿਉੰ ਤੈਨੂੰ ਬੜ੍ਹੀਆਂ ਮਿਰਚਾਂ ਲੱਗੀਆਂ ਜਿਵੇਂ ਤੇਰੇ ਘਰ ਆਕੇ ਬਹਿ ਗਏ ਹੋਣ ਬੇਵਕੂਫਾ ਕਿਸੇ ਥਾਂ ਦਿਆ ਇਸ ਤਰ੍ਹਾਂ ਦੇ ਕਮਰੇ ਹਰ ਪਿੰਡ ਚ ਬਣੇ ਹੁੰਦੇ ਨੇ ਜਿਨੂੰ ਜੰਝ ਘਰ ਕਹਿੰਦੇ ਨੇ ਉੱਥੇ ਜਿਹੜਾ ਮਰਜ਼ੀ ਆਕੇ ਬਹਿ ਸਕਦਾ ਖ਼ਾਸ ਕਰਕੇ ਪਿੰਡਾਂ ਦੇ ਬਜ਼ੁਰਗ ਸ਼ਾਮ ਨੂੰ ਆਣਕੇ ਬੈਠਦੇ ਨੇ ਗੱਲਾਂ ਬਾਤਾਂ ਮਾਰਦੇ ਨੇ ਪਹਿਲਾਂ ਪਿੰਡਾਂ ਦੀਆਂ ਸੱਥਾਂ ਬੋਹੜਾਂ ਥੱਲੇ ਲੱਗਦੀਆਂ ਸੀ ਪਰ ਅੱਜ ਕੱਲ ਇਹੋ ਪਿੰਡਾਂ ਦੀਆਂ ਸੱਥਾਂ ਨੇ ਕਈ ਥਾਵਾਂ ਤੇ ਅੱਜ ਵੀ ਲੋਕ ਬੋਹੜਾਂ ਥੱਲੇ ਹੀ ਬੈਠਦੇ ਨੇ ਆਣਕੇ ਓਹਨੂੰ ਸੱਥ ਕਹਿੰਦੇ ਨੇ ਬਾਹਲਿਆ ਪੜਾਕੂਆ ਇਹ ਬੁੱਢੇ ਘਰਾਂ ਦੇ ਜਿੰਦਰੇ ਨੇ ਨਾ ਕੇ ਘਰੋਂ ਕੱਢੇ ਵੱਢੇ ਆਪਣੀ ਦੇਹ ਜਵਾਨੀ ਚ ਉਹਨਾਂ ਸਭ ਨੇ ਕੰਮ ਕੀਤੇ ਨੇ ਹੁਣ ਬਜ਼ੁਰਗ ਹੋ ਗਏ ਤਾਂ ਕੰਮ ਨਈ ਹੁੰਦਾ ਨਾ ਹੀ ਚੰਗੀ ਔਲਾਦ ਆਪਣੇ ਮਾਂ ਪਿਓ ਨੂੰ ਕੰਮ ਕਰਨ ਦਿੰਦੀ ਆ ਹੁਣ ਇਹ ਬੁੱਢੇ ਲੋਕ ਆਪਣਾ ਟਾਈਮ ਪਾਸ ਕਰਨ ਲਈ ਏਦਾਂ ਪਿੰਡ ਦੀ ਇੱਕ ਜਗ੍ਹਾ ਤੇ ਆਣਕੇ ਬੈਠ ਜਾਂਦੇ ਨੇ 100 ਪਿੰਡ ਦੀ ਗੱਲਬਾਤ ਦਾ ਪਤਾ ਲੱਗਦਾ ਇੱਕ ਦੂਜੇ ਦੇ ਕੋਲੋਂ ਤੇ ਕਈ ਜਵਾਨ ਵੀ ਇਹਨਾਂ ਚ ਆਣਕੇ ਬੈਠ ਜਾਂਦੇ ਨੇ ਜਿੰਨਾ ਦਾ ਘਰ ਨਾ ਟਾਈਮ ਪਾਸ ਹੁੰਦਾ ਹੋਵੇ ਪਰ ਹਨ੍ਹੇਰਾ ਹੋਣ ਤੇ ਇਹ ਸਭ ਆਪੋ ਆਪਣੇ ਘਰ ਚਲੇ ਜਾਂਦੇ ਨੇ
      ਇਹਨੂੰ ਪਿੰਡ ਦਾ ਪੰਚਾਇਤ ਘਰ ਵੀ ਕਹਿੰਦੇ ਨੇ ਜੰਝ ਘਰ ਵੀ ਕਹਿੰਦੇ ਨੇ ਤੇ ਸੱਥ ਵੀ ਕਹਿੰਦੇ ਨੇ
      ਐਵੇਂ ਨਾ ਬਕਵਾਸ ਮਾਰ ਕੇ ਘਰੋਂ ਕੱਢੇ ਵੱਢੇ ਜੇ ਪਿੰਡ ਚ ਰਿਹਾ ਹੋਵੇ ਕਦੀ ਤਾਂ ਤੈਨੂੰ ਪਤਾ ਲੱਗੇ ਖੋਤੇ ਦਿਮਾਗ ਦਾ ਖੋਟਾ ਬੰਦਾ

    • @DeepSingh-gd5kw
      @DeepSingh-gd5kw Місяць тому +2

      @@doctordeep88 ਸਾਡੇ ਪਿੰਡ ਹਜੇ ਵੀ ਸੱਥ ਬੋਹੜ ਦੇ ਥੱਲੇ ਹੀ ਆ ਵੀਰੇ " ਗੁਰਦਵਾਰੇ ਦੇ ਗੇਟ ਅੱਗੇ " ਇਹ ਪਿੰਡਾਂ ਦਾ ਸੱਭਿਆਚਾਰ ਆ " ਇਸ ਨੂੰ ਖਤਮ ਨਾ ਹੋਣ ਦਿਓ "" ਪਿੰਡਾਂ ਵਿੱਚ ਰੱਬ ਵਸਦਾ " ਆ ਜਿਹੜੇ ਕੂਚੀ ਆਲਿਆਂ ਦੇ ਚਮਚੇ ਨੇ ਸ਼ਹਿਰਾਂ ਵਿੱਚ ਇਹ ਉਹੀ ਆ ਮੁਫਤ ਦਾ ਖਾਣੇ " ਇਹਨਾਂ ਨੂੰ ਕੁਛ ਨਹੀਂ ਚਾਹੀਦਾ ਬੱਸ ਮੁਫਤ ਮਿਲ ਜਾਵੇ ਬੱਸ " ਦੂਜਾ ਕਿਸਾਨੀ ਲਈ ਪੰਜਾਬ ਲਈ ਭਾਜਪਾ ਤੇ ਕੂਚੀ ਵਾਲੇ ਦੋਵੇਂ ਬਹੁਤ ਮਾੜੇ ਆ """

    • @davindersinghminhas8213
      @davindersinghminhas8213 Місяць тому +1

      😂😂😂😂😂😂😂😂😂 ਤੇਰੇ ਬਹੁਤ ਮਿਰਚਾਂ lagyi ਤੇਰੇ

    • @bgmipunjabifunny
      @bgmipunjabifunny Місяць тому

      ਤੇਰੇ ਵਰਗੀਆਂ ਅੰਨ੍ਹੀਆਂ ਭੇਡਾਂ ਤਾਂ ਨਹੀਂ ਅਗਲੇ

  • @Iam2rock
    @Iam2rock Місяць тому

    Lakhaaaa 🎉🎉🎉🎉🎉🎉 bnooo MP

  • @Iam2rock
    @Iam2rock Місяць тому

    LAKHHAAAAA!!!!!

  • @Iam2rock
    @Iam2rock Місяць тому

    Choraaa nu vote naaa paiooo!!!! Lakhay nu vote deo!!!!