ਮੁੱਖ ਮੰਤਰੀ Bhagwant Mann ਨੇ ਬਾਦਲਾਂ ਦੇ ਪਿੰਡ ਕਿਉਂ ਸੁਣਾਈ ਨਵੀਂ ਕਿੱਕਲੀ

Поділитися
Вставка
  • Опубліковано 20 тра 2024
  • ਮੁੱਖ ਮੰਤਰੀ Bhagwant Mann ਨੇ ਬਾਦਲਾਂ ਦੇ ਪਿੰਡ ਕਿਉਂ ਸੁਣਾਈ ਨਵੀਂ ਕਿੱਕਲੀ
    ਹੁਣ ਕਿਹੜਾ ਅਕਾਲੀ ਕਿੱਕਲੀ ਦਾ ਜਵਾਬ ਕਿੱਕਲੀ 'ਚ ਦਊ
    #abcpunjab #bhagwantmann #akalidal #sukhbirsinghbadal #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 176

  • @inderjeetsinghgrewal6979
    @inderjeetsinghgrewal6979 28 днів тому +29

    ਬਾਈ ਜੀ ਭੰਡ ਹੰਕਾਰਿਆ ਵਾਲਾ ਹੈ ਹੰਕਾਰ ਬਠਿੰਡੇ ਤੋਂ ਹੀ ਖਤਮ ਹੋਊ

    • @vikramjitsingh7710
      @vikramjitsingh7710 28 днів тому +3

      ਸਹੀ ਕਿਹਾ ਵੀਰ ਸੱਤਾ ਇਸਦੇ ਸਿਰ ਚੜ ਗਈ ਬਠਿੰਡਾ ਭਾਲਦੇ ਸੰਗਰੂਰ ਭੀ ਨਾ ਗਵਾ ਲਵੇ। ਖੁਡੀਆ ਨੂੰ ਸਭ ਜਾਂਦੇ ਕੇਨਕ ਚੰਗਾ ਇਸਤੋ ਤਾਂ ਬਾਦਲ ਫੇਰ ਭੀ ਚੰਗੇ

  • @sardargpb13
    @sardargpb13 28 днів тому +30

    ਕਿੱਕਲੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ

  • @deepwalia1709
    @deepwalia1709 28 днів тому +14

    ਬੇਅੰਤ ਵਾਲਾ ਹਾਲ ਹੋਣਾ ਇਹਦੇ ਨਾਲ

  • @chanansingh9060
    @chanansingh9060 28 днів тому +25

    ਭਗਵੰਤ ਮਾਨ ਜੀ ਕੋਈ ਮੁੱਦੇ ਦੀ ਗੱਲ ਕਰੋ ।ਭੰਡਾਂ ਵਾਲੀਆ ਗੱਲਾ ਬਹੁਤ ਹੋ ਗਈਆ।

    • @Gurinder1707
      @Gurinder1707 28 днів тому

      Kyu sachi gal te paatdi hai

    • @jitsingh8827
      @jitsingh8827 27 днів тому +1

      ​@@Gurinder1707ਕੀ ਗੱਲ ਕਿੱਕਲੀ ਸੱੱਚੀ ਗੱਲ ਆ ਤੇ ਬਾਕੀ ਮੁੰਦੇ

    • @user-ts4es6bp8w
      @user-ts4es6bp8w 27 днів тому +1

      Koi zor la le bibi ni hardi

  • @punjabineurope44
    @punjabineurope44 28 днів тому +25

    ਹੰਕਾਰ ਵੱਡੇ ਵੱਡੇ ਇਨਸਾਨ ਖ਼ਤਮ ਕਰ ਦਿੰਦਾ ਹੈ

  • @navisharma3469
    @navisharma3469 28 днів тому +32

    ਸ ਸੁਖਪਾਲ ਸਿੰਘ ਖਹਿਰਾ ਵਧੀਆ ਗੱਲ ਕਰ ਰਹੇ ਹਨ। ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ

  • @user-df9hi8ss8l
    @user-df9hi8ss8l 28 днів тому +28

    ਭੰਡਾਂ ਦਾ ਕੀ ਕੰਮ ਹੁੰਦਾ ਭੰਡਪੁਣਾ ਹੋਰ ਕੁੱਝ ਨੀਂ ਸੁਖਪਾਲ ਸਿੰਘ ਖਹਿਰਾ ਨਿੱਡਰ ਤੇ ਨਿੱਧੜਕ ਲੀਡਰ ਆ

  • @paramjitsinghkhalsa9132
    @paramjitsinghkhalsa9132 27 днів тому +7

    ਇਸ ਵਾਰ ਲੋਕ ਭੰਡ ਪੁਣਾ ਸੁਣ ਸੁਣ ਅੱਕ ਚੁੱਕੇ ਹਨ

  • @jitsingh8827
    @jitsingh8827 27 днів тому +4

    ਹੁਣ ਲੋਕ ਸਿਆਣੇ ਹੋ ਗਏ ਹੁਣ ਚੁਟਕਲੇ ਜਾਂ ਕਿੱਕਲੀਆਂ ਨਾਲ ਵੋਟ ਨੀ ਪਾਉਂਦੇ

  • @bahadursingh9718
    @bahadursingh9718 28 днів тому +16

    ਪੱਤਰਕਾਰ ਵੀਰੇ ਇਹ ਕਿੱਕਲੀ ਸੁਣਾਕੇ ਅਸਲੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾ ਰਹੇ । ਪੱਤਰਕਾਰ ਵੀਰੇ ਇਹ ਸੰਗਰੂਰ ਕੁੱਝ ਟਾਈਮ ਬਾਅਦ ਹਾਰ ਗਏ ਸੀ।ਹਰ ਘਰ ਵਿੱਚ ਨਸ਼ੇ ਦੇ ਆਦੀ ਹੋ ਗਏ ਹਨ ਚਿੱਟਾ ਖਤਮ ਕਰੋਂ ਧੰਨਵਾਦ

  • @shamdhiman8717
    @shamdhiman8717 27 днів тому +6

    ਖਹਿਰਾ ਸਾਬ। ਸਹੀ ਗੱਲ ਕਰਦੇ ਨੇ ਜਾਗੋ ਲੋਕੋ ਜਾਗੋ ਜਾਗੋ ਲੋਕੋ ਜਾਗੋ ਖਹਿਰਾ ਦਾ ਸਾਥ ਦੇਵੋ

  • @harwinderalluwal7114
    @harwinderalluwal7114 28 днів тому +13

    ਵਧੀਆ ਪੱਤਰ ਕਾਰੀ

  • @sukhjitsingh6668
    @sukhjitsingh6668 27 днів тому +6

    ਜਗਤਾਰ ਸਿੰਘ ਭੁੱਲਰ ਜ਼ਿੰਦਾਬਾਦ

  • @navisharma3469
    @navisharma3469 28 днів тому +19

    Good ,ਬਹੁਤ ਜ਼ੁਅਰਤ ਵਾਲੀ ਪੱਤਰਕਾਰੀ ਹੈ ਜੀ।ਭੁੱਲਰ ਸਾਹਿਬ ਜੀ

  • @user-rm7er8zx2e
    @user-rm7er8zx2e 28 днів тому +33

    ਜੇ ਮਾਨ ਸਾਹਬ ਸੁਖਬੀਰ ਦੀ ਪਤਨੀ 50ਹਜਾਰ ਪਲੱਸ ਤੇ ਸੀਟ ਕੱਢ ਗਈ ਫਿਰ ਇਹੀ ਕਿਕਲੀ ਤੁਹਾਡੇ ਤੇ ਏਦਾ ਚੱਲੂ
    ਕਿਕਲੀ ਕਲੀਰ ਦੀ ਮੁਛ ਖੜੀ ਸੁਖਵੀਰ ਦੀ, ਬਠਿੰਡਾ ਅਕਾਲੀ ਜਿਤ ਗਏ ਵੱਡੀ ਲੀਡ ਨਾਲ ਜੀ, ਤੁਹਾਡੇ ਅਖੌਤੀ ਸਿਆਸਤਦਾਨ ਤੋ ਲਿਆ ਬਦਲਾ ਵੱਡੇ ਬਾਦਲ ਦੀ ਹਾਰ ਦਾ ਜੀ , ਹੁਣ ਮਾਣ ਤੇ ਖੁਡੀਆ ਝਾੜੂ ਬੈਠਾ ਛੋਟੇ ਬਾਦਲ ਤੋ ਹਾਰ ਜੀ ਹੁਣ ਕੱਲਾ ਵਿਚਾਰਾ ਕੰਧਾ ਤੇ ਟੱਕਰਾ ਹੈ ਖੁਡੀਆ ਮਾਰੂ ,ਰੱਖਿਆ ਨਾ ਮਾਨ ਨੇ ਮੰਤਰੀ ਕੱਢੀ ਗਈ ਨਾ ਸੀਟ ਵੀ ਐਮ ਪੀ ਵਾਲੀ,ਛੋਟਾ ਬਾਦਲ ਨਿਕਲਿਆ ਬੜਾ ਖਿਡਾਰੀ , ਪੈਗਵੰਤ ਮਾਨ ਫਿਰੇ ਡੱਕਿਆ ਸਰਾਬ ਨਾਲ,ਕਹਿਦਾ ਸੀਨੇ ਸੱਟ ਵੱਜੀ ਬੜੀ ਡੀਪ ਆ,ਐਤਕੀ ਤਾਂ ਪਤਾ ਨੀ ਕਈ ਹੋਗਿਆ ਨੰਨੀ ਛਾਂ ਵੀ ਲਾਗੀ ਸਾਡੇ ਉਤੇ ਸੀਪ ਆ,ਠੋਕੋ ਤਾੜੀ

    • @user-ts4es6bp8w
      @user-ts4es6bp8w 27 днів тому +2

      Good bai sirra g

    • @user-qy8fp8ox7m
      @user-qy8fp8ox7m 25 днів тому

      Haha ਸੁਪਨਾ ਦੇਖ ਰਹੇ ਹੋ ਜਾਗ ਜਾਓ

  • @jatinderdeol6942
    @jatinderdeol6942 28 днів тому +11

    ਪੰਜਾਬ ਦੇ ਲੋਕਾਂ ਨੂੰ ਸੁਖਪਾਲ ਸਿੰਘ ਖਹਿਰੇ ਵਰਗਾ ਤੇਜ਼ ਤਰਾਰ, ਹਮਲਾਵਰ ਰੁਖ਼ ਵਾਲਾ ਲੀਡਰ ਚਾਹੀਦਾ। ਭਗਵੰਤ ਮਾਨ ਨੂੰ ਸੁਖਪਾਲ ਸਿੰਘ ਖਹਿਰੇ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਲੱਖਾ ਸਿੰਘ ਸਿਧਾਣਾ ਵਰਗੇ ਕਿਰਦਾਰਾਂ ਤੋਂ ਡੱਰ ਹੈ।

  • @punjabineurope44
    @punjabineurope44 28 днів тому +33

    ਇਸ ਇਲੈਕਸ਼ਨ ਚ ਭਗਵੰਤ ਮਾਨ ਨੂੰ ਪੰਜਾਬ ਦੀ ਜਨਤਾ ਦਸੂ

  • @navisharma3469
    @navisharma3469 28 днів тому +10

    ਮੁੱਖ ਮੰਤਰੀ ਜੀ/ਪ੍ਰਧਾਨ ਮੰਤਰੀ ਜੀ ਮੁੱਖੋਂ ਮੰਦਾ ਨਾ ਬੋਲੀਏ, ਕਰਤਾਰੋਂ ਡਰੀਏ

    • @bahadursingh504
      @bahadursingh504 27 днів тому +2

      ਜਿੰਨਾ ਚਿਰ ਰੱਬ ਦੀ ਮਾਰ ਨਾ ਪਈ ਉਦੋਂ ਤੱਕ ਭੰਡ ਡਰਨ ਵਾਲਾ ਨਹੀਂ।

  • @asttydydydgfxfxyfufug3798
    @asttydydydgfxfxyfufug3798 27 днів тому +4

    ਇਹ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਨਹੀਂ ਇਹ ਤਾਂ ਭੰਡਾਂ ਦਾ ਮੰਤਰੀ ਹੈ

  • @rupirupindergill2994
    @rupirupindergill2994 27 днів тому +4

    ਮੁੱਖ ਮੰਤਰੀ ਨੂੰ ਜਿਨ੍ਹਾਂ ਟਾਈਮ ਕਿਕਲੀ ਸੋਚਦਾ ਪੰਜਾਬ ਦੇ ਭਲੇ ਲਈ ਵੀ ਕੁਝ ਸੋਚੇ ਜੇ ਅਜਿਹਾ ਕੁਝ ਹੀ ਸੁਣਨ ਨਾ ਜਸਵਿੰਦਰ ਭੱਲੇ ਨੂੰ ਮੁੱਖ ਮੰਤਰੀ ਬਣਾ ਦਿਓ

  • @mangatrai89
    @mangatrai89 27 днів тому +6

    ਬੰਦਾ ਜਿੰਨਾ ਮਰਜ਼ੀ ਵੱਡੇ ਅਹੁਦੇ ਤੇ ਪਹੁੰਚ ਜਾਵੇ ਪਰ ਆਪਣਾ ਅਸਲੀ ਕੰਮ ਨਹੀਂ ਭੁੱਲ ਸਕਦਾ ਭਗਵੰਤ ਮਾਨ ਦਾ ਅਸਲੀ ਕਿੱਤਾ ਸਿਰਫ ਚੁਟਕਲੇ ਸਣਾਉਣਾ ਪਿਛਲੇ 25 ਮਹੀਨੇ ਚੋ ਸਿਰਫ ਚੁਟਕਲੇ ਸੁਣਾ ਰਿਹਾ ਪੰਜਾਬ ਦੇ ਮੁੱਦੇ ਨਹੀਂ ਇਹਨੂੰ ਯਾਦ ਜੇਹੜੇ ਕਹੇ। ਸੀ ਗੁਰੂ ਸਾਹਿਬ ਦਾ ਇਨਸਾਫ ਨਸ਼ਾ ਖਤਮ ਓਹਦੇ ਵਾਰੇ ਕਿਉੰ ਬੋਲੇ ਓਨਾ ਕੋਲੋ ਪੈਸੇ ਆਉਂਦੇ ਨੇ ਸਰਕਾਰ ਨੂੰ

  • @karnailchahal6833
    @karnailchahal6833 27 днів тому +3

    ਭੰਡਾਂ ਦਾ ਕੰਮ ਹੀ ਕਿੱਕਲ਼ੀਆਂ ਸਣਾਉਣਾ ਹੁੰਦਾ

  • @HarbansSingh-zs7vz
    @HarbansSingh-zs7vz 28 днів тому +5

    Good ji

  • @vikramjitsingh7710
    @vikramjitsingh7710 28 днів тому +5

    ਏਕ ਲੀਡਰ ਜੌ ਮਾਰਜੀ ਬੋਲ਼ੇ ਪਰ ਏਕ ਸੀ ਐਮ ਦੇ ਓਹਦੇ ਦੇ ਮਾਣ ਮਰਿਆਦਾ ਹੁੰਦੀ ਮਾਣ ਸਾਬ ਨੂੰ ਬੋਲਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ। ਪਿਛਲੇ ਸੀ ਐਮ ਅਪਣੀ ਪਾਰਟੀ ਦੇ ਕੀਤਾ ਜਾ ਕਰਨ ਵਾਲੇ ਕੰਮ ਗੀਂਵਾਉਂਦੇ ਸੀ ਪਰ ਮਾਣ ਦੀ ਹਰ ਰੈਲੀ, ਇੰਟਰਵਿਊ ਦੂਜਿਆਂ ਤੇ ਜੁਮਲੇ ਸੁਣਾ ਤੇ ਚੁਟਕਲਿਆਂ ਨਾਲ ਹੁੰਦੀ। ਬੱਸ ਏਕ ਬਿਜਲੀ ਹੀ ਹਰ ਜਗ੍ਹਾ ਦਸਦੇ ਸੀ ਜੌ ਹੂਨ ਬੰਦ ਹੋ ਰਹੀ। ਬਿਜਲੀ ਮੁਲਾਜ਼ਮ ਕਿਸੇ ਨਾ ਕਿਸੇ ਬਹਾਨੇ ਮੀਟਰ ਸਮਾਰਟ ਮੀਟਰ ਨਾਲ ਬਦਲੀ ਜਾ ਰਹੇ। ਸਮਾਰਟ ਮੀਟਰ ਨਾਲ ਹਰੇਕ ਦਾ ਬਿੱਲ ਆ ਰਿਹਾ ਤੇ ਬਿੱਲ ਹਰ ਮਹੀਨੇ ਆਉਂਦਾ ਤੇ ਸਿਰਫ ਫੋਨ ਤੇ ਮੈਸੇਜ ਰਹੀ ਆਉਂਦਾ।

  • @inderjeetsinghgrewal6979
    @inderjeetsinghgrewal6979 28 днів тому +14

    ਬੰਦੇ ਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਐ

  • @iqbalsandhuiqbalsingh2779
    @iqbalsandhuiqbalsingh2779 28 днів тому +9

    Good Bhullar Saab Good

  • @raisinghgrewal2024
    @raisinghgrewal2024 28 днів тому +5

    Good. Veer. Ji

  • @tirthanandraghbirsingh9266
    @tirthanandraghbirsingh9266 27 днів тому +2

    ਭੁੱਲਰ ਸਾਹਿਬ ਬਾਕਮਾਲ ਸਪੱਸ਼ਟਤਾ
    ਸਚਾਈ ਦੀ ਜਿੱਤ ਹੋਵੇਗੀ
    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ।

  • @gursharandeepkaur7124
    @gursharandeepkaur7124 28 днів тому +8

    good job vere har patarkar sach bebaki nal bolda saloot

  • @vikramjitsingh7710
    @vikramjitsingh7710 28 днів тому +5

    ਪੰਜਾਬ ਵਿੱਚ ਏਦਾ ਦਾ ਕਾਨੂੰਨ ਬਣੇ ਕੀ ਜੌ ਭੀ ਗੈਰ ਪੰਜਾਬੀ ਪੰਜਾਬ ਅਵੇ ਉਸਨੂੰ 2-3 ਸਾਲ ਬਾਦ ਸਰਕਾਰੀ ਨੌਕਰੀ ਤੇ ਜ਼ਮੀਨ ਦੇਤੀ ਜਾਵੇ। ਕੰਮ ਜੀਦਾ ਮਰਜ਼ੀ ਕਰਨ। ਇਸ ਨਾਲ ਗੈਰ ਪੰਜਾਬੀਆ ਨੂੰ ਪੰਜਾਬ ਦੀ ਬੋਲੀ, ਸੱਭਿਆਚਾਰ ਸਮਜਨ ਦਾ ਮੌਕਾ ਮਿਲੇ। ਪੰਜਾਬ ਦੀ ਹੋਂਦ, ਬੋਲੀ, ਸੱਭਿਆਚਾਰ, ਦਿਨ ਤਿਉਹਾਰ, ਗੁਰਪੁਰਬ ਸਾਬ ਬਚਾਈ ਜਾ ਸਕੇ। ਨਹੀ ਤਾਂ ਜੀਦਾ ਗੈਰ ਪੰਜਾਬੀ ਪੰਜਾਬ ਆ ਰਹੇ ਤੇ ਪੰਜਾਬੀ ਬਾਹਰ ਨੂੰ ਜਾ ਰਹੇ ਪੰਜਾਬ ਦੀ ਹੋਂਦ ਖਤਮ ਹੋ ਜਾਣੀ।

    • @loveguru4554
      @loveguru4554 27 днів тому

      Oh ki bol rha gair punjabi saale lgde saade gurua di dhrti te aghe ehna beadbi kiti hun hor bla ke tu punjab da ityaas vaise khtam kr dena

  • @KaramjitSingh-ni1qu
    @KaramjitSingh-ni1qu 27 днів тому +2

    ਭੁੱਲਰ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ

  • @WilliamMattu-pq3qt
    @WilliamMattu-pq3qt 28 днів тому +4

    Bilkul right veer ji mudda Punjab da

  • @gorabhamma1250
    @gorabhamma1250 27 днів тому +1

    ਖਹਿਰਾ ਸਾਹਿਬ ਦੀ ਗੱਲ ਠੀਕ ਹੈ ਜਿੰਦਾਬਾਦ

  • @helloaviation97
    @helloaviation97 28 днів тому +5

    Kikli Punjab da Muda hai

  • @amriksingh8773
    @amriksingh8773 27 днів тому

    ਬਹੁਤ ਵਧੀਆ ਤਰੀਕੇ ਨਾਲ਼ ਤੁਸੀ ਸਬਜੈਕਟ ਨੂੰ explain ਕੀਤਾ।ਭੁੱਲਰ ਸਾਬ

  • @jasvirsinghjasvirsingh8414
    @jasvirsinghjasvirsingh8414 28 днів тому +5

    Sukhpal Singh Khera is very good Person 👍

  • @user-my1ef3bl6p
    @user-my1ef3bl6p 26 днів тому

    ਪੱਤਰਕਾਰ ਵੀਰ ਜਿੰਦਾਬਾਦ ਸੱਚਿਆ ਗੱਲਾ ਜੀਓ ਜੀ

  • @kakadhillondhillon1486
    @kakadhillondhillon1486 28 днів тому +3

    my favourite channel bhullar sahib great man

  • @user-rm7er8zx2e
    @user-rm7er8zx2e 28 днів тому +6

    ਜੇ ਮਾਨ ਸਾਹਬ ਸੁਖਬੀਰ ਦੀ ਪਤਨੀ 50ਹਜਾਰ ਪਲੱਸ ਤੇ ਸੀਟ ਕੱਢ ਗਈ ਫਿਰ ਇਹੀ ਕਿਕਲੀ ਤੁਹਾਡੇ ਤੇ ਏਦਾ ਚੱਲੂ
    ਕਿਕਲੀ ਕਲੀਰ ਦੀ ਮੁਛ ਖੜੀ ਸੁਖਵੀਰ ਦੀ, ਬਠਿੰਡਾ ਅਕਾਲੀ ਜਿਤ ਗਏ ਵੱਡੀ ਲੀਡ ਨਾਲ ਜੀ, ਤੁਹਾਡੇ ਅਖੌਤੀ ਸਿਆਸਤਦਾਨ ਤੋ ਲਿਆ ਵੱਡੇ ਬਾਦਲ ਦੀ ਹਾਰ ਦਾ ਜੀ , ਹੁਣ ਮਾਣ ਤੇ ਖੁਡੀਆ ਝਾੜੂ ਬੈਠਾ ਛੋਟੇ ਬਾਦਲ ਤੋ ਹਾਰ ਜੀ ਹੁਣ ਕੱਲਾ ਵਿਚਾਰਾ ਕੰਧਾ ਤੇ ਟੱਕਰਾ ਹੈ ਖੁਡੀਆ ਮਾਰੂ ,ਰੱਖਿਆ ਨਾ ਮਾਨ ਨੇ ਮੰਤਰੀ ਕੱਢੀ ਗਈ ਨਾ ਸੀਟ ਵੀ ਐਮ ਪੀ ਵਾਲੀ,ਛੋਟਾ ਬਾਦਲ ਨਿਕਲਿਆ ਬੜਾ ਖਿਡਾਰੀ , ਪੈਗਵੰਤ ਮਾਨ ਫਿਰੇ ਡੱਕਿਆ ਸਰਾਬ ਨਾਲ,ਕਹਿਦਾ ਸੀਨੇ ਸੱਟ ਵੱਜੀ ਬੜੀ ਡੀਪ ਆ,ਐਤਕੀ ਤਾਂ ਪਤਾ ਨੀ ਕਈ ਹੋਗਿਆ ਨੰਨੀ ਛਾਂ ਵੀ ਲਾਗੀ ਸਾਡੇ ਉਤੇ ਸੀਪ ਆ,ਠੋਕੋ ਤਾੜੀ

    • @user-rm7er8zx2e
      @user-rm7er8zx2e 28 днів тому +1

      ਜੇ ਮਾਨ ਸਾਹਬ ਸੁਖਬੀਰ ਦੀ ਪਤਨੀ 50ਹਜਾਰ ਪਲੱਸ ਤੇ ਸੀਟ ਕੱਢ ਗਈ ਫਿਰ ਇਹੀ ਕਿਕਲੀ ਤੁਹਾਡੇ ਤੇ ਏਦਾ ਚੱਲੂ
      ਕਿਕਲੀ ਕਲੀਰ ਦੀ ਮੁਛ ਖੜੀ ਸੁਖਵੀਰ ਦੀ, ਬਠਿੰਡਾ ਅਕਾਲੀ ਜਿਤ ਗਏ ਵੱਡੀ ਲੀਡ ਨਾਲ ਜੀ, ਤੁਹਾਡੇ ਅਖੌਤੀ ਸਿਆਸਤਦਾਨ ਤੋ ਲਿਆ ਬਦਲਾ ਵੱਡੇ ਬਾਦਲ ਦੀ ਹਾਰ ਦਾ ਜੀ , ਹੁਣ ਮਾਣ ਤੇ ਖੁਡੀਆ ਝਾੜੂ ਬੈਠਾ ਛੋਟੇ ਬਾਦਲ ਤੋ ਹਾਰ ਜੀ ਹੁਣ ਕੱਲਾ ਵਿਚਾਰਾ ਕੰਧਾ ਤੇ ਟੱਕਰਾ ਹੈ ਖੁਡੀਆ ਮਾਰੂ ,ਰੱਖਿਆ ਨਾ ਮਾਨ ਨੇ ਮੰਤਰੀ ਕੱਢੀ ਗਈ ਨਾ ਸੀਟ ਵੀ ਐਮ ਪੀ ਵਾਲੀ,ਛੋਟਾ ਬਾਦਲ ਨਿਕਲਿਆ ਬੜਾ ਖਿਡਾਰੀ , ਪੈਗਵੰਤ ਮਾਨ ਫਿਰੇ ਡੱਕਿਆ ਸਰਾਬ ਨਾਲ,ਕਹਿਦਾ ਸੀਨੇ ਸੱਟ ਵੱਜੀ ਬੜੀ ਡੀਪ ਆ,ਐਤਕੀ ਤਾਂ ਪਤਾ ਨੀ ਕਈ ਹੋਗਿਆ ਨੰਨੀ ਛਾਂ ਵੀ ਲਾਗੀ ਸਾਡੇ ਉਤੇ ਸੀਪ ਆ,ਠੋਕੋ ਤਾੜੀ

    • @user-rm7er8zx2e
      @user-rm7er8zx2e 28 днів тому +1

      ਜੇ ਮਾਨ ਸਾਹਬ ਸੁਖਬੀਰ ਦੀ ਪਤਨੀ 50ਹਜਾਰ ਪਲੱਸ ਤੇ ਸੀਟ ਕੱਢ ਗਈ ਫਿਰ ਇਹੀ ਕਿਕਲੀ ਤੁਹਾਡੇ ਤੇ ਏਦਾ ਚੱਲੂ
      ਕਿਕਲੀ ਕਲੀਰ ਦੀ ਮੁਛ ਖੜੀ ਸੁਖਵੀਰ ਦੀ, ਬਠਿੰਡਾ ਅਕਾਲੀ ਜਿਤ ਗਏ ਵੱਡੀ ਲੀਡ ਨਾਲ ਜੀ, ਤੁਹਾਡੇ ਅਖੌਤੀ ਸਿਆਸਤਦਾਨ ਤੋ ਲਿਆ ਬਦਲਾ ਵੱਡੇ ਬਾਦਲ ਦੀ ਹਾਰ ਦਾ ਜੀ , ਹੁਣ ਮਾਣ ਤੇ ਖੁਡੀਆ ਝਾੜੂ ਬੈਠਾ ਛੋਟੇ ਬਾਦਲ ਤੋ ਹਾਰ ਜੀ ਹੁਣ ਕੱਲਾ ਵਿਚਾਰਾ ਕੰਧਾ ਤੇ ਟੱਕਰਾ ਹੈ ਖੁਡੀਆ ਮਾਰੂ ,ਰੱਖਿਆ ਨਾ ਮਾਨ ਨੇ ਮੰਤਰੀ ਕੱਢੀ ਗਈ ਨਾ ਸੀਟ ਵੀ ਐਮ ਪੀ ਵਾਲੀ,ਛੋਟਾ ਬਾਦਲ ਨਿਕਲਿਆ ਬੜਾ ਖਿਡਾਰੀ , ਪੈਗਵੰਤ ਮਾਨ ਫਿਰੇ ਡੱਕਿਆ ਸਰਾਬ ਨਾਲ,ਕਹਿਦਾ ਸੀਨੇ ਸੱਟ ਵੱਜੀ ਬੜੀ ਡੀਪ ਆ,ਐਤਕੀ ਤਾਂ ਪਤਾ ਨੀ ਕਈ ਹੋਗਿਆ ਨੰਨੀ ਛਾਂ ਵੀ ਲਾਗੀ ਸਾਡੇ ਉਤੇ ਸੀਪ ਆ,ਠੋਕੋ ਤਾੜੀ

  • @asttydydydgfxfxyfufug3798
    @asttydydydgfxfxyfufug3798 27 днів тому +2

    ਪੰਜਾਬ ਦੇ ਲੋਕੋ ਤੁਸੀਂ ਕਿੱਕਲੀ ਸੁੱਣ ਖੁੱਸ਼ ਨਾ ਹੋ ਇਸ ਭੰਡ ਤੋ ਪੰਜਾਬ ਦੇ ਮੁੱਦੇ ਦੀਆਂ ਗੱਲਾਂ ਪੁੱਛੀ ਆ ਕਰੋ

  • @user-my1ef3bl6p
    @user-my1ef3bl6p 26 днів тому

    ਸੁੱਖ ਪਾਲ ਸਿੰਘ ਖਹਿਰਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ

  • @kuldeepbuttar665
    @kuldeepbuttar665 28 днів тому +3

    Good job Bular shab ji 🙏

  • @satnamsinghgill9279
    @satnamsinghgill9279 28 днів тому +4

    Khera sab sahi keh raha ne

  • @balrajdeepsingh615
    @balrajdeepsingh615 26 днів тому

    ਬਹੁਤ ਵਧੀਆ ਗੱਲ ਕੀਤੀ

  • @paramjitsinghkhalsa9132
    @paramjitsinghkhalsa9132 27 днів тому +3

    ਕੀ ਹੁਣ ਇਹ ਹੀ ਮਸਲੇ ਰਹਿ ਗਏ ਕਿਰਲੀਆਂ ਸੁਣਾਉਣੀਆਂ ਨੌਟੰਕੀ ਕਰਨੀ ਕਮੇਡੀ ਕਰਨੀ, ਜਾਰ ਕੋਈ ਅਰਥ ਸਾਸਤਰ ਦੀਆਂ ਗੱਲਾਂ ਕਰੋ

  • @sandepsingh376
    @sandepsingh376 28 днів тому +5

    Khaira Saab babbar sher Punjab da ohana de gall da galat Matlab Khadiea jaa riha hai

  • @NavdeepEducation
    @NavdeepEducation 27 днів тому +2

    ਪੰਜਾਬ ਵਿੱਚ,,,, ਬਾਹਰ ਦੇ ਸੂਬੇ ਲੋਕਾ,,,, ਕੋਈ ਥਾਂ,,, ਜੋਬ ਨਾ ਦਿਤੀ ਜਾਵੇ,,, ਪਰਵਾਸੀ ਪੰਜਾਬ ਕੰਮ ਕਰੋ ਵਾਪਸੀ ਕਰੋ,,,,, ਪੰਜਾਬ,,, ਪਰ ਨੈਟ ਭਈਆ ਨਹੀਂ ਰਹੇ

  • @JasmeenkaurSekhon-id4yf
    @JasmeenkaurSekhon-id4yf 27 днів тому +1

    V. Right. Ji. Veer

  • @ManisakhiManisakhi
    @ManisakhiManisakhi 27 днів тому +1

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI JAI JAI PEERA DI JI JAI JAI SHREE RAM JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @khoslask7416
    @khoslask7416 27 днів тому

    Very fine analysis

  • @kuldeepbuttar665
    @kuldeepbuttar665 28 днів тому +5

    Aap govt 100 failure

  • @DaljitSingh-xn9ux
    @DaljitSingh-xn9ux 28 днів тому +7

    BHAGWANT BHAND
    NAUTANKI BAAZ JOKER

  • @RanjeetsinghPremi
    @RanjeetsinghPremi 27 днів тому +1

    .ਸਹੀ.ਗੰਲ.ਹੈ.ਕੰਮਾ.ਦੀਅ.ਗੰਲਾ.ਕੋੲਈ.ਨੀ.ਕਰਦਾ.ਇਕ.ਦੂਜੇ.ਨੂੰ.ਨਿਦੀ.ਜਾਦੇ.ਆ.

  • @AmanDeep-sx8nr
    @AmanDeep-sx8nr 28 днів тому +4

    Sad ❤❤❤

  • @malkeetLalbai-pb9lv
    @malkeetLalbai-pb9lv 27 днів тому +1

    Bilkull sahi Bhullar Sab edan hi chalda riha tan baiya Raj hoju ji

  • @bootasingh4992
    @bootasingh4992 27 днів тому

    100% veer ji you are wrights
    Desh is hated each other

  • @ravneetkaurbhullar9254
    @ravneetkaurbhullar9254 28 днів тому +2

    AMARTIPAL SINGH'S❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pashorasingh3251
    @pashorasingh3251 27 днів тому +1

    ਸੁਖਪਾਲ ਸਿੰਘ ਖਹਿਰਾ ਹੀ ਕੇਵਲ ਮੁੱਦਿਆਂ ਦੀ ਗੱਲ ਕਰਦਾ ਹੈ

  • @nazamsingh2056
    @nazamsingh2056 27 днів тому

    Veri.nice.patkar.ji

  • @NishanSingh-tp5tb
    @NishanSingh-tp5tb 27 днів тому

    Maan Punjab di Shan

  • @tarsemmittal8895
    @tarsemmittal8895 27 днів тому

    Mr. Bhullar you are very practical and genuine and intelligent person.keep it up.

  • @jaspalsinghnahar8045
    @jaspalsinghnahar8045 27 днів тому

    ਸਨਦੀਪ ਜੀ ਭੁੱਲਰ ਸਾਹਿਬ ਸਤ ਸ੍ਰੀ ਆਕਾਲ ਜੀ ਖਹਿਰਾ ਸਾਹਿਬ ਦੀ ਗੱਲ ਕਾਫੀ ਹੱਦ ਤੱਕ ਸਹੀ ਹੈ ਦੂਸਰੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿੱਕਲੀਆਂ ਸਣਾਉਣ ਲਈ ਲੋਕਾਂ ਨੇ ਮੁੱਖ ਮੰਤਰੀ ਨਹੀਂ ਬਣਾਇਆ ਲੋਕਾਂ ਨੂੰ ਜਵਾਬ ਦੇਣ ਪੰਜਾਬ ਦੇ ਲੋਕਾਂ ਵਾਸਤੇ ਕਿਹੜੀਆਂ ਕਿੱਕਲੀਆਂ ਬਣਾਈਆਂ/ਲਿਖਿਆ ਕੋਈ ਗਰੀਬ ਲੋਕਾਂ ਬਾਰੇ ਕੋਈ ਕਿੱਕਲੀ ਲਿਖੀ ਹੈ ਉਹ ਵੀ ਸੁਣਾ ਦਿਓ

  • @HardevsinghDhillon-zj9mb
    @HardevsinghDhillon-zj9mb 27 днів тому +1

    Good bhullar sahib

  • @jassigill8803
    @jassigill8803 27 днів тому +1

    ਪੱਤਰਕਾਰ ਵੀਰ ਜੀ ਹੁਣ ਲੋਕਾਂ ਨੇ ਬਹੁਤ ਕਿਕਲੀਆਂ ਸੁਣ ਲਈਆਂ ਇਹਦੀਆਂ ਪਹਿਲਾਂ ਹੁਣ ਕਿਕਲੀਆਂ ਉੱਥੇ ਕੋਈ ਯਕੀਨ ਨਹੀਂ ਕਰਦਾ ਬਠਿੰਡਾ ਦਾ ਅਕਾਲੀਆਂ ਦਾ ਹੀ ਆ ਤੇ ਅਕਾਲੀਆਂ ਦੇ ਰਹੂਗਾ ਯਾਰ ਵਿਕਾਸ ਹੀ ਬਹੁਤ ਹੋਇਆ ਨਜ਼ਰ ਮਾਰ ਕੇ ਦੇਖੋ

  • @gsinghgs1974
    @gsinghgs1974 27 днів тому

    #1 Punjabi news

  • @hardeepsingh-uj2ic
    @hardeepsingh-uj2ic 27 днів тому +1

    Jagtar Baijee you Say Bhagwant Narch

  • @sukhmandersingh5447
    @sukhmandersingh5447 27 днів тому

    ਸਰਦਾਰ ਜੀ ਵੋਟਾਂ ਪੈਣ ਭਲਾ ਨਾ ਪੈਣ ਜਿੰਨੇ ਬਾਹਰਲੇ ਸੂਬਿਆਂ ਦੇ ਲੋਕ ਆ ਉਹਨਾਂ ਨੂੰ ਜਮੀਨ ਨਹੀਂ ਮਿਲਣੀ ਚਾਹੀਦੀ ਵੋਟ ਨਹੀਂ ਬਣਨੀ ਚਾਹੀਦੀ ਕਿਤੇ ਪੱਕੇ ਕੰਮ ਤੇ ਨਹੀਂ ਲੱਗਣੇ ਚਾਹੀਦੇ ਪੰਜਾਬ ਚ

  • @ManjeetSingh-tx9ok
    @ManjeetSingh-tx9ok 28 днів тому +2

    SSA bhullar sahib, BJP and badal dal harao Punjabio Punjab bachao

  • @manjitSingh-yo9fq
    @manjitSingh-yo9fq 27 днів тому

    Very good sepeech bai ji ap delly kyu ni ode je onde ta ki e baje onde ho

  • @SatpalSingh-qk8fk
    @SatpalSingh-qk8fk 28 днів тому +1

    Jee,oh,heeraya

  • @RAMSINGH-fh8kl
    @RAMSINGH-fh8kl 27 днів тому

    ਭੁੱਲਰ ਸਾਹਿਬ ਤੇਰਾ ਜਵਾਈ ਵਾਲਾ ਸਬਦ ਗਲਤ ਹੈ ਤੈਨੂੰ ਕਿਸਾਨਾਂ ਤੋ ਮਾਫੀ ਮੰਗਣੀ ਚਾਹੀਦੀ ਹੈ

  • @pamajawadha5325
    @pamajawadha5325 27 днів тому +1

    Aap party jindabad bhagwant mann ji good cm

  • @sukhpalshergill6236
    @sukhpalshergill6236 27 днів тому

    ਮਾਨ ਸਾਬ ਜੀ ਜਿੰਦਾਬਾਦ ਜਿੰਦਾਬਾਦ
    ਭੜਕਾਊ ਭਾਸ਼ਣ ਨੋਜਵਾਨ ਭੜਕਾਊ ਣਾ ਮੁਰਦਾਬਾਦ ਮੁਰਦਾਬਾਦ
    ਅਮਨ ਸ਼ਾਂਤੀ ਸਮਾਜ ਲਈ ਸਰਕਾਰ ਦੇ ਫਰਜ

  • @tirthanandraghbirsingh9266
    @tirthanandraghbirsingh9266 27 днів тому

    ,16 ਮੈਡੀਕਲ ਕਾਲਜਾਂ ਵਾਲੇ ਐਂਡ ਬੋਰ੍ਹਡ ਵੀ ਹੁਣ ਤਾਂ ਹੌਲੀ ਹੌਲੀ ਉਤਰ੍ਹਨੇ ਸ਼ੁਰੂ ਹੋ ਗੲਏ । 😂

  • @JasmeenKaur-oj2vx
    @JasmeenKaur-oj2vx 28 днів тому

    Bhagwan Mann Jidabad

  • @user-gz4of9xy1q
    @user-gz4of9xy1q 22 дні тому

    ਖਹਿਰਾ ਸਹੀ ਕ੍ਹਿਹਦਾ

  • @hardeepsingh-uj2ic
    @hardeepsingh-uj2ic 27 днів тому +1

    Jagtar A A P Two years more than Akaali Dal Bhagwant Nachar

  • @user-gz4of9xy1q
    @user-gz4of9xy1q 22 дні тому

    ਹੰਕਾਰ ਬੋਲਦਾ ਸੰਗਰੂਰ ਫਰੳਿਦਕੋਟ ਖਡੂਰ ਸਾਹਿਬ ਬਠਿਡੇ ਭੁੱਲ ਜਾਵੇ ਮੀਤ ਹੇੳਅਰ ਲਾਲ ਜੀ ਭੁੱਲਰ ਕੰਵਲ ਮਰਾਸੀ ਖੇਡੀਆਂ ਸਭ ਹਾਰੇਗੇ

  • @harpalsingh4679
    @harpalsingh4679 28 днів тому

    Good Discution For Pb Jindabad Ji Bhavwant man Bhund Bad Says.❤

  • @sgl8191
    @sgl8191 27 днів тому

    Same modi did not realise the injustice he did as cm of Gujarat. Shastri ji settled those farmers of Punjab & Haryana to check Pakistan. High court gave decision in favour of farmers but still cm did not accept the ruling. Shame.

  • @hardeepsingh-uj2ic
    @hardeepsingh-uj2ic 27 днів тому

    Bhagwant Narch I Love ❤️ My Bhabhi Dr Gurpreet Maan

  • @user-ws4xb9cf8f
    @user-ws4xb9cf8f 28 днів тому +2

    Jado tusi kehnde ho Desh ne taraki nahi kiti...akha kholo...punjab di gal nahi ho rahi...kangla punjab...

  • @gurpreetrandhawa2230
    @gurpreetrandhawa2230 27 днів тому

    ਚੁਟਕਲੇ ਲਤੀਫ਼ੇ ਵਾਰ ਵਾਰ ਨਹੀਂ ਚਲਦੇ, ਝੰਡਾ ਅਮਲੀ ਜਿੰਨ੍ਹਾਂ ਮਰਜ਼ੀ ਜ਼ੋਰ ਲਾ ਲਵੇ 2--3 ਹੀ ਮਿਲਣਗੀਆਂ

  • @manjitsingh-jj2ws
    @manjitsingh-jj2ws 28 днів тому +5

    Akalidal jindabad

  • @manjitsingh-jj2ws
    @manjitsingh-jj2ws 28 днів тому +2

    Baghwant mann bhand he te bhand ho.rehe gs

  • @davinderpreet3924
    @davinderpreet3924 27 днів тому

    Bss eh eho sunouni janda es nu hor ounda ki aa

  • @NavdeepEducation
    @NavdeepEducation 27 днів тому +1

    ਪੰਜਾਬ ਵਿੱਚ ਆਪ ਪਾਰਟੀ ਨਸ਼ਾ ਵਿਕਾ ਰਹੀ,,, ਪੁਲਿਸ ਵਿਕੀ ਆ,,,, ਟਿਚ੍ਰਰ ਬੇਰੋਜਗਾਰ ਚੂਲ ਬੁਝਾ ਦਿੱਤਾ,,, ਕੋਈ ਜੋਬ ਨਹੀ,,, Master cader/// lecture/// PTI teacher/// Professor post.... Nhi deti.... Job nhi vote nhi.... Post nhi vote nhi.... All Punjab aap party da bycat karo

  • @AmitSharma-ud5np
    @AmitSharma-ud5np 27 днів тому

    Punjab de lokaan ton kam ni hunda, is layi baahar de lokan di lod paindi hai. Je aap kam karan waale hon tan bahar de lokan di koi lod hi nhi

  • @beantsingh8325
    @beantsingh8325 27 днів тому +1

    ਕਿ ਕਲੀਆਂ ਜਗਨੀਆਾਤੌ ਬਿਨਾਕੌੲਈਮਦਾ ਹੀ ਨਹੀਂ ਝਾੜੂ ਕੌਲ ਲੌਕੌਸੌਚੌ?

  • @jinderpoohla
    @jinderpoohla 26 днів тому

    ਕਿੱਕਲੀਆਂ ਪਾਉਣੀਆਂ ਤੀਵੀਆਂ ਦੇ ਕੰਮ ਨੇ ਮਰਦ ਲਲਕਾਰ ਦੇ ਨੇ ਮਰਦਾਂ ਵਾਂਗ 😂

  • @user-so5pe6ni1z
    @user-so5pe6ni1z 27 днів тому

    Bhulllar saab tainu c m bann janna chahida c m saab ne wdhia kam kite kine tool tex band kite saare test free medicin frre tun aven ankrre kad 2 dasi jana

  • @amrik408able
    @amrik408able 27 днів тому +3

    ਖਿਹਰਾ ਸਹੀ ਗੱਲ ਕਰ ਰਿਹਾ ਪਰ ਸਾਡਾ ਮੁੱਖ ਮੰਤਰੀ ਹੀ ਨਚਾਰ ਏ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ ਜੋ ਕੇਜਰੀ ਕਿਹਦਾ ਉਹ ਹੀ ਬੋਲਦਾ

  • @vindugem
    @vindugem 26 днів тому

    Khera saab da 1984 de roits te apni congres party di bhoomica te kyu nhi bolde

  • @user-tj3kb5vz2g
    @user-tj3kb5vz2g 27 днів тому +2

    ਸਹੀ ਕਹਿਆ ਖਹਿਰਾ ਸਾਬ ਨੇ ਕੋਈ ਗਲਤ ਨਹੀਂ ਕਹਿ ਭਗਵੰਤ ਮਾਨ ਨੇ ਖੁਦ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਨੇ

  • @kamaljeetsingh-vu1rr
    @kamaljeetsingh-vu1rr 28 днів тому +1

    Phand

  • @user-my1ef3bl6p
    @user-my1ef3bl6p 26 днів тому

    ਭਾਂਡਾ ਨੂੰ ਤਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਫ਼ਿਕਰ ਹੀ ਨਹੀਂ

  • @baljeetsinghdehalbaljeetsi5144
    @baljeetsinghdehalbaljeetsi5144 27 днів тому

    ਮੋਦੀ ਨੇ ਪੰਜਾਬ ਦੇ ਲੋਕਾਂ ਤੋਂ ਯੁ ਪੀ ਉਤਰਾਖੰਡ ਵਿਚ ਪੰਜਾਬੀਆਂ ਤੇ ਜ਼ਮੀਨਾਂ ਖੋਹ ਕੇ ਕਲੈਨਿਆਕੱਟ ਲੋਕਲ ਲੋਕਾਂ ਨੂੰ ਬੰੰਡ ਦਿ ਹੈ

  • @user-qh1yo3yu2f
    @user-qh1yo3yu2f 26 днів тому

    ਚਿੱਟੇ ਖਿਲਾਫ ਕੋਈ ਨ੍ਹੀ ਬੋਲ ਰਿਹਾ

  • @vindugem
    @vindugem 26 днів тому

    84 vele congres nu kyu nhi dukh hoyea

  • @vindugem
    @vindugem 26 днів тому

    Pakore vechna jurm kyo