ਧੂਰੀ ਵਾਲੇ ਬਾਬੇ ਤਾਂ ਵਾਲੇ ਤੱਤੇ ਆ ਕਹਿੰਦੇ ਝਾੜੂ ਨੂੰ ਹਰਾਉਣਾ ਐਤਕੀ। ਵਿੱਚੋਂ ਇੱਕ ਨਿੱਕਲਿਆ ਝਾੜੂ ਦਾ ਫੈਨ

Поділитися
Вставка
  • Опубліковано 27 бер 2024
  • #RMBTelevision #PunjabNews #BhagwantMann
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 242

  • @KuldeepShiv-co8yy
    @KuldeepShiv-co8yy 2 місяці тому +37

    ਬਦਲਾਅ ਆ ਗਿਆ 😂😂😂

  • @sikanderjitdhaliwal2078
    @sikanderjitdhaliwal2078 2 місяці тому +15

    ਨਾਂ ਸੰਭੂ ਬਾਡਰ ਤੇ ਹੋਏ ਜ਼ੁਲਮ ਯਾਦ ਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਯਾਦ , ਨਾਂ ਨੌਜਵਾਨਾਂ ਤੇ ਲਾਈ ਐਨ ਐਸ਼ ਆਈ, ਨਾ ਚਿੱਟਾ, ਨਾਂ ਜਾਅਲੀ ਸ਼ਰਾਬ ਨਾਲ ਹੋਈਆਂ ਮੌਤਾ। ਸਿਰਫ ਉਹੀ ਗਲੀਆਂ ਨਾਲੀਆਂ ਅਤੇ ਨਿੱਜੀ ਗੲਜਾਂ।

    • @harinderpalsingh8400
      @harinderpalsingh8400 2 місяці тому

      BAI JI ZBARDAST COMMENT. FTTE CHACK DEO GADARA DE.

    • @RajinderSingh-ri3jc
      @RajinderSingh-ri3jc 2 місяці тому

      ਐਨ ਐਸ ਏ ਲਵਾਉਣ ਤੇ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਸੁੱਖਾ ਗੱਪੀ ਨੇ ਅਮਿਤ ਸ਼ਾਹ ਨੂੰ ਕਿਹਾ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਆਪ ਸਰਕਾਰ ਕਾਰਵਾਈ ਨਹੀਂ ਕਰ ਰਹੀ ਸੁੱਖੇ ਗੱਪੀ ਨੇ ਸੈਂਟਰ ਸਰਕਾਰ ਤੋ ਪਰੈਸ਼ਰ ਪਵਾ ਕੇ ਕਰਵਾਈ ਕਾਰਵਾਈ

    • @karnailcheema855
      @karnailcheema855 2 місяці тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤tw0😊​@@harinderpalsingh8400

  • @GurlalSingh-wm1yg
    @GurlalSingh-wm1yg 2 місяці тому +23

    ਲੋਕਾ ਦਾ ਅਜੇ ਜੁੱਤਿਆਂ ਖਾਨ ਦਾ ਰਾਦਾ ਹੋਰ ਹੈਗਾ

  • @manakgill324
    @manakgill324 Місяць тому

    ਆਪ ਦੀਆਂ ਜਮਾਨਤਾ ਜਬਤ ਹੋਣਗੀਆ

  • @user-mk9iy6kv8y
    @user-mk9iy6kv8y 2 місяці тому +9

    ਇਹ ਤਾਂ ਘਰ ਘਰ ਨੌਕਰੀਆਂ ਵਾਲੇ ਨੂੰ ਪਾਉਣਗੇ। ਬਾਬਿਆਂ ਦੀ 2500 ਪੈਨਸ਼ਨ ਪੱਕੀ

  • @harrypreet3846
    @harrypreet3846 2 місяці тому +52

    ਝਾੜੂ ਦਾ ਤਾਂ ਤੀਲਾ ਖਿਲਰਣਾ ਸ਼ਾਰੂ ਹੋ ਗਿਆ ਹੈ

  • @satinderkaur6950
    @satinderkaur6950 2 місяці тому +2

    BHAGWANT MAAN zindabad 👍👍

  • @cool9532
    @cool9532 2 місяці тому +6

    ਬਦਲਾਅ ਹੋ ਤਾਂ ਗਿਆ ਰੋਜ ਕਤਲ ਹੁੰਦਾ ਪਰਚੇ ਹੁੰਦੇ ਹੋਰ ਕਿਹੜਾ ਬਦਲਾਵ ਭਾਲਦੇ ਤੁਹੀਂ

  • @navneetkaur-ri1ji
    @navneetkaur-ri1ji 2 місяці тому +7

    ਅਸੀ ਝਾੜੂ ਨੂੰ ਪਾਵਾਗੇ 3:00

  • @baljinder685
    @baljinder685 2 місяці тому +8

    ਸੰਭੁ ਤੇ ਖਨੌਰੀ ਬਾਰਡਰ ਤੇ ਕੀ ਹੋਇਆ ਯਾਦ ਨੀ ਘਨੌਰੀ ਵਾਲਿਓ ੲਇਹਨਾ ਨੇ ਸੂਭਕਰਨ ਦਾ ਕੇਸ ਨੀ ਦਰਜ ਕੀਤਾ ੲਇਹ ਸਭ ਵੋਟਾਂ ਵਾਲੇ ੲਇੱਕੋ ਨੇ

  • @bajrajsingh502
    @bajrajsingh502 2 місяці тому +4

    ਗੋਲਡੀ ਬਾਈ ਜ਼ਿੰਦਾਬਾਦ

  • @sanjogtarani3997
    @sanjogtarani3997 Місяць тому +1

    ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਜਿਤੇਗਾ

  • @AvtarSingh-gs1si
    @AvtarSingh-gs1si 2 місяці тому +9

    ਲਗਦਾ ਲੋਕ ਦਿਲੀ ਨੂ ਭੁਲ ਗਏ ਪਰ ਜਿਹਨਾ ਦੇਖਦੇ ਮਰੇ ਜਾ ਰਿਸ਼ਤੇਦਾਰ ਮਰੇ ਉਹ ਸਾਰੀ ਜਿ਼ੰਦਗੀ ਕਾਂਗਰਸ ਨੂ ਵੋਟ ਨਹੀ ਪਾਊਣਗੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਕਾਫੀ ਲੋਕ ਖਤਮ ਹੋਏ ਸੀ

    • @HarjinderBhullar6076
      @HarjinderBhullar6076 2 місяці тому +2

      ਬਾਈ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਹਮਲਾ ਨੀ ਕਰਾਇਆ,ਬਾਦਲ ਵਰਗੇ ਸਾਰੇ ਮਿਲੇ ਹੋਏ ਸੀ ਸਾਰਿਆਂ ਨੇ ਰਲ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਸਾਰੇ ਦੋਸ਼ੀ ਆ

  • @shamdhiman8717
    @shamdhiman8717 2 місяці тому +8

    ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ ਕਿਸੇ ਬਿੱਲ ਕਰਜਾ ਮਾਫ਼ ਕਰਨ ਦੀ ਲੋੜ ਨਹੀਂ

    • @servicemehkma1947
      @servicemehkma1947 2 місяці тому +2

      ਤੇਰੀ ਗੱਲ ਸਹੀ ਆ ਬਾਈ ਖਸ ਖਸ ਨਾਲ ਨੌਜਵਾਨੀ ਬਚ ਸਕਦੀ ਆ ਪਰ ਭਾਰਤ ਚ ਜਿੱਥੇ ਖਸ ਖਸ ਦੀ ਖੇਤੀ ਹੁੰਦੀ ਆ ਕੋਈ ਅਮੀਰੀ ਨਹੀ ਉੱਥੇ ਕਿਸਾਨ ਉੱਥੇ ਵੀ ਦੁਖੀ ਆ ਮੈ ਜਾਣਾ ਰਹਿਣਾ ਇਹ ਤੁਹਾਡਾ ਵਹਿਮ ਆ ਕਿ ਕਿਸਾਨ ਅਮੀਰ ਹੋ ਜਾਣਾ ਖਸ ਖਸ ਦੀ ਨਾਲ

  • @sanjogtarani3997
    @sanjogtarani3997 Місяць тому

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਝਾੜੂ ਜਿਤੇਗਾ

  • @sukhwindersinghlela5465
    @sukhwindersinghlela5465 2 місяці тому +4

    ਬਲਵਿੰਦਰ ਸੇਖੋਂ ਨੂੰ ਵੋਟਾਂ ਪਾਓ ਜੀ ਸੱਭ ਤੌ ਵਧਿਆ ਬਦੇ ਨੇ ਜੀ ਉਹ ਪੰਜਾਬ ਵਿੱਚ ਡੋਡੇ ਆ ਦੀ ਖੇਤੀ ਪੱਕੀਆਂ ਜੀ

  • @paramjitsingh6295
    @paramjitsingh6295 2 місяці тому +16

    ਭੱਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ

  • @Gagandeepg7960
    @Gagandeepg7960 2 місяці тому +2

    ਸਿਮਰਨਜੀਤ ਮਾਨ ਨੂੰ ਵੋਟਾਂ ਪਾਈਆਂ ਖ਼ੂਹ ਵਿੱਚ ਗਈਆਂ , ਮੁੜ ਕੇ ਸ਼ਕਲ ਨਹੀਂ ਵਿਖਾਈ ਮਾਨ ਨੇ

  • @darasinghpolice5014
    @darasinghpolice5014 2 місяці тому +4

    Good cm Punjab bhagwat man jindabad

  • @Kabaddi_da_ishq
    @Kabaddi_da_ishq 2 місяці тому +12

    ਬਲਵਿੰਦਰ ਸੇਖੋਂ ਨੂੰ ਮੌਕਾ ਦਿਓ ਇਸ ਵਾਰ ਸੰਗਰੂਰ ਵਾਲਿਉ

  • @bahalsingh6735
    @bahalsingh6735 2 місяці тому +9

    ਇੱਕ ਮਲੰਗ ਜਾ ਕੀ
    ਬੋਲੀ ਜਾਂਦਾ ਨਾ ਬੀਜੋ ਗੰਨਾ ਹੋਰ ਕੀ ਕਰਨ ਕਿਸਾਨ

  • @ParmSidhu-nq4iv
    @ParmSidhu-nq4iv 2 місяці тому +4

    ਝਾੜੂ ਨੂੰ ਨਾ ਪਾਓ ਪਹੁੰਚ ਕਰ ਪਾ ਦੇ ਪਹੁੰਚ ਕਾਗਰਸ ਨੂੰ ਪਾ ਦੇ ਜ

  • @balvirkaurbatth9655
    @balvirkaurbatth9655 2 місяці тому +8

    ਜਿਹੜਾ ਰਿਸ਼ਵਤਖੋਰੀ ਬੰਦ ਕੀਤਾ ਦਫਤਰਾਂ ਵਿੱਚ ਕੰਮ ਹੋਣ ਲੱਗ ਦੋ ਸਾਲ ਵਿੱਚ ਏਨੀ ਛੇਤੀ ਕੀ ਕਰ ਦੇਵੇ 70 ਸਾਲ ਦਾ ਬਰਬਾਦ ਕੀਤਾ ਹੋਇਆ ਸੀ ਪੰਜਾਬ ਦੋ ਸਾਲ ਵਿੱਚ ਹੀ ਸਭ ਕੁਝ ਭਾਲਦੇ ਨੇ ਕਾਂਗਰਸ ਆਪਣੀ ਸਰਕਾਰ ਸਮੇਂ ਡੱਡੂਆਂ ਦੀ ਪਨਸੇਰੀ ਬਣਕੇ ਰਹੇ ਨੇ ਕੈਪਟਨ ਸਾਹਿਬ ਮਹਿਲਾਂ ਵਿੱਚੋਂ ਹੀ ਨਹੀਂ ਨਿੱਕਲਿਆ ਨਹੀਂ ਬਾਪੂ ਜੀ ਬਹੁਤ ਸਮਝਦਾਰ ਨੇ ਜਿੰਨਾ ਨੇ ਮਾਨ ਸਾਹਿਬ ਨੂੰ ਵੋਟ ਪਾਉਣ ਦੀ ਗੱਲ ਕੀਤੀ ਆ ਮਾਨ ਸਾਹਿਬ ਜਿੰਦਾਬਾਦ🙏

    • @gurwindersingh4837
      @gurwindersingh4837 2 місяці тому

      ਸੱਤਰ ਸਾਲਾਂ ਜਿੰਨਾ ਕਰਜ਼ਾ ਪੰਜ ਸਾਲ ਚ ਪੰਜਾਬ ਸਿਰ ਚੜ ਜਾਵੇਗਾ ਝਾੜੂ ਸਰਕਾਰ ਵਿੱਚ

  • @baljinderdhaliwal5232
    @baljinderdhaliwal5232 2 місяці тому +3

    ਬਲਵਿੰਦਰ ਸਿੰਘ ਸੇਖੋਂ ਸਾਹਿਬ ਨੂੰ ਵੋਟਾਂ ਪਾਉ ਜੀ ਐਤਕੀਂ

  • @parwinderpinde1872
    @parwinderpinde1872 2 місяці тому +1

    ਅਸੀ ਪੱਕੇ ਹਾ ❤ਅਕਾਲੀ❤ਜੀ❤

  • @ParmSidhu-nq4iv
    @ParmSidhu-nq4iv 2 місяці тому +5

    ਕਾਂਗਰਸ ਵੀ ਖਤਮ ਹੋ ਗਈ ਸਾਰਾ ਬੀਜੇਪੀ ਚ ਜਾਵੇ

  • @jasvindersingh1978
    @jasvindersingh1978 2 місяці тому

    ਲੋਕ ਵੋਟ ਕੰਮ ਲਈ ਨਹੀਂ ਆਪਣੀ ਨਰਾਜਗੀ ਜਾਹਰ ਕਰਨ ਲਈ ਪਾਉਂਦੇ ਹਨ ਪਰ ਵੋਟਾਂ ਦਾ ਲਾਹਾ ਜਿਸ ਪਾਰਟੀ ਨੂੰ ਹੁੰਦਾ ਉਹ ਕੰਮ ਨਹੀਂ ਕਰਦੇ ਜਿਵੇਂ ਸਿਮਰਨਜੀਤ ਮਾਨ ਮੁੜਕੇ ਲੱਭਿਆ ਹੀ ਨਹੀਂ ਫੇਰ ਲੋਕ ਕਹਿੰਦੇ ਕੰਮ ਤਾਂ ਹੋਇਆ ਨਹੀਂ ਕੰਮ ਕਰਾਉਣ ਲਈ ਤਾਂ ਅਸੀਂ ਵੋਟ ਪਾਉਂਦੇ ਹੀ ਨਹੀਂ ਵੋਟਾਂ ਨਰਾਜਗੀ ਦਿਖਾ ਲੳ ਜਾਂ ਕੰਮ ਲਈ ਬੰਦਾ ਚੁਣ ਲਉ..........ਕੰਮ ਤਾਂ ਇੱਕ ਹੀ ਹੋਵੇਗਾ

  • @gurtejsidhu3005
    @gurtejsidhu3005 2 місяці тому +14

    ਇਹਨੂ ਢੰਗਰ ਨੂੰ ਪੁੱਛਿਆ ਜਾਵੇ ਪਾਣੀ ਥੱਲੇ ਜਾ ਰਿਹਾ ਕਹਿਣਾ ਗੰਨਾ ਨਾ ਬੀਜੋ ਅਗਲੀ ਪੀੜੀ ਬਾਰੇ ਸੋਚ ਚਮਚਾ ਬਣਕੇ ਇਹ ਗੱਲ ਨਾ ਕਿਹ

    • @AmanDeep-sx8nr
      @AmanDeep-sx8nr 2 місяці тому +2

      Good

    • @KaramjitSingh-Dr
      @KaramjitSingh-Dr 2 місяці тому +1

      Pani di Galla ehna ne ta apni Umar kadh lai apne bachia da gla ghot ke jange congrass sikh di dushman ehna di jameer nahi haa aa nu pure 5 sal ta Karn deo

    • @g.boparai8835
      @g.boparai8835 2 місяці тому

      ਸਿੱਖ ਕੌਮ ਦਾ ਬਾਦਲਾਂ ਤੋਂ ਵੱਡਾ ਕੋਈ ਦੁਸ਼ਮਣ ਨੀ ਹੋ ਸਕਦਾ। ਆਰ ਐਸ ਐਸ ਦੇ ਦਲਾਲ ਤੇ ਸੌਦਾ ਸਾਧ ਦੇ ਚੇਲੇ ਬਣਕੇ ਸ਼ੋ:ਕਮੇਟੀ ਤੇ ਕਬਜਾ ਕਰੀਂ ਬੈਠੇ ਆ ਝਾੜੂ ਤੇ ਬਾਦਲ ਦੋਵੇਂ ਆਰ ਐਸ ਐਸ ਦੇ ਮੁਤਾਬਕ ਚਲਦੇ ਆ

    • @NavjotSingh-qu1ys
      @NavjotSingh-qu1ys 2 місяці тому

      Congress ya akalia ne kdi paani bchon di gal nhi kiti

  • @GurmitSingh-sl7xy
    @GurmitSingh-sl7xy 2 місяці тому

    ਪਹਿਲੀ ਗੱਲ ਤਾਂ ਜਿਹੜਾ ਮਾਇਕ ਲੈਕੇ ਗੱਲਾਂ ਕਰਦਾ ਇਹਨੂੰ ਸਿਤਾਰਾ ਦੀ ਜ਼ਰੂਰਤ ਹੈ ਤੂੰ ਇਹ ਪਹਿਲੀਆ ਪਾਰਟੀਆ ਨੇ ਬਹੁਤ ਕੰਮ ਕੀਤੇ ਨੇ ਤੂੰ ਅਪਣੇ ਘਰ ਵਿੱਚ ਰਾਜ ਕਰ ਲੈਅ ਉਹੀ ਬਹੁਤ ਐ ਠੀਕ।

  • @user-my8rj1nl6k
    @user-my8rj1nl6k 2 місяці тому +1

    ❤🎉🎉🎉🎉go babaog❤🎉🎉🎉🎉🎉🎉🎉🎉

  • @KaramjitSingh-Dr
    @KaramjitSingh-Dr 2 місяці тому +5

    Meet hair ji daban dee lord nahi jitva ke kadhge

  • @BhinderSran-ky8ok
    @BhinderSran-ky8ok 2 місяці тому +57

    ਝਾੜੂ ਨੂੰ ਇਕ ਵੀ ਬੋਟ ਨਾਂ ਪਾਓ ਭੰਡ ਭਜਾਓ ਪੰਜਾਬ ਵਚਾਓ

    • @deepsilon2799
      @deepsilon2799 2 місяці тому +1

      hor kiss nu vote payi a fir tu dass de ?🤔🤔🤔

    • @user-ib3cv1go1h
      @user-ib3cv1go1h 2 місяці тому

      ​@@deepsilon2799bai ji ehh lok cong te akali dal de chamche hunde sab kuj bhul chuke aa j

    • @deepsilon2799
      @deepsilon2799 2 місяці тому

      @@user-ib3cv1go1h you are absolutely right 👍

    • @gurmanjotsinghbrar5875
      @gurmanjotsinghbrar5875 2 місяці тому

      ਤੂੰ ਨਾ ਪਾਈ ਅਸੀਂ ਤਾਂ ਪਾਵਾਂਗੇ

    • @deepsilon2799
      @deepsilon2799 2 місяці тому +1

      @@gurmanjotsinghbrar5875 sahi jawab dita a y g 👍👍

  • @NirmalSingh-bz3si
    @NirmalSingh-bz3si 2 місяці тому +1

    ਉਹ ਬੁਲਟ ਆਲਾ ਕੰਜਰ ਕਿਥੇ ਗਿਆ??

  • @jasvindersingh1978
    @jasvindersingh1978 2 місяці тому

    ਪੁਰਾਣੇ ਵਰਕਰ ਜਿਆਦਾਤਰ ਅਹੁਦਿਆਂ ਦੀ ਆਸ ਚ ਸੀ..... ਨਹੀਂ ਮਿਲੇ ਰੁੱਸ ਕੇ ਘਰ ਬੈਠ ਗਏ........ ਝੰਡਾ ਲਾਉਣ ਤੇ ਝੰਡਾ ਲੈ ਕੇ ਤੁਰਨ ਚ ਫਰਕ ਹੁੰਦਾ..... ਬਹੁਤਿਆਂ ਨੂੰ ਚਾਰ ਬੰਦੇ ਨਾਲ ਲੈ ਕੇ ਤੁਰਨ ਦੀ ਜੁਗਤ ਨਹੀਂ...... ਕਈ ਆਪਣੀ ਚੌਧਰ ਲਈ ਕਿਸੇ ਨੂੰ ਦਫਤਰ ਨਹੀਂ ਲਿਜਾਂਦੇ ,... ਕਈ ਲੀਡਰਾਂ ਨਾਲ ਆਪਣੀਆਂ ਫੋਟੋਆਂ ਸ਼ੇਅਰ ਕਰ ਕਰ ਪਿੰਡ ਦੇ ਲੋਕਾਂ ਦੀਆਂ ਨਜਰਾਂ ਚ ਮੋਹਰੀ ਵਲੰਟੀਅਰ ਬਣ ਜਾਂਦੇ , ਕੲਈ ਕਹਿੰਦੇ ਮੂਹਰੇ ਸਾਨੂੰ ਰੱਖੋ ਕੰਮ ਸਾਨੂੰ ਪੁੱਛ ਕੇ ਕਰੋ ਪਰ ਇਕੱਠ ਅਸੀਂ ਕਰਨਾ ਨਹੀਂ ਰੈਲੀ ਤੇ ਜਾਣਾ ਨਹੀਂ...... ਜੇ ਸਾਨੂੰ ਪਾਸੇ ਕਰੋਂਗੇ ਫੇਰ ਅਸੀਂ ਪੁਰਾਣੇ ਵਲੰਟੀਅਰ ਹਾਂ.... ਸਾਨੂੰ ਕੋਈ ਪੁੱਛਦਾ ਨਹੀਂ ਅਸੀਂ ਪਾਰਟੀ ਖੜੀ ਕੀਤੀ ਆ ਅਸੀਂ ਨਰਾਜ ਹਾਂ ਸਾਡੀ ਪਾਰਟੀ ਨੇ ਕਦਰ ਨਹੀਂ ਪਾਈ.......

  • @JaspalSingh-ye2lg
    @JaspalSingh-ye2lg Місяць тому

    ਓ ਨਾਥਿਆ ਲੋਕਾਂ ਨੂੰ ਹੁਣ ਕੀ ਹੋ ਗਿਆ ਓਏ

  • @ParmjitKaur-ds8lm
    @ParmjitKaur-ds8lm 2 місяці тому +1

    ਕਾਂਗਰਸ ਨੂੰ ਵੀ ਤਾ ਪਾਓ ਜੇ ਪੜਿਆ ਲਿਖਿਆ ਬੰਦਾ ਉਤਾਰਦੀ ਹੈ ਜੇ ਕਾਂਗਰਸ ਵੀ ਨਚਾਰ ਉਤਾਰਦੀ ਆ ਤਾ ਅਜਾਦ ਬੰਦੇ ਨੂੰ ਵੋਟ ਕਰੋ
    ਬੰਦਾ ਦੇਖੋ ਸਮਾਜ ਸੇਵੀ ਆ ਕੇ ਨਹੀਂ

  • @armylover5546
    @armylover5546 2 місяці тому +4

    ਇੱਕ ਤਾਂ ਬਿਲਕੁੱਲ ਬੇਵਕੂਫ ਲੱਗ ਰਿਹਾ... ਬਿਲਕੁੱਲ ਬੁੱਚੜ ਭਗਵੰਤ ਦੀ ਤਰ੍ਹਾਂ ਬੋਲ ਰਿਹਾ... ਕੱਲ ਨੌਕਰੀਆਂ ਲਈ ਵੀ ਬੁੱਚੜ ਸਰਕਾਰ ਏਹੀ ਕਹੂ ਕੇ ਨਾ ਪੜ੍ਹੋ

  • @user-fb9mb7bb2r
    @user-fb9mb7bb2r 2 місяці тому

    ਧੂਰੀ ਮਿਲ ਬਦ ਕਰਵਾ ਦਿਤੀ ਓਹ ਤੇ ਕਹਿੰਦਾ ਸੀ ਮੈ ਮਿਲਾ ਲਾਓਗਾ😅😅

  • @Gagandeepg7960
    @Gagandeepg7960 2 місяці тому

    ਸਹੀ ਗੱਲ ਹੈ ਕੋਈ ਨਹੀਂ ਪੁੱਛਦਾ, ਹੁਣ ਮੰਡੀਆਂ ਪ੍ਰਾਈਵੇਟ ਕਰਨ ਲੱਗੇ ਸੀ , ਇਨ੍ਹਾਂ 92 MLA ਨੂੰ ਕੋਈ ਨਹੀਂ ਪੁੱਛਦਾ

  • @makhan9803
    @makhan9803 Місяць тому +1

    CM Maan zidabad hai

  • @jasvindersingh1978
    @jasvindersingh1978 2 місяці тому

    ਇਹੋ ਕਿਸਾਨਾਂ ਦੇ ਧਰਨੇ ਵਾਲੇ ਲੀਡਰ ਆਪਣੀ ਪੇਮੈਂਟ ਲੈ ਕੇ ਸਾਈਡ ਹੋ ਜਾਂਦੇ............. ਇਹਨੂੰ ਪੁੱਛੋਂ ਕਿੱਧਰ ਗਏ ਉਹ ਲੀਡਰ

  • @KangDeepMusic
    @KangDeepMusic 2 місяці тому +13

    ਭਗਵੰਤ ਸ਼ਰਾਬੀ ਬੁੱਚੜ ਦੀਆਂ ਤਿਤਲੀਆਂ ਉੱਡ ਉੱਡ ਬੀਜੇਪੀ ਦੇ ਫੁੱਲ ਤੇ ਜਾਕੇ ਬੈਠ ਰਹੀਆਂ 😁

    • @gurmanjotsinghbrar5875
      @gurmanjotsinghbrar5875 2 місяці тому

      ਅਕਾਲੀ ਕਾਂਗਰਸੀ ਤਿਤਲੀਆਂ ਕਿੱਥੇ ਗਈਆਂ ਜਾਖੜ ਬਿੱਟੂ ਬਾਦਲ ਵਿਚਾਰੇ

  • @NirmalSingh-hn7lc
    @NirmalSingh-hn7lc 2 місяці тому +7

    ਜਿਹੜੇ ਬੀ ਜੇ ਪੀ ਚਾ ਗਏ ਨੇ ਉਨ੍ਹਾਂ ਨੂੰ ਵੋਟਾਂ ਨਾ ਪਾਇਓ

  • @sukhvindersingh8428
    @sukhvindersingh8428 2 місяці тому +6

    Bhagwant Singh Mann is very honest CM

  • @LakhwinderSingh-tj5gl
    @LakhwinderSingh-tj5gl 2 місяці тому

    ਇਹ ਤਾਂ ਝਾੜੂ ਦਾ ਚਮਚਾ ਕਹਿੰਦਾ ਗੰਨਾ ਕਿਉਂ ਵੀਜੇਆ ਵੱਡਾ ਚਮਚਾ

  • @ManjitSingh-ho3tw
    @ManjitSingh-ho3tw 2 місяці тому

    Good Babao

  • @russelwiper3112
    @russelwiper3112 2 місяці тому

    ਨੀਟੂ ਸ਼ਟਰਾਂਵਾਲੇ ਨੂੰ ਵੋਟ ਪਾਓ ਇਸ ਵਾਰੀ 😅😅😅😅

  • @ranjeetkhanna3993
    @ranjeetkhanna3993 2 місяці тому +1

    ਵੀਰੇ ਲੈਟ ਟਰਗੈਟਰ ਨੂੰ ਵੀ ਗੱਡਾ ਕੀ ਦੀ ਦੇਣ ਏ ਸਵ ਭੁਲਗੈ😂😂

  • @user-fb9mb7bb2r
    @user-fb9mb7bb2r 2 місяці тому

    ਕੋਈ ਤਾ ਅਕਲ ਵਾਲਾ ਝਾੜੂ ਦਾ ਬਾਈਕਾਟ ਕਰੌ

  • @rsandhu7646
    @rsandhu7646 2 місяці тому +1

    ਲੱਗਦਾ ਇਹ ਪੱਤਰਕਾਰ ਪਿੰਡ ਵਿੱਚ ਆਪਸੀ ਕਲੇਸ਼ ਪਵਾ ਕੇ ਵਾਪਸ ਆਵੇਗਾ।

  • @jasvindersingh1978
    @jasvindersingh1978 2 місяці тому

    ਇੱਕ ਜਨਾਨੀ ਨਰੇਗਾ ਚ ਕੰਮ ਕਰਦੀ ਸੀ....... ਕਹਿੰਦੀ ਸਾਡੇ ਜਵਾਕਾਂ ਨੂੰ ਨੌਕਰੀ ਦਿਓ.... ਪੁੱਛਿਆ ਮਾਤਾ ਮੁੰਡੇ ਨੇ ਅਪਲਾਈ ਕੀਤਾ ਕਹਿੰਦੀ ਪਤਾ ਨਹੀਂ, ਬਾਅਦ ਚ ਪਤਾ ਲੱਗਿਆ ਓਸ ਜਨਾਨੀ ਦਾ ਘਰਵਾਲਾ ਪੁਲਿਸ ਚੋਂ ਰਿਟਾਇਰ ਆ, ਇੱਕ ਮੁੰਡਾ ਫੌਜੀ ਆ, ਕੁੜੀ ਸਰਕਾਰੀ ਟੀਚਰ ਆ.... ਆਪ ਮਨਰੇਗਾ ਚ ਕੰਮ ਕਰਦੀ ਇਹੋ ਜਿਹੇ ਲੋਕਾਂ ਨੂੰ ਕੀ ਕਹੋਗੇ

  • @MahinderSingh-bb8gj
    @MahinderSingh-bb8gj 2 місяці тому +4

    Aam party khattam

  • @AkalpreetSingh-bp7mf
    @AkalpreetSingh-bp7mf 2 місяці тому

    ਪਹਿਲਾ ਵੋਟ ਕੇਜਰੀਵਾਲ ਦੀਆਂ ਕਠਪੁਤਲੀਆਂ ਨੂੰ ਪਾ ਬੈਠੇ,ਪਰ ਹੁਣ ਬਾਈ ਇਸ ਵਾਰ ਬਠਿੰਡਾ ਤੋਂ ਵੋਟ ਲੱਖਾ ਸਿਧਾਣਾ ਨੂੰ

  • @prxxt7368
    @prxxt7368 2 місяці тому

    Saab tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏yytghu🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KuldeepSingh-bo5ok
    @KuldeepSingh-bo5ok 2 місяці тому +1

    ਤੇਰੀ ਵੋਟ ਨਾਲ ਨੀ ਝਾੜੂ ਹਾਰਨ ਲੱਗਿਆ

    • @sanjogtarani3997
      @sanjogtarani3997 Місяць тому +1

      ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਮਾਨ ਪੁੱਤਰ ਦੇ ਨਾਲ ਵਹਿਗੁਰੂ ਜੀ ਹਨ

  • @armylover5546
    @armylover5546 2 місяці тому +1

    ਕਿਸਾਨਾਂ ਨਾਲ਼ ਕੀ ਹੋਇਆ ਬਹੁਤ ਜਲਦੀ ਭੁੱਲ ਜਾਂਦੇ ਓ ਲੋਕੋ ... ਕਈ ਬਜੁਰਗਾਂ ਦੀਆ ਗੱਲਾਂ ਦਾ ਬਹੁਤ ਮਤਲਬ ਆ ਪਰ ਕਈ ਤਾਂ ਬਿਲਕੁੱਲ ਹੀ ਬਿਨਾਂ ਮਤਲਬ ਦੀਆਂ ਗੱਲਾਂ ਕਰਦੇ ਆ.... ਕੋਈ ਸਰਕਾਰ ਚੰਗੀ ਨਹੀਂ ਆਜ਼ਾਦ ਨੂੰ ਜਤਾਓ ਪੰਜਾਬ ਨੂੰ ਬਚਾਓ

  • @gurmelsinghmalhi8684
    @gurmelsinghmalhi8684 2 місяці тому

    ਪੰਜਾਬ ਤਾਂ ਪਹਿਲਾਂ ਹੀ ਲੁੱਟ ਲਿਅਾ ਕਾਲੀਅਾਂ ਕਾਂਗਰਸੀਅਾਂ ਨੇਂ ,,,ਡੁੱਬ ਕਿਵੇਂ ਗਿਅਾ ਕਦੇ ਖਾਲੀ ਡੁੱਬਿਅਾ

  • @Pendujatt1386
    @Pendujatt1386 2 місяці тому

    SAD

  • @sukharatol6515
    @sukharatol6515 2 місяці тому

    ਭਗਵੰਤ ਮਾਨ ਜ਼ਿੰਦਾਬਾਦ

  • @kulwindermander1721
    @kulwindermander1721 2 місяці тому +1

    Only Sardar Simranjit Singh Mann sahib

  • @sukhmindersalh4685
    @sukhmindersalh4685 2 місяці тому +9

    ਮਾਨ ਸਰਕਾਰ ਮੁਰਦਾਬਾਦ

  • @Jattboy2036
    @Jattboy2036 2 місяці тому +1

    ਸਾਡੇ ਪਿੰਡ ਨੁੰ ਪਾਣੀ ਵਾਲੀ ਟੈਂਕੀ ਸਟੀਲ ਦਿਤੀ ਏ ਮਾਨ ਸਾਬ ਨੇ

  • @GurpreetSingh-xg7qr
    @GurpreetSingh-xg7qr 2 місяці тому

    ਬਾਬਾ ਜੀ ਪੰਜਾਬ ਕਰਜੇ ਦੀ ਪੰਡ ਹੇਠ ਹੈ ਕਰਜਾ ਬਾਦਲਾਂ ਕੈਪਟਨ ਬਹੁਤ ਸਾਰੇ ਅਫਸਰ ਨੇ ਪੰਜਾਬ ਨੂੰ ਖਾ ਦਾ

  • @zorasingh2781
    @zorasingh2781 2 місяці тому +4

    Mann.sahib is honest and great other then another C.M.of Punjab.

    • @Gs-ef8ob
      @Gs-ef8ob Місяць тому

      Koi kam kitta maan ne

  • @sonudhillon831
    @sonudhillon831 2 місяці тому +5

    ਲੋਕਾਂ ਨੂੰ ਜੁੱਤੀਆਂ ਦੀ ਘਾਟ ਏ ਹਜੇ
    ਉਹ ਲੋਕਾਂ ਨੇ ਖਾਈ ਜਾਣੀਆਂ ਭੰਤੇ ਬੁੱਚੜ ਤੋਂ

  • @user-ls4on9xv9u
    @user-ls4on9xv9u 2 місяці тому

    ਪੰਜਾਬ ਵਿੱਚ ਜੰਮੇ ਪਲੇ ਪੰਜਾਬ ਦੇ C M ਹੋਣ ਤਾਂ, ਕੋਈ ਵੀ ਪੰਜਾਬੀ ਪੂਰੇ ਪੰਜਾਬ ਦਾ ਸਤਿਕਾਰ ਖੱਟਣ ਤੋਂ ਬਾਅਦ , ਪੰਜਾਬ ਮੁੱਖ ਮੰਤਰੀ ਹੋ ਕਰ,
    ਸ਼ਾਇਦ ਹੱਕ ਦਾ ਖਾਣ ਵਾਲੇ ਪੰਜਾਬ ਦਾ,
    ਕਿਸੇ ਵੀ ਪਾਰਟੀ ਦਾ ਕੋਈ ਵੀ ਮੁੱਖ ਮੰਤਰੀ
    ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਹੈ ਜੀ।
    ਜੋ ਵੀ ਪਾਰਟੀਆਂ ਪੰਜਾਬ ਦੀ ਵਾਗ ਡੋਰ ਸੰਭਾਲਦੀਆਂ ਹਨ, ਉਹਨਾਂ ਦੇ ਹੀ ਬਣਦੇ ਹੋਏ ਫੰਡ ਦੱਬੇ ਹੋਏ ਹਨ।
    ਪਰ ਕਿਓਂ:-
    ਅਸਲ ਵਿੱਚ ਸ਼ਾਇਦ ਏ ਪੰਜਾਬ ਨਾਲ ਈ,
    ਵਿੱਤਕਰਾ ਹੋਈ ਜਾਂਦਾ ਲੱਗਦਾ ਏ।- - -

  • @Vickygill-bl3sx
    @Vickygill-bl3sx 2 місяці тому

    ਭਾਈ ਜੀ ਸਿੱਧੂ ਨੂੰ ਵੀ ਕੁਝ ਲੋਕ ਏਦਾ ਹੀ ਬੋਲਦੇ ਸੀ

  • @KaramjitSingh-Dr
    @KaramjitSingh-Dr 2 місяці тому +8

    Meet hair jindabad

  • @Patialamade-officel
    @Patialamade-officel 2 місяці тому +3

    Cm tu geyo 😂😂😂😂😂

  • @ManjitKaur-wi9eu
    @ManjitKaur-wi9eu 2 місяці тому +13

    ਝਾੜੂ ਝਾੜੂ ਝਾੜੂ ਹਾਰੂ ਹਾਰੂ

  • @talwindersingh7995
    @talwindersingh7995 2 місяці тому +1

    Aap

  • @user-xk7jf3eo9i
    @user-xk7jf3eo9i 2 місяці тому +5

    Aam Aadmi party zindabad

  • @ParminderSingh-yg1qh
    @ParminderSingh-yg1qh 2 місяці тому

    ਪਹਿਲਾਂ ਵੋਟਾਂ ਵਾਲਾ ਬਾਬੇ ਨਾਲ ਵੀ ਗੱਲਬਾਤ
    ਕਰੋ ਉਹ ਨਹੀਂ ਮਿਲਿਆ ਕਦੇ

  • @user-fb9mb7bb2r
    @user-fb9mb7bb2r 2 місяці тому

    ਭਗਵੰਤ ਮਾਨ ਦਾ ਬਦਲਾਅ ਵਿਆਹ ਕਰਵਾ ਲਿਆ ਕੁੜੀ ਜਮ ਲੲ ਈ ਡ ਆ ਗਿਆ ਕੁਰਸੀ ਕਰਕੇ ਵਿਆਹ ਹੋ ਗਿਆ ਪਦਰਾ ਸਾਲ ਵਿਆਹ ਹੋਇਆ ਨਹੀ😊

  • @ShankarSingh-zs2ed
    @ShankarSingh-zs2ed 2 місяці тому

    Pehlan congras to Le Laian dharan

  • @JaggaChahal-ix3gd
    @JaggaChahal-ix3gd 2 місяці тому +1

    app

  • @gscking1589
    @gscking1589 2 місяці тому +8

    Aapa te AAP naal ha,,,

    • @KaramjitSingh-Dr
      @KaramjitSingh-Dr 2 місяці тому +4

      Bai ji thok ke vote pavage

    • @AvtarSingh-pw7fv
      @AvtarSingh-pw7fv 2 місяці тому

      ਪਿੰਡਾ ਵਿੱਚ ਤਾਂ ਨਾਂ ਲੈਣ ਤੇ ਲੋਕ ਗਰਦਨ ਫੜ ਲੈਂਦੇ ਹਨ

    • @amritpaldhanoa6391
      @amritpaldhanoa6391 2 місяці тому +2

      ਵੋਟ ਆਪ ਪਾਰਟੀ ਨੂੰ।

  • @Kang6126
    @Kang6126 2 місяці тому +1

    ਹਲੇ ਵੀ ਮੌਕਾ ਭਗਵੰਤ ਸਿਹਾ ਅਮ੍ਰਿਤਪਾਲ ਵਰਗਿਆਂ ਤੋਂ ਐੱਨ ਐੱਸ ਏ ਹਟਾ ਕੇ ਜੇਲ ਚੋ ਬਾਹਰ ਕੱਢਦੇ ਤੇ ਦਿੱਲੀ ਵਾਲਿਆਂ ਦੀ ਦਖਲ ਅੰਦਾਜੀ ਬੰਦ ਕਰ ਜੇ ਇਹੋ ਕੁਝ ਹੁੰਦਾ ਰਿਹਾ ਤਾਂ ਤੁਸੀ ਗਏ ਇਸ ਵਾਰ ਤਾਂ ਅਕਲ ਕਰੋ ਜੇ ਅੱਗੇ ਤੋਂ ਪੰਜਾਬ ਵਿੱਚ ਸਿਆਸਤ ਕਰਨੀ

  • @RajinderSingh-ri3jc
    @RajinderSingh-ri3jc 2 місяці тому +10

    5‌ ਹਜ਼ਾਰ ਤੋ ਲੈਕੇ 15 ਹਜ਼ਾਰ ਰੁਪਏ ਤੱਕ ਘਰਾਂ ਦੇ ਬਿੱਲ ਆਉਂਦੇ ਸਨ ਅਕਾਲੀ ਭਾਜਪਾ ਸਰਕਾਰ ਸਮੇਂ

    • @jogasingh-bh9yr
      @jogasingh-bh9yr 2 місяці тому

      😊

    • @sidhu4605
      @sidhu4605 2 місяці тому +4

      Odo helicopter da bil v 000 aaonda c hun 40 lakh aaonda a 1 din da jis ch kanjriwal nu jhoonte dinda a sharabi

    • @RajinderSingh-ri3jc
      @RajinderSingh-ri3jc 2 місяці тому +2

      @@sidhu4605 ਅਕਾਲੀ ਦਲ ਨੇ ਬਹੁਤ ਜ਼ਿਆਦਾ ਲੁੱਟ ਖਸੁੱਟ ਕੀਤੀ ਸੁੱਖੇ ਅਮਲੀ ਨੇ ਆਪ ਵੀ ਲੁਟਿਆ ਤੇ ਆਪਣੇ ਐਮ ਐਲ ਏ ਤੇ ਮੰਤਰੀਆਂ ਨੂੰ ਵੀ ਲੁਟਾਇਆ ਪੰਜਾਬ ਦੇ ਲੋਕਾਂ ਦਾ ਪੈਸਾ

    • @SinghGill7878
      @SinghGill7878 2 місяці тому +3

      ਜਿੰਨਾ ਕੰਮ ਅਕਾਲੀ ਦਲ ਨੇ ਕੀਤਾ ਜਿੰਨੀਆਂ ਸਹੂਲਤਾਂ ਅਕਾਲੀ ਦਲ ਨੇ ਦਿੱਤੀਆਂ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ

    • @zorasingh2781
      @zorasingh2781 2 місяці тому +1

      Badal ruled 24.years then he looted Punjab and S.G.P.C.

  • @baljinder685
    @baljinder685 2 місяці тому +1

    ਗੰਨੇ ਨਾ ਬੀਜਨ ਹੋਰ ਕੀ ਬੀਜਣ

  • @AvtarSingh-gs1si
    @AvtarSingh-gs1si 2 місяці тому +1

    ਕਾਂਗਰਸ ਸਰਕਾਰ ਅਕਾਲੀਦਲ ਸਰਕਾਰ ਕੁਝ ਨਹੀ ਸੁਆਰ ਸਕੀਆਂ ਲੋਕਾ ਦਾ ਕੋਈ ਨੌਕਰੀ ਨਹੀ ਦਿਤੀ ਕਿਸੇ ਨੂ ਲਾਰੇ ਹੀ ਲਾਰੇ ਸੀ

  • @LakhwinderSingh-tj5gl
    @LakhwinderSingh-tj5gl 2 місяці тому

    ਸਿਮਰਨਜੀਤ ਸਿੰਘ ਮਾਨ ਨੂੰ ਪਵਾਗੇ

  • @KangDeepMusic
    @KangDeepMusic 2 місяці тому +5

    ਸ਼ਰਾਬੀ ਬੁੱਚੜ ਦੀਆਂ ਗੱਲਾਂ ਬੀਚ ਨਾ ਆਇਓ 🙏 ਵੋਟ ਸਿਰਫ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ 🙏

  • @user-id9bm5ut7t
    @user-id9bm5ut7t 2 місяці тому +1

    Garu har jana hai

  • @ra-xw8qb
    @ra-xw8qb 2 місяці тому

    Plz lok hun sab kuz bhul gi simranjeet maan vote

  • @Gurinder1707
    @Gurinder1707 2 місяці тому

    Panjab nu koi ni marda oanjabi marde maan ni labhna sidhu wangu

  • @JarnailSingh-xk7qs
    @JarnailSingh-xk7qs 2 місяці тому +2

    Ek bedh da unn sanat agg lag gayi

  • @puniandeep1
    @puniandeep1 2 місяці тому

    S simranjit Singh Mann punjab Sikh Kom da jarnal ledar

  • @nishansran7672
    @nishansran7672 2 місяці тому

    fdk ganne wali mill see pehliya sarkara me PtA nhi kidher uda ditty isdee janch hove

  • @NavjotSingh-qu1ys
    @NavjotSingh-qu1ys 2 місяці тому

    Koi maayi da laal hra ni sakda meet hayer nu, le aaao khaira nu j thodi izaat bchoni te

  • @HarjinderBhullar6076
    @HarjinderBhullar6076 2 місяці тому

    ਸਹੀ ਗੱਲ ਆ ਬਾਬੇ ਦੀਆਂ, ਝਾੜੂ ਭਗਵੰਤ ਮਾਨ ਨੇ ਪੰਜਾਬ ਡੋਬ ਦਿੱਤਾ, ਸ੍ਰ ਚਰਨਜੀਤ ਸਿੰਘ ਚੰਨੀ ਸਭ ਤੋਂ ਵਧੀਆ ਮੁੱਖ ਮੰਤਰੀ ਸੀ, ਕਾਂਗਰਸ ਪਾਰਟੀ ਦੀ ਸਰਕਾਰ ਵਧੀਆ ਆ

  • @buntysingh7668
    @buntysingh7668 2 місяці тому

    Y ground ch ja k Munda nu v pucho v Munda kis side ne eis br

  • @talwindersingh7995
    @talwindersingh7995 2 місяці тому

    Baba ji mildi te h

  • @user-eq4gi8xe2j
    @user-eq4gi8xe2j 2 місяці тому

    Pla tusi app de Tate fad de SUGGNRR ale 😅

  • @gurvindergandara8102
    @gurvindergandara8102 2 місяці тому

    Aap ne ki keta

  • @Mooseaalayar
    @Mooseaalayar 2 місяці тому

    😂😂

  • @sukhpalsingh4934
    @sukhpalsingh4934 2 місяці тому +1

    ਕੰਮ ਕਰਲੋਵਿਹਲੜ

  • @satinderkaur6950
    @satinderkaur6950 2 місяці тому

    Tine lagda aena system kharab kita hoya pehlia sarkara ne Bhagwant Maan nu te 2 saal ho hoye hje

  • @user-id9bm5ut7t
    @user-id9bm5ut7t 2 місяці тому +1

    Garu lma pa dena hai garu har jana hai es karke mla sadke ga rahe es dokewas baiman papi bahgwant maan sarkaar nu

  • @sukhmanaujla7617
    @sukhmanaujla7617 2 місяці тому

    Simranjit singh maan jittu jwako tension na lao