Sukhbir Badal ਛੱਡੇ ਪ੍ਰਧਾਨਗੀ ਫਿਰ ਬਚੂ ਸ਼੍ਰੋਮਣੀ ਅਕਾਲੀ ਦਲ ਹੁਣ ਕਿਵੇਂ ਯਾਦ ਆਏ ਪੰਜਾਬ ਦੇ ਮੁੱਦੇ ।

Поділитися
Вставка
  • Опубліковано 18 тра 2024
  • #RMBTelevision #shirommaniakalidal #sukhbirbadal
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 139

  • @JagdevSingh-ow4dw
    @JagdevSingh-ow4dw Місяць тому +26

    ਮੇਰੇ ਛੋਟੇ ਭਰਾ ਨੇ ਬਹੁਤ ਕੀਮਤੀ ਗੱਲਾਂ ਕੀਤੀਆਂ ਹਨ ਸਾਰੀ ਸਿੱਖ ਕੌਮ ਨੂੰ ਇਨਾਂ ਤੇ ਵੀਚਾਰ ਕਰਨਾਂ ਚਾਹੀਦਾ ਹੈ ਜੀ

  • @user-ym1tz9th6u
    @user-ym1tz9th6u Місяць тому +34

    ਬਹੁਤ ਵਧੀਆ ਵਿਚਾਰ ਰੱਖੇ ਨੇ ਨੌਜਵਾਨ ਨੇ। ਅਕਾਲੀ ਦਲ ਤਾਂ ਹੀ ਬਚੇਗਾ ਜੇ ਬਾਦਲਾਂ ਤੋਂ ਖਹਿੜਾ ਛੁਡਾਇਆ ਜਾਵੇ।

  • @AmrikSingh-vy7rr
    @AmrikSingh-vy7rr Місяць тому +6

    ਅਕਾਲੀ ਦਲ ਨੇ ਹੀ ਅਕਾਲ ਤਖਤ ਤੇ ਹਮਲਾ ਕਰਵਾਉਣ ਵਾਲੇ ਇਹ ਹੀ ਹਨ❤

  • @jaswantsingh-li5lf
    @jaswantsingh-li5lf Місяць тому +14

    ਸਭ ਤੋਂ ਵੱਡਾ ਦੁਸ਼ਮਣ ਹੈ ਹੀ ਬਾਦਲ ਪਰਿਵਾਰ ਪੰਜਾਬ ਦੇ ਹੁਣ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ ਬਾਦਲ ਪਰਿਵਾਰ ਬਹੁਤ ਲੰਮਾ ਸਮਾਂ ਲੋਕਾਂ ਨੂੰ ਬੋਧੋ ਬਣਾਕੇ ਰੱਖਿਆ ਬਾਦਲ ਪਰਿਵਾਰ ਨੇ ਹੁਣ ਪਾਪਾਂ ਦਾ ਘੜਾ ਭਰ ਚੁਕਿਆ ਹੈ ਪਰ ਹੁਣ ਜਿੰਨਾ ਚਿਰ ਬਾਦਲ ਪਰਿਵਾਰ ਅਕਾਲੀ ਦਲ ਵਿੱਚੋਂ ਬਾਹਰ ਨਹੀਂ ਕਢਿਆ ਜਾਦਾ ਉਨ੍ਹਾਂ ਚਿਰ ਅਕਾਲੀ ਦਲ ਪੰਜਾਬ ਵਿੱਚ ਸਰਕਾਰ ਨਹੀਂ ਬਣ ਸਕਦੀ ਅੱਜ ਬਾਦਲ ਪਰਿਵਾਰ ਬਾਹਰ ਨਿਕਲ ਜਾਵੇ ਅਕਾਲੀ ਦਲ ਦੀ ਸਰਕਾਰ ਅੱਜ ਹੀ ਬਣ ਜਾਵੇਗੀ ਪੰਥ ਖਤਰੇ ਵਿੱਚ ਨਹੀਂ ਬਾਦਲ ਪਰਿਵਾਰ ਖਤਰੇ ਵਿੱਚ ਹੈ

  • @baldevsingh8619
    @baldevsingh8619 Місяць тому +7

    ਬਹੁੱਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ ਅਨੰਦ ਆ ਗਿਆ ਜੀ ਸੱਚ ਬੋਲਣ ਕਰਕੇ

  • @SukhdevSingh-pz8ii
    @SukhdevSingh-pz8ii Місяць тому +22

    ਜਕਰੀਆਂ ਖਾਂ ਤੇ ਅਹਿਮਦ ਸਾਹ ਅਬਦਾਲੀ ਤੇ ਵਧ ਕੋਮ ਦਾ ਨੁਕਸਾਨ ਬਾਦਲ ਕੰਪਨੀ ਨੇ ਕੀਤਾ ।।

  • @HarbansSingh-bt8br
    @HarbansSingh-bt8br Місяць тому +22

    ਬਹੁਤ ਵਧੀਆ ਵਿਚਾਰ ਅਸਲ ਅਕਾਲੀ ਦਲ ਬਚਾਉਣ ਲਈ ਸੋਚਣ ਦੀ ਲੋੜ ਹੈ ਧੰਨਵਾਦ

  • @rbrar3859
    @rbrar3859 Місяць тому +29

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ। 🎉

  • @jatinderdeol6942
    @jatinderdeol6942 Місяць тому +6

    ਬਾਦਲ ਦਲ ਮਗਰਮੱਛ ਦੇ ਹੰਜੂ ਵਗਾਹ ਰਿਹਾ। ਲੱਖਾ ਸਿੰਘ ਸਿਧਾਣਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਸਿੱਧੇ ਰਾਹ ਤੁਰਿਆ ।

  • @sarabjitsingh8827
    @sarabjitsingh8827 Місяць тому +12

    ਭੁਪਿੰਦਰ ਸਿੰਘ ਤੇ ਗਰੇਵਾਲ ਸਾਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਸਚਾਈ ਬਿਆਨ ਕੀਤੀ ਹੈ

  • @user-ys3es3iq5e
    @user-ys3es3iq5e Місяць тому +16

    ਸਹੀ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @billosingh1985
    @billosingh1985 Місяць тому +12

    ਬਾਦਲ ਨੇਜੋ ਕੰਮ ਕੀਤੇ ਉਹ ਅਜ ਵੀ ਯਾਦ ਸੁਖਬੀਰ ਬਾਦਲ ਨਾ ਮੁਖ ਮੰਤਰੀ ਨਾ ਪ੍ਰਧਾਨ ਦੇ ਲਾਇਕ ਹੈ as Brar

  • @AtwalFamily-or3pg
    @AtwalFamily-or3pg Місяць тому +23

    ਬਾਦਲ਼ ਚੌਰਾ ਦੀ ਕੋਈ ਲ਼ੋੜ ਨਹੀ ਪੰਜ਼ਾਬ ਨੂੰ 30 ਸ਼ਾਲ਼ਾ ਤੋ ਖ਼ਾਂ ਲ਼ਿਆ ਦਲ਼ੇਆ ਨੇ ਪੰਜ਼ਾਂਬ ਦੇ ਦੋਖ਼ੀ

  • @pavittarsingh739
    @pavittarsingh739 Місяць тому +12

    ਸਹੀ ਕਿਹਾ ਵੀਰ।

  • @SahibSingh-fg8ur
    @SahibSingh-fg8ur Місяць тому +5

    ਬਾਦਲ ਪਰਿਵਾਰ ਦਾ ਬੇੜਾ ਗ਼ਰਕ ਹੋਇਆ

  • @user-xe4pr1md1e
    @user-xe4pr1md1e Місяць тому +11

    ਬਾਦਲ ਅਾਪ ਤਾ ਪਾਸ਼ੇ ਨਹੀ ਹੁੰਦਾ ਦੂਜੀ ਗੱਲ ਜਿਹੜੇ ਗੰਨਮੈਨ ਰੱਖ਼ੇ .2 ਜਾ 3 ਹੌਣੇ ਜਰੂਰੀ ਅ ਜੇ ਵਁਧ ਲੈਣੇ ਤਾ ਅਪਣੀ ਤਨਖਾਹ ਤੇ ਰਁਖ਼ਣ ਜਰੂਰੀ.. ਹੈ

  • @gurchatandhaliwal9069
    @gurchatandhaliwal9069 Місяць тому +7

    ਬਹੁਤ ਵਧੀਆ ਗੱਲ ਕੀਤੀ ਧੰਨਵਾਦ

  • @GurmeetSingh-ud1dv
    @GurmeetSingh-ud1dv Місяць тому +5

    ਰਾਜਾ ਕੀ ਹੋਇਆ ਜੇ ਨਰਕਾਂ ਨੂੰ ਨਾ ਗਿਆ।ਤਪੋ ਰਾਜ ਰਾਜੌ ਨਰਕ।। ਦਸਮੇਸ਼ ਪਿਤਾ ਜੀ ਦੀ ਬਾਣੀ

  • @jaswantsingh-li5lf
    @jaswantsingh-li5lf Місяць тому +6

    ਬਾਈ ਜੀ ਜੇਕਰ ਅੱਜ ਸੁਖਬੀਰ ਬਾਦਲ ਦੀ ਮੌਤ ਹੋ ਜਾਵੇ ਤਾਂ ਕੀ ਅਕਾਲੀ ਦਲ ਖਤਮ ਹੋ ਜਾਉ ਜਦੋਂ ਬਾਦਲ ਪਰਿਵਾਰ ਅਕਾਲੀ ਦਲ ਵਿੱਚ ਨਹੀਂ ਸੀ ਉਸ ਵਕਤ ਕਿਹੜਾ ਅਕਾਲੀ ਦਲ ਦੀਆਂ ਸਰਕਾਰਾਂ ਨਹੀਂ ਸੀ

  • @premsinghmann4656
    @premsinghmann4656 Місяць тому +6

    Very good

  • @lcmtoor7669
    @lcmtoor7669 Місяць тому +5

    Bahut vadhia vichar rakhe.100% sahi kiha.

  • @MalkitSingh-nl1sg
    @MalkitSingh-nl1sg Місяць тому +6

    ਇੱਕ ਵੀ ਗੱਲ ਝੂਠ ਨੀ ਕੀਤੀ ਵੀਰ ਨੇ ਸੱਚੀਆ ਸੁਣਾਈਆ ਸੁਖਵੀਰ ਨੂੰ

  • @jaswantsingh-li5lf
    @jaswantsingh-li5lf Місяць тому +3

    ਚਿੱਟਾ ਬੀ ਬਾਦਲ ਪਰਿਵਾਰ ਦੀ ਹੀ ਦੇਣ ਹੈ ਪੰਜਾਬ ਵਿੱਚ ਭੁੱਕੀ ਦੇ ਠੇਕੇ ਸੁਖਬੀਰ ਬਾਦਲ ਨੇ ਬੰਦ ਕਰਵਾਏ ਗਏ ਹਨ ਰਾਜਸਥਾਨ ਵਿੱਚ

  • @sukhdevsdhillon7815
    @sukhdevsdhillon7815 Місяць тому +5

    Excellent analysis truth describing informative episode thanks

  • @arshpreetsingh1544
    @arshpreetsingh1544 Місяць тому +4

    Good job sir ji 👍

  • @dheeragill902
    @dheeragill902 Місяць тому +4

    💯 Right Veer ji

  • @surinderpalsingh4600
    @surinderpalsingh4600 Місяць тому +3

    ਬਿਲਕੁਲ sahi,Sukhbir ਪ੍ਰਧਾਨਗੀ ਦਾ karey tiaag,Akali ਦਲ murh takrha ho ਕੇ ubrega

  • @user-im4pj3hr8q
    @user-im4pj3hr8q Місяць тому +5

    All true hi ji

  • @darshanbhandal2520
    @darshanbhandal2520 Місяць тому +4

    Very good 👍

  • @angatsingh1555
    @angatsingh1555 Місяць тому +3

    Good

  • @Jatinderdhiman983
    @Jatinderdhiman983 Місяць тому +3

    very good interview...

  • @hardialsinghrai3582
    @hardialsinghrai3582 Місяць тому +3

    Very nicy

  • @LakhwinderSingh-wg5mb
    @LakhwinderSingh-wg5mb Місяць тому +12

    ਸੱਚ ਆਖਦਾ ਹੈ ਵੀਰ ਜੀ

  • @SurinderSingh-og4us
    @SurinderSingh-og4us Місяць тому +2

    Very good vichar Bai g ❤❤

  • @satnamsingh-re4hr
    @satnamsingh-re4hr Місяць тому +2

    ਪੰਜਾਬ ਦੇ ਦੱਲ ਬਦਲੂ

  • @BalwinderSingh-tk6hc
    @BalwinderSingh-tk6hc Місяць тому +1

    Very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad

  • @ParmSidhu-nq4iv
    @ParmSidhu-nq4iv Місяць тому +1

    ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿੰਦਾਬਾਦ ਕੇ ਲੜ

  • @gurpreetsinghdhaliwal9924
    @gurpreetsinghdhaliwal9924 Місяць тому +1

    Sahi gall a veer

  • @dhanwantmoga
    @dhanwantmoga Місяць тому +3

    Har shabad sach hai Bai ge da

  • @51kamal
    @51kamal Місяць тому +1

    Good Interview Veer ji

  • @ZORAFEROZEPORE
    @ZORAFEROZEPORE Місяць тому +1

    ਸਤਿ ਸ੍ਰੀ ਅਕਾਲ ਰੁਪਿੰਦਰ ਬਾਈ 🙏

  • @swaransinghsekhon4836
    @swaransinghsekhon4836 Місяць тому +2

    Good views thanks

  • @BalwinderSingh15468
    @BalwinderSingh15468 20 днів тому

    Good rupinder ji bilkul Sach kiha

  • @RajKumar-tz1yy
    @RajKumar-tz1yy Місяць тому +2

    kul sahi gallan keetian.

  • @kuljitkaur2187
    @kuljitkaur2187 Місяць тому +1

    U are right that Sukhbir must leave the SGPC membership

  • @charanjeetsingh6137
    @charanjeetsingh6137 Місяць тому +2

    Manpreet Ayalli nu bna do pardhan SAD da doo terms lai,,, he will definitely deliver the results..... 😊😊

  • @rupindersodhi6869
    @rupindersodhi6869 Місяць тому +2

    Jass Vir good job ❤

  • @user-yk3gr5xo9n
    @user-yk3gr5xo9n Місяць тому

    Veer ji bahut vadia ji

  • @manjitsidhu3785
    @manjitsidhu3785 29 днів тому

    Very Very good statements may God bless you

  • @sunandmoonart2483
    @sunandmoonart2483 Місяць тому +1

    All true

  • @BaldevSingh-ks1ts
    @BaldevSingh-ks1ts Місяць тому

    Very nice

  • @GotaSingh-gj7dq
    @GotaSingh-gj7dq Місяць тому +6

    ਬਾਦਲ ਦਲ ਦਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੂੰ ਬਣਾਉ ਆਪਣੀ ਖੇਤਰੀ ਪਾਰਟੀ ਬਚਾਉ

  • @charanjeetsingh6137
    @charanjeetsingh6137 Місяць тому +1

    Manpreet Ayalli nu samao SAD, jeh ehnu bachouna😮😮😮

  • @ranjitSingh-dj5pr
    @ranjitSingh-dj5pr Місяць тому +1

    ਭਾਈ ਸਾਹਿਬ ਗਲਾ ਤੇਰੀਆ ਸਚੀਆ ਪਰ ਏਕਲੇ ਅਕਾਲੀਦਲ ਹੀ ਕਿਉ ਕਾਗਰਸ ਕੀ ਕੁਝ ਕਰਗੀ ਓਹਨਾ ਬਾਰੇ ਸਾਡੀ ਜੁਬਾਨ ਕਿਉ ਨਹੀ ਖੁਲਦੀ ਭਗਵੰਤ ਮਾਨ ਨੂੰ ਲਾਇਓ ਅੰਮ੍ਰਿਤਪਾਲ ਦਾ ਕਿ ਕਸੂਰ ਸੀ ਆਸਾਮ ਜੇਲ ਭੇਜਿਆ ਏਧਰ ਤੁਹਾਡੀ ਜੁਬਾਨ ਕਿਉ ਨਹੀਂ ਖੁਲਦੀ

  • @bantasingh2059
    @bantasingh2059 Місяць тому

    ਯਾਰ ਤੁਸੀਂ ਆਪ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਕੇ ਪ੍ਰਬੰਧ ਸੰਭਾਲ ਲੈਂਦੇ ਹੁਣ ਤਾਂ ਵੋਟਾਂ ਦੀ ਗੱਲ ਹੈ

  • @MohanLal-bb1eg
    @MohanLal-bb1eg Місяць тому +3

    Tenu pardhan Bna. Den

  • @parjitkhaira4531
    @parjitkhaira4531 Місяць тому +1

    I demand ptc free darbar sahib

  • @gurcharandhaliwal8036
    @gurcharandhaliwal8036 Місяць тому

    🙏

  • @manjitjawandha6436
    @manjitjawandha6436 Місяць тому +1

    ਇਹ ਤਾਂ ਕਿਸੇ ਨੇ ਸੁਖਬੀਰ ਨੂ ਬਣਾ ਕੇ ਦੇ ਦਿੱਤਾ ਬਸ ਪੜਤਾ ਬਹੁਤ ਹੁਰਾ ਹੋਇਆ ਜੋ ਯਕੁਸ਼ ਕਰ ਰਹੇ ਹਨ ਇਹ ਬਾਦਲ ਦਲ ਹੀ ਕਰ ਰਿਹਾ ਹੈ

    • @manjitjawandha6436
      @manjitjawandha6436 Місяць тому

      ਪਰਚਾ ਲਿਖ ਕੇ ਦੇ ਦਿੱਤਾ ਉਹ ਪੜ ਕੇ ਸੁਣਾ ਦਿੱਤਾ ਸ਼ੋਕ ਹੀ ਹਨ ਜਿਹੜੇ ਇਹ ਸੁਣ ਕੇ ਵੋਟਾਂ। ਪਾੰਉਦੇ ਹਨ ਬਸ ਰੱਬ ਖੈਰ ਕਰੇ

  • @happygill670
    @happygill670 Місяць тому

    ❤❤❤❤❤❤❤❤

  • @bb-vi5db
    @bb-vi5db Місяць тому +1

    ਤਰਨ ਤਾਰਨ ਡਿਉੜੀ ਢਾਹੁਣ ਲੱਗੇ ਸੀ ਉਹ ਸੰਗਤ ਨੇ ਰੋਲਾ ਪਾ ਰੋਕਿਆ ਸੀ ਇਨਾ ਛਡਿਆ ਕੁਝ ਨੀ ਭਗਵੰਤ ਮਾਨ ਵੀ ਉਸੇ ਰਾਹ ਤੁਰ ਪਿਆ ਬਾਦਲ ਬਿਜਨਸ਼ ਮੈਨ ਹੇ ਗੋਲਕ ਤੋ ਕਾਰੋਬਾਰ ਚਲਦੇ ਹਨ

  • @bb-vi5db
    @bb-vi5db Місяць тому

    ਸੁਖਵੀਰ ਸਿੱਘ ਰੱਬ ਅਗੇ ਦੁਆ ਹੈ ਤੇਰਾ ਕੱਖ ਨਾ ਰਹੇ ਤੇਰੇ ਕੁਫਰ ਤੋਲਣ ਚ ਮਾਹਰ ਹੈ ਤੁ।

  • @sunnymoudgill6111
    @sunnymoudgill6111 Місяць тому +1

    iss kamred dassu hun sad da pardan kon bnu

  • @JodhSekhon-ju5nc
    @JodhSekhon-ju5nc Місяць тому

    1:04

  • @aroraff7814
    @aroraff7814 Місяць тому

    Sarse wala God ha veera🎉🎉🎉

  • @JodhSekhon-ju5nc
    @JodhSekhon-ju5nc Місяць тому

    1:37 1:39 1:40 1:41

  • @avtarsinghganda5864
    @avtarsinghganda5864 Місяць тому

    Bhai ji fredkot to bhai Sarabjeet Singh de spot karo fredkot ja ke,Saheed Beant Singh de bohat vadi karbani haa

  • @realsujansingh
    @realsujansingh Місяць тому

    SGPC te SAD nu v sukhe ne ltd coy bnaa rkhiyaa

  • @MrKuldipkushik19
    @MrKuldipkushik19 Місяць тому +1

    Na idhar ke rahe, na udhar ke rahe. BJP se alag hone ka Result dekho.

  • @prxxt7368
    @prxxt7368 Місяць тому

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭ghhhhhy666yyyyyyyy 0:14 0:14 0:15 0:15 0:15 0:15 0:15 0:16 0:16 0:16 0:16 0:16 0:16

  • @baljindersingh5243
    @baljindersingh5243 Місяць тому

    ਜਿਵੇਂ ਕਿ ਪੰਜਾਬੀ ਦੀ ਕਹਾਵਤ ਹੈ ਕਿ ਭਾਵੇਂ ਸਾਰਾ ਪਿੰਡ ਮਰਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ 😅😅😅😅

  • @realsujansingh
    @realsujansingh Місяць тому

    SGPC dee election hee Badal lal ne nhi hon ditti college dee election v Badalaa ne bnd kiti hai

  • @user-ul3ep2rg8x
    @user-ul3ep2rg8x Місяць тому +1

    Stupet.antimal.spokman.😊

  • @gurnaibbrar6172
    @gurnaibbrar6172 Місяць тому +3

    Tenu ki tension aa akali dal di

  • @realsujansingh
    @realsujansingh Місяць тому +1

    Hun otho sher punjabio te sikh kaum de shero te kro chot vote dee SAD te sukhe nu sbk sikhao

  • @jagtarsingh4620
    @jagtarsingh4620 Місяць тому +1

    RSS VJP ਲੈ ਕੇ ਆੳਣ ਵਾਲੇ ਬਾਦਲ

  • @dravtarmahal8279
    @dravtarmahal8279 Місяць тому

    Sukhbir votan ton bad mere kole avin ik war

  • @realsujansingh
    @realsujansingh Місяць тому

    Ik ik gl schi hai 22g dee ,jo SAD nu vote pau oh v sikh kaum daa dushmn hee hou

  • @RachhpalSingh-kw2tf
    @RachhpalSingh-kw2tf Місяць тому

    ਬਠਿੰਡਾ ਤੋ ਲੱਖਾ ਜਿੱਤੂ

  • @manjitjawandha6436
    @manjitjawandha6436 Місяць тому

    ਤੂੰਸੀ ਬੇਟੇ ਅੱਜ ਸਭ ਕੁਸ਼ ਸੱਚ ਬੋਲ ਰਹੇ ਹੋ ਉਹ ਪਹਿਲਾਂ ਕਿਉਂ ਕਦੇ ਨਹੀ ਕੋਈ ਨਹੀ ਬੋਲਿਆ ਜਦ ਸਾਰਾ ਕੁਸ਼ ਖਤਮ ਕਰ ਦਿੱਤਾ ਦੁਨੀਆ ਵਿੱਚ ਪੁਰਾਣੀਆਂ ਯਾਦਗਾਰਾਂ ਤੇ ਜਾਨ ਵਾਰ ਦਿੰਦੇ ਹਨ। ਏਥੇ ਸਭ ਕੁਸ਼ ਖਤਮ ਕਰ ਦਿੱਤਾ ਕੋਈ ਵਿਰਸਾ ਨਹੀ ਸਾਂਭਿਆ ਗਿਆ ਕਿਸੇ ਨੇ ਸ਼ੋਰ ਨਹੀ ਮਚਾਇਆ ਬਸ ਸਭ ਕੁਸ਼ ਹੋਣ ਦਿੱਤਾ ਗਿਆ ਬਸ ਹੁਣ ਅਸੀ ਰੋ ਕੇ ਕੀ ਕਰਲਾਗੇ ਉਹ ਮੇਰੀ ਕੌਮ ਦੇ ਹੀਰੀਓ ਜੇ ਕੁਸ਼ ਬਚ ਸਕਦਾ ਹੈ ਤਾਂ ਬੱਚਾ ਲਵੋ ਇਹ ਕੌਮ ਬਹੁਤ ਭੋਲੀ ਹੈ ਜਦ ਸਭ ਕੁਸ਼ ਖਤਮ ਹੋ ਜਾਂਦਾ ਹੈ ਫੇਰ ਸੁਰਤ ਆਉਂਦੀ ਹੈ

  • @PENDU.JATT.LIFE1350
    @PENDU.JATT.LIFE1350 Місяць тому +1

    ਤੂੰ ਵੀ ਉਹੀ ਹੈ ਜਿਸ ਨੇ ਸਿੱਧੂ ਮੂਸੇਵਾਲੇ ਨੂੰ ਗਲਤ ਬੋਲਿਆ ਸੀ ਜਦੋ ਚੋਣਾ ਹਾਰਨ ਤੋ ਬਾਅਦ ਗਾਣਾ ਗਾਇਆ ਸੀ ਸਿੱਧੂ ਨੇ ,, ਤੂੰ ਰਿਪਲਾਈ ਕਿੱਤਾ ਸੀ

    • @RajvirSingh-pr5ze
      @RajvirSingh-pr5ze 27 днів тому

      Eh kise party da ta dlla

    • @PENDU.JATT.LIFE1350
      @PENDU.JATT.LIFE1350 27 днів тому

      @@RajvirSingh-pr5ze ਲੋਕ ਅਧਿਕਾਰ ਲਹਿਰ ਪਾਰਟੀ ਐਵੇ ਦਾ ਕੋਈ ਨਾਮ ਹੈ

  • @8thmathhub-idpc
    @8thmathhub-idpc Місяць тому +1

    Sukhbir nu punjab di samaj nahi Amrit pal singh da khalif amedwar uttar ka lakha sadanay da fahida keta Tah harsimarn kour badal daa haran da rasta tahar keeta

  • @user-mt1nw1nn4b
    @user-mt1nw1nn4b Місяць тому +3

    ਅਸੀਂ ਅਕਾਲੀਆਂ ਨਾਲ sehmat ਨਹੀਂ, ਪਰ ਇਕ ਗੱਲ ਨੋਟ ਕਰਲੋ ਜਿਸ ਦਿਨ ਅਕਾਲੀ ਦਲ ਚੋ ਬਾਦਲ ਪਾਸੇ ਹੋ ਗਿਆ ਪੂਰਾ ਅਕਾਲੀ ਦਲ ਅਗਲੇ ਆਂ ਨੇ ਅਪਣੇ ਚ ਰਲੇਵਾਂ ਕਰਵਾ ਲੈਣਾ, ਹੁਣ ਹੀ ਦੇਖ ਲਓ ਕਿੱਦਾਂ ਛੱਡ ਕੇ ਜਾ ਰਹੇ ਹਨ

  • @realsujansingh
    @realsujansingh Місяць тому

    Wait wait come modi come pb will be finished on the line of jk

  • @dravtarmahal8279
    @dravtarmahal8279 Місяць тому

    Khera shd du fer lavenga keenu bhaeeji

  • @user-ig7no2pi8h
    @user-ig7no2pi8h Місяць тому

    BAAI SIRAAA LA TA... EH KHACH REHNE BADAL .

  • @SatnamSingh-pk2ko
    @SatnamSingh-pk2ko Місяць тому

    ਆਕਾਲੀ ਦਲ ਚੜਦਿਆ ਕਲਾ ਵਿਚ ਹੈ ਮਰਿਆ ਹੈ ਬਰਲ ਪਰਵਾਰ ਬੇਸਰਮਾ ਦਾ ਬੇ ਸਰਮਹ ਹੈ ਕੁਤੇ ਨੂੰ ਇਕ ਫਿਟ ਕਾਰ ਪਾਕੇ ਘਰੋ ਕਡਿਆ ਜਾਏ ਉਹ ਕੁਤਾ ਉਸ ਘਰ ਵਲ ਦੇਖਦਾ ਵੀ ਨਹੀ ਇਹ ਕਤਿਆ ਤੋ ਬੇਸਰਮ ਹੈ ਠੀਕ

  • @harbanssingh4500
    @harbanssingh4500 Місяць тому

    Akaali dal ne hun tak bjp naal alliance karke raaj keeta par es akaali dal ne us vele kio nahi Punjab de masle hall keete.hun eh raula pounde ne Punjab de maslya di.

  • @user-dn3hx4xd6j
    @user-dn3hx4xd6j Місяць тому

    A kon talwandi to Pata kro

  • @janakraj1292
    @janakraj1292 Місяць тому

    Paesakonnlaoa

  • @harbanssingh4500
    @harbanssingh4500 Місяць тому

    Punjab c bjp nu liaun wala akaali dal hi hai.

  • @shamshersingh2648
    @shamshersingh2648 27 днів тому

    Mlng camrad bhku bhnda bhkor jhnda malng

  • @jassbatth167
    @jassbatth167 Місяць тому

    Bhagwant maan jindabad jindabad

  • @user-em8hv1gy3q
    @user-em8hv1gy3q Місяць тому

    A v aap da e a

  • @realsujansingh
    @realsujansingh Місяць тому

    Sire daa gdaar Badal laana jis ne loot lia pb nu

  • @rakkarrakkar2981
    @rakkarrakkar2981 Місяць тому

    ਬਾਦਲ ਪਰਿਵਾਰ rss,da chaval ae

  • @BalwinderSingh-sc1bc
    @BalwinderSingh-sc1bc Місяць тому

    tu hi jiyada siyana tere naalo panjabi.. siyane ne . tu jharu da pithu jholi chuk

  • @sukhdevmallowali7632
    @sukhdevmallowali7632 Місяць тому +1

    Bakvas

  • @SatnamSingh-vh9yx
    @SatnamSingh-vh9yx Місяць тому

    Akali dal have no need your advice

  • @surinderkaur6175
    @surinderkaur6175 Місяць тому

    Bahut besharam ne badal family