ਦੇਖੋ ਟਰੈਕਟਰਾਂ ਦੇ ਇੰਜਣ ਹੀ ਇੰਜਣ ॥Apne Tractor 3630 Ke Liye New Engine Kro Check
Вставка
- Опубліковано 4 лют 2025
- ਦੇਖੋ ਟਰੈਕਟਰਾਂ ਦੇ ਇੰਜਣ ਹੀ ਇੰਜਣ ॥Apne Tractor 3630 Ke Liye New Engine Kro Check
#tractor #ਟਰੈਕਟਰ #tractorsecrapmarkeet #tractorkwad #newholland3630 #tractorvideo #modifiedtractor
@RespectFarmerTv
ਸੋਨਾਲੀਕਾ ਦਾ ਮਿਸਤਰੀ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ
ਮਿਸਤਰੀ ਬਾਈ ਘੈਂਟ ਬੰਦਾ ਤੇ ਘੈਂਟ ਮਿਸਤਰੀ ਲਗਦਾ
Good job bro 👍
ਆਹ ਸੋਨਾਲੀਕਾ ਦੇ ਟੋਇਆ ਵਾਲਾ ਤਾ ਧੱਕਾ ਹੀ ਕਰਦਾ ਵੀਰ ਇਹ ਗਲ ਸੰਭਾਲ ਤੇ ਸਰਵਿਸ ਤੇ ਹੁੰਦੀ ਆ 2002 ਮਾਡਲ 55 ਦਾ ਸੋਨਾਲੀਕਾ ਹਰ ਸਾਲ ਤੂੜੀ ਵਾਲੀ ਤੇ ਰੋਟਾਵੇਟਰ ਤੇ ਟਰਾਲੀ ਤੇ ਹਰ ਕੰਮ ਤੇ ਚਲਦਾ ਕਰਾਏ ਦੇ ਤੇ ਛੇਵੀ ਜੋੜੀ ਟਾਇਰਾ ਦੀ ਨਾਲਦਾ ਇੰਜਨ ਆ ਪੰਪ ਕਰਾਇਆ ਬਸ
Hm bai mere kol 4 model kise nu nede ni lagn denda
ਬਾਈ ਪਿਸਟਮ ਹੁੱਣ ਬੱੜੇ ਪਵਾ ਦੇਈ ਝੋਟੇ ਦੇ ਸਿੱਰ ਜਿੱਡੇ ਜਿੱਡੇ ਦੇਖੀ ਜੋਰ ਮਾਰਦਾ ਫੇ
ਜਗਵੀਹ ਸਿੰਘ🙏😢❤🎉
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉 ਸ਼੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉
Bai mera kol engine pya 2017 model da sale krna mai
👍🏻❤️
5620 da engine set kro veer ja aounda
nwa le leya k bai injan
👍🚀❤
Bro 5630 75 hp 4 cylinder da ja fir new holland 9010 90 hp 4 cylinder engine full new look wale hoye o nu apne 3630 vich rako 1 lakh ja fir 1.50 lak da 2 to 3 year old engine apne 3630 vich raklo tuhade new tractor hi bnjo ga nale pump modified kar ke power vadon di lode nhi gi is vich hi Ani jeda power bnjo
Bai new Holland da jdo engine over all kita video zaroo pai nale aaii v dsi v kina Kharcha aaii
👍🏻👍🏻
❤❤
❤❤❤❤❤❤😊😊😊😊
👌👌
See you in next video 🎉🎉
veere aah gall na keh sonalika vali saade kol aa sonalika 60 2005 model pink colour maruti de pedal vala te hunn engine hoya tractora da te crank bilkul okk nikli aa bhora v kmm ni hoya only ring piston pye aa te 8 season reaper de laaye aa te 3 season super seeder de ,Area-ambala city haryana
Bilkul bai sonalika jinu chlona onda onu kdi v nhi kich hunda sade kol 2002 model orange ale jhede c aj tak combine 22 saal hoge baki kheti de kam v krde kdi kuch khrabh hoya hi nhi
Mere kol 4 model piston vadde kre aa koi chkr ni c
Bai mnde holland da chal frk hoo but jhoote di rees sonalika di bi ni hoi kise tu
2004 model sonalikaa hun piston vadde krae aa 107 no ale a.
Koi chakr ni tu sonalika ala dhakka hi kri jnaaa
4 cylinder rakh veer 5630 vala je ingen change karna nahi apne da hi vadia original kam karvalo veer
@@manveerdhindsa8325 3 lakh ton ght ni milda
ਬਾਈ CNH ਲੋਹਾ ਤਾਂ ਇੰਜਣ ਵਿੱਚੋ ਸਾਫ ਨਿਕਲਿਆ
SONOLIKA veer 2006 model a ok aa veer standed ti a crank
ਸੀਜ ਹੋਣ ਦਾ ਕਾਰਨ ਕੀ ਟਰੈਕਟਰ ਤਾਂ ਪਹਿਲਾਂ ਵੀ ਖਿੱਚ ਕੇ ਪੈਲੀ ਵੋਨੇ ਅ
ਡੀਜਲ ਫੁੱਲ ਖੋਲਿਆ ਸੀ ਤੇ ਬਾਈ ਫੇਰ ਟਰਬੋ ਲੱਗੀਆਂ
Pind kehra Bai tera ??
@@ਜੋਰਾਵਰ____000 kotli sanger bai
Bai quality sahi krde video d ,ya dubara upload krde
@@_gill_lovepreet-singh bai shi aa y
Hun okk a bai 👍
Bai ae te fudu kam original vargi quality kese chec nai ban sakde
ਵੀਡੀਓ ਕਵਾਲਟੀ 144 ਆਲੀ ਆ ਬਾਈ ਇਹਨੂੰ ਠੀਕ ਕਰੀਂ , ਸਾਫ ਨੀਂ ਦਿਖ ਰਹੀ
@@Kissantelevision bai shi aa y 1080 kro
@@RespectFarmerTvਹੁਣ ਆਈ ਆ ਔਪਸਨ ਬਾਈ 😂
@Kissantelevision ਸ਼ੁਕਰ ਆ ਬਾਈ ਚਲੋ ਮੈਨੂੰ ਲੱਗਾ ਕਿਤੇ ਦੁਬਾਰਾ ਨਾ ਪਾਉਣੀ ਪਵੇ
@@RespectFarmerTvsame mera nal v ayi hoya c y pehla Jdo dekhi video 10 mint hoya c odo video payi nu tahi hun Dwara aya
❤❤