ਫਰੀਦਕੋਟ ਵਾਲੇ ਬਾਬੇ ਕਹਿੰਦੇ ਸਾਨੂੰ ਨਚਾਰ ਦੇ ਦਿੱਤੇ ਇਹਨਾਂ ਨੇ ਕੀ ਕਰਨਾ, ਅਸੀਂ ਤਾਂ ਕਿਸੇ ਸਾਲ਼ੇ ਨੂੰ ਵੋਟ ਨਹੀਂ

Поділитися
Вставка
  • Опубліковано 25 кві 2024
  • ਫਰੀਦਕੋਟ ਵਾਲੇ ਬਾਬੇ ਕਹਿੰਦੇ ਸਾਨੂੰ ਨਚਾਰ ਦੇ ਦਿੱਤੇ ਇਹਨਾਂ ਨੇ ਕੀ ਕਰਨਾ,
    ਅਸੀਂ ਤਾਂ ਕਿਸੇ ਸਾਲ਼ੇ ਨੂੰ ਵੋਟ ਨਹੀਂ ਪਾਉਣੀ,
    ਨਵੀਂ ਤੋਂ ਨਵੀਂ ਗੱਲ ਸੁਣਾਉਂਦੇ ਨੇ।
    Faridkot
    Survey 2024 Ep.5
    #election #mpelection2024 #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 98

  • @BhinderSran-ky8ok
    @BhinderSran-ky8ok 25 днів тому +33

    ਸੱਚੀਆਂ ਗੱਲਾਂ ਹੈਂ ਬਾਬਾ ਦੀ ਭੰਡ ਅਤੇ ਕੰਜਰੀਵਾਲ ਵਾਲ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭੰਡ ਭਜਾਓ ਪੰਜਾਬ ਵਚਾਓ ਬਾਈ

    • @sabhrangkalakar9536
      @sabhrangkalakar9536 24 дні тому

      ਵਾਹ ਨਹੀਂ ਚਲਦੀ ਤੁਹਾਡੀ... ਸਾਰਾ ਪੰਜਾਬ ਮਾਨ ਤੇ ਕੇਜਰੀਵਾਲ ਨਾਲ ਐ ਭੁੱਲ ਨਾਂ ਜਾਇਓ.. ਕਿਸੇ ਹੋਰ ਪਾਰਟੀ ਨਾਲ ਹੋ ਤਾਂ ਬੋਲਣ ਦੀ ਅਕਲ ਸਿੱਖ ਲਉ, ਜਿਸਨੂੰ ਤਿੜ ਕੇ ਭੰਡ ਕਹਿਕੇ ਮਨ ਹੌਲਾ ਕਰਦੇ ਓ, ਉਹ ਪੰਜਾਬ ਦਾ ਮੁੱਖ ਮੰਤਰੀ ਐ.. ਤੁਹਾਡੇ ਪਰਿਵਾਰ ਚੋਂ ਸ਼ਾਇਦ ਪੰਚਾਇਤ ਮੈਂਬਰ ਵੀ ਨਾਂ ਬਣਿਆ ਹੋਏ ਕੋਈ ਅਜੇ ਤੱਕ.. ਲਿਖਣ ਬੋਲਣ ਦੀ ਮਰਯਾਦਾ ਤਾਂ ਘੱਟੋ ਘੱਟ ਸਿੱਖ ਲਉ ਯਾਰ

  • @ellyjttboss6761
    @ellyjttboss6761 25 днів тому +27

    ਪੂਰਾ punjab ਕਰੋ ਸਪੋਰਟ ਤੇ ਵੋਟ ਭਾਈ ਅਮ੍ਰਿਤਪਾਲ ਨੂੰ 🙏

  • @rajasidhu4712
    @rajasidhu4712 25 днів тому +25

    ਬਿਲਕੁਲ ਸਹੀ ਗੱਲ ਹੈ ਲੋਕਾਂ ਦਾ ਦਰਦ ਸਹੀ

  • @ranjeetkhanna3993
    @ranjeetkhanna3993 24 дні тому +8

    ਭੰਡ ਸਰਕਾਰ ਨੂੰ ਵੋਟ ਨਾ ਨਾ ਵੀਰ ਜੀ ਕਣਕਾ ਦਾ ਬੁਰਾ ਹਾਲ ਕੇਸੇ ਨੂੰ ਕੋਈ ਪੈਸਾ ਨਹੀਂ🙏

  • @KartarSingh-es8mo
    @KartarSingh-es8mo 24 дні тому +5

    ਸਿਰਾ ਲਾਤਾ ਭਾਈ ਬਾਪੂਆ ਨੇ ਗੁੱਡ ਵੈਰੀ ਗੁੱਡ 👍

  • @ellyjttboss6761
    @ellyjttboss6761 25 днів тому +13

    ਭੰਡ ਸ਼ਰਾਬੀ ਬੁੱਚੜ ਵੋਟਾਂ ਤੋਂ ਬਾਅਦ ਪੰਜਾਬ ਰੋਡਵੇਜ਼ ਬੰਦ ਕਰ ਰਿਹਾ ਫਿਰ ਅਧਾਰ ਕਾਰਡ ਵਾਲਾ ਫ੍ਰੀ ਸਫ਼ਰ ਬੰਦ 😁

  • @user-vh5rm5mz5p
    @user-vh5rm5mz5p 24 дні тому +5

    ਗੱਪੀ ਭਜਾਉ ਪੰਜਾਬ ਬਚਾਓ।

  • @chanchalsingh9938
    @chanchalsingh9938 24 дні тому +6

    ਭੰਡ ਨੂੰ ਬੌਟ ਨਾ ਪਾਉਣ ਬੰਨਵੇ ਠੰਗ ਇੰਕਠੇ ਕਰਤੇ
    ਭੈਣ ਭਰਾ ਸਾਰੇ ਸੌਨੇ ਨਾਲ ਲੰਦ ਦਿੰਤੇ ਭੰਡ ਨੇ
    ਠੰਗ ਦਾ ਠੰਗ ਭੰਡ

  • @jaskarnsingh3884
    @jaskarnsingh3884 23 дні тому +2

    ਅਫੀਮ ਪੋਸਤ ਬਦਲ ਕੇ ਚਿਟਾ ਗੋਲੀਆ ਵਾਧੂ

  • @Jajbyandimittipanjab
    @Jajbyandimittipanjab 25 днів тому +10

    ਭਾਊ ਦੀ ਗੱਲ ਕਰੀ ਬਹੁਤ ਵਦੀਆ ਗੱਲ ਲੱਗੀ ਬਾਪੂ ਦੀ 😊

  • @AvtarSingh-dh9dg
    @AvtarSingh-dh9dg 20 днів тому

    ਪੜਿਆ ਹੋਇਆ ਇਕ ਬੰਦਾ ਹੈ ਜੋ ਸਹੀ ਗੱਲ ਕਰਦਾ ਹੈ ।

  • @gurdwarashritibbisahibkasi5902
    @gurdwarashritibbisahibkasi5902 24 дні тому +7

    ਝਾੜੂ ਨੂੰ,ਨਾ,ਪਾਓ

  • @SonaSingh-wc7oj
    @SonaSingh-wc7oj 5 днів тому

    ਬਾਈ ਫਰੀਦਕੋਟ ਵਾਲਿਓ ਕਰਮਜੀਤ ਨੂੰ ਵੋਟ ਨਹੀਂ ਪਾਉਣੀ ਮਿਹਨਤ ਵਾਲੀ ਗੱਲ ਇਹਨੇ ਕਦੇ ਮੁੜ ਕੇ ਨਹੀਂ ਆਉਣਾ

  • @user-lu8hz1kk3h
    @user-lu8hz1kk3h 24 дні тому +5

    ਆਪ ਹੁਣ ਅਗਾਂਹ ਲਈ ਜੈਤੋ ਹਲਕੇ ਦੇ ਪਿੰਡਾਂ ਦੇ ਵੀਰਾਂ ਦੀ ਸਲਾਹ ਵੀ ਜਰੂਰ ਪੇਸ਼ ਕਰੋ।ਧੰਨਵਾਦ ਜੀਉ

  • @niranjanwahhla4336
    @niranjanwahhla4336 25 днів тому +11

    ਬਾਬੇ ਵੀ ਅੱਤ ਕਰਦੇ

    • @ManjitSingh-nc7dy
      @ManjitSingh-nc7dy 25 днів тому +1

      ਬਾਬੇ ਤੇਰੇ ਅੱਤ ਨੀ ਮੂਰਖ ਨੇ

  • @ReshamsinghGill-dq3pb
    @ReshamsinghGill-dq3pb 25 днів тому +11

    ਸ੍ਰੋਮਣੀ ਅਕਾਲੀਦਲ ਅੰਮ੍ਰਿਤਸਰ ਉਮੀਦਵਾਰ ਜਥੇਦਾਰ ਬਲਦੇਵ ਸਿੰਘ ਗਗੜਾ

  • @freefiregaming-jh7uu
    @freefiregaming-jh7uu 25 днів тому +5

    ਬਾਬਿਓ ਆਪਣੀ ਖੇਤਰੀ ਪਾਰਟੀ ਨੂੰ ਲਿਆਓ ਸ੍ਰੋਮਣੀ ਅਕਾਲੀ ਦਲ ਨੂੰ ।ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਅਕਾਲੀਦਲ ।ਜੋਂ ਪੰਜਾਬੀਆ ਬਾਰੇ ਸੋਚਣ ਗਏ।ਦਿੱਲੀ ਦੀਆਂ ਪਾਰਟੀਆਂ ਨੀ ਸੋਚਦਿਆਂ ਪੰਜਾਬ ਦੇ ਕੰਮ ਬਾਰੇ

  • @jasbirjasbirsingh3272
    @jasbirjasbirsingh3272 24 дні тому +2

    ਪਹਿਲਾਂ ਪੰਜਾਬ ਸੰਭਾਲ ਕੇ ਪੰਜਾਬ ਪਛਤਾ ਰਿਹਾ,ਇਨ੍ਹਾਂ ਨੂੰ ਬੰਬੇ ਭੇਜੋ ਜੋ ਇਨ੍ਹਾਂ ਦੀ ਅਸਲ ਜਗ੍ਹਾ,ਬਾਅਦ ਵਿੱਚ ਕਿਹੜਾ ਇਨ੍ਹਾਂ ਨੇ ਮਿਲਣਾ।

  • @RAJKUMAR-qv2oi
    @RAJKUMAR-qv2oi 24 дні тому +2

    Very good bapu ji

  • @ManjitSingh-nc7dy
    @ManjitSingh-nc7dy 22 дні тому +1

    ਭੌਕਣਾ ਇਹਨਾਂ ਬੇਹਲੇ ਲੋਕਾ ਦਾ ਕੰਮ ਆ

    • @RashpalSingh-un3kf
      @RashpalSingh-un3kf 20 днів тому

      ਸੱਚ ਬੋਲ ਦੇ ਬੋਕਰ ਵਾਲਿਓ 😂

  • @JagtarSingh-vi4zi
    @JagtarSingh-vi4zi 25 днів тому +3

    ਕੋਈ।ਬਣਜੇ।ਵੜੇਵਿਆ।ਤੋ।ਕਿਸੇ।ਨੇ।ਰੂੰ।ਨਹੀ।ਛਡਣੀ

  • @malkitghai4314
    @malkitghai4314 24 дні тому +3

    ਵਾਕਿਆ ਹੀ ਸਿਆਸਤ ਵਿੱਚ ਕਿਸੇ ਗਾਇਕ, ਕਲਾਕਾਰ ਦਾ ਕੋਈ ਕੰਮ ਨਹੀਂ,ਸੀਟ ਜਿੱਤ ਕੇ ਆਪਣਾ ਕਾਰੋਬਾਰ ਕਰੀ ਜਾਦੇੰ ਹਨ, ਕਮਾਈ ਦੇ ਸਰੋਤ ਕਈ ਗੁਣਾਂ ਵੱਧ ਜਾਦੇਂ ਹਨ, ਜਿੰਨਾ ਚਿਰ ਹਲਕੇ ਦਾ ਕੋਈ ਸੂਝਵਾਨ ਉਮੀਦਵਾਰ ਲੋਕ ਨਹੀਂ ਚੁਣਦੇ, ਇਲਾਕੇ ਦਾ ਵਿਕਾਸ ਤੇ ਦੁੱਖ ਦਰਦ ਦਾ ਹੱਲ ਨਹੀਂ ਹੋ ਸਕਦਾ,ਬਾਹਰੀ ਲੋਕ,ਲੋਕਲ ਦਾ ਹੱਕ ਮਾਰਦੇ ਨੇ,ਬੇਰੰਗ ਵਾਪਸ ਭੇਜਣੇ ਚਾਹੀਦੇ ਹਨ।

  • @SukhjinderSingh-mj4ft
    @SukhjinderSingh-mj4ft 23 дні тому +1

    This the earing of our political leadership and public give them reward for there conduct

  • @jsmalhiborther6256
    @jsmalhiborther6256 24 дні тому +2

    Sai gall 💯

  • @charanjitsinghtiwana4315
    @charanjitsinghtiwana4315 25 днів тому +4

    Sahi ji

  • @ReshamSingh-io3tv
    @ReshamSingh-io3tv 24 дні тому +2

    ਪੱਤਰਕਾਰ ਵੀਰ ਤੈਨੂੰ ਸਵਾਲ ਪੁੱਛਣਾ ਚਾਹੀਦਾ ਬਈ ਸੈਂਟਰ ਚ ਸਰਕਾਰ ਕੀਹਦੀ ਚਾਹੁੰਦੇ ਹੋ , ਮੋਦੀ ਦੀ ਜਾਂ ਕੋਈ ਹੋਰ ਬਾਦਲ + ਬੀਜੇਪੀ ਜਾਂ ਆਪ + ਕਾਂਗਰਸ

  • @user-lu8hz1kk3h
    @user-lu8hz1kk3h 24 дні тому +6

    ਇਹ ਪਿੰਡਾਂ ਦੇ ਨਾਮ ਵੀ ਜਰੂਰ ਦੱਸਿਆ ਕਰੋ।ਧੰਨਵਾਦ

  • @gurdeepbrar4849
    @gurdeepbrar4849 19 днів тому

    Sahi gall aa g sare nachar aa, vota le ke kise ne ni aauna, na aap walia nu

  • @SandeepkumarSandeepkumar-el1wj
    @SandeepkumarSandeepkumar-el1wj 23 дні тому

    ❤❤❤

  • @kulsidhu9869
    @kulsidhu9869 24 дні тому +1

    Good 👍

  • @nishansingh-lr5hv
    @nishansingh-lr5hv 20 днів тому

    lok awaz tv dekh ke swad a janda Sachi 😅😅😅 pin 📌 pls

  • @k.s_gaming7377
    @k.s_gaming7377 17 днів тому

    Bil kul sahi gal aa baba je nota da batan davo😅😅😅😅😅😅

  • @AvtarSingh-dh9dg
    @AvtarSingh-dh9dg 20 днів тому

    ਇਸ ਚੈਨਲ ਵਾਲੇ ਨੂੰ ਬਹੁਤ ਤਕਲੀਫ ਮਾਨ ਤੋ ਇਹ ਬੂਢਾ ਨਸੇ ਦੀ ਗੱਲ ਕਰਦਾ ਰੱਜਿਆ ਬੈਠਾ ਭੂਕੀ ਖਾਕੇ

  • @user-id9bm5ut7t
    @user-id9bm5ut7t 25 днів тому +3

    Garu zero tera hoyga bahgwat maan jumle was

  • @SahilKhan-md7fe
    @SahilKhan-md7fe 25 днів тому +3

    ❤Bapu.je.sahe.gal.Amretpal.ver.n.ke.nasa.sadea..amrt.de.dat.vakh.c.a.kad.panjab.da.mahol.kharb.karda

  • @surajrana5119
    @surajrana5119 23 дні тому +1

    Jhadu aa rha Punjab vich

  • @bittukhiva885
    @bittukhiva885 24 дні тому +1

    cm good

  • @newacc1162
    @newacc1162 15 годин тому

    Very good. Kangar. Candidate

  • @hardeepsingh-uj2ic
    @hardeepsingh-uj2ic 22 дні тому

    Bhagwant Mann Nahar Karamjit Naher to

  • @singhsaab6992
    @singhsaab6992 24 дні тому +2

    ਵੋਟਾਂ ਕਹਿੰਦੇ ਪਾਉਣਾ ਨਹੀਂ ਫੇਰ ਕਿੱਦਾਂ ਗੱਲ ਬਣੂ

  • @Kaur-wj5xt
    @Kaur-wj5xt 24 дні тому +1

    Çanda bhajo ji Punjab baan Raha hai biharji ji aam Aadmi party ji

  • @LoveBoy-qo6mi
    @LoveBoy-qo6mi 24 дні тому

    BJP layo khud ko aur desh ko bachaoo agar jina chahte ho to BJP Modi ji zindabad Jai Hindu Dharm ki Jai shree Ram ❤❤❤❤ only Modi ji bs

  • @PargatSingh-nc7pq
    @PargatSingh-nc7pq 25 днів тому +2

    Par hun vota soch ke paeo g ya baikat Karo g

  • @sabhrangkalakar9536
    @sabhrangkalakar9536 24 дні тому +2

    ਨਚਾਰਾਂ ਦੇ ਪੈਰ ਵਰਗੇ ਵੀ ਨਹੀਂ ਤੁਸੀਂ ਲੋੜ ਤੋਂ ਜਿਆਦਾ ਬੋਲਣ ਵਾਲਿਓ.. ਕੀ ਦੇਖ ਲਿਆ ਨਚਾਰਾਂ ਦਾ ਮਾੜਾ ਤੁਸੀਂ.. ਜੀਭ ਹਿਲਾਕੇ ਸੁੱਟ ਦਿੰਦੇ ਓ ਮਾਈਕ ਵੇਖਕੇ.. ਇਮਾਨਦਾਰੀ ਨਾਲ ਬੋਲਕੇ ਇਹ ਵੀ ਦੱਸੋ ਕਿ ਜਿਹਨਾਂ ਨੂੰ ਨਚਾਰ ਦੱਸਦੇ ਓ ਉਹਨਾਂ ਦੇ ਪੈਰ ਵਰਗੇ ਵੀ ਹੈਗੇ ਓ?

  • @rajindersharma5008
    @rajindersharma5008 24 дні тому +3

    ਪੰਜਾਬ ਦੈ ਲੋਕਾਂ ਦਾ ਭਲਾ ਨੀ ਹੋ ਸਕਦਾ ਕਿਉਂਕਿ 70 ਸਾਲ ਲੁਟਣ ਕੁਟਣ ਵਾਲਿਆ ਨੂੰ ਕਦੇ ਸਵਾਲ ਨੀ ਕੀਤਾ ਤੇ ਜਿੰਨਾ ਨੇ ਦੋ ਸਾਲ ਵਿੱਚ ਲੁਟੇ ਹੋਏ ਪੰਜਾਬ ਤੇ ਲੋਕਾਂ ਨੂੰ ਕੁਛ ਰਾਹਤ ਦਿੱਤੀ ਉਹ ਰਾਸ ਨੀ ਆ ਰਹੀ ਅਸਲ ਵਿੱਚ ਲੋਕ ਬੇਗੁਰੇ ਹੋ ਚੁਕੇ ਨੇ ਤੇ ਧੀਰਜ ਸਬਰ ਨਾ ਦੀ ਕੋਈ ਚੀਜ ਨੀ ਹੈ ਘਟੋ ਘਟ ਪੰਜ ਸਾਲ ਤਾ ਪੂਰੇ ਹੋ ਲੈਣ ਦਿਓ ।

  • @gursharandhillon2931
    @gursharandhillon2931 25 днів тому +1

    People are just fed up from these so called people representatives

  • @bhanuchugava662
    @bhanuchugava662 24 дні тому +1

    18 ve Sade ch Rahdy panjabe Aaj v Delhi ch Aorg jayb Desda

  • @user-id9bm5ut7t
    @user-id9bm5ut7t 25 днів тому +2

    Bahgwat maan jumle was sarkaar sabt hoye ek ve beyan poora nahi kita loka nu budu fudu bna ke voota leya se hun fudu nahi lagna garu waleo

  • @sahilsabharwal6593
    @sahilsabharwal6593 24 дні тому

    ਆਮ ਆਦਮੀ ਪਾਰਟੀ ਦਾ ਔਖਾ

  • @jarnailsingh5058
    @jarnailsingh5058 24 дні тому

    Mukh matri jatt hi bnna 😂

  • @bittukhiva885
    @bittukhiva885 24 дні тому +1

    aap good

  • @RupinderSingh-bb1tr
    @RupinderSingh-bb1tr 24 дні тому

    Reporter ji tusi Akali Dal Mann da naam kio nhi lainde ? Neutral Bano jhadu jhadu na kro

  • @GurMeet-vi6xz
    @GurMeet-vi6xz 20 днів тому

    😂😂

  • @issajatt5000
    @issajatt5000 24 дні тому

    ਗਾਂ 😂😂😂

  • @sukhrajsingh6255
    @sukhrajsingh6255 21 день тому

    Saleo.odo.vota.anewa.pae.jande.c

  • @daljitkhra712
    @daljitkhra712 25 днів тому +1

    App jinda bad 🙏 ❤🎉

  • @user-id9bm5ut7t
    @user-id9bm5ut7t 25 днів тому +3

    Garu zero tera hoyga ek hur karnjit anmol eh anmol ek phela se chotkeya wali loka de put marva ke voota magda ferde bahgwat maan nssa char guna vda deta

  • @ArshpreetSingh-qg4zy
    @ArshpreetSingh-qg4zy 25 днів тому

    Ek babe ne sahe keha angrej lae ke aaenge sahe gll a angreje Raj vitch chorea te carime ta nahe c hunde har ek darda c bake 20 lakh lake ne jana pow jekar anger a jan

  • @bittukhiva885
    @bittukhiva885 24 дні тому

    cm maan saab good

  • @GursewakSingh-mw2yw
    @GursewakSingh-mw2yw 24 дні тому

    Congress wen

  • @rajindersharma5008
    @rajindersharma5008 24 дні тому

    ਲੀਡਰਾਂ ਨਾਲੋ ਤਾ ਤੁਸੀ ਆਪ ਲੋਕ ਮਾੜੇ ਹੋ ਤੁਸੀ ਕਿਹੜਾ ਕਿਸੇ ਦਾ ਕੋਈ ਗੁਣ ਸਾਨ ਮੰਨਦੇ ਹੋ। ਬਾਕੀ ਕਮਾਲ ਆ ਜਰ ਦੋ ਸਾਲਾ ਵਿਚ ਥੋਨੂੰ ਜਮੀਨਾਂ ਲੈ ਕੇ ਦੇਦੇ ਸਰਕਾਰ।

  • @ssproduction9567
    @ssproduction9567 24 дні тому +1

    ਕਿਸੇ ਨਾਚਾਰ ਕਹਿਣਾ ਇੰਨਾਂ ਹੰਕਾਰ ਸਹੀ ਨਹੀ ਹੁੰਦਾ
    ਇਨਸਾਨ ਦੀ ਬੋਲ ਚਾਲ ਤੋ ਉਸ ਦੀ ਅਕਲ ਦਾ ਪਤਾ ਲੱਗਦਾ ਹੁੰਦਾ

  • @AvtarSingh-dh9dg
    @AvtarSingh-dh9dg 20 днів тому +1

    ਬਾਰਾ ਘੱਟੇ ਬਿਜਲੀ ਮਿਲੀ ਤੁਹਾਨੂੰ ਮੋਟਰਾ ਤੇ ਘਰਾ ਦੇ ਬਿਲ ਮੁਆਫ ਕਰਤੇ ਨਾਲੇ ਫਾਇਦਾ ਲਈ ਜਾਦੇ ਨੇ ਨਾਲੇ ਭੌਕੀ ਜਾਦੇ ਨੇ ਨਸਾ ਆਪ ਮੰਗਦੇ ਨੇ ਕਹਿਦੇ ਅਫੀਮ ਭੂਕੀ ਚਾਲੂ ਕਰਦੋ । ਜੇ ਅਫੀਮ ਦੀ ਖੇਤੀ ਚਾਲੂੰ ਕਰਤੀ ਇਹਨਾ ਨੇ ਮੰਜੇ ਅਫੀਮ ਦੇ ਖੇਤ ਕੋਲ ਹੀ ਡੀਹ ਲੈਣੇ ਨੇ ਦੇਖੋ ਕਿਵੇ ਗਲੇ ਬੋਲਦੇ ਨੇ ਭੂਕੀ ਖਾਕੇ

  • @rajindersharma5008
    @rajindersharma5008 24 дні тому

    ਆਹ ਚੈਨਲ ਵੀ ਈਰਖਾ ਕਰਦਾ ਆਪ ਨਾਲ

  • @GurbachanSingh-fl2wt
    @GurbachanSingh-fl2wt 25 днів тому

    Ehna nu badal chahiye jo Punjab khage

    • @ellyjttboss6761
      @ellyjttboss6761 25 днів тому +3

      ਪੂਰੀ ਦੁਨੀਆ ਦੇ ਜਾਗਦੀ ਜਮੀਰ ਵਾਲੇ ਲੋਕ ਸਾਰੇ ਸਿਮਰਨਜੀਤ ਸਿੰਘ ਦੀ ਪਾਰਟੀ ਨੂੰ ਵੋਟ ਪੌਣ ਗੇ 🙏

    • @ellyjttboss6761
      @ellyjttboss6761 25 днів тому +5

      ਇਕ ਗੱਲ ਸਾਰੇ ਲੋਕਾਂ ਨੂੰ ਪਤਾ ਲੱਗ ਗਈ ਭੰਡ ਸ਼ਰਾਬੀ ਬੁੱਚੜ ਨਾਲੋਂ ਤਾ ਅਕਾਲੀ ਚੰਗੇ ਸੀ

  • @bsr840
    @bsr840 25 днів тому +3

    ਬੋਲਣ ਦੀ ਅਕਲ ਤਾਂ ਸਿੱਖ ਲਓ। ਵੋਟਾਂ ਤਾਂ ਜੀਹਨੂੰ ਮਰਜ਼ੀ ਪਾ ਦਿਓ।

  • @harbeeg637
    @harbeeg637 25 днів тому +1

    CHAWAL PATARKAR AND BABBE.AAP IS DOING A VERY GOOD JOB. BEST CM IN THE HISTORY OF INDIAN PUNJAB

    • @ellyjttboss6761
      @ellyjttboss6761 25 днів тому +5

      ਪੀਣੀਆਂ ਸਰਾਬਾ ਨਿਤ ਖਾਣੇ ਕਬਾਬ ਕਹਿੰਦਾ ਅਸੀਂ ਲਿਆਮਾਗੇ ਇਨਕਲਾਬ 😁

    • @ellyjttboss6761
      @ellyjttboss6761 25 днів тому +1

      ਭੰਡ ਸ਼ਰਾਬੀ ਬੁੱਚੜ ਦੀਆਂ ਭੇਡਾਂ ਮੁਨੀਆਂ ਜਾ ਸਕਦੀਆ ਸਮਜਾਇਆ ਨੀ ਜਾ ਸਕਦੀਆ ਸ਼ਰਾਬ ਪੀ ਪੀ ਭੰਡ ਦੋ ਟੱਕੇ ਦੇ ਸ਼ਰਾਬੀ ਕਬਾਬੀ ਨੇ ਪੰਜਾਬ ਬਿੱਚ ਚਿੱਟਾ ਹੋਮ ਡੇਲਵਰ ਕਰਤਾ ਅਸਾਮ ਜੇਲ ਬਿਨਾਂ ਕਸੂਰ ਤੋਂ ਸਿੱਖਾਂ ਨਾਲ ਭਰਤਾ

    • @tajbirsingh7440
      @tajbirsingh7440 24 дні тому +4

      Satta chulya di swah bhand de sirr ch

  • @ShamsherSingh-yr8sx
    @ShamsherSingh-yr8sx 24 дні тому +1

    GAPPI..APP.PARTY.ANTIPUNJABI.APP.PSRTY

  • @advisor526
    @advisor526 25 днів тому +1

    Pehla sadeq warge mand budi nu MP v tuci hi banaeya.ohde nako ta change ne Sare. Khato khat gal karan di akal ta aa.

  • @surinderkumar2125
    @surinderkumar2125 24 дні тому

    Good 👍

  • @user-id9bm5ut7t
    @user-id9bm5ut7t 25 днів тому

    Garu zero tera hoyga ek hur karnjit anmol eh anmol ek phela se chotkeya wali loka de put marva ke voota magda ferde bahgwat maan nssa char guna vda deta