Public Opinion : ਬਠਿੰਡਾ ਦੇ ਲੋਕਾਂ ਤੋਂ ਸੁਣੋ Harsimrat Badal ਜਿੱਤ ਸਕਦੇ ਜਾਂ ਨਹੀਂ | Punjab Tak

Поділитися
Вставка
  • Опубліковано 30 кві 2024
  • Public Opinion : ਬਠਿੰਡਾ ਦੇ ਲੋਕਾਂ ਤੋਂ ਸੁਣੋ Harsimrat Badal ਜਿੱਤ ਸਕਦੇ ਜਾਂ ਨਹੀਂ | Punjab Tak
    #bathinda #harsimratbadal #2024loksabhaelection #publicopinions #punjabnews #punjab
    ਬਠਿੰਡਾ ਦੇ ਲੋਕਾਂ ਦੀ ਸੁਣੋ ਰਾਏ
    ਆਮ ਲੋਕਾਂ ਨੇ ਦੱਸੀ ਦਿਲ ਦੀ ਗੱਲ
    'ਬਠਿੰਡਾ ਨੂੰ ਬਾਦਲ ਪਰਿਵਾਰ ਨੇ ਸਵਾਰਿਆ'
    ਲੱਖਾ ਸਿਧਾਣੇ ਨੂੰ ਨੌਜਵਾਨਾਂ ਦੀ ਮਿਲ ਸਕਦੀ ਸਪੋਰਟ !
    ਹਰਸਿਮਰਤ ਬਾਦਲ ਏਸ ਵਾਰ ਫਿਰ ਜਿੱਤ ਸਕਦੇ ?
    ਬਠਿੰਡਾ ਤੋਂ ਅਰਸ਼ਦੀਪ ਕੌਰ ਦੀ ਰਿਪੋਰਟ
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 123

  • @user-lu8hz1kk3h

    ਹੁਣ ਚੌਥੀ ਵਾਰ ਵੀ ਖਾਸ ਤੌਰ ਤੇ ਅਕਾਲੀ ਦਲ ਬਾਦਲ ਨੇ ਇਸ ਸੀਟ ਉਪਰ ਤਾਂ ਜਰੂਰ ਹੀ ਚੋਣਾਂ ਵਿੱਚ ਬਹੁਤ ਵਧੀਆ ਜਿੱਤ ਹਾਸਲ ਕਰਨੀ ਹੈ।ਧੰਨਵਾਦ ਜੀਉ।

  • @satnamsingh-re4hr

    ਸਰਦਾਰ ਲੱਖਾ ਸਿਧਾਣੇ ਨੂੰ ਜ਼ਰੂਰ ਵੋਟ ਪਾਓ ਬਠਿੰਡੇ ਵਾਲਿਓ

  • @gurvinderromana3663

    I love Bathinda. harsimrat kaur badal jruri aa Bathinda lai I hope she is win ❤❤

  • @satnamsingh-re4hr

    ਸਰਦਾਰ ਲੱਖੇ ਸਿਧਾਣੇ ਦੀ ਵੀਡਿਓ ਜ਼ਰੂਰ ੲਿਕ ਵਾਰ You Tube ਤੇ ਦੇਖੋ ਲੱਖਾ ਪੰਜਾਬ ਦੇ ਅੱਸਲ ਦਰਦ ਦੀ ਲੜਾੲੀ ਲੜ ਰਿਹਾ ਹੈ ਬਠਿੰਡੇ ਵਾਲਿਓ ਤੁਸੀ ਅਾਪ ਕਹੋਗੇ ਲੱਖਾ ਸਿਧਾਣਾ ਹੀ ਬਠਿੰਡੇ ਤੇ ਪੰਜਾਬ ਲੲੀ ਬਹੁਤ ਚੰਗਾ ਲੀਡਰ ਹੈ। ਤੇ ਹੁਣ ਵੋਟਾਂ ਵਿਚ ਵੀ ਸਮਾਂ ਘੱਟ ਰਿਹ ਗਿਅਾਂ ਬਠਿੰਡੇ ਵਾਲਿਓ ਲੱਖੇ ਸਿਧਾਣੇ ਦਾ ਚੌਣ ਪਰਚਾਰ ਅਾਪਣੇ ਮੋਬਾੲਿਲਾਂ ਤੇ ਜ਼ਰੂਰ ਕਰੋ ਹੱਥ ਜੋੜ ਕੇ ਬੇਨਤੀ ਹੈ

  • @rajatgoyal8924

    2 bndeyaa te 10 mint lgaate

  • @sukhdevbrar965

    ਕੋਈ ਜਿੱਤ ਜੇ ਪਰ ਪੰਜਾਬ ਨਹੀ ਜਿੱਤਦਾ ਕਿਉਂਕਿ ਅਸੀਂ ਪੰਜਾਬੀ ਅਜੇ ਤੱਕ ਨਹੀਂ ਸਮਝ ਸਕੇ ਕਿ ਇਹ ਮੌਜੂਦਾ ਰਾਜਨੀਤਕ ਲੋਕ ਸਾਡੇ ਵਾਸਤੇ , ਪੰਜਾਬ ਵਾਸਤੇ ਨਹੀ ਬਲਕਿ ਨਿੱਜ ਵਾਸਤੇ ਕੰਮ ਕਰਦੇ ਨੇ ਹੈਰਾਨੀ ਹੁੰਦੀ ਐ ਕਿ ਪੰਜਾਬ ਸਿਉਂ ਗਰੀਬ ਹੋ ਗਿਆ ਇਹ ਲੀਡਰ ਅਮੀਰ ਪੰਜਾਬ ਸਿਰ ਕਰਜ਼ਾ ਲੀਡਰਾਂ ਦੀ ਜਾਇਦਾਦ ਬਾਹਰਲੇ ਮੁਲਕਾਂ ਚ ਹੈ ਇਹ ਸਾਡੇ ਬੱਚਿਆਂ ਦਾ ਪੇਟ ਕੱਟਿਆ ਹੈ।ਅਕਾਲ ਪੁਰਖ ਦੇ ਕੋਲ ਹੀ ਹੱਲ ਰਹਿ ਗਿਆ ਹੁਣ।

  • @satwindersingh8025

    Harsimrat kaur best

  • @GurpreetSingh-gf9pf

    Bibi badal zindabal

  • @kuldeepbuttar665

    Harsimrit kaur ji 🙏

  • @ratanlal4792

    without Badal.. Bathinda Bathinda nhi hota 💓that's reality.. AIims impossible without badal

  • @GurwinderSingh-bk5zs

    Harsimrat badal

  • @PAKDIMPLE_

    Harsimrat kaur Badal

  • @jas2959

    Akali on top

  • @sunnydang9026

    Harsimrat ji winer

  • @GurditSidhu-ft7fl

    Biba badal

  • @PAKDIMPLE_

    Saromni akali dal ❤