ਮਜ਼ਦੂਰ ਕਹਿੰਦੇ ਅਸੀਂ ਤਾਂ ਨਿੱਕਰਾਂ ਤੇ ਵੀ ਝਾੜੂ ਦੇ ਝੰਡੇ ਲਾ ਲਏ ਸੀ, ਪਰ ਹੁਣ ਦਿਲ ਕਰਦਾ ਮਿਲ ਜਾਣ ਤਾਂ ਰੋੜੇ ਮਾ।ਰੀਏ

Поділитися
Вставка
  • Опубліковано 29 кві 2024
  • ਮਜ਼ਦੂਰ ਕਹਿੰਦੇ ਅਸੀਂ ਤਾਂ ਨਿੱਕਰਾਂ ਤੇ ਵੀ ਝਾੜੂ ਦੇ ਝੰਡੇ ਲਾ ਲਏ ਸੀ,
    ਪਰ ਹੁਣ ਦਿਲ ਕਰਦਾ ਮਿਲ ਜਾਣ ਤਾਂ ਰੋੜੇ ਮਾ।ਰੀਏ,
    ਕੋਈ ਵੀ ਸਰਕਾਰ ਆਜੇ ਮਜ਼ਦੂਰਾਂ ਦੀ ਜ਼ਿੰਦਗੀ ਓਵੇਂ ਹੀ ਰਹਿਣੀ ਹੈ|Labour Day Special
    Survey 2024 Ep.7
    #majdur #majdurdivas #mpelection2024 #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 201

  • @malkitsingh2292
    @malkitsingh2292 Місяць тому +44

    ਬਹੁਤ ਹੀ ਵਧੀਆ ਮਜਰੂਰ ਭਾਈ ਚਾਰਾ ਵੀ ਜਾਗਿਆ ਪਹਿਲਾਂ ਤਾਂ ਸੁਤੇ ਹੀ ਪੈਏ ਸਨ😊

  • @harpreetsinghmangat7421
    @harpreetsinghmangat7421 Місяць тому +40

    ਮਾਨ ਸਰਕਾਰ ਫੇਲ

    • @lakhbirsidhu5271
      @lakhbirsidhu5271 Місяць тому +1

      Bus 🚍 kar k Punjab the janta badu ban samaj rah am bus 🚍 kuda kidarga.

  • @closetonature801
    @closetonature801 Місяць тому +70

    ਬਹੁਤ ਵਧੀਆ ਜੀ, ਮਜ਼ਦੂਰ ਦੀ ਆਵਾਜ਼ ਉਠਾਉਣ ਲਈ,ਇਹ ਸਭ ਸੱਚਾਈ ਆ, ਸੱਚ ਆ,

  • @harpreetkauapreet5253
    @harpreetkauapreet5253 Місяць тому +11

    ਝਾੜੂ ਦੀ ਸਰਕਾਰ ਬਿੱਲਕੁਲ ਫੈਲ ਸਾਬਿਤ ਹੋ ਗਈ

  • @jspawaar675
    @jspawaar675 Місяць тому +9

    70-80 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਣ ਵਾਲੇ ਗਰੀਬ ਮਜ਼ਦੂਰ ਨੂੰ ਛੁੱਟੀ ਐ ਜੀ ਪਰ 3-4 ਸੌ ਰੁਪਏ ਦਿਹਾੜੀ ਲੈਣ ਵਾਲੇ ਅਮੀਰ ਮਜ਼ਦੂਰ ਨੂੰ ਦਿਹਾੜੀ ਤੇ ਜਾਣਾ ਹੀ ਪੈਂਦਾ ਹੈ ਜੀ

  • @jagroopsingh5602
    @jagroopsingh5602 Місяць тому +37

    ਲਾਭ ਸਿੰਘ ਓਗੋਕੇ ਕੇ ਦੇ ਹਲਕੇ ਵਿੱਚ ਸ਼ਰੇਆਮ ਚਿੱਟਾ ਵਿਕਦਾ ਕੋਈ ਪੁਲਸ ਨੀਂ ਫੜਦੀ ਏਨੇ ਚਾਮਾ ਨਾਂ ਸਰਕਾਰ ਬਣਾਈ ਜਮਾਂ ਗ਼ਦਾਰ ਨਿਕਲੀ। ਮੁਰਦਾ ਵਾਦ

  • @chamkaursinghhappy4342
    @chamkaursinghhappy4342 Місяць тому +22

    ਬਹੁਤ ਵਧੀਆ ਬਾਈ ਮਜ਼ਦੂਰਾ ਦੀ ਗੱਲ ਕਰੀਆ

  • @dsss2065
    @dsss2065 Місяць тому +56

    ਵਾਹ ਜੀ ਵਾਹ ਵੀਰ ਧੰਨਵਾਦ ਤੇਰਾ ਮਜ਼ਦੂਰਾਂ ਦੀ ਸਾਰ ਲਈ

  • @BhagatSingh-wf7mv
    @BhagatSingh-wf7mv Місяць тому +28

    ਆਮ ਆਦਮੀ ਪਾਰਟੀ ਬਕਵਾਸ ਪਾਰਟੀ

  • @rajucheema-wr4xj
    @rajucheema-wr4xj Місяць тому +21

    ਗਰੀਬਾਂ ਦੇ ਮੁੰਡਿਆਂ ਨੂੰ ਨਸ਼ੇ ਨਾਲ ਮਾਰ ਦੇਣਾ, ਜ਼ਿਮੀਂਦਾਰਾਂ ਦੇ ਮੁੰਡੇ ਕਨੇਡਾ ਭਜਾ ਦੇਣਾ। ਪੰਜਾਬ ਤੇ ਭਈਆਂ ਦਾ ਕਬਜ਼ਾ ਕਰਵਾ ਦੇਣਾ ਸਰਕਾਰ ਨੇ

  • @charanjitsingh375
    @charanjitsingh375 Місяць тому +31

    ਨਿਕਰਾਂ ਤੇ ਝਾੜੂ ਨਾ ਬਣਾਇਓ, ਕਟਾਰੂ ਚੱਕ ਆਜੂਗਾ।

  • @ajayjatt1728
    @ajayjatt1728 Місяць тому +10

    ਸਲੂਟ ਹੈ ਵੀਰੇ ਤੇਰੀ ਸੱਚੀ ਸੁੱਚੀ ਪਤਰਕਾਰੀ ਤੇ। ਹੱਕ ਸੱਚ ਦੀ ਆਵਾਜ਼ ਲੋਕ ਆਵਾਜ਼ ਚੈਨਲ।

  • @HardeepSingh-py6ve
    @HardeepSingh-py6ve Місяць тому +26

    ਭਗਵੰਤ ਮਾਨ ਨੇ ਗੱਲਾਂ ਚਲਿਆ ਕੇ ਲੋਕਾਂ ਨੂੰ ਬੂਟਾ ਲੈ ਲਈਆ ਪਰ ਹੁਣੀ ਪੈਂਦੀ ਆ ਲੋਕ ਸਮਝ ਗਏਝ ਗਏ

  • @subhdiyakkaur4668
    @subhdiyakkaur4668 Місяць тому +23

    ਸਰਕਾਰੀ ਮਲਾਜਮਾ ਦਾ ਡੇ ਆ ਅਸੀ ਮਜਦੂਰ ਤਾ ਕੱਮ ਤੇ ਆਏਆ ਜੀ ਮਾਨ ਸਰਕਾਰ ਨੇ ਤਾ ਕਣਕ ਵੀ ਬੰਦ ਕਰਤੀ ਹੁਣ ਵੋਟ ਨਹੀ ਪੋਣੀ ਪੰਜਾਬ ਸਰਕਾਰ ਮੁੱਰਦਾਵਾਦ ਮਜਦੂਰ ਵੀਰ ਜਿੰਦਾਵਾਦ ਪੱਤਰਕਾਰ ਵੀਰ ਜਿੰਦਾਵਾਦ।

  • @MrSanjeevindian
    @MrSanjeevindian Місяць тому +4

    ਦੋਵੇਂ ਭੈਣਾਂ ਇਹੀ ਕਹਿ ਰਹੀਆਂ ਨੇ ਕਿ ਕਣਕ ਨਾ ਮਿਲੇ ਪਰ ਨਸ਼ਾ ਬੰਦ ਹੋਵੇ,ਏਹੇ ਆਵਾਜ਼ ਹੈ ਆਮ ਜਨਤਾ ਦੀ, ਕੋਈ ਇਸ ਆਵਾਜ਼ ਨੂੰ ਸੈਂਟਰ ਤਕ ਪਹੁੰਚਾ ਦੇਵੇ, ਇਹ ਵੀਡਿਓ ਪਬਲਿਕ ਦੀ ਆਵਾਜ਼ ਹੈ❤❤

  • @singhjaswinder7818
    @singhjaswinder7818 Місяць тому +31

    ਇਹ ਸਰਕਾਰ ਹੀ ਵਿਕਾਉਦੀਆ ਨੇ ਚਿਟਾ

  • @HardeepkaurChehal
    @HardeepkaurChehal Місяць тому +4

    ਆਮ ਆਦਮੀ ਪਾਰਟੀ ਭਜਾਉ ਪੰਜਾਬ ਬਚਾਓ

  • @ssingh2503
    @ssingh2503 Місяць тому +3

    ਲੀਡਰਾਂ ਨੇ ਪੰਜਾਬ ਸੇਲ ਤੇ ਲਗਾ ਦਿੱਤਾ ਹੈ।

  • @HarpreetSingh-yt2ij
    @HarpreetSingh-yt2ij Місяць тому +3

    ਘੈਟ ਪੱਤਰਕਾਰ 👍

  • @inderjitsingh1912
    @inderjitsingh1912 Місяць тому +16

    ਹੁਣ ਜਬਾਨ ਤੇ ਰਹਿਓ ਪੈਗ ਤੇ ਡੁਲ ਜਾਇਓ

  • @bahadursingh9718
    @bahadursingh9718 Місяць тому +5

    ਪੱਤਰਕਾਰ ਵੀਰੇ ਇਹ ਵੀਰ ਬਿਲਕੁਲ ਸਹੀਂ ਕਹਿ ਰਿਹਾ ਹੈ ਇੰਨ੍ਹਾਂ ਨੂੰ ਆਪਣੇ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਹਨ ਧੰਨਵਾਦ

  • @onkarsinghpurewal990
    @onkarsinghpurewal990 Місяць тому +5

    ਮੁਲਜਮਾ ਤੇ ਬਾਚਿੱਆ ਨੂੰ ਕਿਸ ਗਲ ਦੀ ਛੁਟੀ ॥ ਮਜਦੁਰਾ ਵਾਸਤੇ ਕੋਈ ਸਰਕਾਰੀ ਮਦਦ ਕੋਈ ਐਲਾਨ ਨਹੀ ਹੋਇਆ

  • @SatnamSingh-eu5qu
    @SatnamSingh-eu5qu Місяць тому +6

    ਲੋਕੋ ਹੋਣ ਹੀ ਸਮਜ ਜਾਓ ਮੇ ਮੀਡੀਆਦਾ ਸ਼ੁਕਰਗੁੱਜਰ ਹਾ 🙏🙏❤️👌👍💪

  • @MrSanjeevindian
    @MrSanjeevindian Місяць тому +3

    ਸ਼ੁੱਕਰ ਆ ਵੀਰ ਕੋਈ ਤਾਂ ਗਰਾਊਂਡ ਰਿਆਲਿਟੀ ਦਿਖਾ ਰਿਹਾ, ਸ਼ੁਕਰੀਆ ਤੁਹਾਡਾ, ਪਤਾ ਨਈ ਕਿ ਬਣੂਗਾ ਪੰਜਾਬ ਦਾ, ਪਤਰਕਾਰ ਵੀਰ ਕੋਈ ਹੀਲਾ ਕਰੋ ਨਸ਼ਾ ਰੋਕੋ🙏🙏

  • @AmrinderSingh-tq5ci
    @AmrinderSingh-tq5ci Місяць тому +1

    ਇੱਕ ਗੱਲ ਦੀ ਖੁਸ਼ੀ ਹੈ ਮਨਿੰਦਰ ਵੀਰੇ ਤੁਸੀਂ ਕੁਝ ਕੁ ਪਤਰਕਾਰ ਤਾਂ ਹਰ ਮੁੱਦੇ ਤੇ ਖਾਸ ਕਰਕੇ ਗਰੀਬ ਦੇ ਹੱਕ ਦੀ ਗੱਲ ਕਰਦੇ ਹੋ ਵਾਹਿਗੁਰੂ ਹਮੇਸ਼ਾ ਆਪਣਾ ਹੱਥ ਤੁਹਾਡੇ ਸਿਰ ਉੱਪਰ ਰੱਖੇ ਤੁਸੀਂ ਇਦਾਂ ਹੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੋ

  • @jagseersinghmaan6153
    @jagseersinghmaan6153 Місяць тому +12

    ਮਜ਼ਦੂਰ ਵੀਰੋ ਥੋਡੇ ਦੁੱਖ਼ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਤੁਸੀਂ ਇਹ ਗੱਲ ਤਾਂ ਨਾਂ ਕਹੋ ਕਿ ਜ਼ਿਮੀਂਦਾਰ ਤਾਂ ਧਰਨਾ ਲਾ ਲੈਂਦੇ ਐ ਤੇ ਸਰਕਾਰ ਮੰਗਾਂ ਮੰਨ ਲੈਂਦੀ ਹੈ ਵੀਰੋ ਤੁਸੀਂ ਵੀ ਕਿਸਾਨਾਂ ਦੀ ਗਿਣਤੀ ਵਿੱਚ ਹੀ ਆਓਂਦੇ ਹੋ ਸਾਰੇ ਇੱਕਠੇ ਹੋ ਜਾਓ ਫੇਰ ਕਿਤੇ ਕੋਈ ਹੱਲ ਹੋ ਸਕਦਾ ਐਂਵੇ ਨਾ ਕਹੋ ਕਿ ਜ਼ਿਮੀਂਦਾਰ ਨੂੰ ਦੇਈ ਜਾਂਦੇ ਐ ਤੇ ਮਜ਼ਦੂਰ ਨੂੰ ਕੁੱਝ ਨਹੀਂ ਦਿੰਦਾ ਖ਼ੁਦਕੁਸ਼ੀ ਵੀ ਕਿਸਾਨਾਂ ਜ਼ਿਮੀਂਦਾਰਾਂ ਦੇ ਹੀ ਕਰੀ ਜਾਂਦੇ ਐ ਓਹ ਵੀ ਦੇਖੋ।

    • @ziddijatt44
      @ziddijatt44 Місяць тому +1

      Bilkul sahi. Majdoor jimodaran de sir te he ah. Jimodar di vaja nal madzoor ghar roti pak di. Te majdoor karke he jimidar ghar

  • @user-jv2vg5iq7n
    @user-jv2vg5iq7n 28 днів тому +1

    ਸੱਚੀ ਗੱਲ ਹੈ ਬਾਈ ਪੰਜਾਬ ਦਾ ਪੈਸਾ ਕੇਜਰੀਵਾਲ ਪ੍ਰਧਾਨ ਮੰਤਰੀ ਬਣਾਉਣ ਦਾ ਸੁਫਨਾ ਲਈ ਫਿਰਦਾ ਭਗਵੰਤ ਮਾਨ

  • @jarvis4357
    @jarvis4357 Місяць тому +5

    ਅੱਗਾ ਦੌੜ ਪਿੱਛਾ ਚੌੜ ਵਾਲਾ ਕੰਮ ਹੈ ਭਗਵੰਤ ਮਾਨ ਦਾ ਪੰਜਾਬ ਦੀ ਜਿੱਤ ਹੁਣ ਸੈਂਟਰ ਨੂੰ ਜਿੱਤਣ ਨੂੰ ਫਿਰਦੇ। ਪਰ ਆਹ ਦੇਖੋ ਭੈਣਾਂ ਕੀ ਕਹਿ ਰਹੀਆਂ ਨੇ। ਦਰਮਿਆਨੇ ਲੋਕਾਂ ਨੂੰ ਬਿਜਲੀ ਦਾ ਫਾਇਦਾ ਹੋਇਆ ਹੈ। ਪਰ ਨਸ਼ੇ ਦਾ ਨਹੀਂ।

  • @BillingKing-dy7pu
    @BillingKing-dy7pu Місяць тому +9

    ਪ੍ਰਾਤਮਾ ਮਜ਼ਦੂਰਾਂ ਮੇਹਰ ਭਰੇ ਹੱਥ ਰੱਖੇ ਜੀ।। ਬਾਂਤਾ ਮਾਣ ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ। ਲੇਬਰ ਦਾਂ ਹਾਲ ਸੁਣਲਾ ਨਹੀਂ ਤੇਰੇ ਇਹਨਾਂ ਦੀ ਹਾ ਮਾਰ ਜਾਣੀ ਆ ਬਹੁਤ ਬੁਰੇ ਥਾ ਕੀੜੇ ਪੈਣ ਗਏ

  • @jagroopsingh5602
    @jagroopsingh5602 Місяць тому +12

    ਮਨਿੰਦਰ ਬਾਈ ਸਾਡੇ ਭਦੋੜ ਹਲਕੇ ਵਿੱਚ ਵੀ ਗੇੜਾਂ ਮਾਰ ਲਿਆ ਕਰੋ

  • @Nathasingh001
    @Nathasingh001 Місяць тому +9

    ਓਏ ਭਰਾਵੋ ਸਰਕਾਰ ਪੈਸੇ ਵਾਲਿਆ ਦੀ ਸਰਕਾਰ ਕਿਸਾਨ ਮਜਦੂਰ ਦੀ ਨਹੀ, ਕਾਰਪੋਰੇਟ ਘਰਾਣਿਆ ਦੀ ਹੈ

  • @sukhmandersingh890
    @sukhmandersingh890 Місяць тому +9

    ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਜ਼ਿੰਦਾਬਾਦ ਜ਼ਿੰਦਾਬਾਦ

  • @darshanmaan7066
    @darshanmaan7066 Місяць тому +15

    ਧਨਵਾਦ ਵਹਿਗੂਰੂੂ, ਮਜਦੂਰਾ, ਵੀਰ੫, ਦਾ

  • @rachpalsingh8469
    @rachpalsingh8469 Місяць тому +11

    ਸਾਡੇ ਮੰਡੇ ਨੇ 2 ਲੱਖ ਰੁਪਏ ਚੋਰੀ ਕਰ ਕੇ ਚਿੱਟਾ ਲੈ ਲਈ

  • @ParminderSingh-jz4uf
    @ParminderSingh-jz4uf Місяць тому +6

    ਬਾਈ ਮੂਸੇ ਵਾਲੇ ਨੇ ਕਿਹਾ ਸੀ " ਓਹੀ ਸਰਕਾਰਾਂ ਇਕੱਲਾ ਲੋਗੋ ਹੋਇਆ ਚੇਂਜ"।

    • @tajwrsingh5990
      @tajwrsingh5990 Місяць тому +1

      101% ਸਹੀ ਕਿਹਾ ਸੀ ਮੂਸੇਵਾਲਾ ਨੇ

  • @sukhsukhvirsingh1043
    @sukhsukhvirsingh1043 Місяць тому +5

    ਤੇਰਾਂ ਜ਼ੀਰੋ ਕਰਦੋ ਵੀਰੋ

  • @jarvis4357
    @jarvis4357 Місяць тому +2

    ਆਮ ਆਦਮੀ ਪਾਰਟੀ ਹਾਰ ਸਕਦੀ ਹੈ ਕਿਉਂਕਿ ਨਸ਼ੇ ਦਾ ਹੱਲ ਨਹੀਂ ਕੀਤਾ ਗਿਆ। ॥ਲੋਕ ਆਵਾਜ਼ ਨੂੰ ਪਛਾਣਿਆ ਨਹੀਂ ਗਿਆ ਹੋਰ ਭਾਵੇਂ ਭਗਵੰਤ ਮਾਨ ਜਿੰਨਾ ਮਰਜ਼ੀ ਲੋਕਾਂ ਦੇ ਲਈ ਕੰਮ ਕਰਨ ਪਰ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਜੇਕਰ ਭੁੱਕੀ ਦੇ ਕਾਰਡ ਬਣਾਉਣ ਪਰ ਪੁਲਿਸ ਨਾ ਫੜੇ। ਕਿਤੋਂ ਖਰੀਦੇ ਖਾਣ ਲਈ।

  • @balwantsingh6251
    @balwantsingh6251 Місяць тому +4

    ਗਰੀਬ ਇਕੱਠੇ ਕਿਉਂ ਨਹੀਂ ਹੁੰਦੇ ਗੱਲਾਂ ਕਰੀ ਜਾਂਦੇ ਨੇ ਪਿੰਡਾਂ ਵਿੱਚ ਐਸੀ ਵਿੰਗ ਦੀਆਂ ਕਮੇਟੀਆਂ ਬਣਾਓ ਵੋਟਾਂ ਕਿਸੇ ਵੀ ਪਾਰਟੀ ਨੂੰ ਪਾਉਣੀਆਂ ਇਕੱਠੇ ਹੋ ਕੇ ਪਾਓ ਫਿਰ ਹੀ ਤੁਹਾਡੀ ਗੱਲ ਸੁਣੀ ਜਾਣੀ ਹੈ

  • @user-tm1kb9qp2z
    @user-tm1kb9qp2z 21 день тому +1

    ਬਾਈ ਜੀ ਸੋਡਾ ਬਹੁਤ ਧੰਨਵਾਦ ਮੰਡੀ ਜਾਕੇ ਰਪੋਟਿਗ ਕਰਨ ਕਰਨਲੀ ਬਹੁਤ ਚੰਗਾ ਜੀ

  • @user-gz4of9xy1q
    @user-gz4of9xy1q Місяць тому +1

    ਮਜ਼ਦੂਰ ਤਾਂ ਸਾਰੀ ਉਮਰ ਦਿਹਾੜੀ ਕਰਣਦੇ😢😢😢😢😢😢

  • @user-gz4of9xy1q
    @user-gz4of9xy1q Місяць тому +1

    ਰੇਤਾ ਿੲਨੀ ਮਹਿੰਗੀ ਮਜ਼ਦੂਰ ਘਰ ਬਿਠਾ ਦਿਤਾ

  • @ssingh2503
    @ssingh2503 Місяць тому +1

    ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਅਤੇ ਤਰਸਯੋਗ।

  • @gurmeetgarry2063
    @gurmeetgarry2063 Місяць тому +1

    ਬਾਈ ਤੁਹਾਡੇ ਵਰਗੇ ਪੱਤਰਕਾਰ ਹੋਣ ਸਾਰੇ ਸਰਕਾਰ ਦੇ ਸੰਗ ਵਿੱਚ ਅਜੋ ਸਾਰਾ ਕੁੱਝ ਮੈਂ ਬਹੁਤ ਟਾਈਮ ਚਿੱਟਾ ਲਯਾ ਸਹੀ ਗੱਲ ਆ ਜੈਤੋ ਬਹੁਤ ਬੁਰਾ ਹਾਲ ਆ ਪੁਲਸ ਲਾਉਣ ਵਾਲੇ ਨੂੰ ਫ਼ੜ ਦੇ ਆ ਸੱਜ ਘਾੜੇ ਵੇਚਦੇ ਆ ਪੁਲਸ ਕੁੱਝ ਨਹੀਂ ਕਰਦੀ ਬੁਰਾ ਹਾਲ ਹੋ ਗਿਆ ਜਵਾਨੀ ਦਾ ਸਰਕਾਰ ਤੋ ਕੁੱਝ ਨਾ ਮੰਗੋ ਚਿੱਟਾ ਬੰਦ ਹੋਜੇ ਅੰਟੀ ਜੀ ਸਹੀ ਗੱਲ ਕਹਿ ਰਹੇ ਆ ਪਰ ਸਾਰੇ ਕੱਠੇ ਹੋਜੌ

  • @onkarsinghpurewal990
    @onkarsinghpurewal990 Місяць тому +2

    ਛੋਟੇ ਕਿਸਾਨ ਜਾ ਮਜਦੁਰ ਇਕ ਹੀ ਕੈਟਾਗੀ ਹੈ ॥ ਇਸ ਲਈ ਮਿਲ ਕਿ ਅਵਾਜ ਉਠਾਨੀ ਚਾਹੀਦੀ ਹੈ ॥

  • @GursewakSingh-bv7uj
    @GursewakSingh-bv7uj Місяць тому +8

    ਬਾਈ ਰੁਕਜੋ 2 ਸਾਲਾ ਚ ਸਿਲੋ ਚਲ ਪੈਣਗੇ ਜੋ ਮਰਜੀ ਕਰਲੀਊ ਬਾਈ ਮਜਦੂਰ ਕਿਸਾਨ ਨੂ ਤਾ ਕੱਮ ਕਰਕੇ ਖਾਣਾ ਪੈਣਾ ਏ

  • @gursidhu895
    @gursidhu895 Місяць тому +2

    ਬਾਈ ਓਦੋਂ ਤਾਂ ਤੁਸੀ ਹੀ ਕੇਂਦੇ ਸੀ ਆਪ ਸਰਕਾਰ ਹੈ ਹੀ ਬੜੀ ਵਧੀਆ ਆ ਹੁਣ ਏਨੀ ਛੇਤੀ ਮਾੜੀ ਹੋਗੀ ਤੁਸੀ ਹੀ ਬਣਾਈ ਆ ਸਰਕਾਰ ਹੁਣ ਭੂਗਤੋ ਆਪ ਹੀ

  • @rajasidhu4712
    @rajasidhu4712 Місяць тому +1

    ਬਿਲਕੁਲ ਸਹੀ ਗੱਲ ਹੈ

  • @YT_FILMS007
    @YT_FILMS007 Місяць тому +9

    Ki banu yr punjab da 😢😢 koi ਸਰਕਾਰ ਸਕੀ ਹੀ ਨੀ ਪੰਜਾਬ ਦੀ

    • @tajwrsingh5990
      @tajwrsingh5990 Місяць тому

      ਇਮਾਨਦਾਰ ਲੀਡਰ ਚਾਹੀਦਾ ਪੰਜਾਬ ਨੂੰ ਜੋ ਆਪਣੇ ਆਪ ਤੋਂ ਵੀ ਵੱਧ ਪਿਆਰ ਕਰੇ ਪੰਜਾਬ ਨੂੰ

  • @sukhsukhvirsingh1043
    @sukhsukhvirsingh1043 Місяць тому +2

    ਬੁਹਤ ਧੰਨਵਾਦ ਜੀ ਮਜ਼ਦੂਰ ਦੀ ਗੱਲ ਕੀਤੀ ਗਈ ਹੈ ਜੀ ਵਾਹਿਗੁਰੂ ਭਲੀ ਕਰੇ ਜੀ

  • @HappySingh-ig9fe
    @HappySingh-ig9fe Місяць тому +2

    ਲੋਕ ਅਵਾਜ ਧੰਨਵਾਦ ਵੀਰ

  • @MakhanSingh-px4bk
    @MakhanSingh-px4bk Місяць тому +3

    ਸ਼ਹਿਰਾ ਦੇ ਰੁਖ ਕਰੋ ਵਸੀਏ ਸ਼ਹਿਰ ਭਾਂਵੇ ਹੋਵੇ ਕਹਿਰ

  • @ManjeetSingh-dh2ug
    @ManjeetSingh-dh2ug Місяць тому +3

    Majdur Ekta jindabad

  • @Jssidhufarm
    @Jssidhufarm Місяць тому +1

    ਬਾਈ ਇਹ ਗਰੀਬ ਕਦੇ ਖੁੱਸ ਨਹੀ ਹੁੰਦੇ ਬਾਈ ਨੇ ਤਿੰਜਾ ਮੋਟਰਸਾਈਕਲ ਲੈ ਲਹਿੰਦਾ ਇੱਕ ਮੋਟਰਸਾਈਕਲ ਲੈ ਔਖਾ ਹੋ ਲੰਲ ਚਾਹਿਦਾ

  • @AvtarSingh-zc8ti
    @AvtarSingh-zc8ti Місяць тому +2

    ਪਹਿਲੀ ਵਾਰ ਬੀਬੀਆਂ ਨੇ ਪੰਜਾਬ ਦਾ ਅਸਲੀ ਦੁਖਾਂ ਨੂੰ ਬਿਆਨ ਕੀਤੀ ਹੈ, ਪੰਜਾਬ ਵਿੱਚੋਂ ਗੋਲੀਆਂ ਤੇ ਚਿੱਟਾ ਬੰਦ ਹੋਣਾ ਚਾਹੀਦਾ ਹੈ ਜਿਹੜੇ ਗਦਾਰ ਇਹਨਾਂ ਲੀਡਰਾਂ ਨਾਲ ਫਿਰਦੇ ਨ੍ ਉਹ ਵੀ ਸਰਮ ਕਰੋ

  • @user-gz4of9xy1q
    @user-gz4of9xy1q Місяць тому +1

    ਵਾਹਿਗੁਰੂ ਕਣਕ ਵੀ ਕੱਟ ਲਏ

  • @sonysingh7514
    @sonysingh7514 Місяць тому +2

    ਲਾਭ ਓਗੋਕੇ ਹਲਕਾ ਭਦੌੜ ਵਿਖੇ ਚਿੱਟਾ ਸ਼ਰੇਆਮ ਵਿਕਦੇ

  • @user-rt9gy2pf6m
    @user-rt9gy2pf6m Місяць тому +4

    Very. Good. Ground. Report. Siddu. Sahib. Ji. ❤

  • @baljitgill1363
    @baljitgill1363 Місяць тому +9

    Good. Paterkar.

  • @nishansharma4460
    @nishansharma4460 Місяць тому +11

    Fail sarkar

  • @ParmSidhu-nq4iv
    @ParmSidhu-nq4iv Місяць тому +2

    ਗਰੀਬਾਂ ਵਾਸਤੇ ਤਾਂ ਬਾਲੇ ਮਾੜੇ ਆਮ ਪਾਰਟੀ

  • @deeplubana5064
    @deeplubana5064 Місяць тому +7

    ਲੁਧਿਆਣਾ 600 ਜਾ 650 ਦਿਹਾੜੀ ਚੱਲਦੀ

  • @surindersingh7777
    @surindersingh7777 Місяць тому +6

    Janta bahut dukhi aa sarkar to

  • @lavi_kamboz17
    @lavi_kamboz17 Місяць тому +2

    ਵੀਰ ਜੀ ਸਾਡੇ ਪਿੰਡ ਘਰ ਦੇ ਬਾਰ ਮੂਹਰੇ ਮੋਟਰਸਾਇਕਲ ਚੱਕ ਕੇ ਲੈ ਗਏ ਦੋ ਦਿਨ ਪਹਿਲੇ

  • @user-wk2bt8gd3l
    @user-wk2bt8gd3l Місяць тому +1

    Bai salut aa ehna aam nu ji.waheguru ji 🙏 ❤❤❤

  • @dilbaghsinghdhaliwal180
    @dilbaghsinghdhaliwal180 Місяць тому +2

    Vote to Hansraj Hans perfect cacdidate

  • @user-gz4of9xy1q
    @user-gz4of9xy1q Місяць тому +1

    ਪੱਤਰ ਕਾਰ ਕਿਵੇ ਬੋਲਦਾ ਬਹੁਤ ਸੋਹਣਾ

  • @ParamjeetKaur-gj3qu
    @ParamjeetKaur-gj3qu Місяць тому +1

    ਇਹਨਾਂ ਮਜ਼ਦੂਰਾਂ ਨੇ ਬਾਈ ਜੀ ਆਪਣੀ ਸਰਕਾਰ ਇਹ ਨਹੀਂ ਬਣਾਈ ਜੇ ਕੋਈ ਜੇ ਕੋਈ ਪਾਰਟੀ ਇਹਨਾਂ ਮਜ਼ਦੂਰਾਂ ਦੇ ਹੱਕਾਂ ਦੀਆਂ ਗੱਲਾਂ ਕਰਦੀ ਹੈ ਤਾਂ ਉਹਨਾਂ ਨੂੰ ਬਕਾਊ ਦੱਸਦੇ ਹਨ ਮੁਲਾਜ਼ਮਾਂ ਦੀਆਂ ਛੁੱਟੀਆਂ ਕੱਟ ਕੇ ਮਜ਼ਦੂਰਾਂ ਦੇ ਹੱਕਾਂ ਲਈ ਰੱਖੀਆਂ ਜਾਣ ਨਾਲੇ ਮੁਲਾਜ਼ਮ ਮੁੜ ਕੇ ਛੁੱਟੀਆਂ ਨਹੀਂ ਮੰਗਣਗੇ ਦੇਸ਼ ਦਾ ਕੰਮ ਬਣੇਗਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਅਮਰ ਰਹੇ ਜਿਨਾਂ ਨੇ ਸਾਨੂੰ ਬਹੁਤ ਹੱਕ ਦਿੱਤੇ ਪਰ ਅਸੀਂ ਉਹਨਾਂ ਤੋਂ ਜਾਣੂ ਨਹੀਂ

  • @ParmSidhu-nq4iv
    @ParmSidhu-nq4iv Місяць тому +1

    ਪਹਿਲੀ ਗੱਲ ਤਾਂ ਡਾਕਟਰ ਹੀ ਨਹੀਂ ਹੁੰਦਾ ਬਾਈ ਉੱਥੇ ਸਰਕਾਰੀ ਹਸਪਤਾਲਾਂ ਚ ਅਜੇ ਦੋ ਵਾਰੀ ਮੁੜ ਕੇ ਆਏ ਆਂ ਆਖਿਆ ਅਕਸਰ ਸਸਤੇ ਹੁੰਦੇ ਇਥੋਂ

  • @SinghMattu-ce5qi
    @SinghMattu-ce5qi Місяць тому +1

    Good ਮਜਦੂਰ ਜੀ

  • @user-gz4of9xy1q
    @user-gz4of9xy1q Місяць тому +1

    ਪਤਰਕਾਰ ਸਾਹਿਬਖੁਡੀਆ ਨੂ ਖੁੱਡੇ ਲਾਇਆ

  • @SurjitSingh-766
    @SurjitSingh-766 Місяць тому +1

    Bai bahut vadhiya galbata

  • @BaljinderSingh-lq7lt
    @BaljinderSingh-lq7lt Місяць тому +1

    Maninder Singh Sidhu jindabad

  • @sardajijagmohan3191
    @sardajijagmohan3191 Місяць тому +1

    ਸਹਿਰਾ ਦੀਆਂ ਜਨਾਨੀਆਂ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੀਆਂ ਨੇ ਪੱਤਰਕਾਰ ਵੀਰ ਕਰੋ ਰੋਕ ਕੇ ਗੱਡੀਆਂ ਚੈਕ ਲੁਧਿਆਣੇ ਕਿਸੇ ਕੋਲ ਲਾਇਸੰਸ ਨਹੀਂ

  • @DiljitSingh-ez8tj
    @DiljitSingh-ez8tj Місяць тому +1

    ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ

  • @jotphotophotography7756
    @jotphotophotography7756 Місяць тому +2

    veeri nice lokan de

  • @user-sn8yj4hi3u
    @user-sn8yj4hi3u Місяць тому +1

    Veer vdiya paterkar ew...gud job

  • @BhagwanSingh-wm8zl
    @BhagwanSingh-wm8zl Місяць тому +1

    Super boss love you happy happy

  • @RAJKUMAR-hz5bt
    @RAJKUMAR-hz5bt Місяць тому +1

    Bhut sahi keha

  • @user-yz2yr9zz8o
    @user-yz2yr9zz8o Місяць тому +2

    Vir ji ap labur da dukh sarya nu asl such dasya asliat eh hai paterkar ji ap ji da bhot thanks greeb bhot dukhi ha fir v free ni kuj v chida

  • @user-gl8wt7vf8d
    @user-gl8wt7vf8d Місяць тому +1

    Bai maninder salute

  • @user-fo2nq4eo7d
    @user-fo2nq4eo7d Місяць тому +1

    Waheguru ji

  • @AmrinderSingh-tq5ci
    @AmrinderSingh-tq5ci Місяць тому +1

    ਬਹੁਤ ਔਖਾ ਗੁਜ਼ਾਰਾ ਹੁੰਦਾ ਮਨਿੰਦਰ ਵੀਰੇ ਤੈਨੂੰ ਕੀ ਦੱਸੀਏ ਮੈਂ ਵੀ ਵੀਰੇ ਮਜਦੂਰ ਕਿਸਾਨ ਹਾਂ ਠੇਕੇ ਤੇ ਲੈ ਕੇ ਜਮੀਨ ਵਾਂਦਾ ਹਾਂ ਘਰ ਦੇ ਪਹਿਲਾਂ ਤੋਂ ਹੀ ਇਹੀ ਕੰਮ ਕਰਦੇ ਹਨ ਖੇਤੀ ਦਾ ਨਾਲ ਨਾਲ ਦਿਹਾੜੀ ਵੀ ਕਰਨੀ ਪੈਂਦੀ ਹੈ ਵਾਈ ਸਿਰ ਉੱਪਰ ਇਨੇ ਵਾਲ ਨਹੀਂ ਜਿੰਨਾ ਸਿਰ ਤੇ ਕਰਜਾ ਚੜ ਗਿਆ ਇਕ ਰੁਪਏ ਆ ਸਰਕਾਰ ਨੇ ਕਦੇ ਮੁਆਫ ਨਹੀਂ ਕੀਤਾ ਸਾਰੀ ਜਮੀਨ ਠੇਕੇ ਤੇ ਹੈ

  • @user-ys3ur4ju1c
    @user-ys3ur4ju1c Місяць тому +3

    Akali,,dal nu,vote,pao

  • @user-wk2bt8gd3l
    @user-wk2bt8gd3l Місяць тому +1

    Veer lakh lanit eho jihiyan sarkaran de.jo aam lokan da dukh nhi samjdiyan lakh lakh lanit aa ji waheguru ji 🙏

  • @surindermakkar2894
    @surindermakkar2894 Місяць тому +2

    Bilkul sahi kahinde . Aam admi party ne te barbad kar ta

  • @MrSaini12
    @MrSaini12 Місяць тому +1

    Shabash veero

  • @sardajijagmohan3191
    @sardajijagmohan3191 Місяць тому +1

    ਪੱਤਰਕਾਰ ਵੀਰ ਜਿਹੜਾ ਪੀਲੇ ਪਰਨੇ ਵਾਲਾ ਕੰਨ ਚ ਟੂਥ ਲਾਈ ਬੈਠਾ ਬਾਈ ਹਿਲਾ ਕੇ ਦੇਖਲੋ ਹੈਗ ਹੋਇਆ ਪਿਆ 😂😂😂😂

  • @user-gz4of9xy1q
    @user-gz4of9xy1q Місяць тому +1

    ਅਸੀ ਤਾਂ ਅਗੇ ਨਾਲ਼ੋਂ ਵੀ ਦੁਖੀ

  • @jasvindersingh-mb7cw
    @jasvindersingh-mb7cw Місяць тому +1

    Shi hai bai jma

  • @balwindersidhu5201
    @balwindersidhu5201 Місяць тому +1

    Bai eh sare worker chahe Ghr ton Grib aa pr dill ton Grib nhi sidhu sahb

  • @jatindersingh4994
    @jatindersingh4994 22 дні тому +1

    ❤❤

  • @surindersingh7777
    @surindersingh7777 Місяць тому +2

    Good press report veer

  • @tajbirsingh7440
    @tajbirsingh7440 Місяць тому +3

    Nikkara te v jhande😂😂😂😂

  • @ssbdiary5258
    @ssbdiary5258 Місяць тому +2

    10:32 ਤੇ ਬਿਲਕੁਲ ਸੱਚ ਕਿਹਾ

  • @manpreetdhaliwal1010
    @manpreetdhaliwal1010 Місяць тому

    Bahut Vadiaa reporter a Sidhu veere

  • @amarjeetsingh-pz9im
    @amarjeetsingh-pz9im Місяць тому +1

    Mazdoor diwas ..........eh hi aa

  • @user-gz4of9xy1q
    @user-gz4of9xy1q Місяць тому

    ਮਾਤਾ ਭਗਵੰਤ ਮਾਨਵੀ ਸਰਕਾਰ ਉਹੀ ਬੰਦ ਕਰਦੇ ਕਾਡ

  • @prxxt7368
    @prxxt7368 Місяць тому +1

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏gy6ygg

  • @raghvirsingh7908
    @raghvirsingh7908 Місяць тому

    Good

  • @jagdevsinghtejay2824
    @jagdevsinghtejay2824 Місяць тому

    Shi aa y