ਭਗਵੰਤ ਕੋਲੋਂ ਲੱਖ ਰੁਪਈਆ ਮੰਗ ਲਿਆ ਬਾਈ ਨੇ, ਨਵੀਂ ਵਿਆਹੀ ਬਾਰੇ ਸਿਰੇ ਦੀ ਗੱਲ ਕਰ ਗਿਆ | Lok Sabha Punjab Election

Поділитися
Вставка
  • Опубліковано 16 тра 2024
  • ਭਗਵੰਤ ਕੋਲੋਂ ਲੱਖ ਰੁਪਈਆ ਮੰਗ ਲਿਆ ਬਾਈ ਨੇ, ਨਵੀਂ ਵਿਆਹੀ ਬਾਰੇ ਸਿਰੇ ਦੀ ਗੱਲ ਕਰ ਗਿਆ | Lok Sabha Punjab Election #Mitti #Punjab #loksabhaelection2024
    ----
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 81

  • @user-ps1ty5bi5g
    @user-ps1ty5bi5g Місяць тому +18

    ਬਹੁਤ ਵਧੀਆ ਜੀ ਇਸੇ ਤਰ੍ਹਾਂ ਰਹੋ ਵਾਈ ਏਕਾ ਰੱਖੋ

  • @KuldeepSingh-vv6dm
    @KuldeepSingh-vv6dm Місяць тому +13

    ਬਹੁਤ ਹੀ ਵਧੀਆ ਵਿਚਾਰ ਹੈ ਵੀਰ ਹਰ ਇੱਕ ਇਨਸਾਨ ਇਸ ਤਰ੍ਹਾਂ ਦਲੀਲ਼ ਨਾਲ ਗੱਲ ਕਰੋ ਅੰਧ ਭਗਤ ਨਾ ਬਣੋ

  • @lakhverLakhversingh
    @lakhverLakhversingh Місяць тому +16

    ਬਹੁਤ ਸੋਹਣੀ ਗੱਲ ਕੀਤੀ ਹੈ ਵਾਈ ਜੀ

  • @gurmeetsinghgurmeetsingh2599
    @gurmeetsinghgurmeetsingh2599 27 днів тому +5

    ਪੰਜਾਬੀਓ ਆਜ਼ਾਦ ਉਮੀਦਵਾਰ ਜਿਤਾਓ

  • @satnamkheri2290
    @satnamkheri2290 Місяць тому +5

    ਪਰਮਾਤਮਾ ਚੱੜਦੀ ਕਲਾ ਚ ਰੱਖੇ ਵੀਰ ਨੂੰ

  • @satbirsingh5558
    @satbirsingh5558 Місяць тому +16

    ਵੀਰ ਜੀ ਭਗਵੰਤ ਨੇ ਤਾਂ ਮਾਨਸਾ ਵਾਲਾ ਵੀ mla ਫੜਿਆ ਸੀ ,
    ਓ ਫਿਰ ਵਿਧਾਨ ਸਭਾ ਵਿੱਚ ਬੈਠਾ ਹੁੰਦਾ ਏ

  • @hardeepsinghhardeepsingh949
    @hardeepsinghhardeepsingh949 Місяць тому +12

    ਦਮ ਹੈ ਵੀਰ ਦੀਆਂ ਗੱਲਾਂ ਚ

  • @inderjeetsinghgrewal6979
    @inderjeetsinghgrewal6979 Місяць тому +16

    ਜਿਉਂਦੇ ਰਹੋ ਬਾਈ ਜੀ ਖਿੱਚ ਕੇ ਰੱਖੋ ਝਾੜੂ ਪੋਚਾ ਪਾਰਟੀ ਨੂੰ

  • @tajwrsingh5990
    @tajwrsingh5990 29 днів тому +5

    ਸਰਬਜੀਤ ਸਿੰਘ ਫਰੀਦਕੋਟ
    ਸਿਮਰਨਜੀਤ ਸਿੰਘ ਮਾਨ ਸੰਗਰੂਰ
    ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਵਾਲਿਆ ਨੂੰ ਜਿਤਾਓ

  • @AmandeepSingh-bu4wn
    @AmandeepSingh-bu4wn Місяць тому +7

    ਸਹੀ ਗੱਲ ਏ

  • @garakhan9961
    @garakhan9961 Місяць тому +4

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਚੀਕਾਂ ਕਢਾ ਦੇਣਗੇ ਸੰਗਰੂਰ ਮੇਲਰਕੋਟਲ ਬਰਨਾਲੇ ਦੇ ਲੋਕਾਂ

  • @SurinderSingh-wn5lp
    @SurinderSingh-wn5lp Місяць тому +6

    Sahi gull aa

  • @sharndeepsingh-li6rw
    @sharndeepsingh-li6rw Місяць тому +4

    Bhut vadia gal veer ji

  • @hardeepsinghhardeepsingh949
    @hardeepsinghhardeepsingh949 Місяць тому +8

    ਸੰਗਰੂਰ ਜ਼ਿਲ੍ਹੇ ਵਿੱਚ ਬਾਈ ਖਹਿਰਾ ਖਹਿਰਾ ਹੋਈ ਪਈ ਐ ❤

  • @krish-sz9sx
    @krish-sz9sx Місяць тому +4

    ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਇਸ ਵਾਰ ਫਿਰ ਅਸੀਂ ਤਾਂ ❤❤❤❤❤

  • @singhsaab6992
    @singhsaab6992 Місяць тому +2

    ਬਹੁਤ ਵਧੀਆ

  • @avtarsinghganda5864
    @avtarsinghganda5864 Місяць тому +3

    Patarkar sahib fredkot to bhai Sarabjeet Singh de ve interview karo

    • @tajwrsingh5990
      @tajwrsingh5990 29 днів тому

      ਸਹੀਦ ਦੇ ਸਪੁੱਤਰ ਸਰਬਜੀਤ ਸਿੰਘ ਦੀ ਇੰਟਰਵਿਊ ਕਰੋ ਜੀ

  • @BalwinderSingh-mz7ri
    @BalwinderSingh-mz7ri Місяць тому +2

    Very good. Veer ji

  • @mrskaur539
    @mrskaur539 Місяць тому +3

    ਭੰਗਵੰਤ ਮਾਨ ਜੀ ਦੀ ਮਾਤਾ ਜੀ ਪੋਤੀ ਬਾਰ ਬੈਠੀ ਨੂੰ ਇਨੀਆ ਮੈਗੀਆ ਗੱਡੀ ਜਨਮ-ਦਿਨ ਤੇ ਦਿੱਤੀ ਗਈ ਹੈ ਗਰੀਬਾਂ ਦਾ ਕੋਈ ਫਿਕਰ ਨਹੀਂ ਹੈ

  • @jasveerkhokhar9846
    @jasveerkhokhar9846 Місяць тому +3

    Good ji

  • @manganjitsingh8250
    @manganjitsingh8250 Місяць тому +2

    Vv good vir ji

  • @jasvirsingh2226
    @jasvirsingh2226 Місяць тому +3

    Good 👍🏾👍🏾👍🏾👍🏾

  • @satgursingh7024
    @satgursingh7024 Місяць тому +2

    Right g

  • @charanjitsingh3878
    @charanjitsingh3878 Місяць тому +4

    Punjabi nu nahi Government job haryanvi & Himachali nu de Rahi hai AAP wale.

  • @dhillon113livetv5
    @dhillon113livetv5 27 днів тому +1

    ਸਹੀ ਗਲ ਬਾਈ ਦੀ

  • @Taran-hf1vb
    @Taran-hf1vb Місяць тому

    Bai ji bhut vdiya gll kiti hai aap ji ne jeonda reh Bai parmatama aap ji nu chddadi kla vich rakhe

  • @JASPAL._421
    @JASPAL._421 Місяць тому

    Very good Bai ji

  • @AmanDeep-sx8nr
    @AmanDeep-sx8nr 27 днів тому +1

    Good

  • @majorsingh4407
    @majorsingh4407 27 днів тому

    Greate cm of Punjab bagwant mann shaib very fine decision kabel a tarif

  • @GurmeetSingh-ku4ud
    @GurmeetSingh-ku4ud 23 дні тому

    Very good bhi

  • @Shamsher-qv1mv
    @Shamsher-qv1mv Місяць тому +2

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @HarnishKaurKandhola
    @HarnishKaurKandhola 26 днів тому

    Right

  • @user-fn7yk6cm2x
    @user-fn7yk6cm2x 26 днів тому

    ❤❤

  • @shonkipunjab
    @shonkipunjab Місяць тому

    👍

  • @user-tn5tj5bf1u
    @user-tn5tj5bf1u 26 днів тому

    Very very very good ❤❤❤❤❤❤❤❤❤❤❤❤❤❤❤❤

  • @BaljeetKaur-ve3js
    @BaljeetKaur-ve3js 27 днів тому

    Very,nice

  • @HarnishKaurKandhola
    @HarnishKaurKandhola 26 днів тому

    Good brother

  • @jaspreetsinghsaggu295
    @jaspreetsinghsaggu295 Місяць тому +1

    ਸ਼ਰਮਾ ਬਾਈ ਜੀ ਸਵਾਲ ਕਰਕੇ ਸਵਾਦ ਲੈਂਦਾ 😅

  • @gk797
    @gk797 24 дні тому +1

    Hor ki chahida tainu pehla wale ki de gye tainu

  • @user-gl8wt7vf8d
    @user-gl8wt7vf8d Місяць тому

    Bai salute a

  • @jagroopsingh7786
    @jagroopsingh7786 Місяць тому

    Good 👍🏽

  • @Punjabimusice_studiobumpy
    @Punjabimusice_studiobumpy Місяць тому +1

    Karn 22 maan sahib gapi aa

  • @ssbani6949
    @ssbani6949 Місяць тому +5

    ਖਹਿਰਾ ❤❤❤

  • @dhillon113livetv5
    @dhillon113livetv5 27 днів тому +1

    ਗੁੱਡ ਗਲ ਬਾਈ ਦੀ ਭਗਵੰਤ ਗੱਪੀ ਠੱਗ ਨੇ ਆਮ ਆਦਮੀ

  • @balwinderbhullar7027
    @balwinderbhullar7027 Місяць тому +2

    guru de putt haa free da kyon khana appa, Asli guru de putt kade bhi free da nahin khande

  • @JasvirSingh-nf7ge
    @JasvirSingh-nf7ge 22 дні тому

    5 June nu bijli de cut lagne start ho Jane aa
    Sirf vota len nu bijli aa rehi aa

  • @ratanvirmanesh1157
    @ratanvirmanesh1157 Місяць тому +1

    Sardar simranjit Singh Maan ❤❤

  • @AmarjeetSingh-qm6zz
    @AmarjeetSingh-qm6zz 27 днів тому

    Mann ne maraige ho gaya😂😂😂😂😂😂😂😂😂

  • @jashantejsin3206
    @jashantejsin3206 29 днів тому

    ਰੰਗਲਾ ਪੰਜਾਬ ਹੈਗਾ 20ਸਾਲ ਕੁੜੀ ਨਾਲ ਵਿਆਹ ਕਰਵਾ ਲਿਆ ਭਾਗਵੰਤ ਦਾ ਤਾ ਰੰਗਲਾ ੲੀ ਸਾਵਣ ਦੇ ਜੰਮੀਆਂ ਸਭ ਹਰਾ ਹਰਾ ਦਿਸਦਾ

  • @gursewaksingh4863
    @gursewaksingh4863 Місяць тому +2

    Khuddia kehnda chadda vikonda ਸਰਾਬ

  • @tarsemsohi677
    @tarsemsohi677 Місяць тому +2

    ਖਹਿਰੇ ਦੇ ਭਗਤੋ,,, ਖਹਿਰਾ ਤੇ ਭਗਵੰਤ ਮਾਨ,ਆਪਸ ਵਿੱਚ ਮਿਲ ਗੇ ,, ਖਹਿਰੇ ਤੇ ਡਰੱਗ, ਦੇ ਕੇਸ,, ਵਾਪਿਸ ਲੈ ਲੇ ,, ਸੌਦਾ ਹੋਇਆ,,ਇਸੇ ਕਰਕੇ,,ਸ, ਸਿਮਰਨਜੀਤ ਸਿੰਘ ਮਾਨ ਨੂੰ ਹਰਾਉਣ ਲਈ ਭੇਜਿਆ ਖਹਿਰਾ, ਕਾਂਗਰਸੀ,, ਕਾਂਗਰਸ ਨੇ ਟੈਂਕ ਚੜਾੲਏ ਨੌਜਵਾਨੋ ਹਰਿਮੰਦਰ ਸਾਹਿਬ ਤੇ ਟੈਂਕ,, ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਦਰਬਾਰ ਸਾਹਿਬ ਤੇ ਸ਼ਹੀਦ ਕਰਨ ਵਾਲੀ ਕਾਂਗਰਸ ਪਾਰਟੀ,,ਇੱਕ ਜੂਨ ਨੂੰ ਹੀ ਵੋਟਾਂ ਰੱਖੀਆਂ ਹੋਈਆਂ ਹਨ ਉਸ ਦਿਨ ਹੀ,ਪਹਿਲਾ ਹਮਲਾ ਕੀਤਾ ਸੀ ਸਿਰੀ ਅਕਾਲ ਤਖ਼ਤ ਸਾਹਿਬ ਤੇ,, ਪਹਿਲੀ ਸ਼ਹੀਦੀ, ਭਾਈ ਮਹਿੰਗਾ ਸਿੰਘ ਬੱਬਰ ਦੀ ਹੋਈ ਸੀ,,ਇੱਕ ਜੂਨ ਨੂੰ,, ਇੱਕ ਜੂਨ ਨੂੰ ਹੀ ਵੋਟਾਂ ਰੱਖ ਕੇ,, ਪੰਜਾਬੀਓ ਤੁਹਾਡੀ ਅਣਖ,ਗ਼ੈਰਤ, ਖੂਨ , ਪਰਖਣਾ ਚਾਹੁੰਦੇ ਹਨ,, ਖਹਿਰਾ, ਚਿੱਟੀ ਦਾੜ੍ਹੀ ਕੱਟੇ,, ਪਤਿਤ ਹੋਕੇ , ਬੰਦੀ ਸਿੰਘਾਂ ਦੀ ਗੱਲ ਕਰੂ,,, ਇਹਦਾ ਮੰਡਾ ਵਕੀਲ ਆ ਹਾਈਕੋਰਟ ਦਾ ਪੰਜਾਬੀਓ ਸੰਗਰੂਰ ਵਾਲਿਓ,, ਇੱਕ ਵੀ ਅਰਜ਼ੀ ਤੱਕ ਨੀ ਦਿੱਤੀ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਕੋਈ ਕੇਸ ਤੱਕ ਲੜਿਆ,,ਨਾ ਹੀ ਡਿਬਰੂਗੜ੍ਹ ਵਾਲੇ ਸਿੰਘਾਂ ਦਾ ਕੋਈ ਕੇਸ ਤੱਕ ਨੀ ਲੜਿਆ,, ਬੰਦੀ ਸਿੰਘਾਂ ਤੇ ਸਿੱਖ ਇਸੂਆਂ ਤੇ ਡਰਾਮੇ ਡਰਾਮੇ ਕਰਦਾ,, ਹੱਥ ਪੰਜੇ ਕਾਂਗਰਸ ਨੇ,, ਦਿੱਲੀ,, ਕਾਨਪੁਰ,, ਬੋਕਾਰੋ,, ਹਰਿਆਣਾ,, ਚ ਪੰਜਾਬੀ,, ਸਿੱਖਾਂ,, ਦੇ ਗਲਾਂ ਵਿੱਚ ਟਾਇਰ,, ਪੈਟਰੋਲ,, ਪਾ, ਪਾ, ਕੇ ਜਿਉਂਦੇ ਜੀਅ ਪੰਜਾਬੀ ਫੂਕੇ ਸਨ,, ਸੰਗਰੂਰ ਵਾਲਿਓ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਤਕੜੇ ਹੋਜੋ,,ਸ, ਸਿਮਰਨਜੀਤ ਸਿੰਘ ਮਾਨ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸੋਚ ਨੂੰ ਬਚਾਇਓ ਪੰਜਾਬੀਓ ਸੰਗਰੂਰ ਵਾਲਿਓ,,,,,,,,

  • @user-eo3vt9jf1y
    @user-eo3vt9jf1y Місяць тому

    Sardar simranjeet Singh Maan zindabad

  • @gursewaksingh4863
    @gursewaksingh4863 Місяць тому +2

    VIP v band 😂😂

  • @daljitkhra712
    @daljitkhra712 Місяць тому

    App jinda bad 🙏 ❤🎉

    • @newtribune
      @newtribune Місяць тому +1

      ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ, ਭਗਵੰਤਾ ਬੁੱਚੜ ਮੁਰਦਾਬਾਦ

  • @user-se4kg5jh1g
    @user-se4kg5jh1g Місяць тому +1

    Dukki da banda hunda camra te aa ke waddiya waddiya galla karka namber bnaun firda rahda
    Sarkar kol pasa howaga ta he tuhanu bhek deuge

  • @user-rt8dg2xt8h
    @user-rt8dg2xt8h 27 днів тому

    Jihrda::khskhs:di:khety:krau:vote:os:nuu:pao

  • @user-wg9tx7fp2r
    @user-wg9tx7fp2r Місяць тому

    Aap

  • @majorsingh4407
    @majorsingh4407 27 днів тому

    Pehla 2 seat mil Gaya es bar oh be nahi auniya

  • @Taran-hf1vb
    @Taran-hf1vb Місяць тому

    Simarnjeet Singh Maan zindabaad

  • @totalgamers7264
    @totalgamers7264 Місяць тому

    A kisa hor parti da vanda

    • @inderjitchahal305
      @inderjitchahal305 Місяць тому +5

      ਤੇਰੀ ਤਾਂ ਗਰੰਟੀ ਆ ਤੂੰ ਆਪ ਪਾਰਟੀ ਦਾ ਅੰਧ ਭਗਤ ਆ ਉਹ ਤਾਂ ਸਾਰਿਆਂ ਦੀਆਂ ਖਾਮੀਆਂ ਦੱਸ ਰਿਹਾ

  • @GurbachanSingh-fl2wt
    @GurbachanSingh-fl2wt Місяць тому

    Jatt nu paise ta mil gya kise hor grib ne ki dita

  • @Kang6126
    @Kang6126 Місяць тому

    Sachi yr Bhagwant maan ne taa jma nirash 😞 krta punjab nu jina gussa 😡 loka nu pehla 10 saal ch aunda c kise badal warge te ehna te 2.5 saal ch he aun lag geya

  • @user-dg2ev1oq3w
    @user-dg2ev1oq3w Місяць тому

    Navratri ka phone number wala iPhone ke ko purana Purana

  • @dhillon113livetv5
    @dhillon113livetv5 27 днів тому

    ਨਚਾਰ ਭਗਵੰਤ

  • @manganjitsingh8250
    @manganjitsingh8250 Місяць тому

    Hun dili da chata bata

  • @user-rt8dg2xt8h
    @user-rt8dg2xt8h 27 днів тому

    Darm:di:chitty:di::beadvi:di::nsa:di::::gall:kro:free:chijan:ki::fuukknnian

  • @garakhan9961
    @garakhan9961 Місяць тому

    ਹਰ ਇਕ ਨੂੰ ਕਹਿੰਦੇ ਹਨ ਤੂੰ ਹੀ ਹੈਂ ਮੁੱਖ ਮੰਤਰੀ ਤੂੰ ਮੰਤਰੀ ਐਮ ਐਲ ਏ ਵੀ ਤੁਸੀਂ ਆਪ ਹੋ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਭੈਣ ਚੋ ਤੁਸੀਂ ਅਸਤੀਫਾ ਦੇ ਕੇ ਘਰ ਨੂੰ ਜਾਉ

  • @gursewaksingh4863
    @gursewaksingh4863 Місяць тому +2

    Boycott aap

  • @desraj2118
    @desraj2118 Місяць тому

    Akali.congres.ne.ki.ditta.c.tuhanu.chitta.jo.mava.de.jawan.put.marte

  • @user-ts4es6bp8w
    @user-ts4es6bp8w Місяць тому

    Kucchi party

  • @swindersingh5661
    @swindersingh5661 Місяць тому

    Chahal lok

  • @pinkihanda5308
    @pinkihanda5308 Місяць тому +1

    ਕਮਾਲ ਕਰਤੀ ਫਰੀ ਦਾ ਹੀ ਖਾਣ ਸਿੱਖੇ ਨੈ ਲੋਕ ਬੱਚੀਆ ਦਾ ਆਣ ਵਾਲਾ ਟੇਮ ਦੇਖੋ ਪੜਾਈ ਫਰੀ ਹੋਗੀ ਬਿੱਲ ਮਾਫ ਨੈ ਨੌਕਰੀ ਮਿਲ ਰਹੀ ਹੈ ਬਿਨਾ ਪੇਸੇ ਤੋ

    • @sardarsaab1007
      @sardarsaab1007 Місяць тому

      22 ਜੀ ਨੋਕਰੀਆਂ ਉਹਨਾਂ ਲੋਕਾਂ ਨੂੰ ਹੀ ਮਿਲਦੀਆਂ ਜਿਨ੍ਹਾਂ ਦੇ ਪਹਿਲਾਂ ਪਰਵਾਰ ਦੇ ਮੈਂਬਰ ਸਰਕਾਰੀ ਨੌਕਰੀ ਕਰਦੇ ਨਾਲ ਪੰਜਾਬ ਦੀ ਤਿੰਨ ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਜਦ ਨੇਤਾ ਸਰਕਾਰੀ ਮੁਲਾਜ਼ਮ ਸਰਕਾਰੋਂ ਤੋਂ ਫ਼ਰੀ ਮੰਗਦੇ ਨੇ ਫਿਰ ਆਮ ਲੋਕ ਕਿਉਂ ਨਹੀਂ ਕੋਈ ਭੜਾਈ ਫ਼ਰੀ ਨੀ

  • @jasspatto3855
    @jasspatto3855 27 днів тому

    ਬਾਈ ਜੀ ਇੱਕ ਸੀਟ ਤਾਂ ਦੀਨਾ ਕਾਂਗੜ ਵਾਲੇ ਅੰਮ੍ਰਿਤ ਪਾਲ ਨੇ ਕੱਢ ਤੀ ਝਾੜੂ ਦੀ ਖਡੂਰ ਸਾਹਿਬ ਵਾਲੀ 12 ਬਾਕੀ ਨੇ 😂😂😂😂😂😂😂😂😂😂😂😂

  • @HarnishKaurKandhola
    @HarnishKaurKandhola 26 днів тому

    Right

  • @HarnishKaurKandhola
    @HarnishKaurKandhola 26 днів тому

    Good