ਭਗਵੰਤ ਮਾਨ ਦੀ ਤਖਤੀ ਫ਼ੜ ਬੀਬੀ ਮਾਨ ਦੀ ਰੈਲੀ 'ਚ ਮਾਨ ਨੂੰ ਹੀ ਹੋ ਗਈ ਸਿੱਧੀ | Ropar | Rally | Bhagwant Mann

Поділитися
Вставка
  • Опубліковано 23 вер 2024
  • Jagdeep Singh Thali, Bhagwant Mann, Rally, Ropar, Bela chowk, Jujhar Nagar, Malwinder Singh kang, Lok Sabha, Election

КОМЕНТАРІ • 321

  • @narinder_singh_1965
    @narinder_singh_1965 4 місяці тому +75

    ਭਗਵੰਤ ਮਾਨ ਪੰਜਾਬ ਦਾ ਸਬ ਤੋਂ ਵੱਡਾ ਲਗੋੜ ਹੈ

  • @sukhjindersingh2651
    @sukhjindersingh2651 4 місяці тому +95

    ਹੱਕ ਸੱਚ ਦੀ ਆਵਾਜ਼ ਪੰਜਾਬੀ ਲੋਕ ਚੈਨਲ

    • @sabi-mansa
      @sabi-mansa 4 місяці тому +1

      🙏ਖਾਲੀ ਸਾਬ ਇਮਾਨਦਾਰ ਚੈਨਲ
      ਬਈਆ ਕੰਪਣੀ ਦਾ ਮੀਡੀਆ ਤਾਂ ਜੈ ਕੋਈ ਸੱਚ ਬੋਲਦਾ ਤਾਂ ਬਲਾਕ ਮਾਰਦਾ ਜ ਕਮੈਂਟਸ ਡਿਲੀਟ ਮਾਰ ਦਿੰਦਾ, ਭੰਡ ਨੇ ਮੀਡਿਆ ਤੇ ਬੜਾ ਜਾਲ ਬੁਣਿਆ ਐਤਕੀਂ, ਖਲੀ ਸਾਬ ਵਰਗੇ ਪਤਰਕਾਰ ਈ ਲੋਕਾ ਨੂੰ ਸਚ ਦਿਖਾਉਣਗੇ 🙏

  • @sukhjindersingh2651
    @sukhjindersingh2651 4 місяці тому +57

    ਧੁੱਕੀ ਕਡ ਤੀ ਥਲੀ ਬਾਈ ਨੇ

  • @aashmsidhu7217
    @aashmsidhu7217 4 місяці тому +72

    ਫਰੀ ਦੀਆ ਚੀਜਾ ਨੇ ਤਾ ਪੰਜਾਬ ਦਾ ਬੇਵਾ ਗਰਕ ਕਰਤਾ

  • @harmanjot707
    @harmanjot707 4 місяці тому +25

    ਬਹੁਤ ਵਧੀਆ ਥਲੀ ਬਾਈ

  • @Navdeep6027-pz9xf
    @Navdeep6027-pz9xf 4 місяці тому +13

    ਥਲੀ ਵੀਰੇ ਧੰਨਵਾਦ ਬਹੁਤ ਹੀ ਸੱਚੀ ਪੱਤਰਕਾਰਿਤਾ ਕਰਦਾ 22

  • @GursharanSingh-iu2zm
    @GursharanSingh-iu2zm 4 місяці тому +60

    ਜਗਦੀਪ ਸਿੰਘ ਥਲੀ ਅਸਲੀ ਪੱਤਰਕਾਰ

    • @Kirat-i9x
      @Kirat-i9x 4 місяці тому +5

      ਥਲੀ ਵੀਰ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਅਸਲੀ ਪੱਤਰਕਾਰੀ ਕਰਦੇ ਵੀਰ

    • @subashdhot7290
      @subashdhot7290 4 місяці тому +1

      Jagdeep singh. Thalle. Jenda. Bad

  • @JivanjotSingh-y3g
    @JivanjotSingh-y3g 4 місяці тому +61

    ਭੇਡਾਂ ਮੁੰਨੀਆਂ ਜਾ ਸੱਕਦੀਆ ਪਰ ਸਮਝਾਈਆਂ ਨੀ ਜਾ ਸਕਦੀਆਂ 😂😂

  • @deepinder8484
    @deepinder8484 4 місяці тому +15

    ਬੱਲੇ ਓ ਬੱਲੇ ਥਲੀ ਵੀਰ

  • @tsgkarn4284
    @tsgkarn4284 4 місяці тому +8

    ਭਗਵੰਤ ਸਿੰਘ ਮਾਨ ਨੂੰ ਪਤਾ ਲੱਗ ਜੇ ਐਤਕੀ 13 ਚੋ ਇਕ ਵੀ ਸੀਟ ਨਹੀਂ ਮਿਲਨੀ ਲੋਕੋ ਜਾਗ ਜਾਉ

  • @BalwinderSingh-d4s
    @BalwinderSingh-d4s 4 місяці тому +21

    ਅਮਨਦੀਪ ਸੈਂਫਲ ਪੂਰ ਨੂੰ ਮੈਂ ਪੁਛਣਾ ਚਾਹੁੰਦਾ ‌ ਹਾਂ ਕਿ ਮੀਆਂਪੁਰ ਤੋਂ ਸੈਂਫਲ ਪੂਰ ਸੜਕ ਦਾ ਕੀ ਹਾਲ ਏ ਚਾਰ ਪਿੰਡਾ‌ ਨੇ ਕਠੇ ਹੋ ਕੇ ਖੁਦ ਮਿਟੀ ਪਾ ਕੇ ਸਵਾਰੀ ਏ ਅਮਨਦੀਪ ਤੇਰੇ ਪਿੰਡ ਦੀ ਸੜਕ ਦਾ ਇਹ ਹਾਲ ਏ ਫੇਰ ਤੂਸੀਂ ਇਸ ਸਰਕਾਰ ਦੇ ਚਮਚੇ ਬਣਦੇ ਹੋ ਸ਼ਰਮ ਆਉਣੀ ਚਾਹੀਦੀ ਤੂਹਾਨੂੰ

  • @varindersidhu6219
    @varindersidhu6219 4 місяці тому +6

    ਬਹੁਤ ਵਧੀਆ ਥਲੀ ਸਾਹਿਬ ਭੇਡ ਨੂੰ ਕੋਈ ਸਰਮ ਨਹੀ

  • @ghogigill8556
    @ghogigill8556 4 місяці тому +28

    ਭੰਡ ਨੇਂ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @Reckless5115Mohie
    @Reckless5115Mohie 4 місяці тому +39

    ਬੇੜਾ ਗ਼ਰਕ ਕਰਕੇ ਰੱਖਤਾ ਪੰਜਾਬ ਦਾ ਆਮ, ਅਕਾਲੀ, ਕਾਂਗਰਸੀਆਂ ਸਾਰੇ ਇੱਕ ਆ ਪਿਛੇ ਸੈਂਟਰ ਆ ਸੈਂਟਰ ਸਮਝੋਂ 😮

    • @sat393
      @sat393 4 місяці тому

      Maan ne keta

  • @indarjitsingh1228
    @indarjitsingh1228 4 місяці тому +6

    We support Lakha Serdana Bhai g in vote 1time must give chance in the vote and make him win 100%

  • @Reckless5115Mohie
    @Reckless5115Mohie 4 місяці тому +39

    ਲੱਗਦਾ ਕਾਲ ਆ ਗਿਆ ਲੀਡਰਾਂ ਦਾ ਮਰੂ ਭੰਡ ਲੋਕਾਂ ਦੀ ਬਦ ਦੁਆ ਨਾਲ

  • @sukhwantsinghkhattra6080
    @sukhwantsinghkhattra6080 4 місяці тому +54

    ਸਭ ਤੋਂ ਝੂਠੀ ਸਰਕਾਰ

  • @gurvindersingh2591
    @gurvindersingh2591 4 місяці тому +15

    ਬੀਬੀ ਠੀਕ ਕਹਿ ਰਹੀ ਇਹਨਾਂ ਦੇ MLA ਉਹੀ ਰਾਹ ਤੁਰੇ ਪਏ ਧੱਕਾ ਕਰ ਰਹੇ

  • @sukhwantsinghkhattra6080
    @sukhwantsinghkhattra6080 4 місяці тому +21

    ਭੇਡਾਂ

  • @Kamalsinghjit92
    @Kamalsinghjit92 4 місяці тому +36

    ਫੂੱਦੁ ਪਾਰਟੀ ਪੰਜਾਬ ਵਿਰੋਧੀ ਪੰਜਾਬ ਦੀ ਦੁਸਮਣ

  • @GurlalSingh-bn8xz
    @GurlalSingh-bn8xz 4 місяці тому +6

    Waheguru ji 🙏🙏🙏🙏🙏

  • @balrajsingh-iz6jr
    @balrajsingh-iz6jr 4 місяці тому +8

    ਜਗਦੀਪ ਸਿੰਘ ਥਲੀ ਵੀਰ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਹਮੇਸ਼ਾ ਹੀ 🙏🚩

  • @daljitkaur4964
    @daljitkaur4964 4 місяці тому +6

    Very good sister's ji

  • @JagjeetSingh-hy3qb
    @JagjeetSingh-hy3qb 4 місяці тому +4

    ਬੇਅੰਤ ਦੀ ਸਰਕਾਰ

  • @harjotbrar7458
    @harjotbrar7458 4 місяці тому +12

    AAP to bacho

  • @Kaladhaliwal82
    @Kaladhaliwal82 4 місяці тому +5

    ਰੋਪੜ ਵਾਲੇ ਜ਼ਿੰਦਾਬਾਦ ਗਾਡਰ ਬੰਦੇ ਜੇ ਰੋਪੜ ਵਾਲੇ ❤️🥀💪

    • @sabi-mansa
      @sabi-mansa 4 місяці тому +5

      ਜਾਗਦੀ ਜ਼ਮੀਰ ਵਾਲੇ ਲੋਕ ਐਤਕੀਂ ਸਬਕ ਸਿਖਾ ਦੇਣਗੇ, ਬਈਆ ਕੰਪਣੀ ਨੁ

  • @GurwinderSingh-ts1bk
    @GurwinderSingh-ts1bk 4 місяці тому +58

    ਝੂਠਾਂ ਦੀ ਸਰਕਾਰ ਇਸ ਵਾਰ ਪੰਜਾਬ ਚੋ ਬਾਹਰ

  • @whatwillyousay3705
    @whatwillyousay3705 4 місяці тому +44

    ਬੁੱਚੜ ਮੁਰਦਾਬਾਦ

  • @yugplayz2474
    @yugplayz2474 4 місяці тому +3

    Haq sach di awaz wala chanel. True patarkar.❤❤

  • @kam_dia_Galla
    @kam_dia_Galla 4 місяці тому

    ਬਾ ਪੱਤਰਕਾਰ ਵੀਰ ਜੀ ਖਿੱਚ ਕੇ ਰੱਖੋ ਭਗਵੰਤ ਮਾਨ ਬਿਲਕੁਲ ਬਹੁਤ ਵਧੀਆ ਤੁਸੀਂ ਕੰਮ ਕਾਰ ਕਰ ਰਹੇ ਗੱਲਾਂ ਬਾਤਾਂ ਬਹੁਤ ਵਧੀਆ ਕਰਕੇ ਜੁਗ ਜੁਗ ਜੀਓ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ 🏅🏅🏅🏅👌👌👌👌

  • @sterji9252
    @sterji9252 4 місяці тому +7

    ਲੋਕ ਤੇ ਰੋਦੇ ਨੇ 😂ਭੋਡ ਸਰਕਾਰ ਨੂੰ

  • @lovesran3786
    @lovesran3786 4 місяці тому +4

    Thali y love u❤

  • @dhaliwal1217
    @dhaliwal1217 4 місяці тому +8

    ਆਮ ਆਦਮੀ ਪਾਰਟੀ ਦੇ ਵਿੱਚ ਕੁੱਝ ਸਿਆਣੇ ਬੰਦੇ ਨੇਂ ਕੁੱਝ ਕਾ ਦੱਗੜ ਦੱਲੇ ਜਿਹੜੇ ਇਸ ਇੰਟਰਵਿਊ ਚ ਦੇਖੇ,ਉਹ ਸਭ ਦੱਗੜਦੱਲੇ ਨੇ, ਕੁੱਝ ਸ਼ਰਮ ਕਰੋ ਜਿਸ ਦਿਨ ਤੁਹਾਡੇ ਨਸ਼ੇ ਦੀ ਬਿਮਾਰੀ ਪਹੁੰਚਗੀ, ਫਿਰ ਪਤਾ ਲੱਗਜੂ,, ਆਮ ਆਦਮੀ ਪਾਰਟੀ ਦੇ ਘੁੱਸੀਆ ਨੂੰ ਬੇਨਤੀ ਆ ਕਿਸੇ ਗਰੀਬ ਦੀ ਸੁਣਲੋ,

  • @JagjeetSingh-hy3qb
    @JagjeetSingh-hy3qb 4 місяці тому +5

    ਭੇਡਾਂ ਭੇਡਾਂ ਹੁੰਦੀਆਂ ਨੇ

  • @Reckless5115Mohie
    @Reckless5115Mohie 4 місяці тому +7

    7:26 7:26 ਗੁਲਾਮੀ ਘਰ, ਕਰ ਗਈ

  • @jaskiratsaini8871
    @jaskiratsaini8871 4 місяці тому +9

    Ropar too amm admi party nhi zitt de bhull joo

    • @Vir850
      @Vir850 4 місяці тому +1

      ਹੋਰ ਕੋਣ

    • @sabi-mansa
      @sabi-mansa 4 місяці тому +2

      AAP 🐒🐒 BJP in Punjab 0
      ਬੁਚੜ ਭਜਾਓ ਪੰਜਾਬ ਬਚਾਓ
      ਯੂਪੀ ਐਮ ਪੀ ਦਿੱਲੀ ਦੇ ਦੱਲੇ ਪੰਜਾਬ ਵਿੱਚ ਚੌਧਰੀ

  • @sarabjitSingh-vd2lz
    @sarabjitSingh-vd2lz 4 місяці тому

    ਬਾਈ ਥਲੀ ਧੰਨ ਧੰਨ ਕਰਵਾ ਦਿੱਤੀ ਤੁਸੀਂ। Very good baig

  • @NareshkumarKumar-gh8xd
    @NareshkumarKumar-gh8xd 4 місяці тому

    Sardar Jagdeep Singh thali jindabad

  • @RajwantSingh-qh4qn
    @RajwantSingh-qh4qn 4 місяці тому +2

    Patrkar veer ji good neus

  • @RamSingh-ss1yp
    @RamSingh-ss1yp 4 місяці тому +1

    sardar bhagwant Singh maan ji zindabad waheguru chardi kala wich rakhe ji cm nu

  • @VinodKumar-hl6sz
    @VinodKumar-hl6sz 4 місяці тому +4

    Good news chanel balay beer

  • @balwantsingh6251
    @balwantsingh6251 4 місяці тому +5

    ਮੁਫਤ ਕੁੱਝ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੀ ਲੋੜ ਹੈ ਸੜਕਾਂ ਬਣਾਉਣਾ ਕੰਮ ਸੈਂਟਰ ਦਾ ਹੈ ਜੀ

  • @AmandeepSingh-tn7dd
    @AmandeepSingh-tn7dd 4 місяці тому +5

    Waheguru ji .. deep sidhu di gal aj sachi ho gye 😢😢

  • @JaswinderSingh-uf1ce
    @JaswinderSingh-uf1ce 4 місяці тому +5

    Dramebaj sarkar

  • @varunthind698
    @varunthind698 4 місяці тому +1

    Sahi keha Mata ji..

  • @harwindersinghghuman380
    @harwindersinghghuman380 4 місяці тому +4

    ਖੁਸ਼ਹਾਲ ਨਹੀਂ ਥਲੀ ਸਾਹਬ ਕੰਗਾਲ ਹੋਣਾਂ ਪੰਜਾਬ ਨੇ

    • @Kirat-i9x
      @Kirat-i9x 4 місяці тому

      ਵੀਰੇ ਜੈ ਇਨਾ ਨੇ ਪੰਜਾਬ ਨੂੰ ਖੁਸ਼ਹਾਲ ਕਰਨਾ ਸੀ ਤਾਂ ਹੁਣ ਤਕ ਇਨਾ ਨੇ ਪੰਜਾਬੀਆਂ ਨੂੰ ਬਾਹਰ ਜਾਣ ਤੋਂ ਕਿਊ n ਰੋਕਿਆ ਪੰਜਾਬ ਦਿਆ ਨੌਕਰੀਆਂ ਨਾ ਹੋਰ ਸਟੇਟ ਦੇ ਲੇ ਰਹੇ ਪੰਜਾਬ ਕਿਵੇਂ ਖੁਸ਼ਹਾਲ ਰਹੁ
      ਹੁਣ ਪਪਰਾ ਵਿੱਚ question wii ta sin thita cos thita h ਪੁੱਛਦੇ ਹਨ v dakea t Chan d dure ਪੁੱਛਦੇ ਵੀਰੇ j nokrea denea hundea ta pehl Punjabi nu honi ਚਾਹੀਦੇ h na ki merit d merit wich ae na Umar lagh jawe pehla d govt school d pade hoe hun d private school d pade hoea da kiwe mukabla kar sakde ta h ta merit wich n aunde।

  • @SatpalSingh-wb7xn
    @SatpalSingh-wb7xn 4 місяці тому +5

    Malvinder nag

    • @sabi-mansa
      @sabi-mansa 4 місяці тому +1

      ਐੱਮ ਪੀ ਵਾਲਾ ਮਾਲ ਅੰਦਰ

  • @sukhjitsingh6668
    @sukhjitsingh6668 4 місяці тому +2

    ਬਹੁਤ ਵਧੀਆ ਜੀ ਬਿਲਕੁੱਲ ਸਹੀ ਕੀਤਾ ਬੀਬੀ ਨੇ ਪਹਿਲਾਂ ਵਾਲੇ ਤਾਂ ਚੋਰ ਤੇ ਲੁਟੇਰੇ ਹੀ ਸੀ ਏਹ ਤਾਂ ਨਚਾਰ ਲੁਟੇਰੇ ਬਲਾਤਕਾਰੀ ਭੰਡ ਇਕੱਠੇ ਹੋਏ ਨੇ ਇਹਨਾਂ ਨੇ ਤਾਂ ਪਿਛਲਿਆਂ 75 ਸਾਲਾਂ ਵਾਲੇ ਚੋਰਾਂ ਨੂੰ 2 ਸਾਲਾਂ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਚੰਗੇ ਕਹਿਣ ਲਈ ਮਜ਼ਬੂਰ ਕਰਤਾ ਇਹਨਾਂ ਨੇ ਤਾਂ ਬਾਈ ਜੀ ਪਹਿਲੇ 2 ਸਾਲਾਂ ਵਿੱਚ ਬੇੜਾ ਗਰਕ ਕਰਤਾ ਬਾਈ ਜੀ ਇਹ ਜਿਹੜਾ ਬਜ਼ੁਰਗ ਇਹਨਾਂ ਦੀਆਂ ਸਿਫਤਾਂ ਕਰਦਾ ਏ ਇਹਨੂੰ ਕੋਈ ਮਾੜੀ ਮੋਟੀ ਬੁਰਕੀ ਮਿਲਦੀ ਹੋਣੀ ਤਾਂ ਹੀ ਇਹਨਾਂ ਦੇ ਗੁਣ ਗਾ ਰਿਹਾ ਏ ਥਲੀ ਵੀਰ ਭੇਡਾਂ ਨੂੰ ਕੌਣ ਸਮਝਾਵੇ

  • @deepaman-8521
    @deepaman-8521 4 місяці тому

    Bhagwant maan jindabaad

  • @jagdeepsingh6678
    @jagdeepsingh6678 4 місяці тому

    Jagdeep thale bahut vdiya km kr rha from Canada Ottawa

  • @billaghuman7389
    @billaghuman7389 4 місяці тому +2

    ਪੰਜਾਬ ਸਰਕਾਰ ਜਿੰਦਾਬਾਦ

  • @krish-sz9sx
    @krish-sz9sx 4 місяці тому +3

    ❤❤❤❤❤ਥਲੀ ਬਾਈ❤

  • @DavinderSingh1634.wx4km
    @DavinderSingh1634.wx4km 4 місяці тому

    ਵਾਹਿਗੁਰੂ ਜੀ 💖🙏

  • @gindersingh1577
    @gindersingh1577 4 місяці тому

    Jagdeep thali veer sirra

  • @JarnailSingh-xk7qs
    @JarnailSingh-xk7qs 4 місяці тому +4

    Bai eh daso flaxborda di koi ghat ta nahi

  • @JagjitSinghhh
    @JagjitSinghhh 4 місяці тому

    Thanks Thali Sab Tusi Bahut Vadhia Reporting Kar Rahe Ho Man Sab Ji Hun Tuk De Sabh To Vadh Gupi C M Han

  • @VinodKumar-hl6sz
    @VinodKumar-hl6sz 4 місяці тому +5

    Kus ne hona

  • @sodhilal9220
    @sodhilal9220 4 місяці тому +1

    ਪੰਜਾਬ ਦਾ ਮਾਣ ਭਗਵੰਤ ਸਿੰਘ ਮਾਨ ਜਿੰਦਾਬਾਦ

  • @manjeetsingh9955
    @manjeetsingh9955 4 місяці тому +4

    Education te health da mudha rakho
    Free da band kro

  • @daljeetghuman
    @daljeetghuman 4 місяці тому

    Thali sahib , doing their best .

  • @SunnySingh-cs3oq
    @SunnySingh-cs3oq 4 місяці тому

    Punjabi Lok channel 💪💪👍🙏❤️

  • @GoriVijay-n2g
    @GoriVijay-n2g 4 місяці тому +4

    Kithe hoia bill maff

  • @mrvickykaranjot8772
    @mrvickykaranjot8772 4 місяці тому +3

    ਮਰੀਆ ਜਮੀਰਾ ਵਾਲੇ

  • @movielike601
    @movielike601 4 місяці тому

    Bahut acchi patrakaar I ♥️♥️

  • @BhupinderSran-tn4zl
    @BhupinderSran-tn4zl 4 місяці тому

    Good jagdeep bai

  • @gurmeetkaurkaur8790
    @gurmeetkaurkaur8790 4 місяці тому +1

    Waheguru ji ❤❤

  • @GurpreetkourPreet-fw3xo
    @GurpreetkourPreet-fw3xo 4 місяці тому +3

    PAtkar veer thuhadi buhaddi nu slam ah sab peda ralya

    • @sabi-mansa
      @sabi-mansa 4 місяці тому +1

      Punjabi lok chenel
      Tareef da hakdar

  • @sikanderjitdhaliwal2078
    @sikanderjitdhaliwal2078 4 місяці тому

    ਥਲੀ ਸਾਬ ਬਹੁਤ ਖੂਬ ਰਿਪੋਰਟਿੰਗ

  • @indarjitsingh1228
    @indarjitsingh1228 4 місяці тому +5

    Bhagwant Mann are the grate layer in Punjab don't trust him anymore what the work do in Punjab told us

  • @GurmailSingh-k8q
    @GurmailSingh-k8q 4 місяці тому

    Punjab sarkar beiman Sarkar

  • @MalkitSingh-gz6zb
    @MalkitSingh-gz6zb 4 місяці тому +2

    Ropar Shahir De Road Sare Tute Paiye Bahut Bura Haal Hai

  • @RoopBrar5755
    @RoopBrar5755 4 місяці тому +3

    ਆਪ ਵਾਲੇ ਕਿਨੇਂ ਬਹਾਨੇ ਤੇ ਬਹਾਨਾਂ ਲਾਈ ਜਾਂਦੇ ਆ

  • @ManjitSingh-vp1mh
    @ManjitSingh-vp1mh 4 місяці тому +1

    ਜੇ ਇਹੀ ਸਵਾਲ ਸੈਂਟਰ ਸਰਕਾਰ ਨੂੰ ਕੀਤੇ ਹੁੰਦੇ ਤਾਂ ਕਿੰਨਾ ਵਧੀਆ ਲਗਦਾ ।

  • @omarora8630
    @omarora8630 4 місяці тому

    Mata gi tusi great ho mata sace bol rahi ha

  • @ਲੱਵਪ੍ਰੀਤਸਿੰਘਖੋਖਰ-ਚ2ਮ

    ਥਲੀ ਸਾਹਿਬ ਜੀ ਇਹ ਜਿਹੜੇ ਵੀ ਪੀਲੀਆਂ ਪੱਗਾਂ ਵਾਲੇ ਨੇ ਇਹ ਸਾਰੇ ਆਪ ਆਦਮੀ ਪਾਰਟੀ ਦੇ ਦੱਲੇ ਨੇ ਇਹਨਾਂ ਨੂੰ ਸਵਾਲ ਕਰਨ ਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਵਿੱਚ 1 ਪੈਸੇ ਦਾ ਵੀ ਕੰਮ ਨਹੀਂ ਹੋਇਆ

  • @bahadursingh5888
    @bahadursingh5888 4 місяці тому +1

    Mann sabb jindabad very good CM Panjab

  • @Manjeet-v1i
    @Manjeet-v1i 4 місяці тому

    ਭਗਵੰਤ ਮਾਨ ਮੁਰਦਾ ਬਾਦ

  • @AmarSingh-gp2hd
    @AmarSingh-gp2hd 4 місяці тому +1

    ਉਹ ਪੰਡ ਸੀ ਤੇ ਭੰਡ ਹੀ ਰਹਿ ਗਿਆ ਤੇ ਲੋਕਾਂ ਪੰਜਾਬ ਦਿਆਂ ਨੇ ਝੁਕ ਕੇ ਉਸਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਲਿਆ ਜੇ ਕਿਤੇ ਇਨਸਾਨ ਹੁੰਦਾ ਤਾਂ ਇਨਸਾਨਾਂ ਆਲੇ ਕੰਮ ਕਰਦਾ

  • @BaljinderSingh-lq7lt
    @BaljinderSingh-lq7lt 4 місяці тому +1

    Very nice biba ji .

  • @Sukh0097
    @Sukh0097 4 місяці тому

    ਬਾਈ ਤੈਨੂ ਸਲੂਟ ਏ ਪਰ ਸਚਾਈ ਏ ਆ ਕਿ ਤੇਰੇ ਨਾਲ ਕਿਸੀ ਨੇ ਨੀ ਖੜਨਾ 1000 ਰਪੁਏ ਪਿਛੇ 90%ਲੋਕਾ ਨੇ ਵਿਕ ਜਾਣਾ

  • @BalwinderSingh-mc1lq
    @BalwinderSingh-mc1lq 4 місяці тому +2

    Bhagwant Maan zindabad

  • @SukhwinderSingh-zp9ux
    @SukhwinderSingh-zp9ux 4 місяці тому +2

    Gapp Gapp party

  • @satnamkaur1129
    @satnamkaur1129 4 місяці тому

    ਆਹ ਬੀਬੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੀ ਆ ਬੀਬੀ ਵਾਅਦਾ ਤਾਂ ਉਹ ਪਹਿਲਾਂ ਵੀ।ਬਹੁਤ ਕਰਕੇ।ਗਿਆ ਸੀ

  • @GurjantSingh-be5cg
    @GurjantSingh-be5cg 4 місяці тому +2

    Pa lawo vote pandha nu

  • @arshdeep7181
    @arshdeep7181 4 місяці тому +3

    aap 000000000

  • @VELLYWOOD_
    @VELLYWOOD_ 4 місяці тому

    Thali saab gud

  • @MaansaabMaan-en1fv
    @MaansaabMaan-en1fv 4 місяці тому

    Good cmmaan Saab Ji ❤❤❤❤❤

  • @SirmananandpurSahib
    @SirmananandpurSahib 4 місяці тому

    ਕੋਈ ਫਾਇਦਾ ਨਹੀਂ ਆਮ ਆਦਮੀ ਪਾਰਟੀ ਦਾ ਜਹਿੜੀ ਗਲਤੀ ਹੋਈ ਹੁਣ ਨਾ ਕਰੇ ਲੋਕ

  • @BalwinderSingh-hw3zw
    @BalwinderSingh-hw3zw 4 місяці тому

    ਮੋਦੀ ਸਾਹਿਬ ਪੰਜਾਬ ਦਾ ਪੈਸਾ ਰੋਕੀ ਬੈਠੇ ਆ, ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ ? ਪਰ ਸਾਡੇ ਏਰੀਏ ਚ ਇੱਕ ਸੜਕ ਨੂੰ ਛੱਡਕੇ ਬਾਕੀ ਸਾਰੀਆਂ ਬਹੁਤ ਵਧੀਆ।

  • @Jass4412
    @Jass4412 4 місяці тому

    Good job Jagdeep thali g

  • @JagjeetSingh-hy3qb
    @JagjeetSingh-hy3qb 4 місяці тому +1

    ਥਲੀ ਸਾਹਬ

  • @kulwantsingh6207
    @kulwantsingh6207 4 місяці тому

    ਜਗਦੀਪ ਜੀ ਤੁਸੀ ਭਗਵੰਤ ਸਿੰਘ ਨੁੰ ਜਿਰੋ ਨਾ ਬਣੋ ਕਗਰਸ ਅਕਾਲੀ ਬਾਰੇ ਤੁਸੀ ਕਿਥੇ ਸੀ ਤੁਸੀ ਦੱਸੋ ਕੀ ਕੀਨੇ ਹਜਾਰ ਲੇਣਾ

  • @GurpreetSingh-th4db
    @GurpreetSingh-th4db 3 місяці тому

    💟🤍🤍🤍🤍🤍🤍✝️🕉️☪️🙏🙏🙏💙💙🌏🌎🌍 waheguruji waheguru ji

  • @toorfacts3988
    @toorfacts3988 4 місяці тому +3

    Ana bhagt bn ra na party da

  • @GoriVijay-n2g
    @GoriVijay-n2g 4 місяці тому +8

    Gandi sarkar

  • @farmerzzvlogs826
    @farmerzzvlogs826 4 місяці тому +1

    Punjab sarkar jruri Maddi a but ik gll di khushi v lok swaal krn lgg ge

  • @Rajpal-oq5dl
    @Rajpal-oq5dl 4 місяці тому

    Chando majra jindabad jindabad

  • @gurpalsingh5634
    @gurpalsingh5634 4 місяці тому

    Good. Patarkarji

  • @HardeepkaurChehal
    @HardeepkaurChehal 4 місяці тому +2

    ਆਮ ਆਦਮੀ ਪਾਰਟੀ ਭਜਾਉ ਪੰਜਾਬ ਬਚਾਓ

  • @SukhwinderSingh-zp9ux
    @SukhwinderSingh-zp9ux 4 місяці тому +2

    App party vot e na paio