ਲਹਿੰਦੇ ਪੰਜਾਬ ਚ ਕਿਵੇਂ ਤੋਰਦੇ ਹਨ ਡੋਲੀ 🇵🇰 ਪੁਰਾਣਾ ਜ਼ਮਾਨਾ ਆਉਂਦਾ ਯਾਦ Punjabi Travel Couple | Ripan Khushi

Поділитися
Вставка
  • Опубліковано 31 січ 2025

КОМЕНТАРІ • 736

  • @baljitsingh6957
    @baljitsingh6957 Місяць тому +123

    ਪਾਕਿਸਤਾਨ ਦੇ ਲੋਕ ਜਿੰਨੇਂ ਚੰਗੇ ਹਨ ਓਨੇ ਹੀ ਵਧੀਆ ਕਲਾਕਾਰ ਵੀ ਹਨ। ਕਿੰਨੀ ਵਧੀਆ ਪੇਸ਼ਕਾਰੀ ਕੀਤੀ ਹੈ ਪਾਕਿਸਤਾਨੀ ਵੀਰਾਂ ਨੇ।

    • @SatpalSharma-y5q
      @SatpalSharma-y5q Місяць тому +3

      Right Veer

    • @HarjinderSingh-ju4rv
      @HarjinderSingh-ju4rv Місяць тому +2

      ਕਿਆ ਬਾਤ ਆ। ਵਿਪਿਨ ਭਾਈ ਤੇ ਬੀਬੀ ਜੀ ਖੁਸ਼ੀ ਜੀ ਵਾਹ ਜੀ ਵਾਹ ਲਹਿੰਦਾ ਪੰਜਾਬ ਵਿਆਹ ਅੱਲ੍ਹਾ ਵਾਹਿਗੁਰੂ ਖੁਸ਼ ਰੱਖੇ ਸਾਰੇ ਹੀ ਪੰਜਾਬੀਆਂ ਨੂੰ ਏਕਤਾ ਬਖਸ਼ੇ।

    • @rinkuchaudhary7487
      @rinkuchaudhary7487 24 дні тому +1

      Veere ik gal te aa eh jad marzi Tuhada blog dekh len na movie aale di lod ee ni rooh khush karti bharava Waheguru ji mehar bhareya hath rakhan sade veer te

  • @kanwarjeetsingh3495
    @kanwarjeetsingh3495 Місяць тому +59

    ਪੁਰਾਣੇ ਪੰਜਾਬ ਦੇ ਵਿਆਹਾਂ ਦੇ ਇਹੋ ਜਿਹੇ ਹੀ ਰੰਗ ਸਨ । ਅਜ ਕਲ ਅਸੀਂ ਵਾਧੂ ਦੇ ਰਸਮ ਰਿਵਾਜ ਜਿਆਦਾ ਕਰਨ ਲੱਗ ਗਏ ਹਾਂ । ਲਹਿੰਦੇ ਪੰਜਾਬ ਦੇ ਵਿਆਹਾਂ ਵਿੱਚ ਨੋਟ ਬੜੇ ਮੀਂਹ ਵਾਂਗ ਵਰਾਉਂਦੇ ਹਨ । ਸ਼ੰਮੀ ਨੇ ਵਿਆਹ ਵਿੱਚ ਖੂਬ ਰੰਗ ਦਿਖਾਇਆ ਹੈ ।

    • @KitKat-s6u
      @KitKat-s6u Місяць тому +2

      ਸਹੀ ਕਿਹਾ ਵੀਰ ਜੀ, ਅੱਜ ਕਲ ਵਿਆਹ ਸ਼ਾਦੀ ਤੇ ਦਿਖਾਵਾ ਬਹੁਤ ਹੋਂਦਾ ਹੈ, ਲਹਿੰਦੇ ਪੰਜਾਬ ਦੇ ਪਿੰਡਾਂ ਵਿੱਚ ਹਜੇ ਤੱਕ ਕੁਝ ਪੁਰਾਣਾ ਰਿਵਾਜ ਬਾਕੀ ਹੈ

    • @singhavot1614
      @singhavot1614 Місяць тому

      SHADI BAHUT BADHIA HAI JORHI BHI IK NUMBAR HAI MERI UMAR 82 SAL HAI PURANA TEM YAD AA GIA HAI BAHUT BEHAD KHUSH HOI HAI❤❤❤❤🎉😂😂❤🎉 MUKHTIAR SINGH 🎉🎉😂❤🎉❤

  • @kulwantsingh-fr8hu
    @kulwantsingh-fr8hu Місяць тому +157

    ਛੋਟੇ ਵੀਰ ਇਸ ਵਿਆਹ ਦਾ ਮੁੱਖ ਪਾਤਰ ਸ਼ਾਮੀ ਏ ਜੀ, ਜਿੰਨੀਂ ਰੋਣਕ ਸ਼ਾਮੀ ਨੇ ਲਾਈ ਲਾਈ ਏ ਕਿਸੇ ਨਹੀਂ, ਵਿਆਹ ਵੇਖ ਕੇ ਧੰਨ ਧੰਨ ਹੋ ਗਏ,😂😂❤❤❤ਰੀਪਨ ਜਦੋਂ ਅਸੀਂ ਛੋਟੇ ਛੋਟੇ ਸੀ, ਉਦੋਂ ਇਹ ਨਜ਼ਾਰਾ ਵੇਖਣ ਨੂੰ ਮਿਲਦਾ ਸੀ ❤❤❤

  • @jaspreetkaurjaspreetkaur9016
    @jaspreetkaurjaspreetkaur9016 Місяць тому +45

    Sammi Sachi bhut good person aa Sammi mast Banda a bhut chaa kita marriage da nasir te Sammi veere layi love from punjab 🇮🇳Moga

  • @kidcartoons-fr4pb
    @kidcartoons-fr4pb Місяць тому +26

    ਰਿਪਨ ਵੀਰ ਸੰਮੀ ਵੀਰ ਤਾਂ ਇਸ ਵਿਆਹ ਦਾ ਮੁਖ ਮੇਹਮਾਨ ਹੈ ਜੀ ਵੀਰ ਨੇ ਤਾਂ ਵੱਟ ਕੱਡ ਤੇ ਵਿਆਹ ਤੇ ਵਾਂ ਵੀਰ ਸੰਮੀ ਵਾਂ

  • @sukhbeersinghaulakh
    @sukhbeersinghaulakh Місяць тому +26

    Sami ਭਾ ਬੜਾ ਈ ਰੌਣਕੀ ਬੰਦਾ ਜੇ ਮੁਲਖੋ ❤❤😂😂

  • @hsgill4083
    @hsgill4083 Місяць тому +13

    ਬਹੁਤ ਹੀ ਵਧੀਆ ਵਿਆਹ ਦਾ ਪ੍ਰੋਗਰਾਮ ਸੀ ਸ਼ਾਮੀ ਜੱਟ ਦੀ ਪੇਸ਼ਕਾਰੀ ਕਾਬਿਲੇ ਤਾਰੀਫ ਸੀ ਰਿਪਨ ਅਤੇ ਖੁਸ਼ੀ ਜੀ ਦਾ ਬਹੁਤ ਬਹੁਤ ਧੰਨਵਾਦ

  • @manikatron4278
    @manikatron4278 Місяць тому +49

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜਾਬ ਪੰਜਾਬ ਜ਼ਿੰਦਾਬਾਦ ❤good ਵਿਆਹ ❤

  • @SatpalSharma-y5q
    @SatpalSharma-y5q Місяць тому +31

    1984-85 ਵਿੱਚ ਵਿਆਹ ਚ ਨਚਾਰ ਨਚਦੇ ਹੁੰਦੇ ਸਨ ਅਤੇ ਵਿਆਹ ਚ ਸਾਇਕਲ ਤੇ ਰੇਡੀਓ ਦਿੰਦੇ ਹੁੰਦੇ ਸਨ ਤੇ ਉਸ ਟਾਇਮ ਵਿਆਹ ਵਾਲੇ ਘਰ ਵਿੱਚ ਕਿੰਨੀ ਰੌਣਕ ਹੁੰਦੀ ਸੀ ਤੇ ਉਹ ਟਾਇਮ ਦੁਬਾਰਾ ਨਹੀਂ ਆਉਣਾ 🎉🎉

  • @ajaypayal66
    @ajaypayal66 Місяць тому +36

    ਸੰਮੀ ਵੀਰ ਨੂੰ ਦਿਲੋਂ ਸਲੂਟ

  • @jasvirbhullar2001
    @jasvirbhullar2001 Місяць тому +32

    ਸੰਮੀ ਤਾਂ ਫਿਰ ਸੰਮੀ ਆ ਨਜ਼ਾਰੇ ਬੰਨ ਦਿੱਤੇ ❤

  • @cram7834
    @cram7834 Місяць тому +21

    I left punjab in 1980 thank you guys showing old punjab god bless you guys from usa

  • @AmandeepKaur-df9vj
    @AmandeepKaur-df9vj Місяць тому +8

    ਧੰਨਵਾਦ ਰਿਪਨ ਤੇ ਸੰਮੀ ਭਰਾ 🙏 ਲਹਿੰਦੇ ਪੰਜਾਬ ਦਾ ਪੂਰਾ ਵਿਆਹ ਦਿਖਾਉਣ ਲਈ ❤

  • @lovepreetkaur1368
    @lovepreetkaur1368 Місяць тому +1

    Schi dil nu skoon mil gya dekh k m ta sarkari paper di tyri krn lyi clss lga rhi c suddenly vdo smne agyi schi eda dekh k eda lgda v jime apa khud hi Viah ch aw ede de viah asi chotte hunde bht dekhe ne.. punjab vrga e aw vse Pakistan v bki bhtt vadia lgaa dekh k❤️schii bachpan yaad agya 😊❤..

  • @Virk.66
    @Virk.66 Місяць тому +50

    Saami veer jeonda rhe yr… bhut mast mola banda aa

  • @AyazKhan-md9hy
    @AyazKhan-md9hy 27 днів тому +1

    Kamal Hai bro Dil Kusha hoga Punjabi ka kyna Hai Punjab Kiya Shadi chara Chand Laga Diya from Jammu and Kashmir Sialkot India

  • @gurdeepsinghvilljandalifgs6329
    @gurdeepsinghvilljandalifgs6329 Місяць тому +31

    Saami Jattttt..... Jinda dil banda bai very good semmi...

  • @narpinderSingh-w2r
    @narpinderSingh-w2r 4 дні тому

    ਸ਼ੰਮੀ ਦਾ ਵਿਆਹ ਨਹੀਂ ਹੋਇਆ ਹੋਣਾ ਇਹਦੇ ਗਲ ਵਿਚ ਢੌਲ ਪਿਆ ਨਹੀਂ ਆਜ਼ਾਦ ਆ ਲਗਦਾ ਇਸ ਕਰਕੇ ਐਨੀ ਵਿਆਹ ਦੀ ਖੁਸ਼ੀ ਆ ਸ਼ੰਮੀ ਨੂੰ ਲਵ ਯੂ ਸ਼ੰਮੀ ਵੀਰ ❤❤❤❤❤❤❤❤❤❤❤❤❤❤

  • @daljitsingh7980
    @daljitsingh7980 Місяць тому +10

    ਸਾਰੇ ਵਿਆਹ ਵਿੱਚ ਸ਼ਾਮੀ ਨੇ ਪੂਰਾ ਰੰਗ ਬੰਨ੍ਹਿਆ ❤

  • @sikanderchahal-b1t
    @sikanderchahal-b1t Місяць тому +21

    ਸੰਮੀ ਵੀਰ ਪੰਜਾਬ ਵਿਚ ਮੇਰੇ ਬੇਟੇ ਦੇ ਵਿਆਹ ਤੇ ਆਈ ਤੈਨੂੰ ਅੱਜ ਹੀ ਸਪਾਸਰ ਕਰਦਾ ਹਾਂ ਸ chahal

  • @PalwinderKaur-t8m
    @PalwinderKaur-t8m 18 днів тому +1

    Pakistani viah bahut vadia lagea thankyou😊

  • @AmarjeetsinghMehmi
    @AmarjeetsinghMehmi Місяць тому +4

    ਵਿਆਹ ਦੀ ਸਾਰੀ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਸਾਰਾ ਦੇਖਿਆ ਵਿਆਹ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ਵਿਆਹ ਦੇ ਵਿੱਚ ਹੀ ਨਜ਼ਾਰੇ ਲੈ ਰਹੇ ਹਾਂ ਰਿਪਨ ਭਾ ਜੀ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਸਾਰਾ ਵਿਆਹ ਦਿਖਾਇਆ ਅਸੀਂ ਵਿਆਹ ਦੀਆਂ ਪੂਰੀਆਂ ਰਸਮਾਂ ਦੇਖੀਆਂ ਰੂਹ ਖੁਸ਼ ਹੋ ਗਈ ਬਾ ਕਮਾਲ ਸੈਮੀ ਵੀਰ ਸੈਮੀ ਵੀਰੋ ਤੈਨੂੰ ਦਿਲੋਂ ਸਲੂਟ ਆ ਸੈਮੀ ਤਾਂ ਲੱਗਦਾ ਹੀ ਨਹੀਂ ਲੈਦੇ ਪੰਜਾਬ ਦਾ ਇਹ ਤੇ ਸਾਰੇ ਲੱਛਣ ਸਾਡੇ ਚੜਦੇ ਪੰਜਾਬ ਵਾਲੇ ਨੇ ਹਸਮੁੱਖ ਸੁਭਾਅ ਬਹੁਤ ਵਧੀਆ ਲੱਗਿਆ ਮੈਂ ਅਮਰਜੀਤ ਸਿੰਘ ਮਹਿਮੀ ਚੜਦਾ ਪੰਜਾਬ ਜਿਲਾ ਲੁਧਿਆਣਾ ਸ਼ਹਿਰ ਖੰਨਾ

  • @jeetdhindsa6784
    @jeetdhindsa6784 15 днів тому

    ਬਾਈ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਮੈਂ ਛੋਟੇ ਹੁੰਦਿਆਂ ਬਰਨਾਲਾ ਏਰੀਏ ਵਿੱਚ ਏਸੇ ਤਰਾਂ ਹੀ ਵਿਆਹ ਦੇਖੇ ਆ ਹੁਣ ਤਾਂ ਸਭ ਕੁਸ਼ ਹੀ ਬਦਲ ਗਿਆ।

  • @satdevsharma7039
    @satdevsharma7039 Місяць тому +6

    ਰਿਪਨ ਖ਼ੁਸ਼ੀ ਧੰਨਵਾਦ ਜੀ, ਬਹੁਤ ਹੀ ਕਮਾਲ ਦਾ ਵਿਆਹ ਵਿਖਾਇਆ। ਸਾਡਾ ਵਿਆਹ ਵੀ ੲਿਸੇ ਤਰ੍ਹਾਂ ਗਲੀ ਵਿੱਚ ਟੈਂਟ ਲਗਾ ਕੇ ਹੋਇਆ ਸੀ, 1977 ਵਿੱਚ।।ਸਤਿ ਸ੍ਰੀ ਆਕਾਲ ਬੱਚਿਓ। 🌺🌹🙏🙏

  • @baljitsinghturay
    @baljitsinghturay Місяць тому +6

    ਬਹੁਤ ਖੂਬਸੂਰਤ, ਸ਼ਾਨਦਾਰ ਨਜ਼ਾਰੇ, ਵੇਖ ਕੇ ਧਰਮ ਨਾਲ ਰੂਹ ਖੁਸ਼ ਕਰਤੀ ਰਿਪਨ ਤੇ ਸ਼ੰਮੀ ਨੇ। ਤੁਹਾਡੇ ਨਾਲ ਨਾਲ ਅਸੀਂ ਵੀ ਵਿਆਹ ਦਾ ਆਨੰਦ ਮਾਣਿਆ। ਬਹੁਤ ਵਧੀਆ ਲੱਗਿਆ।

  • @satinder7735
    @satinder7735 Місяць тому +4

    Viah de 1970..80 de feeling aande hai ghund kad rakhya hai kudi ne chadra lya hai kudi ne purana time yaad aa gya ❤❤love u all

  • @1313gurukirpa
    @1313gurukirpa Місяць тому +7

    Ripan veer bahut vadhia marriage da programme Lagyia Saami veer nu v bahut bahut mubarak jis de sehjog nal sari marriage nu shoot kita.Parmatma thodi sari vloger teem nu chardi kala vich rakhe.
    Dr.Surinder Rana, Fazilka
    🎉🎉🎉❤❤❤

  • @nareshdeepika9420
    @nareshdeepika9420 Місяць тому +11

    ਰਿਪਨ ਵੀਰ ਜੀ ਅਜਿਹਾ ਮਾਹੌਲ ਅਜਿਹਾ ਵਿਆਹ ਅਜਿਹੇ ਤਰੀਕੇ ਨਾਲ ਦਿਖਾਉਣ ਲਈ ਤਹਿ ਦਿਲ ਤੋਂ ਧੰਨਵਾਦ ਧੰਨਵਾਦ❤❤❤। ਬਾਕੀ ਸੰਮੀ ਬਾਈ ਨੇ ਵੀ ਪੂਰੀ ਬੱਲੇ ਬੱਲੇ ਕਰਵਾਈ ਹੈ।

  • @shawindersingh6931
    @shawindersingh6931 Місяць тому +18

    🌹very nice vlog🌹ਵਿਆਹ ਦੇਖ ਕੇ ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ🌹

  • @KaurKair-y3n
    @KaurKair-y3n Місяць тому +28

    ਬਹੁਤ ਵਧੀਆ ਆ ਸ਼ੰਮੀ ਵੀਰ ਪੂਰਾ ਰੌਣਕੀ ਬੰਦਾ

  • @manjeetkaurwaraich1059
    @manjeetkaurwaraich1059 Місяць тому +7

    ਲਿਪਟ। ਵਿਆਹ ਦੇ ਮਹੌਲ ਨੂੰ ਸ਼ੰਮੀ ਨੇ ਤੁਸੀਂ ਸੱਭ ਨੇ ਚਾਰ ਚੰਨ ਲਾ ਦਿਤੇ ਬਹੁਤ ਬਹੁਤ ਧੰਨਵਾਦ ਤੁਹਾਡਾ 🎉🎉🎉🎉🎉🎉🎉🎉

  • @Dev.Gill0066
    @Dev.Gill0066 Місяць тому +6

    Sami Jatt Sami Jatt hoyi pyi a mere veeryo saafh dil te Nek Banda a sami veer❤

  • @avtarcheema3253
    @avtarcheema3253 Місяць тому +7

    ਬਹੁਤ ਵਧੀਆ ਵਿਆਹ , ਪੁਰਾਣੇ ਵਿਆਹਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆ 👍👍🙏

  • @harvinderjeetkaur1499
    @harvinderjeetkaur1499 Місяць тому +4

    ਇਹ ਵਿਆਹ ਮੈਂ ਆਪਣੇ ਬਚਪਨ ਵਿਚ ਕੋਈ ੩੬-੫੦ ਪਹਿਲੇ ਵੇਖੇ ਹਨ Thanks lot, i rember my childhood, thanks for Pakistan vir

  • @kanwaljitsingh6296
    @kanwaljitsingh6296 Місяць тому

    90 ਦੇ ਦਹਾਕੇ ਦੀ ਯਾਦ ਤਾਜ਼ਾ ਹੋ ਗਈ 👍🏻

  • @boghadhillon12
    @boghadhillon12 Місяць тому +14

    ਸ਼ੇਰੇ ਗੀਤ❤❤ ਪੁਰਾਣਾਂ ਵਿਰਸਾ ਯਾਦ ਕਰਾਂ ਤਾਂ ਬਾਈ ਜੀ 🙏❤

  • @gulzarsingh3746
    @gulzarsingh3746 Місяць тому +1

    Sammi bhara da bahut bahut dhanyawad ji charde PB walon bahut bahut badhai hove Ji khush raho yaar i love 💕 you so much friend

  • @sikandersamra1259
    @sikandersamra1259 Місяць тому +19

    ਸੰਮੀ love you from Malerkotla punjab

  • @JagtarSingh-wg1wy
    @JagtarSingh-wg1wy Місяць тому +30

    ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਲੱਗ ਰਿਹਾ ਹੈ ਜੀ ਵਿਆਹ ਵਿੱਚ ਸ਼ਮੀ ਦੀ ਚੜਾਈ ਸੀ ਬਹੁਤ ਵਧੀਆ ਲੱਗ ਰਹੇ ਸਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @PoojaChumber-s7w
    @PoojaChumber-s7w Місяць тому +11

    Rippen veere assi mai te mera shota pta Dubai gae c te fss ge c sannu fassa ya c eik indian ledy ne moga ton...
    Utthy pakistani ne sadda sath diyaa khaan nu rehn Nu .😢😢 assi chonde Tusi interview lao te dill dhanywaad ohna pakistani verr daa

  • @SukhwinderSingh-wq5ip
    @SukhwinderSingh-wq5ip Місяць тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉

  • @gouravsarsa1027
    @gouravsarsa1027 Місяць тому +27

    Bda mzaa aaya Pakistan ka byaah dekh ke love from Haryana India

    • @usmankhaki
      @usmankhaki Місяць тому +1

      Love from Punjab ❤

  • @modernagricu3006
    @modernagricu3006 Місяць тому +20

    ਏਸ ਵੀ ਆਹ ਨੇ ਤਾਂ 1990 ਚ ਭੇਜ ਤਾਂ ਯਾਰ ਵਾਕਿਆ ਹੀ ਸਾਡੇ ਮੁਲਕ ਦੀ development ਸਾਡੇ ਕੋਲੋ ਬਹੁਤ ਕੁਝ kho ਕੇ ਲੈ ਗਈ ਸਾਡਾ sabheyachar ਵੀ satho kho ਲਿਆ

  • @omparkashsingh1851
    @omparkashsingh1851 Місяць тому +14

    Bachpan Yad a Gaya bahut badhiya Lag Gaya Sada khush raho❤❤❤❤

  • @jarmalsandhu5570
    @jarmalsandhu5570 Місяць тому +3

    ਲਹਿੰਦੇ ਪੰਜਾਬ ਦੇ ਵਿਆਹ ਬਹੁਤ ਵਧੀਆ ਜੀ ❤

  • @LakhwinderGill-f4y
    @LakhwinderGill-f4y Місяць тому +13

    Wedding Like 1990 old Fashion Lovely 🎉🎉

  • @gaganmeet1724
    @gaganmeet1724 Місяць тому

    ਸੰਮੀ ਨੇ ਰੰਗ ਬੰਨ੍ਹਿਆ ਹੋਇਆ 💝❤❤❤

  • @SukhwantSingh-f3o
    @SukhwantSingh-f3o Місяць тому +3

    ਪਾਕਿਸਤਾਨੀ ਵਿਆਹ ਬਹੁਤ ਵਧੀਆ ਵਖਾਇਆ ਸ਼ੁਕਰੀਆ ਮਿਹਰਬਾਨੀ ਅਗਲੀ ਵੀਡੀਓ ਦੀ ਉਡੀਕ ਹੈ ਵਾਹਿਗੁਰੂ ਭਲੀ ਕਰੇ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ❤❤❤ 27:13

  • @HardeepSingh-tr5qb
    @HardeepSingh-tr5qb Місяць тому +1

    Aaj ta najara aa gia sami jat ripan khushi nasir dhillon pasha jat sab da bhut bhut dhanwad ji.lehede panjab da veaah bhut changa lagia ji.❤deepa bathinda to.❤❤❤

  • @manjotmanumanu5406
    @manjotmanumanu5406 Місяць тому +3

    Bda maja aaya viya dekh ke aame lagda hi nahi c ke aasi india vich aa aame lagda c jime viya vich gum rahe aa maja aa gya viya dekh ke.,...par veer ji aathe mithaya ni vikhaya viya vich ❤❤❤❤❤

  • @HarvinderSingh-ff5kt
    @HarvinderSingh-ff5kt Місяць тому +3

    ਸ਼ਾਮੀ ਪੁੱਤਰ ਨੇ ਤਾਂ ਕਮਾਲ ਕਰਤੀ ਜਿੰਓਦਾ ਰੈਹ ਪੁੱਤਰਾ

  • @ManjeetKaur-kl4ue
    @ManjeetKaur-kl4ue Місяць тому

    ਬਹੁਤ ਬਹੁਤ ਵਧੀਆ ਵਿਆਹ ਹੈ ਪੁਰਾਣੀਆਂ ਯਾਦਾ ਆ ਕੇ ਅੱਖਾਂ ਭਰ ਆਈਆਂ ਭੈਣਾਂ ਦੇ ਸਿਰ ਢੱਕੇ ਹੋਏ ਸਨ ਇਹ ਚੁੰਨੀਆਂ ਹੀ ਸਾਡੀ ਇੱਜ਼ਤ ਸ਼ਰਮ ਸੀ ਜੋ ਸਾਡੇ ਇੱਧਰ ਨਹੀਂ ਰਹੀ

  • @handageneralstore6477
    @handageneralstore6477 Місяць тому +6

    ਦੁੱਧ ਵਾਲੀ ਰਸਮ ਸਾਡੇ ਪਿੰਡਾਂ ਵਿੱਚ ਅੱਜ ਵੀ ਹੁੰਦੀ ਹੈ ਸੇਮ

  • @kidcartoons-fr4pb
    @kidcartoons-fr4pb Місяць тому +3

    ਰਿਪਨ ਵੀਰ ਜੀ ਅਸੀਂ ਇਹ ਸਭ ਕੁਝ ਦੇਖੀਆਂ ਹੈ ਜੀ ਬਹੁਤ ਸੋਹਣਾ ਵਿਆਹ ਹੈ ਜੀ ਲੇਂਦੇ ਪੰਜਾਬ ਵਾਲਿਉ ਵੱਟ ਕੱਡ ਤੇ

  • @GurpreetSingh-uq6ic
    @GurpreetSingh-uq6ic Місяць тому +6

    ਦੀਪ ਪਿੰਡ ਝਬਾਲ ਤੋਂ ਬਾਈ ਜੀ ❤ ਜ਼ਿਲ੍ਹਾ ਤਰਨਤਾਰਨ ਬਾਈ ਜੀ ❤ ਬਹੁਤ ਵਧੀਆ ਬਾਈ ਜੀ ਜਿਉਂਦੇ ਰਹੇ ਸਾਨੂੰ ਪਰਾਣੀਆ ਯਾਦਾਂ ਤਾਜ਼ੀਆਂ ਕਰਾਂਤੀਆਂ ਬਾਈ ਨੇ 💞 ਖ਼ੁਸ਼ ਰਹੋ ਬਾਈ ਜੀ

  • @dhaliwalveer4361
    @dhaliwalveer4361 Місяць тому +9

    ਸ਼ੰਮੀ ਵੀਰ ਬਹੁਤ ਰੌਣਕੀ ਬੰਦਾ ਸ਼ੰਮੀ ਨੂੰ ਵਿਆਹ ਬਹੁਤ ਚਾਅ

  • @simarpawar1997
    @simarpawar1997 Місяць тому +11

    Semi 22 love you jatta chardey Punjab walon Ripan Sir Semi And krwa gya very nice Enjoy ❤❤❤🎉🎉🎉🎉

  • @PakkePindaAale
    @PakkePindaAale Місяць тому +1

    ਬਾਈ ਸ਼ੱਮੀ ਨੂੰ ਗੀਤਾਂ ਚ ਸਟਾਰ ਬਣਾਓ ਯਾਰ ਠੋਕ ਕੇ ਸਪੋਰਟ ਕਰੋ ਸਾਰੇ ਭਰਾ ਬਹੁਤ ਦਿਲਦਾਰ ਬੰਦਾ ਸ਼ੱਮੀ

  • @sushilgarggarg1478
    @sushilgarggarg1478 Місяць тому +7

    Lots of love from lenda punjab in Pakistan 🇵🇰 😀 👍 😊 😎 😁 🇵🇰 😀 👍

  • @legendff7151
    @legendff7151 Місяць тому +2

    Sami sachi bahut good person aa mast Banda a bahut chaa kita marriage da ripnkhusi te Nasir dhillon saab layi love from Punjab 🇳🇪 bhadaur to Gondara

  • @ManojKumar-if4un
    @ManojKumar-if4un Місяць тому

    ਲਹਿੰਦੇ ਪੰਜਾਬ ਦੇ ਦੋਨਾਂ ਪਰਿਵਾਰਾਂ ਨੂੰ ਵਿਆਹ ਦੀਆਂ ਰਸਮਾਂ ਰਿਵਾਜਾਂ ਦੀ ਬਹੁਤ ਬਹੁਤ ਮੁਬਾਰਕਾਂ ਜੀ।ਬਾਈ ਰਿਪਨ-ਖੁਸੀ,ਬਾਈ ਸੱਮੀ ਜੱਟ,ਬਾਈ ਨਾਸਿਰ ਢਿੱਲੋਂ ਜੀ ਹੋਰਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ❤

  • @AmandeepkaurSidhu-uo4nu
    @AmandeepkaurSidhu-uo4nu Місяць тому +2

    Barati lok ghat nachde a per purane riwaz de marriage dekh k bhut vdia laga

  • @mikasinghmika-um1qv
    @mikasinghmika-um1qv Місяць тому +2

    ਵੀਰ ਜੀ ਬਹੁਤ ਮਜਾ ਆ ਰਿਹਾ ਤੁਹਾਡੀਆਂ ਵੀਡੀਓ ਵੇਖ ਕੇ ਪੁਰਾਣੇ ਸਮੇਂ ਯਾਦ ਆ ਗਏ ਜੀ 🎉🎉🎉🎉🎉

  • @AmneetKaur-n3j
    @AmneetKaur-n3j Місяць тому +10

    ਵਿਆਹ ਵਾਲੇ ਮੁੰਡੇ ਨਾਲੋ ਜਿਆਦਾ ਚਾ ਸੈਮੀ ਨੂੰ ਆ ਵਿਆਹ ਦਾ😂

  • @IqbalPitho
    @IqbalPitho Місяць тому

    Khusi ate rimple veer de asi dhanbadi han jina ne pakistan da viah ਵਿਖਾਇਆ thank you

  • @D_Singh1313
    @D_Singh1313 Місяць тому +10

    Bahut vadhiya vivah si. Sami jatt shaa gyaa...🎉

  • @punjabloveskitchen7226
    @punjabloveskitchen7226 Місяць тому

    ਬਹੁਤ ਸੋਹਣਾ ਵਿਆਹ ਦਾ ਮੋਹਲ ਲੱਗ ਮਨ ਦੇ ਸੱਚੇ ਤੇ ਚੰਗੇ ਲੋਕ ਨੇ ਪਾਕਿਸਤਾਨ ਦੇ ਬੜੀ ਖ਼ੁਸ਼ੀ ਹੋਈ ਵਿਆਹ ਵੇਖ ਕੇ 🎉🎉🎉🎉

  • @sukhwinderpannu4626
    @sukhwinderpannu4626 Місяць тому +3

    Omg I love all these wedding
    Videos best for me number one love from 🇨🇦

  • @Lakhwinder-d1
    @Lakhwinder-d1 Місяць тому

    ਰਿਪਨ ਬਾਈ ਬਹੁਤ ਫੈਲੀਗ ਲੈ ਰਿਆ ਓ ਰੱਬ ਕਰਕੇ ਲਕੀਰ ਮਿਟ ਜਾਵੇ ਲਹਿੰਦਾ ਪੰਜਾਬ ਚਿੜਦਾ ਪੰਜਾਬ ਲੋਕ ਇੱਕ ਦੂਜੇ ਵਿਆਹ ਦਿਖਣ ਲਈ ਆਈਆ ਜਾਈਆ ਕਰਨ ਕਿੰਨਾ ਪਿਆਰ ਕਰਦੇ ਲਹਿੰਦਾ ਪੰਜਾਬ ਦੇ ਸਾਡੇ ਭਰਾ 👍🙏🙏❤❤❤❤❤❤🚴‍♂️🚴‍♂️

  • @modernagricu3006
    @modernagricu3006 Місяць тому +14

    ਉਹੀ ਪੁਰਾਣੇ riwaj ਦੇ tambu kanata wah kay bat a

  • @kamalkaran2165
    @kamalkaran2165 Місяць тому +3

    ਵਿਆਹ ਵਿੱਚ ਸੱਮੀ ਜੱਟ ਛਾਇਆ ਹੋਇਆ ❤❤❤❤❤

  • @babbusatauj4992
    @babbusatauj4992 Місяць тому +1

    ਵੀਰੇ ਦਿਲ ਖੁਸ਼ ਹੁੰਦਾ ਹੈ ਪੁਰਾਣੇ ਵਿਆਹ ਵਾਂਗ ਦੇਖ ਕੇ

  • @virksaab4098
    @virksaab4098 Місяць тому

    ਸ਼ਮੀ ਨੂੰ ਗਾਣੇ ਰਿਕਾਰਡ ਕਰਵਾਉਣੇ ਚਾਹੀਦੇ ਨੇ ❤👌👌👌

  • @ranjitbilling2528
    @ranjitbilling2528 Місяць тому +1

    Really punjabi culture which lost in charda punjab. Very good function.

  • @harimitter5620
    @harimitter5620 Місяць тому +2

    Sami bahut positive jolly self-confident person this is called art of living

  • @paramsingh1811
    @paramsingh1811 Місяць тому +4

    Miss Punjab India ❤ one Punjab ❤ FROM AMSTERDAM 🇳🇱 HOLLAND 🇳🇱 NEDERLAND ❤️🙏

  • @JaskaranSingh-vv1zo
    @JaskaranSingh-vv1zo Місяць тому +2

    O 22 ne kinna sohna gaeya...rooh khush krti...he should be a professional singer

  • @LovelyStudio-v8r
    @LovelyStudio-v8r Місяць тому +3

    Very very nice. Lehde Punjab da vihah( marriage) dekh k najara aa giya. God bless Ripan veer.

  • @baldeepkaur9238
    @baldeepkaur9238 Місяць тому +2

    ਮੇਰਾ ਵਿਆਹ 1990ਵਿਚ ਹੋਇਆ ਸੀ ਉਸ ਸਮੇਂ ਇਹੋ ਜਿਹੀ ਹੀ ਸਾਦਗੀ ਹੁੰਦੀ ਸੀ ਪਰ ਆਪਸੀ ਪਿਆਰ ਬਹੁਤ ਸ਼ੰਮੀ ਨੇ ਪੂਰੀ ਰੋਣਕ ਲਾਈ

    • @pakboy8202
      @pakboy8202 Місяць тому

      Sady punjab k ( village)me sari shadian aisy he hoti hen. Baqi city me log marriage hall . Ya pelac me krty hen . ❤🎉🎉❤🎉❤ . Tum kaha se ho

  • @JaspalSingh-vn5kh
    @JaspalSingh-vn5kh Місяць тому +7

    Ripan ji viah da full nazara aa gya ji mann bago bag ho gya ji tusi bi khoob nazara nal sami jatt de nall bhaut bhaut dhanbad ji 🙏🙏🙏🙏🙏❤❤❤❤❤🌹🌹🌹🌹🌹🍒🍒🍒🍒🍒

  • @asghargujjar8323
    @asghargujjar8323 Місяць тому +2

    Good luck Sami Ripan Khushi Great people ❤❤❤❤❤❤❤

  • @varinfb
    @varinfb Місяць тому +7

    ਸੰਮੀ ਵੀਰ ਮੇਲਾ ਲੁੱਟ ਕੇ ਲੈ ਗਿਆ ਜੀ

  • @heeermohinder
    @heeermohinder Місяць тому +3

    Ripon should speak maturely as he the ambassador of eastern Punjab

  • @punjabap139
    @punjabap139 Місяць тому +1

    25 saal purana time aa eh jehra es time dekh rahe aa, apne childhood ch eda de marriage dekhiya c , old is gold

  • @officalgurparkash
    @officalgurparkash Місяць тому

    ਬਹੁਤ ਸਾਰੀਆਂ ਯਾਦਾਂ ਪੁਰਾਣੇ ਜ਼ਮਾਨੇ ਨਾਲ ਮਿਸ ਕਰਦੇ aaa ❤❤❤❤❤❤❤❤😢😢

  • @SureshKumar-dw8lq
    @SureshKumar-dw8lq Місяць тому

    Ripan ji 1990 vale vivah yadd Kara ditte🙏🙏

  • @karamjitsingh9493
    @karamjitsingh9493 Місяць тому +2

    ਸ਼ੰਮੀ 22 ਜੀ ਤੁਹਾਡਾ ਬੋਲਣ ਦਾ ਸਟਾਈਲ ਬਹੁਤ ਵਦੀਆ ਲੱਗਿਆ❤ਲਵ ਯੂ bro god bless you ਹੱਸਦਾ ਰਹਿ ਖੁਸ਼ੀਆਂ ਮਾਣ 😊

  • @harbhajansingh8872
    @harbhajansingh8872 Місяць тому +6

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @bhajanbhentejoshi3508
    @bhajanbhentejoshi3508 Місяць тому +1

    Ripan beta aapke khushi ki jodi salamat rahe ...apki us vdo me saabhi or jo dhillon beta ka sahyog hai bahut vadiya or b ronak lag jati hai..

  • @sunnysingh-sk9tl
    @sunnysingh-sk9tl Місяць тому +253

    ਰਿਪਨ ਵੀਰ ਜੀ ਇਹ ਗੱਲ ਦਿਲ ਨੂੰ ਦੁਖੀ ਕਰ ਗਈ ਕੀ ਤੁਸੀਂ ਕਿਹਾ ਕਿ ਇਹ ਬਰਾਤ ਬੜੇ ਭੁਖੇ ਪਿੰਡੋਂ ਆਈ ਹੈ, ਜੇਕਰ ਆਪਾਂ ਮਹਿਮਾਨ ਬਣ ਕਿ ਆਏ ਹਾਂ ਤਾਂ ਸਾਨੂੰ ਮਹਿਮਾਨ ਬਣ ਕੇ ਹੀ ਰਹਿਣਾ ਚਾਹੀਦਾ ਹੈ, ਕਿਸੇ ਦੀ insult ਕਰਨ ਦਾ ਆਪਾਂ ਨੂੰ ਕੋਈ ਹੱਕ ਨਹੀਂ ਹੈ।

    • @JoginderKaur-f2f
      @JoginderKaur-f2f Місяць тому +64

      Ehde Ch insult wali kehri gal ae oh aapas Ch mazak krde ne tuc Lok ohda hi negativity flayi jao

    • @punjabidriver5978
      @punjabidriver5978 Місяць тому +6

      Right

    • @Roshanlal1957Sarpanch
      @Roshanlal1957Sarpanch Місяць тому +1

      Q

    • @Mangrha_janvi
      @Mangrha_janvi Місяць тому +16

      Yes veer ne as a funny way vich keha.

    • @lasamcondal8512
      @lasamcondal8512 Місяць тому +4

      VEER JI RIPON PAA G NY WAISY HEE JOKE MEIN KAHA THA SO DONT WORRY BROTHER WE LOVE ALL SIKH BROTHERS

  • @sukhdebgill4016
    @sukhdebgill4016 Місяць тому +1

    ਰਿਪਨ ਵੀਰੇ ਰਿਵਾਜ ਤਾਂ ਹੁਣ ਵੀ ਇੱਕ ਨਹੀਂ ਹੈਗਾ ਘਰੇ ਕਰ ਦਿਆਂਗੇ ਜਿਹੜਾ ਬਾਕੀ ਵਿਆਹ ਪੈਲਸਾ ਵਿੱਚ ਹੋਣ ਲੱਗ ਪਏ ਰਸਮਾਂ ਤਾਂ ਘਰੇ ਹੀ ਹੁੰਦੀਆਂ ਨੇ ਇਸ ਤਰ੍ਹਾਂ ਹੀ ਦੁੱਧ ਪਿਲਾਈ ਦੀ ਰਸਮ ਵੀ ਹੁੰਦੀ ਆ

  • @pindaale5578
    @pindaale5578 Місяць тому

    ਨਜ਼ਾਰਾ ਬੰਨ ਦਿੱਤਾ ਵਿਆਹ ਦਿਖਾਕੇ ਤਾਂ ਭਰਾਵਾਂ ❤❤❤

  • @davinderkumar-ih4jr
    @davinderkumar-ih4jr Місяць тому +3

    Purane time yad karate shami bai ge ta bilkul appne lagde ne

  • @MohanSingh-cb9ts
    @MohanSingh-cb9ts Місяць тому +11

    9095 ਚ ਵਿਆਹ ਕਿਹਨੇ ਕਿਹਨੇ ਦੇਖਿਆ ਇਸ ਤਰ੍ਹਾਂ ਦਾ

  • @fatehsingh6688
    @fatehsingh6688 Місяць тому +1

    Shadi Mubark Bohut Bohut Khshia wala Did

  • @swatantarkumar1031
    @swatantarkumar1031 25 днів тому

    Ripan veer ne ble ble kra ti,Dil khus kr dita pehli baar menu video dekh kr khush ho gya,
    Dilon te sami moji bande bahut vadiya,

  • @PrinceStore6969
    @PrinceStore6969 Місяць тому +2

    Bahut vadia ripen. Sade pind vich hale v bahut viyah eda hi hunde aa

  • @ramanjitgrewal7785
    @ramanjitgrewal7785 Місяць тому +1

    ਰਿਪਨ ਖੁਸੀ ਤੁਹਾਡਾ ਧੰਨਵਾਦ ਜਿਹੜਾ ਤੁਸੀ ਸਾਰਾ ਵਿਆਹ ਦੁਖਾਇਆ ਇਹ ਵਿਆਹ ਤਾ ਸਾਡੇ ਟਾਇਮ ਵਾਲੇ ਹੈ1987ਦੇ

  • @SukhiDeol-r1h
    @SukhiDeol-r1h Місяць тому +1

    ਰਿਪਨ ਵਿਆਹ ਵਿੱਚ ਸ਼ਭ ਤੋ ਵੱਧ ਖੁਸ ਸੱਮੀ ਆ

  • @VickyBhardwajvlogs
    @VickyBhardwajvlogs Місяць тому +4

    ਸਾਮੀ ਦੀ ਰੌਣਕ ਪੁਰੀ ਆ❤